Back
भारत ने तीसरी बार टी20 विश्व कप जीता; अभिषेक शर्मा की धमाकेदार पारी ने टीम को बना दिया हीरो
BSBHARAT SHARMA
Mar 09, 2026 09:51:33
Amritsar, Punjab
ਭਾਰਤੀ ਕ੍ਰਿਕਟ ਟੀਮ ਨੇ ਤੀਜੀ ਵਾਰ T20 ਵਰਲਡ ਕੱਪ ਕੀਤਾ ਆਪਣੇ ਨਾਮ, ਫਾਈਨਲ ਮੈਚ ਦੇ ਹੀਰੋ ਬਣੇ ਅਭਿਸ਼ੇਕ ਸ਼ਰਮਾ
ਭਾਰਤੀ ਕ੍ਰਿਕਟ ਟੀਮ ਨੇ ਤੀਜੀ ਵਾਰ T20 ਵਰਲਡ ਕੱਪ ਆਪਣੇ ਨਾਮ ਕਰ ਲਿਆ ਹੈ। ਫਾਈਨਲ ਮੈਚ ਵਿੱਚ ਟੀਮ ਇੰਡੀਆ ਦੀ ਜਿੱਤ ਦੇ ਹੀਰੋ ਬਣੇ ਨੌਜਵਾਨ ਬੱਲੇਬਾਜ਼ ਅਭਿਸ਼ੇਕ ਸ਼ਰਮਾ, ਜਿਨ੍ਹਾਂ ਦੀ ਧਮਾਕੇদਾਰ ਪਾਰੀ ਨੂੰ ਕ੍ਰਿਕਟ ਪ੍ਰਸ਼ੰਸਕ ਲੰਬੇ ਸਮੇਂ ਤੱਕ ਯਾਦ ਰੱਖਣਗੇ।
ਨਿਊਜ਼ੀਲੈਂਡ ਦੇ ਖਿਲਾਫ ਖੇਡੇ ਗਏ ਫਾਈਨਲ ਮੈਚ ਵਿੱਚ ਅਭਿਸ਼ੇਕ ਸ਼ਰਮਾ ਨੇ ਸਿਰਫ 18 ਗੇਂਦਾਂ ਵਿੱਚ ਅਰਧ ਸ਼ਤਕ ਜੜ੍ਹ ਕੇ ਇਸ ਟੂਰਨਾਮੈਂਟ ਦਾ ਸਭ ਤੋਂ teਜ਼ ਹਾਫ ਸੈਂਚਰੀ ਆਪਣੇ ਨਾਮ ਕੀਤੀ।
ਅਭਿਸ਼ੇਕ ਸ਼ਰਮਾ ਨੇ ਕੁੱਲ 21 ਗੇਂਦਾਂ ਵਿੱਚ 52 ਦੌੜਾਂ ਬਣਾਈਆਂ, ਜਿਸ ਵਿੱਚ ਤਿੰਨ ਛੱਕੇ ਅਤੇ ਛੇ ਚੌਕੇ ਸ਼ਾਮਲ ਸਨ।
ਅਭਿੱਸ਼ੇਕ ਦੀ ਇਸ ਧਮਾਕੇਦਾਰ ਪਾਰੀ ਦੀ ਬਦੌਲਤ ਭਾਰਤੀ ਟੀਮ ਨੇ 20 ਓਵਰਾਂ ਵਿੱਚ 255 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ।
ਕੱਲ ਅਭਿਸ਼ੇਕ ਸ਼ਰਮਾ ਦੇ ਪਿਤਾ ਜੀ ਰਾਜਕੁਮਾਰ ਜੀ ਗੁੰਨਗਰੀ ਅੰਮ੍ਰਿਤਸਰ ਪਹੁੰਚਣਗੇ, 19 ਮਾਰਚ ਨੂੰ ਖੁਦ ਅਭਿਸ਼ੇਕ ਸ਼ਰਮਾ ਅੰਮ੍ਰਿਤਸਰ ਪਹੁੰਚਣਗੇ ਜਿਸ ਨੂੰ ਲੈ ਕੇ ਪਰਿਵਾਰ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਸ਼ੁਰੂ
ਹਾਲਾਂਕਿ ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਅਭਿਸ਼ੇਕ ਸ਼ਰਮਾ ਦਾ ਪ੍ਰਦਰਸ਼ਨ ਇੰਨਾ ਵਧੀਆ ਨਹੀਂ ਰਿਹਾ ਸੀ ਅਤੇ ਉਸਦੀ ਕਾਫੀ ਆਲੋਚਨਾ ਵੀ ਹੋ ਰਹੀ ਸੀ। ਕਈ ਲੋਕ ਉਸਨੂੰ ਟੀਮ ਤੋਂ ਬਾਹਰ ਕਰਨ ਦੀ ਗੱਲ ਕਰ ਰਹੇ ਸਨ, ਪਰ ਫਾਈਨਲ ਮੈਚ ਵਿੱਚ ਸ਼ਾਨਦਾਰ ਪਾਰੀ ਖੇਡ ਕੇ ਅਭਿਸ਼ੇਕ ਸ਼ਰਮਾ ਨੇ ਆਲੋਚਕਾਂ ਦੇ ਮੂੰਹ ਬੰਦ ਕਰ ਦਿੱਤੇ।
ਇਸ ਜਿੱਤ ਤੋਂ ਬਾਅਦ ਅਭਿਸ਼ੇਕ ਸ਼ਰਮਾ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਅਭਿਸ਼ੇਕ ਸ਼ਰਮਾ ਦੇ ਚਾਚਾ ਅਮਿਤ ਵਿਆਸ ਨੇ ਸਾਡੇ ਨਾਲ ਖਾਸ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਫਾਈਨਲ ਮੈਚ ਵਿੱਚ ਅਭਿਸ਼ੇਕ ਦਾ ਬੱਲਾ ਜਰੂਰ ਚਮਕੇਗਾ।
ਉਨ੍ਹਾਂ ਨੇ ਕਿਹਾ ਕਿ ਪੂਰਾ ਪਰਿਵਾਰ ਇਸ ਜਿੱਤ ਨਾਲ ਬਹੁਤ ਖੁਸ਼ ਹੈ। ਉਨ੍ਹਾਂ ਦੇ ਮੁਤਾਬਕ ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜਕੁਮਾਰ ਸ਼ਰਮਾ ਜਲਦ ਹੀ ਗੁਰੂਨਗਰੀ ਅੰਮ੍ਰਿਤਸਰ ਪਹੁੰਚਣਗੇ ਅਤੇ ਪਰਿਵਾਰ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ 19 ਮਾਰਚ ਨੂੰ ਅਭਿਸ਼ੇਕ ਸ਼ਰਮਾ ਖੁਦ ਗੁਰੂਨਗਰੀ ਅੰਮ੍ਰਿਤਸਰ ਪਹੁੰਚਣਗੇ, ਜਿਸ ਦੇ ਲਈ ਪਰਿਵਾਰ ਅਤੇ ਸਥਾਨਕ ਲੋਕਾਂ ਵੱਲੋਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਹਨ।ਉਨ੍ਹਾਂ ਨੇ ਉਮੀਦ ਜਤਾਈ ਕਿ ਆਉਣ ਵਾਲੇ ਮੈਚਾਂ ਵਿੱਚ ਵੀ ਅਭਿਸ਼ੇਕ ਸ਼ਰਮਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਟੀਮ ਇੰਡੀਆ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ。
121 — ਅਮਿਤ ਵਿਆਸ, ਅਭਿਸ਼ੇਕ ਸ਼ਰਮਾ ਦੇ ਚਾਚਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNitesh Saini
FollowMar 09, 2026 11:00:460
Report
DVDEVENDER VERMA
FollowMar 09, 2026 11:00:240
Report
BSBhushan Sharma
FollowMar 09, 2026 10:48:330
Report
ADAnkush Dhobal
FollowMar 09, 2026 10:33:16Shimla, Himachal Pradesh:अनुराग शर्मा, नव निर्वाचित राज्यसभा सांसद हिमाचल प्रदेश विधानसभा अध्यक्ष कुलदीप सिंह पठानिया से मिले चुने गए राज्यसभा सांसद अनुराग शर्मा
मिठाई खिलाकर दी शुभकामनाएं
कांग्रेस के युवा नेता हैं अनुराग शर्मा
0
Report
RKRAJESH KATARIA
FollowMar 09, 2026 10:31:480
Report
BSBALINDER SINGH
FollowMar 09, 2026 10:31:330
Report
ADAnkush Dhobal
FollowMar 09, 2026 10:17:160
Report
BSBALINDER SINGH
FollowMar 09, 2026 10:00:400
Report
DSDharmindr Singh
FollowMar 09, 2026 09:52:080
Report
SSSandeep Singh
FollowMar 09, 2026 09:45:190
Report
ASAnmol Singh Warring
FollowMar 09, 2026 09:32:110
Report
KBKulbir Beera
FollowMar 09, 2026 09:31:560
Report
RKRAMAN KHOSLA
FollowMar 09, 2026 09:31:420
Report
ASARVINDER SINGH
FollowMar 09, 2026 09:31:300
Report