Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143102

पंजाब पुलिस के शहीद सिपाही जसबीर सिंह की याद में शहीदी दिवस पर श्रद्धांजलि

BSBHARAT SHARMA
Oct 27, 2025 08:30:24
Ajnala, Punjab
ਪੰਜਾਬ ਪੁਲਿਸ ਦੇ ਸ਼ਹੀਦ ਸ਼ਹੀਦ ਸਿਪਾਹੀ ਜਸਬੀਰ ਸਿੰਘ ਨੂੰ ਯਾਦ ਕਰਦੇ ਸ਼ਰਧਾਂਜਲੀ ਭੇਟ ਅਜਨਾਲਾ ਪਿੰਡ ਧਾਰੀਵਾਲ ਕਲੇਰ ਦੇ ਰਹਿਣ ਵਾਲੇ ਸੀ ਸ਼ਹੀਦ ਸਿਪਾਹੀ ਜਸਬੀਰ ਸਿੰਘ 1991 ਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ ਸੀ ਜਸਬੀਰ ਸਿੰਘ ਅੱਜ ਸ਼ਹੀਦ ਜਸਬੀਰ ਸਿੰਘ ਦੇ ਸਕੂਲ ਜਿਸ ਵਿੱਚ ਉਹਨਾਂ ਪੜ੍ਹਾਈ ਕੀਤੀ ਸੀ ਉਸ چ ਪਹੁੰਚ ਕੇ ਪੰਜਾਬ ਪੁਲਿਸ ਦੇ ਇੰਸਪੈਕਟਰ ਅਮਰਪ੍ਰਤਾਪ ਸਿੰਘ ਅਤੇ ਬੱਚਿਆਂ ਨੇ ਦਿੱਤੀ ਸ਼ਰਧਾਂਜਲੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਸ਼ਹੀਦ ਹੋਏ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਯਾਦ ਕਰਦੇ ਹੋਏ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਹੀ ਅੱਜ ਸ਼ਹੀਦ ਜਸਬੀਰ ਸਿੰਘ ਦੇ ਸਰਕਾਰੀ ਸਕੂਲ ਚਮਿਆਰੀ ਜਿੱਥੇ ਉਹਨਾਂ ਨੇ ਪੜ੍ਹਾਈ ਕੀਤੀ ਸੀ, ਉਸ ਸਕੂਲ ਚ ਪੰਜਾਬ ਪੁਲਿਸ ਦੇ ਇੰਸਪੈਕਟਰ ਅਮਰਪ੍ਰਤਾਪ ਸਿੰਘ ਉਹਨਾਂ ਦੀ ਟੀਮ ਸਮੇਤ ਸਕੂਲ ਦੇ ਬੱਚਿਆਂ ਵੱਲੋਂ ਸ਼ਹੀਦ ਜਸਬੀਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਡਿਊਟੀ ਦੌਰਾਨ ਆਤਵਾਦੀਆਂ ਨਾਲ ਲੋਹਾ ਲੈਂਦੇ ਸ਼ਹੀਦ ਹੋਣ ਦੇ ਚਲਦੇ ਮਾਣ ਮਹਿਸੂਸ ਕਰਦੇ ਹੋਏ ਸਲੂਟ ਕੀਤੀ, ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਹੀਦ ਜਸਬੀਰ ਸਿੰਘ ਦੀ ਯਾਦ ਵਿੱਚ ਸਕੂਲ ਵਿੱਚ ਹੀ ਇੱਕ ਪੌਦਾ ਵੀ ਲਗਾਇਆ ਗਿਆ। ਉੱਥੇ ਹੀ ਵਿਸ਼ੇਸ਼ ਤੌਰ ਤੇ ਸਕੂਲ ਵਿੱਚ ਬੱਚਿਆਂ ਦੇ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ ਇਸ ਮੌਕੇ ਪੰਜਾਬ ਪੁਲਿਸ ਦੇ ਇੰਸਪੈਕਟਰ ਅਮਰ ਪ੍ਰਤਾਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀਆਂ ਹਦਾਇਤਾਂ ਤੇ ਅਨੁਸਾਰ ਪੰਜਾਬ ਪੁਲਿਸ ਦੇ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕਰਦੇ ਹੋਏ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਸ਼ਹੀਦ ਜਸਬੀਰ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਸਰਕਾਰੀ ਸਕੂਲ ਚਮਿਆਰੀ ਜਿੱਥੇ ਉਹਨਾਂ ਨੇ ਪੜ੍ਹਾਈ ਕੀਤੀ ਸੀ ਉਸ ਵਿੱਚ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਹਨ ਅਤੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਚੰਗੀ ਪੜ੍ਹਾਈ ਲਿਖਾਈ ਕਰਕੇ ਡਿਫੈਂਸ ਵਿੱਚ ਭਰਤੀ ਹੋਣ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ。 ਇਸ ਮੌਕੇ ਸ਼ਹੀਦ ਜਸਬੀਰ ਸਿੰਘ ਦੇ ਭਰਾ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਹੈ ਕਿ ਉਹਨਾਂ ਦੇ ਭਰਾ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਅਤੇ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Oct 27, 2025 11:35:18
Kapurthala, Punjab:556ਵਾਂ ਪ੍ਰਕਾਸ਼ ਪੁਰਬ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਤਿਆਰੀ, ਗੁਰਪੁਰਬ ਮੌਕੇ ਕਰਵਾਏ ਜਾਣਗੇ ਕੁਸ਼ਤੀ ਮੁਕਾਬਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਉੱਪਰ ਕਪੂਰਥਲਾ ਰੈਸਲਿੰਗ ਐਸੋਸੀਏਸ਼ਨ ਵੱਲੋਂ ਦੂਸਰਾ ਪੰਜਾਬ ਕੇਸਰੀ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ। ਇਹ ਮੁਕਾਬਲਾ 3 ਨਵੰਬਰ ਦਿਨ ਸੋਮਵਾਰ ਨੂੰ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਪਹਿਲਵਾਨ ਆਪਣੇ ਜੋਹਰ ਦਿਖਾਉਣਗੇ。 ਕੁਸ਼ਤੀ ਦੰਗਲ ਦੀਆਂ ਤਿਆਰੀਆਂ ਸਬੰਧੀ ਗੁਰੂ ਨਾਨਕ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੈਸਲਿੰਗ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਕੁਲਵੰਤ ਸਿੰਘ ਸ਼ਾਹ ਯੂ.ਐੱਸ.ਏ., ਪ੍ਰਬੰਧਕ ਬਲਦੇਵ ਸਿੰਘ ਟੀਟਾ, ਪਹਿਲਵਾਨ ਮਲਕੀਤ ਸਿੰਘ ਕਾਂਜਲੀ ਆਦਿ ਨੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਦੂਜੀ ਵਾਰ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਉੱਪਰ ਕੁਸ਼ਤੀ ਦਾ ਮਹਾਂਕੁੰਭ ਪ੍ਰਵਾਸੀ ਭਾਰਤੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ。 ਉਨ੍ਹਾਂ ਦੱਸਿਆ ਕਿ ਕੁਸ਼ਤੀ ਦਾ ਮਹਾਂਕੁੰਭ ਸਾਹਿਬ ਸ੍ਰੀ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ। ਇਸ ਦਾ ਉਦਘਾਟਨ ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਇਸ ਦੰਗਲ ਵਿੱਚ ਸਾਰੀਆਂ ਕੁਸ਼ਤੀਆਂ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਮੈਟ ਉੱਪਰ ਪਾਰਦਰਸ਼ੀ ਢੰਗ ਨਾਲ ਹੋਣਗੀਆਂ。 ਬਾਈਟ : ਪ੍ਰਧਾਨ ਕੁਲਵੰਤ ਸਿੰਘ ਸ਼ਾਹ ਬਾਈਟ : ਬਲਦੇਵ ਸਿੰਘ ਟੀਟਾ ਬਾਈਟ : ਪਹਿਲਵਾਨ ਮਲਕੀਤ ਸਿੰਘ ਕਾਂਜਲੀ
0
comment0
Report
RMRakesh Malhi
Oct 27, 2025 11:33:40
Una, Himachal Pradesh:युवाओं को विदेशों में सुरक्षित रोजगार से जोड़ेगी हिमाचल सरकार : उपमुख्यमंत्री V/01: उपमुख्यमंत्री मुकेश अग्निहोत्री ने कहा हिमाचल सरकार युवाओं को विदेशों में सुरक्षित रोजगार से जोड़ेगी। ऐसे समय में जब वैश्विक स्तर पर रोजगार के क्षेत्र में प्रतिस्पर्धा लगातार बढ़ रही है, हिमाचल सरकार ने यह सुनिश्चित करने की दिशा में निर्णायक पहल की है कि प्रदेश के युवाओं को विदेशों में सुरक्षित, कानूनी और भरोसेमंद माध्यमों से रोजगार मिल सके। उन्होंने कहा कि अब प्रदेश सरकार स्वयं जिम्मेदारी लेकर युवाओं को विदेश भेजने की पूरी प्रक्रिया को व्यवस्थित और पारदर्शी बनाएगी, ताकि किसी को भी ठगी, धोखे या असुरक्षा की स्थिति का सामना न करना पड़े। यह कदम प्रदेश सरकार की ‘हर युवा को हुनर, हर हुनर को अवसर’ की प्रतिबद्धता का सुफल है। सोमवार को पालकवाह में आयोजित हिमाचल सरकार की ‘ओवरसीज़ रिक्रूटमेंट ड्राइव’ की श्रृंखला के राज्यस्तरीय कार्यक्रम के शुभारंभ सत्र में बतौर मुख्य अतिथि बोल रहे थे। उपमुख्यमंत्री ने कहा कि हिमाचल सरकार युवाओं के उज्ज्वल भविष्य के लिए पूर्णतः प्रतिबद्ध है और यह पहल उसी दिशा में एक ठोस कदम है। उन्होंने बताया कि इस पहल के तहत विदेशों में उपलब्ध विभिन्न ट्रेडों में नौकरियों की मांग के अनुसार युवाओं का चयन किया जाएगा, ताकि कौशल और अवसर का सही समन्वय सुनिश्चित हो सके। उल्लेखनीय है कि यह कार्यक्रम श्रम, रोजगार एवं ओवरसीज़ प्लेसमेंट विभाग और राज्य इलेक्ट्रॉनिक्स विकास निगम लिमिटेड के संयुक्त तत्वावधान में आयोजित किया गया। यह इस कड़ी का दूसरा आयोजन था, पहले 9 अक्तूबर को हमीरपुर में ड्राइव शुरू हुई थी। पालकवाह में ट्रेलर चालक के 100 पदों के लिए प्रदेशभर से 457 युवाओं ने भाग लिया। अभ्यर्थियों की अंग्रेज़ी कौशल क्षमता का परीक्षण पालकवाह सभागार परिसर एवं ड्राइविंग टेस्ट कांगड़ मैदान में लिया गया। चयनित अभ्यर्थियों को दुबई के जेबेल अली पोर्ट में नियुक्ति मिलेगी। उन्हें 2,250 यूएई दिरहम (लगभग 52,000 रुपये) मासिक वेतन, आवास, ओवरटाइम और अन्य भत्तों की सुविधा मिलेगी। उपमुख्यमंत्री ने सांकेतिक रूप से चार चयनित युवाओं को प्रोविजनल ऑफर लेटर भी प्रदान किए। अग्निहोत्री ने कहा कि एक समय ऐसा भी था जब विदेश में रोजगार दिलाने के नाम पर लोगों से ठगी होती थी। माता-पिता अपने जीवन की गाढ़ी कमाई खर्च कर बच्चों को भेजते थे, पर अवैध और जालसाजी से ठगे जाते थे। अब हिमाचल सरकार ने तय किया है कि युवाओं को सुलभ, सस्ता और कानूनी तरीके से भेजा जाएगा। यह सरकार का सबसे सुरक्षित, कानूनी और पारदर्शी तरीका है, जिससे हिमाचल के युवा अपनी स्किल के अनुसार विदेश में रोजगार प्राप्त कर सकेंगे। विदेशों में स्किल की मांग है और हिमाचल प्रदेश के युवा इससे लाभान्वित होंगे। इस पहल से रोजगार कार्यालय की कार्यप्रणाली में नवाचार आएगा और युवाओं को हर संभव सहायता मिलेगी अग्निहोत्री ने विभाग से इस अभियान को और विस्तारित करने तथा युवाओं की हर संभव मदद सुनिश्चित करने का निर्देश भी दिया। उन्होंने युवाओं से ऑनलाइन ठगी से सावधान रहने और डेटा सुरक्षा के प्रति सतर्कता बरतने का भी आह्वान किया
0
comment0
Report
SSSanjay Sharma
Oct 27, 2025 11:15:25
Noida, Uttar Pradesh:7 भारतीय मजदूर ताजिकिस्तान से वापस लौटे। विदेश में नौकरी दिलाने के नाम पर एजेंटों ने उनसे डेढ़ डेढ़ लाख रुपये वसूले और वीज़ा शुल्क भी लिया। externals के दबाव में कई मजदूरों ने ब्याज पर पैसा लेकर विदेश गए थे ताकि अपने परिवार चलायें जा सकें। उन्हें बेहद अमानवीय हालत में रखा गया; एक छोटे लोहे के कंटेनर में रहने को कहा गया, खाना-पीना खराब था और ठंड के मौसम में भारी चीजें उठाने से स्थिति और बिगड़ गई। इन घटनाओं की वीडियो रिकॉर्डिंग ने हंगामा मचा दिया, जिसके बाद भारत के सांसद और पंजाब के मंत्री ने Tajikistan के राजदूत से इन युवाओं की सुरक्षित वापसी की मांग की। इन युवाओं ने बताया कि एजेंटों ने विदेश जाने के नाम पर उनसे पैसे लिए और वे अब वतन लौटना चाहते हैं। सरकार से रोजगार की मांग भी उठाई गई।
0
comment0
Report
RBRohit Bansal
Oct 27, 2025 11:15:14
Chandigarh, Chandigarh:ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬੀ ਗਾਇਕ ਰਾਜਵੀਰ ਸਿੰਘ ਵੱਲੋਂ ਦਾਇਰ ਪਟੀਸ਼ਨ ''ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਦੱਸ ਦਈਏ ਕਿ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਹੁਣ, ਇਸ ਮਾਮਲੇ ਵਿੱਚ ਪਿੰਜੌਰ ਪੁਲਿਸ ਵੱਲੋਂ ਦਾਇਰ ਕੀਤੀ ਗਈ ਡੀਡੀਆਰ (ਡੇਲੀ ਡਾਇਰੀ ਰਿਪੋਰਟ) ਵਿੱਚ ਖੁਲਾਸਾ ਹੋਇਆ ਹੈ ਕਿ ਪਿੰਜੌਰ ਦੇ ਸ਼ੋਰੀ ਹਸਪਤਾਲ ਨੇ ज਼ਖਮੀ ਜਵੰਦਾ ਨੂੰ ਸਮੇਂ ਸਿਰ ਮੁੱਢਲੀ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਘਟਨਾ ਬਾਰੇ, ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਅਸੰਵੇਦਨਸ਼ੀਲਤਾ ਅਤੇ ਲਾਪਰਵਾਹੀ ''ਤੇ ਚਿੰਤਾ ਪ੍ਰਗਟ ਕੀਤੀ ਹੈ। ਸੰਗਠਨ ਨੇ ਇਸ ਮੁੱਦੇ ''ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
0
comment0
Report
KCKhem Chand
Oct 27, 2025 11:13:41
Kot Kapura, Punjab:ਕੋਟਕਪੂਰਾ ਦੇ ਪਿੰਡ ਹਰੀ ਨੂੰ ਵਿਖੇ 36 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਜਾਣ ਵਾਲੇ ਖੇਡ ਸਟੇਡੀਅਮ ਦਾ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨੀਹ ਪੱਥਰ ਰੱਖਿਆ। ਇਸ ਤੋਂ ਇਲਾਵਾ ਪਿੰਡ ਦੇ ਹੋਰ ਵਿਕਾਸ ਕਾਰਜਾਂ ਦੇ ਵੀ ਕੰਮਾਂ ਨੂੰ ਰਸਮੀ ਤੌਰ ਤੇ ਸ਼ੁਰੂ ਕਰਵਾਇਆ। ਇਸ ਮੌਕੇ ਤੇ ਕਰਵਾਏ ਗਏ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿੱਚ ਵੀ ਵੱਡੇ ਪੱਧਰ ਤੇ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਵੱਖ-ਵੱਖ ਪਿੰਡਾਂ ਵਿੱਚ ਨਵੇਂ ਖੇਡ ਸਟੇਡੀਅਮ ਬਣਾਉਣ ਦੀ ਇੱਕ ਵੱਖਰੀ ਸ਼ੁਰੂਅਤ ਕੀਤੀ ਗਈ ਹੈ। ਇਸੇ ਲੜੀ ਦੇ ਤਹਿਤ ਹੀ ਪਿੰਡ ਹਰੀਨੋ ਵਿਖੇ 36 ਲੱਖ ਦੀ ਲਾਗਤ ਦੇ ਨਾਲ ਇਹ ਖੇਡ ਸਟੇਡੀਅਮ ਬਣਾਇਆ ਜਾ ਰਿਹਾ ਹੈ ਜੋ ਕਿ ਦੋ ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਤਾਂ ਜੋ ਇਸ ਪਿੰਡ ਨਾਲ ਸੰਬੰਧਿਤ ਨੌਜਵਾਨ ਖੇਡਾਂ ਦੇ ਨਾਲ ਜੁੜ ਸਕਣ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਵਾਸਤੇ ਇੱਕ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਦੇ ਤਹਿਤ ਪਿੰਡਾਂ ਵਿੱਚ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਹਨ। ਨਾਲ ਹੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਕਿੱਤਾ ਮੁਖੀ ਕੋਰਸ ਸ਼ੁਰੂ ਕੀਤੇ ਗਏ ਹਨ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ ਅਤੇ ਉਨਾਂ ਨੂੰ ਆਪਣੇ sੂਬੇ ਵਿੱਚ ਹੀ ਰੁਜ਼ਗਾਰ ਦੇ ਸਾਧਨ ਮੁਹਈਆ ਕਰਵਾਈ ਜਾ ਸਕਣ।
0
comment0
Report
BSBHARAT SHARMA
Oct 27, 2025 11:12:13
Amritsar, Punjab:*ਸਦਰ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀ ਗੈਰ-ਕਾਨੂੰਨੀ ਤੌਰ 'ਤੇ ਬਣਾਈ ਜਾਇਦਾਦ ਨੂੰ ਢਾਹੁਣ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਅੱਜ ਪੁਲਿਸ ਸਟੇਸ਼ਨ ਸਦਰ ਦੇ ਅਧਿਕਾਰ ਖੇਤਰ ਵਿੱਚ ਸੰਧੂ ਕਲੋਨੀ, 88 ਫੁੱਟ ਰੋਡ ਵਿੱਚ ਕਈ ਐਨਡੀਪੀਜ਼ ਕੇਸਾਂ ਵਿੱਚ ਸ਼ਾਮਲ ਇੱਕ ਪਰਿਵਾਰ ਦੀ ਗੈਰ-ਕਾਨਕੂਨੀ ਢੰਗ ਨਾਲ ਬਣਾਈ ਜਾਇਦਾਦ ਨੂੰ ਢਾਹ ਦਿੱਤਾ। - ਰਣਜੀਤ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰ, (ਉਸਦੇ ਦੋ ਲੜਕੇ, ਇੱਕ ਨੂੰਹ) ਘਰ ਦੇ ਵਸਨੀਕ ਨੰਬਰ 619, ਗਲੀ ਨੰਬਰ 4, ਸੰਧੂ ਕਲੋਨੀ, 88 ਫੁੱਟ ਰੋਡ, ਅੰਮ੍ਰਿਤਸਰ, ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਹਨ। -ਐਨਡੀਪੀਐਸ ਐਕਟ ਦੇ ਤਹਿਤ ਉਨ੍ਹਾਂ ਸਾਰਿਆਂ ਦੇ ਖਿਲਾਫ ਕਈ ਕੇਸ ਦਰਜ ਕੀਤੇ ਗਏ ਹਨ। ਦੋਸ਼ੀ ਦੇ ਵੇਰਵੇ ਅਤੇ ਰਜਿਸਟਰਡ ਕੇਸ:- 1. ਰਣਜੀਤ ਸਿੰਘ, ਉਰਫ ਰਾਣਾ ਪੁਤਰ ਨਰਿੰਦਰ ਸਿੰਘ ਨੰਬਰ 619, ਗਲੀ ਨੰਬਰ 4, ਸੰਧੂ ਕਲੋਨੀ, 88 ਫੁੱਟ ਰੋਡ, ਅੰਮ੍ਰਿਤਸਰ। (ਕੁੱਲ ਐਫਆਈਆਰ - 05, ਡੀਡੀਆਰ- 01) 2. ਹਰਪ੍ਰੀਤ ਸਿੰਘ ਉਰਫ ਹਰਪ੍ਰਤਾਪ ਸਿੰਘ ਉਰਫ ਹੈਪੀ, ਰਣਜੀਤ ਸਿੰਘ, ਵਾਸੀ. 619, ਗਲੀ ਨੰਬਰ 4, ਸੰਧੂ ਕਲੋਨੀ, 88 ਫੁੱਟ ਰੋਡ, ਅੰਮ੍ਰਿਤਸਰ (ਕੁੱਲ ਐਫਆਈਆਰ- 07, ਡੀਡੀਆਰ- 03) ਮੌਜੂਦਾ ਸਥਿਤੀ - ਜੇਲ੍ਹ ਵਿੱਚ 3. ਗੁਰਪਰਤਾਪ ਸਿੰਘ, S / O ਰਣਜੀਤ ਸਿੰਘ, R / O H. 619, ਗਲੀ ਨੰਬਰ 4, ਸੰਧੂ ਕਲੋਨੀ, 88 ਫੁੱਟ ਰੋਡ, ਅੰਮ੍ਰਿਤਸਰ (ਕੁੱਲ ਐਫਆਈਆਰ - 02, ਡੀਡੀਆਰ- 01) ਮੌਜੂਦਾ ਸਥਿਤੀ - ਜੇਲ੍ਹ ਵਿੱਚ। 4. ਪ੍ਰਿਯੰਕਾ ਪਤਨੀ ਹਰਪ੍ਰਤਾਪ ਸਿੰਘ ਉਰਫ ਹੈਪੀ, ਵਾਸੀ. 619, ਗਲੀ ਨੰਬਰ 4, ਸੰਧੂ ਕਲੋਨੀ, 88 ਫੁੱਟ ਰੋਡ, ਅੰਮ੍ਰਿਤਸਰ। (ਕੁੱਲ ਪਹਿਲੀ- 01) ਮੌਜੂਦਾ ਸਥਿਤੀ - ਜੇਲ੍ਹ ਵਿੱਚ ਬੰਦ ਹਿੱਸੇ *ਇਸ ਸਾਲ ਐਨਡੀਪੀਐਸ ਐਕਟ ਦੇ ਤਹਿਤ 1190 ਕੇਸ ਦਰਜ ਕਰਕੇ ਅਤੇ 2220 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਰਿਕਵਰੀ ਵਿੱਚ 258.707 ਕਿਲੋਗ੍ਰਾਮ ਹੈਰੋਇਨ, 30.152 ਕਿਲੋਗ੍ਰਾਮ ਅਫੀਮ, 325.577 ਕਿਲੋਗ੍ਰਾਮ ਨਸ਼ੀਲੇ ਪਦਾਰਥ ਅਤੇ ਹੋਰ ਪਾਬੰਦੀਸ਼ੁਦਾ ਪਦਾਰਥ, ₹ 2.91 ਕਰੋੜ ਡਰੱਗ ਮਨੀ ਅਤੇ 100 ਵਾਹਨ ਸ਼ਾਮਲ ਹਨ।*
0
comment0
Report
KSKamaldeep Singh
Oct 27, 2025 11:11:33
Chandigarh, Chandigarh: ਅੱਜ ਦੀ ਮੀਟਿੰਗ ਵਿੱਚ ਕਿਸਾਨ ਜੱਥੇਬੰਦੀਆਂ, ਮੁਲਾਜ਼ਮ ਜੱਥੇਬੰਦੀਆਂ, ਸਟੂਡੈਂਟ ਜੱਥੇਬੰਦੀਆਂ ਨੂੰ ਸੱਦਿਆ ਗਿਆ ਸੀ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 2025 ਦਾ ਡਰਾਫਟ ਲੈ ਕੇ ਆਏ ਸਨ ਉਸ ਤੇ ਵਿਚਾਰ ਚਰਚਾ ਕੀਤੀ ਹੈ ਅਸੀਂ ਸੰਯੁਕਤ ਕਿਸਾਨ ਮੋਰਚਾ ਨੂੰ ਸੱਦਾ ਦਿੱਤਾ ਸੀ , ਉਨਾਂ ਨੇ ਕਿਹਾ ਹੈ ਕੀ ਕਿਸਾਨ ਮਜ਼ਦੂਰ ਮੋਰਚਾ ਦਾ ਇਹ ਤਰੀਕਾ ਸਹੀ ਨਹੀਂ ਹੈ ਅਸੀਂ ਸਹੀ ਮਨਸ਼ਾ ਨਾਲ ਸੱਦਾ ਦਿੱਤਾ ਸੀ , ਸਾਡੀ ਇਹ ਕਦੇ ਕੋਸ਼ਿਸ਼ ਨਹੀਂ ਰਹੀ ਕੀ ਫੁੱਟ ਪਾਈ ਜਾਵੇ, ਪਰ ਅਸੀਂ ਅੱਜ ਕਹਿਣਾ ਚਾਹੁੰਦੇ ਹਾਂ ਕੀ ਸੰਯੁਕਤ ਕਿਸਾਨ ਮੋਰਚਾ ਮੀਟਿੰਗ ਬੁਲਾ ਲਵੇ, ਏਕਤਾ ਨੂੰ ਲੈ ਕੇ ਅਸੀਂ ਉਸ ਮੀਟਿੰਗ ਵਿੱਚ ਪਹੁੰਚ ਜਾਵਾਂਗੇ ਪੁਰਾਣੀ ਸਾੜਨ ਨੂੰ ਲੈ ਕੇ ਜੋ ਪਰਚੇ ਕੀਤੇ ਜਾ ਰੈ ਹਨ ਉਸ ਨੂੰ ਰੱਦ ਕੀਤਾ ਜਾਵੇ ਟੈਗਿੰਗ ਸਿਸਟਮ ਬੰਦ ਕੀਤਾ ਜਾਵੇ ਬਿਜਲੀ ਦਾ ਸਰਕਾਰ ਨਿੱਜੀਕਰਨ ਕਰ ਰਹੀ ਹੈ ਸੂਬਿਆਂ ਦੇ ਅਧਿਕਾਰ ਖੋਹੇ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਬਿਜਲੀ ਬੋਰਡ ਦੀਆਂ ਕੀਮਤੀ ਜਾਇਦਾਦਾਂ ਨੂੰ ਕੌਡੀਆਂ ਦੇ ਭਾਅ ਵੇਚਣ ਲਈ ਜਾ ਰਹੀ ਹੈ ਉਸ ਨੂੰ ਲੈ ਕੇ ਸਾਡਾ ਸੰਘਰਸ਼ ਚੱਲ ਰਿਹਾ ਹੈ ਇਸੇ ਨੁ ਲੈ ਕੇ ਅਸੀਂ ਲੁਧਿਆਣਾ ਵਿਖੇ ਬਿਜਲੀ ਮੰਤਰੀ ਦੀ ਰਿਹਾਇਸ਼ ਤੇ 2 ਤਰੀਕ ਨੂੰ ਇਕ ਵੱਡਾ ਧਰਨਾ ਦੇਣ ਜਾ ਰਹੇ ਹਾਂ 10 ਦਸੰਬਰ ਨੂੰ ਚਿੱਪ ਵਾਲੇ מੀਟਰਾਂ ਨੂੰ ਪੂਰੇ ਪੰਜਾਬ ਵਿਚੋਂ ਪੱਟ ਕੇ ਦਫਤਰਾਂ ਵਿੱਚ ਦਿੱਤੇ ਜਾਣਗੇ, 15,16,17 ਨਵੰਬਰ ਨੂੰ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ ਬਿਜਲੀ ਡਰਾਫਟ ਬਿੱਲ 2025ਤੇ ਰਾਜਨੀਤਿਕ ਪਾਰਟੀਆਂ ਆਪਣਾ ਸਟੈਂਡ ਸਪਸ਼ਟ ਕਰਨ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਦਾ ਇਜਲਾਸ ਸੱਦਣ , ਤੇ ਬਿੱਲ ਤੇ ਮਤਾ ਪਾ ਕੇ ਰੱਦ ਕਰਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨ ਤੋਂ ਰੋਕਣ ਲਈ ਚੋਣ ਕਮਿਸ਼ਨ ਨੂੰ ਝੂਠੀਆਂ ਸ਼ਿਕਾਇਤਾਂ ''ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦਾ ਜਵਾਬ ਕੰਗਣਾ ਰਣੌਤ ਉਸ ਮਾਤਾ ਦੇ ਪੈਰ ਫੜ੍ਹ ਕੇ ਮੁਆਫੀ ਮੰਗਣ ਫਿਰ ਹੀ ਸਹੀ ਆ
0
comment0
Report
SSSanjay Sharma
Oct 27, 2025 11:07:57
Noida, Uttar Pradesh:ਹੜਾਂ 'ਚ ਖਰਾਬ ਹੋਈ ਫਸਲ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ V/o:- ਜਲੰਧਰ 'ਚ ਹੜਾਂ ਦੌਰਾਨ ਨੁਕਸਾਨੇ ਗਏ ਫਸਲਾਂ ਅਤੇ ਫਸਲਾਂ ਦੇ ਉੱਪਰ ਪਈ ਕੀੜੇ ਨੂੰ ਲੇ ਕੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਗੁਰ ਪ੍ਰਤਾਪ ਸਿੰਘ ਵਡਾਲਾ ਨੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਭਾਰੀ ਬਾਰਿਸ਼ ਅਤੇ ਹੜਾਂ ਦੇ ਕਾਰਨ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਉਸ ਨੂੰ ਲੈ ਕੇ ਸਰਕਾਰ ਨੂੰ ਕਿਸਾਨਾਂ ਦੇ ਲਈ ਇੱਕ ਬੋਨਸ ਸਕੀਮ ਦੇਣ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ, ਤਾਂ ਕਿ ਕਿਸਾਨਾਂ ਨੂੰ ਉਨਾਂ ਦੀ ਫਸਲਾਂ ਦੇ ਬਣਦੇ ਮੁਆਵਜੇ ਤੋਂ ਇਲਾਵਾ ਬੋਨਸ ਵੀ ਮਿਲੇ। ਉਹਨਾਂ ਨੇ ਦੱਸਿਆ ਕਿ ਕਿਸਾਨ ਪਹਿਲਾਂ ਹੀ ਹੜਾਂ ਦੇ ਨਾਲ ਨੁਕਸਾਨੇ ਆਪਣੇ ਫਸਲ ਦੀ ਬਚਾ ਨਹੀਂ ਕਰ ਸਕੇ ਨੇ ਪਰ ਹੁਣ ਆਣ ਵਾਲੀਆਂ ਫਸਲਾਂ ਦੇ ਵਿੱਚ ਵੀ ਅਲੱਗ ਤਰੀਕੇ ਦੀ ਜਿਹੜੀ ਕੀੜਿਆਂ ਦੀ ਮਾਰ ਸ਼ੁਰੂ ਹੋਈ ਹੈ। ਉਸ ਨੂੰ ਲੈ ਕੇ ਸਰਕਾਰ ਨੂੰ ਕਿਸਾਨਾਂ ਨੂੰ ਇੱਕ ਬੋਨਸ ਵੀ ਦੇਣਾ ਚਾਹੀਦਾ ਹੈ। ਤਾਂ ਕਿ ਕਿਸਾਨਾਂ ਦਾ ਕਿਸਾਨੀ ਦੇ ਉੱਪਰੋਂ ਮਨ ਨਾ ਉਠੇ ਤੇ ਪੰਜਾਬ ਕਿਸਾਨੀ ਤੇ ਨਾਲ ਜੁੜਿਆ ਸਟੇਟ ਬਣਿਆ ਰਹੇ।
0
comment0
Report
KBKulbir Beera
Oct 27, 2025 11:04:29
Bathinda, Punjab:ਐਮਪੀ ਕੰਗਣਾ ਰਨੌਤ ਨੇ ਮੰਗੀ ਮਾਫੀ ਅਗਲੀ ਪੇਸ਼ੀ 24 ਨਵੰਬਰ ਨੂੰ ਪਵੇਗੀ ਮਾਤਾ ਮਹਿੰਦਰ ਕੌਰ ਦੇ ਵਕੀਲ ਰਣਬੀਰ ਸਿੰਘ ਨੇ ਕਿਹਾ ਕਿ मਾਨਯੋਗ ਅਦਾਲਤ ਦੇ ਵਿੱਚ ਜਦ ਐਮਪੀ ਕੰਗਨਾ ਔਰ ਨੌਤ ਪੇਸ਼ ਹੋਏ ਤਾਂ ਉਹਨਾਂ ਨੇ ਬੇਬੇ ਮਹਿੰਦਰ ਕੌਰ ਦੇ ਪਰਿਵਾਰ ਉਹਨਾਂ ਦੇ ਪਤੀ ਜੋ ਉਥੇ ਮੌਜੂਦ ਸਨ ਤੋਂ ਮਾਫੀ ਮੰਗੀ ਅਤੇ ਉਹਨਾਂ ਨੇ ਕਿਹਾ ਕਿ ਜਾਣੇ ਅਣਜਾਣੇ ਵਿੱਚ ਇਹ ਗੱਲ ਹੋਈ ਹੈ ਮੇਰਾ ਕੋਈ ਵੀ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਇਹ ਰੀਟਵੀਟ ਹੋਇਆ ਵਿਆ ਹੈ ਪਰ ਮੈਂ ਫਿਰ ਵੀ ਇਸ ਗੱਲ ਦੀ ਮਾਫੀ ਮੰਗਦੀ ਹਾਂ ਪਰ ਸਾਡੇ ਵੱਲੋਂ ਇਹ ਕੇਸ ਪਿਛਲੇ ਚਾਰ ਸਾਲਾਂ ਤੋਂ ਲੜਿਆ ਜਾ ਰਿਹਾ ਹੈ। ਅਗਲੀ ਪੇਸ਼ੀ 24 ਨਵੰਬਰ ਦੀ ਪਈ ਹੈ ਉਸ ਵਿੱਚ ਫਿਰ ਤੋਂ ਪੇਸ਼ ਹੋਣ ਲਈ ਕਿਹਾ ਹੈ ਪਰ ਉਹਨਾਂ ਦੇ ਵਕੀਲ ਵੱਲੋਂ ਪੇਸ਼ੀ ਤੋਂ ਨਿੱਜੀ ਤੌਰ ਤੇ ਸ਼ੂਟ ਮੰਗੀ ਗਈ ਸੀ ਜਿਸ ਦੀ ਅਸੀਂ ਵਿਰੋਧਤਾ ਅਦਾਲਤ ਵਿੱਚ ਕੀਤੀ ਕਿ ਅਗਰ ਕੋਈ ਮੈਡਮ ਨੂੰ ਪਾਰਲੀਮੈਂਟ ਵਿੱਚ ਜਾਂ ਕੋਈ ਹੋਰ ਵੱਡਾ ਕੰਮ ਹੈ ਫਿਰ ਤਾਂ ਪੇਸ਼ੀ ਤੋਂ ਮਾਫੀ ਦਿੱਤੀ ਜਾ ਸਕਦੀ ਹੈ ਨਹੀਂ ਤਾਂ ਇਹ ਕ੍ਰਿਮੀਨਲ ਕੇਸ ਹੈ ਇਸ ਵਿੱਚ ਜਰੂਰ ਪੇਸ਼ ਹੋਣਾ ਚਾਹੀਦਾ ਹੈ। ਬੇਬੇ ਮਹਿੰਦਰ ਕੌਰ ਦੇ ਪਤੀ ਨੇ ਸਾਫ ਇਨਕਾਰ ਕੀਤਾ ਕਿ ਹਜੇ ਮਾਫੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਅਸੀਂ ਚਾਰ ਸਾਲ ਖੱਜਲ ਖੁਆਰ ਹੋਏ ਹਾਂ ਬਾਕੀ ਹਜੇ ਪਰਿਵਾਰ ਵਿੱਚ ਬੈਠ ਕੇ ਵੀ ਇਸ ਬਾਰੇ ਗੱਲ ਕਰਾਂਗੇ ਕਿਉਂਕਿ ਯੂਨੀਅਨ ਨਾਲ ਵੀ ਇਸ ਬਾਰੇ ਗੱਲ ਕਰਨੀ ਹੈ ਫੈਸਲਾ ਅਸੀਂ ਨਿੱਜੀ ਤੌਰ ਤੇ ਨਹੀਂ ਲੈ ਸਕਦੇ ਜੋ ਲੋਕ ਪਰਿਵਾਰ ਅਤੇ ਯੂਨੀਅਨ ਕਹੇਗੀ ਫਿਰ ਹੀ ਕੁਛ ਸੋਚਿਆ ਜਾਏਗਾ।
0
comment0
Report
KBKulbir Beera
Oct 27, 2025 11:01:59
Bathinda, Punjab:ਐਮਪੀ ਕੰਗਣਾ ਰਨੌਤ ਨੇ ਮੰਗੀ ਮਾਫੀ ਅਗਲੀ ਪੇਸ਼ੀ 24 ਨਵੰਬਰ ਨੂੰ ਪਵੇਗੀ ਮਾਤਾ ਮਹਿੰਦਰ ਕੌਰ ਦੇ ਵਕੀਲ ਰਣਬੀਰ ਸਿੰਘ ਨੇ ਕਿਹਾ ਕਿ ਮਾਨਯੋਗ ਅਦਾਲਤ ਦੇ ਵਿੱਚ ਜਦ ਐਮਪੀ ਕੰਗਨਾ ਔਰ ਨੌਤ ਪੇਸ਼ ਹੋਏ ਤਾਂ ਉਹਨਾਂ ਨੇ ਬੇਬੇ ਮਹਿੰਦਰ ਕੌਰ ਦੇ ਪਰਿਵਾਰ ਉਹਨਾਂ ਦੇ ਪਤੀ ਜੋ ਉਥੇ ਮੌਜੂਦ ਸਨ ਤੋਂ ਮਾਫੀ ਮੰਗੀ ਅਤੇ ਉਹਨਾਂ ਨੇ ਕਿਹਾ ਕਿ ਜਾਣੇ ਅਣਜਾਣੇ ਵਿੱਚ ਇਹ ਗੱਲ ਹੋਈ ਹੈ ਮੇਰਾ ਕੋਈ ਵੀ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਇਹ ਰੀਟਵੀਟ ਹੋਇਆ ਵਿਆ ਹੈ ਪਰ ਮੈਂ ਫਿਰ ਵੀ ਇਸ ਗੱਲ ਦੀ ਮਾਫੀ ਮੰਗਦੀ ਹਾਂ ਪਰ ਸਾਡੇ ਵੱਲੋਂ ਇਹ ਕੇਸ ਪਿਛਲੇ ਚਾਰ ਸਾਲਾਂ ਤੋਂ ਲੜਿਆ ਜਾ ਰਿਹਾ ਹੈ। ਅਗਲੀ ਪੇਸ਼ੀ 24 ਨਵੰਬਰ ਦੀ ਪਈ ਹੈ ਉਸ ਵਿੱਚ ਫਿਰ ਤੋਂ ਪੇਸ਼ ਹੋਣ ਲਈ ਕਿਹਾ ਹੈ ਪਰ ਉਹਨਾਂ ਦੇ ਵਕੀਲ ਵੱਲੋਂ ਪੇਸ਼ੀ ਤੋਂ ਨਿੱਜੀ ਤੌਰ ਤੇ ਸ਼ੂਟ ਮਾਂਗੀ ਗਈ ਸੀ ਜਿਸ ਦੀ ਅਸੀਂ ਵਿਰੋਧਤਾ ਅਦਾਲਤ ਵਿੱਚ ਕੀਤੀ ਕਿ ਅਗਰ ਕੋਈ ਮੈਡਮ ਨੂੰ ਪਾਰਲੀਮੈਂਟ ਵਿੱਚ ਜਾਂ ਕੋਈ ਹੋਰ ਵੱਡਾ ਕੰਮ ਹੈ ਫਿਰ ਤਾਂ ਪੇਸ਼ੀ ਤੋਂ ਮਾਫੀ ਦਿੱਤੀ ਜਾ ਸਕਦੀ ਹੈ ਨਹੀਂ ਤਾਂ ਇਹ ਕ੍ਰਿਮੀਨਲ ਕੇਸ ਹੈ ਇਸ ਵਿੱਚ ਜਰੂਰ ਪੇਸ਼ ਹੋਣਾ ਚਾਹੀਦਾ ਹੈ। ਬੇਬੇ ਮਹਿੰਦਰ ਕੌਰ ਦੇ ਪਤੀ ਨੇ ਸਾਫ ਇਨਕਾਰ ਕੀਤਾ ਕਿ ਹਜੇ ਮਾਫੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਅਸੀਂ ਚਾਰ ਸਾਲ ਖੱਜਲ ਖੁਆਰ ਹੋਏ ਹਾਂ ਬਾਕੀ ਹਜੇ ਪਰਿਵਾਰ ਵਿੱਚ ਬੈਠ ਕੇ ਵੀ ਇਸ ਬਾਰੇ ਗੱਲ ਕਰਾਂਗੇ ਕਿਉਂਕਿ ਯੂਨੀਅਨ ਨਾਲ ਵੀ ਇਸ ਬਾਰੇ ਗੱਲ ਕਰਨੀ ਹੈ ਫੈਸਲਾ ਅਸੀਂ ਨਿੱਜੀ ਤੌਰ ਤੇ ਨਹੀਂ ਲੈ ਸਕਦੇ ਜੋ ਲੋਕ ਪਰਿਵਾਰ ਅਤੇ ਯੂਨੀਅਨ ਕਹੇਗੀ ਫਿਰ ਹੀ ਕੁਛ ਸੋਚਿਆ ਜਾਏਗਾ。
0
comment0
Report
VSVARUN SHARMA
Oct 27, 2025 11:01:06
Kapurthala, Punjab:ਸੁਲਤਾਨਪੁਰ ਲੋਧੀ: ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗੁਰਦੁਆਰਾ ਸ੍ਰੀ ਬੇਰ ਸਾਹਿਬ, ਦੇਖੋ ਅਲੌਕਿਕ ਤਸਵੀਰਾਂ ਸੁਲਤਾਨਪੁਰ ਲੋਧੀ: ਵਿਦੇਸ਼ੀ ਫੂੱਲਾਂ ਨਾਲ ਸਜਾਇਆ ਗੁਰਦੁਆਰਾ ਸ੍ਰੀ ਬੇਰ ਸਾਹਿਬ, ਦੇਖੋ ਅਲੌਕਿਕ ਤਸਵੀਰਾਂ,ਸੁਲਤਾਨਪੁਰ ਲੋਧੀ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਵਨ ਨਗਰੀ ਸੁਲਤਾਨਪੁਰ ਲੋਧੀ ਨੂੰ ਅਤਿ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ। ਉਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਵੱਖ-ਵੱਖ ਤਰ੍ਹਾਂ ਦੇ ਵਿਦੇਸ਼ਾਂ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ。 ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਦੀ ਦੇਖ ਰੇਖ ਹੇਠ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਨੂੰ ਅੰਦਰੋਂ ਅਤੇ ਬਾਹਰੋਂ ਵਿਦੇਸ਼ੀ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ。 ਉਹਨਾਂ ਇਹ ਵੀ ਕਿਹਾ ਗੁਰੂ ਸਾਹਿਬ ਜੀਦੇ 556 ਵੇਂ ਪ੍ਰਕਾਸ਼ ਪੁਰਬ 'ਤੇ ਗੁਰਦुਆਰਾ ਸ੍ਰੀ ਬੇਰ ਸਾਹਿਬ ਜੀ ਅਤੇ ਭਾਈ ਮਰਦਾਨਾ ਜੀ ਦੀਵਾਨ ਹਾਲ 'ਚ ਸਜਾਏ ਜਾ ਰਹੇ ਹਨ。 ਸ੍ਰੀ ਗੁਰੂ ਨਾਨਕ ਸਾਹਿਬ ਵੱਲੋਂ ਆਪਣੇ ਪਾਵਨ ਹਸਤ ਕਮਲਾਂ ਨਾਲ ਲਗਾਈ ਗਈ ਪਵਿੱਤਰ ਬੇਰੀ ਸਾਹਿਬ ਦੇ ਆਲੇ ਦੁਆਲੇ ਵੱਖ-ਵੱਖ ਹਰੇ ਰੰਗ ਦੇ ਫੁੱਲ ਲਗਾਏ ਗਏ ਹਨ ਜੋ ਕਿ ਬੇਰੀ ਸਾਹਿਬ ਦੀ ਸੁੰਦਰਤਾ ਨੂੰ ਹੋਰ ਚਾਰ-ਚੰਨ ਲਗਾ ਰਹੇ ਹਨ。 ਜ਼ਿਕਰ ਏ ਖਾਸ ਹੈ ਕਿ 556 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਦੁਨੀਆ ਭਰ 'ਚ ਵੱਸਦੀ ਨਾਨਕ Naam ਲੇਵਾ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਉਹ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਵੱਡੀ ਗਿਣਤੀ 'ਚ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ 'ਤੇ ਪਹੁੰਚ ਰਹੀਆਂ ਹਨ। ਇਸ ਦੌਰਾਨ ਸੰਗਤਾਂ ਦੇ ਚੇਹਰੇ ਵੱਖਰੀ ਤਰ੍ਹਾਂ ਦੀ ਖੁਸ਼ੀ ਪਾਈ ਜਾ ਰਹੀ ਹੈ。 ਬਾਈਟ ਭਾਈ ਹਰਜਿੰਦਰ ਸਿੰਘ ਗ੍ਰੰਥੀ ਬਾਈਟ ਭਾਈ ਜਰਨੈਲ ਸਿੰਘ ਬੂਲੇ ਬਾਈਟ ਫੁੱਲ ਸਜਾਵਾਟ ਕਰਨ ਵਾਲੇ ਡਡਵਿੰਡੀ
0
comment0
Report
ADAnkush Dhobal
Oct 27, 2025 11:00:38
Shimla, Himachal Pradesh:एंकर—- शनिवार को हुई हिमाचल प्रदेश मंत्रिमंडल की बैठक में पंचायतों के पुनर्गठन को मंज़ूरी दी गई है. इससे पहले भी राज्य में आपदा का हवाला देते हुए पंचायत चुनाव में देरी की बात सामने आई थी. विपक्ष में बैठी भारतीय जनता पार्टी इसे कांग्रेस सरकार का डर बता रही है. भाजपा विधायक जीत राम कटवाल का आरोप है कि कांग्रेस आम लोगों का विश्वास खो चुकी है, इसलिए चुनाव से दूर भाग रही है. पुनर्गठन के नाम पर सरकार चुनाव में देरी करना चाह रही है. वहीं, मुख्यमंत्री सुखविंदर सिंह सुक्खू के प्रधान मीडिया सलाहकार नरेश चौहान इसे वक़्त की ज़रूरत बता रहे हैं. सरकार का तर्क है कि सरकार न तो चुनाव से भाग रही है और न ही डर रही है. हिमाचल प्रदेश राज्य चुनाव आयोग अपनी तैयारियों को पूरा तो बता रहा है, लेकिन अब पंचायतों के पुनर्गठन प्रक्रिया शुरू होने के बाद चुनावों में वक़्त लगना तय है. साल 2021 में हुई पंचायत चुनाव की जानकारी— 21 दिसंबर 2020 को चुनाव की घोषणा; पिछली बार तीन चरणों में हुआ था मतदान; 17, 19 और 21 जनवरी 2021 को तीन चरणों में मतदान; 31 जनवरी 2026 को ख़त्म हो रहा पंचायत सदस्यों का कार्यकाल
0
comment0
Report
SSSandeep Singh
Oct 27, 2025 11:00:23
0
comment0
Report
Diwali 2025
Advertisement
Back to top