Back
Jaswant Gogiaਕਿਸਾਨ ਜਥੇਬੰਦੀ ਵੱਲੋਂ ਲਗਾਇਆ ਗਿਆ ਤਹਿਸੀਲਦਾਰ ਜ਼ੀਰਾ ਦੇ ਦਫਤਰ ਅੱਗੇ ਧਰਨਾ
Wariswala Jattan, Punjab:
ਭਾਕਿਯੂ ਕਾਦੀਆਂ ਨੇ ਤਹਿਸੀਲਦਾਰ ਦਫ਼ਤਰ ਜ਼ੀਰਾ ਅੱਗੇ ਦਿੱਤਾ ਧਰਨਾ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਤਹਿਸੀਲਦਾਰ ਦਫਤਰ ਜ਼ੀਰਾ ਅੱਗੇ ਧਰਨਾ ਲਾ ਕੇ ਰੋਸ ਜਾਹਰ ਕੀਤਾ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਤਹਿਸੀਲ ਕੰਪਲੈਕਸ ਜ਼ੀਰਾ ਵਿਖੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨ੍ਹੇਰ, ਐਗਜੈਕਟਿਵ ਮੈਂਬਰ ਪੰਜਾਬ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਸੀਨੀਅਰ ਮੀਤ ਪ੍ਰਧਾਨ ਫਿਰੋਜ਼ਪੁਰ ਪ੍ਰੀਤਮ ਸਿੰਘ ਦੀ ਪ੍ਰਧਾਨਗੀ ਹੇਠ ਤਹਿਸੀਲਦਾਰ ਜ਼ੀਰਾ ਸਤਿੰਦਰਪਾਲ ਸਿੰਘ ਦੇ ਕਿਸਾਨਾਂ ਅਤੇ ਆਮ ਲੋਕਾਂ ਪ੍ਰਤੀ ਤਾਨਾਸ਼ਾਹੀ ਰਵੱਈਆ ਅਪਣਾਉਣ ਦੇ ਵਿਰੋਧ ਵਿਚ ਰੋਸ ਧਰਨਾ ਲਗਾ ਕੇ ਨਾਅਰੇਬਾਜੀ ਕੀਤੀ ਗਈ। ਇਸ
301
Report