Back
जलालाबाद के दीप रेस्टोरेंट में शराबी ग्राहकों ने संचालक से मारपीट; पुलिस जांच शुरू
SNSUNIL NAGPAL
Mar 30, 2026 03:32:32
Fazilka, Punjab
ਜਲਾਲਾਬਾਦ ਦੇ ਵਿੱਚ ਦੀਪ ਰੈਸਟੋਰੈਂਟ ਤੇ ਵਿਵਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਰੈਸਟੋਰੈਂਟ ਸੰਚਾਲਕ ਦੇ ਮੁਤਾਬਕ ਦੋ ਲੋਕ ਉਹਨਾਂ ਦੇ ਰੈਸਟੋਰੈਂਟ ਤੇ ਸ਼ਰਾਬ ਦੇ ਨਸ਼ੇ ਵਿੱਚ ਆਏ ਤੇ ਮੱਛੀ ਖਾਣ ਦੀ ਡਿਮਾਂਡ ਕੀਤੀ । ਹਾਲਾਂਕਿ ਉਹਨਾਂ ਵੱਲੋਂ ਮੱਛੀ ਦਾ ਆਰਡਰ ਲਾ ਦਿੱਤਾ ਗਿਆ । ਮੱਛੀ ਖਾਣ ਤੋਂ ਬਾਅਦ ਬਿੱਲ ਦੇਣ ਵੇਲੇ ਉਹਨਾਂ ਨੇ ਕਿਹਾ ਕਿ ਮੱਝੀ ਕੱਚੀ ਸੀ । ਹਾਲਾਂਕਿ ਰੈਸਟੋਰੈਂਟ ਸੰਚਾਲਕ ਦਾ ਕਹਿਣਾ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਬਾਬਤ ਤੁਸੀਂ ਸ਼ਿਕਾਇਤ ਦੇ ਸਕਦੇ ਸੀ ਜਿਸ ਤੇ ਉਹ ਆਰਡਰ ਦੁਬਾਰਾ ਬਣਵਾ ਦਿੰਦੇ । ਪਰ ਗ੍ਰਾਹਕਾਂ ਨੇ ਖੁਦ ਨੂੰ ਸਰਪੰਚ ਦੱਸਿਆ ਤੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਉਹਨਾਂ ਨੇ ਉਸ ਦੇ ਥੱਪੜ ਵੀ ਮਾਰਿਆ । ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਤਾਂ ਹੁਣ ਮੌਕੇ ਤੇ ਵਪਾਰ ਮੰਡਲ ਰੈਸਟੋਰੈਂਟ ਯੂਨੀਅਨ ਦੇ ਅਹੁਦੇਦਾਰ ਅਤੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ । ਵਪਾਰ ਮੰਡਲ ਦਾ ਕਹਿਣਾ ਕਿ ਇਹ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਦੋ ਦਿਨ ਪਹਿਲਾਂ ਵੀ ਇੱਕ ਵਪਾਰੀ ਦੇ ਨਾਲ ਉਧਾਰ ਦੇਣ ਨੂੰ ਲੈ ਕੇ ਗ੍ਰਾਹਕ ਵੱਲੋਂ ਵਿਵਾਦ ਕੀਤਾ ਗਿਆ । ਮਾਰਕੁੱਟ ਕੀਤੀ ਗਈ ਤਾਂ ਹੁਣ ਰੈਸਟੋਰੈਂਟ ਸੰਚਾਲਕ ਦੇ ਨਾਲ ਬੇਵਜਹ ਬਦਤਮੀਜ਼ੀ ਕਰਦੇ ਹੋਏ ਗਾਲੀ ਗਲੋਚ ਕਰ ਥੱਪੜ ਮਾਰਿਆ ਗਿਆ ਹੈ । ਉਹਨਾਂ ਚੇਤਾਵਨੀ ਦਿੱਤੀ ਹੈ ਕਿ ਅਗਰ ਪੁਲਿਸ ਪ੍ਰਸ਼ਾਸਨ ਨੇ ਇਸ ਮਾਮਲੇ ਤੇ ਸਖਤ ਕਾਰਵਾਈ ਨਾ ਕੀਤੀ ਤਾਂ ਚਾਹੇ ਸ਼ਹਿਰ ਬੰਦ ਕਰਵਾਉਣਾ ਪਿਆ ਬੰਦ ਕਰਵਾਇਆ ਜਾਵੇਗਾ। ਉਧਰ ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowMar 30, 2026 04:17:570
Report
KBKulbir Beera
FollowMar 30, 2026 03:48:201079
Report
ADAnkush Dhobal
FollowMar 30, 2026 03:32:41955
Report
AZAbhinva zeepunjabi
FollowMar 30, 2026 02:45:54981
Report
AZAbhinva zeepunjabi
FollowMar 30, 2026 02:30:541081
Report
AZAbhinva zeepunjabi
FollowMar 30, 2026 02:01:261054
Report
MJManoj Joshi
FollowMar 29, 2026 19:00:511067
Report
RBRohit Bansal
FollowMar 29, 2026 17:00:291043
Report
TBTarsem Bhardwaj
FollowMar 29, 2026 16:33:05978
Report
MJManoj Joshi
FollowMar 29, 2026 16:30:271088
Report
VKVarun Kaushal
FollowMar 29, 2026 16:03:081087
Report
SSSanjay Sharma
FollowMar 29, 2026 15:46:131046
Report
MJManoj Joshi
FollowMar 29, 2026 15:33:38Chandigarh, Chandigarh:मुख्यमंत्री सेहत योजना पर सुखबीर बादल की टिप्पणी पर आम आदमी पार्टी पंजाब के मुख्य प्रवक्ता और विधायक कुलदीप धालीवाल की तीखी प्रतिक्रिया
1010
Report
VSVARUN SHARMA
FollowMar 29, 2026 15:31:41989
Report