Back
गुरतेज खोसा जिला योजना बोर्ड के नए चेयरमेन बने, शहर विकास के लिए पदभार संभाला
NSNaresh Sethi
Nov 21, 2025 07:31:06
Kot Kapura, Punjab
ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਰਹਿ ਚੁੱਕੇ ਆਪ ਆਗੂ ਗੁਰਤੇਜ ਸਿੰਘ ਖੋਸਾ ਜਿਨ੍ਹਾਂ ਨੂੰ ਪਾਰਟੀ ਵੱਲੋਂ ਸੌਪੀ ਨਵੀ ਜਿੰਮੇਦਾਰੀ ਤਹਿਤ ਅੱਜ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਦਾ ਪਦ ਸੰਭਾਲਿਆ ਗਿਆ। ਗੁਰਤੇਜ ਖੋਸਾ ਦੀ ਤਾਜਪੋਸ਼ੀ ਸਮੇਂ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਸਾਬਕਾ ਸਾਂਸਦ ਪ੍ਰੋਫੈਸਰ ਸਾਧੂ ਸਿੰਘ ਇਸ ਸਮਾਗਮ ਵਿੱਚ ਹਾਜ਼ਰ ਰਹੇ ਜਿਨਾਂ ਵੱਲੋਂ ਗੁਰਤੇਜ ਖੋਸਾ ਨੂੰ ਚੇਅਰਮੈਨ ਦੀ ਗੱਦੀ ਤੇ ਬਿਠਾਇਆ ਅਤੇ ਮੂੰਹ ਮਿੱਠਾ ਕਰਵਾਇਆ। ਗੁਰਤੇਜ ਖੋਸਾ ਦੇ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਮਰਥਕਾਂ ਵੱਲੋਂ ਵੀ ਇਸ ਮੌਕੇ ਤੇ ਪਾਰਟੀ ਦਾ ਧੰਨਵਾਦ ਕੀਤਾ ਵੇ ਖੁਸ਼ੀ ਜਾਹਿਰ ਕੀਤੀ। ਮੀਡਿਆ ਨਾਲ ਗੱਲਬਾਤ ਕਰਦਿਆਂ ਗੁਰਤੇਜ ਸਿੰਘ ਖੋਸਾ ਨੇ ਕਿਹਾ ਕਿ ਇੰਪ stepping ਟਰਸਟ ਦੇ ਚੇਅਰਮੈਨ ਹੁੰਦੇ ਹੋਏ ਵੀ ਉਹਨਾਂ ਵੱਲੋਂ ਸ਼ਹਿਰ ਦੇ ਕਈ ਵਿਕਾਸ ਕਾਰਜ ਕਰਵਾਏ ਗਏ ਅਤੇ ਅੱਜ ਉਹਨਾਂ ਨੂੰ ਪਾਰਟੀ ਵੱਲੋਂ ਜੋ ਨਵੀਂ ਜਿੰਮੇਵਾਰੀ ਸੌਂਪਦੇ ਹੋਏ ਜਿਲਾ ਯੋਜਨਾ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਉਸ ਜਿੰਮੇਦਾਰੀ ਨੂੰ ਵੀ ਉਹ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਦਾ ਪਹਿਲਾ ਮਕਸਦ ਹੀ ਸ਼ਹਿਰ ਦੇ ਵਿਕਾਸ ਅਤੇ ਇਸ ਨੂੰ ਸੁੰਦਰ ਬਣਾਉਣ ਲਈ ਕੰਮ ਕਰਨਾ ਹੈ। ਉਹਨਾਂ ਇਸ ਅਹੁਦੇ ਦੀ ਜਿੰਮੇਵਾਰੀ ਸੌਂਪਣ ਤੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ, ਮਨੀਸ਼ ਸਸੋਦੀਆ, ਮੁੱਖ ਮੰਤਰੀ ਭਗਵੰਤ ਮਾਨ ਅਤੇ ਬਾਕੀ ਪਾਰਟੀ ਆਗੂਆਂ ਦਾ ਧੰਨਵਾਦ ਕੀਤਾ। ਉਦਰ ਇਸ ਸਬੰਧੀ ਗੱਲਬਾਤ ਕਰਦਿਆਂ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਸਾਲ ਬਾਕੀ ਹੈ ਜਿਸ ਵਿੱਚ ਉਹ ਬਹੁਤ ਕੁਝ ਕਰਕੇ ਦਿਖਾਉਣਗੇ ਤਾਂ ਜੋ ਸ਼ਹਿਰ ਦੀ ਨੁਹਾਰ ਨੂੰ ਬਦਲਿਆ ਜਾ ਸਕੇ। ਉਹਨਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤਾਂ ਉਸ ਵਕਤ ਸ਼ਹिर ਦੀ ਹਾਲਤ ਖਸਤਾ ਸੀ ਅਤੇ ਜਗ੍ਹਾ ਜਗ੍ਹਾ ਤੋਂ ਸੀਵਰੇਜ ਪਾਉਣ ਕਾਰਨ ਪੁੱਟਿਆ ਹੋਇਆ ਸੀ ਜਿਸ ਨੂੰ ਕਾਫੀ ਹੱਦ ਤੱਕ ਉਹਨਾਂ ਵੱਲੋਂ ਸੁਧਾਰ ਦਿੱਤਾ ਗਿਆ ਹੈ ਅਤੇ ਥੋੜੇ ਬਹੁਤ ਜੋ ਪੁੰਦਿੰਗ ਕੰਮ ਹਨ ਉਸ ਨੂੰ ਵੀ ਜਲਦ ਨੇਪਰੇ ਚਾੜਿਆ ਜਾਵੇਗਾ।
108
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowNov 21, 2025 08:12:390
Report
MSManish Shanker
FollowNov 21, 2025 08:08:3174
Report
KSKamaldeep Singh
FollowNov 21, 2025 08:07:5082
Report
SSSanjay Sharma
FollowNov 21, 2025 08:04:4131
Report
TSTEJINDER SINGH
FollowNov 21, 2025 08:03:3215
Report
TBTarsem Bhardwaj
FollowNov 21, 2025 07:58:3497
Report
VBVIJAY BHARDWAJ
FollowNov 21, 2025 07:57:3631
Report
SSSanjay Sharma
FollowNov 21, 2025 07:54:4636
Report
BSBHARAT SHARMA
FollowNov 21, 2025 07:50:4615
Report
SSSanjay Sharma
FollowNov 21, 2025 07:32:5292
Report
SSSanjay Sharma
FollowNov 21, 2025 07:32:19Noida, Uttar Pradesh:We humbly announce the postponement of the release of the Movie, “Hind Di Chadar – Guru Ladho Re”.
With deep gratitude,
Team - Hind Di Chadar.
53
Report
KPKomlata Punjabi
FollowNov 21, 2025 07:31:20113
Report
BSBHARAT SHARMA
FollowNov 21, 2025 07:30:3247
Report
BSBHARAT SHARMA
FollowNov 21, 2025 07:15:4166
Report