Back
पंजाब हक़ों के लिए 26 नवंबर को पैदल मार्च दमदमा साहिब से आनंदपुर तक
KBKulbir Beera
Nov 22, 2025 13:31:32
Bathinda, Punjab
ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ 26 ਨਵੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਪੈਦਲ ਮਾਰਚ ਕੱਢਿਆ ਜਾਵੇਗਾ ਜੋ ਕਿ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੱਕ ਜਾਏਗਾ। ਪੰਜਾਬ ਦੇ ਹੱਕਾਂ ਨੂੰ ਅਤੇ ਪੰਜਾਬ ਦੀ ਖੁਦ ਮੁਖਤਿਆਰੀ ਨੂੰ ਲੈ ਕੇ ਇਹ ਪੈਦਲ ਮਾਰਚ ਕੱਢਿਆ ਜਾਣਾ ਹੈ ਜੋ ਕਿ 15 ਦਿਨ ਤੱਕ ਲਗਾਤਾਰ ਵੱਖ-ਵੱਖ ਪੜਾਅ ਹੁੰਦੇ ਹੋਏ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੇਗਾ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਵਾਰਸ ਪੰਜਾਬ ਦੇ ਆਗੂ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੇ ਕਿਹਾ ਕਿ ਇਹ ਪੰਜਾਬ ਦੇ ਹੱਕਾਂ ਦੇ ਲਈ ਪੈਦਲ ਮਾਰਚ ਕੱਢਿਆ ਜਾਣਾ ਹੈ ਕਿਉਂਕਿ ਦੀਪ ਸਿੱਧੂ ਵੀ ਇਹੀ ਗੱਲ ਕਹਿੰਦਾ ਹੁੰਦਾ ਸੀ ਕਿ ਪੰਜਾਬ ਦੇ ਆਪਣੀ ਖੁਦ ਮੁਖਤਿਆਰੀ ਹੋਣੀ ਚਾਹੀਦੀ ਹੈ ਅਤੇ ਅਨੰਦਪੁਰ ਸਾਹਿਬ ਦੇ ਮੱਤ ਨੂੰ ਲੈ ਕੇ ਵੀ ਇਹ ਮਾਰਚ ਕੱਢਿਆ ਜਾਣਾ ਹੈ ਤਾਂ ਕਿ ਪੰਜਾਬ ਦੇ ਹੱਕ ਪੰਜਾਬ ਨੂੰ ਮਿਲ ਸਕਣ ।
73
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBhushan Sharma
FollowNov 22, 2025 14:17:040
Report
SPSomi Prakash Bhuveta
FollowNov 22, 2025 14:16:360
Report
SSSanjay Sharma
FollowNov 22, 2025 14:16:030
Report
SSSanjay Sharma
FollowNov 22, 2025 14:15:180
Report
SSSanjay Sharma
FollowNov 22, 2025 14:01:2145
Report
TBTarsem Bhardwaj
FollowNov 22, 2025 13:50:3561
Report
SKSuneel Kumar
FollowNov 22, 2025 13:36:40Kangra, Himachal Pradesh:लोकेशन : देहरा देहरा जिला पुलिस ने नशा तस्करों पर बड़ी कार्रवाई की है। गुप्त सूचना के आधार पर पुलिस टीम ने ढलियारा के गांव सूरजপুর के वार्ड दो में एक घर से तीन किलो चरस बरामद की है। देहरा में अब तक की यह सबसे बड़ी बरामदगी है.
99
Report
KKKIRTIPAL KUMAR
FollowNov 22, 2025 13:19:39151
Report
RBRohit Bansal
FollowNov 22, 2025 13:15:3990
Report
MJManoj Joshi
FollowNov 22, 2025 13:15:21139
Report
BKBIMAL KUMAR
FollowNov 22, 2025 13:07:4397
Report
MJManoj Joshi
FollowNov 22, 2025 13:01:43Chandigarh, Chandigarh:तलवंडी साबो से चला नगर कीर्तन आनंद पुर साहिब पहुंचा।
167
Report
MSManuj Sharma
FollowNov 22, 2025 12:47:47111
Report
NSNitesh Saini
FollowNov 22, 2025 12:39:56128
Report