Back
जैटो रोड कोटकपूरा राजभा के कॉंक्रीट लाइनिंग पर 12.56 करोड़ खर्च, विकास कार्य जल्द پورے होंगे
KCKhem Chand
Feb 25, 2026 11:35:44
Kot Kapura, Punjab
ਸਪੀਕਰ ਸ. ਸੰਧਵਾਂ ਨੇ 12.56 ਕਰੋੜ ਦੀ ਲਾਗਤ ਨਾਲ ਜੈਤੋ ਰੋਡ ਕੋਟਕਪੂਰਾ ਵਿਖੇ ਰਜਬਾਹੇ ਦੀ ਕੰਕਰੀਟ ਲਾਈਨਿੰਗ ਦਾ ਨੀਂਹ ਪੱਥਰ ਰੱਖਿਆ
ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਜੈਤੋ ਰੋਡ, ਕੋਟਕਪੂਰਾ ਰਜਬਾਹੇ ਦੀ ਕੰਕਰੀਟ ਲਾਈਨਿੰਗ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ‘ਤੇ 12.56 ਕਰੋੜ ਰੁਪਏ ਦੀ ਲਾਗਤ ਆਵੇਗੀ。
ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਥ ਸੂਬੇ ਦੇ ਹਰ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਵਿਕਾਸ ਕਾਰਜਾਂ ਵਿੱਚ ਗੁਣਵੱਤਾ ਅਤੇ ਪਾਰਦਰਸ਼ਤਾ ਨੂੰ ਪਹਿਲ ਦਿੱਤੀ ਜਾ ਰਹੀ ਹੈ, ਤਾਂ ਜੋ ਲੋਕਾਂ ਨੂੰ ਲੰਮੇ ਸਮੇਂ ਤੱਕ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਰਜਬਾਹੇ ਦੀ ਕੰਕਰੀਟ ਦਾ ਕੰਮ ਅਤੇ ਨਾਲ ਜਾਂਦੀ ਸੜਕ ਦਾ ਕੰਮ 31 ਮਾਰਚ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਕਰੀਬ 1800 ਏਕੜ ਜਿਸ ਵਿੱਚ ਪਿੰਡ ਢਿੱਲਵਾਂ ਕਲਾਂ ਤੋਂ ਹਰੀ ਕਲਾ ਤੱਕ ਆਉਦੇ ਸਾਰੇ ਪਿੰਡਾਂ ਵਿੱਚ ਪਾਣੀ ਦੀ ਸਪਲਾਈ ਬਿਹਤਰ ਹੋਵੇਗੀ ਅਤੇ ਬਾਰ ਬਾਰ ਰਜਬਾਹੇ ਦੇ ਟੁੱਟਣ ਕਾਰਨ ਆਉਂਦੀ ਸਮੱਸਿਆਂ ਦਾ ਵੀ ਪੱਕਾ ਹੱਲ ਹੋ ਜਾਵੇਗਾ。
ਇਸ ਉਪਰੰਤ ਸਪੀਕਰ ਸੰਧਵਾਂ ਨੇ ਹਲਕਾ ਨਿਵਾਸੀਆਂ ਨਾਲ ਰੂਬਰੂ ਹੋ ਕੇ ਪਾਣੀ ਦੀ ਸਪਲਾਈ, ਨਿਕਾਸੀ ਪ੍ਰਬੰਧ ਅਤੇ ਖਾਲਿਆਂ ਨਾਲ ਸਬੰਧਤ ਸਮੱਸਿਆਵਾਂ ਸੁਣੀਆਂ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਮੁੱਦਿਆਂ ਦਾ ਤੁਰੰਤ ਸਰਵੇ ਕਰਕੇ ਯੋਗ ਯੋਜਨਾ ਤਿਆਰ ਕੀਤੀ ਜਾਵੇ ਅਤੇ ਸਮੇਂ-ਬੱਧ ਹੱਲ ਯਕੀਨੀ ਬਣਾਇਆ ਜਾਵੇ.
ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨਾ ਸਰਕਾਰ ਦੀ ਪਹਿਲ ਹੈ ਅਤੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤਰਜੀਹੀ ਅਧਾਰ ‘ਤੇ ਨਿਪਟਾਰਾ ਕੀਤਾ ਜਾਵੇਗਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowFeb 25, 2026 13:05:250
Report
SNSUNIL NAGPAL
FollowFeb 25, 2026 13:03:450
Report
RBRohit Bansal
FollowFeb 25, 2026 13:00:270
Report
SSSanjay Sharma
FollowFeb 25, 2026 12:50:110
Report
RBRohit Bansal
FollowFeb 25, 2026 12:47:210
Report
DSDEVINDER SHARMA
FollowFeb 25, 2026 12:47:060
Report
SSSanjay Sharma
FollowFeb 25, 2026 12:46:090
Report
ADAnkush Dhobal
FollowFeb 25, 2026 12:30:500
Report
KPKomlata Punjabi
FollowFeb 25, 2026 12:15:520
Report
SSSanjay Sharma
FollowFeb 25, 2026 11:52:060
Report
MTManish Thakur
FollowFeb 25, 2026 11:50:520
Report
ASAvtar Singh
FollowFeb 25, 2026 11:46:22Gurdaspur, Punjab:dig ने ज़ख़्मी हुए पुलिस कर्मियों से की मुलाक़ात
0
Report
KPKomlata Punjabi
FollowFeb 25, 2026 11:41:100
Report
SSSanjay Sharma
FollowFeb 25, 2026 11:40:51Noida, Uttar Pradesh:TEL AVIV (ISRAEL): PM NARENDRA MODI'S ISRAEL VISIT/ ISRAEL PRIME MINISTER BENJAMIN NETANYAHU RECEIVES PM NARENDRA MODI AT BEN GURION INTERNATIONAL
0
Report