Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022

IPS पूरन कुमार की पत्नी बोली- मंत्री से बात नहीं करूँगी, हमें छोड़ दें

VRVIJAY RANA
Oct 13, 2025 06:52:14
Chandigarh, Chandigarh
IPS पूरन कुमार की पत्नी बोली- मंत्री से बात नहीं करूँगी, हमें छोड़ दें। सरकार के पास है। सरकार जो करना है कर ले पुरन कुमार का।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Oct 13, 2025 09:19:35
Shimla, Himachal Pradesh:सोमवार सुबह 11:44 पर बहु-प्रतीक्षित पूर्व मुख्यमंत्री वीरभद्र सिंह की प्रतिमा का अनावरण हो गया. अनावरण कार्यक्रम के लिए कांग्रेस संसदीय दल की नेता सोनिया गांधी विशेष तौर पर शिमला पहुंचीं. उनके साथ कांग्रेस महासचिव प्रियंका गांधी, सचिन पायलट और दीपेंद्र हुड्डा भी शिमला पहुंचे थे. हिमाचल प्रदेश के मुख्यमंत्री सुखविंदर सिंह, उप मुख्यमंत्री मुकेश अग्निहोत्री, हिमाचल कांग्रेस अध्यक्ष प्रतिभा सिंह और लोक निर्माण मंत्री विक्रमादित्य सिंह राज्यस्तरीय कार्यक्रम में मौजूद रहे. प्रियंका गांधी से लेकर मुख्यमंत्री सुखविंद्र सिंह मंच से ख़ुद को वीरभद्र सिंह के योगदान को याद करने से रोक नहीं सके. कांग्रेस महासचिव प्रियंका गांधी ने देश की मौजूदा राजनीति में वीरभद्र सिंह जैसे नेताओं की ज़रूरत पर ज़ोर दिया. उन्होंने कहा कि आज देश की राजनीति को PR मैनेजमेंट वाले नेता नहीं, बल्कि ऐसे नेताओं की ज़रूरत है जो ज़मीन पर रहकर लोगों के लिए काम करें. मुख्यमंत्री सुखविंद्र सिंह सुक्खू ने भी हिमाचल प्रदेश के विकास के लिए कांग्रेस पार्टी और वीरभद्र सिंह को इसका श्रेय दिया. उपमुख्यमंत्री मुकेश अग्निहोत्री ने ख़ुद को वीरभद्र सिंह स्कूल ऑफ़ थॉट का स्टूडेंट बताकर राजनीति करने की बात कही. हिमाचल कांग्रेस अध्यक्ष प्रतिभा सिंह और लोक निर्माण मंत्री बिक्रमजीत सिंह ने इस क्षण को भावनात्मक बताते हुए वीरभद्र सिंह के योगदान को याद किया.
0
comment0
Report
PSParambir Singh Aulakh
Oct 13, 2025 09:19:18
Amritsar, Punjab:3 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਅਗਲੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ , ਜਨਰਲ ਸਕੱਤਰ ਅਤੇ ਅੰਤਰਿਮ ਕਮੇਟੀ ਦੇ 11 ਮੈਂਬਰਾਂ ਦੀ ਹੋਵੇਗੀ ਚੋਣ ਹੜ ਪੀੜਿਤਾਂ ਲਈ ਬੀਜਾਂ ਦੀ ਵੰਡ ਲਈ ਅਜਨਾਲਾ, ਰਮਦਾਸ, ਗੁਰਦਾਸਪੁਰ, ਡੇਰਾ ਬਾਬਾ ਨਾਨਕ ਅਤੇ ਸੁਲਤਾਨਪੁਰ ਲੋਧੀ ਵਿਖੇ ਬਣਾਏ ਜਾਣਗੇ 5 ਕੇਂਦਰੁ 10 ਏਕੜ ਤੋਂ ਘਟ ਜਮੀਨ ਵਾਲੇ ਕਿਸਾਨਾਂ ਨੂੰ ਦਿੱਤੇ ਜਾਣਗੇ ਮੁਫ਼ਤ ਬੀਜ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਹਨ ਉਹ ਇਨ੍ਹਾਂ ਕੇਂਦਰਾਂ ਤੇ ਸੰਪਰਕ ਕਰਨ ਅੱਜ 5 ਟਰੱਕ ਗੱਦੇ ਅਤੇ ਕੰਬਲਾਂ ਦੇ ਰਵਾਨਾ ਕੀਤੇ ਜਾਣਗੇ ਜੰਮੂ ਕਸ਼ਮੀਰ ਚ ਵਾਪਰੀ ਸਭ ਟੋ ਮਾੜੀ ਘਟਨਾ ਵਾਪਰੀ 5 ਸਰੂਪ ਅਗਨ ਭੇਂਟ ਕੀਤੇ ਗਏ ਕਾਨੂੰਨ BNS 295 ਚ ਸੋਧ ਕਰਨ ਦੀ ਮੰਗ ਅਸਾਮ ਤੋਂ ਆਰੰਭ ਹੋਇਆ ਨਗਰ ਕੀਰਤਨ ਜਲਦ ਪੰਜਾਬ ਚ ਹੋਵੇਗਾ ਦਾਖਿਲ ਜੰਮੂ ਕਸ਼ਮੀਰ ਦੇ ਲੇਫ਼ਟੀਨੇੰਟ ਗਵਰਨਰ ਅਤੇ ਮੁੱਖ ਮੰਤਰੀ ਨਾਲ ਜਲਦ ਕੀਤੀ ਜਾਵੇਗੀ ਮੁਲਾਕਾਤ ਮਤਨ5ਚ ਸਮਾਗਮ ਸਬੰਧੀ ਕੀਤੀ ਜਾਵੇਗੀ ਮੀਟਿੰਗ ਮਹਾਰਾਸ਼ਟਰ ਦੇ ਮਟੂਗਾਂ ਵਿਖੇ ਸਥਿਤ ਗੁਰੂ ਨਾਨਕ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਚ ਤਬਦੀਲ ਕਰਨ ਲਈ ਮਤਾ ਪਾਸ ਮਨਜੀਤ ਸਿੰਘ ਜੀ ਕੇ ਦੀ ਅਗਵਾਈ ਹੇਠ ਸੀਸ ਦੀਆ ਪਰ ਸਿਰੜ ਨਾ ਤਹਿਤ ਦਿੱਲੀ ਤੋਂ ਗੁਰੂ ਕੇ ਮਹਿਲ ਤਕ ਸਾਈਕਲ ਯਾਤਰਾ ਕੱਢੀ ਜਾਵੇਹੀ 15 ਨਵੰਬਰ ਤੋਂ 20 ਨਵੰਬਰ ਤਕ ਕਲ ਭਾਈ ਰਾਜੋਆਣਾ ਨਾਲ ਕੀਤੀ ਜਾਵੇਗੀ ਮੁਲਾਕਟ 3 ਪ੍ਰਤੀਸ਼ਤ ਮਹਿੰਗਾਈ ਭੱਤਾ ਦੇਣ ਦਾ ਫੈਸਲਾ AI ਤੇ ਡੂੰਘੀ ਚਿੰਤਾ Paisੇ ਦੇ ਲਾਲਚ ਚ AI ਨਾਲ ਗਲਤ ਵੀਡੀਓਜ਼ ਬਣਾ ਕੇ ਵਾਇਰਲ ਕੀਤੀਆਂ ਜਾ ਰਹੀਆਂ ਹਨ ਸਿੱਖ ਚੈਨਲਾਂ ਨੂੰ ਅਪੀਲ AI ਤਕਨੀਕ ਨਾਲ ਸਿੱਖ ਮਰਿਆਦਾ ਦੀ ਉਲੰਘਣਾ ਇਹੋ ਜਿਹੀਆਂ ਵੀਡੀਓਜ਼ ਬਣਾ ਕੇ ਚਲਾਉਣ ਵਾਲਿਆ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਨ ਦਾ ਮਾਮਲਾ ਕਰਵਾਇਆ ਜਾਵੇਗਾ ਦਰਜ ਟਾਸ੍ਕ ਫੋਰਸ ਅਤੇ ਤਕਨੀਕੀ ਮਾਹਿਰਾਂ ਦੀ ਟੀਮ ਦਾ ਕੀਤਾ ਜਾਵੇਗਾ ਗਠਨ ਸਰਕਾਰਾਂ ਇਨ੍ਹਾਂ ਖਿਲਾਫ ਸਖਤ ਕਾਰਵਾਈ ਕਰਨ ਡਿਜਿਟਲ ਡਾਟਾ ਬੈਂਕ ਤਿਆਰ ਕੀਤਾ ਜਾਵੇਗਾ ਸਿੱਖ ਸੰਗਤਾਂ ਨੂੰ ਏ ਆਈ ਨਾਲ ਤਿਆਰ ਕੀਤੀਆਂ ਗਲਤ ਵੀਡੀਓਜ਼ ਨੂੰ share ਨਾ ਕਰਨ ਦੀ ਅਪੀਲ ਐਡਵੋਕੇਟ ਧਾਮੀ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਸਕੱਤਰ ਪ੍ਰਤਾਪ ਸਿੰਘ ਅਤੇ ਅਨੇਕਾਂ ਮੈਂਬਰ ਮੌਜੂਦ srij ਦਰਬਾਰ ਸਾਹਿਬ ਵਿਖੇ ਸੋਨੇ ਦਾ ਦੱਸ ਕੇ ਸੁਨਹਿਰੀ ਵਸਤਾਂ ਭੇਂਟ ਕੀਤੇ ਜਾਣ ਤੇ ਝੂਠਾ ਪ੍ਰਚਾਰ ਕਰਨ ਨੂੰ ਦੱਸਿਆ ਗਲਤ ਇਸ ਸਬੰਧੀ ਜਲਦ ਇੱਕ ਟੀਮ ਨਜ਼ਰ ਰੱਖਣ ਲਈ ਗਠਿਤ ਕੀਤੀ ਜਾਵੇਗੀ
0
comment0
Report
RBRohit Bansal
Oct 13, 2025 09:02:50
Chandigarh, Chandigarh:TT jasbir ਸਿੰਘ ਗੜ੍ਹੀ, ਚੇਅਰਮੈਨ, SC commission ਪੰਜਾਬ ਪੂਰਨ ਕੁਮਾਰ ਦਾ ਪੰਜਾਬ ਦੇ ਨਾਲ ਸਬੰਧ ਸੀ ਕਿਉਕਿ ਉਹ ਪੰਜਾਬ ਦੇ ਜਵਾਈ ਨੇ ਤੇ ਓਹਨਾ ਦੀ ਪਤਨੀ ਪੰਜਾਬ ਦੀ ਰਹਿਣ ਵਾਲੀ ਹੈ ਜੇਕਰ ਇਕ ਅਜਿਹੇ ਵੱਡੇ ਅਧਕਰੀ ਨੂੰ ਇਨਸਾਫ ਨਹੀਂ ਮਿਲੇਗਾ ਤਾਂ ਹੋਰ ਕਿਸਨੂੰ ਮਿਲੇਗਾ ਚੰਡੀਗੜ੍ਹ ਪੁਲਸ ਨੂੰ ਅੱਜ ਤਲਬ ਕੀਤਾ ਸੀ ਪਰ ਚੰਡੀਗੜ੍ਹ ਪੁਲਸ ਨੇ ਜੋ ਰਿਪੋਰਟ ਪੇਸ਼ ਕੀਤੀ ਜਿਸ ਵਿਚ ਕੋਈ ਤਸੱਲੀ ਵਾਲਾ ਜਵਾਬ ਨਹੀਂ ਹੈ, ਇਸ ਲਈ ਦੁਬਾਰਾ ਤੋਂ ਚੰਡੀਗੜ੍ਹ ਪੁਲਸ ਤੋਂ ਰਿਪੋਰਟ ਮੰਗੀ ਜਾਵੇਗੀ ਜਦੋਂ SC ਐਕਟ ਲੱਗ ਜਾਵੇ ਤਾਂ ਉਸਤੋਂ ਬਾਦ ਕਿਸੇ ਜਾਂਚ ਦੀ ਜਰੂਰਤ ਨਹੀਂ ਹੁੰਦੀ ਉਸ ਤੋਂ ਬਾਦ ਸਿੱਧੀ ਗਿਰਫਤਾਰੀ ਕਰਨੀ ਜਰੂਰੀ ਹੈ ਇਸ ਲਈ ਚੰਡੀਗੜ੍ਹ ਪੁਲਸ ਨੂੰ ਸਹੀ ਜਾਂਚ ਲਈ ਕਿਹਾ ਗਿਆ ਹੈ ਅੱਜ ਪਰਿਵਾਰ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਨਾਲ ਹੀ ਪਰਿਵਾਰ ਨਾਲ ਗੱਲ ਕਰਕੇ ਪਰਿਵਾਰ ਨੂੰ ਲਲਿਤਾ vs state of UP ਦਾ ਜੌ ਮਾਮਲਾ ਹੈ ਜਿਸ ਵਿਚ ਇਹ ਕਿਹਾ ਗਿਆ ਸਿੱਧਾ ਗਿਰਫਤਾਰੀ ਜਰੂਰੀ ਹੈ SC ਐਕਟ ਤੋਂ ਬਾਦ ਇਸ ਮਾਮਲੇ ਤੇ ਇਨਸਾਫ਼ ਮਿਲਣ ਤਕ ਸਾਡੀ ਕਮਿਸ਼ਨ ਦੀ ਲੜਾਈ ਜਾਰੀ ਰਹੇਗੀ
0
comment0
Report
SSSanjay Sharma
Oct 13, 2025 08:36:56
0
comment0
Report
HBHemang Barua
Oct 13, 2025 08:04:24
Noida, Uttar Pradesh:एसएसपी चंडीगढ़ कंवरदीप कौर वाई पूरन कुमार के घर पहुँचीं तेलंगाना के उपमुख्यमंत्री मल्लू भट्टी विकर्माका चंडीगढ़ सेक्टर 24 स्थित वाई पूरन कुमार के घर पहुँचे अभय चौटाला बाहर आए परिवार से मिलने के बाद यह बेहद आश्चर्यजनक है कि एक हफ़्ता बीत गया, लेकिन सरकार ने इस एक हफ़्ते में कुछ नहीं किया। मैंने मुख्यमंत्री का बयान पढ़ा था, मुख्यमंत्री कह रहे थे कि किसी भी वरिष्ठ अधिकारी के ख़िलाफ़ कार्रवाई की जाएगी। परिवार ने सरकार के सामने सारी बातें रखीं। चूँकि वाई पूरन कुमार को परेशान किया जा रहा था, इसलिए वे पूरे मामले को लेकर सरकार के साथ थे, लेकिन सरकार ने कुछ नहीं किया। आज वाई पूरन कुमार हमारे बीच नहीं रहे। मैं पंजाब के राज्यपाल से भी मिलूँगा। मामला चंडीगढ़ का है। हरियाणा सरकार कुछ नहीं कर रही है, कार्रवाई करने के बजाय उन्हें बचाने की कोशिश कर रही है। इसलिए चंडीगढ़ पुलिस उन लोगों को जल्द से जल्द गिरफ़्तार करे और कार्रवाई करे। जब तक परिवार को न्याय नहीं मिल जाता, हम परिवार के साथ खड़े हैं और सरकार पर भी दबाव बना रहे हैं डीजीपी एक संवैधानिक पद पर बैठे हैं, लेकिन वे एक आम आदमी हैं। अगर उनके खिलाफ एफआईआर दर्ज हुई है, तो उन्हें गिरफ्तार किया जाना चाहिए。 पवन बंसल बोल रहे हैं。 सरकार परिवार की बात नहीं सुन रही है, जबकि सरकार को परिवार की बात सुननी चाहिए थी, उनकी मांग माननी चाहिए थी, ताकि परिवार का दर्द कम हो सके। एफआईआर की बात कह रहे हैं, लेकिन परिवार पूछ रहा है कि कार्रवाई कहां है, सरकार को जल्द से जल्द कार्रवाई करनी चाहिए。 तेलंगाना के उपमुख्यमंत्री सामने आए। हरियाणा में सेवारत एक आईपीएस अधिकारी, सीवाई पूरन कुमार, आत्महत्या के लिए मजबूर हुए, उन्हें लगातार परेशान किया जा रहा था。 हरियाणा सरकार उचित कार्रवाई नहीं कर रही है。 आज 7 दिन हो गए हैं, अभी तक पोस्टमॉर्टम नहीं हुआ है。 परिवार ने अभी तक शव नहीं देखा है。 चंडीगढ़ पुलिस उन अधिकारियों को जल्द से जल्द गिरफ्तार करे जो वाई पूरन कुमार देश की आत्महत्या का मुख्य कारण हैं。 परिवार लगातार पूछ रहा है कि क्या उन अधिकारियों के खिलाफ कार्रवाई होनी चाहिए, लेकिन हरियाणा सरकार कोई जवाब नहीं दे रही है。 उन अधिकारियों पर कार्रवाई होनी चाहिए। निलंबित और गिरफ्तार संविधान की रक्षा करना सरकार की ज़िम्मेदारी है
0
comment0
Report
ADAnkush Dhobal
Oct 13, 2025 08:02:11
Shimla, Himachal Pradesh:शिमला के ऐतिहासिक रिज मैदान पर सोनिया गांधी ने वीरभद्र सिंह की मूर्ति का किया अनावरण राजा साहब अमर रहे के नारों से गूंजा शिमला का रिज मैदान हिमाचल में "वीरभद्र इरा" को नई पीढ़ी का सलाम सोनिया, प्रियंका, सचिन पायलट और दीपेंद्र हुड्डा पहुंचे मंच पर CM सुखविंन्द्र सिंह सुक्खू, डिप्टी CM मुकेश अग्निहोत्री, प्रभारी रजनी पाटिल, पूर्व प्रभारी राजीव शुक्ला और सुक्खू कैबिनेट भी मौजूद हिमाचल कांग्रेस की नई पीढ़ी ने छह बार के मुख्यमंत्री और हिमाचल के कांग्रेस के वरिष्ठ नेता वीरभद्र सिंह को किया याद शिमला के ऐतिहासिक रिज मैदान पर वीरभद्र समर्थको की हजारों की भीड़ में सोनिया गांधी ने वीरभद्र सिंह की मूर्ति का किया अना
0
comment0
Report
KSKamaldeep Singh
Oct 13, 2025 08:01:54
Chandigarh, Chandigarh:Ssp ਚੰਡੀਗੜ੍ਹ ਕੰਵਰਦੀਪ ਕੌਰ ਵਾਈ ਪੂਰਨ ਕੁਮਾਰ ਦੇ ਘਰ ਪੁੱਜੇ ਤੇਲੰਗਾਨਾ ਦੇ ਉਪ ਮੁੱਖ ਮੰਤਰੀ ਮੱਲੂ ਭੱਟੀ ਵਿਕਰਮਾਰਕਾ ਚੰਡੀਗੜ੍ਹ ਸੈਕਟਰ 24 ਵਾਈ ਪੂਰਨ ਕੁਮਾਰ ਦੇ ਘਰ ਪਹੁੰਚੇ ਰਵਨੀਤ ਬਿੱਟੂ ਨੇ ਬੋਲਣਾ ਸ਼ਰੂ ਕੀਤਾ ਅਭੈ ਚੌਟਾਲਾ ਬਾਹਰ ਆਏ ਪਰਿਵਾਰ ਨਾਲ ਮੁਲਾਕਾਤ ਕਰਕੇ ਬਹੁਤ ਹੈਰਾਨੀ ਦੀ ਗੱਲ ਹੈ ਕੀ ਇਕ ਹਫ਼ਤਾ ਹੋ ਗਿਆ ਹੈ, ਪਰ ਇਸ ਇਕ ਹਫਤੇ ਵਿੱਚ ਸਰਕਾਰ ਨੇ ਕੁਝ ਨਹੀਂ ਕੀਤਾ ਮੈਂ ਮੁੱਖ ਮੰਤਰੀ ਦਾ ਬਿਆਨ ਪੜ੍ਹਿਆ ਸੀ , ਮੁੱਖ ਮੰਤਰੀ ਕਹਿ ਰਹੇ ਸੀ ਕੀ ਜਿਨਾਂ ਵੀ ਵੱਡਾ ਅਧਿਕਾਰੀ ਹੋਵੇ ਉਸ ਤੇ ਕਾਰਵਾਈ ਹੋਵੇਗੀ , ਸਾਰੀਆਂ ਗੱਲਾਂ ਸਰਕਾਰ ਦੇ ਅੱਗੇ ਪਰਿਵਾਰ ਨੇ ਰੱਖੀਆਂ, ਜਦੋ ਤੋਂ ਵਾਈ ਪੂਰਨ ਕੁਮਾਰ ਨੂੰ ਪਰੇਸ਼ਾਨ ਕੀਤਾ ਜा ਰਿਹਾ ਸੀ , ਉਹ ਸਾਰੀ ਗੱਲ ਦੀ ਸਰਕਾਰ ਕੋਲ ਸੀ ਪਰ ਸਰਕਾਰ ਨੇ ਕੁਝ ਨਹੀਂ ਕੀਤਾ, ਅੱਜ ਸਾਡੇ ਵਿਚਕਾਰ ਵਾਈ ਪੂਰਨ ਕੁਮਾਰ ਨਹੀਂ ਰਹੇ, ਮੈਂ ਪੰਜਾਬ ਦੇ ਰਾਜਪਾਲ ਨਾਲ ਵੀ ਮੁਲਾਕਾਤ ਕਰਾਂਗੇ, ਕੀ ਮਾਮਲਾ ਚੰਡੀਗੜ੍ਹ ਦਾ ਹੈ , ਹਰਿਆਣਾ ਸਰਕਾਰ ਕੁਝ ਨਹੀਂ ਕਰ ਰਹੀ ਹੈ , ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜા ਰਹੀ ਹੈ , ਇਸ ਲਈ ਚੰਡੀਗੜ੍ਹ ਪੁਲਿਸ ਜਲਦੀ ਉਨਾਂ ਲੋਕਾਂ ਤੇ ਕਾਰਵਾਈ ਕਰੇ ਜਦੋਂ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਦੋ ਤੱਕ ਅਸੀਂ ਪਰਿਵਾਰ ਨਾਲ ਖੜ੍ਹੇ ਹਾਂ ਤੇ ਸਰਕਾਰ ਤੇ ਜ਼ੋਰ ਵੀ ਪਾ ਰਹੇ ਹਾਂ ਡੀਜੀਪੀ ਇਕ ਸੰਵਿਧਾਨਕ ਅਹੁਦੇ ਤੇ ਬੈਠਾ ਹੋਇਆ ਹੈ ਪਰ ਉਹ ਇਕ ਆਮ ਆਦਮੀ ਹੈ, ਜੇਕਰ ਉਸ ਦੇ ਖਿਲਾਫ ਐਫ ਆਈ ਆਰ ਦਰਜ ਹੋ ਗਈ ਹੈ ਉਸ ਦੀ ਗਿਰਫਤਾਰੀ ਹੋਣੀ ਚਾਹੀਦੀ ਹੈ ਪਵਨ ਬਾਂਸਲ ਬੋਲ ਰਹੇ ਨੇ ਸਰਕਾਰ ਪਰਿਵਾਰ ਦੀ ਗੱਲ ਨਹੀਂ ਸੁੰ ਰਹੀ, ਜਦਕਿ ਸਰਕਾਰ ਨੂੰ ਪਰਿਵਾਰ ਦੀ ਗੱਲ ਸੁਣਨੀ ਚਾਹੀਦੀ ਸੀ , ਮੰਗ ਮੰਨਣੀ ਚਾਹੀਦੀ ਸੀ , ਤਾਂ ਕਿ ਪਰਿਵਾਰ ਦਾ ਦਰਦ ਘੱਟ ਕੀਤਾ ਜਾ ਸਕਦਾ ਇਹ ਕਹਿੰਦੇ ਇਕ ਐਫ ਆਈ ਆਰ ਦਰਜ ਕਰ ਦਿੱਤੀ ਪਰ ਪਰਿਵਾਰ ਪੁੱਛ ਰਿਹਾ ਹੈ ਕਾਰਵਾਈ ਕਿੱਥੇ ਹੈ, ਸਰਕਾਰ ਜਲਦ ਤੋਂ ਜਲਦ ਕਾਰਵਾਈ ਕਰੇ ਤੇਲੰਗਾਨਾ ਦੇ ਉਪ ਮੁੱਖ ਮੰਤਰੀ ਬਾਹਰ ਆਏ ਇਕ ਆਈ ਪੀ ਐਸ ਅਧਿਕਾਰੀ ਜੋ ਆਪਣੀ ਹਰਿਆਣਾ ਵਿੱਚ ਸੇਵਾਵਾਂ ਦੇ ਰਹੇ ਸੀ ਵਾਈ ਪੂਰਨ ਕੁਮਾਰ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ ਗਿਆ , ਉਨਾਂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਹਰਿਆਣਾ ਸਰਕਾਰ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਕਰ ਰਹੀ ਅੱਜ 7 ਦਿਨ ਹੋ ਗਏ ਨੇ ਅਜੇ ਤੱਕ ਪੋਸਟਮਾਰਟਮ ਨਹੀਂ ਹੋਇਆ ਪਰਿਵਾਰ ਨੇ ਮਿਰਤਕ ਦੇਹ ਅਜੇ ਤੱਕ ਨਹੀਂ ਵੇਖੀ ਚੰਡੀਗੜ੍ਹ ਪੁਲਿਸ ਉnjaa ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਗਿਰਫ਼ਤਾਰ ਕਰੇ ਜੋ ਵਾਈ ਪੂਰਨ ਕੁਮਾਰ ਦੇਸ਼ ਖੁਦਕੁਸ਼ੀ ਦੇ ਮੁੱਖ ਕਾਰਨ ਨੇ ਪਰਿਵਾਰ ਲਗਾਤਾਰ ਕਹਿ ਰਿਹਾ ਹੈ ਕੀ ਉਨਾਂ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ, ਪਰ ਹਰਿਆਣਾ ਸਰਕਾਰ ਕੋਈ ਵੀ ਜਵਾਬ ਨਹੀਂ ਦੇ ਰਹੀ, ਉਨਾਂ ਅਧਿਕਾਰੀਆਂ ਨੂੰ ਸੈਸਪੈਂਡ ਕੀਤਾ ਜਾਵੇ, ਤੇ ਗਿਰਫ਼ਤਾਰ ਕੀਤਾ ਜਾਵੇ ਸੰਵਿਧਾਨ ਨੂੰ ਬਚਾਉਣ ਲਈ ਸਰਕਾਰ ਦੀ ਜ਼ਿੰਮੇਵਾਰੀ ਬਣਦਿ ਹੈ
0
comment0
Report
KSKamaldeep Singh
Oct 13, 2025 08:01:41
Chandigarh, Chandigarh:Ssp ਚੰਡੀਗੜ੍ਹ ਕੰਵਰਦੀਪ ਕੌਰ ਵਾਈ ਪੂਰਨ ਕੁਮਾਰ ਦੇ ਘਰ ਪੁੱਜੇ ਟੇਲੰਗਾਨਾ ਦੇ ਉਪ ਮੁੱਖ ਮੰਤਰੀ ਮੱਲੂ ਭੱਟੀ ਵਿਕਰਮਾਰਕਾ ਚੰਡੀਗੜ੍ਹ ਸੈਕਟਰ 24 ਵਾਈ ਪੂਰਨ ਕੁਮਾਰ ਦੇ ਘਰ ਪhulਚੇ ਰਵਨੀਤ ਬਿੱਟੂ ਨੇ ਬੋਲਣਾ ਸ਼ਰੂ ਕੀਤਾ ਅਭੈ ਚੌਟਾਲਾ ਬਾਹਰ ਆਏ ਪਰਿਵਾਰ ਨਾਲ ਮੁਲਾਕਾਤ ਕਰਕੇ ਬਹੁਤ ਹੈਰਾਨੀ ਦੀ ਗੱਲ ਹੈ ਕੀ ਇਕ ਹਫ਼ਤਾ ਹੋ ਗਿਆ ਹੈ, ਪਰ ਇਸ ਇਕ ਹਫਤੇ ਵਿੱਚ ਸਰਕਾਰ ਨੇ ਕੁਝ ਨਹੀਂ ਕੀਤਾ ਮੈਂ ਮੁੱਖ ਮੰਤਰੀ ਦਾ ਬਿਆਨ ਪੜ੍ਹਿਆ ਸੀ , ਮੁੱਖ ਮੰਤਰੀ ਕਹਿ ਰਹੇ ਸੀ ਕੀ ਜਿਨਾਂ ਵੀ ਵੱਡਾ ਅਧਿਕਾਰੀ ਹੋਵੇ ਉਸ ਤੇ ਕਾਰਵਾਈ ਹੋਵੇਗੀ , ਸਾਰੀਆਂ ਗੱਲਾਂ ਸਰਕਾਰ ਦੇ ਅੱਗੇ ਪਰਿਵਾਰ ਨੇ ਰੱਖੀਆਂ, ਜਦੋ ਤੋਂ ਵਾਈ ਪੂਰਨ ਕੁਮਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ , ਉਹ ਸਾਰੀ ਗੱਲ ਦੀ ਸਰਕਾਰ ਕੋਲ ਸੀ ਪਰ ਸਰਕਾਰ ਨੇ ਕੁਝ ਨਹੀਂ ਕੀਤਾ, ਅੱਜ ਸਾਡੇ ਵਿਚਕਾਰ ਵਾਈ ਪੂਰਨ ਕੁਮਾਰ ਨਹੀਂ ਰਹੇ, ਮੈਂ ਪੰਜਾਬ ਦੇ ਰਾਜਪਾਲ nal ਵੀ ਮੁਲਾਕਾਤ ਕਰਾਂਗੇ, ਕੀ ਮਾਮਲਾ ਚੰਡੀਗੜ੍ਹ ਦਾ ਹੈ , ਹਰਿਆਣਾ ਸਰਕਾਰ ਕੁਝ ਨਹੀਂ ਕਰ ਰਹੀ ਹੈ , ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ , ਇਸ ਲਈ ਚੰਡੀਗੜ੍ਹ ਪੁਲਿਸ ਜਲਦੀ ਉਨਾਂ ਲੋਕਾਂ te ਕਾਰਵਾਈ ਕਰੇ ਜਦੋਂ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਦੋ ਤੱਕ ਅਸੀਂ ਪਰਿਵਾਰ ਨਾਲ ਖੜ੍ਹੇ ਹਾਂ te ਸਰਕਾਰ te ਜ਼ੋਰ ਵੀ ਪਾ ਰਹੇ ਹਾਂ ਡੀਜੀਪੀ ਇਕ ਸੰਵਿਧਾਨਕ ਅਹੁਦੇ te ਬੈਠਾ ਹੋਇਆ ਹੈ ਪਰ ਉਹ ਇਕ ਆਮ ਆਦਮੀ ਹੈ, ਜੇਕਰ ਉਸ ਦੇ ਖਿਲਾਫ ਐਫ ਆਈ ਆਰ ਦਰਜ ਹੋ ਗਈ ਹੈ ਉਸ ਦੀ ਗਿਰਫਤਾਰੀ ਹੋਣੀ ਚਾਹੀਦੀ ਹੈ pavnan basal bol rahe ne ਸਰਕਾਰ ਪਰਿਵਾਰ ਦੀ ਗੱਲ ਨਹੀਂ ਸੁੰ ਰਹੀ, ਜਦਕਿ ਸਰਕਾਰ ਨੂੰ ਪਰਿਵਾਰ ਦੀ ਗੱਲ ਸੁਣਨੀ ਚਾਹੀਦੀ ਸੀ , ਮੰਗ ਮੰਨਣੀ ਚਾਹੀਦੀ ਸੀ , ਤਾਂ ਕਿ ਪਰਿਵਾਰ ਦਾ ਦਰਦਘੱਟ ਕੀਤਾ ਜਾ ਸਕਦਾ ਇਹ ਕਹਿੰਦੇ ਇਕ ਐਫ ਆਈ ਆਰ ਦਰਜ ਕਰ ਦਿੱਤੀ ਪਰ ਪਰਿਵਾਰ ਪੁੱਛ ਰਿਹਾ ਹੈ ਕਾਰਵਾਈ ਕਿੱਥੇ ਹੈ, ਸਰਕਾਰ ਜਲਦ ਤੋਂ ਜਲਦ ਕਾਰਵਾਈ ਕਰੇ ਟੇਲੰਗਾਨਾ ਦੇ ਉਪ ਮੁੱਖ ਮੰਤਰੀ ਬਾਹਰ ਆਏ
0
comment0
Report
ADAnkush Dhobal
Oct 13, 2025 08:00:44
Shimla, Himachal Pradesh:शिमला के ऐतिहासिक रिज मैदान पर सोनिया गांधी ने वीरभद्र सिंह की मूर्ति का किया अनावरण राजा साहब अमर रहे के नारों से गूंजा शिमला का रिज मैदान हिमाचल में "वीरभद्र इरा" को नई पीढ़ी का सलाम सोनिया, प्रियंका, सचिन पायलट और दीपेंद्र हुड्डा पहुंचे मंच पर CM सुखविंन्द्र सिंह सुक्खू, डिप्टी CM मुकेश अग्निहोत्री, प्रभारी रजनी पाटिल, पूर्व प्रभारी राजीव शुक्ला और सुक्खू कैबिनेट भी मौजूद हिमाचल कांग्रेस की नई पीढ़ी ने छह बार के मुख्यमंत्री और हिमाचल के कांग्रेस के वरिष्ठ नेता वीरभद्र सिंह को किया याद शिमला के ऐतिहासिक रिज मैदान पर वीरभद्र समर्थको की हजारों की भीड़ में सोनिया गांधी ने वीरभद्र सिंह की मूर्ति का किया अनावरण
0
comment0
Report
NLNitin Luthra
Oct 13, 2025 07:34:37
Batala, Punjab:ਇੱਕ ਪਾਸੇ ਤੇ ਬਟਾਲਾ ਪੂਰਨ ਰੂਪ ਚ ਬੰਦ ਦੂਸਰੇ ਪਾਸੇ ਬਟਾਲਾ ਪੁਲਿਸ ਫੋਰਸ ਨੂੰ ਨਾਲ ਲੈ ਕੇ ਲੋਕਾਂ ਨੂੰ ਦੁਕਾਨਾਂ ਖੋਲਣ ਦੀ ਕਰ ਰਹੀ ਹੈ ਅਪੀਲ ਡੀਐਸਪੀ ਦੀ ਵੀਡੀਓ ਆਈ ਸਾਹਮਣੇ ਦੋ ਦਿਨ ਪਹਿਲਾਂ ਕਰਵਾ ਚੌਥ ਵਾਲੇ ਦਿਨ ਬਟਾਲਾ ਦੇ ਭੀੜ ਭਾੜ ਵਾਲੇ ਇਲਾਕੇ ਸਮਾਜ ਰੋਡ ਤੇ ਅੰਨਾ ਧੁੰਦ ਗੋਲੀਆਂ ਚੱਲੀਆਂ ਜਿਸ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਪੰਜ ਜਖਮੀ ਹੋ ਗਏ ਜਿਸ ਦੇ ਵਿਰੋਧ ਵਿੱਚ ਅੱਜ ਪੁਲਿਸ ਦੇ ਖਿਲਾਫ ਬਟਾਲੇ ਦੀਆਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਧਾਰਮਿਕ ਜਥੇਬੰਦੀਯਾਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਬਟਾਲੇ ਨੂੰ ਬੰਦ ਰੱਖਿਆ ਗਿਆ ਹੈ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬਟਾਲੇ ਦੀ ਕਾਨੂੰਨ ਵਿਵਸਥਾ ਖਰਾਬ ਹੈ ਜਿਸ ਨੂੰ ਲੈ ਕੇ ਪੁਲਿਸ ਦੀ ਸੁੱਤੀ ਨੂੰ ਜਗਾਉਣ ਲਈ ਅੱਜ ਬਟਾਲਾ ਬੰਦ ਕੀਤਾ ਗਿਆ ਹੈ ਆਏ ਦਿਨ ਹੀ ਫਿਰੋਤੀਆਂ ਤੇ ਗੋਲੀਆਂ ਚੱਲਦੀਆਂ ਨੇ ਜਿਸ ਨੂੰ ਲੈ ਕੇ ਅੱਜ ਬੰਦ ਦੀ ਕਾਲ ਹੈ ਦੂਸਰੇ ਪਾਸੇ ਡੀਐਸਪੀ ਸਿਟੀ ਸੰਜੀਵ ਕੁਮਾਰ ਲੋਕਾਂ ਨੂੰ ਸਮਝਾ ਰਹੇ ਨੇ ਕਿ ਪੁਲਿਸ ਪ੍ਰਸ਼ਾਸਨ ਉਹਨਾਂ ਦੀ ਸੁਰਕਸ਼ਾ ਵਿੱਚ ਹਾਜ਼ਰ ਹੈ ਤੁਸੀਂ ਆਪਣੀਆਂ ਦੁਕਾਨਾਂ ਖੋਲੋ ਪ੍ਰਦਰਸ਼ਨਕਾਰੀਆਂ ਨੇ ਸਾਰੇ ਸ਼ਹਿਰ ਦਾ ਚੱਕਰ ਲਗਾ ਕੇ ਬਟਾਲਾ ਦੇ ਮੇਨ ਗਾਂਧੀ ਚੌਂਕ ਵਿੱਚ ਲਾਇਆ ਧਰਨਾ
0
comment0
Report
RBRohit Bansal
Oct 13, 2025 07:33:28
Chandigarh, Chandigarh:ਜਗਦੀਪ ਚੀਮਾ ਨੇ ਬੋਲਣਾ ਸ਼ਰੂ ਕੀਤਾ ਅੱਜ ਰਾਜਨੀਤੀ ਵਿੱਚ ਨਵਾ ਚੈਪਟਰ ਸ਼ਰੂ ਕਰਨ ਜਾ ਰਹੇ ਹਾਂ ਅਸੀਂ ਅਕਾਲੀ ਦਲ ਨਾਲ 105 ਸਾਲ ਤੋਂ ਜੁੜੇ ਹੋਏ ਹਾਂ ਅੱਜ ਅਕਾਲੀ ਦਲ ਕਾਫੀ ਦੂਰ ਜਾ ਚੁੱਕਾ ਹੈ ਆਪਣੇ ਮਕਸਦ ਤੋਂ ਸ਼੍ਰੋਮਣੀ ਕਮਟੀ ਅਤੇ ਅਕਾਲੀ ਦਲ ਅੱਜ ਆਪਣੀ ਮਰਯਾਦਾ ਭੁੱਲ ਚੁੱਕਾ ਹੈ ਜੌ ਕੰਮ ਅਕਾਲੀ ਦਲ ਅੱਜ kar ਰਿਹਾ ਹੈ ਉਸਤੋਂ ਅੱਜ ਅਕਾਲੀ ਦਲ ਆਪਣੇ ਖਾਤਮੇ ਵੱਲ ਜਾ ਰਿਹਾ ਹੈ Ravneet ਬਿੱਟੂ ਦਾ ਪੂਰਨ ਸੁਸਾਇਡ ਦੇ ਮਾਮਲੇ ਤੇ ਬਿਆਨ ਮੇਰੀ ਹਰਿਆਣਾ ਦੇ CM ਨਾਲ ਗੱਲ ਹੋਈ ਹੈ, ਅਸੀ ਇਸ ਮੁੱਦੇ ਤੇ ਗੱਲ ਕਰ ਰਹੇ ਹਾਂ, ਓਹਨਾ ਨੇ ਕਿਹਾ ਅਸੀ ਗੰਭੀਰਤਾ ਨਾਲ ਅੱਜ ਕੋਈ ਫੈਸਲਾ ਲਾਏ ਰਹੇ ਹਾਂ ਚਿਤੰਬਰਮ ਦਾ ਬਿਆਨ ਪੰਜਾਬ ਦੇ ਅੰਦਰ ਕਿਸੇ ਨਾ ਕਿਸੇ ਨੇ ਕਿਸੇ ना ਕਿਸੇ ਰੂਪ ਵਿਚ ਕੁਰਬਾਨੀ ਦਿੱਤੀ ਹੈ ਅੱਜ ਕਾਂਗਰਸ ਦਾ ਵੱਡਾ ਮੰਤਰੀ ਇਹ ਕਹਿ ਰਿਹਾ ਹੈ ਹੈ ਇਹ ਗਲਤੀ ਸੀ ਜੇਕਰ ਸਾਬਕਾ ਮੰਤਰੀ ਇਹ ਕਹਿ ਸਕਦਾ ਤਾਂ ਕਾਂਗਰਸ ਵਾਲੇ ਪੰਜਾਬ ਵਾਲੇ ਕਿਉ ਚੁੱਚ ਨੇ,,,,,, ਅਕਾਲੀ ਦਲ ਨਾਲ ਗੜਜੋੜ ਇਕ ਪਾਰਟੀ ਦਾ ਫੈਸਲਾ ਹੈ ਇਕ ਲੀਡਰ ਦੀ ਰਾਇ ਹੈ, ਬੀਜੇਪੀ ਦਾ ਸਟੈਂਡ ਕਲੀਅਰ ਹੈ ਸਾਡੇ ਪਾਰਟੀ ਪ੍ਰਧਾਨ ਅਸ਼ਵਨੀ ਕਹਿ ਚੁੱਕੇ ਨੇ ਅਸੀਂ ਇਕੱਲੀ ਤਿਆਰ ਹਾ,,,,ਪਹਿਲਾ ਅਸੀ ਚਿੱਟੇ ਦੇ ਵਪਾਰੀ ਕਹਿੰਦੇ ਰਹੇ ਅਤੇ ਫਿਰ ਕਿਸਾਨ ਅੰਦੋਨਾਲ ਦੀ ਗੱਲ ਹੋਵੇ ਇਹਨਾ ਨੇ ਸਾਥ ਛੱਡ ਦਿੱਤਾ ਹੈ ਕਿਸਾਨ ਤਕ ਸਹੀ ਗੱਲ ਨਹੀਂ ਬਣੀ, ਬੀਜੇਪੀ 117 ਦੀ 117 ਸੀਟ ਤੇ ਚੋਣ ਲੜਨ ਜਾ ਰਹੇ ਹਾਂ ਗਿਆਨੀ ਹਰਪ੍ਰੀਤ ਸਿੰਘ ਕੀ ਸਾਡੇ ਤਾਏ ਦੇ ਪੁੱਤ ਨੇ ਜੌ ਅਸੀ ਓਹਨਾ ਨਾਲ ਸਮਜੋਤਾ ਕਰੇਗਾ, ਜਦੋਂ ਉਹ ਜਥੇਦਾਰ ਹੋਣਗੇ ਤਾਂ ਸੁਵਾਭਿਕ ਹੈ ਉਸ ਸਮੇਂ ਓਹਨਾ ਦੀ ਗੱਲ ਹੁੰਦੀ ਹੈ ਪਰ ਇਸ ਮਾਮਲੇ ਪਰ ਹੋਰ ਕੁਝ ਨਹੀਂ ਚੰਡੀਗੜ੍ਹ ਦੇ ਅੰਦਰ ਐਸਐਸਪੀ ਪੰਜਾਬ ਦੇ ਕੇਡਰ ਦੀ ਹੈ ਅਜਿਹੇ ਵਿੱਚ ਕਿਉ ਫਿਰ ਪਰਚਾ ਸਹੀ ਦਰਜ਼ ਨਹੀਂ ਕੀਤਾ ਗਿਆ ਇਹ ਸਭ ਰਾਜਨੀਤੀ ਹੋ ਰਹੀ ਹੈ ਇਹ ਨਹੀਂ ਹੋਣੀ ਚਾਹੀਦੀ ਕੈਬਨਟ ਮੰਤਰੀ ਹਰਜੋਤ ਬੈਂਸ ਦੀ ਚਿੱਠੀ ਮਿਲ ਚੁੱਕੀ ਆਉਣ ਵਾਲੇ ਦਿਨਾਂ ਵਿੱਚ ਖੁਦ ਹਰਜੋਤ ਬੈਂਸ ਨਾਲ ਗੱਲਬਾਤ ਕੀਤੀ ਜਾਏਗੀ ਉਹਨਾਂ ਨੇ ਜੋ ਮੁੱਦਾ ਚੁੱਕਿਆ ਮੈਨੂੰ ਖੁਸ਼ੀ ਹੋਈ ਕਿਉਂਕਿ ਇਹ ਗੁਰੂ ਸਾਹਿਬਾਨਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਵਿਸ਼ੇਸ਼ ਟਰੇਨਾਂ ਵੀ ਚਲਾਈਆਂ ਜਾਣਗੀਆਂ ਹੋਰ ਵੀ ਜੋ ਜਰੂਰਤ ਹੋਈ ਹਰ ਇੱਕ ਜਰੂਰਤ ਨੂੰ ਪੂਰਾ ਕੀਤਾ ਜਾਏਗਾ ਜੋ ਵੀ ਸ਼੍ਰੀ ਅਨੰਦਪੁਰ ਸਾਹਿਬ ਦੇ ਲਈ ਰੇਲਵੇ ਵੱਲੋਂ ਚਾਹੀਦਾ
0
comment0
Report
MTManish Thakur
Oct 13, 2025 07:23:09
Kullu, Himachal Pradesh:13050 फीट की ऊंचाई पर पड़ने वाले रोहतांग दर्रा का दीदार एक बार फिर पर्यटक कर सकेंगे। अक्टूबर महीने में ही इस बार रोहतांग दर्रे पर करीब अढ़ाई फीट ताजा बर्फ गिरी है। वहीं, बीआरओ ने मार्ग बहाली का कार्य जारी रखा है। एक-दो दिनों बाद वाहनों के लिए रोहतांग मार्ग खुलने की उम्मीद है। पर्यटक अक्टूबर महीने में दर्रा पर पहुंचकर ताजा बर्फ की मोटी चादर का दीदार कर सकेंगे। बता दें कि पांच-छह अक्टूबर को रोहतांग दर्रा पर अढ़ाई फीट ताजा हिमपात हुआ है। जिससे वाहनों की आवाजाही के लिए मार्ग बंद पड़ा है। बीआरओ ने मार्ग बहाली का कार्य जोरों पर चलाया है। अक्टूबर महीने में ही पर्यटक रोहतांग दर्रा का दीदार करने के लिए काफी संख्या में जाते थे, लेकिन इस बार जहां बरसात पर्यटकों की राहों में रोड़ा बन गई। वहीं, जैसे ही पर्यटक बरसात के बाद कुल्लू-मनाली की ओर आने आरंभ हुए थे तो फिर मौसम खराब हुआ और रोहतांग दर्रे पर भारी हिमपात हो गया। लेकिन यह हिमपात मनाली के पर्यटन कारोबार के लिए संजीवनी माना जा रहा है। क्योंकि अक्टूबर महीने में ही पर्यटक बर्फ का दीदार रोहतांग, मढ़ी, कोकसर, सिस्सू पहुंचकर कर सकेंगे।
0
comment0
Report
Advertisement
Back to top