Back
फरीदकोट नगरपालिका की सफाई व्यवस्था फेल, शहर गंदगी से त्रस्त
NSNaresh Sethi
Dec 28, 2025 10:24:53
Kot Kapura, Punjab
ਫਰੀਦਕੋਟ ਅੰਦਰ ਇਸ ਵਕਤ ਸਫਾਈ ਵਿਵਸਥਾ ਪੂਰੀ ਤਰਹਾਂ ਚਰਮਰਾ ਚੁੱਕੀ ਹੈ ਜਿੱਥੇ ਤੁਹਾਨੂੰ ਜਗ੍ਹਾ ਜਗ੍ਹਾ ਕੂੜੇ ਦੇ ਢੇਰ ਦਿਖਾਈ ਦੇਣਗੇ ਇੱਥੋਂ ਤੱਕ ਕਿ ਸ਼ਹਿਰ ਦੇ ਅੰਦਰ ਬਣੇ ਕੂੜਾ ਡੰਪ ਬੁਰੇ ਤਰੀਕੇ ਨਾਲ ਕੂੜੇ ਦੇ ਢੇਰਾਂ ਨਾਲ ਲੱਦੇ ਦਿਖਾਈ ਦਿਆਂਗੇ, ਜਿੱਥੇ ਪਿਛਲੇ ਪਾਂਜ ਦਿਨਾਂ ਤੋਂ ਨਾ ਤਾਂ ਕੂੜਾ ਚੱਕਿਆ ਜਾ ਰਿਹਾ ਹੈ ਤੇ ना ਹੀ ਕੋਈ ਸਫਾਈ ਦੀ ਵਿਵਸਥਾ ਕੀਤੀ ਜਾ ਰਿਹੀ ਹੈ ਇੱਥੋਂ ਤੱਕ ਕਿ ਨਗਰ ਕੌਂਸਲ ਦੇ ਸਫਾਈ ਕਰਮੀ ਜਿਹੜੇ ਘਰਾਂ ਵਿੱਚੋਂ ਕੂੜਾ ਇਕੱਠਾ ਕਰਦੇ ਸਨ ਉਹ ਵੀ ਪਿਛਲੇ ਪੰਜ ਦਿਨਾਂ ਤੋਂ ਨਹੀਂ ਪਹੁੰਚ ਰਹੇ। ਕੀ ਫਰੀਦਕੋਟ ਦੀ ਨਗਰ ਕੌਂਸਲ ਸਿਆਸਤ ਦੀ ਭੇਟ ਚੜ ਰਹੀ ਹੈ ਜਾਂ ਇਸ ਨੂੰ ਜਾਣ ਬੁਝ ਕੇ ਸਿਆਸਤ ਦੇ ਚਲਦੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਭ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਲੋਕਾਂ ਤਕ ਪਹੁੰਚ ਕੀਤੀ ਜਿੱਥੇ ਲੋਕ ਇਹਨਾਂ ਕੂੜੇ ਦੇ ਢੇਰਾਂ ਤੋਂ ਇੰਨੇ ਕੁ ਜਿਆਦਾ ਪਰੇਸ਼ਾਨ ਨੇ ਕਿ ਉਹਨਾਂ ਦਾ ਜੀਣਾ ਦੁਬਰ ਹੋ ਚੁੱਕਾ ਇਥੋਂ ਤੱਕ ਕਿ ਕਾਰੋਬਾਰ ਦੇ ਹਬ ਮੰਨੇ ਜਾਂਦੇ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਵੀ ਕੂੜੇ ਦੇ ਢੇਰ, ਗੰਦਗੀ ਅਤੇ ਬਦਬੂ ਲੋਕਾਂ ਦਾ ਜੀਣਾ ਹਰਾਮ ਕਰ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਹਿਲੀ ਵੱਡੀ ਗਲਤੀ ਕੀ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਅੰਦਰ ਕੂੜੇ ਦੇ ਡੰਪ ਬਣਾਏ ਗਏ ਹਨ ਜੋ ਕਿ ਸਰਾਸਰ ਗਲਤ ਹਨ ਅਤੇ ਦੂਜੇ ਪਾਸੇ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਕੂੜੇ ਦੇ ਡੰਪਾਂ ਤੇ ਲੱਗ ਰਹੇ ਕੂੜੇ ਦੇ ਢੇਰਾਂ ਨੂੰ ਨਹੀਂ ਚੱਕਿਆ ਜਾ ਰਿਹਾ ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ। ਇਥੋਂ ਤੱਕ ਕਿ ਉਹਨਾਂ ਨੂੰ ਆਪਣਾ ਕਾਰੋਬਾਰ ਕਰਨਾ ਵੀ ਮੁਸ਼ਕਿਲ ਹੋ ਚੁੱਕਾ ਹੈ। ਦੂਜੇ ਪਾਸੇ ਸੀਵਰੇਜ ਦੀ ਵੀ ਸਫਾਈ ਨਾ ਹੋਣ ਦੇ ਚਲਦੇ ਗੰਦਾ ਪਾਣੀ ਸੜਕਾਂ ਤੇ ਖੜਾ ਆਮ ਦਿਖਾਈ ਦਿੰਦਾ ਹੈ। ਉਹਨਾਂ ਮੰਗ ਕੀਤੀ ਗਈ ਨਗਰ ਕੌਂਸਲ ਜਲਦ ਤੋਂ ਜਲਦ ਸਫਾਈ ਕਰਮੀਆਂ ਦੁਆਰਾ ਇਹਨਾਂ ਕੂੜੇ ਦੇ ਢੇਰਾਂ ਨੂੰ ਚੁਕਾਇਆ ਜਾਵੇ ਅਤੇ ਸਫਾਈ ਵਿਵਸਥਾ ਨੂੰ ਠੀਕ ਕੀਤਾ ਜਾਵੇ। ਬਾਈਟ- ਸ਼ਹਿਰ ਵਾਸੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh Maan
FollowDec 28, 2025 11:49:450
Report
DSDEVINDER SHARMA
FollowDec 28, 2025 11:48:430
Report
VBVIJAY BHARDWAJ
FollowDec 28, 2025 10:31:560
Report
ADAnkush Dhobal
FollowDec 28, 2025 10:30:160
Report
DVDEVENDER VERMA
FollowDec 28, 2025 10:07:440
Report
PSParambir Singh Aulakh
FollowDec 28, 2025 10:06:120
Report
DVDEVENDER VERMA
FollowDec 28, 2025 09:34:420
Report
SSSanjay Sharma
FollowDec 28, 2025 09:33:27Noida, Uttar Pradesh:ਸੀਨੀਅਰ ਆਗੂ ਪਵਨ ਕੁਮਾਰ ਟੀਨੂੰ ਦੀ ਪ੍ਰੈਸ ਕਾਨਫਰੰਸ ਜਲੰਧਰ ਤੋਂ
0
Report
SSSanjay Sharma
FollowDec 28, 2025 09:24:000
Report
NSNitesh Saini
FollowDec 28, 2025 09:17:080
Report
JSJagmeet Singh
FollowDec 28, 2025 09:05:210
Report
MJManoj Joshi
FollowDec 28, 2025 08:51:440
Report
NSNavdeep Singh
FollowDec 28, 2025 08:35:410
Report
PSParambir Singh Aulakh
FollowDec 28, 2025 08:01:500
Report