Back
PRTC कर्मचारियों का विरोध तेज: नेताओं की रिहाई अभी तक नहीं, भूख हड़ताल का ऐलान
NSNaresh Sethi
Mar 06, 2026 08:52:52
Kot Kapura, Punjab
ਕਰੀਬ ਤਿੰਨ ਮਹੀਨੇ ਪਹਿਲਾਂ ਕਿਲੋਮੀਟਰ ਸਕੀਮ ਤਹਿਤ ਪਾਈਆਂ ਜਾ ਰਹੀਆਂ ਬੱਸਾਂ ਦਾ ਵਿਰੋਧ ਕਰਦੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਆਗੂਆਂ ਨੂੰ ਪੁਲਿਸ ਵੱਲੋਂ ਘਰਾਂ ਚੋਂ ਹੀ ਡਿਟੇਨ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਇਹ ਵਿਰੋਧ ਕਾਫੀ ਭਖ ਗਿਆ ਸੀ ਜਿਸ ਨੂੰ ਸ਼ਾਂਤ ਕਰਨ ਲਈ ਪੀਆਰਟੀਸੀ ਕੱਚੇ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹਨਾਂ ਦੇ ਗ੍ਰਿਫਤਾਰ ਕੀਤੇ ਆਗੂਆਂ ਨੂੰ ਰਿਹਾਅ ਕੀਤਾ ਜਾਏਗਾ ਅਤੇ ਉਹਨਾਂ ਦੇ ਖਿਲਾਫ ਦਰਜ ਮਾਮਲਿਆਂ ਨੂੰ ਵੀ ਰੱਦ ਕੀਤਾ ਜਾਵੇਗਾ। ਪਰ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੀਆਰਟੀਸੀ ਕੱਚੇ ਮੁਲਾਜ਼ਮਾਂ ਦੇ ਆਗੂਆਂ ਨੂੰ ਰਿਹਾਅ ਨਾ ਕਰਨ ਦੇ ਚਲਦੇ ਇੱਕ ਵਾਰ ਮੁੜ ਪੀਆਰਟੀਜੀ ਕੱਚੇ ਮੁਲਾਜ਼ਮਾਂ ਵੱਲੋਂ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ। ਅੱਜ ਪੰਜਾਬ ਭਰ ਰੇ ਡਿੱਪੂਆਂ ਅੰਦਰ ਦੋ ਘੰਟੇ ਲਈ ਗੇਟ ਰੈਲੀ ਕਰਕੇ ਸਰਕਾਰ ਦੇ ਖਿਲਾਫ ਰੋਸ ਜਾਹਿਰ ਕੀਤਾ ਅਤੇ ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਕੀਤੀ ਨਾਲ ਹੀ ਜਿਨਾਂ ਮੁਲਾਜ਼ਮਾਂ ਨੂੰ ਡਿਊਟੀ ਤੋਂ ਫਾਰਗ ਕੀਤਾ ਗਿਆ ਸੀ ਉਹਨਾਂ ਨੂੰ ਵੀ ਡਿਊਟੀਆਂ ਤੇ ਮੁੜ ਰੱਖਣ ਦੀ ਮੰਗ ਕੀਤੀ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਦਾ ਅੜੀਅਲ ਰਵਈਆ ਹਮੇਸ਼ਾ ਹੀ ਮੁਲਾਜ਼ਮਾਂ ਦੇ ਖਿਲਾਫ ਰਿਹਾ ਹੈ ਭਾਵੇਂ ਕਿ ਕਈ ਮੀਟਿੰਗਾਂ ਤੋਂ ਬਾਅਦ ਭਰੋਸਾ ਦਿੱਤਾ ਗਿਆ ਸੀ ਕਿ ਉਹਨਾਂ ਦੇ ਆਗੂਆਂ ਨੂੰ ਰਿਹਾਅ ਕੀਤਾ ਜਾਏਗਾ ਪਰ ਅੱਜ ਤੱਕ ਨਾ ਤਾਂ ਉਹਨਾਂ ਦੇ ਆਗੂ ਰਿਹਾਅ ਕੀਤੇ ਗਏ ਤੇ ਨਾ ਹੀ ਡਿਊਟੀ ਤੋਂ ਫਾਰਗ ਉਹਨਾਂ ਦੇ ਮੁਲਾਜ਼ਮਾਂ ਨੂੰ ਮੁੜ ਡਿਊਟੀ ਤੇ ਜੁਆਇਨ ਕਰਾਇਆ ਗਿਆ। ਉਹਨਾਂ ਕਿਹਾ ਕਿ 9 ਮਾਰਚ ਤੋਂ ਪੀਆਰਟੀਸੀ ਮੁਲਾਜ਼ਮ ਆਗੂ ਭੁੱਖ ਹੜਤਾਲ ਕਰਨਗੇ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਉਨਾਂ ਦੀ ਆਵਾਜ਼ ਪਹੁੰਚ ਸਕੇ। ਬਾਇਟ-ਮੁਲਾਜ਼ਮ ਆਗੂ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowMar 06, 2026 14:16:130
Report
MSManish Shanker
FollowMar 06, 2026 14:03:22Sahibzada Ajit Singh Nagar, Punjab:Manish Shanker Mohali UPSC के नतीजों में मोहाली की 26 वर्षीय Kritika Chaudhary ने बाज़ी मार ली। पूरे भारत से उसे 312वां रैंक मिला। पिता राजीव कुमार गुजर पंजाब पुलिस में इंस्पेक्टर के पद पर नियुक्त हैं। परिवार में खुशी की लहर。
0
Report
NSNaresh Sethi
FollowMar 06, 2026 14:01:240
Report
BSBHARAT SHARMA
FollowMar 06, 2026 13:51:400
Report
NSNaresh Sethi
FollowMar 06, 2026 13:38:190
Report
KSKapil sharma
FollowMar 06, 2026 13:35:000
Report
VSVARUN SHARMA
FollowMar 06, 2026 13:34:330
Report
NSNitesh Saini
FollowMar 06, 2026 13:33:340
Report
MSManish Shanker
FollowMar 06, 2026 13:32:56Sahibzada Ajit Singh Nagar, Punjab:ਪੰਜਾਬ ਸਰਕਾਰ ਦੇ 2026-27 ਦੇ ਬਜਟ ਨੂੰ ਲੈ ਕੇ ਉਦਯੋਗਪਤੀਆਂ ਨੂੰ ਭਾਰੀ ਉਮੀਦਾਂ। Jagdeep Singh Making india Industries Shiri Chand Shiri interprises industries. Preet Kamal Singh Preet Innovation Naresh Kumar Neshi Industries Sanjiv Kumar Ex.MIA President Lambodra Infotech
0
Report
ASAvtar Singh
FollowMar 06, 2026 13:32:130
Report
VKVipan Kumar
FollowMar 06, 2026 13:30:410
Report
KSKapil sharma
FollowMar 06, 2026 12:32:34Noida, Uttar Pradesh:PANCHKULA (HARYANA): UPSC 3RD RANK HOLDER EKANSH DHUL - CELEBRATION VISUALS FROM HIS RESIDENCE; KRISHNA DHULL (FATHER) & NIRMAL (MOTHER).
0
Report
ADAnkush Dhobal
FollowMar 06, 2026 12:32:180
Report
DVDEVENDER VERMA
FollowMar 06, 2026 12:32:040
Report
ADAnkush Dhobal
FollowMar 06, 2026 12:18:430
Report