Become a News Creator

Your local stories, Your voice

Follow us on
Download App fromplay-storeapp-store
Advertisement
Back
Barnala148101

बरनाला के युवक ने दुबई से लौटकर पंचायत तालाबों में मछली पालन से कमाई बढ़ाई

DSDEVINDER SHARMA
Feb 18, 2026 10:01:51
Barnala, Punjab
बरनाला का एक नौजवान विदेश छोडकर पंजाब में रोल माडल बन गया है। एक ज़मीनहीन नौजवान जिसके पास अपनी कोई जमीन नहीं है और उस नौजवान ने दुबई से लौटकर मछली पालन में एक मील का पत्थर स्थापित किया है। बरनाला के हंडियाया कस्बे का एक नौजवान पंजाब के चार ज़िलों के 12 गांवों के पंचायत तालाबों में मछली पालन कर रहा है। सारे खर्चे निकालकर नौजवान मछली पालन से सालाना 12 लाख रुपये कमा रहा है। युवक ने चार साल दुबई में काम किया और यहां आकर मछली पालन शुरू किया। वह कई तरह की मछलियां तैयार करके बेचता है और अच्छी कमाई कर रहा है। युवा नौजवान के मुताबिक, विदेशों में गुलाम बनकर काम करने के बजाय पंजाब का नौजवान यहां मेहनत करके सब कुछ हासिल कर सकता है। उसने बताया कि पंजाब में पंचायत तालाबों में प्रवासी लोग मछली फार्मिंग का काम करते देखकर उसके मन में आया कि यह काम पंजाब के नौजवान भी कर सकते हैं, जिसके बाद उसने यह काम करना शुरू किया था और इस काम में सफलता हासिल की। बरनाला के डिप्टी कमिश्नर ने भी इस नौजवान की तारीफ़ की है और दूसरे नौजवानों को उससे मोटिवेट होने के लिए प्रेरित किया है। Visual and Elements - बरनाला का युवा मछली फार्मर दरोगा चौहान मछली फार्मिंग के अलग-अलग शॉट, नौजवान दरोगा चौहान, उसके साथियों और डिप्टी कमिश्नर हरप्रीत सिंह की बाइट। V/o - इस मौके पर मछली पालन कर रहे नौजवान दरोगा चौहान ने बताया कि दसवीं पास करने के बाद, यहाँ कोई अच्छी नौकरी न मिलने की वजह से वह दुबई चले गए, जहाँ उन्होंने चार साल तक काम किया। लॉकडाउन के दौरान वह पंजाब वापस आ गए। यहाँ आने के बाद उन्होंने सोचा कि अब विदेश जाने का कोई खास फ़ायदा नहीं है, इसलिए उन्हें अपने गाँव में ही कोई काम शुरू करना चाहिए। उनकी नज़र मछली पालन की तरफ़ गई। बाहर से आए लोग गाँव के बड़े तालाबों पर आते थे और जाल से मछलियाँ पकड़कर ले जाते थे। इससे उन्हें यह आइडिया आया कि जब दूसरे लोग यह काम कर सकते हैं, तो हम पंजाबी क्यों नहीं कर सकते। इसके बाद उन्होंने कृषि विज्ञान केंद्र, हंडिआया से ट्रेनिंग ली। ट्रेनिंग लेने के बाद उन्होंने सबसे पहले पंचायत का एक तालाब कॉन्ट्रैक्ट पर लेकर मछली पालन शुरू किया। इससे उन्हें अच्छा मुनाफ़ा हुआ, जिससे उन्होंने धीरे-धीरे अपना काम बढ़ाया और आज उनके पास कम से कम 12 तालाब हैं जहाँ मछलियाँ पाली जा रही हैं। उन्होंने बताया कि अभी मछली पालन उनका अपना बिज़नेस है। उनके पास अपनी मेहनत है, अपनी दुकान है और वे डायरेक्ट सेल्स भी करते हैं। जो मछली बढ़ती है, उसे लुधियाना के मार्केट में बेचा जाता है। अभी उनकी इनकम काफी अच्छी है। कृषि विज्ञान केंद्र के अनुसार, एक एकड़ में 25 क्विंटल तक मछली पैदा हो सकती है, लेकिन वे प्रति एकड़ करीब 18 क्विंटल मछली पैदा कर रहे हैं। खर्च निकालने के बाद वे प्रति एकड़ करीब एक लाख रुपये बचाते हैं। कुल सालाना इनकम करीब 24 से 25 लाख रुपये है, जबकि सारे खर्च निकालने के बाद 8 से 10 लाख रुपये तक का प्रॉफिट होता है। उनके पास अलग-अलग तरह की मछलियां हैं, जैसे कार्प, मृगल, गोल्डन और रोहू। इस बार उन्होंने पंगास मछली पालन भी किया, जिसके बहुत अच्छे रिजल्ट मिले। उन्होंने एक एकड़ में 45 क्विंटल पंगासियस मछली पैदा की और उससे भी अच्छा प्रॉफिट कमाया। उन्होंने कहा कि युवाओं को विदेश जाने के बजाय पंजाब में ही मेहनत करनी चाहिए। वे खुद चार साल विदेश में रहे हैं और वहां मेहनत के अलावा कोई खास तरक्की नहीं हुई है। इसलिए युवा यहीं रहकर अच्छा पैसा कमा सकते हैं। उन्होंने यह भी कहा कि पंचायत के तालाबों में मछली पालन के लिए सरकार ज़्यादा मदद नहीं करती है। उन्हें सब्सिडी पर सिर्फ़ एक मोटरसाइकिल मिली है, कोई और खास मदद नहीं। उनके पास अपनी ज़मीन भी नहीं है, लेकिन तालाब लीज़ पर लेकर मछली पालन करके अच्छा पैसा कमा रहे हैं। बाइट – दरोगा चौहान (मछली पालक) Byte - बिंदू चौहान (सहयोगी) बाइट - परशोतम सिंह (सहयोगी) V/o - इस मौके पर बरनाला के डिप्टी कमिश्नर हरप्रीत सिंह ने कहा कि यह बहुत अच्छी पहल है। आम तौर पर लोग विदेश की तरफ़ जाते हैं, लेकिन यह युवा जो दुबई गया था और कुछ समय वहाँ बिताकर पंजाब लौटा, उसने यहीं रहकर अपना रोज़गार शुरू कर दिया है। वह हंडिया का रहने वाला 33 साल का युवा है। उसने कहा कि उसने गाँव की पंचायत का तालाब किराए पर लेकर मछली पालन शुरू किया है। सरकार ने उसे एक गाड़ी दी है, जिस पर 60 परसेंट सब्सिडी दी जाती है। जो कोई भी मछली पालन का बिज़नेस शुरू करना चाहता है, वह इस सब्सिडी का फ़ायदा उठा सकता है। इस सब Subsidy का इस्तेमाल मछली का तालाब बनवाने का खर्च, गाड़ी खरीदने या मछली बेचने के लिए दुकान बनवाने में भी किया जा सकता है। उन्होंने कहा कि कृषि विज्ञान केंद्र के ज़रिए युवाओं को सही दिशा दी जा रही है, जो एक अच्छी पहल है। इस युवा ने अपने लेवल पर मछली पालन का बिज़नेस शुरू करके दूसरों के लिए एक मिसाल कायम की है। हम चाहते हैं कि ज़्यादा से ज़्यादा लोग मछली पालन की तरफ़ आएं और सरकारी स्कीमों का फ़ायदा उठाएं। ऐसे युवाओं को ज़्यादा से ज़्यादा जागरूकता फैलाकर रोल मॉडल के तौर पर पेश किया जाना चाहिए, ताकि दूसरे लोग भी प्रेरित हो सकें। बाइट – हरप्रीत सिंह (DC, बरनाला)
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
PSParambir Singh Aulakh
Feb 18, 2026 11:37:30
Amritsar, Punjab:ਪੰਜਾਬ ਸਰਕਾਰ ਵੱਲੋਂ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਸੌਖੇ ਅਤੇ ਤੇਜ਼ ਤਰੀਕੇ ਨਾਲ ਹੱਲ ਕਰਨ ਲਈ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਨੂੰ ਮਜ਼ਬੂਤ ਕੀਤਾ ਗਿਆ ਹੈ, ਤਾਂ ਜੋ ਵਪਾਰੀਆਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ। ਕਮਿਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲੇ ਦਿਨ ਦਾ ਵਾਅਦਾ ਸੀ ਕਿ ਵਪਾਰੀਆਂ ਨੂੰ ਕਿਸੇ ਤਰ੍ਹਾਂ ਦੀ ਤਕਲੀਫ਼ ਨਹੀਂ ਆਉਣ ਦਿੱਤੀ ਜਾਵੇਗੀ। ਕਮਿਸ਼ਨ ਵੱਲੋਂ ਲਗਾਏ ਗਏ ਕੈਂਪਾਂ ਦੌਰਾਨ ਵਪਾਰੀਆਂ ਦੀਆਂ ਸ਼ਿਕਾਇਤਾਂ ਮੌਕੇ ‘ਤੇ ਹੀ ਸੁਣ ਕੇ ਹੱਲ ਕੀਤੀਆਂ ਜਾ ਰਹੀਆਂ ਹਨ। ਇਸ ਮੀਟਿੰਗ ਵਿੱਚ ਏਡੀਸੀ, ਡੀਸੀ, ਜੀਐਸਟੀ ਵਿਭਾਗ, ਮਿਊਂਸਿਪਲ ਕਾਰਪੋਰੇਸ਼ਨ, ਇੰਡਸਟਰੀ ਡਿਪਾਰਟਮੈਂਟ, ਫੂਡ ਸਪਲਾਈ, ਐਕਸਾਈਜ਼ ਅਤੇ ਲੋਕਲ ਗਵਰਨਮੈਂਟ ਸਮੇਤ 20 ਤੋਂ ਵੱਧ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ। ਕਮਿਸ਼ਨ ਮੈਂਬਰਾਂ ਨੇ ਕਿਹਾ ਕਿ ਹਰ ਵਪਾਰੀ ਦੇ ਕੰਮ ਨੂੰ ਪਹਿਲ ਦੇ ਆਧਾਰ ‘ਤੇ ਨਿਪਟਾਇਆ ਜਾਵੇਗਾ। ਕਮਿਸ਼ਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਦਸੰਬਰ 2022 ਤੋਂ ਚਾਲੂ ਇਸ ਸੰਸਥਾ ਨੂੰ ਹੁਣ ਹੋਰ ਮਜ਼ਬੂਤ ਕੀਤਾ ਗਿਆ ਹੈ। ਕਮਿਸ਼ਨ ਦੇ ਚੇਅਰਮੈਨ ਵਜੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਪੰਜ ਹੋਰ ਵਿਭਾਗ ਜੋੜੇ ਗਏ ਹਨ। ਜ਼ਿਲ੍ਹਾ ਅਤੇ ਹਲਕਾ ਪੱਧਰ ‘ਤੇ ਵੀ ਚੇਅਰਮੈਨ ਨਿਯੁਕਤ ਕਰਕੇ ਕਮਿਸ਼ਨ ਨੂੰ ਵਧਾਇਆ ਗਿਆ ਹੈ, ਤਾਂ ਜੋ ਹਰ ਵਪਾਰੀ ਤੱਕ ਪਹੁੰਚ ਬਣ ਸਕੇ। ਵਪਾਰੀਆਂ ਨੇ ਬਿਜਲੀ ਸਪਲਾਈ ਅਤੇ ਸਿਹਤ ਬੀਮਾ ਯੋਜਨਾ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਬਿਜਲੀ ਕਟੌਤੀਆਂ ਆਮ ਗੱਲ ਸੀ, ਪਰ ਹੁਣ ਨਿਰੰਤਰ ਬਿਜਲੀ ਮਿਲ ਰਹੀ ਹੈ। ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨਾਲ ਹਰ ਪਰਿਵਾਰ ਨੂੰ ਵੱਡਾ ਲਾਭ ਮਿਲ ਰਿਹਾ ਹੈ。 ਅੰਮ੍ਰਿਤਸਰ ਦੇ ਹੋਟਲ ਅਤੇ ਗੈਸਟ ਹਾਊਸ ਐਸੋਸੀਏਸ਼ਨਾਂ ਨੇ ਟੂਰਿਜ਼ਮ ਨਾਲ ਜੁੜੇ ਮੁੱਦੇ ਚੁੱਕਦਿਆਂ ਮੰਗ ਕੀਤੀ ਕਿ ਵਨ ਟਾਈਮ ਸੈਟਲਮੈਂਟ ਪਾਲਿਸੀ ਨੂੰ ਲਾਗੂ ਕਰਕੇ ਹੋਟਲ ਉਦਯੋਗ ਨੂੰ ਰੈਗੂਲਰ ਕੀਤਾ ਜਾਵੇ, ਤਾਂ ਜੋ ਸਰਕਾਰ ਨੂੰ ਵੀ ਕਰੋੜਾਂ ਰੁਪਏ ਦਾ ਰੈਵਨਿਊ ਮਿਲ ਸਕੇ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰ ਖੁਦ ਵਪਾਰੀਆਂ ਤੱਕ ਪਹੁੰਚ ਕਰੇਗੀ ਅਤੇ ਉਨ੍ਹਾਂ ਦੇ ਮਸਲੇ ਤੁਰੰਤ ਹੱਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਕੈਂਪ ਵਪਾਰੀਆਂ ਲਈ ਵੱਡੀ ਰਾਹਤ ਸਾਬਤ ਹੋਣਗੇ ਅਤੇ ਪੰਜਾਬ ਦੇ ਵਪਾਰ ਤੇ ਟੂਰਿਜ਼ਮ ਨੂੰ ਨਵੀਂ ਰਫ਼ਤਾਰ ਦੇਣਗੇ।
0
comment0
Report
BKBIMAL KUMAR
Feb 18, 2026 11:37:09
Anandpur Sahib, Punjab:ਨੈਣਾ ਦੇਵੀ ਰੋਡ ‘ਤੇ ਸਥਿਤ ਹੋਟਲ ‘ਸ਼ੇਰੇ ਪੰਜਾਬ’ ਵਿੱਚ ਕਥਿਤ ਦੇਹ ਵਪਾਰ ਦਾ ਗੈਰਕਾਨੂੰਨੀ ਧੰਦਾ ਚਲਾਇਆ ਜਾ ਰਿਹਾ ਸੀ। ਪੁਲੀਸ ਨੇ ਤੁਰੰਤ ਛਾਪੇਮਾਰੀ ਕਰਦਿਆਂ ਤਿੰਨ ਪੀੜਤ ਔਰਤਾਂ ਨੂੰ ਛੁਡਵਾਇਆ ਅਤੇ ਇਕ ਮੁਲਜ਼ਮ ਗੁਰਮੁਖ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਮੁਕੱਦਮਾ ਨੰਬਰ 32 ਅਧੀਨ ਧਾਰਾ 3, 4 ਅਤੇ 5 ਇਮੋਰਲ ਟਰੈਫਿਕਿੰਗ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ੍ਰੀ ਆਨੰਦਪੁਰ ਸਾਹਿਬ ਥਾਣੇ ਦੀ ਮੁੱਖੀ ਨੇ ਇਸ ਗੰਭੀਰ ਗੈਰਕਾਨੂੰਨੀ ਗਤੀਵਿਧੀ ਵਰਦੀ ਵਿੱਚ ਕੋਈ ਵਿਭਿੰਸ ਤਰ੍ਹਾਂ ਦੀ ਛੂਟ ਨਹੀਂ ਦਿੱਤੀ ਜਾਵੇਗੀ ਅਤੇ ਜੇ ਕਿਸੇ ਕੋਲ ਇਸ ਤਰ੍ਹਾਂ ਦੀ ਜਾਣਕਾਰੀ ਹੋਵੇ ਤਾਂ ਨੀਜੀ ਸੂਚਨਾ ਸਾਂਝੀ ਕਰਨ ਦੀ ਅਪੀਲ ਕੀਤੀ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਏਗਾ ਅਤੇ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਏਗੀ।
0
comment0
Report
TBTarsem Bhardwaj
Feb 18, 2026 11:36:47
0
comment0
Report
VKVarun Kaushal
Feb 18, 2026 11:31:30
Samrala, Punjab:ਸਮਰਾਲਾ ਦੇ ਵਾਰਡ ਨੰਬਰ 1 ਦੇ ਮੁਹੱਲਾ ਵਾਸੀਆਂ ਵੱਲੋਂ ਦੁਰਗਾ ਮਾਤਾ ਮੰਦਰ ਰੋਡ ਉੱਤੇ ਕੂੜੇ ਅਤੇ ਗੰਦਗੀ ਦਾ ਢੇਰ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਦਾ ਜਾ ਰਿਹਾ ਹੈ। ਸਾਡਾ ਹੱਕ ਵਿੱਚ ਗੱਲ ਕਰਾਂਗੇ ਵਾਰਡ ਨੰਬਰ 1 ਦੀ ਜਿੱਥੇ ਮੰਦਰ ਦੀ ਦੀਵਾਰ ਦੇ ਨਾਲ ਸੜਕ ਤੇ ਕੂੜੇ ਦੇ ਢੇਰ ਅਤੇ ਗੰਦਗੀ ਦੇ ਢੇਰ ਤੋਂ ਲੋਕ ਡਾਢੇ ਪਰੇਸ਼ਾਨ। ਸਮਰਾਲਾ ਦੇ ਵਾਰਡ ਨੰਬਰ 1 ਦੇ ਮੁਹੱਲਾ ਵਾਸੀਆਂ ਵੱਲੋਂ ਦੁਰਗਾ ਮਾਤਾ ਮੰਦਰ ਦੇ ਰੋਡ ਉੱਤੇ ਕੂੜੇ ਅਤੇ ਗੰਦਗੀ ਦੇ ਢੇਰ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਦਾ ਜਾ ਰਿਹਾ ਹੈ। ਇਸ ਗੰਦਗੀ ਦੇ ਢੇਰ ਉੱਤੇ ਅਕਸਰ ਸੂਬਾ ਤੋਂ ਸ਼ਾਮ ਤੱਕ अवਾਰਾ ਸਾਨ ਖਾਂਦੇ ਅਤੇ ਲੜਦੇ ਵੇਖੇ ਜਾ ਸਕਦੇ ਹਨ ਜਿਸ ਤੋਂ ਰਾਹਗੀਰ ਕਾਫੀ ਦੁਖੀ ਹਨ ਉਹਨਾਂ ਦਾ ਕਹਿਣਾ ਹੈ ਕਿ ਇਹ ਗੰਦਗੀ ਦਾ ਢੇਰ ਪਿਛਲੇ ਕਈ ਸਾਲਾਂ ਤੋਂ ਵਾਧਾ ਹੀ ਜਾ ਰਿਹਾ ਹੈ। ਹੁਣ ਤਾਂ ਹੱਦ ਹੀ ਹੋ ਗਈ ਇਸ ਗੰਦਗੀ ਦੇ ਢੇਰ ਨੇ ਲੋਕਾਂ ਦਾ ਲੰਘਣਾ ਦੁੱਬਰ ਕਰ ਦਿੱਤਾ ਹੈ ਕਿਉਂਕਿ ਅੱਧ ਤੋਂ ਵੱਧ ਸੜਕ ਇਸ ਮਹੱਲਾ ਵਾਸੀਆਂ ਦੇ ਕੁੜੇ ਨਾਲ ਕਬਰ ਹੋ ਜਾ ਚੁੱਕੀ ਹੈ ਉੱਤੋਂ ਅਵਾਰਾ ਸਾਨ ਵੀ ਇੱਥੇ ਖੜੇ ਰਹਿੰਦੇ ਹਨ ਜਿਸ ਕਾਰਨ ਇਥੋਂ ਲੰਘਣਾ ਦੁੱਬਰ ਹੋ ਚੁੱਕਾ ਹੈ! ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਅਕਸਰ ਉਨਾਂ ਨੇ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਵੀ ਇਸ ਜਗ੍ਹਾ ਤੇ ਕੂੜਾ ਸੁੱਟਦੇ ਵੇਖਿਆ ਹੈ। ਜਿਥੇ ਕੂੜਾ ਸੁੱਟਿਆ ਜਾ ਰਿਹਾ ਹੈ ਉਸ ਉੱਤੇ ਨਗਰ ਕੌਂਸਲ ਵੱਲੋਂ ਬਕਾਇਦਾ ਬੋਰਡ ਵੀ ਲਗਾਇਆ ਵੇਖਿਆ ਜਾ ਸਕਦਾ ਹੈ ਜਿਸ ਉੱਤੇ ਲਿਖਿਆ ਹੈ ਇੱਥੇ ਕੂੜਾ ਸੁੱਟਣਾ ਮਨਾ ਹੈ ਊੜਾ ਸਿੱਟਣ ਵਾਲੇ ਨੂੰ ਹਜ਼ਾਰ ਰੁਪਿਆ ਜੁਰਮਾਨਾ ਹੋਵੇਗਾ। ਦੂਜੇ ਪਾਸੇ ਜਿਆਦੇ ਸਬੰਧੀ ਨਗਰ ਕੌਂਸਲ ਦੇ ਇੰਸਪੈਕਟਰ ਸੁਖਦੇਵ ਸਿੰਘ ਬਿੱਟੂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਹੈ ਅਤੇ ਅੱਜ ਹੀ ਇਸ ਬਾਰੇ ਪਤਾ ਲੱਗਾ ਹੈ ਤੇ ਜਲਦ ਹੀ ਮੁਹੱਲਾ ਵਾਸੀਆਂ ਨੂੰ ਆ ਰਹੀਆਂ ਦਿੱਕਤਾਂ ਦਾ ਹੱਲ ਕੀਤਾ ਜਾਵੇਗਾ।
0
comment0
Report
DSDEVINDER SHARMA
Feb 18, 2026 11:16:17
Barnala, Punjab:पिंड दी सथं प्रोग्राम अंतर्गत बरनाला के गांव अमला सिंह वाला में किसानों के साथ भारत अमेरिका व्यापारिक समझौते पर सीधी बातचीत, भारत अमेरिका के व्यापारिक समझौते को लेकर अमला सिंह वाला गाँव के किसानों द्वारा विरोध जताया जा रहा है। किसानों का कहना है कि इस व्यापारीकरण से कॉर्पोरेट घरानों को फायदा होगा और देश का किसान पंजाब का किसान जो खेती निर्भर किसान है जिसकी पैदावार पर 18 पर्सेंट टैक्स है परंतु अमेरिका से आने वाले समान पर टैक्स फ्री की नीति देश के किसान को खत्म करने वाली साबित होगी। किसानों इस समझौते के खिलाफ आने वाले दिनों में संयुक्त किसान मोर्चा संगठनों एवं ट्रेड यूनियनों को लेकर मजदूर यूनियन को लेकर एक बड़ा संघर्ष करने जा रहे हैं और यह समझौता हरगिज नहीं होने दिया जाएगा। काले कानून का दूसरा रूप बताया उन्होंने इस भारत अमेरिका के व्यापारिक समझौते को जो देश के किसान मजदूर छोटे व्यापारियों के लिए घातक साबित होगा और देश एक बार फिर गुलाम होने जा रहा है। बरनाला के किसानों का कहना कि अगर पंजाब सरकार इस व्यापारिक समझौते के खिलाफ है तो वह किसानों के साथ आकर खड़ी हो।
0
comment0
Report
TBTarsem Bhardwaj
Feb 18, 2026 11:01:47
Ludhiana, Punjab:ਲੁਧਿਆਣਾ ਦੀ ਪੁਲਿਸ ਲਾਈਨ ਵਿੱਚ ਸੂਬਾ ਮਹਿਲਾ ਕਮਿਸ਼ਨ ਆਯੋਗ ਦੀ ਚੇਅਰ ਪਰਸਨ ਮਿਸਰਾਜ ਲਾਲੀ ਗਿੱਲ ਵੱਲੋਂ ਲੋਕ ਅਦਾਲਤ ਲਗਾਈ ਗਈ ਜਿੱਥੇ ਕਿ ਔਰਤਾਂ ਵੱਲੋਂ ਦਿੱਤੀਆਂ ਸ਼ਿਕਾਇਤਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਜਿਨਾਂ ਦੀ ਗਿਣਤੀ ਤਕਰੀਬਨ 47 ਦੇ ਕਰੀਬ ਸੀ ਲੁਧਿਆਣਾ ਦੇ ਪੁਲਿਸ ਲਾਈਨ ਵਿੱਚ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰ ਪਰਸਨ ਮਿਸ ਰਾਜ ਲਾਲੀ ਗਿੱਲ ਵੱਲੋਂ ਲੋਕ ਅਦਾਲਤ ਲਗਾਈ ਗਈ ਜਿੱਥੇ ਕਿ ਪਰੇਸ਼ਾਨ ਔਰਤਾਂ ਆਪਣੀਆਂ ਸ਼ਿਕਾਇਤਾਂ ਲੈ ਕੇ ਮਹਿਲਾ ਕਮਿਸ਼ਨ ਵੀ ਚੇਅਰ ਸਪੈਸ਼ਲ ਕੁੱਲ ਪਹੁੰਚਿਆ ਜਿੱਥੇ ਕਿ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਅਤੇ ਜਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਉਹਨਾਂ ਦਾ ਹੱਲ ਕਰਵਾਇਆ ਗਿਆ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਨੇ ਕਿਹਾ ਕਿ ਮਹਿਲਾ ਕਮਿਸ਼ਨ ਕੋਲ ਔਰਤਾਂ ਦੇ ਘਰੇਲੂ ਹਿੰਸਾ ਦੇ ਮਾਮਲੇ ਅਤੇ ਕੁਝ ਛੋਟੇ ਪ੍ਰੋਪਰਟੀ ਵਿਵਾਦ ਦੇ ਮਾਮਲੇ ਆਉਂਦੇ ਹਨ। ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਨੂੰ ਮੌਕੇ ਤੇ ਬਟਾਰਾ ਕੀਤਾ ਜਾਵੇ ਅਤੇ ਨਹੀਂ ਫਿਰ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਉਸੇ ਲੜੀ ਤਹਿਤ ਲੁਧਿਆਣਾ ਵਿੱਚ ਅੱਜ 47 ਦੇ ਕਰੀਬ ਔਰਤਾਂ ਤੇ ਕੁੱਟਮਾਰ ਅਤੇ ਆਪਸੀ ਵਿਵਾਦ ਦੇ ਮਾਮਲੇ ਸਾਹਮਣੇ ਆਏ ਜਿਨਾਂ ਨੂੰ ਮੌਕੇ ਤੇ ਨਿਪਟਾਇਆ ਗਿਆ ਉਹਨਾਂ ਨੇ ਕਿਹਾ ਕਿ ਮੋਮਨ ਕਮਿਸ਼ਨ ਵੱਲੋਂ ਪੰਜਾਬ ਭਰ ਦੇ ਵਿੱਚ ਇਸ ਤਰਹਾਂ ਦੀਆਂ ਲੋਕ ਅਦਾਲਤਾਂ ਲਗਾਈਆਂ ਜਾ ਰਹੀਆਂ ਹਨ。
0
comment0
Report
VKVarun Kaushal
Feb 18, 2026 11:00:47
Samrala, Punjab:Samrala 13 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਸਰਹਿੰਦ ਨਹਿਰ ਕ Kinare ਜੰਗਲੀ ਖੇਤਰ ’ਚੋਂ ਮਿਲੀ ਕਤਲ ਜਾਂ ਨਸ਼ੇ ਨਾਲ ਹੋਈ ਮੌਤ, ਪੁਲਸ ਕਰ ਰਹੀ ਹੈ ਜਾਂਚ ਸਮਰਾਲਾ ਦਾ ਨਿਵਾਸੀ ਨੌਜਵਾਨ ਕਰਨਵੀਰ ਸਿੰਘ ਜੋ ਕਿ 13 ਦਿਨਾਂ ਤੋਂ ਲਾਪਤਾ ਅੱਜ ਉਸਦੀ ਲਾਸ਼ ਮਾਛੀਵਾੜਾ ਨੇੜ੍ਹੇ ਸਰਹਿੰਦ ਨਹਿਰ ਜੰਗਲੀ ਖੇਤਰ ਵਿਚੋਂ ਮਿਲ ਗਈ ਹੈ। ਨੌਜਵਾਨ ਦੀ ਮਾਤਾ ਅੰਮ੍ਰਿਤਪਾਲ ਕੌਰ ਵਲੋਂ ਪੁਲਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ ਕਿ ਉਸਦਾ ਪੁੱਤਰ ਕਰਨਵੀਰ ਸਿੰਘ ਲੰਘੀ 5 ਫਰਵਰੀ ਤੋਂ ਲਾਪਤਾ ਹੈ। ਰਿਪੋਰਟ ਦਰਜ ਕਰਨ ਤੋਂ ਬਾਅਦ ਪੁਲਸ ਤੇ ਪਰਿਵਾਰਕ ਮੈਂਬਰਾਂ ਵਲੋਂ ਲਾਪਤਾ ਨੌਜਵਾਨ ਦੀ ਤਲਾਸ਼ ਕੀਤੀ ਜਾ ਰਹੀ ਸੀ। ਮੋਬਾਇਲ ਦੀਆਂ ਲੋਕੇਸ਼ਨਾਂ ਅਤੇ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਕਿ ਇਹ ਨੌਜਵਾਨ ਆਪਣੇ ਦੋਸਤਾਂ ਨਾਲ ਖਮਾਣੋ ਗਿਆ ਸੀ ਜਿਸ ਤੋਂ ਬਾਅਦ ਲਾਪਤਾ ਹੋ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਨਸ਼ਾ ਕਰਨ ਦਾ ਆਦੀ ਸੀ ਜੋ 1 ਸਾਲ ਨਸ਼ਾ ਛੁਡਾਓ ਕੇਂਦਰ ਵਿਚ ਵੀ ਦਾਖਲ ਰਿਹਾ ਜੋ ਕੁਝ ਦਿਨ ਪਹਿਲਾਂ ਹੀ ਬਾਹਰ ਆਇਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਨਸ਼ਾ ਕਰਨ ਦੇ ਦੋਸ਼ ਲਗਾਏ ਕਿ ਉਸਦੀ ਮੌਤ ਹੋ ਗਈ ਜਿਸ ਕਾਰਨ ਲਾਸ਼ ਸਰਹਿੰਦ ਨਹਿਰ ਕਿਨਾਰੇ ਜੰਗਲੀ ਖੇਤਰ ਵਿਚ ਸੁੱਟ ਦਿੱਤੀ ਹੈ। ਪਰਿਵਾਰਕ ਮੈਂਬਰ 2 ਦਿਨ ਤੋਂ ਲਾਸ਼ ਦੀ ਤਲਾਸ਼ ਕਰ ਰਹੇ ਸਨ ਕਿ ਅੱਜ ਕਿਸੇ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਜੰਗਲੀ ਖੇਤਰ ’ਚੋਂ ਬਹੁਤ ਬਦਬੂ ਆ ਰਹੀ ਹੈ ਅਤੇ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਪੁਲਸ ਤੇ ਪਰਿਵਾਰਕ ਮੈਂਬਰ ਜਦੋਂ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਇਹ ਲਾਸ਼ ਕਰਨਵੀਰ ਸਿੰਘ ਦੀ ਸੀ ਜੋ ਕਿ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਸੀ। ਪੁਲਸ ਵਲੋਂ ਲਾਸ਼ ਨੂੰ ਕਬਜੇ ’ਚ ਕਰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਗਿਆ। ਦੂਸਰੇ ਪਾਸੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਨੌਜਵਾਨ ਕਰਨਵੀਰ ਸਿੰਘ ਨੂੰ ਕਤਲ ਕੀਤਾ ਗਿਆ ਹੈ ਜਾਂ ਉਸ ਨੂੰ ਨਸ਼ੇ ਦੀ ਓਵਰਡੋਜ ਦੇ ਕੇ ਮਾਰਿਆ ਗਿਆ ਹੈ। ਇਸ ਲਈ ਪੁਲਸ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵे। Byte :- ਬਲਜਿੰਦਰ ਸਿੰਘ ਐਮਸੀ ਥਾਣਾ ਮੁਖੀ ਸਮਰਾਲਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਤਲ ਦਾ ਅਸਲ ਕਾਰਣ ਕੀ ਹੈ ਅਤੇ ਜੋ ਵੀ ਦੋਸ਼ੀ ਹੋਣਗੇ ਉਨ੍ਹਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। Byte :- ਹਰਵਿੰਦਰ ਸਿੰਘ ਥਾਣਾ ਮੁਖੀ ਸਮਰਾਲਾ
0
comment0
Report
KSKuldeep Singh
Feb 18, 2026 10:37:43
Banur, Punjab:ਰਾਜਪੁਰਾ ਤੋਂ ਸੱਤ ਸਾਲ ਦਾ ਬੱਚਾ ਹੋਇਆ ਅਗਵਾ ਬੱਚੇ ਦੀ ਪੜੋਸੀ ਮਹਿਲਾ ਦੇ ਨਾਲ ਸੀਸੀਟੀਵੀ ਆਈ ਸਾਹਮਣੇ ਪੁਲਿਸ ਵੱਲੋਂ ਗਠਿਤ ਟੀਮਾਂ ਵੱਲੋਂ ਜਗ੍ਹਾ ਜਗ੍ਹਾ ਕੀਤੀ ਜਾ ਰਾਹੀ ਛਾਪੇਮਾਰੀ ਉਧਰ ਰਾਜਪੁਰਾ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਸੱਤ ਸਾਲਾ ਮਾਸੂਮ ਬੱਚਾ ਅਗਵਾ kar ਲਿਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਬੱਚਾ ਗਲੀ ਦੇ ਵਿੱਚ ਖੇਡ ਰਿਹਾ ਸੀ ਅਤੇ ਮੁੜ ਕੇ ਘਰ ਵਾਪਸ ਨਹੀਂ ਪਹੁੰਚਿਆ। ਘਟਨਾ ਰਾਜਪੁਰਾ ਦੇ ਗੁਜਰਾਂਵਾਲਾ ਮੁਹੱਲਾ ਦੀ ਹੈ ਜਿੱਥੇ ਇੱਕ ਸੱਤ ਸਾਲਾ ਮਾਸੂਮ ਬੱਚਾ ਜਿਸ ਦਾ ਨਾਮ ਅਭੀ ਪੁੱਤਰ ਬੀਨੂ ਹੈ ਨੂੰ ਅਗਵਾ ਕਰ ਲਿਆ ਗਿਆ ਹੈ。 ਇਸੇ ਮਾਮਲੇ ਦੇ ਵਿੱਚ ਇੱਕ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਮਾਸੂਮ ਅਭੀ ਦੇ ਨਾਲ ਉਸ ਦੀ ਗੁਆਂਡਨ ਮਹਿਲਾ ਜਾ ਰਹੀ ਹੈ。 ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਗਵਾ ਸੰਬੰਧੀ FIR ਦਰਜ ਕਰ ਦਿੱਤੀ ਗਈ ਹੈ। ਅਤੇ ਪੁਲਿਸ ਵੱਲੋਂ ਰਾਜਪੁਰਾ, ਬਨੂੜ, ਸ਼ੰਭੂ ਅਤੇ ਪਟਿਆਲਾ ਖੇਤਰ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ。
0
comment0
Report
Advertisement
Back to top