Back
SGPC orders 72 hours to submit evidence, heated statements against Badal family intensify
BSBHARAT SHARMA
Feb 19, 2026 13:05:15
Amritsar, Punjab
ਗਿਆਨੀ ਰਘਬੀਰ ਸਿੰਘ ਨੂੰ ਐਸਜੀਪੀਸੀ ਨੇ 72 ਘੰਟੇ ਦਾ ਦਿੱਤਾ ਸਮਾਂ ਸਬੂਤ ਪੇਸ਼ ਕਰਨ ਲਈ
ਗਿਆਨੀ ਰਘਬੀਰ ਸਿੰਘ ਵੱਲੋਂ ਬਾਦਲ ਪਰਿਵਾਰ ਵਿਰੁੱਧ ਕੀਤੀ ਟਿੱਪਣੀ ਤੇ ਬੋਲੇ ਧਾਲੀਵਾਲ
ਕਿਹਾ ਗਿਆਨੀ ਰਘਬੀਰ ਸਿੰਘ ਜੀ ਨਾਲ ਮੇਰੀ ਫੋਨ ਤੇ ਗੱਲਬਾਤ ਹੋਈ
ਗਿਆਨੀ ਰਘਬੀਰ ਸਿੰਘ ਫੋਨ ਤੇ ਗੱਲਬਾਤ ਦੌਰਾਨ ਹੋਏ ਸਨ ਭਾਵਕ
ਬਾਦਲ ਲਿਆਓ ਪੰਜਾਬ ਬਚਾਓ ਰੈਲੀ ਦੀ ਜਗ੍ਹਾ ਬਾਦਲ ਭੁਜਾਓ ਪੰਜਾਬ ਬਚਾਓ ਦਾ ਨਾਰਾ ਹੋਣਾ ਚਾਹੀਦਾ ਹੈ : ਧਾਲੀਵਾਲ
ਬੀਤੇ ਦਿਨੀ ਸ਼੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਬਾਦਲ ਪਰਿਵਾਰ ਤੇ ਕੀਤੀ ਟਿੱਪਣੀ ਅਤੇ ਗਿਆਨੀ ਰਘਬੀਰ ਸਿੰਘ ਨੂੰ ਐਸਜੀਪੀਸੀ ਵੱਲੋਂ 72 ਘੰਟੇ ਵਿੱਚ ਸਬੂਤ ਪੇਸ਼ ਕਰਨ ਲਈ ਕਹਿਣ ਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਕਿ ਉਹਨਾਂ ਦੀ ਇਸ ਸਬੰਧ ਦੇ ਵਿੱਚ ਗਿਆਨੀ ਰਘਬੀਰ ਸਿੰਘ ਜੀ ਦੇ ਨਾਲ ਫੋਨ ਤੇ ਗੱਲਬਾਤ ਹੋਈ ਹੈ ਅਤੇ ਉਹ ਫੋਨ ਤੇ ਗੱਲਬਾਤ ਦੌਰਾਨ ਭਾਵਕ ਹੋ ਗਏ ਉਹਨਾਂ ਕਿਹਾ ਕਿ ਲੋਕਾਂ ਨੂੰ ਹੁਣ ਸਮਝ ਜਾਣਾ ਚਾਹੀਦਾ ਹੈ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਲੁੱਟਣ ਤੋਂ ਸਿਵਾ ਹੋਰ ਕੁਝ ਨਹੀਂ ਕੀਤਾ ਅਤੇ ਹੁਣ ਬਾਦਲ ਲਿਆਓ ਪੰਜਾਬ ਬਚਾਓ ਦੀ ਜਗ੍ਹਾ ਤੇ ਬਾਦਲ ਭਜਾਓ ਪੰਜਾਬ ਬਚਾਓ ਦਾ ਨਾਅਰਾ ਲਗਾਉਣਾ ਚਾਹੀਦਾ ਹੈ ਤਾਂ ਜੋ ਐਸਜੀਪੀਸੀ ਅਤੇ ਗੁਰੂ ਘਰਾਂ ਨੂੰ ਇਹਨਾਂ ਤੋਂ ਬਚਾਇਆ ਜਾ ਸਕੇ।
ਹਾਈਲਾਈਟ : ਕੁਲਦੀਪ ਸਿੰਘ ਧਾਲੀਵਾਲ ਸਪੋਕਸ ਪਰਸਨ ਆਮ ਆਦਮੀ ਪਾਰਟੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 19, 2026 14:50:19Noida, Uttar Pradesh:French President Macron visited Bangla Sahib Gurudwara in Delhi yesterday night.
0
Report
SSSanjay Sharma
FollowFeb 19, 2026 14:34:290
Report
TBTarsem Bhardwaj
FollowFeb 19, 2026 14:20:020
Report
DSDharmindr Singh
FollowFeb 19, 2026 14:19:030
Report
SSSanjay Sharma
FollowFeb 19, 2026 14:17:450
Report
TBTarsem Bhardwaj
FollowFeb 19, 2026 14:04:150
Report
KSKuldeep Singh
FollowFeb 19, 2026 14:03:160
Report
BSBHARAT SHARMA
FollowFeb 19, 2026 14:02:480
Report
KPKomlata Punjabi
FollowFeb 19, 2026 13:46:270
Report
ADAnkush Dhobal
FollowFeb 19, 2026 13:31:040
Report
RBRohit Bansal
FollowFeb 19, 2026 13:04:130
Report
VKVipan Kumar
FollowFeb 19, 2026 12:35:030
Report
SSSanjay Sharma
FollowFeb 19, 2026 12:33:41Noida, Uttar Pradesh:MOHALI, SAS NAGAR (PUNJAB): SATNAM SINGH SANDHU (BJP) ON AI FEST 2026 AT CHANDIGARH UNIVERSITY
0
Report
KDKuldeep Dhaliwal
FollowFeb 19, 2026 12:32:050
Report