Back
फरीदकोट में चोरों ने स्पेयर पार्ट्स दुकान से नकदी चुरा ली
NSNaresh Sethi
Nov 19, 2025 03:22:35
Kot Kapura, Punjab
ਫਰੀਦਕੋਟ ਅੰਦਰ ਲਗਾਤਾਰ ਚੋਰੀਆਂ ਦੇ ਸਿਲਸਿਲੇ ਨੂੰ ਮੁਸ਼ਕਿਲ ਨਾਲ ਠੰਡ ਪਈ ਸੀ ਪਰ ਇੱਕ ਮਹੀਨਾ ਸ਼ਾਂਤੀ ਰਹਿਣ ਤੋਂ ਬਾਅਦ ਮੁੜ ਚੋਰ ਸਰਗਰਮ ਹੋ ਗਏ ਹਨ। ਕਲ ਦੇਰ ਰਾਤ ਚੋਰਾਂ ਵੱਲੋਂ ਸ਼ਹਿਰ ਦੇ ਹਰਿੰਦਰਾ ਨਗਰ ਚ ਸਥਿਤ ਇੱਕ ਸਪੇਅਰ ਪਾਰਟਸ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਜਿਨ੍ਹਾਂ ਵੱਲੋਂ ਦੁਕਾਨ ਦੇ ਦੋਨੋ ਸ਼ਟਰ ਤੋੜ ਦਿੱਤੇ ਗਏ ਅਤੇ ਦੁਕਾਨ ਦੇ ਅੰਦਰ ਪਏ ਸਾਰੇ ਕੈਸ਼ ਤੇ ਹੱਥ ਸਾਫ਼ ਕਰ ਦਿੱਤਾ ਹਾਲਾਂਕਿ ਹੋਰ ਕੀ ਨੁਕਸਾਨ ਹੋਇਆ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਮਿਲਣ ਤੇ PCR ਮੁਲਾਜ਼ਮ ਮੌਕੇ ਤੇ ਪੁੱਜੇ ਜਿਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
153
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowNov 19, 2025 04:48:05Fazilka, Punjab:गैंगस्टर लॉरेंस बिश्नोई के भाई अनमोल बिश्नोई को भारत वापस लाने की तैयारी तेज, फाजिल्का से उनकी फैमिली की आवाज़ें सामने आईं
5
Report
RKRAJESH KATARIA
FollowNov 19, 2025 04:33:5615
Report
RBRohit Bansal
FollowNov 19, 2025 04:33:2859
Report
ASAvtar Singh
FollowNov 19, 2025 04:01:29188
Report
DSDharmindr Singh
FollowNov 19, 2025 03:52:06145
Report
AAAsrar Ahmad
FollowNov 19, 2025 03:31:05145
Report
MTManish Thakur
FollowNov 19, 2025 03:21:15115
Report
ASAvtar Singh
FollowNov 19, 2025 03:15:31224
Report
SBSANJEEV BHANDARI
FollowNov 19, 2025 03:00:21281
Report
AAAsrar Ahmad
FollowNov 19, 2025 01:45:47Noida, Uttar Pradesh:FAZILKA (PUNJAB): RAMESH BISHNOI (COUSIN OF ANMOL BISHNOI) ON GANGSTER LAWRENCE BISHNOI’S BROTHER ANMOL BISHNOI
214
Report
AAAsrar Ahmad
FollowNov 19, 2025 01:45:34221
Report
301
Report
MJManoj Joshi
FollowNov 18, 2025 18:17:43144
Report
SSSanjay Sharma
FollowNov 18, 2025 17:31:57126
Report