Become a News Creator

Your local stories, Your voice

Follow us on
Download App fromplay-storeapp-store
Advertisement
Back
Fatehgarh Sahib140406

फतिहगढ़ साहिब में सफाई महाअभियान: नगर स्वच्छता के लिए विशेष कदम

JSJagmeet Singh
Dec 29, 2025 12:58:50
Fatehgarh Sahib, Punjab
ਮਾਤਾ ਗੁਜਰ ਕੌर ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸ਼ਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸਲਾਨਾ ਸ਼ਹੀਦੀ ਜੋੜ ਮੇਲ ਦੌਰਾਨ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੰਗਤਾਂ ਵੱਲੋਂ ਲੰਗਰ ਲਗਾਏ ਜਾਂਦੇ ਹਨ ਜਿਸ ਨਾਲ ਪੂਰੇ ਫਤਿਹਗੜ੍ਹ ਸਾਹਿਬ ਵਿਖੇ ਸੜਕਾਂ ਉਪਰ ਬਹੁਤ ਜਿਆਦਾ ਕੂੜਾ ਕਰਕਟ ਫੈਲ ਜਾਂਦਾ ਹੈ ਜਿਸ ਦੀ ਸਾਫ ਸਫਾਈ ਦੀ ਜਿੰਮੇਵਾਰੀ ਧੰਨ ਧੰਨ ਸ੍ਰੀ ਮਾਨ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਦਫੇੜਾ ਸਾਹਿਬ ਵਾਲਿਆਂ ਦੇ ਆਸ਼ੀਰਵਾਦ ਸਦਕਾ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬੀਬਾ ਕੁਲਵਿੰਦਰ ਕੌਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਲਈ ਗਈ ਹੈ ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਮਨਦੀਪ ਸਿੰਘ ਚੰਦੂਰਾਈਆਂ ਯੂਥ ਆਗੂ ਹਲਕਾ ਅਮਰਗੜ੍ਹ ਅਤੇ ਡਾ. ਮਨਦੀਪ ਸਿੰਘ ਖੁਰਦ ਮੁੁੱਖ ਸੇਵਾਦਾਰ ਵਿਰਸਾ ਸੰਭਾਲ ਸardaari ਲਹਿਰ ਪੰਜਾਬ ਨੇ ਦੱਸਿਆ ਕਿ ਇਹ ਸਫਾਈ ਮੁਹਿੰਮ ਸਿੱਖ ਕੌਮ ਦੇ ਅਕਸ ਤੇ ਵਾਤਾਵਰਨ ਦੀ ਸੰਭਾਲ ਲਈ ਬਹੁਤ ਜਰੂਰੀ ਹੈ ਸਫਾਈ ਮੁਹਿੰਮ ਮਿਤੀ 29 ਦਸੰਬਰ ਤੋਂ 3 ਜਨਵਰੀ ਤੱਕ ਚਲਾਈ ਜਾਵੇगी ਜਿਸ ਵਿੱਚ ਨਗਰ ਕੌਂਸਲ ਸਰਹੰਦ ਤੇ ਸਿੱਖ ਸੰਸਥਾਵਾਂ ਤੇ ਸਮੂਹ ਸੰਗਤਾਂ ਦਾ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ ਇਸ ਮੌਕੇ ਸਫਾਈ ਮੁਹਿੰਮ ਦਾ ਸ਼ੁਰੂਆਤ ਬੀਬਾ ਕੁਲਵਿੰਦਰ ਕੌਰ ਮੁਖੀ ਗੁਰਦੁਆਰਾ ਦੁਫੇੜਾ ਤੇ ਗੰਡੂਆਂ ਸਾਹਿਬ ਨੇ ਕਰਵਾਈ.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Dec 29, 2025 14:18:07
0
comment0
Report
MJManoj Joshi
Dec 29, 2025 14:08:47
Chandigarh, Chandigarh:गवर्नर पंजाब गुलाब चंद कटारिया मोहाली में श्री अमृततेशवर महादेव मंदिर सेक्टर -89 में विश्व परमार्थ फाउंडेशन की ओर से पर्यावरण संगोषटी में पहुंचे उन्होंने कहा पर्यावरण को वचाने के लिये अभियान चलाया ज़रूरी अपनी माँ के नम का पेड़ लगाये जो प्रधानमंत्री ने कहा है विना बात के पेड़ काटने से रोकना होगा ।घर की गंदगी घर के बाहर सड़क पर न फैके ।दिल्ली के बाद हमारे शहर का नाम प्रदर्शित शहर मे शामिल न हो तो इस साफ रखे । ब्रह्मचारी स्वामी संपूर्णानंद जी महाराज की ओर से जो ये सगोषटी कारवाई बह समाज के लिये अहम योगदान डालेगी ।इस अवसर पर मोहाली के विधायक कुलवंत सिंह ने भी अपने विचार रखे।
0
comment0
Report
ASAvtar Singh
Dec 29, 2025 14:02:58
Gurdaspur, Punjab:ਛੋਟੀ ਛੋਟੀ ਉਮਰ ਦੇ ਨੌਜਵਾਨਾਂ ਨੂੰ ਫਸਾ ਰਹੇ ਗੈਂਗਸਟਰ,ਔਸੀ ਹੱਬ ਦੇ ਦਫਤਰ ਤੇ ਹੋਈ ਫਾਇਰਿੰਗ ਦਾ ਮਾਮਲਾ ਪੁਲਿਸ ਨੇ ਸੁਲਝਾਇਆ ਵਿਦੇਸ਼ ਵਿੱਚ ਬੈਠੇ ਗੈਂਗਸਟਰ ਨਿਸ਼ਾਨ ਜੋੜੀਆਂ ਦੇ ਇਸ਼ਾਰੇ ਤੇ ਫਿਰੋਤੀ ਲਈ ਚਲਾਈ ਗਈ ਸੀ ਗੋਲੀ ਬੀਤੀ ਵੀਰਵਾਰ ਦੀ ਸ਼ਾਮ ਜੇ ਰੋਡ ਦੀ ਪੁਡਾ ਮਾਰਕੀਟ ਵਿਖੇ ਇਮੀਗ੍ਰੇਸ਼ਨ ਸੈਂਟਰ ਅੋਸੀ ਹੱਬ ਜੇਲ ਰੋਡ ਗੁਰਦਾਸਪੁਰ ਵਿਖੇ ਫਾਇਰਿੰਗ ਹੋਈ ਸੀ। ਪੁਲਿਸ ਵੱਲੋਂ ਵੱਖ ਵੱਖ ਟੀਮਾ ਬਣਾ ਕੇ ਦੋਸੀਆ ਨੂੰ ਟਰੇਸ ਕਰਨ ਦਾ ਕੰਮ ਸੁਰੂ ਕੀਤਾ ਗਇਆ ਸੀ। CCTV ਫੁਟੇਜ, ਟੈਕਨੀਕਲ ਅਤੇ ਫਰਾਸ਼ਿਕ ਅਤੇ ਹਿਊਮਨ ਇਨਟੈਲੀਜੈਸ ਰਾਹੀ ਮੁਕੱਦਮਾ ਨੂੰ ਟਰੇਸ ਕਰਨ ਦੀ ਕੋਸਿਸ ਕੀਤੀ ਗਈ । ਮਾਮਲੇ ਵਿੱਚ ਵੱਡੀ ਸਫਲਤਾ ਮਿਲੀ ਜਦੋਂ ਕਰਮਜੀਤ ਸਿੰਘ ਉਰਫ ਕਰਮ ਪੁੱਤਰ ਲਖਬੀਰ ਸਿੰਘ ਵਾਸੀ ਸੁਕਰਪੁਰਾ ਬਟਾਲਾ ਅਤੇ ਰੋਹਿਤ ਕੁਮਾਰ ਉਰਫ ਆਸੂ ਪੁੱਤਰ ਰਕੇਸ ਕੁਮਾਰ ਵਾਸੀ ਬਟਾਲਾ ਨੂੰ ਗ੍ਰਿਫਤਾਰ ਕੀਤਾ ਹੈ। ਜਿਨਾਂ ਪਾਸੋ ਵਾਰਦਾਤ ਵਿਚ ਵਰਤਿਆ ਇਕ ਪਿਸਤੋਲ 30 ਬੋਰ ਸਮੇਤ 8 ਰੋਦ ਜਿੰਦਾ, ਇਕ ਏਅਰ ਪਿਸਟਲ ਅਤੇ ਮੋਟਰ ਸਾਇਕਲ ਸਪਲੈਡਰ ਬਰਾਮਦ ਕੀਤਾ ਗਿਆ ਹੈ। ਪੁੱਛ ਗਿੱਛ ਦੋਰਾਨ ਦੋਸੀਆ ਨੇ ਆਪਣਾ ਜੁਰਮ ਕਬੂਲਦੇ ਹੋਏ ਦੱਸਿਆ ਕਿ ਉਹਨਾ ਨੇ ਇਹ ਵਾਰਦਾਤ ਨਿਸ਼ਾਨ ਸਿੰਘ ਉਰਫ ਨਿਸ਼ਾਨ ਜੋੜੀਆ ਪੁੱਤਰ ਅਵਤਾਰ ਸਿੰਘ ਵਾਸੀ ਜੋੜੀਆ ਕਲਾ ਥਾਣਾ ਡੇਰਾ ਬਾਬਾ ਨਾਨਕ ਹਾਲ ਯੂ.ਕੇ ਦੇ ਕਹਿਣ ਤੇ ਅੋਸੀ ਹੱਬ ਦੇ ਮਾਲਕ ਤੋਂ ਫਿਰੋਤੀ ਲੈਣ ਲਈ ਕੀਤੀ ਸੀ ਅਤੇ ਦੋਸੀ ਨਿਸ਼ਾਨ ਜੋੜੀਆ ਨਾਲ ਸਨੇਪ ਚੈਟ ਤੇ ਗੱਲ ਕਰਦੇ ਸਨ। ਗ੍ਰਿਫਤਾਰ ਨੌਜਵਾਨਾਂ ਦੀ ਉਮਰ 20 ਤੋਂ 22 ਸਾਲ ਦੇ ਵਿੱਚ ਅਤੇ ਪੈਸੇ ਦੇ ਲਾਲਚ ਵਿੱਚ ਨਿਸ਼ਾਨ ਜੋੜੀ ਦੇ ਸੰਪਰਕ ਵਿੱਚ ਆਏ ਸਨ। ਫਿਲਹਾਲ ਇਹ ਖੁਲਾਸਾ ਨਹੀਂ ਹੋਇਆ ਕਿ ਇਹਨਾਂ ਦੀ ਕੀ ਡੀਲ ਨਿਸ਼ਾਨ ਜੋੜੀਆ ਗਿਰੋਹ ਨਾਲ ਹੋਈ ਸੀ ਪਰ ਸਾਫ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਗੈਂਗਸਟਰ ਹੁਣ ਛੋਟੇ ਛੋਟੇ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਅਪਰਾਧੀ ਬਣਾ ਰਹੇ ਹਨ。
0
comment0
Report
TBTarsem Bhardwaj
Dec 29, 2025 14:02:34
Ludhiana, Punjab:ਲੁਧਿਆਣਾ ਟੈਕਸਟਾਈਲ ਫੈਕਟਰੀ ਚੋਰੀ ਮਾਮਲੇ ਵਿੱਚ ਚਾਰ ਗ੍ਰਿਫ਼ਤਾਰ: 45 ਲੱਖ ਰੁਪਏ ਦੀਆਂ ਜੈਕਟਾਂ ਕੀਤੀਆਂ ਚੋਰੀ ਚਾਰ ਦੋਸ਼ੀ ਕਾਬੂ ਇੱਕ ਦੋਸ਼ੀ 'ਤੇ 24 ਮਾਮਲੇ ਦਰਜ ਆਪਣੇ ਸ਼ੌਂਕ ਪੂਰੇ ਕਰਨ ਲਈ ਕਰਦੇ ਸਨ ਚੋਰੀਆਂ ਲੁਧਿਆਣਾ ਦੇ ਮੋਤੀ ਨਗਰ ਪੁਲਿਸ ਸਟੇਸ਼ਨ ਨੇ ਸ਼ੇਰਪੁਰ ਵਿੱਚ ਇੱਕ ਹੌਜ਼ਰੀ ਫੈਕਟਰੀ ਤੋਂ ਲੱਖਾਂ ਰੁਪਏ ਦੀ ਚੋਰੀ ਦੀ ਗੁੱਥੀ ਸੁਲਝਾ ਲਈ ਹੈ। ਪੁਲਿਸ ਨੇ ਚੋਰੀ ਹੋਏ ਸਮਾਨ ਦੇ ਖਰੀਦਦਾਰ ਸਮੇਤ ਚਾਰ ਮੁਲਜ਼ਿਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ。 ਮਾਮਲਾ ਕੀ ਸੀ: ਏਸੀਪੀ (ਇੰਡਸਟ੍ਰੀਅਲ ਏਰੀਆ-ਏ) ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ 21 ਦਸੰਬਰ ਨੂੰ ਸ਼ੇਰਪੁਰ ਵਿੱਚ ਪਾਣੀ ਦੀ ਟੈਂਕੀ ਦੇ ਨੇੜੇ ਇੱਕ ਟੈਕਸਟਾਈਲ ਫੈਕਟਰੀ ਤੋਂ ਲਗਭਗ 45 ਲੱਖ ਰੁਪਏ ਦਾ ਸਾਮਾਨ ਚੋਰੀ ਹੋ ਗਿਆ ਸੀ। ਪੁਲਿਸ ਨੇ ਤਕਨੀਕੀ ਜਾਂਚ ਤੋਂ ਬਾਅਦ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤਰੁਣ ਕਪੂਰ ਉਰਫ਼ ਲੱਕੀ, ਸੁਮਨ ਸਿੰਘ, ਰਮਨਦੀਪ ਸਿੰਘ ਅਤੇ ਸਾਮਾਨ ਖਰੀਦਦਣ ਵਾਲੇ ਤਨਵੀਰ ਮਲਿਕ ਵਜੋਂ ਹੋਈ ਹੈ। ਮੁੱਖ ਮੁਲਜ਼ਮ ਤਰੁਣ ਕਪੂਰ ਖ਼ਿਲਾਫ਼ ਪਹਿਲਾਂ ਹੀ 24 ਅਪਰਾਧਿਕ ਮਾਮਲੇ ਦਰਜ ਹਨ。 ਪੁਲਿਸ ਨੇ ਮੁਲਜ਼ਮਾਂ ਤੋਂ ਚੋਰੀ ਵਿੱਚ ਵਰਤੀ ਗਈ ਬੋਲੈਰੋ ਪਿਕਅੱਪ ਗੱਡੀ ਅਤੇ ਵੱਡੀ ਮਾਤਰਾ ਵਿੱਚ ਚੋਰੀ ਕੀਤੇ ਕੱਪੜੇ ਬਰਾਮਦ ਕੀਤੇ ਹਨ। ਬਰਾਮਦ ਕੀਤੇ ਗਏ ਸਮਾਨ ਵਿੱਚ 575 ਜੈਕਟਾਂ, 444 ਪਜਾਮੇ ਅਤੇ 32 ਸ਼ਾਰਟਸ ਸ਼ਾਮਲ ਹਨ, ਕੁੱਲ 1,051 ਟੁਕੜੇ। ਪੁਲਿਸ ਦੇ ਅਨੁਸਾਰ, ਚੋਰੀ ਦੇ ਮਾਸਟਰਮਾਈਂਡ, ਅਰਸ਼ ਅਤੇ ਲਵਪ੍ਰੀਤ, ਅਜੇ ਵੀ ਫਰਾਰ ਹਨ ਅਤੇ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ。 ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਮੁਲਜ਼ਮਾਂ ਨੇ ਆਪਣੇ ਮਹਿੰਗੇ ਸ਼ੌਕ ਪੂਰੇ ਕਰਨ ਲਈ ਚੋਰੀਆਂ ਕੀਤੀਆਂ ਸਨ। ਪੁਲਿਸ ਫਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ
0
comment0
Report
MSManish Shanker
Dec 29, 2025 14:02:06
Sahibzada Ajit Singh Nagar, Punjab:पंजाब स्कूल शिक्षा बोर्ड (PSEB) ने 10वीं और 12वीं कक्षा के प्रैक्टिकल एग्जाम की डेटशीट जारी कर दी है। बोर्ड के अनुसार, प्रैक्टिकल परीक्षाएं 2 फरवरी से 12 फरवरी 2026 तक करवाई जाएंगी। ये परीक्षाएं सभी विषयों के लिए होंगी। इसमें ओपन स्कूल, कंपार्टमेंट या री-अपीयर, अतिरिक्त विषय, दर्जा या प्रदर्शन सुधार और वोकेशनल/एनएसक्यूएफ विषय भी शामिल हैं। बोर्ड प्रबंधन ने सभी स्कूलों के प्रिंसिपलों को निर्देश दिए हैं कि वे समय रहते विद्यार्थियों को पूरी जानकारी दें, ताकि कोई भी छात्र परीक्षा से वंचित न रह जाए। ऐसे हासिल करनी होगी डेटशीट स्टूडेंट्स को डेटशीट के बारे में जानकारी हासिल करने के लिए विभाग की वेबसाइट पर जाना होगा। इसके लिए उन्हें बोर्ड की वेबसाइट www.pseb.ac.in पर क्लिक करना होगा। वहां डेटशीट का बॉक्स बना है, जिसमें सारी जानकारी दी गई है। जरूरत पड़ने पर ईमेल conductpseb@gmail.com पर संपर्क किया जा सकता है। 7 लाख स्टूडेंट्स होंगे अपीयर पंजाब स्कूल शिक्षा बोर्ड द्वारा लिखित परीक्षाएं प्रैक्टिकल एग्जाम के बाद करवाई जाएंगी। बोर्ड की कोशिश रहती है कि मई महीने के आखिर तक रिजल्ट घोषित कर दिया जाए, ताकि स्टूडेंट्स को आगे दाखिला लेने में दिक्कत न आए। बोर्ड की दसवीं और बारहवीं की परीक्षा में सात लाख के करीब स्टूडेंट्स अपीयर होते हैं।
0
comment0
Report
SBSANJEEV BHANDARI
Dec 29, 2025 14:01:49
Zirakpur, Punjab:ਜ਼ੀਰਕਪੁਰ ਅੱਜ ਦੇਰ ਸ਼ਾਮ ਜ਼ੀਰਕਪੁਰ ਦੇ ਪਭਾਤ ਗੋਦਾਮ ਏਰੀਆ ਵਿੱਚ ਦੁੱਧ , ਪਨੀਰ , ਘਿਓ, ਕਰੀਮ ਅਤੇ ਹੋਰ ਡੇਰੀ ਪਦਾਰਥ ਬਣਾਉਣ ਵਾਲੀ ਇੱਕ ਵੱਡੀ ਅਤੇ ਗੁਮਨਾਮ ਫੈਕਟਰੀ ਤੇ ਪੁਲਿਸ ਅਤੇ ਫੂਡ ਸੇਫਟੀ डਿਪਾਰਟਮੈਂਟ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਛਾਪੇਮਾਰੀ ਕੀਤੀ ਗਈ । ਸਥਾਨਕ ਲੋਕਾਂ ਵੱਲੋਂ ਫੈਕਟਰੀ ਵਿੱਚ ਨਕਲੀ ਪਨੀਰ , ਘਿਓ, ਦੁੱਧ ਅਤੇ ਹੋਰ ਸਮਗਰੀ ਬਣਾਏ ਜਾਣ ਦੀ ਸ਼ਿਕਾਇਤਾਂ ਮਿਲ ਰਹੀਆਂ ਸੀ ਜਿਸਦੇ ਚਲਦਿਆਂ ਇਹ ਕਾਰਵਾਈ ਅਮਲ ਵਿੱਚ लਿਆਂਦੀ ਗਈ । ਜ਼ਿਕਰਯੋਗ ਹੈ ਕਿ ਜ਼ੀਰਕਪੁਰ ਦੇ ਪਭਾਤ ਗੁਦਾਮ ਏਰੀਆ ਵਿੱਚ ਮਿਠਾਈਆਂ ਅਤੇ ਡੈਰੀ ਪ੍ਰੋਡਕਟਸ ਬਣਾਉਣ ਦੀਆਂ ਕਈ ਫੈਕਟਰੀਆਂ ਚੱਲ ਰਹੀਆਂ ਹਨ ਅਤੇ ਲੰਘੇ ਸਮੇਂ ਵਿੱਚ ਵੀ ਫੂਡ ਸੇਫਟੀ ਡਿਪਾਰਟਮੈਂਟ ਵੱਲੋਂ ਛਾਪੇਮਾਰੀ ਕਰ ਸੈਂਪਲ ਭਰੇ ਜਾਂਦੇ ਹਨ । ਫੂਡ ਸੇਫਟੀ ਡਿਪਾਰਟਮੈਂਟ ਦੇ ਇੰਸਪੈਕਟਰ ਨੇ ਦੱਸਿਆ ਕੀ ਜੇਕਰ ਭਰੇ ਸੈਂਪਲ ਫੇਲ ਪਾਏ ਗਏ ਤਾਂ ਉਕਤ ਗੁਮਨਾਮ ਫੈਕਟਰੀ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ।
0
comment0
Report
VKVipan Kumar
Dec 29, 2025 13:02:03
Dharamshala, Himachal Pradesh:कांगड़ा वैली कार्निवाल 2025 की छठी संध्या आज, बब्बू मान मचाएंगे धमाल भव्य पंजाबी स्टार नाइट को लेकर दर्शकों में जबरदस्त उत्साह एंकर : धर्मशाला में आयोजित कांगड़ा वैली कार्निवाल 2025 अपने चरम पर पहुंच रहा है। कार्निवाल की छठी संध्या आज शाम (सोमवार) को भव्य पंजाबी स्टार नाइट के रूप में मनाई जाएगी, जिसमें प्रसिद्ध पंजाबी गायक बब्बू मान अपनी दमदार प्रस्तुति से दर्शकों का मनोरंजन करेंगे। बब्बू मान की मौजूदगी ने कार्निवाल के प्रति उत्साह को कई गुना बढ़ा दिया है और बड़ी संख्या में दर्शकों के पहुंचने की संभावना जताई जा रही है। इससे पहले रविवार रात को बब्बू मान धर्मशाला पहुंच चुके हैं। सोमवार को उन्होंने खनियारा स्थित नेचर पूल का दौरा किया, जहां खड्ड के किनारे बैठकर उन्होंने धर्मशाला की शांत और मनमोहक वादियों का आनंद लिया। इस दौरान बब्बू मान ने प्रकृति के साथ बिताए पलों की तस्वीरें और अपने अनुभव सोशल मीडिया पर भी साझा किए, जिन्हें उनके प्रशंसकों ने खूब सराहा। उन्होंने अपने प्रशंसकों से अपील की कि वे बड़ी संख्या में उनके कार्यक्रमों में पहुंचकर संगीत का आनंद लें। कांगड़ा वैली कार्निवाल 2025 की छठी संध्या संगीत प्रेमियों के लिए एक यादगार अनुभव बनने जा रही है। बब्बू मान की बुलंद आवाज़, पंजाबी संगीत की थाप और धर्मशाला की खूबसूरत शाम ये सभी मिलकर कार्निवाल को एक नई ऊंचाई देने वाले हैं। बाईट : बब्बू मान, पंजाबी गायक
0
comment0
Report
NSNaresh Sethi
Dec 29, 2025 13:00:14
Kot Kapura, Punjab:ਬੀਤੇ ਦਿਨੀ ਲੋਕ ਸਭਾ ਦੇ ਇਜਲਾਸ਼ ਦੌਰਾਨ ਕੇਂਦਰ ਸਰਕਾਰ ਵੱਲੋਂ ਮਗਨਰੇਗਾ ਸਕੀਮ ਵਿਚ ਬਦਲਾਅ ਕਰ ਕੇ 125 ਦਿਨਾਂ ਦਾ ਗਰੰਟੀ ਰੋਜਗਾਰ ਅਤੇ ਕੇਂਦਰ ਵੱਲੋਂ ਇਸ ਸਕੀਮ ਤਹਿਤ ਦਿੱਤੇ ਜਾਣ ਵਾਲੇ ਫੰਡਾਂ ਵਿਚ ਰਾਜਾ ਦਾ ਹਿੱਸਾ 10 ਪ੍ਰਤੀਸ਼ਤ ਤੋਂ ਵਧਾ ਕੇ 40 ਪ੍ਰਤੀਸ਼ਤ ਕੀਤੇ ਜਾਣ ਅਤੇ ਇਸ ਸਕੀਮ ਦਾ ਨਾਮ ਮਗਨਰੇਗਾ ਤੋਂ ਬਦਲ ਕੇ ਵਿਕਸਤ ਭਾਰਤ ਗਰੰਟੀ ਰੋਜਗਾਰ ਯੋਜਨਾ (ਵੀਬੀ ਜੀ ਰਾਮ ਜੀ) ਕਰਨ ਤੇ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਅੱਜ ਕਾਂਗਰਸ ਟੀਮ ਦੇ ਸੀਨੀਅਰ ਆਗੂ ਗੁਰਕੀਰਤ ਕੋਟਲੀ ਵਿਸ਼ੇਸ਼ ਤੌਰ ਤੇ ਕਾਂਗਰਸ ਭਵਨ ਫਰੀਦਕੋਟ ਪਹੁੰਚੇ ਜਿੱਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤੋਂ ਪੰਜਾਬ ਦਾ ਵਿਕਾਸ ਸਹਿਯੋਗ ਨਹੀਂ ਹੋਇਆ ਜਿਸ ਦੇ ਚਲਦੇ ਕੇਂਦਰ ਨੇ ਹੁਣ ਮਗਨਰੇਗਾ ਸਕੀਮ ਦਾ ਜਿੱਥੇ ਨਾਂਮ ਬਦਲਿਆ ਉਥੇ ਹੀ ਇਸ ਵਿਚ ਹੋਰ ਕਈ ਬਦਲਾਅ ਕਰ ਕੇ ਇਸ ਸਕੀਮ ਤੋਂ ਗਰੀਬਾਂ ਮਜਦੂਰਾਂ ਨੂੰ ਵਾਂਝੇ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਵਿਚ ਮਜਦੂਰਾਂ ਨੂੰ ਮਸਾਂ 33 ਪ੍ਰਤੀਸ਼ਤ ਦੀ ਦਰ ਨਾਲ ਕੰਮ ਮਿਲਿਆ ਹੈ ਹੁਣ ਸਰਕਾਰ ਨੇ ਜੋ ਇਸ ਸਕੀਮ ਦਾ ਨਾਮ ਬਦਲ ਕੇ ਸ਼ਰਤ ਲਗਾਈ ਹੈ ਉਹ ਗਰੀਬਾਂ ਮਜਦੂਰਾਂ ਲਈ ਬਹੁਤ ਘਾਤਕ ਸਾਬਤ ਹੋਵੇਗੀ ਕਿਉਕਿ ਮਜਦੂਰਾਂ ਨੂੰ ਕੰਮ ਤਾਂ ਫਿਰ ਹੀ ਮਿਲੇਗਾ ਜੇਕਰ ਕੰਮ ਚਲਦਾ ਹੋਵੇਗਾ। ਉਹਨਾਂ ਕਿਹਾ ਕਿ ਕੇਂਦਰ ਵੱਲੋਂ ਮਗਨਰੇਗਾ ਸਕੀਮ ਤਹਿਤ ਵਿਚ ਸੂਬਿਆ ਦੀ ਹਿੱਸੇਦਾਰੀ 10 ਪ੍ਰਤੀਸ਼ਤ ਤੋਂ ਵਧਾ ਕੇ 40 ਪ੍ਰਤੀਸ਼ਤ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਸੂਬੇ ਹਾਲਤ ਅਜਿਹੀ ਨਹੀਂ ਜੋ ਇੰਨਾਂ ਪੈਸਾ ਦੇ ਸਕੇ। ਉਹਨਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਪੈਸ਼ਾ ਨਹੀਂ ਦੇਵੇਗੀ ਤਾਂ ਇਸ ਸਕੀਮ ਤਹਿਤ ਕੋਈ ਕੰਮ ਨਹੀਂ ਚੱਲਣਾਂ ਅਤੇ ਜੇਕਰ ਕੋਈ ਕੰਮ ਨਹੀਂ ਚੱਲਣਾਂ ਤਾਂ ਮਜਦੂਰਾਂ ਨੂੰ ਕੰਮ ਕਿੱਥੇ ਮਿਲੇਗਾ। ਉਹਨਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਪੂ੍ਰੀ ਤਰਾਂ ਪਬਲਿਕ ਵਿਰੋਧੀ ਹੈ।ਉਹਨਾਂ ਕਿਹਾ ਕਿ ਪੁਰਾਣੀ ਮਗਨਰੇਗਾ ਸਕੀਮ ਨੂੰ ਮੁੜ ਬਹਾਲ ਕਰਵਾਉਣਚ ਲਈ ਪੰਜਾਬ ਕਾਂਗਰਸ ਵੱਲੋਂ ਵੱਡਾ ਅੰਦੋਲਣ ਵਿੱਢਿਆ ਜਾ ਰਿਹਾ ਹੈ ਅਤੇ ਅਸੀਂ ਉਨਾਂ ਚਿਰ ਟਿਕਕੇ ਬੈਠਾਂਗੇ ਵੀ ਨਹੀਂ ਜਦੋਂ ਤੱਕ ਇਹ ਸਕੀਮ ਮੁੜ ਤੋਂ ਲਾਗੂ ਨਹੀਂ ਹੋ ਜਾਂਦੀ
0
comment0
Report
BSBHARAT SHARMA
Dec 29, 2025 12:34:09
Amritsar, Punjab:ਅੰਮ੍ਰਿਤਸਰ ਦੇ ਇੱਕੋ ਪਰਿਵਾਰ ਦੀ ਤਿੰਨ ਔਰਤਾਂ ਨੇ ਰਚਿਆ ਇਤਿਹਾਸ: ਮਾਂ, ਧੀ ਅਤੇ ਸਾਸ ਨੂੰ ਵੱਖ–ਵੱਖ ਸ਼੍ਰੇਣੀਆਂ ਵਿੱਚ ਪਹਿਨਾਇਆ ਗਿਆ ਤਾਜ ਯੂਐਂਬੀ ਇਲਾਈਟ ਮਿਸਿਜ਼ ਇੰਡੀਆ 2025 ਵਿੱਚ ਇਤਿਹਾਸ ਰਚਦੇ ਹੋਏ, ਇੱਕੋ ਪਰਿਵਾਰ ਦੀ ਤਿੰਨ ਔਰਤਾਂ ਨੇ ਵੱਖ–ਵੱਖ ਸ਼੍ਰੇਣੀਆਂ ਵਿੱਚ ਖਿਤਾਬ ਜਿੱਤੇ। ਮੁਕਾਬਲੇ ਦੀ ਵਿਨਰ ਸਹਿਰ ਓਮ ਪ੍ਰਕਾਸ਼, ਫਰਸਟ ਰਨਰ-ਅੱਪ ਗੀਤਾਂਜਲੀ ਓਮ ਪ੍ਰਕਾਸ਼ ਅਤੇ ਡਾਇਰੈਕਟਰਜ਼ ਚੋਇਸ ਅਵਾਰਡ ਵਿਜੇਤਾ ਮੋਨਿਕਾ ਉੱਪਲ ਅਵਾਰਡ ਜਿੱਤਣ ਤੋਂ ਬਾਅਦ ਅੰਮ੍ਰਿਤਸਰ ਪਹੁੰਚੀਆਂ। ਇਸ ਮੌਕੇ ਸ਼ਹਿਰ ਵਿੱਚ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿੱਥੇ ਤਿੰਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੇ ਤਜਰਬੇ ਸਾਂਝੇ ਕੀਤੇ。 ਯੂਐਂਬੀ ਮਿਸਿਜ਼ ਇੰਡੀਆ 2025 ਦੀ ਵਿਜਨ ਸਹਿਰ ਓਮ ਪ੍ਰਕਾਸ਼ ਨੇ ਦੱਸਿਆ ਕਿ ਇਸ ਮੁਕਾਬਲੇ ਦੌਰਾਨ ਕਈ ਪੜਾਵਾਂ ‘ਚ ਟਾਸਕ ਅਤੇ ਫਾਈਨਲ ਰਾਉਂਡ ਵਿੱਚ ਸਵਾਲ ਜਵਾਬ ਸੈਸ਼ਨ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਪਲੇਟਫਾਰਮ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਉਨ੍ਹਾਂ ਦੀ ਮਾਂ ਅਤੇ ਸਾਸ ਨੇ ਵੀ ਉਨ੍ਹਾਂ ਦੇ ਨਾਲ ਹਿੱਸਾ ਲਿਆ — ਜੋ ਉਨ੍ਹਾਂ ਲਈ ਮਾਣ ਦੀ ਗੱਲ ਹੈ। ਸਹਿਰ ਨੇ ਕਿਹਾ ਕਿ ਯੂਐਂਬੀ ਪਲੇਟਫਾਰਮ ਨੇ ਉਨ੍ਹਾਂ ਨੂੰ ਆਤਮਵਿਸ਼ਵਾਸ, ਪਹਿਚਾਣ ਅਤੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਫਰਸਟ ਰਨਰ-ਅੱਪ ਗੀਤਾਂਜਲੀ ਓਮ ਪ੍ਰਕਾਸ਼ ਨੇ ਦੱਸਿਆ ਕਿ ਮੁਕਾਬਲੇ ਵਿੱਚ ਉਨ੍ਹਾਂ ਦੀ ਬਹੂ ਅਤੇ ਉਸ ਦੀ ਮਾਂ ਦਾ ਇਕੱਠੇ ਹਿੱਸਾ ਲੈਣਾ ਸਭ ਲਈ ਪ੍ਰੇਰਣਾਦਾਇਕ ਰਿਹਾ। ਉਨ੍ਹਾਂ ਕਿਹਾ ਕਿ ਅਕਸਰ ਇੱਕ ਉਮਰ ਤੋਂ ਬਾਅਦ ਔਰਤਾਂ ਵਿੱਚ ਆਤਮਵਿਸ਼ਵਾਸ ਘਟਣਾ ਸ਼ੁਰੂ ਹੋ ਜਾਂਦਾ ਹੈ, ਪਰ ਯੂਐਂਬੀ ਦੀ ਟ੍ਰੇਨਿੰਗ ਅਤੇ ਰਾਹਨੁਮਾਈ ਨੇ ਉਨ੍ਹਾਂ ਦੀ ਸੋਚ ਬਦਲ ਦਿੱਤੀ। ਅੱਜ ਉਹ ਆਪਣੇ ਆਪ ਨੂੰ ਪਹਿਲਾਂ ਨਾਲੋਂ ਵੱਧ ਸਸ਼ਕਤ ਮਹਿਸੂਸ ਕਰ ਰਹੀਆਂ ਹਨ。 ਡਾਇਰੈਕਟਰਜ਼ ਚੋਇਸ ਮਿਸਿਜ਼ ਇੰਡੀਆ 2025 ਬਣੀਆਂ ਮੋਨਿਕਾ ਉੱਪਲ ਨੇ ਕਿਹਾ ਕਿ ਇਸ ਮੰਜ਼ਿਲ ਤੱਕ ਪਹੁੰਚਣ ਲਈ ਉਨ੍ਹਾਂ ਨੇ ਕਾਫ਼ੀ ਮਿਹਨਤ ਕੀਤੀ ਹੈ। ਉਨ੍ਹਾਂ ਨੇ ਬੇਟੀਆਂ ਨੂੰ ਅੱਗੇ ਵਧਣ ਅਤੇ ਸਾਸ–ਨੂੰਹ ਦੇ ਰਿਸ਼ਤਿਆਂ ਵਿੱਚ ਸਮਝ ਅਤੇ ਸਤਿਕਾਰ ਬਣਾਈ ਰੱਖਣ ਦਾ ਸੰਦੇਸ਼ ਦਿੱਤਾ। ਤਿੰਨਾਂ ਵਿਜੇਤਾਵਾਂ ਦੀ ਇਹ ਉਪਲਬਧੀ ਕੇਵਲ ਪਰਿਵਾਰ ਹੀ ਨਹੀਂ, ਸਗੋਂ ਸਮਾਜ ਲਈ ਵੀ ਇਕ ਮਿਸਾਲ ਬਣ ਕੇ ਸਾਹਮਣੇ ਆਈ ਹੈ.
0
comment0
Report
TBTarsem Bhardwaj
Dec 29, 2025 12:31:33
Ludhiana, Punjab:ਲੁਧਿਆਣਾ ਦੇ ਸਸਰਾਲੀ ਕਲੋਨੀ ਪਿੰਡ ਦੇ ਰਹਿਣ ਵਾਲੇ ਲੋਕਾਂ ਨੇ ਸਤਲੁਜ ਵਨ ਤੇ ਧਰਨਾ ਲਗਾ ਕੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਸੁਰੂ ਕਿਹਾ ਜੇਕਰ 10 ਜਨਵਰੀ ਤਕ ਸਤਲੁਜ ਕਿਨਾਰੇ ਵਨ ਦਾ ਕੰਮ ਨਾ ਸੁਰੂ ਕੀਤਾ ਪ੍ਰਦਰਸ਼ਨ ਵੱਡੇ ਪੱਧਰ ਤੇ ਕੀਤਾ ਜਾਵੇਗਾ ਲੁਧਿਆਣਾ ਦੇ ਸਤਲੁਜ ਬਨ ਦੇ ਕਿਨਾਰੇ ਤੇ ਵਸੇ ਪਿੰਡ ਸਸਰਾਲੀ ਕਲੋਨੀ ਲੋਕਾਂ ਵੱਲੋਂ ਬੰਨ ਦੇ ਉੱਪਰ ਧਰਨਾ ਲਗਾ ਕੇ ਪ੍ਰਸ਼ਾਸਨ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ ਕਰਨ ਵਾਲਿਆਂ ਨੇ ਕਿਹਾ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਬਰਸਾਤਾਂ ਦੇ ਮੌਕੇ ਸਤਲੁਜ ਦਰਿਆ ਦੇ ਵਿੱਚ پਾਣੀ ਜਿਆਦਾ ਆਉਣ ਕਾਰਨ ਉਹਨਾਂ ਦੇ ਨਾਲ ਲੱਗਦੇ ਪਿੰਡਾਂ ਦੀ ਸੈਂਕੜੇ ਏਕੜ ਜਮੀਨ ਦਰਿਆ ਵਹਾਅ ਕੇ ਲੈ ਗਿਆ ਅਤੇ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਪਰ ਜਿਸ ਸਮੇਂ ਸਤਲੁਜ ਦਰਿਆ ਉਫਾਨ ਤੇ ਸੀ ਉਸ ਸਮੇਂ ਪ੍ਰਸ਼ਾਸਨ ਵੱਲੋਂ ਬੜੇ ਵੱਡੇ ਵੱਡੇ ਦਾਅਵੇ ਬਾਕੀ ਕੀਤੇ ਗਏ sਨ ਕਿ ਜਲਦ ਹੀ ਸਤਲੁਜ ਦੇ ਉੱਤੇ ਠੋਕਰਾਂ لਗਾ ਕੇ ਬੰਨ ਬਣਾਇਆ ਜਾਵੇਗਾ। ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਸਤਲੁਜ ਦੇ ਪਾਣੀ ਦੀ ਮਾਰ ਨਾ ਝੱਲਣੀ ਪਵੇ ਪਰ ਉਸ ਮੌਕੇ ਪਿੰਡ ਦੇ ਵਿੱਚ ਗਿਆ ਪੰਜਾਬ ਅਤੇ ਕੇਂਦਰ ਦੇ ਲੀਡਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਪਰ ਹਾਲੇ ਤੱਕ ਬੰਨ ਦੀ ਉਸਾਰੀ ਦਾ ਕੰਮ ਨਹੀਂ ਸ਼ੁਰੂ ਹੋਇਆ ਜਿਸਦੇ ਵਿਰੋਧ ਦੇ ਵਿੱਚ ਪਿੰਡ ਦੇ ਲੋਕਾਂ ਵੱਲੋਂ ਬੰਨ ਦੇ ਉੱਤੇ ਧਰਨਾ ਲਗਾ ਦਿੱਤਾ ਹੈ ਅਤੇ ਕਿਹਾ ਜੇਕਰ 10 ਜਨਵਰੀ ਤਾਰੀਖ ਤੱਕ ਬੰਨ ਦਾ ਕੰਮ ਨਹੀਂ ਸ਼ੁਰੂ ਹੁੰਦਾ ਤਾਂ ਉਹਨਾਂ ਵੱਲੋਂ ਵੱਡੇ ਪੱਧਰ ਤੇ ਰੋਸ ਪ੍ਰदਰਸ਼ਨ ਕੀਤਾ ਜਾਵੇਗਾ।
0
comment0
Report
VKVipan Kumar
Dec 29, 2025 12:23:11
Dharamshala, Himachal Pradesh:कांगड़ा घाटी में मानसून के बाद अक्टूबर से दिसंबर तक पर्यटन में उछाल देखा गया है। धर्मशाला में कांगड़ा वैली कार्निवल और न्यू ईयर के कार्यक्रमों के कारण पर्यटन कारोबारियों में फिर से उम्मीद बधी है। पर्यटन विभाग का दावा है कि 31 दिसंबर तक घाटी में पर्यटकों की आमद बनी रहेगी. जुलाई, अगस्त और सितंबर में पर्यटन आमद बहुत कम रही, होटल आक्यूपेंसी 5 से 10 फीसदी तक सीमित रही। हालांकि कुल्लू और मंडी में आई प्राकृतिक आपदाओं का असर प्रदेश के पर्यटन पर पड़ा। अक्टूबर और नवंबर में स्थितियां सुधरीं; धर्मगुरु दलाईलामा की मौजूदगी विदेशी पर्यटकों की आवाजाही बढ़ाने के साथ दिसंबर में टी-20 मुकाबलों के कारण होटल आक्यूपेंसी बेहतर रही। अब धर्मशाला में चल रहे कांगड़ा वैली कार्निवल और आगामी न्यू ईयर सेलिब्रेशन से पर्यटन कारोबार को और रफ्तार मिलने की उम्मीद है। धर्मशाला और मैक्लोडगंज के निजी होटल कारोबारी न्यू ईयर कार्यक्रमों की तैयारी में जुटे हैं, वहीं हिमाचल प्रदेश पर्यटन विकास निगम के होटलों में भी विशेष आयोजन किए जा रहे हैं। स्थानीय होटल एसोसिएशनों द्वारा न्यू ईयर इवेंट्स का व्यापक प्रचार-प्रसार किया जा रहा है। विज़िट धर्मशाला वेबसाइट के माध्यम से देशभर के पर्यटकों को आकर्षित करने की कोशिश की जा रही है। हर साल की तरह इस बार भी देश के विभिन्न राज्यों से बड़ी संख्या में पर्यटकों के कांगड़ा घाटी पहुंचने की उम्मीद है। जुलाई, अगस्त और सितंबर में आक्यूपेंसी कम रही थी, लेकिन अक्टूबर, नवंबर और दिसंबर में पर्यटकों की संख्या में अच्छी बढ़ोतरी हुई है। टी-20 मैच, कांगड़ा वैली कार्निवल और न्यू ईयर के चलते हमें उम्मीद है कि 31 दिसंबर तक होटल आक्यूपेंसी अच्छी बनी रहेगी। विनय धीमान, जिला पर्यटन अधिकारी, कांगड़ा कुल मिलाकर कांगड़ा वैली कार्निवल और न्यू ईयर सेलिब्रेशन कांगड़ा घाटी के पर्यटन उद्योग के लिए संजीवनी साबित हो सकते हैं। आने वाले दिनों में घाटी एक बार फिर सैलानियों से गुलजार होने की उम्मीद है।
0
comment0
Report
Advertisement
Back to top