Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143102

कांग्रेस टिकट बंटवारे पर घमासान, धालीवाल बोले पैसे किसकी जेब में गए?

BSBHARAT SHARMA
Dec 10, 2025 08:36:32
Ajnala, Punjab
Ajnala ਕਾਂਗਰਸ ਚ ਟਿਕਟਾਂ ਦੀ ਵੰਡ ਨੂੰ ਲੈ ਕੇ ਚੱਲ ਰਹੇ ਕਲੇਸ਼ ਤੇ ਬੋਲੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸਪੋਕਸ ਪਰਸਨ ਕੁਲਦੀਪ ਸਿੰਘ ਧਾਲੀਵਾਲ ਕਿਹਾ ਬਾਜਵਾ ਤੇ ਚੰਨੀ ਨੇ ਕਿਉਂ ਸਾਧੀ ਹੈ ਚੁੱਪੀ??? Paisa kis di jeb vich gaye, aakhir is di vi honi chahdi inquiry ਧਾਲੀਵਾਲ ਨੇ ਕਿਹਾ ਕਿ ਲੋਕਾਂ nu chaahida hai ki hun Kongras nu moonh na lagoon maidsam Navjot Kaur Sidhu vallo ditta bayaan to bad Congress de vich chal rahi gahima gahimi te ajj saabak cabinet mantri te aam aadmi party de spoks person kuldeep singh dhalival ne Congress party te nishaana saadhia jisme ohna ne keha ki viroodhi dhir de neta Pratap Singh Bajwa te saabak mukh mantri Channi is mudde op par choophee saadhhe hoye baithhe han aakhir oh kyon choop han eh gall samajh vich nahin aa rahi ohna ne keha ki is cheez di gehraai vich jaanch honi chaahidi hai ki aakhir eh paise kis di jeb vich gaye?? ohna ne keha ki lokan nu chaahida ki hun oh Congress party nu muuh na lagoon. baait : kuldeep singh dhalival spoks person aam aadmi party
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Dec 10, 2025 09:20:07
56
comment0
Report
DSDharmindr Singh
Dec 10, 2025 09:19:52
72
comment0
Report
BSBHARAT SHARMA
Dec 10, 2025 09:19:36
Raja Sansi, Punjab:ਸੋਸ਼ਲ ਮੀਡੀਆ ‘ਤੇ ਮੌਤ ਦੀ ਧਮਕੀ ਦੇਣ ਵਾਲਾ ਦੋਸ਼ੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਗ੍ਰਿਫਤਾਰ ਆਪ ਆਗੂ ਸੋਨੀਆ ਮਾਨ ਨੂੰ ਗੋਲੀਆਂ ਮਾਰਨ ਦੀ ਧਮਕੀ, ਸਾਈਬਰ ਜਾਂਚ ਨਾਲ ਦੋਸ਼ੀ ਦੀ ਪਛਾਣ ਰਾਜਾਸਾਂਸੀ ਪੁਲਿਸ ਦੀ ਤੁਰੰਤ ਕਾਰਵਾਈ, ਆਈਟੀ ਐਕਟ ਸਮੇਤ ਕਈ ਧਾਰਾਵਾਂ ਹੇਠ ਕੇਸ ਦਰਜ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਆਗੂ ਅਤੇ ਹਲਕਾ ਇੰਚਾਰਜ ਰਾਜਾਸਾਂਸੀ ਮੈਡਮ ਸੋਨੀਆ ਮਾਨ ਨੂੰ ਸੋਸ਼ਲ ਮੀਡੀਆ ਰਾਹੀਂ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀ.ਐਸ.ਪੀ. ਰਾਜਾਸਾਂਸੀ ਨੀਰਜ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਮੈਡਮ ਸੋਨੀਆ ਮਾਨ ਦੇ ਸੋਸ਼ਲ ਮੀਡੀਆ ਹੈਂਡਲਰ ਵੱਲੋਂ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਵਿੱਚ ਦੱਸਿਆ ਗਿਆ ਕਿ ਮਿਤੀ 08-12-2025 ਨੂੰ ਸੋਸ਼ਲ ਮੀਡੀਆ ਆਈ.ਡੀ. @preet_jatit581 ਰਾਹੀਂ ਗੋਲੀਆਂ ਮਾਰ ਕੇ ਜਾਨੋਂ ਮਾਰਨ ਦੀਆਂ ਧਮਕੀ ਭਰੀਆਂ ਪੋਸਟਾਂ ਅਪਲੋਡ ਕੀਤੀਆਂ ਗਈਆਂ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ। ਜਾਂਚ ਦੌਰਾਨ ਇਨਫਰਮੇਸ਼ਨ ਟੈਕਨੋਲੋਜੀ ਐਕਟ 2000, ਨਾਲ ਹੀ 25 ਆਰਮਜ਼ ਐਕਟ ਤਹਿਤ ਸਾਈਬਰ ਕਰਾਈਮ ਪੁਲਿਸ ਅੰਮਿਤਰਸਰ ਦਿਹਾਤੀ ਵਿੱਚ ਦਰਜ ਕੀਤਾ ਗਿਆ। ਤਕਨੀਕੀ ਜਾਂਚ ਅਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ ‘ਤੇ ਆਈ.ਡੀ. ਚਲਾਉਣ ਵਾਲੇ ਵਿਅਕਤੀ ਦੀ ਪਛਾਣ ਗੋਪੀ ਵਾਸੀ ਭਿੰਡੀਸੈਦਾ ਵਜੋਂ ਹੋਈ, ਜਿਸਨੂੰ ਬਿਨਾਂ ਕਿਸੇ ਦੇਰੀ ਦੇ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਾਮਜ਼ਦ ਦੋਸ਼ੀ ਤੋਂ ਹਰ ਪੱਖੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਨਵੇਂ ਤੱਥਾਂ ਅਤੇ ਖੁਲਾਸਿਆਂ ਦੇ ਆਧਾਰ ‘ਤੇ ਕੇਸ ਦੀ ਅਗਲੀ ਜਾਂਚ ਹੋਰ ਵੀ teਜ਼ੀ ਨਾਲ ਅੱਗੇ ਵਧਾਈ ਜਾਵੇਗੀ। ਪੁਲਿਸ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਧਮਕੀ ਜਾਂ ਕਾਨੂੰਨ ਵਿਰੁੱਧ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ。
102
comment0
Report
MSManish Shanker
Dec 10, 2025 09:02:36
143
comment0
Report
ASARVINDER SINGH
Dec 10, 2025 08:46:39
Hamirpur, Himachal Pradesh:प्रदेश सरकार के कार्यकाल के तीन वर्ष पूर्ण होने के उपलक्ष्य पर वीरवार को मंडी में आयोजित किए जा रहे जन संकल्प सम्मेलन में जिला हमीरपुर से भी विभिन्न योजनाओं के लाभार्थी और अन्य लोग बड़ी संख्या में भाग लेंगे। इन लोगों को मंडी तक ले जाने और वापस लाने के लिए सभी आवश्यक प्रबंध किए जा रहे हैं। ग्रामीण प्रशासन ने बुधवार को वीडियो कांफ्रेंसिंग के माध्यम से जिला के सभी एसडीएम और अन्य संबंधित विभागों के अधिकारियों के साथ बैठक करके आवश्यक प्रबंधों की समीक्षा की। वहीं उपायुक्त अमरजीत सिंह ने बताया कि हमीरपुर से विभिन्न योजनाओं के लाभार्थियों और अन्य लोगों के लिए लगभग 106 बसों का प्रबंध किया गया है। इसके अलावा 100 से अधिक छोटे वाहनों से भी लोगों के मंडी जाने का अनुमान है। उन्होंने बताया कि बसों में जाने वाले सभी लोगों के लिए विभिन्न स्थानों पर सुबह के नाश्ते और पानी का प्रबंध किया जा रहा है। सभी उपमंडलों के लोगों के लिए अलग-अलग स्थान चिह्नित किए गए हैं। लोगों को दोपहर का पैक्ड खाना जन संकल्प सम्मेलन के आयोजन स्थल पर ही मिलेगा।
121
comment0
Report
SNSUNIL NAGPAL
Dec 10, 2025 08:36:57
Fazilka, Punjab:ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਸ਼ਾਂਤਮਈ ਅਤੇ ਸੁਚਾਰੂ ਢੰਗ ਨਾਲ ਸੰਪੰਨ ਕਰਨ ਲਈ ਅਬੋਹਰ ਅਤੇ ਬਲੂਆਣਾ ਹਲਕਿਆਂ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਫਲੈਗ ਮਾਰਚ ਕੱਡਿਆ ਗਿਆ। ਇਹ ਫਲੈਗ ਮਾਰਚ ਫਾਜ਼ਿਲਕਾ ਜ਼ਿਲ੍ਹੇ ਦੇ ਐਸਪੀ (ਡੀ) ਤਰੁਣ ਰਤਨ ਦੀ ਅਗਵਾਈ ਹੇਠ ਕੱਡਿਆ ਗਿਆ, ਸਾਹਮਣੇ ਭਾਰੀ ਪੁਲਿਸ ਬਲ ਨੇ ਹਿੱਸਾ ਲਿਆ। ਫਲੈਗ ਮਾਰਚ ਦੌਰਾਨ ਪੁਲਿਸ ਨੇ ਮੁੱਖ ਮਾਰਗਾਂ, ਬਾਜ਼ਾਰਾਂ, ਪਿੰਡਾਂ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਪੈਦਲ ਅਤੇ ਵਾਹਨਾਂ ਰਾਹੀਂ ਨਿਗਰਾਨੀ ਕੀਤੀ, ਤਾਂ ਜੋ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਨੂੰ ਰੋਕਿਆ ਜਾ ਸਕੇ। ਇਸ ਮੌਕੇ ਐਸਪੀ (ਡੀ) ਤਰੁਣ ਰਤਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਢੰਗ ਨਾਲ ਪੂਰਾ ਕਰਵਾਉਣ ਲਈ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਲਾਕੇ ਵਿੱਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਜਾਂ ਗੜਬੜ ਬਿਲਕੁਲ ਬਰਦਾਸ਼ਤ نہیں ਕੀਤੀ ਜਾਵੇਗੀ। ਜੇਹੜਾ ਵੀ ਵਿਅਕਤੀ ਕਾਨੂੰਨ-ਵਿਵਸਥਾ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕਰੇਗਾ, ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ。
159
comment0
Report
TBTarsem Bhardwaj
Dec 10, 2025 08:35:28
Ludhiana, Punjab:ਲੁਧਿਆਣਾ ਦੇ ਮੇਅਰ ਹਾਊਸ ਦੇ ਬਾਹਰ ਰੋਡ ਉੱਪਰ ਨਗਰ ਨਿਗਮ ਦੇ ਕੱਚੇ ਸਫਾਈ ਕਰਮਚਾਰੀਆਂ ਨੇ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਰੋਡ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ\n\nਲੁਧਿਆਾਣਾ ਦੇ ਮੇਅਰ ਹਾਊਸ ਦੇ ਬਾਹਰ ਭਾਰਤੀ ਵਾਲਮੀਕੀ ਧਰਮ ਸਮਾਜ ਅਤੇ ਨਿਗਮ ਦੇ ਕੱਚੇ ਸਫਾਈ ਸੇਵਕ ਜਥੇਬੰਦੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੇਅਰ ਹਾਊਸ ਦੇ ਸਾਹਮਣੇ ਰੋਡ ਜਾਮ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀਆਂ ਨੇ ਕਿਹਾ ਲੰਮੇ ਸਮੇਂ ਤੋਂ ਉਹਨਾਂ ਵੱਲੋ ਦਰਜਾ ਚਾਰ ਦੇ ਮੁਲਾਜਮਾ ਨੂੰ ਪੱਕੇ ਕਰਨ ਦੀ ਮੰਗ ਕਿਤੀ ਜਾਂਦੀ ਚੱਲ ਰਹੀ ਹੈ। ਪਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਸਿਰਫ ਵਾਅਦੇ ਕੀਤੇ ਜਾਂਦੇ ਹਨ। ਜਿਸ ਕਾਰਨ ਉਹਨਾਂ ਵੱਲੋ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਆਉਣ ਵਾਲੇ ਦਿਨਾਂ ਵਿੱਚ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ ਉਹਨਾਂ ਵੱਲੋਂ ਵਿਧਾਇਕਾਂ ਅਤੇ ਮੰਤਰੀ ਦੀ ਕੋਠੀ ਦੇ ਬਾਹਰ ਵੀ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ\n\nByte ਪ੍ਰਦਰਸ਼ਨ ਕਰਨ ਵਾਲੇ
131
comment0
Report
MSManish Sharma
Dec 10, 2025 08:34:42
Tarn Taran Sahib, Punjab:BREAKING Government की युद्ध नशे के विरुद्ध मुहिम के तहत तरन तारन पुलिस की कार्रवाई हरिका थाना के अंतर्गत आते गांव बुह में चल रहे अवैध नशा छुड़ाओ केंद्र में पुलिस ने की रेड सेफ लाइफ फाउंडेशन नाम से हशपिंदर सिंह नाम का शख्स चला रहा था उक्त केंद्र नशे में लिप्त युवाओं के परिजनों से दाखिल करने के नाम पर ली जाती थी मोटी रकम केंद्र में दाखिल युवाओं से की जाती थी मारपीट आरोपी हशपिंदर सिंह निवासी गांव पड़ींगड़ी और उसके तीन साथियों के खिलाफ केस दर्ज दर्जन भर युवाओं का रेस्क्यू कर उन्हें सरकारी नशा छुड़ाओ केंद्र भेजा गया हशपिंदर सिंह फरार, उसके साथी अजय कुमार और दीपक को पुलिस ने किया गिरफ्तार
98
comment0
Report
RBRohit Bansal
Dec 10, 2025 08:31:21
Chandigarh, Chandigarh: ਅਰਸ਼ਦੀਪ ਕਲੇਰ ਹੀ 6 ਵਿੱਚੋ ਕੇਵਲ ਪੇਸ਼ ਹੋਏ ਅਤੇ ਨਾਲ ਦਮਨਜੀਤ ਸੋਬਤੀ ਹੀ ਪੇਸ਼ ਹੋਏ ਬਾਕੀ 5 ਵਿੱਚੋ ਕੋਈ ਪੇਸ਼ ਨਹੀਂ ਹੋਇਆ,,,,ਅਸੀ ਅਸਲੀ devise ਮੰਗੀ ਸੀ ਜੌ ਸਾਨੂੰ ਨਹੀਂ ਮਿਲੀ ਅਸਲੀ devise ਨਾਲ ਸਾਨੂੰ ਕੋਈ ਨਹੀਂ ਮਿਲਿਆ ਜੈ ਇੰਦਰ ਕੌਰ ਤੋਂ ਵੀ ਅਸਲੀ ਡਾਟਾ ਦੀ ਮੰਗ ਕੀਤੀ ਗਈ, ਪਰ ਉਹ ਨਾ ਖ਼ੁਦ ਆਏ ਅਤੇ ਨਾ ਹੀ ਕਿਸੇ ਵਿਅਕਤੀ ਨੂੰ ਭੇਜੇਗਾ ਸੁਖਬੀਰ ਬਾਦਲ, ਸਰਬਜੀਤ ਜਿੰਜਰ, ਰਤਨ ਧਾਲੀਵਾਲ ਵੀ ਨਾ ਖ਼ੁਦ ਪੇਸ਼ ਹੋਏ ਅਤੇ ਨਾ ਕਿਸੇ ਬੰਦੇ ਨੂੰ ਭੇਜਿਆ Akali ਦਲ ਦੇ ਵਕੀਲ ਨੇ ਕਿਹਾ ਹਲੇ ਤਕ ਕਿਸੇ ਦਾ voice ਸੈਂਪਲ ਨਹੀਂ ਲਿਆ ਗਿਆ ਕੇਸ ਦੀ ਸੁਣਵਾਈ ਸ਼ਰੂ ਹੋਈ ਡੀਜੀਪੀ ਤੋਂ ਮਾਮਲੇ ਦੀ ਰਿਪੋਰਟ ਮਿਲੀ ਹੈ 6 ਅਲਗ ਅਲਗ ਲੋਕਾਂ ਨੂੰ ਨੋਟਿਸ ਭੇਜੇ ਗਏ ਮਾਮਲੇ ਦੀ ਜਾਂਚ ਲਈ ਜੋਂ ਹੁਣ ਤੱਕ ਜਾਂਚ ਕੀਤੀ ਹੈ ਉਹ ਅੱਜ ਕੋਰਟ ਨੂੰ ਦਿੱਜੀ ਗਈ ਜਿੰਨੀ ਜਾਂਚ ਹੁੰ ਤੱਕ ਕੀਤੀ ਗਈ ਹੈ ਅਕਾਲੀ ਦਲ ਦੇ ਵਕੀਲ ਨੇ ਕਿਹਾ ਸਾਨੂੰ ਪਹਿਲਾ ਕਾਪੀ ਨਹੀਂ ਦਿੱਤੀ ਗਈ ਇਸ ਲਈ ਇਸ ਮਾਮਲੇ ਦੀ ਸੁਣਵਾਈ ਦੁਪਹਿਰ ਬਾਦ ਜਾ ਕੱਲ ਨੂੰ ਕੀਤੀ ਜਾਵੇ ਅਰਸ਼ਦੀਪ ਕਲੇਰ ਨੂੰ ਬੁਲਾਇਆ ਗਿਆ ਸੀ ਉਸ ਨੇ ਇਕ ਪੈਨ ਡਰਾਈਵ ਦਿੱਤੀ ਅਤੇ ਜਿਸ ਚੀਜ਼ ਨਾਲ ਰਿਕਾਰਡਿੰਗ ਦਾ ਦਾਅਵਾ ਕੀਤਾ ਉਹ ਜਮਾ ਨਹੀਂ ਕਰਵਾਇਆ ਗਿਆ ਅਰਸ਼ਦੀਪ ਕਲੇਰ ਹੀ 6 ਵਿੱਚੋ ਕੇਵਲ ਪੇਸ਼ ਹੋਏ ਅਤੇ ਨਾਲ ਦਮਨਜੀਤ ਸੋਬਤੀ ਹੀ ਪੇਸ਼ ਹੋਏ ਬਾਕੀ 5 ਵਿੱਚੋ ਕੋਈ ਪੇਸ਼ ਨਹੀਂ ਹੋਇਆ,,,,ਅਸੀ ਅਸਲੀ devise ਮੰਗੀ ਸੀ ਜੌ ਸਾਨੂੰ ਨਹੀਂ ਮਿਲੀ ਜੋਂ ਅਰਸ਼ਦੀਪ ਕਲੇਰ ਨੇ ਆਡੀਓ ਦਿੱਤੀ ਸੀ ਉਸਨੂੰ ਅਸੀ ਜਾਂਚ ਲਈ ਮੋਹਾਲੀ ਦੀ ਲੈਬ ਵਿਚ ਭੇਜ ਦਿੱਤਾ ਹੈ ਜਦੋਂ ਆਡੀਓ ਦੀ ਜਾਂਚ ਰਿਪੋਰਟ ਆ ਜਾਵੇਗਾ ਉਸਤੋਂ ਬਾਦ ਕੋਈ ਐਕਸ਼ਨ ਲਿਆ ਜਾਵੇਗਾ IAS and PCS ਸਾਰੇ 23 ਜਿਲੇ ਅਲਗ ਅਲੱਗ ਜਿਲੇ ਵਿੱਚ ਲੱਗਿਆ ਹੈ ਅਤੇ IGP ਨੂੰ ਪੁਲਸ ਜਿੰਮੇਵਾਰੀ ਦਿੱਤੀ ਹੈ Patiala ਦਾ ਐਸਐਸਪੀ ਛੁੱਟੀ ਤੇ ਚਲਾ ਗਿਆ ਹੈ ਅਤੇ ਸੰਗਰੂਰ ਦੇ ਐਸਐਸਪੀ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ ਕੀ ਇਲੈਕਸ਼ਨ ਕਮਿਸ਼ਨ ਨੇ ਕੋਈ ਨਿਰਦੇਸ਼ ਜਾਰੀ ਕੀਤੇ ਕੋਰਟ ਨੇ ਪੁਸ਼ਿਆ ਬੀਜੇਪੀ ਦੇ ਵਕੀਲ ਨੇ ਕਿਹਾ ਜਾਂਚ ਪੰਜਾਬ ਤੋਂ ਨਾਲ ਕਾਰਵਾਈ ਜਾਵੇ ਇਸਦੀ ਜਾਚ ਚੰਡੀਗੜ੍ਹ ਤੋਂ ਕਰਵਾਈ ਜਾਵੇ ਕਿਉਕਿ ਪਟਿਆਲਾ ਪੁਲਸ ਨੇ ਕੁਝ ਸਮੇਂ ਵਿੱਚ ਇਸਨੂੰ AI video ਕਹਿ ਦਿੱਤਾ ਸੀ ਵਕੀਲ ਨੇ ਕਿਹਾ ਸੰਬੰਧ ਜਾਂਚ ਕਮਟੀ ਵਲੋ ਆਡੀਓ ਮੋਹਾਲੀ ਭੇਜੀ ਗਈ ਅਸੀਂ ਨਹੀਂ ਭੇਜੀ Court ਨੇ ਕਿਹਾ ਪਰ ਇਸਦੀ ਜਾਂਚ ਬਾਹਰ ਤੋਂ ਕਰਵਾਉਣ ਵਿੱਚ ਕੋਈ ਹਰਜ਼ ਨਹੀਂ ਹੈ ਵਕੀਲ ਨੇ ਕਿਹਾ ਸਾਨੂੰ ਲੈਬ ਦੀ ਰਿਪੋਰਟ ਦੀ ਉਡੀਕ ਕਰਨ ਦੀ ਜਰੂਰਤ ਹੈ ਜਿਸ ਤੋਂ ਬਾਦ ਕੋਈ ਐਕਸ਼ਨ ਲਿਆ ਜा ਸਕਦਾ ਹੈ ਅਕਾਲੀ ਦਲ ਪਹਿਲਾ ਵੀ ਕਈ ਵੀਡਿਉ AI ਵਾਲੀ ਆਪਣੇ ਪੇਜ ਤੋਂ ਅੱਪਲੋਡ ਕਰ ਚੁੱਕਾ ਹੈ ਬੀਜੇਪੀ ਦੇ ਵਕੀਲ ਨੇ কਹਾ ਸਰਕਾਰ ਪਹਿਲਾ ਕਈ ਵਾਰ ਇਲੈਕਸ਼ਨ ਲੁੱਟ ਚੁੱਕਾ ਹੈ MC ਇਲੈਕਸ਼ਨ ਦੇ ਸਮੇਂ ਵੀ ਅਜਿਹਾ ਹੋਇਆ ਪੁਲਸ ਅਫਸਰ ਦੀ ਇਸ ਆਡੀਓ ਵਿਚ ਸ਼ਮੂਲੀਅਤ ਹੈ ਅਤੇ 2 ਘੰਟੇ ਬਾਦ ਹੀ ਇਸਨੂੰ AI ਘੁਸ਼ੁਤ ਕਰ ਦਿੱਤਾ ਗਿਆ ਅੱਜ ਦੀ ਸੁਣਵਾਈ 2 ਗੱਲ ਨਾਲ ਖਤਮ ਕੀਤੀ ਜਾਵੇਗੀ ਵਕੀਲ ਨੇ ਕਿਹਾ ਪੁਲਸ ਦੇ ਮੋਬਾਈਲ ਫੋਨ ਸਬੂਤ ਦੇ ਤੌਰ ਤੇ ਕਰਵਾਏ ਜਾਣ ਇਸ ਪੂਰੀ ਜਾਂਚ ਨੂੰ ਸਮਾ ਬੰਦ ਕੀਤਾ ਜਾਵੇ ਇਹਨਾ ਪੁਲਸ ਅਫਸਰ ਨੂੰ ਇਲੈਕਸ਼ਨ ਡਿਊਟੀ ਵਿੱਚ ਨਾਂ ਲਗਾਇਆ ਜਾਵੇ ਐਸਐਸਪੀ ਦੇ ਖਿਲਾਫ FIR ਦਰਜ਼ ਕੀਤੀ ਜਾਵੇ ਵਕੀਲ ਦੀ ਮੰਗ ਹਾਈ ਕੋਰਟ ਵੱਲੋਂ ਕੁਝ ਹੀ ਸਮੇਂ ਬਾਅਦ ਲਿਖਤੀ ਰੂਪ ਵਿੱਚ ਆਰਡਰ ਕੀਤਾ ਜਾਵੇਗਾ ਪੇਸ਼ ਵਕੀਲ ਲਾਈਵ ਅਰਸ਼ਦੀਪ ਕਲੇਰ ਅਰਸ਼ ਖਡਿਆਲ ਜੈ ਇੰਦਰ ਕੌਰ (ਅਮਰਿੰਦਰ ਸਿੰਘ ਦੀ ਬੇਟੀ ਬੀਜੇਪੀ) ਲਾਈਵ
145
comment0
Report
Advertisement
Back to top