Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

Kotkapura ट्रैफिक पुलिस ने 42 सीटों वाली स्कूल बस में 75 बच्चों के सवार होने पर चालान काटा

KCKhem Chand
Oct 15, 2025 09:17:39
Kot Kapura, Punjab
ਟਰੈਫਿਕ ਪੁਲਿਸ ਨੇ ਕੋਟਕਪੂਰਾ ਵਿਖੇ ਕੀਤੀ ਸਕੂਲ ਬੱਸਾਂਦੀ ਚੈਕਿੰਗ। 42 ਸੀਟਾਂ ਵਾਲੀ ਬੱਸ ਵਿੱਚ 75 ਬੱਚੇ ਕੀਤੇ ਹੋਏ ਸੀ ਸਵਾਰ ਸ਼ਹਿਰ ਦੇ ਮੁਕਤਸਰ ਰੋਡ 'ਤੇ ਟੈਫਿਕ ਪੁਲਿਸ ਦੇ ਐਸ ਆਈ ਵਕੀਲ ਸਿੰਘ ਨੇ ਆਪਣੀ ਟੀਮ ਦੇ ਨਾਲ ਨਾਕਾ ਲਗਾ ਕੇ ਆਉਣ ਜਾਣ ਵਾਲੇ ਵਹਿਕਲਾਂ ਦੀ ਜਾਂਚ ਕੀਤੀ, ਅਤੇ ਕਈ ਵਹਿਕਲਾ ਦੇ ਚਲਾਨ ਕੱਟੇ। ਇਸ ਮੌਕੇ 'ਤੇ ਟਰੈਫਿਕ ਪੁਲਿਸ ਦੇ ਐਸ ਆਈ ਵਕੀਲ ਸਿੰਘ ਨੇ ਟਰੈਫਿਕ ਨਿਯਮਾਂ ਦੀ ਉਲਘਣਾ ਕਰਨ ਵਾਲਿਆ ਨੂੰ ਸਖ਼ਤ ਤਾੜਨਾ ਪਾਈ। ਟਰੈਫਿਕ ਪੁਲਿਸ ਨੇ ਇਸੇ ਦੌਰਾਨ ਕੁੱਝ ਸਕੂਲ ਬੱਸਾਂ ਅਤੇ ਵੈਨਾਂ ਦੀ ਵੀ ਜਾਂਚ ਕੀਤੀ ਅਤੇ ਇਸੇ ਦੌਰਾਨ ਇਕ ਸਰਕਾਰੀ ਸਕੂਲ ਬੱਸ ਜੋਕਿ 42 ਸੀਟਰ ਹੋਣ ਦੇ ਬਾਵਜੂਦ ਉਸ ਵਿੱਚ 75 ਬੱਚੇ ਲੱਦੇ ਹੋਏ ਸੀ। ਐਸ ਆਈ ਵਕੀਲ ਸਿੰਘ ਨੇ ਮੌਕੇ 'ਤੇ ਕਾਰਵਾਈ ਕਰਦੇ ਹੋਏ ਉਕਤ ਬਸ ਦਾ ਚਲਾਨ ਕੱਟ ਦਿੱਤਾ ਅਤੇ ਡਰਾਈਵਰ ਨੂੰ ਸਾਰੇ ਕਾਗ਼ਜ਼ਾਤ ਪੂਰੇ ਕਰਨ ਦੀ ਗੱਲ ਕਹੀ। ਐਸ ਆਈ ਵਕੀਲ ਸਿੰਘ ਨੇ ਗਲ ਕਰਦੇ ਹੋਏ ਕਿਹਾ ਕਿ ਰੁਟੀਨ ਚੈਕਿੰਗ ਦੌਰਾਨ ਇਕ ਸਕੂਲ ਬੱਸ ਰੋਕੀ ਜੋਕਿ 42 ਸੀਟਾਂ ਵਜੋਂ ਪਾਸ ਹੈ, ਇਸ ਦੌਰਾਨ ਉਸ ਵਿੱਚ 75 ਬੱਚੇ ਸਵਾਰ ਸੀ, ਜਿਸ ਤੇ ਕਰਵਾਈ ਕੀਤੀ ਗਈ ਹੈ, ਉਨ੍ਹਾਂ ਬਚਿਆ ਦੇ ਮਾਪਿਆ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਹੀ ਢੰਗ ਨਾਲ ਸਕੂਲ ਭੇਜਣ। ਬਾਈਟ: ਵਕੀਲ ਸਿੰਘ ਇੰਚਾਰਜ ਜਿਲ੍ਹਾ ਟਰੈਫਿਕ ਪੁਲਿਸ
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Oct 15, 2025 16:37:55
Dera Bassi, Punjab:ਡੇਰਾਬੱਸੀ ਘਟਨਾ ਗੁਲਾਬਗੜ੍ਹ ਰੋਡ ‘ਤੇ ਪੈਂਦੀ ਗੁਪਤਾ ਕਾਲੋਨੀ ਦੀ ਹੈ। ਜਾਣਕਾਰੀ ਮੁਤਾਬਕ, 22 ਸਾਲਾਂ ਆਸ਼ੀਸ਼ ਸੈਣੀ, ਵਾਸੀ ਗਲੀ ਨੰਬਰ 11, ਗੁਪਤਾ ਕਲੋਨੀ ਸ਼ਰਾਬ ਪੀਣ ਦਾ ਆਦੀ ਸੀ। ਪਰਿਵਾਰ ਵੱਲੋਂ ਅਕਸਰ ਉਸਨੂੰ ਸ਼ਰਾਬ ਪੀਣ ਤੋਂ ਰੋਕਿਆ ਜਾਂਦਾ ਸੀ। ਅੱਜ ਘਰ ਵਿੱਚ ਸਿਰਫ ਦਾਦੀ ਤੇ ਪੋਤਾ ਹੀ ਸੀ ਜੋ ਦਾਦੀ ਵੱਲੋਂ ਸ਼ਰਾਬ ਪੀਣ ਤੋਂ ਰੋਕਣ ‘ਤੇ ਆਸ਼ੀਸ਼ ਗੁੱਸੇ ਵਿੱਚ ਆ ਗਿਆ ਅਤੇ ਚਾਕੂ ਨਾਲ 85 ਸਾਲਾਂ ਗੁਰਬਚਨ ਕੌਰ ਦੀ ਗਰਦਨ ‘ਤੇ ਵਾਰ ਕਰ ਉਸਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਤਲ ਕਰਨ ਤੋਂ ਬਾਅਦ ਪੋਤੇ ਨੇ ਲਾਸ਼ ਦੇ ਉੱਤੇ ਸਿਲੰਡਰ ਰੱਖ ਛਪਾਉਣ ਦੀ ਕੌਸ਼ਿਸ਼ ਕੀਤੀ। ਪਰਿਵਾਰ ਜਦੋਂ ਸ਼ਾਮ ਨੂੰ ਘਰ ਵਾਪਸ ਆਇਆ ਤਾਂ ਉਹਨਾਂ ਨੇ ਦਾਦੀ ਨੂੰ ਖੂਨ ਨਾਲ ਲਥਪਥ ਕਮਰੇ ਵਿੱਚ ਮਰਾ ਪਿਆ ਦੇਖਿਆ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਡੇਰਾਬੱਸੀ ਸਿਵਲ ਅਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਅਤੇ ਮਾਮਲਾ ਦਰਜ ਕਰ ਫਰਾਰ ਆਰੋਪੀ ਦੀ ਭਾਲ ਕੀਤੀ ਜਾ ਰਹੀ ਹੈ ।
0
comment0
Report
KBKulbir Beera
Oct 15, 2025 14:45:23
Bathinda, Punjab:ਬਠਿੰਡਾ ਪੁਲਿਸ ਵੱਲੋਂ ਤਿਉਹਾਰਾ ਦੇ ਮੱਦੇ ਨਜ਼ਰ ਸ਼ਹਿਰ ਵਿੱਚ ਕੱਢਿਆ ਫਲੈਗ ਮਾਰਚ ਕੱਢਿਆ ਗਿਆ। ਜਿਸ ਵਿੱਚ ਵੱਡੀ ਅਤੇ ਗਿਣਤੀ ਚ ਪੁਲਿਸ ਫੋਰਸ ਸ਼ਾਮਿਲ ਹੋਈ ਬਠਿੰਡਾ ਦੀਆਂ ਸੜਕਾਂ ਤੇ ਬਾਜ਼ਾਰਾਂ ਵਿੱਚ ਫਲੈਗ ਮਾਰਚ ਲਾ ਐਂਡ ਆਰਡਰ ਦੀ ਸਥਿਤੀ ਨੂੰ ਸਖਤੀ ਨਾਲ ਲਾਗੂ ਕਰਨਾ ਮਾੜੇ ਲੋਕਾਂ ਉੱਪਰ ਪੁਲਿਸ ਦੱਬਸ ਬਣਾ ਕੇ ਰੱਖਣਾ ਤਾਂ ਜੋ ਅਮਨ ਪਸੰਦ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਕਿਉਂਕਿ ਇਸ ਸਮੇਂ ਤਿਉਹਾਰਾ ਦਾ ਸੀਜਨ ਚੱਲ ਰਿਹਾ ਹੈ ਅਤੇ ਬਾਜ਼ਾਰਾਂ ਤੇ ਸ਼ਹਿਰ ਵਿੱਚ ਰਸ਼ ਵਧਿਆ ਹੋਇਆ ਹੈ ਜਿਸ ਦੇ ਮੱਦੇ ਨਜ਼ਰ ਇਹ ਫਲੈਗ ਮਾਰਚ ਕੀਤਾ ਗਿਆ ਐਸਪੀ ਸਿਟੀ ਨਰਿੰਦਰ ਸਿੰਘ ਦਾ ڪਹਿਣਾ ਹੈ ਤਿਓਹਾਰਾ ਦੇ ਮੱਦੇ ਨਜ਼ਰ ਅੱਜ ਬਠਿੰਡਾ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ ਜਿਸ ਵਿੱਚ ਸਾਡੀ ਵੱਡੀ ਗਿਣਤੀ ਵਿੱਚ ਫੋਰਸ ਸ਼ਾਮਿਲ ਹੋਈ ਇਸ ਦਾ ਮਕਸਦ ਸ਼ਹਿਰ ਵਿੱਚ ਅਮਨ ਅਮਾਨ ਅਤੇ ਸ਼ਾਂਤੀ ਬਣਾਏ ਰੱਖਣਾ ਹੈ ਤਾਂ ਜੋ ਕਿਸੇ ਕਿਸਮ ਦੀ ਕੋਈ ਅਣਸੁਖਾਵਨੀ ਘਟਨਾ ਨਾ ਹੋਵੇ । ਬਾਈਟ ਨਰਿੰਦਰ ਸਿੰਘ ਐਸ ਪੀ ਸਿਟੀ ਬਠਿੰਡਾ。 ਦਾ ਮਕਸਦ ਸਾਫ ਹੈ ਹਥਿਆਰਾਂ ਦੇ ਮੌਕੇ ਤੇ ਸ਼ਰਾਰਤੀ ਅੰਸਰਾਂ ਨੂੰ ਤਾੜਨਾ ਕਰਨਾ ਇਸ ਫਲੈਗ ਮਾਰਚ ਵਿੱਚ ਚਾਰ ਡੀਐਸਪੀ ਅਤੇ ਐਸਪੀ ਸਿਟੀ ਨੇ ਇਸ ਫਲੈਗ ਮਾਰਚ ਦੀ ਅਗਵਾਹੀ ਕੀਤੀ ਐਸਪੀ ਸਿਟੀ ਦਾ ਕਹਿਣਾ ਹੈ ਕਿ ਤਿਹਾਰਾਂ ਦੇ ਮੱਦੇ نਜ਼ਰ ਸ਼ਹਿਰ ਦੇ ਵਿੱਚ ਵੀ ਚੈਕਿੰਗ ਕੀਤੀ ਜਾ ਰਹੀ ਹੈ। ਅਤੇ ਇੰਟਰਸਟੇਟ ਨਾਕੇ ਵੀ ਲਗਾ ਰਹੇ ਹਾਂ। ਮਕਸਦ ਸਾਫ ਹੈ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਬਾਈਟ ਐਸਪੀ ਸਿਟੀ ਨਰਿੰਦਰ ਸਿੰਘ
4
comment0
Report
KBKulbir Beera
Oct 15, 2025 14:28:01
Bathinda, Punjab:ਅਧਿਕਾਰੀਆਂ ਵੱਲੋਂ ਮੈਮੋਰੰਡਮ ਨਾ ਲੈਣ ਤੇ ਕਿਸਾਨਾਂ ਨੇ ਕੀਤੀ ਹਾਈਵੇ ਜਾਮ ਸੜਕ ਤੇ ਬੈਠਣ ਨਾਲ ਵੱਡਾ ਜਾਮ ਲੱਗ ਗਿਆ ਅਸੀਂ ਨਹੀਂ ਅਧਿਕਾਰੀ ਜਿੰਮੇਵਾਰ ਹਨ ਕਿਸਾਨ ਭਾਰਤੀ ਕਿਸਾਨ ਯੂਨੀਆਂ ਸਿੱਧੂਪੁਰ ਵੱਲੋਂ ਜਿੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ ਵਿੱਚ ਡੀਸੀ ਦਫਤਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ ਉਥੇ ਹੀ ਅੱਜ ਬਠਿੰਡਾ ਵਿੱਚ ਡਿਪਟੀ ਕਮਿਸ਼ਨਰ ਦਫਤਰ ਅੱਗੇ ਮੰਗਾਂ ਨੂੰ ਲੈ ਕੇ ਕਿਸਾਨ ਯੂਨੀਅਨ ਵੱਲੋਂ ਧਰਨਾ ਦਿੱਤਾ ਗਿਆ ਜਦੋਂ ਕੋਈ ਅਧਿਕਾਰੀ ਮੈਮੋਰੰਡਮ ਨਾਂ ਲੈਣ ਆਇਆ ਤਾਂ ਕਿਸਾਨਾਂ ਨੇ ਬਠਿੰਡਾ ਮਾਨਸਾ ਹਾਈਵੇ ਨੂੰ ਜਾਮ ਕਰ ਦਿੱਤਾ ਅਤੇ ਸ਼ਰਤ ਰੱਖੀ ਕਿ ਜਿੰਨਾ ਚਿਰ ਕੋਈ ਸੀਨੀਅਰ ਅਧਿਕਾਰੀ ਮੈਮੋਰੰਡਮ ਨਹੀਂ ਲੈਣ ਆਉਂਦਾ ਤਾਂ ਇਹ ਜਾਮ ਨਹੀਂ ਖੁੱਲੇਗਾ ਇਸ ਗੱਲ ਦੀ ਕਿਸਾਨ ਆਗੂਆਂ ਨੇ ਮਾਫੀ ਵੀ ਮੰਗੀ ਕਿ ਸਾਡੇ ਕਾਰਨ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਪਰ ਇਸ ਦੀ ਜਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀ ਹਨ ਅਸੀਂ ਪਹਿਲਾਂ ਹੀ ਇਹਨਾਂ ਨੂੰ ਮੀਟਿੰਗ ਰਾਹੀਂ ਚੇਤਾਵਨੀ ਦਿੱਤੀ ਸੀ ਪਰ ਅਧਿਕਾਰੀਆਂ ਦੀ ਕੰਨ ਤੇ ਜੂਨ ਤੱਕ ਨਹੀਂ ਰੇਂਗਦੀ। ਬਾਈਟ ਸੀਨੀਅਰ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ
3
comment0
Report
KSKuldeep Singh
Oct 15, 2025 14:24:30
3
comment0
Report
TBTarsem Bhardwaj
Oct 15, 2025 14:14:43
Ludhiana, Punjab:ਲੁਧਿਆਣਾ ਵਿੱਚ ਇੱਕ ਮਹੀਨੇ ਵਿੱਚ 70 ਤੋਂ ਵੱਧ ਡੇਂਗੂ ਦੇ ਕੇਸ ਆਏ ਸਾਹਮਣੇ 22 ਡੇਂਗੂ ਪੋਜਟਿਵ ਕੇਸ ਐਕਟਿਵ ਜਿਲੇ ਵਿੱਚ ਪੰਜ ਥਾਵਾਂ ਤੇ ਡੇਂਗੂ ਦੇ ਹੋਟ ਸਪੋਟ ਸਿਹਤ ਵਿਭਾਗ ਨੇ 2600 ਤੋਂ ਵੱਧ ਜਿੱਥੇ ਲਾਰਵਾ ਮਿਲਿਆ ਜਿਨਾਂ ਦੇ ਚਲਾਨ ਕੱਟਣ ਲਈ ਨਗਰ ਨਿਗਮ ਨੂੰ ਭੇਜਿਆ 800 ਦੇ ਨਗਰ ਨਿਗਮ ਵੱਲੋਂ ਕੱਟੇ ਗਏ ਚਲਾਨ ਮੌਸਮ ਦੇ ਬਦਲਾਵ ਦੇ ਚਲਦੇ ਡੇਂਗੂ ਦੇ ਲੁਧਿਆਣਾ ਵਿੱਚ ਡੇਂਗੂ ਦੇ ਕੇਸਾਂ ਵਿੱਚ ਵੀ ਵਾਧਾ ਹੋ ਰਿਹਾ ਲੁਧਿਆਣਾ ਸਿਹਤ ਵਿਭਾਗ ਦੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਲੁਧਿਆਣਾ ਦੇ ਵਿੱਚ ਪਿਛਲੇ ਇੱਕ ਮਹੀਨੇ ਦੌਰਾਨ 70 ਦੇ ਕਰੀਬ ਡੇਂਗੂ ਦੇ ਕੇਸ ਸਾਹਮਣੇ ਆ ਚੁੱਕੇ ਹਨ ਜਿਨਾਂ ਦੇ ਵਿੱਚੋਂ ਹੁਣ ਤੱਕ 22 ਕੇਸ ਐਕਟਿਵ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਸਾਤਾਂ ਜਿਆਦਾ ਹੋਣ ਕਾਰਨ ਡੇਂਗੂ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੌਸਮ ਦੇ ਵਿੱਚ ਕੱਪੜੇ ਪੂਰੇ ਪਾ ਕੇ ਰੱਖਣ ਅਤੇ ਬੱਚਿਆਂ ਨੂੰ ਨਿਕਰ ਦੀ ਬਜਾਏ ਫੁੱਲ ਪੈਟ ਅਤੇ ਪੂਰੀ ਬਾਹ ਦੇ ਕੱਪੜੇ ਪਵਾਉਣ ਤਾਂ ਜੋ ਡੇਂਗੂ ਦੇ ਭਿਆਨਕ ਪ੍ਰਕੋਪ ਤੋਂ ਬਚਿਆ ਜਾ ਸਕੇ ਅਸਿਸਟੈਂਟ ਸਿਵਲ ਸਰਜਨ ਨੇ ਜਾਣਕਾਰੀ ਦਿੱਤੀ ਕਿ ਲੁਧਿਆਣਾ ਜਿਲ੍ਹਾ ਦੇ ਵਿੱਚ ਡੇਂਗੂ ਦੇ ਪੰਜ ਹੋਟ ਸਪੋਟ ਹਨ ਜਿਨਾਂ ਵਿੱਚ ਮਨ ਨੂਪੁਰ ਦੇ ਖੰਨਾ ਖੁਰਦ ਗੁਰਦੇਵ ਨਗਰ ਲੁਧਿਆਣਾ ਹੰਬੜਾ ਲੁਧਿਆਣਾ ਇਆਲੀ ਕਲਾ ਅਤੇ ਬਦੋਵਾਲ ਸ਼ਾਮਿਲ ਹੈ ਉਹਨਾਂ ਨੇ ਦੱਸਿਆ ਕਿ Hazaar ਦੀ ਆਬਾਦੀ ਪਿੱਛੇ ਜਿੱਥੇ ਦੋ ਕੇਸ ਸਾਹਮਣੇ ਆਉਂਦੇ ਹਨ ਉਸ ਨੂੰ ਹੋਟ ਸਪੋਟ ਬਣਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਇਲਾਕੇ ਦੇ ਵਿੱਚ ਸਰਵੇ ਕਰਨ ਤੋਂ ਬਾਅਦ ਡੇਂਗੂ ਦੇ ਮੱਛਰ ਲਈ ਸਪਰੇਅ ਕੀਤੀ ਜਾਂਦੀ ਹੈ ਅਤੇ ਉਹਨਾਂ ਨੇ ਦੱਸਿਆ ਕਿ ਹੁਣ ਤੱਕ 2600 ਦੇ ਕਰੀਬ ਡੇਂਗੂ ਦੇ ਲਾਰਵੇ ਦੇ ਕੇਸ ਉਹਨਾਂ ਵੱਲੋਂ ਚਲਾਨ ਕੱਟਣ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਭੇਜੇ ਹਨ ਜਿਨਾਂ ਵਿੱਚੋਂ 800 ਦੇ ਕਰੀਬ ਲੋਕਾਂ ਦੇ ਚਲਾਨ ਨਗਰ ਨਿਗਮ ਵੱਲੋਂ ਕੱਟੇ ਜਾ ਚੁੱਕੇ ਹਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਉਹ ਆਪਣੇ ਆਪ ਕਿਸੇ ਤਰ੍ਹਾਂ ਦਾ ਇਲਾਜ ਨਾ ਕਰਨ ਡਾਕਟਰ ਦਾ ਮਸ਼ਵਰਾ ਲੈਣ ਅਤੇ ਸਰਕਾਰ ਦੇ vੱਖ-ਵੱਖ ਸਿਹਤ ਕੇਂਦਰਾਂ ਅਤੇ ਮੁਹੱਲਾ ਕਲੀਨਕਾ ਦੇ ਵਿੱਚ ਡੇਂਗੂ ਦਾ ਟੈਸਟ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਕਿਸੇ ਨੂੰ ਜਿਆਦਾ ਸਮੱਸਿਆ ਆਉਦੀ ਹੈ ਤਾਂ ਸਿਵਿਲ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾ ਸਕਦੇ ਹਨ ਸਿਹਤ ਵਿਭਾਗ ਦੇ ਡਾਕਟਰਾਂ ਨੇ ਦੱਸਿਆ ਕਿ ਡੇਂਗੂ ਤੋਂ ਕਿਸ ਤਰ੍ਹਾਂ ਮਚਾ ਕੀਤਾ ਜਾ ਸਕਦਾ ਹੈ ਅਤੇ ਜੇਕਰ ਕਿਤੇ ਡੇਗੂ ਤੇ ਮੱਛਰ ਤੋਂ ਬਚਣ ਅਤੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਕੀ ਕੀ ਕਰਨਾ ਚਾਹੀਦਾ
5
comment0
Report
VSVARUN SHARMA
Oct 15, 2025 14:13:06
Kapurthala, Punjab:ਯੂਪੀ ਤੋਂ ਮੋਟਰਸਾਈਕਲ ’ਤੇ 550 ਕਿਲੋਮੀਟਰ ਦਾ ਸਫ਼ਰ ਤੈਅ ਕਰ ਪਹੁੰਚੇ ਹੜ੍ਹ ਪੀੜਤਾਂ ਦੀ ਮੱਦਦ ਵਾਸਤੇ ਨੌਜਵਾਨ ਡੀਜ਼ਲ ਵਾਸਤੇ ਮਾਇਆ ਕੀਤੀ ਭੇਂਟ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ‘ਚ ਕੀਤਾ ਸਵਾਗਤ ਸੁਲਤਾਨਪੁਰ ਲੋਧੀ, 15 ਅਕਤੂਬਰ ਬਾਊਪੁਰ ਮੰਡ ਇਲਾਕੇ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਕਿਸਾਨਾਂ ਦੇ ਖੇਤ ਪੱਧਰੇ ਕਰਨ ਦੇ ਕੀਤੇ ਜਾ ਰਹੇ ਕਾਰਜਾਂ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮੱਦਦ ਭੇਜੀ ਜਾ ਰਹੀ ਹੈ। ਹੈਰਾਨੀ ਉਦੋਂ ਹੋਈ ਜਦੋਂ ਦੋ נੌਜਵਾਨ 550 ਕਿਲੋਮੀਟਰ ਦਾ ਲੰਮਾ ਸਫ਼ਰ ਮੋਟਰ ਸਾਇਕਲ ’ਤੇ ਤੈਅ ਕਰਕੇ ਸੁਲਤਾਨਪੁਰ ਲੋਧੀ ਨਿਰਮਲ ਕੁਟੀਆ ਪਹੁੰਚੇ। ਉਨ੍ਹਾਂ ਦੱਸਿਆ ਕਿ ਬਾਊਪੁਰ ਇਲਾਕੇ ਵਿੱਚ ਆਏ ਹੜੱਵਾਂ ਨਾਲ ਕਿਸਾਨਾਂ ਦੇ ਖੇਤਾਂ ਵਿੱਚ ਆਈ ਗਾਰ ਤੇ ਰੇਤਾ ਨੂੰ ਕੱਢਣ ਲਈ ਸੰਤ ਸੀਚੇਵਾਲ ਜੀ ਟ੍ਰੈਕਟਰਾਂ ਨਾਲ ਸੇਵਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੜ੍ਹ ਪੀੜਤਾਂ ਦੇ ਖੇਤ ਪੱਧਰ ਕਰਨ ਲਈ ਲੱਗੇ ਟੈ੍ਰਕਟਰਾਂ ਵਾਸਤੇ 1 ਲੱਖ 46 ਹਜ਼ਾਰ ਦੀ ਨਕਦਿ ਡੀਜ਼ਲ ਵਾਸਤੇ ਸੌੰਪੀ। ਇਹ ਨਕਦੀ ਲੈਕੇ ਆਏ ਸ਼ੁਭਮ ਅਤੇ ਸ਼ੁਸ਼ੀਲ ਨੇ ਦੱਸਿਆ ਕਿ ਫਰੀਦਪੁਰ,ਪੱਟੀ ਅਤੇ ਚੱਕ ਮੱਦੀ ਪੁਰ ਦੇ ਪਿੰਡਾਂ ਵੱਲੋਂ ਸਾਂਝੇ ਤੌਰ ’ਤੇ ਇਹ ਪੈਸੇ ਇੱਕਠੇ ਕੀਤੇ ਗਏ ਸਨ ਤਾਂ ਜੋ ਕਿਸਾਨਾਂ ਦੇ ਖੇਤਾਂ ਨੂੰ ਪੱਧਰਾ ਕੀਤਾ ਜਾ ਸਕੇ। ਸ਼ੁਭਮ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਨੇ ਸ਼ੋਸ਼ਲ ਮੀਡੀਆ ਰਾਹੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਰਾਜ ਸਭਾ ਦੇ ਮੈਂਬਰ ਹੁੰਦਿਆ ਜਦੋਂ ਟ੍ਰੈਕਟਰ ਚਲਾਉਂਦੇ ਦੇਖਿਆ ਤਾਂ ਉਨ੍ਹਾਂ ਦਾ ਸਾਰਾ ਪਿੰਡ ਹੈਰਾਨ ਰਹਿ ਗਿਆ ਕਿ ਇੱਕ ਐਮਪੀ ਬਿਨ੍ਹਾਂ ਸ਼ੋਰ ਸ਼ਾਰਬੇ ਦੇ ਅਸਲ ਵਿੱਚ ਕਿਸਾਨਾਂ ਦੀ ਮੱਦਦ ਚੁਪਚਾਪ ਕਰ ਰਿਹਾ ਹੈ ਤਾਂ ਨਾਲ ਲੱਗਦੇ ਦੋ ਪਿੰਡਾਂ ਨੇ ਫੈਸਲਾ ਕੀਤਾ ਕਿ ਉਹ ਸੰਤ ਸੀਚੇਵਾਲ ਤੱਕ ਪਹੁੰਚ ਕਰਨਗੇ ਤਾਂ ਬਾਊਪੁਰ ਮੰਡ ਇਲਾਕੇ ਵਿੱਚ ਲੱਗੇ ਟੈ੍ਰਕਟਰਾਂ ਵਿੱਚ ਡੀਜ਼ਲ ਪਾਇਆ ਜਾ ਸਕੇ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵੱਲੋਂ ਏਨਾ ਲੰਮਾ ਪੈਂਡਾ ਤੈਅ ਕਰਕੇ ਆਏ ਇੰਨ੍ਹਾਂ ਦੋਵੇਂ ਨੌਜਵਾਨਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਕਿ ਉਹ ਸੱਚੇ ਦਿਲੋਂ ਹੜ੍ਹ ਪੀੜਤ ਇਲਾਕੇ ਵਿੱਚ ਚੱਲ ਰਹੀ ਸੇਵਾ ਵਿੱਚ ਹਿੱਸਾ ਪਾਉਣ ਲਈ ਆਏ ਹਨ। ਇਸ ਤੋਂ ਪਹਿਲਾਂ ਵੀ ਰਾਜਸਥਾਨ ਅਤੇ ਹਰਿਆਣਾ ਸੂਬਿਆਂ ਦੇ ਲੋਕਾਂ ਵੱਲੋਂ ਵੀ ਸੰਤ ਸੀਚੇਵਾਲ ਜੀ ਤੱਕ ਪਹੁੰਚ ਕਰਕੇ ਹੜ੍ਹ ਪੀੜਤ ਇਲਾਕਿਆਂ ਲਈ ਮੱਦਦ ਭੇਜ ਚੁੱਕੇ ਹਨ।
1
comment0
Report
SNShashi Nair
Oct 15, 2025 14:01:41
4
comment0
Report
DKDARSHAN KAIT
Oct 15, 2025 14:01:12
Kurukshetra, Haryana:थापड़ मामला:- DFSC राकेश आर्य के समर्थन में आया प्रजापति समाज,कहा-ओबीसी समाज के अधिकारी DFSC को ना समझे अकेला,गुरनाम चढूनी के खिलाफ कार्यवाही की मांग,सड़कों पर उतरने की दी चेतावनी कुरुक्षेत्र:- DFSC राकेश आर्य के समर्थन में प्रजापति समाज सामने आया है। आज सुबह गुरनाम सिंह चढूनी ने कुरुक्षेत्र के DFSC राकेश आर्य को थप्पड़ मारा था। जिसके बाद गुरनाम सिंह चढूनी को पुलिस हिरासत में ले लिया गया था। प्रजापति समाज के प्रधान पवन ने जानकारी देते हुए बताया कि DFSC राकेश आर्य को गुरनाम चढूनी ने थप्पड़ मारा है। जिसकी वह खड़े शब्दों में निंदा करते हैं उन्होंने कहा कि DFSC राकेश आर्य अकेला नहीं है। पूरा ओबीसी समाज उनके साथ है। और अगर गुरनाम सिंह चढूनी पर प्रशासन ने कार्यवाही नहीं की तो ओबीसी समाज सड़कों पर उतरेगा। प्रजापति समाज के नेता बलबीर सिंह कहां की गुरनाम सिंह चढूनी खुद एक आढ़ती की दुकान चलाता है। और अधिकारियों पर दबाव बनाने के लिए इस प्रकार के काम करता है। इसलिए प्रशासन को गुरनाम चढूनी पर कार्यवाही करनी चाहिए और उसको जेल भेजना चाहिए। ओबीसी समाज के नेता संजीव कश्यप ने जानकारी देते हुए बताया कि अगर प्रशासन ने गुरनाम चढूनी पर कार्यवाही नहीं की तो पूरा ओबीसी समाज सड़कों पर उतरेगा। जिसकी जिम्मेदार प्रशासन होगा।
7
comment0
Report
ASARVINDER SINGH
Oct 15, 2025 14:00:41
Hamirpur, Himachal Pradesh:राष्ट्रीय प्रौद्योगिकी संस्थान एनआईटी हमीरपुर ने प्लेसमेंट के क्षेत्र में एक नया कीर्तिमान स्थापित किया है। सत्र 2025-2026 में संस्थान ने 3.40 करोड़ रुपये के सर्वोच्च पैकेज के साथ शानदार शुरुआत की है। यह उपलब्धि इलेक्ट्रॉनिक्स एंड कम्युनिकेशन इंजीनियरिंग (डुअल डिग्री) के छात्र आर्यन मित्तल ने एक अंतरराष्ट्रीय फर्म में हासिल की है। छात्र आर्यन मित्तल के सबसे अधिक पैकेज मिलने पर एनआईटी संस्थान के डायरेक्टर सूर्यवंशी के अलावा रजिस्टरार अर्चना ननोटी ने भी खुशी जाहिर की है। एनआईटी हमीरपुर में इलेक्ट्रॉनिक्स एंड कम्युनिकेशन (डुअल डिग्री) विभाग के स्टूडेंट शिमला निवासी आर्यन मित्तल ने प्लेसमेंट के अब तक के सारे रिकॉर्ड तोड़ दिए हैं। वह अमेरिकन मूल की एमएनसी में 3.40 करोड़ के सालाना पैकेज पर इंग्लैंड में सेवाएं देंगे। आर्यन का परिवार स्टेशनरी के कारोबार से जुड़ा है। इसके अलावा कंप्यूटर साइंस एंड इंजीनियरिंग विभाग से पिंजौर की मानसी जोशी को कंपनी में एक करोड़ रुपये का सालाना पैकेज मिला है। राष्ट्रीय प्रौद्योगिकी संस्थान हमीरपुर ने प्लेसमेंट के क्षेत्र में एक नया कीर्तिमान स्थापित किया है। सत्र 2025-2026 में संस्थान ने 3.40 करोड़ रुपये के सर्वाेच्च पैकेज के साथ शानदार शुरुआत की है। इस बार टेस्ला, अमेजन, गूगल, माइक्रोसॉफ्ट, एनवीडिया, जेपी मॉर्गन और सैमसंग नामी कंपनियों ने संस्थान के विद्यार्थियों में अपनी रुचि दर्शाई है। छात्र आर्यन मितल ने कहा कि एनआईटी में पढाई के कारण यह सब कुछ हासिल हो सका है और मुझे 3 करोड 40 लाख का सालाना पैकेज पर यूके में रोजगार मिला है। उन्होंने बताया कि इससे पहले भी 4 करोड का पैकेज मिल चुका है लेकिन इस बार सबसे बढिया पैेकेज मिल पाया है जिससे बेहद खुश हूं। उन्होने कहा कि एनआईटी प्रबंधन और सभी के सहयोग से सफतलता मिली है। उन्होंने बताया कि अपने लक्ष्य का ेप्राप्त करने के लिए डट कर पढते रहना चाहिए । वहीं इलेक्ट्रॉनिक्स एंड कम्युनिकेशन इंजीनियरिंग विभाग एचओडी डा अश्वनी राणा ने  सफलता का श्रेय पूरे स्टाफ की कड़ी मेहनत को दिया। उन्होंने कहा, एनआईटी की प्लेसमेंट टीम और संकाय सदस्यों के योगदान भी इसमे महत्वपूर्ण रहा है और छात्र आर्यन मितल की मेहनत रंग लाई है。
2
comment0
Report
Advertisement
Back to top