Back
कोटकपूरा में किरायेदारों की सत्यापन मुहिम शुरू, होटलों में अचानक चेकिंग और नाकाबंदी
KCKhem Chand
Jan 23, 2026 13:05:17
Kot Kapura, Punjab
ਕੋਟਕਪੂਰਾ ਵਿੱਚ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਮੁਹਿੰਮ ਸ਼ੁਰੂ, ਹੋਟਲਾਂ ਦੀ ਅਚਾਨਕ ਚੈਕਿੰਗ ਤੇ ਨਾਕਾਬੰਦੀ
ਕੋਟਕਪੂਰਾ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਅਤੇ “ਆਪਰੇਸ਼ਨ ਪ੍ਰਹਾਰ” ਤੋਂ ਬਾਅਦ ਹੁਣ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਐਸਐਸਪੀ ਡਾ. ਪ੍ਰਗਿਆ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਇਲਾਕਿਆਂ ਵਿੱਚ ਸਰਚ ਅਪਰੇਸ਼ਨ ਚਲਾਇਆ ਗਿਆ ਅਤੇ ਵੱਖ-ਵੱਖ ਬਸਤੀਆਂ ਵਿੱਚ ਰਹਿ ਰਹੇ ਕਿਰਾਏਦਾਰਾਂ ਦੀ ਪੜਤਾਲ ਕੀਤੀ ਗਈ। ਕੋਟਕਪੂਰਾ ਵਿਖੇ ਇਸ ਸਰਚ ਅਪਰੇਸ਼ਨ ਦੀ ਨਿਗਰਾਨੀ ਕਰ ਰਹੇ ਐਸਪੀ ਹੈੱਡਕੁਆਰਟਰ ਮਨਵਿੰਦਰ ਬੀਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਐਸਐਸਪੀ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਨਾਲ-ਨਾਲ ਹਾਲ ਹੀ ਵਿੱਚ “ਆਪਰੇਸ਼ਨ ਪ੍ਰਹਾਰ” ਤਹਿਤ ਮਾੜੇ ਅੰਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ। ਆਪਰੇਸ਼ਨ ਪ੍ਰਹਾਰ ਅਧੀਨ 200 ਤੋਂ ਵੱਧ ਮਾੜੇ ਅਨਸਰਾਂ ਨੂੰ ਰਾਊਂਡਅਪ ਕੀਤਾ ਗਿਆ। ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਹੁਣ ਪੁਲਿਸ ਵੱਲੋਂ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਦੂਜੇ ਸੂਬਿਆਂ ਤੋਂ ਆ ਕੇ ਜ਼ਿਲ੍ਹੇ ਵਿੱਚ ਰਹਿ ਰਹੇ ਲੋਕਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਅਮਨ-ਸ਼ਾਂਤੀ ਬਣਾਈ ਰੱਖੀ ਜਾ ਸਕੇ। ਇਸ ਮੁਹਿੰਮ ਦੌਰਾਨ ਪੁਲਿਸ ਵੱਲੋਂ ਵੱਖ-ਵੱਖ ਹੋਟਲਾਂ ਦੀ ਅਚਾਨਕ ਚੈਕਿੰਗ ਕੀਤੀ ਗਈ ਅਤੇ ਨਾਲ ਹੀ ਜ਼ਿਲੇ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਵੀ ਪੜਤਾਲ ਜਾਰੀ ਹੈ।
ਬਾਈਟ ਮਨਵਿੰਦਰਬੀਰ ਸਿੰਘ ਐਸਪੀ ਹੈਡਕੁਆਰਟਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowJan 23, 2026 13:34:240
Report
SSSanjay Sharma
FollowJan 23, 2026 13:33:530
Report
DSDEVINDER SHARMA
FollowJan 23, 2026 13:21:130
Report
SSSanjay Sharma
FollowJan 23, 2026 13:18:070
Report
NSNitesh Saini
FollowJan 23, 2026 13:05:450
Report
BSBhushan Sharma
FollowJan 23, 2026 13:04:490
Report
MTManish Thakur
FollowJan 23, 2026 13:04:290
Report
DSDharmindr Singh
FollowJan 23, 2026 13:03:500
Report
SSSanjay Sharma
FollowJan 23, 2026 12:35:580
Report
ADAnkush Dhobal
FollowJan 23, 2026 12:32:310
Report
MSManish Shanker
FollowJan 23, 2026 12:18:380
Report
BSBHARAT SHARMA
FollowJan 23, 2026 12:16:570
Report
RMRakesh Malhi
FollowJan 23, 2026 11:50:440
Report
MJManoj Joshi
FollowJan 23, 2026 11:49:140
Report