Back
अमृतसर में विवाह-संबंध का सच: पत्नी होटल प्रेमी के साथ, पति रोकर दास्तान सुनाया
BSBHARAT SHARMA
Nov 22, 2025 04:04:57
Amritsar, Punjab
ਅੰਮ੍ਰਿਤਸਰ 'ਚ ਵਿਆਹ ਵਰਗਾ ਪਵਿੱਤਰ ਰਿਸ਼ਤਾ ਹੋਇਆ ਤਾਰ-ਤਾਰ
15 ਸਾਲ ਦੀ ਵਿਆਹੁਤਾ ਔਰਤ ਨੂੰ ਪਤਨੀ ਨੇ ਰੰਗੀ ਹੱਥੀ ਹੋਟਲ ਚੋ ਕੀਤਾ ਕਾਬੂ
ਪਤੀ ਨੇ ro ro ਮੀਡੀਆ ਅਗੇ ਸੁਣਾਈ ਦਾਸਤਾਨ ਕਿਹਾ ਦੋ ਬੱਚੇ ਜੰਮਣ ਦੇ ਬਾਵਜੂਦ ਪਤਨੀ ਨੇ ਚਾੜੀਆ ਚੰਨ
ਅੰਮਿਤਸਰ:- ਮਾਮਲਾ ਅੰਮ੍ਰਿਤਸਰ ਤੋ ਸਾਹਮਣੇ ਆਇਆ ਹੈ ਜਿਥੋ ਦੇ ਰਹਿਣ ਵਾਲੇ ਇਕ ਪਤੀ ਵਲੋ ਆਪਣੀ ਹੀ ਪਤਨੀ ਦੇ ਨਜਾਇਜ ਸ਼ੰਬਧਾ ਬਾਰੇ ਖੁਲਾਸਾ ਕਰਦਿਆ ਉਸਨੂੰ ਪ੍ਰੇਮੀ ਨਾਲ ਹੌਟਲ ਚੌ ਰੰਗੀ ਹੱਥੀ ਫੜੀਆ ਹੈ ਅਤੇ ਰੋ ਰੋ ਕੇ ਮੀਡੀਆ ਨੂੰ ਆਪਣੇ ਰਿਸ਼ਤੇ ਦੀ ਸਚਾਈ ਦਸੀ ਹੈ。
ਇਸ ਸੰਬਧੀ ਜਾਣਕਾਰੀ ਦਿੰਦਿਆ ਪੀੜੀਤ ਪਤੀ ਰਵੀ ਗੁਲਾਟੀ ਨੇ ਦਸਿਆ ਕਿ ਉਸਦਾ ਵਿਆਹ 2010 ਵਿਚ ਦਸੂਆ ਵਾਸੀ ਹਿਮਾਨੀ ਨਾਲ ਹੋਇਆ ਸੀ ਵਿਆਹ ਤੋ ਕੁਝ ਸਾਲ ਬਾਦ ਹੀ ਮੈ ਇਸਨੂੰ ਇਸਦੇ ਪ੍ਰੇਮੀ ਨਾਲ ਗਲਬਾਤ ਕਰਦਿਆ ਪਰ ਦੋਵੇ ਪਰਿਵਾਰਾਂ ਦੇ ਆਸ਼ਵਾਸਨ ਤੇ ਕੀ ਭਵਿਖ ਵਿਚ ਅਜਿਹੀ ਗਲਤੀ ਦੁਬਾਰਾ ਨਹੀ ਹੋਵੇਗੀ ਅਤੇ ਆਪਣੇ ਦੋ ਬੱਚਿਆ ਦੇ ਭਵਿਖ ਨੂੰ ਦੇਖਦਿਆ ਮੈ ਮੁੜ ਤੋ ਉਸਨੂੰ ਘਰ ਲੈ ਆਂਦਾ ਪਰ ਹੁਣ ਵਿਆਹ ਤੋ 15 ਸਾਲ ਬਾਦ ਮੇਰੀ ਪਤਨੀ ਆਪਣੀ ਹਰਕਤਾਂ ਤੌ ਬਾਜ ਨਹੀ ਆਈ ਅਤੈ ਅਜ ਉਸਦੇ ਐਕਟਿਵਾ ਤੇ ਘਰੋ ਜਾਣ ਪਿਛੋ ਮੈ ਗੱਡੀ ਵਿਚ ਲਗੇ ਜੀ ਪੀ ਆਰ ਐਸ ਦੀ ਮਦਦ ਨਾਲ ਪਿਛਾ ਕਰਦਿਆ ਪਤਨੀ ਨੂੰ ਰੰਗੀ ਹੱਥੀ ਪ੍ਰੇਮੀ ਨਾਲ ਫੜੀਆ ਹੈ ਅਤੇ ਪਤਨੀ ਦੇ ਪਰਿਵਾਰ ਨੂੰ ਕਾਲ ਕਰ ਕੇ ਬੁਲਾਇਆ ਹੈ。
ਉਧਰ ਇਸ ਮੌਕੇ ਪਹੁੰਚੀ ਪੁਲਿਸ ਦਾ ਇਸ ਸੰਬਧੀ ਇਹ ਕਹਿਣਾ ਹੈ ਕਿ ਉਹਨਾ ਨੂੰ ਸੂਚਨਾ ਮਿਲੀ ਸੀ ਕਿ ਪਤੀ ਪਤਨੀ ਵਿਚ ਵਿਵਾਦ ਦੇ ਚਲਦਿਆ ਇਥੇ ਦੇਖਣ ਵਿਚ ਆਇਆ ਹੈ ਕਿ ਪਤਨੀ ਆਪਣੇ ਪ੍ਰੇਮੀ ਨਾਲ ਹੌਟਲ ਪਹੁੰਚੀ ਸੀ ਤੇ ਪਤੀ ਵਲੋ ਮੌਕੇ ਤੇ ਪਹੁੰਚ ਉਸਨੂੰ ਫੜੀਆ ਗਿਆ ਹੈ ਅਤੇ ਪਤਨੀ ਦਾ ਕਹਿਣਾ ਹੈ ਕਿ ਉਸਨੇ ਹੁਣ ਪ੍ਰੇਮੀ ਨਾਲ ਰਹਿਣਾ ਹੈ ਬਾਕੀ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਵਾਗੇ。
ਬਾਇਟ:-ਪੀੜਤ ਪਤੀ ਰਵੀ ਗੁਲਾਟੀ ਉਸਦਾ ਪਿਤਾ ਅਤੇ ਪੁਲਿਸ ਅਧਿਕਾਰੀ
135
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNitesh Saini
FollowNov 22, 2025 04:47:460
Report
ADAnkush Dhobal
FollowNov 22, 2025 04:33:4285
Report
RKRAJESH KATARIA
FollowNov 22, 2025 04:33:2322
Report
AAAsrar Ahmad
FollowNov 22, 2025 04:31:32Noida, Uttar Pradesh:कांगड़ा (हिमाचल प्रदेश): LCA Tejas MK-1A एयरक्राफ्ट Dubai Air Show 2025 में क्रैश हुआ; IAF पायलट विंग कमांडर नमांश श्याल की मृत्यु हो गई; उनके पैतृक गाँव पटियाल कड़ से दृश्य
88
Report
ADAnkush Dhobal
FollowNov 22, 2025 04:31:2062
Report
KDKuldeep Dhaliwal
FollowNov 22, 2025 04:16:3374
Report
KDKuldeep Dhaliwal
FollowNov 22, 2025 04:02:1788
Report
RKRAMAN KHOSLA
FollowNov 22, 2025 04:01:45166
Report
KCKhem Chand
FollowNov 22, 2025 03:49:46151
Report
AAAsrar Ahmad
FollowNov 22, 2025 03:48:32135
Report
TBTarsem Bhardwaj
FollowNov 22, 2025 03:17:32183
Report
AAAsrar Ahmad
FollowNov 22, 2025 02:02:00238
Report
VKVipan Kumar
FollowNov 22, 2025 01:46:08169
Report
NLNitin Luthra
FollowNov 22, 2025 01:31:39247
Report