Back
अमृतसर: शिवाला चौकी ने ट्रांसफॉर्मर चोरी का पर्दाफाश, तीन आरोपी गिरफ्तार
BSBHARAT SHARMA
Feb 25, 2026 14:32:42
Amritsar, Punjab
ਸ਼ਿਵਾਲਾ ਚੋਕੀ ਨੂੰ ਮਿਲੀ ਕਾਮਯਾਬੀ
ਬਿਜਲੀ ਮਹਿਕਮੇ ਦੇ ਮੁਲਾਜ਼ਮਾ ਨੂੰ ਟਰਾਸਫਾਰਮਰ ਚੋਰੀ ਕਰਦਿਆ ਰੰਗੇ ਹੱਥੀ ਫੜੀਆ
ਹਾਇਡਰਾ ਮਸ਼ੀਨ ਨਾਲ ਦੇ ਰਹੇ ਸਨ ਚੋਰੀ ਨੂੰ ਅੰਜाम
ਅੰਮ੍ਰਿਤਸਰ:- ਅਜ ਅੰਮ੍ਰਿਤਸਰ ਕਮਿਸ਼ਨਰੇਟ ਦੇ ਚੌਕੀ ਸ਼ਿਵਾਲਾ ਬਾਗ ਭਾਈਆ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋ ਉਹਨਾ ਵਲੋ ਬਿਜਲੀ ਦੇ ਟਰਾਂਸਫਾਰਮਰ ਚੋਰੀ ਕਰਦੇ ਬਿਜਲੀ ਵਿਭਾਗ ਦੇ ਠੇਕਾ ਮੁਲਾਜ਼ਮਾ ਨੂੰ ਗਿਰਫਤਾਰ ਕਰ ਉਹਨਾ ਕੌਲ੍ਲੋ ਚੌਰੀ ਦੀਆਂ ਕਵੇਲਾ ਅਤੇ ਟਰਾਸਫਾਰਮਰ ਦੇ ਨਾਲ ਟਰਾਸਫਾਰਮਰ ਲਾਉਣ ਵਾਲੀ ਹੇਇਡਰਾ ਕਰੇਨ ਵੀ ਬਰਾਮਦ ਕੀਤੀ ਹੈ।
ਜਿਸ ਸੰਬਧੀ ਚੋਕੀ ਇੰਚਾਰਜ ਕਪਿਲ ਸ਼ਰਮਾ ਨੇ ਦੱਸਿਆ ਕਿ ਉਹਨਾ ਨੂੰ ਸ਼ਿਕਾਇਤ ਮਿਲੀ ਸੀ ਕਿ ਬਿਜਲੀ ਮਹਿਕਮੇ ਦੇ ਤਿੰਨ ਠੇਕਾ ਮੁਲਾਜ਼ਮਾ ਵਲੋ ਕਰੇਨ ਹਾਇਡਰਾ ਨਾਲ ਟਰਾਸਫਾਰਮਰ ਚੋਰੀ ਕੀਤੇ ਗਏ ਹਨ ਜਿਸ ਉਪਰ ਕਾਰਵਾਈ ਕਰਦਿਆ ਤਿੰਨ ਮੁਲਜਮ ਗ੍ਰਿਫਤਾਰ ਕਰ ਇਕ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਸਬੰਧਤ ਚੌਰੀ ਤੇ ਮੁਕਦਮਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KDKuldeep Dhaliwal
FollowFeb 25, 2026 15:53:090
Report
SSSanjay Sharma
FollowFeb 25, 2026 15:16:50Noida, Uttar Pradesh:दिल्ली पुलिस ने Youth Congress के तीनों नेताओं को Shimla पुलिस के हवाले किया
0
Report
MSManish Sharma
FollowFeb 25, 2026 15:16:210
Report
ADAnkush Dhobal
FollowFeb 25, 2026 15:00:570
Report
ADAnkush Dhobal
FollowFeb 25, 2026 15:00:490
Report
SSSanjay Sharma
FollowFeb 25, 2026 14:36:440
Report
NSNitesh Saini
FollowFeb 25, 2026 14:36:270
Report
VKVipan Kumar
FollowFeb 25, 2026 14:30:360
Report
KSKapil sharma
FollowFeb 25, 2026 14:15:270
Report
ASAvtar Singh
FollowFeb 25, 2026 14:02:460
Report
SBSANJEEV BHANDARI
FollowFeb 25, 2026 13:51:000
Report
BSBHARAT SHARMA
FollowFeb 25, 2026 13:50:390
Report
KSKapil sharma
FollowFeb 25, 2026 13:48:380
Report
KSKapil sharma
FollowFeb 25, 2026 13:47:260
Report