Back
पंजाब मामला: गेट-दीवार टूटने पर गवर्नर से जांच की मांग, राजनीतिक घटनाक्रम तेज
RBRohit Bansal
Feb 25, 2026 12:47:21
Chandigarh, Chandigarh
ਅਮਰਿੰਦਰ ਸਿੰਘ ਰਾਜਾ ਵੜਿੰਗ
ਜਿਸ ਤਰੀਕੇ ਨਾਲ ਸੁਖਪਾਲ ਖੈਰਾ ਦੇ ਘਰ ਦਾ ਗੇਟ ਅਤੇ ਦੀਵਾਰ ਤੋੜੀ ਉਸ ਮਾਮਲੇ ਵਿੱਚ ਅੱਜ ਗਵਰਨਰ ਪੰਜਾਬ ਨੂੰ ਮਿਲੇ
ਇਹ ਸਿੱਧੇ ਧੱਕਾ ਹੈ ਸਰਕਾਰ ਦਾ ਅਤੇ ਨਾਲ ਹੀ ਇਹ ਪੰਚਾਇਤ ਡਿਪਾਰਟਮੇਂਟ ਦਾ ਧੱਕਾ ਹੈ
ਜੇਕਰ ਇਸ ਮਾਮਲੇ ਵਿੱਚ ਗ਼ਲਤ ਸੀ ਤਾਂ ਇਸ ਮਾਮਲੇ ਵਿੱਚ ਪਹਿਲਾ ਨੋਟਿਸ ਦੇਣ ਦੀ ਜਰੂਰਤ ਸੀ, ਇਹ ਬਿਲਕੁਲ ਧੱਕਾ ਹੈ ਅਤੇ ਇਹ ਇੱਕ ਤਰੀਕੇ ਨਾਲ ਰਾਜਨੀਤਿਕ ਬਦਲਾਖੋਰੀ ਹੈ
ਅਸੀ ਇਸ ਮਾਮਲੇ ਵਿੱਚ ਜਾਂਚ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਅਫ਼ਸਰ ਤੇ ਕਾਰਵਾਈ ਦੀ ਮੰਗ ਕੀਤੀ ਹੈ
ਗਵਰਨਰ ਪੰਜਾਬ ਨੇ ਇਸ ਮਾਮਲੇ ਵਿੱਚ ਇਨਸਾਫ਼ ਦੇਣ ਦਾ ਵਾਇਦਾ ਕੀਤਾ ਹੈ
ਪਰਤਾਪ ਬਾਜਵਾ ਨੇ ਬੋਲਣਾ ਸ਼ਰੂ ਕੀਤਾ
ਅਸੀ ਅਪਣੀ ਸਾਰੀ ਗੱਲ ਗਵਰਨਰ ਨੂੰ ਦੱਸੀ ਜਿਸ ਤਰ੍ਹਾ ਨਾਲ ਅੱਜ ਪੰਜਾਬ ਪੁਲਸ ਸਟੇਟ ਬਣ ਗਈ ਹੈ ਅਤੇ ਇਹ ਆਪਣੇ ਅਹੁਦੇ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਨੇ
ਸੁਖਪਾਲ ਖੈਰਾ ਨੂੰ 9:30 ਦਾ ਸਮਾਂ ਦਿੱਤਾ ਅਤੇ ਪੁਲਸ ਸਵੇਰੇ 8 ਵਜੇ ਆ ਗਈ, ਜੇਕਰ ਪੁਲਸ ਇਸੇ ਤਰ੍ਹਾਂ ਪਹਿਲਾ ਹੀ ਆ ਜਾਵੇ ਤਾਂ ਪੁਲਸ ਦੇ ਕਤਲ ਰੁਕ ਸਕਦੇ ਨੇ
ਜਿਸ ਤਰ੍ਹਾ ਪੰਜਾਬ ਦੇ ਹਾਲਾਤ ਨੇ ਕਾਨੂੰਨ ਵਿਵਸਾ ਦੇ ਉਸ ਕਰਕੇ ਕਿ ਸਾਰੇ ਲੋਕਾਂ ਨੇ ਗੇਟ ਲਗਾ ਲਏ ਹੈ ਕੀ ਸਰਕਾਰ ਸਾਰੇ ਲੋਕਾਂ ਦੇ ਗੇਟ ਤੋੜੇਗੀ
ਸੁਖਪਾਲ ਸਿੰਘ ਖਹਿਰਾ ਸਰਕਾਰ ਦੇ ਖਿਲਾਫ ਬੋਲਦਾ ਇਸ ਲਈ ਹੀ ਅਜਿਹਾ ਇਸ ਨਾਲ ਕੀਤਾ ਜਾ ਰਿਹਾ ਹੈ
ਇਹ ਸਰਕਾਰ ਦੇ ਜਾਣ ਦੀ ਨਿਸ਼ਾਨੀ ਹੈ ਕਿਓਕਿ ਜਦੋਂ ਸਰਕਾਰ ਜਾਂਦੀ ਹੈ ਉਸ ਸਮੇਂ ਹੀ ਅਜਿਹਾ ਕੀਤਾ ਜਾਂਦਾ ਹੈ
Sukhpal ਖੈਰਾ
ਇਹ ਸਿੱਧੇ ਤੌਰ ਤੇ ਗ਼ਲਤ ਕੀਤਾ ਗਿਆ ਹੈ, ਉਸ ਦਿਨ ਦੀ ਚਿੱਠੀ ਜਾਰੀ ਕੀਤੀ ਗਈ ਅਤੇ 500 ਪੁਲਸ, ਐਸਐਸਪੀ ਖੁਦ ਉਸ ਜਗ੍ਹਾ ਤੇ ਹਾਜ਼ਰ ਹੈ
ਜਿਸ BDPO ਨੇ ਮੇਰੇ ਘਰ ਤੇ ਕਾਰਵਾਈ ਕੀਤੀ ਉਸ ਨੇ ਅਮਲੋਹ ਅਤੇ ਖੰਨਾ ਦੇ MLA ਨੇ ਖੁਦ ਕਾਰਵਾਈ ਕਾਰਵਾਈ ਅਤੇ ਇਸ ਲਈ ਇਸ ਨੇ ਹੁਣ ਆਪਣੇ ਕੇਸ ਖਤਮ ਕਰਨ ਲਈ ਇਹ ਕੰਮ ਕੀਤਾ
Dina ਨਗਰ ਵਿੱਚ ਜੌ ਅੱਜ ਗ਼ਲਤ ਐਨਕਾਉਂਟਰ ਕੀਤਾ ਉਸ ਮਾਮਲੇ ਦੀ ਗੱਲ ਵੀ ਅਸੀਂ ਚੁੱਕੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 25, 2026 14:36:440
Report
NSNitesh Saini
FollowFeb 25, 2026 14:36:270
Report
BSBHARAT SHARMA
FollowFeb 25, 2026 14:32:420
Report
VKVipan Kumar
FollowFeb 25, 2026 14:30:360
Report
KSKapil sharma
FollowFeb 25, 2026 14:15:270
Report
ASAvtar Singh
FollowFeb 25, 2026 14:02:460
Report
SBSANJEEV BHANDARI
FollowFeb 25, 2026 13:51:000
Report
BSBHARAT SHARMA
FollowFeb 25, 2026 13:50:390
Report
KSKapil sharma
FollowFeb 25, 2026 13:48:380
Report
KSKapil sharma
FollowFeb 25, 2026 13:47:260
Report
KSKapil sharma
FollowFeb 25, 2026 13:05:250
Report
SNSUNIL NAGPAL
FollowFeb 25, 2026 13:03:450
Report
RBRohit Bansal
FollowFeb 25, 2026 13:00:270
Report
SSSanjay Sharma
FollowFeb 25, 2026 12:50:110
Report