Back
Kotkapura में पुलिस ने नाकाबंदी कर व्यापक चेकिंग शुरू कर दी
KCKhem Chand
Mar 28, 2026 15:32:53
Kot Kapura, Punjab
ਕੋਟਕਪੂਰਾ ਵਿੱਚ ਪੁਲਿਸ ਵੱਲੋਂ ਨਾਕਾਬੰਦੀ, ਵਾਹਨਾਂ ਦੀ ਚੈਕਿੰਗ ਤੇ ਸ਼ੱਕੀ ਵਿਅਕਤੀਆਂ ਨਾਲ ਪੁੱਛਗਿੱਛ
ਕੋਟਕਪੂਰਾ ਵਿਖੇ ਪੁਲਿਸ ਵੱਲੋਂ ਮਾੜੇ ਅੰਸਰਾਂ ‘ਤੇ ਨਿਗਰਾਨੀ ਰੱਖਣ ਲਈ ਸ਼ਹਿਰ ਦੇ ਸੀਲਿੰਗ ਪੁਆਇੰਟਾਂ ਸਮੇਤ ਵੱਖ-ਵੱਖ ਮੁੱਖ ਚੌਰਾਹਿਆਂ ‘ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਸ਼ੱਕੀ ਵਿਅਕਤੀਆਂ ਨਾਲ ਪੁੱਛਗਿੱਛ ਵੀ ਕੀਤੀ ਗਈ। ਸ਼ਹਿਰ ਦੇ ਬੱਤੀਆਂ ਵਾਲਾ ਚੌਂਕ ਵਿਖੇ ਲਗਾਈ ਗਈ ਨਾਕਾਬੰਦੀ ਦੀ ਨਿਗਰਾਨੀ ਡੀਐਸਪੀ ਸੰਜੀਵ ਕੁਮਾਰ ਵਲੋਂ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਵੱਲੋਂ ਸਮੇਂ-ਸਮੇਂ ‘ਤੇ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ, ਤਾਂ ਜੋ ਮਾੜੇ ਅੰਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਅੱਜ ਮੁੜ ਸ਼ਹਿਰ ਦੇ ਸੀਲਿੰਗ ਪੁਆਇੰਟਾਂ ‘ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ੱਕੀ ਲੋਕਾਂ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਸਾਂਝੀਆਂ ਥਾਵਾਂ ‘ਤੇ ਵੀ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ。
ਡੀਐਸਪੀ ਸੰਜੀਵ ਕੁਮਾਰ ਨੇ ਕਿਹਾ ਕਿ ਐਸਐਸਪੀ ਡਾ. ਪ੍ਰਗਿਆ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਕਾਰਵਾਈ ਕੀਤੀ ਜਾ ਰਹੀ ਹੈ, ਤਾਂ ਜੋ ਇਲਾਕੇ ਵਿੱਚ ਅਮਨ-ਸ਼ਾਂਤੀ ਬਣਾਈ ਰੱਖੀ ਜਾ ਸਕੇ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowMar 28, 2026 16:47:41Sahibzada Ajit Singh Nagar, Punjab:मोहाली के सेक्टर 70 में स्थित पल ग्रुप की एक कनाल की कोठी नंबर 1118 की बजरी कीमत तकरीबन 5 से 6 करोड रुपए आंकी जा रही है। इस कोठी में परिवार रहते हैं
0
Report
SBSANJEEV BHANDARI
FollowMar 28, 2026 16:47:12Zirakpur, Punjab:67 एकड़ जमीन: खेती के साथ आम बाग और होटल, प्रति एकड़ 8 करोड़
0
Report
SBSANJEEV BHANDARI
FollowMar 28, 2026 16:45:190
Report
SBSANJEEV BHANDARI
FollowMar 28, 2026 16:33:37253
Report
SBSANJEEV BHANDARI
FollowMar 28, 2026 16:32:30Zirakpur, Punjab:17 एकड़ जमीन पर खेती की जा रही है और कुछ हिस्से में झाड़ियां होगी हुई है
17 × 45 लाख = 7,65,00,000
7 करोड़ 65 लख रुपए
270
Report
TBTarsem Bhardwaj
FollowMar 28, 2026 16:31:22129
Report
DSDharmindr Singh
FollowMar 28, 2026 16:15:23968
Report
NSNaresh Sethi
FollowMar 28, 2026 15:32:271056
Report
SNSUNIL NAGPAL
FollowMar 28, 2026 15:31:491074
Report
AMAjay Mahajan
FollowMar 28, 2026 14:48:051004
Report
AJAnil Jain
FollowMar 28, 2026 14:46:381060
Report
SSSanjay Sharma
FollowMar 28, 2026 14:33:04969
Report
SSSanjay Sharma
FollowMar 28, 2026 14:01:591006
Report
SSSanjay Sharma
FollowMar 28, 2026 14:01:361035
Report