Back
पंजाब में मिनिंग नीति नहीं बन पाने से ठेकेदार परेशान, कच्चे माल की कमी
KBKulbir Beera
Dec 13, 2025 12:03:45
Bathinda, Punjab
ਪੰਜਾਬ ਵਿੱਚ ਮਾਈਨਿੰਗ ਪਾਲਿਸੀ ਨਾ ਹੋਣ ਕਾਰਨ ਠੇਕੇਦਾਰ ਪਰੇਸ਼ਾਨ
ਚਾਰ ਸਾਲਾਂ ਵਿੱਚ ਪੰਜਾਬ ਸਰਕਾਰ ਨਹੀਂ ਬਣਾ ਸਕੀ ਮਾਈਨਿੰਗ ਪਾਲਿਸੀ
ਕੱਚਾ ਮਾਲ ਨਾ ਮਿਲਣ ਕਾਰਨ ਠੇਕੇਦਾਰ ਹੋ ਰਹੇ ਹਨ ਪਰੇਸ਼ਾਨ ਕੰਮ ਨੂੰ ਹੋ ਰਹੀ ਹੈ ਦੇਰੀ
ਪੰਜਾਬ ਸਰਕਾਰਦੇ ਕਾਰਜਕਾਲ ਵਿੱਚ ਭਾਵੇਂ ਇੱਕ ਸਾਲ ਦਾ ਸਮਾਂ ਹੀ ਬਾਕੀ ਰਹਿ ਗਿਆ ਹੈ। ਪਰ ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਮਾਈਨਿੰਗ ਪਾਲਸੀ ਨਾ ਬਣਾਏ ਜਾਣ ਕਾਰਨ ਹੁਣ ਵਿਕਾਸ ਕਾਰਜ ਲੇਟ ਹੁੰਦੇ ਨਜ਼ਰ ਆ ਰਹੇ ਹਨ ਇਹਨਾਂ ਗੱਲਾਂ ਦਾ ਖੁਲਾਸਾ ਹਾਟ ਮਿਕਸ ਪਲਾਂਟ ਯੂਨੀਅਨ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਚਾਰ ਸਾਲ ਖਤਮ ਹੋ ਜਾਣ ਦੇ ਬਾਵਜੂਦ ਵੀ ਸਰਕਾਰ ਮਾਈਨਿੰਗ ਦੀ ਕੋਈ ਪਾਲਿਸੀ ਨਹੀ ਬਣਾ ਸਕੀ। ਜਿਸ ਕਰਕੇ ਪੰਜਾਬ ਦੇ ਲਗਭਗ ਕਰੈਸ਼ਰ ਬੰਦ ਹਨ। ਰੇਤੇ ਦੀਆਂ 90% ਖੱਡਾ ਬੰਦ ਹਨ। ਜਿਸ ਕਰਕੇ ਸੜਕਾ ਬਨਾਉਣ ਲਈ ਠੇਕੇਦਾਰਾ ਨੂੰ ਕੱਚਾ ਮਾਲ ਜਿਵੇਂ ਰੇਤਾ, ਬੱਲੀ, ਪੱਥਰ ਸਹੀ ਮਾਤਰਾ ਵਿੱਚ ਨਹੀ ਮਿਲ ਰਿਹਾ। ਜਿਸ ਕਰਕੇ ਨਿਸ਼ਚਿਤ ਟਾਈਮ ਵਿੱਚ ਕਿਸੇ ਵੀ ਹਾਲਾਤ ਵਿੱਚ ਕੰਮਾ ਨੂੰ ਪੂਰਾ ਨਹੀ ਕੀਤਾ ਜਾ ਸਕਦਾ।
ਖਾਸ ਕਰਕੇ ਪੰਜਾਬ ਦੇ ਮਾਲਵੇ ਦਾ ਜ਼ੋ ਹਿੱਸਾ ਜਿਵੇਂ ਫਰੀਦਕੋਟ, ਮੁਕਤਸਰ, ਫਾਜਿਲਕਾ, ਬਠਿੰਡਾ, ਮਾਨਸਾ, ਬਰਨਾਲਾ ਵਿੱਚ ਸੜਕਾ ਦੇ ਕੱਚੇ ਮਾਲ ਦੀ ਸਪਲਾਈ ਨਾ ਮਾਤਰ ਹੈ। ਜੋ ਮਾਲ ਆ ਰਿਹਾ ਹੈ, ਉਸੇ ਨੂੰ ਬਹੁਤ ਜਿਆਦਾ ਰੇਟ ਤੇ ਆ ਰਿਹਾ ਹੈ। ਇਸ ਰੇਟ ਤੇ ਕੰਮ ਕਰਨਾ ਸੰਭਵ ਹੀ ਨਹੀ ਹੈ।
ਇਸ ਲਈ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਮਾਈਨਿੰਗ ਨੂੰ ਜਲਦੀ ਤੋਂ ਜਲਦੀ ਖੋਲਿਆ ਜਾਵੇ ਤੇ ਕੱਚੇ ਮਾਲ ਦੀ ਸਪਲਾਈ ਵੱਡੇ ਪੱਧਰ ਤੇ ਚਾਲੂ ਕੀਤੀ ਜਾਵੇ ਤਾਂ ਜ਼ੋ ਕੰਮਾ ਨੂੰ ਸਹੀ ਤਰੀਕੇ ਨਾਲ ਨਿਸ਼ਚਿਤ ਟਾਈਮ ਵਿੱਚ ਪੂਰਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਰਕਾਰ ਜੇਕਰ ਠੇਕੇਦਾਰਾਂ ਤੋਂ ਸਮੇਂ ਸਿਰ ਕੰਮ ਕਰਵਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਪਹਿਲਾਂ ਮਾਈਨਿੰਗ ਪਾਲਸੀ ਨੂੰ ਲਾਗੂ ਕਰਨਾ ਪਵੇਗਾ ਲਾਗੂ ਤਾਂ ਹੋਵੇਗੀ ਜੇ ਪੰਜਾਬ ਸਰਕਾਰ ਕੋਲ ਮਾਈਨਿੰਗ ਪਾਲਿਸੀ ਹੋਵੇਗੀ
ਤਾਰਾ ਸਿੰਘ ਪ੍ਰਧਾਨ ਦਾ ਪੰਜਾਬ ਹੋਟ ਮਿਕਸ ਪਲਾਟ, ਓਨਰਜ ਐਸੋਸੀਏਸ਼ਨ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowDec 13, 2025 13:35:160
Report
KSKamaldeep Singh
FollowDec 13, 2025 13:16:420
Report
SBSANJEEV BHANDARI
FollowDec 13, 2025 12:19:100
Report
ASAvtar Singh
FollowDec 13, 2025 12:18:580
Report
ADAnkush Dhobal
FollowDec 13, 2025 12:05:330
Report
MTManish Thakur
FollowDec 13, 2025 12:05:200
Report
NLNitin Luthra
FollowDec 13, 2025 12:04:550
Report
KBKulbir Beera
FollowDec 13, 2025 12:03:120
Report
ADAnkush Dhobal
FollowDec 13, 2025 12:02:470
Report
RKRAJESH KATARIA
FollowDec 13, 2025 11:36:010
Report
BSBHARAT SHARMA
FollowDec 13, 2025 11:35:390
Report
ASAnmol Singh Warring
FollowDec 13, 2025 11:32:020
Report
MSManish Sharma
FollowDec 13, 2025 11:15:470
Report
DSDharmindr Singh
FollowDec 13, 2025 11:06:200
Report