Back
रेलवे मंत्री बिट्टू साहिब के प्रयासों पर गिद्धड़बाहा हलके के लोगों की सराहना: सरकर ने ओवरब्रिज-रेलवे अंडरब्रिज को दी मंजूरी
RBRohit Bansal
Mar 29, 2026 17:00:29
Chandigarh, Chandigarh
ਸਤਿ ਸ਼੍ਰੀ ਅਕਾਲ ਦੋਸਤੋ, ਇਸ short video message ਦੇ ਜਰੀਏ ਮੈਂ ਅਹ ਤਮਾਮ ਗਿੱਦੜਬਾਹ ਹਲਕੇ ਦੇ ਲੋਕਾਂ ਵੱਲੋਂ union Minister for State for Railways ਅਹ ਜਨਾਬ ਰਵਨੀਤ ਸਿੰਘ ਬਿੱਟੂ ਸਾਹਿਬ ਦਾ ਇਸ ਗੱਲ ਦਾ ਧੰਨਵਾਦ ਕਰਦਾ ਕਿ ਸਾਡੇ ਸਾਲੋਂ ਸਾਲ ਦਾ ਲਮਕਦਾ ਹੋਇਆ ਮਸਲਾ ਯਾਨੀ ਅਹ ਗਿ-ਗਿੱਦੜਬਾਹ ਦਾ overbridge ਤੇ rail under bridge ਨਾ ਕੇਵਲ ਸਾਡੀ ਸਮੱਸਿਆ ਨੂੰ ਉਹਨਾਂ ਨੇ ਸਮਝਿਆ ਬਲਕਿ ਮਨਜ਼ੂਰੀ ਵੀ ਦਿੱਤੀ। ਬਿੱਟੂ ਸਾਹਿਬ ਸਾਡੇ ਅਹ ਧੰਨਵਾਦ ਦੇ ਇਸ ਕਰਕੇ ਵੀ ਹੱਕਦਾਰ ਹੈ ਕਿਉਂਕਿ ਮੈਂ ਤਾਂ State ਦਾ Finance Minister ਆ। ਮੈਨੂੰ ਪਤਾ ਹੈ ਕਿ ਜਿਹੜੇ ਮੰਡੀਆਂ ਚ overbridge ਬਣਦੇ railway ਦੇ, ਉਹਦਾ ਅੱਧਾ ਹਿੱਸਾ ਸੂਬੇ ਦੀ ਸਰਕਾਰ ਨੂੰ ਪਾਉਣਾ ਪੈਂਦਾ। ਸ-ਬਿੱਟੂ ਸਾਹਿਬ ਨੂੰ ਇਸ ਗੱਲ ਦਾ ਪਤਾ ਸੀ ਕਿ ਸੂਬੇ ਦੀ ਸਰਕਾਰ ਨੇ ਗਿੱਦੜਬਾਹ ਵਾਸਤੇ ਅੱਧਾ ਹਿੱਸਾ ਨਹੀਂ ਪਾਉਣਾ। ਬਹਾਰਲ ਉਹਨਾਂ ਨੇ ਦਰਿਆਦਿਲੀ ਦਿਖਾਈ ਤੇ ਅੱਸੀ ਦਾ ਅੱਸੀ ਕਰੋੜ ਰੁਪਇਆ ਜਿਹੜਾ ਉਹ Railways ਤੇ union Government ਵੱਲੋਂ ਮਨਜ਼ੂਰ ਕਰ ਦਿੱਤਾ। ਔਰ ਜਿਹੜਾ ਅਹ double engine ਦੀ ਸਰਕਾਰ ਕਹਿੰਦੇ ਇਹ ਕੋਈ ਮੁਹਾਵਰਾ ਨਹੀਂ, ਇਸੇ ਨੂੰ ਕਹਿੰਦੇ ਆ ਕਿ ਦੋਨੇ ਸਰਕਾਰਾਂ ਜਿਹੜੀਆਂ ਸਿਰ ਨਾਲ ਸਿਰ ਜੋੜ ਕੇ ਤੇ ਹੱਥ ਨਾਲ ਹੱਥ ਜੋੜ ਕੇ ਲੋਕਾਂ ਦੇ ਸੁਪਨੇ ਤੇ ਖੁਆਹਿਸਾਤ ਨੂੰ ਪੂਰਾ ਕਰਨ ਲਈ ਯਤਨਸ਼ੀਲ ਰਹਿੰਦੀਆਂ। ਔਰ ਜੇ ਤੁਸੀਂ ਦੇਖੋ ਕਿ ਕਿਹੜੇ ਸੂਬੇ ਹਿੰਦੁਸਤਾਨ ਚ ਤਰੱਕੀ ਕਰ ਰਹੇ ਆ, ਖਾਓ हरਿਆਣਾ ਐ, ਉੱਤਰ ਪ੍ਰਦੇਸ਼ ਐ, ਉੱਤਰਾਖੰਡ ਐ, ਰਾਜਸਥਾਨ, ਮੱਧੀਆ ਪ੍ਰਦੇਸ਼, ਗੁਜਰਾਤ, ਆਸਾਮ। ਇਹ ਤਰੱਕੀ ਇਸ ਕਰਕੇ ਕਰ ਰਹੇ ਆ ਕਿ ਦੋਨੇ ਸਰਕਾਰਾਂ ਜਿਹੜੀਆਂ ਉਹ ਚੌਵੀ ਘੰਟੇ ਯਤਨਸ਼ੀਲ ਰਹਿੰਦੀਆਂ। ਪੰਜਾਬ ਦੀ ਤਰ ਜਿਹੜੀ ਸਮੱਸਿਆ ਹੈ ਕਿ ਪੰਜਾਬੀਆਂ ਦੇ ਸੁਪਨੇ ਛੋਟੇ ਹੋ ਗਏ। ਪੰਜਾਬੀਓ ਸੁਪਨੇ ਛੋਟੇ ਨਹੀਂ ਕਰਨੇ। ਅਹ ਬਹੁਤ ਸਾਰੇ ਤਰੱਕੀ ਦੇ ਰਸਤੇ ਉਹ ਪੰਜਾਬ ਦੇ ਕਦਮਾਂ ਦਾ ਇੰਤਜ਼ਾਰ ਕਰ ਰਹੇ ਆ ਔਰ ਬਹੁਤ ਸਾਰੇ leader ਅਹ ਗਿ-ਗਿੱਦੜਬਾਹ ਚ ਵੀ ਕਹਿੰਦੇ ਸੀ ਕਿ ਇਹ ਪੁਲ ਬਣਨਾ ਨਾਮੁਮਕਿਨ ਹੈ। ਬਠਿੰਡੇ ਦੇ ਵਿੱਚ ਵੀ ਜਦੋਂ ਪੰਜ ਫਾਟਕ ਬੰਦ ਹੋਏ overbridge ਬਣਿਆ, ਤਾਂ ਲੋਕਾਂ ਨੂੰ ਯਕੀਨ ਨਹੀਂ ਆਉਂਦਾ ਸੀ। ਬਹਾਰਲ ਇੱਕ ਚੀਜ਼ ਤਾਂ ਸਾਬਤ ਹੋ ਗਈ ਕਿ ਜੇ leader ਦੀ ਨੀਅਤ ਸਾਫ ਹੋਵੇ, ਉਹਨੂੰ ਤਜਰਬਾ ਹੋਵੇ ਤੇ ਉਹਦਾ ਇਰਾਦਾ ਦ੍ਰਿੜ ਹੋਵੇ ਤਾਂ ਕੋਈ ਵੀ project ਐਸਾ ਨਹੀਂ ਜਿਹੜਾ ਪੰਜਾਬ ਚ ਮੁਮਕਿਨ ਨਹੀਂ ਹੈ। ਮੈਂ union Minister for State for Railways ਅਤੇ ਤੁਹਾਡੀ ਜਨਾਬ ਮਾਰਫਤ ਅਹ ਜਿਹੜੇ minister ਐ Railways ਦੇ ਵੈਸ਼ਨਵ ਸਾਹਿਬ ਅਤੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਆ ਮੋਦੀ ਸਾਹਿਬ, ਦਿਲ ਦੀਆਂ ਗਹਿਰਾਈਆਂ ਵੱਲੋਂ ਗਿੱਦੜਬਾਹ ਹਲਕੇ ਦੇ ਲੋਕਾਂ ਵੱਲੋਂ ਤੁਹਾਡਾ ਧੰਨਵਾਦ ਤੇ ਸ਼ੁਕਰੀਆ ਅਦਾ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowMar 29, 2026 16:33:05978
Report
MJManoj Joshi
FollowMar 29, 2026 16:30:271088
Report
VKVarun Kaushal
FollowMar 29, 2026 16:03:081087
Report
SSSanjay Sharma
FollowMar 29, 2026 15:46:131046
Report
MJManoj Joshi
FollowMar 29, 2026 15:33:38Chandigarh, Chandigarh:मुख्यमंत्री सेहत योजना पर सुखबीर बादल की टिप्पणी पर आम आदमी पार्टी पंजाब के मुख्य प्रवक्ता और विधायक कुलदीप धालीवाल की तीखी प्रतिक्रिया
1010
Report
VSVARUN SHARMA
FollowMar 29, 2026 15:31:41989
Report
KDKuldeep Dhaliwal
FollowMar 29, 2026 15:31:061054
Report
SSSanjay Sharma
FollowMar 29, 2026 15:16:06974
Report
SSSanjay Sharma
FollowMar 29, 2026 15:15:181053
Report
HSHarmeet Singh
FollowMar 29, 2026 15:04:521007
Report
MJManoj Joshi
FollowMar 29, 2026 15:02:28Chandigarh, Chandigarh:ਕੁਲਦੀਪ ਧਾਲੀਵਾਲ ਨੇ ਸਵਰਗੀ ਐਮ.ਡੀ. ਗਗਨਦੀਪ ਸਿੰਘ ਰੰਧਾਵਾ ਦੇ ਘਰ ਪਹੁੰਚ ਕੇ ਪ੍ਰਗਟਾਇਆ ਡੂੰਘਾ ਦੁੱਖ
ਧਾਲੀਵਾਲ ਨੇ ਰੰਧਾਵਾ ਦੇ ਪਰਿਵਾਰ ਨੂੰ ਦਿੱਤਾ ਭਰੋਸा, ਕਿਹਾ- ਸਰਕਾਰ ਪਰਿਵਾਰ ਦੇ ਨਾਲ ਖੜ੍ਹੀ ਹੈ
1100
Report
KCKhem Chand
FollowMar 29, 2026 15:01:521080
Report
RKRAJESH KATARIA
FollowMar 29, 2026 15:01:181089
Report
MJManoj Joshi
FollowMar 29, 2026 15:00:571086
Report