Back
Kotkapura में Sikh Wala Road के निर्माण का शिलान्यास, ₹4.35 करोड़ खर्च
KCKhem Chand
Nov 09, 2025 06:33:57
Kot Kapura, Punjab
ਜੀ ਮੀਡੀਆ ਦੀ ਖਬਰ ਦਾ ਹੋਇਆ ਅਸਰ
ਸਿੱਖਾਂ ਵਾਲਾ ਰੋਡ ਦੀ ਖ਼ਬਰ ਨੂੰ ਪ੍ਰਮukhਤਾ ਨਾਲ ਦਿਖਾਣ ਨਾਲ ਜਾਗਿਆ ਪ੍ਰਸ਼ਾਸਨ
ਕੋਟਕਪੂਰਾ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਿੱਖਾਂ ਵਾਲਾ ਰੋਡ ਦੇ ਨਿਰਮਾਣ ਦਾ ਨੀਹ ਪੱਥਰ ਰੱਖਿਆ
ਕੋਟਕਪੂਰਾ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿੱਖਾਂ ਵਾਲਾ ਰੋਡ ਦੀ ਨਵੀਂ ਸੜਕ ਦੇ ਨਿਰਮਾਣ ਦਾ ਨੀਹ ਪੱਥਰ ਰੱਖਿਆ। ਪਿਛਲੇ ਲੰਮੇ ਸਮੇਂ ਤੋਂ ਇਸ ਸੜਕ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਸੀ, ਜਿਸ ਕਰਕੇ ਇਲਾਕਾ ਨਿਵਾਸੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕੁਝ ਦਿਨ ਪਹਿਲਾਂ ਜੀ ਮੀਡੀਆ ਵੱਲੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਉਠਾਇਆ ਗਿਆ, ਜਿਸ ਤੋਂ ਬਾਅਦ ਹਰਕਤ ਵਿੱਚ ਆਏ ਸਪੀਕਰ ਕੁਲਤਾਰ ਸਿੰ੍ਹਧਵਾਂ ਦੇ ਯਤਨਾਂ ਸਦਕਾ ਸੜਕ ਦੇ ਨਿਰਮਾਣ ਦਾ ਪ੍ਰੋਜੈਕਟ ਮਨਜ਼ੂਰ ਹੋਇਆ ਅਤੇ ਹੁਣ ਇਸ ਦਾ ਰਸਮੀ ਤੌਰ ’ਤੇ ਕੰਮ ਸ਼ੁਰੂ ਕਰ ਦਿੱਤਾ गया ਹੈ।
ਇਸ ਸੜਕ ਦੇ ਨਿਰਮਾਣ ’ਤੇ ਤਕਰੀਬਨ 4 ਕਰੋੜ 35 ਲੱਖ ਰੁਪਏ ਖਰਚੇ ਕੀਤੇ ਜਾਣਗੇ। ਇਲਾਕਾ ਵਾਸੀਆਂ ਨੇ ਕਈ ਵਾਰ ਪ੍ਰਸ਼ਾਸਨੀ ਅਧਿਕਾਰੀਆਂ ਨੂੰ ਸੜਕ ਦੀ ਮਾੜੀ ਹਾਲਤ ਬਾਰੇ ਅਗਾਹ ਕੀਤਾ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਸੀ। ਜੀ ਮੀਡੀਆ ਵੱਲੋਂ ਖਬਰ ਚਲਣ ਤੋਂ ਬਾਅਦ ਹੀ ਇਹ ਕੰਮ ਅੱਗੇ ਵਧਿਆ ਹੈ।
ਨੀਹ ਪੱਥਰ ਰੱਖਦੇ ਹੋਏ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਸ਼ਹਿਰਾਂ ਤੇ ਪਿੰਡਾਂ ਦੇ ਅੰਦਰ ਵਿਕਾਸ ਯੋਗ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਉਹਨਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦਾ ਸੀਵਰੇਜ ਜਾਂ ਪਾਣੀ ਸਪਲਾਈ ਦਾ ਕਨੈਕਸ਼ਨ ਬਾਕੀ ਹੈ ਤਾਂ ਉਹ ਇਸ ਨੂੰ ਅਗਲੇ ਦਸ ਦਿਨਾਂ ਵਿੱਚ ਕਰਵਾ ਲਏਂ; ਨਹੀਂ ਤਾਂ ਬਾਅਦ ਵਿੱਚ ਇਸ ਲਈ ਭੁਗਤਾਨ ਕਰਨਾ ਪਵੇਗਾ। ਉਹਨਾਂ ਭਰੋਸਾ ਦਵਾਇਆ ਕਿ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਸੜਕ ਦੇ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇਗਾ, ਤਾਂ ਜੋ ਇਲਾਕੇ ਵਾਸੀਆਂ ਨੂੰ ਰਾਹਤ ਮਿਲ ਸਕੇ।
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 03, 2026 17:15:150
Report
SSSanjay Sharma
FollowMar 03, 2026 17:02:21Noida, Uttar Pradesh:RAVJOT SINGH (Punjab NRI Affairs Minister) press conference Delhi
0
Report
SSSanjay Sharma
FollowMar 03, 2026 15:45:230
Report
RBRohit Bansal
FollowMar 03, 2026 15:45:120
Report
SNSUNIL NAGPAL
FollowMar 03, 2026 15:34:070
Report
DSDharmindr Singh
FollowMar 03, 2026 15:15:470
Report
BKBIMAL KUMAR
FollowMar 03, 2026 15:01:170
Report
SSSanjay Sharma
FollowMar 03, 2026 14:31:420
Report
ADAnkush Dhobal
FollowMar 03, 2026 14:20:300
Report
KDKuldeep Dhaliwal
FollowMar 03, 2026 14:19:430
Report
VSVARUN SHARMA
FollowMar 03, 2026 14:15:310
Report
SSSanjay Sharma
FollowMar 03, 2026 14:02:030
Report
ADAnkush Dhobal
FollowMar 03, 2026 14:00:450
Report
VSVARUN SHARMA
FollowMar 03, 2026 13:48:320
Report
ASAvtar Singh
FollowMar 03, 2026 13:48:180
Report
