Back
अमेरिका में दिल का दौरा पड़ने से लाखविंदर सिंह भुल्लर की मौत, गाँव में शोक
SSSatnam Singh
Nov 11, 2025 14:01:42
Bhadaur, Punjab
ਅਮਰੀਕਾ ਵਿੱਚ ਭਦੋੜ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ hoi ਮੌਤ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ
ਭਦੋੜ ਦੇ ਰਹਿਣ ਵਾਲੇ 39 ਸਾਲਾ ਲਖਵਿੰਦਰ ਸਿੰਘ ਭੁੱਲਰ ਦੀ ਬੀਤੇ ਦਿਨੀ ਯੂਐਸਏ ਦੇ ਸ਼ਹਿਰ ਕੈਲਫੋਰਨੀਆਂ ਵਿਖੇ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ। ਇਸ ਘਟਨਾ ਦਾ ਪਤਾ ਚਲਦੇ ਹੀ ਉਨਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਲਖਵਿੰਦਰ ਸਿੰਘ 11 ਸਾਲ ਪਹਿਲਾਂ ਯੂਐਸਏ ਵਰਕ ਪਰਮਿਟ ਤੇ ਗਿਆ ਸੀ ਅਤੇ ਹੁਣ ਜਦੋਂ ਉਸ ਵੱਲੋਂ ਕਮਾਈ ਕਰਨੀ ਸ਼ੁਰੂ ਕੀਤੀ ਗਈ ਤਾਂ ਇਹ ਮੰਦਭਾਗੀ ਘਟਨਾ ਵਾਪਰ ਗਈ। ਉਹਨਾਂ ਕਿਹਾ ਕਿ ਲਖਵਿੰਦਰ ਸਿੰਘ ਭੁੱਲਰ ਹਜੇ ਕੁਆਰਾ ਸੀ ਅਤੇ ਉਸ ਵੱਲੋਂ ਜਮੀਨ ਗਹਿਣੇ ਧਰ ਕੇ ਯੂਐਸਏ ਵਿਖੇ ਮਿਹਨਤ ਕੀਤੀ ਜਾ ਰਹੀ ਸੀ। ਲਖਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਭਦੌੜ ਵਿਖੇ ਸ਼ੌਕ ਦੀ ਲਹਿਰ ਫੈਲ ਗਈ ਹੈ ਅਤੇ ਪਿੰਡ ਵਾਸੀ ਲਖਵਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ। ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਲਖਵਿੰਦਰ ਸਿੰਘ ਦੀ ਡੈਡ ਬੋਡੀ ਜਲਦ ਤੋਂ ਜਲਦ ਉਹਨਾਂ ਦੇ ਪਿੰਡ ਪਹੁੰਚਾਣ ਵਿੱਚ ਮਦਦ ਕੀਤੀ ਜਾਵੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowDec 17, 2025 06:15:200
Report
RBRohit Bansal
FollowDec 17, 2025 06:08:41Chandigarh, Chandigarh:ਕਕਾ ਪਿੰਡ ਤੋ ਬਲੋਕ ਸੰਮਤੀ ਦੇ ਕਾਂਗਰਸੀ ਆਗੂ ਸੁਰਿੰਦਰ ਸਿੰਘ 475 ਵੋਟਾਂ ਤੋਂ ਹੋਏ ਜੇਤੂ, ਦੂਸਰੇ ਨੰਬਰ ਤੇ ਰਹੀ ਆਪ
0
Report
JSJagmeet Singh
FollowDec 17, 2025 06:06:460
Report
PSParambir Singh Aulakh
FollowDec 17, 2025 06:05:540
Report
PSParambir Singh Aulakh
FollowDec 17, 2025 06:04:510
Report
KSKuldeep Singh
FollowDec 17, 2025 05:51:140
Report
SGSatpal Garg
FollowDec 17, 2025 05:50:570
Report
MJManoj Joshi
FollowDec 17, 2025 05:30:49Chandigarh, Chandigarh:Aditya Kapoor (makhan) main shooter of Rana Balachauriya
0
Report
HSHitesh Sharma
FollowDec 17, 2025 05:18:520
Report
ASAvtar Singh
FollowDec 17, 2025 05:07:020
Report
RKRAJESH KATARIA
FollowDec 17, 2025 05:06:470
Report
SNSUNIL NAGPAL
FollowDec 17, 2025 05:06:340
Report
RKRAMAN KHOSLA
FollowDec 17, 2025 05:06:140
Report
RBRohit Bansal
FollowDec 17, 2025 05:03:47Chandigarh, Chandigarh:ਜੇਤੂ ਉਮੀਦਵਾਰ
ਮਨਜੀਤ ਕੌਰ
आम ਆदਮੀ ਪਾਰਟੀ
ਬਲਾਕ ਸੰਮਤੀ ਜੋਨ ਦਬੁਰਜੀ
आਮ आדי ਪਾਰਟੀ ਦੀ ਰੋਪੜ ਤੋਂ ਪਹਿਲੀ ਜਿੱਤ
ਬਲਾਕ ਸੰਮਤੀ ਚ ਮਨਜੀਤ ਕੌਰ ਬਣੀ ਪਹਿਲੀ ਜੇতੂ ਉਮੀਦਵਾਰ
0
Report
VKVipan Kumar
FollowDec 17, 2025 04:53:030
Report