Back
तीज का त्योहार: महिलाओं ने मनाया खुशियों का उत्सव!
SGSatpal Garg
Aug 06, 2025 13:18:32
Patran, Punjab
पातडा़ं से सतपाल गर्ग
स्टोरी। तीज का त्योहार: सावन की हरियाली में रचता है महिलाओं का उत्सव
शहर के औरतों और लड़कियों ने मिलकर तीज़ के त्योहार पर लगाईया रोणके, खुशीयों का किया साझा
ऐकर
सावन का महीना आते ही पंजाब की महिलाओं में हरियाली, रौनक और खुशियां छा जाती हैं। यह महीना सिर्फ मौसम को ही सुहावना नहीं बनाता, बल्कि मानव जीवन में उमंग, उत्साह और नई ऊर्जा का संचार करता है। तीज का त्योहार सावन के शुक्ल पक्ष की तृतीया को बड़े धूमधाम से मनाया जाता है, जिसे 'तीज दी तियां' भी कहा जाता है। जिस कों लेकर आज पातडंा़ शहर की औरतों और लड़कियों ने मिलकर निशा, किरणपाल कौर और प्रियांका के नेतृत्व में
एक निजी पैलेस में तीज़ पर कार्यक्रम आयोजित किया गया जिस में पंजाबी संस्कृति को दर्शाती बोली या पर खुब नाचते हुए खुशीयों का सांझा करते हुए तीज़ के त्योहार की महत्ता और पुरातन समय में मनाईं जाने वाले तीज़ के त्योहार पर आपने विचार साझे किए । महिलाओं ने मनोरंजक ढंग से विभिन्न पारंपरिक खेलों और नृत्य कार्यक्रमों का आयोजन कर इस त्योहार का भरपूर आनंद लिया और पंजाबी संस्कृति को बढ़ावा देने और विरासत को सहेजने के लिए चर्खा, पंखियां, फुलकारी, घाघरे, सजावटी परांदे आदि का प्रयोग कर रंग-बिरंगी सजावट की गई थी। महिलाएं पारंपरिक वेशभूषा में पहुंचीं और पंजाबी बोलियों पर थिरकती नज़र आईं।पुरानी परंपराएं और बदलता समाज आजकल की पीढ़ी में वह आत्मीयता और उल्लास कम होता जा रहा है। पुराने समय में इस महीने को खास महत्व प्राप्त था।
बाईट महिलाऐ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowAug 07, 2025 12:00:15Patiala, Punjab:
ਬਲਾਕ ਰਾਜਪੁਰਾ ਦੇ ਪਿੰਡ ਨਿਲਾਸ ਖੁਰਦ ਤੋਂ ਬਾਅਦ ਪਿੰਡ ਸੁਰਲ ਕਲਾਂ ਵਿੱਚ ਸਾਹਮਣੇ ਆਇਆ ਕਰੋੜਾਂ ਰੁਪਏ ਦਾ ਘੁਟਾਲਾ
2013 ਦੇ ਵਿੱਚ ਪੰਚਾਇਤ ਨੂੰ 182 ਏਕੜ ਜਮੀਨ ਦੇ ਮਿਲੇ ਸਨ 74 ਕਰੋੜ ਰੁਪਏ, ਜੋ ਕਿ 2018 19 ਦੇ ਵਿੱਚ ਵਿਆਜ ਸਮੇਤ 90 ਕਰੋੜ ਬਣ ਗਏ ਸੀ
ਜਿਸ ਤੋਂ ਬਾਅਦ 2019 ਵਿੱਚ ਬਣੀ ਪੰਚਾਇਤ ਨੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ 50 ਤੋਂ 60 ਕਰੋੜ ਲਗਾਉਣ ਦਾ ਅੰਦਾਜ਼ਾ ਪਿੰਡ ਵਾਸੀਆਂ ਵੱਲੋਂ ਜਤਾਇਆ ਜਾ ਰਿਹਾ ਹੈ।
ਮੌਜੂਦਾ ਪੰਚਾਇਤ ਕੋਲ ਮਿਲੀ ਜਾਣਕਾਰੀ ਮੁਤਾਬਕ ਲਗਭਗ 27 ਤੋਂ 28 ਕਰੋੜ ਰੁਪਏ ਹੀ ਬਚੇ ਨੇ।
ਪਿੰਡ ਵਾਸੀ 2019 ਤੋਂ ਲੈ ਕੇ 2024 ਤੱਕ ਕਾਰਜਸ਼ੀਲ ਰਹੀ ਪੰਚਾਇਤ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵੱਖ ਵੱਖ ਸਮੇਂ ਕਰ ਚੁੱਕੇ ਹਨ ਜਾਂਚ ਦੀ ਮੰਗ ਜਿਸ ਤੋਂ ਬਾਅਦ ਇਸ ਸਮੇਂ ਵਿਜੀਲੈਂਸ ਜਾਂਚ ਵੀ ਚੱਲ ਰਹੀ ਹੈ
ਪਿੰਡ ਵਾਸੀਆਂ ਦੀ ਸਰਕਾਰ ਨੂੰ ਗੁਹਾਰ ਹੈ ਕਿ ਜਲਦ ਤੋਂ ਜਲਦ ਵਿਜੀਲੈਂਸ ਜਾਂਚ ਮੁਕੰਮਲ ਕਰੇ ਤਾਂ ਕੀ ਸੱਚ ਸਾਹਮਣੇ ਆ ਸਕੇ।
ਨਿਲਾਸ ਖੁਰਦ ਦੀ ਤਰਜ਼ ਤੇ ਹੀ ਸੁਰਲ ਕਲਾਂ ਵਿੱਚ ਉਸੇ ਤਰ੍ਹਾਂ ਦੇ ਵਿਕਾਸ ਕਾਰਜ ਹੋਏ ਨੇ ਜਿੰਨਾਂ ਵਿੱਚ ਵੱਡਾ ਘਪਲਾ ਹੋਇਆ ਹੈ : ਪਿੰਡ ਵਾਸੀ
ਕਰੋੜਾਂ ਰੁਪਏ ਦੀ ਲਾਗਤ ਨਾਲ ਇਸ ਪਿੰਡ ਵਿੱਚ ਸਟੇਡੀਅਮ ਬਣਾਇਆ ਗਿਆ ਹੈ ਜਿਸ ਵਿੱਚ ਵੱਡੇ ਪੱਧਰ ਤੇ ਘਪਲਾ ਹੋਇਆ ਹੈ : ਪਿੰਡ ਵਾਸੀ
ਪਿੰਡ ਵਿੱਚ ਬਿਲਡਿੰਗਾਂ ਬਣਾ ਬਣਾ ਕੇ ਛੱਡ ਦਿੱਤੀਆਂ ਹਨ, ਛੱਪੜ ਨੂੰ ਪੱਕਾ ਕਰ ਦਿੱਤਾ ਹੈ, ਸੜਕ ਦੇ ਉਪਰ ਸੜਕ ਬਣਾ ਦਿੱਤੀ ਹੈ, ਸੀਸੀਟੀਵੀ ਕੈਮਰੇ ਲਗਾ ਦਿੱਤੇ ਹਨ ਜਿੰਨਾਂ ਉਪਰ ਕਰੋੜਾਂ ਰੁਪਏ ਦੀ ਲਾਗਤ ਆਈ ਹੈ ਤੇ ਕਰੋੜਾਂ ਰੁਪਏ ਦੇ ਘਪਲੇ ਹੋਏ ਨੇ: ਪਿੰਡ ਵਾਸੀ
ਇਸ ਪਿੰਡ ਵਿੱਚ ਵੀ ਉਹੀ ਠੇਕੇਦਾਰ ਸੀ ਜੋ ਨਿਲਾਸ ਖੁਰਦ ਵਿੱਚ ਕੰਮ ਕਰ ਰਿਹਾ ਸੀ, : ਪਿੰਡ ਵਾਸੀ
ਨਿਲਾਸ ਖੁਰਦ ਵਿੱਚ ਘਪਲੇ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਸਾਰਾ ਸੱਚ ਸਾਹਮਣੇ ਆ ਗਿਆ ਹੈ ਸਾਡੇ ਪਿੰਡ ਵਿੱਚ ਵੀ ਜਦੋਂ ਜਾਂਚ ਮੁਕੰਮਲ ਹੋ ਗਈ ਤਾਂ ਕਰੋੜਾਂ ਰੁਪਏ ਦਾ ਘੁਟਾਲਾ ਆਪਣੇ ਆਪ ਸਾਹਮਣੇ ਆਵੇਗਾ : ਪਿੰਡ ਵਾਸੀ
0
Report
AMAjay Mahajan
FollowAug 07, 2025 11:51:20Pathankot, Punjab:
एंकर : पठानकोट से विधायक और भाजपा के प्रदेश कार्यकारी अध्यक्ष अश्वनी शर्मा द्वारा पठानकोट के मेंन बाजार का दौरा किया गया 2 दिन पहले गांधी चौक और एम सी मार्केट में बारिश होने से 3 फीट से ज्यादा जल भराव हो गया था जिस कारण दुकानदारों में रोष पाया जा रहा था विधायक अश्विनी शर्मा ने बाजार का दौरा करते हुए दुकानदारों से हाल-चाल जाना और मीडिया से बातचीत करते हुए उन्होंने प्रशासन को चेतावनी देते हुए कहा कि 15 दिन के अंदर अगर शहर की सड़कों गलियों और नालियो की मरम्मत न की गई तो वह गांधी चौक में भूख हड़ताल पर बैठेंगे
वीओ 1 : बरसात के पानी ने इस बार नगर निगम की पोल खोल कर रख दी नगर निगम के सभी प्रयास खोखले नजर आए जब गांधी चौक के बाजार में और एम सी मार्केट में 3 फीट से ज्यादा पानी भर गया पठानकोट से विधायक अश्वनी शर्मा आज प्रभावित दुकानदारों से मिलने पहुंचे उन्होंने सारी स्थिति का जायजा लिया और मीडिया से बातचीत करते हुए चेतावनी देते हुए कहा कि अगर शहर की सड़के नालियां और गलियां आने वाले 15 दिनों मे सही ढंग से मरम्मत नहीं करवाई गई तो वह भूख हड़ताल करेंगे
बाइट : अश्वनी शर्मा (विधायक)
0
Report
JSJagmeet Singh
FollowAug 07, 2025 11:48:46Fatehgarh Sahib, Punjab:
Anchor :- ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਥਾਣਾ ਸਰਹਿੰਦ ਪੁਲਿਸ ਨੇ ਇਕ ਅੰਨੇ ਕਤਲ ਦੀ ਗੁੱਥੀ ਨੂੰ 24 ਘੰਟੇ ਵਿੱਚ ਸੁਲਝਾਉਂਦੇ ਹੋਏ ਇਸ ਵਿਚ ਸ਼ਾਮਿਲ ਕਥਿੱਤ ਦੋਸ਼ੀ ਨੂੰ ਗਿਰਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ,ਇਸ ਸਬੰਧੀ ਡੀ ਐਸ ਪੀ ਹਰਤੇਸ਼ ਕੌਸਿਕ ਨੇ ਦੱਸਿਆ ਕਿ ਉਨ੍ਹਾਂ ਨੂੰ ਗੌਤਮ ਕੁਮਾਰ ਨਾਮਕ ਠੇਕੇਦਾਰ ਦੀ ਗੁੰਮਸ਼ੁਦਗੀ ਸਬੰਧੀ ਸ਼ਿਕਾਇਤਾ ਮਿਲੀ ਸੀ,ਇਸ ਸ਼ਿਕਾਇਤ ਵਿਚ ਗਗਨ ਕੁਮਾਰ ਬਾਂਸਲ ਮਾਲਕ JMK ਇੰਡਸਟਰੀ ਪਿੰਡ ਵਜੀਰਾਬਾਦ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਕੰਪਨੀ ਦਾ ਇੱਕ ਗੁਦਾਮ ਹੈ ਜਿਸ ਵਿੱਚ ਮੱਝਾ ਤੇ ਗਾਵਾ ਰੱਖੀਆ ਹੋਈਆ ਹਨ ਅਤੇ ਪਸ਼ੂਆ ਦੀ ਸਾਭ ਸੰਭਾਲ ਕਰਨ ਲਈ ਰਣਜੀਤ ਕੁਮਾਰ ਬਿਹਾਰ ਨੌਕਰ ਵਜੋਂ ਕੰਮ ਕਰਦਾ ਸੀ ਅਤੇ ਕੰਪਨੀ ਦਾ ਠੇਕੇਦਾਰ ਗੌਤਮ ਕੁਮਾਰ ਯਾਦਵ ਬਿਹਾਰ ਉਮਰ ਕਰੀਬ 35 ਸਾਲ ਰੋਜਾਨਾ ਪਸ਼ੂਆ ਦੀ ਧਾਰ ਕੱਢਾਉਣ ਲਈ ਸਵੇਰੇ ਸਾਮ ਗੁਦਾਮ ਵਿੱਚ ਜਾਦਾ ਸੀ ਪਰ ਮਿਤੀ 01-08-2025 ਨੂੰ ਠੇਕੇਦਾਰ ਗੌਤਮ ਸਵੇਰੇ ਕਰੀਬ 6.00 ਵਜੇ ਆਪਣੇ ਮੋਟਰ ਸਾਇਕਲ ਨੰਬਰ PB 23 AB 4942 ਮਾਰਕਾ ਸਪਲੈਡਰ ਪਲੱਸ ਰੰਗ ਕਾਲਾ ਪਰ ਗੁਦਾਮ ਵਿੱਚ ਗਿਆ ਸੀ, ਉਸ ਤੋ ਬਾਅਦ ਠੇਕੇਦਾਰ ਗੌਤਮ ਦਾ ਕੋਈ ਪਤਾ ਨਹੀ ਲੱਗਾ। ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਗੁੰਮਸੁਦਾ ਠੇਕੇਦਾਰ ਗੌਤਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਅਤੇ ਬੀਤੇ ਦਿਨੀਂ ਗੌਤਮ ਦੀ ਲਾਸ਼ ਦੋ ਹਿੱਸਿਆ ਵਿੱਚ ਕੱਟੀ ਹੋਈ ਪਿੰਡ ਵਜ਼ੀਰਾਬਾਦ ਵਿਖੇ ਗੁਦਾਮ ਦੇ ਨੇੜੇ 50 ਫੁੱਟ ਡੂੰਘੇ ਖੂਹ ਵਿੱਚੋ ਬਰਾਮਦ ਹੋਈ,ਇਸ ਮਾਮਲੇ ਵਿਚ ਪੁਲਿਸ ਨੇ ਕਥਿੱਤ ਦੋਸ਼ੀ ਰਣਜੀਤ ਕੁਮਾਰ ਨੂੰ ਗਿਰਫ਼ਤਾਰ ਕੀਤਾ ਹੈ,ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪਸ਼ੂਆ ਦੀ ਧਾਰ ਕੱਢਦੇ ਸਮੇ ਗਊ ਦਾ ਥੋੜਾ ਦੁੱਧ ਡੁੱਲਣ ਕਰਕੇ ਠੇਕੇਦਾਰ ਗੌਤਮ ਨੇ ਰਣਜੀਤ ਕੁਮਾਰ ਦੇ ਥੱਪੜ ਮਾਰ ਦਿੱਤਾ ਸੀ, ਜਿਸ ਤੋ ਗੁੱਸੇ ਵਿੱਚ ਆ ਕੇ ਰਣਜੀਤ ਕੁਮਾਰ ਨੇ ਠੇਕੇਦਾਰ ਗੌਤਮ ਦੇ ਗਲ ਵਿੱਚ ਪਾਏ ਗਮਸੇ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਫਿਰ ਲਾਸ਼ ਖਿੱਚ ਕੇ ਨੇੜੇ ਦੇ ਖੂਹ ਪਰ ਲਿਜਾ ਕੇ ਕੁਹਾੜੀ ਨਾਲ ਲੱਕ ਤੋਂ ਵੱਢ ਕੇ ਦੋ ਟੁਕੜੇ ਕਰਕੇ ਲਾਸ਼ ਖੂਹ ਵਿੱਚ ਸੁੱਟ ਕੇ ਖੁਰਦ ਬੁਰਦ ਕਰ ਦਿੱਤੀ ਸੀ। ਦੌਰਾਨੇ ਤਫਤੀਸ ਦੋਸੀ ਦੀ ਨਿਸ਼ਾਨਦੇਹੀ ਪਰ ਮ੍ਰਿਤਕ ਦਾ ਮੋਟਰ ਸਾਇਕਲ ਨੰਬਰ PB 23 AB 4942 ਮਾਰਕਾ ਸਪਲੈਡਰ ਪਲੱਸ ਤੇ ਗਲਾ ਘੁੱਟਣ ਲਈ ਵਰਤਿਆ ਮ੍ਰਿਤਕ ਦਾ ਗਮਸਾ, ਵਾਰਦਾਤ ਸਮੇ ਮ੍ਰਿਤਕ ਦਾ ਕਤਲ ਕਰਨ ਲਈ ਵਰਤੀ ਕੁਹਾੜੀ ਤੇ ਦੋਸੀ ਦੇ ਵਾਰਦਾਤ ਸਮੇ ਪਹਿਨੇ ਕੱਪੜੇ ਬਰਾਮਦ ਹੋਏਂ ਸਨ,ਫਿਲਹਾਲ ਦੋਸੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਪਾਸੇ ਕਤਲ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ,
Byte :- ਡੀ ਐਸ ਪੀ ਹਰਤੇਸ਼ ਕੌਸਿਕ
4
Report
RMRakesh Malhi
FollowAug 07, 2025 11:33:58Una, Himachal Pradesh:
Slug :बीजेपी विधायक सतपाल सत्ती ने प्रेस कॉन्फ्रेंस कर कांग्रेस सरकार पर साधा निशाना बोले ऊना में हुई भारी वारिश से हुए नुक्सान के बाद लोगो का लाखों रूपये का हुआ नुक्सान लेकिन राहत के नाम पर दिए जा रहे हैँ मात्र दो से पांच दस हज़ार रूपये, ऊना अस्पताल में स्टाफ के लोगो द्वारा शराब पीकर आने पर एक बड़े नेता ने अस्पताल में जाकर मामलें क़ो दवाने का किया प्रयास, ऊना के नज़दीक रामपुर पुल के फिर से बंद होने के चलते सत्ती ने अवैध माइनिंग के चलते पुल के पिल्लोरो क़ो नुक्सान पहुंचने की कही बात,ऊना क़ो सरकार ने छोड़ा लावारिस गोलीकांड मामले के आरोपी अभी तक नहीं गये पकडे, सुखू सरकार क़ो फेल सरकार बताया
V/01: हिमाचल प्रदेश के ऊना जिला में भारतीय जनता पार्टी के विधायक सतपाल सती ने प्रेस कॉन्फ्रेंस करते हुए मौजूदा कांग्रेस सरकार पर निशाना साधा है सत्ती ने मीडिया से रूबरू होते हुए कहा कि कुछ दिन पहले ऊना में भारी बारिश हुई थी जिस कारण ऊना मुख्यालय जलमग्न हो गया था इस भारी बारिश के कारण पानी लोगों के घरों दुकानों और शॉपिंग मॉल में भर गया था जिस कारण लोगों का लाखों रुपए का नुकसान हुआ लेकिन जिला प्रशासन द्वारा फ़ौरी राहत के रूप में लाखों रुपए नुकसान के बदले उन्हें ₹2 हज़ार से लेकर 5 से दस हज़ार रुपया दिया गया है उन्होंने कहा की कुछ लोगों के पास तो ना कोई अधिकारी ना कोई तहसीलदार उनकी सूध लेने पहुंचा है जबकि लोगों का जल भराव के कारण लाखों रुपए का नुकसान हुआ है और सरकार द्वारा फ़ौरी राहत के रूप में ऊट के मुंह में जीरा दिया जा रहा है उन्होंने कहा कि ऐसा भी देखने को मिला है कि प्रशासन द्वारा जो जेसीबी मशीन मलवा हटाने के लिए ली गई है उनके ऑपरेटर दिन में कुश समय ही जेसीबी मशीन को चला रहे हैं जबकि लोगों को दिकतो का सामना करना पड़ रहा है उन्होंने कहा की यह एक नया तरीका है कुछ घंटे जेसीबी से काम लिया जा रहा है उन्होंने कहा की जल भराव के कारण लोगों का लाखों रुपए का नुकसान हो गया है लोगों के बेड बॉक्स के अंदर पड़ा सामान खराब हो गया है टीवी फ्रिज कूलर तक खराब हो गए हैं लेकिन मौजूदा सरकार का कोई भी बड़ा नेता जहां तक की डिप्टी सीएम भी लोगों का हाल-चाल जानने नहीं पहुंचे हैं उन्होंने कहा कि सरकार से आग्रह है कि उन्ना कि ठीक जानकारी लेकर कार्रवाई करें ताकि लोगों को उचित मुआवजा दिया जा सके वहीं उन्होंने प्रेस कांफ्रेंस के दौरान ऊना अस्पताल में स्टाफ के लोगों द्वारा शराब पीकर आने को लेकर अस्पताल प्रशासन पर स्वाल खड़े किये है उन्होंने कहा रोजाना सैकड़ो लोग अपना इलाज करवाने के लिए अस्पताल आते हैं लेकिन स्टाफ के लोग शराब पीकर अस्पताल में ड्यूटी कर रहे हैं इस पूरे मामले को दबाने के लिए एक बड़ा नेता बहा मैजूद रहा ताकि यह मामला बाहर ना निकल सके यह व्यक्ति पूरे दिन अस्पताल में बैठा रहा उन्होंने इस पूरे मामले को लेकर जांच किए जाने की सरकार से मांग की है ताकि लोगों की सेहत के साथ खिलवाड़ ना हो सके वही सत्ती ने ऊना के साथ लगते संतोषगढ़ रोड पर रामपुर में बने पुल को बंद किए जाने को लेकर सरकार को घेरा है उन्होंने कहा है की यह पुल टूट जाने के कारण इसको पहले बंद किया गया था और इसको बनाने के लिए 16 करोड रुपए का बजट बताया गया था लेकिन सरकार द्वारा इसको बनाने के लिए मात्र एक लाख रुपया जारी किया गया है उन्होंने कहा कि यह पुल भारी बारिश होने के कारण फिर से आवाजाही के लिए बंद कर दिया गया है उन्होंने कहा की स्वा नदी में हो रही अवैध माइनिंग के चलते पुलो के पिलरों की मिट्टी निकालकर नदी के खड्ड भर रही है ऐसे में पुलों के पिलरो को नुकसान पहुंच रहा है उन्होंने कहा कि यह सब देखकर लग रहा है की ऊना जिला को सरकार द्वारा लावारिस छोड़ दिया गया है कोई किसी क़ो पूछ नहीं रहा हैँ लोगों को फ़ौरी राहत के नाम पर मजाक किया जा रहा है स्टाफ के लोग शराब पीकर आ रहे हैं दवाई माफिया के बाद आप शराब माफिया का दबदबा अस्पताल में हो रहा है उन्होंने कहा की गोलियां मारकर लोगों को मौत के घाट उतारा जा रहा है लेकिन आरोपी अभी तक पकड़ से बाहर है उन्होंने प्रदेश की मौजूदा सरकार को इन स्थितियों से निपटने के लिए फेल करार दिया है
Byte :सतपाल सत्ती बीजेपी विधायक
Feed File :0708ZP_UNA_SATTI_PC_R 4&5&6
Feed Sent BY 2C
Feed File:0708ZP_UNA_SATTI_PC_R1--7
Assign BY:Assignment Desk
5
Report
ASARVINDER SINGH
FollowAug 07, 2025 10:51:56Hamirpur, Himachal Pradesh:
हमीरपुर- जल शक्ति विभाग जोन हमीरपुर को अब तक की बारिश में 152 करोड़ का नुकसान हुआ है। सबसे अधिक नुकसान हमीरपुर डिवीजन को हुआ है। बारिश ने हमीरपुर डिवीजन के 70 करोड़ बहा दिए हैं। इसके साथ ही ऊना को 40 करोड़, धर्मपुर को 25 करोड़ तथा बिलासपुर को 17 करोड़ का नुकसान हुआ है। बताया जा रहा है कि दो दिन पहले धर्मपुर में हुई बारिश की वजह से पेयजल योजनाएं प्रभावित हुई है। सडक़ मार्ग से होकर निकलने वाली पेयजल लाइनें भूस्खलन के कारण डैमेज हुई हैं। डैमेज पेयजल लाइनों की मरम्मत का काम किया जा रहा है। वहीं अन्य डिवीजन की पेयजल योजनाओं को प्रभावित होने के बाद विभाग ने रिस्टोर कर दिया है।
बता दें कि बारिश की वजह से जल शक्ति विभाग मंडल को काफी नुकसान पहुंचा है। हमीरपुर में भी काफी पेयजल योजनाएं बारिश के कारण प्रभावित हुई थीं। इन पेयजल योजनाओं की मरम्मत का कार्य किया गया है। अधिकांश पेयजल योजनाओं को विभाग ने रिस्टोर कर लिया है। धर्मपुर डिवीजन में अभी छह पेयजल योजनाएं प्रभावित हैं। इनकी मरम्मत का कार्य किया जा रहा है। धर्मपुर के लिए पुरानी पेयजल योजना को सुचारू कर दिया गया है ताकि क्षेत्र के लोगों को पानी की आपूर्ति हो सके।
बाइट
जल शक्ति विभाग हमीरपुर के मुख्य अभियंता ई. रोहित दूबे ने बताया कि हमीरपुर जोन को अब तक की बरसात में 152 करोड़ का नुकसान हो चुका है। हमीरपुर जोन के तहत हमीरपुर, बिलासपुर, ऊना और धर्मपुर क्षेत्र आते हैं। अधिकांश पेयजल योजनाओं को रिस्टोर कर दिया गया है। धर्मपुर में आधार दर्जन पेयजल योजनाएं बाधित हैं जिन्हें रिस्टोर करने का कार्य किया जा रहा है।
11
Report
KBKulbir Beera
FollowAug 07, 2025 10:32:49Bathinda, Punjab:
ਭਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੀਐਸਪੀ ਨੂੰ ਬਚਾਉਣ ਲਈ ਪੁਲਿਸ ਅਧਿਕਾਰੀਆਂ ਨੇ ਲਾਇਆ ਪੂਰਾ ਜੋਰ
ਸ਼ਿਕਾਇਤਕਰਤਾ ਨੂੰ ਪੁਲਿਸ ਚੌਂਕੀ ਬੁਲਾ, ਸਬੂਤ ਮਿਟਾਉਣ ਲਈ ਮੋਬਾਈਲ ਨੂੰ ਲਵਾਈ ਅੱਗ ਅਤੇ ਦਿੱਤੀਆਂ ਧਮਕੀਆਂ
ਪਿਛਲੇ ਦਿਨੀ ਬਠਿੰਡਾ ਵਿਜੀਲੈਂਸ ਵਿਭਾਗ ਵੱਲੋਂ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤੇ ਗਏ ਡੀਐਸਪੀ ਭੁੱਚੋ ਰਵਿੰਦਰ ਸਿੰਘ ਦੇ ਰੀਡਰ ਪਵਨ ਕੁਮਾਰ ਮਾਮਲੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ ਭਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤੇ ਗਏ ਪਵਨ ਕੁਮਾਰ ਤੇ ਵਿਜੀਲੈਂਸ ਵੱਲੋਂ ਇੱਕ ਹੋਰ ਵਿਅਕਤੀ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਸੀ ਮਾਮਲਾ ਦਰਸ਼ਨ ਸਿੰਘ ਵਾਸੀ ਗੋਨਿਆਣਾ ਵੱਲੋਂ ਸ਼ਿਕਾਇਤ ਸਬੰਧੀ ਕਾਰਵਾਈ ਕਰਾਉਣ ਲਈ ਰਿਸ਼ਵਤ ਮੰਗਣ ਦੇ ਦੋਸ਼ਾਂ ਤਹਿਤ ਦਰਜ ਕੀਤਾ ਗਿਆ ਸੀ
ਅੱਜ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼ਿਕਾਇਤ ਕਰਤਾ ਦਰਸ਼ਨ ਸਿੰਘ ਨੇ ਦੋਸ਼ ਲਾਇਆ ਹੈ ਕਿ ਪੁਲਿਸ ਵੱਲੋਂ ਆਪਣੇ ਭ੍ਰਿਸ਼ਟ ਕਰਮਚਾਰੀਆਂ ਅਤੇ ਅਫਸਰਾਂ ਨੂੰ ਬਚਾਉਣ ਲਈ ਉਸ ਉੱਪਰ ਦਬਾਅ ਪਾਇਆ ਜਾ ਰਿਹਾ ਹੈ। ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਪੈਸੇ ਦਾ ਲਾਲਚ ਦਿੱਤਾ ਜਾ ਰਿਹਾ ਹੈ ਅਤੇ ਪਿਛਲੇ ਦਿਨੀ ਤਾਂ ਹੱਦ ਹੋ ਗਈ ਜਦੋਂ ਚੌਂਕੀ ਗੋਨਿਆਣਾ ਦੇ ਇੰਚਾਰਜ ਮੋਹਨਦੀਪ ਬੰਗੀ ਵੱਲੋਂ ਕਥਿਤ ਤੌਰ ਤੇ ਉਸ ਨੂੰ ਚੌਂਕੀ ਬੁਲਾ ਕੇ ਉਸਦਾ ਮੋਬਾਇਲ ਖੋਹ ਕੇ ਤੋੜ ਦਿੱਤਾ ਅਤੇ ਖੁਦ ਉਸ ਨੂੰ ਅੱਗ ਲਵਾਉਣ ਲਈ ਕਿਹਾ ਕਿਉਂਕਿ ਪੁਲਿਸ ਨੂੰ ਸੀ ਕਿ ਇਸ ਮੋਬਾਇਲ ਦੇ ਵਿੱਚ ਉਹਨਾਂ ਦੇ ਖਿਲਾਫ ਵੱਡੇ ਸਬੂਤ ਹਨ ਪਰੰਤੂ ਦਰਸ਼ਨ ਸਿੰਘ ਤਾਂ ਉਸ ਤੋਂ ਵੀ ਛਾਤਰ ਨਿਕਲਿਆ ਉਸ ਨੇ ਆਪਣਾ ਅਸਲੀ ਮੋਬਾਇਲ ਪਹਿਲਾਂ ਹੀ ਘਰ ਰੱਖਿਆ ਹੋਇਆ ਸੀ ਜਿਸ ਦੇ ਵਿੱਚ ਪੁਲਿਸ ਦੇ ਖਿਲਾਫ ਪੁਖਤਾ ਸਬੂਤ ਅਤੇ ਆਪਣੇ ਦੂਜੇ ਫੋਨ ਨੂੰ ਪੁਲਿਸ ਦੇ ਸਾਹਮਣੇ ਅੱਗ ਲਾ ਦਿੱਤੀ ਜਿਸ ਵਿੱਚ ਪੁਲਿਸ ਨੂੰ ਹੌਸਲਾ ਹੋ ਗਿਆ ਕਿ ਉਹਨਾਂ ਦੇ ਖਿਲਾਫ ਜਿਹੜੇ ਵੀ ਸਬੂਤ ਸਨ ਉਹ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮੋਬਾਈਲ ਵਿੱਚ ਸਾੜ ਦਿੱਤੇ ਹਨ। ਜਿਸ ਦਾ ਕਿ ਇੱਕ ਵੀਡੀਓ ਨੇ ਬਣਾਇਆ ਜਿਹੜਾ ਵੀਡੀਓ ਦਰਸ਼ਨ ਸਿੰਘ ਨੇ ਮੀਡੀਆ ਨੂੰ ਵੀ ਦਿਖਾਇਆ
ਵੀਡੀਓ
ਇਸ ਵੀਡੀਓ ਵਿੱਚ ਦਰਸ਼ਨ ਸਿੰਘ ਵਲਿਓ ਕਲੇਮ ਕੀਤਾ ਜਾਂਦਾ ਹੈ ਕਿ ਇਹ ਵੀਡੀਓ ਗੋਨਿਆਣਾ ਪੁਲਿਸ ਚੌਂਕੀ ਦੀ ਹੈ ਜੋ ਕਿ ਪੁਲਿਸ ਦੇ ਕਰਮਚਾਰੀਆਂ ਨੇ ਉਸ ਤੋਂ ਜ਼ਬਰਦਸਤੀ ਮੋਬਾਈਲ ਨੂੰ ਅੱਗ ਲਵਾਈ ਹੈ ਅਤੇ ਖੁਦ ਉਸਦਾ ਵੀਡੀਓ ਵੀ ਬਣਾਇਆ ਹੈ। ਮੀਡੀਆ ਦੇ ਸਾਹਮਣੇ ਹੋਰ ਕਿਹੜੇ ਵੱਡੇ ਇਲਜ਼ਾਮ ਲਾਏ ਸ਼ਿਕਾਇਤ ਕਰਤਾ ਦਰਸ਼ਨ ਸਿੰਘ ਨੇ ਤੁਸੀਂ ਵੀ ਸੁਣੋ………
ਬਾਈਟ ਦਰਸ਼ਨ ਸਿੰਘ ਸ਼ਿਕਾਇਤ ਕਰਤਾ
ਦਰਸ਼ਨ ਸਿੰਘ ਨੇ ਕੁਝ ਆਡੀਓ ਰਿਕਾਰਡਿੰਗਾਂ ਵੀ ਮੀਡੀਆ ਦੇ ਸਾਹਮਣੇ ਰੱਖੀਆਂ ਜਿਸ ਵਿੱਚ ਕਥਿਤ ਤੌਰ ਤੇ ਪੰਜਾਬ ਪੁਲਿਸ ਦਾ ਇੱਕ ਡੀਐਸਪੀ ਅਤੇ ਏਐਸਆਈ ਸ਼ਿਕਾਇਤ ਕਰਤਾ ਨੂੰ ਧਮਕੀਆਂ ਵੀ ਦੇ ਰਹੇ ਹਨ।
ਉਧਰ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਵੱਲੋਂ ਚੌਂਕੀ ਇੰਚਾਰਜ ਗੋਨਿਆਣਾ ਖਿਲਾਫ ਲਗਾਏ ਗਏ ਦੋਸ਼ਾਂ ਸਬੰਧੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇ ਗੀ
ਬਾਈਟ ਐਸਪੀ ਸਿਟੀ ਨਰਿੰਦਰ ਸਿੰਘ ਬਠਿੰਡਾ
12
Report
BSBHARAT SHARMA
FollowAug 07, 2025 10:31:32Amritsar, Punjab:
15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ
ਅੰਮ੍ਰਿਤਸਰ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 7 ਵਿਦੇਸ਼ੀ ਹਥਿਆਰ ਕੀਤੇ ਬ੍ਰਾਹਮਦ
ਕੋਫੀਆ ਜਾਣਕਾਰੀ ਦੇ ਅਧਾਰ ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇੱਕ ਆਪਰੇਸ਼ਨ ਦੌਰਾਨ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਸਰਹਦ ਪਾਰ ਹਥਿਆਰ ਤਸਕਰ ਦੇ ਨਿਰਦੇਸ਼ਾਂ ਤੇ ਕੰਮ ਕਰਨ ਵਾਲੇ ਚਾਰ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਸੱਤ ਵਿਦੇਸ਼ੀ ਪਿਸਤੁਲ ਕੀਤੇ ਬਰਾਮਦ।
ਗਿਰਫਤਾਰ ਕੀਤੇ ਗਏ ਦੋਸ਼ੀ ਪਾਕਿਸਤਾਨੀ ਸਥਿਤ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਉਨਾਂ ਨੇ ਹਥਿਆਰਾਂ ਦੀ ਖੇਪ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਪ੍ਰਾਪਤ ਕੀਤੀ ਸੀ ਅਤੇ ਪੰਜਾਬ ਵਿੱਚ ਗੈਂਗਸਟਰਾਂ ਨੂੰ ਡਿਲੀਵਰੀ ਕਰਨ ਜਾ ਰਹੇ ਸਨ
ਇਸ ਮਾਮਲੇ ਸਬੰਧੀ ਥਾਣਾ ਸਿਆਟਾ ਅੰਮ੍ਰਿਤਸਰ ਵਿਖੇ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਅਤੇ ਪੂਰੇ ਨੈਟਵਰਕ ਅਤੇ ਇਸ ਦੇ ਸੰਬੰਧਾਂ ਦਾ ਪਰਦਾਫਾਸ਼ ਕਰਨ ਦੇ ਲਈ ਹੋਰ ਤੇਜ਼ੀ ਨਾਲ ਜਾਂਚ ਕੀਤੀ ਜਾਰੀ ਹੈ
15 ਅਗਸਤ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਸੁਰੱਖਿਆ ਨੂੰ ਲੈ ਕੇ ਕੀਤੇ ਗਏ ਪੁਖਤਾ ਪ੍ਰਬੰਧ
150 ਪੁਲਿਸ ਜਵਾਨਾਂ ਨੂੰ ਬੁਲਾਇਆ ਗਿਆ ਹੈ 15 ਅਗਸਤ ਨੂੰ ਲੈ ਕੇ।
ਨਾਕੇਬੰਦੀ ਵਧਾ ਦਿੱਤੀ ਗਈ, ਅਤੇ ਰਾਤ ਦੇ ਵੇਲੇ ਪੁਲਿਸ ਦੀ ਗਸ਼ਟ ਵੀ ਵਧਾ ਦਿੱਤੀ ਗਈ ਹੈ।,
ਅੰਮ੍ਰਿਤਸਰ ਪੁਲਿਸ ਦੇ ਵੱਲੋਂ ਲਗਾਤਾਰ ਗੁਪਤ ਆਪਰੇਸ਼ਨ ਚਲਾਏ ਜਾ ਰਹੇ ਹਨ ਤਾਂ ਜੋ ਅੰਮ੍ਰਿਤਸਰ ਸ਼ਹਿਰ ਦਾ ਮਾਹੌਲ ਸੁਖਾਵਾਂ ਰਹੇ ... ਗੁਰਪ੍ਰੀਤ ਸਿੰਘ ਭੁੱਲਰ ਅੰਮ੍ਰਿਤਸਰ ਪੁਲਿਸ ਕਮਿਸ਼ਨਰ
ਜ਼ੀ ਮੀਡੀਆ ਦੇ ਨਾਲ ਐਕਸਕਲੂਸਿਵ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਸੱਤ ਵਿਦੇਸ਼ੀ ਪਿਸਤਲ ਕੀਤੇ ਬਰਾਮਦ, ਇਹਨਾਂ ਦੇ ਲਿੰਕ ਪਾਕਿਸਤਾਨ ਵਿੱਚ ਬੈਠੇ ਆਈਐਸਆਈ ਏਜਂਟ ਦੇ ਨਾਲ ਦੱਸੇ ਜਾ ਰਹੇ ਹਨ ਅਤੇ ਡਰੋਨ ਦੇ ਰਾਹੀਂ ਹਥਿਆਰਾਂ ਦੀ ਖੇਪ ਮੰਗਵਾਉਂਦੇ ਸੀ। ਉਹਨਾਂ ਨੇ ਕਿਹਾ ਕਿ ਫੜਿਆ ਗਿਆ ਇੱਕ ਆਰੋਪੀ ਆਕਾਸ਼ ਨੇ ਦੱਸਿਆ ਕਿ ਉਹ ਪਹਿਲੇ ਵੀ ਹਥਿਆਰ ਅਤੇ ਹੀਰੋਇਨ ਦੀ ਖੇਪ ਪਾਕਿਸਤਾਨ ਤੋਂ ਮੰਗਵਾ ਚੁੱਕੇ ਹਨ ਅਤੇ ਵਿਦੇਸ਼ ਵਿੱਚ ਬੈਠੇ ਤਸਕਰਾ ਦੇ ਇਸ਼ਾਰਿਆਂ ਤੇ ਹੀ ਹੈ ਹਥਿਆਰ ਮੰਗਵਾਉਂਦੇ ਸੀ ਅਤੇ ਅੱਗੇ ਹਥਿਆਰ ਸਪਲਾਈ ਕਰਦੇ ਸੀ, ਉਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ ਅਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ 15 ਅਗਸਤ ਨੂੰ ਲੈ ਕੇ ਵੀ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।, ਜਗ੍ਹਾ ਜਗ੍ਹਾ ਤੇ ਨਾਕੇਬੰਦੀ ਕੀਤੀ ਗਈ, ਅਤੇ 150 ਪੁਲਿਸ ਜਵਾਨ ਦੂਜੇ ਜਿਲ੍ਿਆਂ ਤੋਂ ਬੁਲਾਈ ਗਏ ਨੇ, ਰਾਤ ਦੇ ਵੇਲੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਹੋਰ ਵੀ ਗਸ਼ਤ ਵਧਾ ਦਿੱਤੀ ਜਾਵੇਗੀ। ਉਨਾਂ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਦਿਨ ਰਾਤ ਅੰਮ੍ਰਿਤਸਰ ਵਾਸੀਆਂ ਦੀ ਸੇਵਾ ਕਰਨ ਦੇ ਲਈ ਤਤਪਰ ਹੈ, ਅਤੇ ਅੰਮ੍ਰਿਤਸਰ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ ਕਿਸੇ ਵੀ ਸ਼ਰਾਰਤੀ ਅਨਸਰ ਨੂੰ।
121 ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ
14
Report
KSKamaldeep Singh
FollowAug 07, 2025 10:01:09DMC, Chandigarh:
ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇਕ ਐਮਰਜੈਂਸੀ ਮੀਟਿੰਗ ਬੁਲਾਈ ਗਈ ਸੀ
ਜਿਸ ਵਿਚ ਕੋਰ ਕਮੇਟੀ,ਵਰਕਿੰਗ ਕਮੇਟੀ, ਹਲਕਾ ਤੇ ਜ਼ਿਲ੍ਹਾ ਪ੍ਰਧਾਨ ਬੁਲਾਏ ਗਏ ਸੀ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਨੇ ਕੱਲ੍ਹ ਇਕ ਆਦੇਸ਼ ਦਿੱਤਾ ਹੈ ਕੀ ਸਾਰੇ ਧੜ੍ਹਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ
ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਹੁਕਮ ਹੋਵੇਗਾ ਉਸ ਨੂੰ ਅਸੀਂ ਮੰਨਦੇ ਆ
ਜੱਥੇਦਾਰ ਸਾਹਿਬ ਦਾ ਸੰਦੇਸ਼ ਕੀ ਕੌਮ ਤੇ ਬਹੁਤ ਹਮਲੇ ਹੋ ਰਹੇ ਨੇ
ਇਸ ਲਈ ਸਾਰੇ ਧੜ੍ਹਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ
ਮੈਂ ਸਾਰੇ ਧੜ੍ਹਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕੀ ਆਪਣੀ ਮਾਂ ਪਾਰਟੀ ਵਿੱਚ ਵਾਪਸ ਆਉ ਮੈਂ ਸਵਾਗਤ ਕਰਦਾ ਹਾਂ
ਜੇਕਰ ਮੇਰੇ ਤੋਂ ਕੋਈ ਗਲਤੀ ਹੋਈ ਤਾਂ ਮੈਂ ਮੁਆਫੀ ਮੰਗਦਾ ਹਾਂ : ਸੁਖਬੀਰ ਸਿੰਘ ਬਾਦਲ
ਸਾਡੇ ਪਾਰਟੀ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਤੇ ਪਰਚੇ ਪਾਏ ਗਏ ਨੇ , ਸਾਡੇ ਮਾਝੇ ਦੇ ਵਰਕਰਾਂ ਨੂੰ ਡਰਾਇਆ ਜਾ ਰਿਹਾ ਹੈ ਅਸੀਂ ਝੂਠੇ ਪਰਚਿਆਂ ਤੋਂ ਡਰਨ ਵਾਲੇ ਨਹੀਂ ਹਾਂ
ਜੇਕਰ ਕੋਈ ਨਿਜਾਇਜ ਕਰੇਗਾ ਉਸ ਦਾ ਨਤੀਜਾ ਭੁਗਤਣਾ ਪਵੇਗਾ
ਇਸ ਨੂੰ ਲੈ ਕੇ ਅਸੀਂ ਰਾਜਪਾਲ ਕੋਲ ਵੀ ਜਾਵਾਂਗੇ
ਆਮ ਆਦਮੀ ਪਾਰਟੀ ਦੀ ਸੋਚ ਬਣੀ ਹੋਈ ਹੈ ਕੀ ਪੰਜਾਬ ਤੋਂ ਪੈਸਾ ਇਕੱਠਾ ਕਰਕੇ ਅਸੀਂ ਪੂਰੇ ਦੇਸ਼ ਵਿੱਚ ਲਗਾਵਾਂਗੇ
ਲੈਡ ਗਰੈਬਿੰਗ ਪਾਲਿਸੀ ਦੀ ਇਹ 30000 ਕਰੋੜ ਦੀ ਡੀਲ ਕਰੀ ਬੈਠੇ ਆ
ਦਿੱਲੀ ਦੇ ਬਿਲਡਰਾਂ ਨਾਲ ਇਹ ਗੱਲ ਕਰੀ ਬੈਠੇ ਨੇ
ਬਿਆਨਾਂ ਫੜੀ ਬੈਠੇ ਹਾਂ,
ਪੁਲਿਸ ਵਾਲੇ ਗਰੀਬ ਕਿਸਾਨਾਂ ਨੂੰ ਡਰਾ ਕੇ ਲੈਂਡ ਪੂਲਿੰਗ ਪਾਲਿਸੀ ਦੇ ਹੱਕ ਵਿੱਚ ਲੈ ਕੇ ਜਾਂ ਰਹੇ ਨੇ
ਮੈਂ ਅਫਸਰਾਂ ਨੂੰ ਕਹਿਣਾ ਚਾਹੁੰਦਾ ਹੈ ਕੀ ਸਮਾਂ ਪਲਟਣ ਤੇ ਜਿਆਦਾ ਸਮਾਂ ਨਹੀਂ ਲੱਗਦਾ
ਜੇਕਰ ਸਰਕਾਰ ਲੈਂਡ ਪੂਲਿੰਗ ਪਾਲਿਸੀ ਵਾਪਸ ਨਹੀਂ ਲੈਂਦੀ ਤਾਂ ਅਕਾਲੀ ਦਲ 1 ਸਤੰਬਰ ਤੋਂ ਮੋਰਚਾ ਲਗਾਏਗਾ
1 ਸਤੰਬਰ ਤੋਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਲਗਾਏਗਾ,
ਹਰ ਰੋਜ਼ ਸਾਡਾ ਜੱਥਾ ਅੰਬ ਸਾਹਿਬ ਤੋਂ ਚੱਲਿਆ ਕਰੇਗਾ , ਅਰਵਿੰਦ ਕੇਜਰੀਵਾਲ ਦੀ ਮੋਹਾਲੀ ਰਿਹਾਇਸ਼ ਤੱਕ ਮਾਰਚ ਕਰੇਗਾਂ
ਸਾਡੇ ਜੱਥੇ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈਣਾ ਹੈ ਤਾਂ ਲਵੇ ,ਪਰ ਸਾਡਾ ਮੋਰਚਾ ਉਦੋ ਤੱਕ ਚੱਲੇਗਾ ਜਦੋਂ ਤੱਕ ਲੈਂਡ ਪੂਲਿੰਗ ਪਾਲਿਸੀ ਵਾਪਸ ਨਹੀਂ ਲਈ ਜਾਂਦੀ ,
31 ਅਗਸਤ ਨੂੰ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਵਾਈ ਜਾਵੇਗੀ ਤੇ 1 ਸਤੰਬਰ ਤੋਂ ਮੋਰਚਾ ਲੱਗੇਗਾ,
1 ਸਤੰਬਰ ਨੂੰ ਇਸ ਮਾਰਚ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਖੁਦ ਆਪ ਕਰਨਗੇ
ਜੇਕਰ ਸਰਕਾਰ ਨੇ ਲੈਂਡ ਪੋਲਿੰਗ ਪੋਲਿਸੀ ਵਾਪਸ ਨਾ ਲਈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਪਹਿਲੀ ਕੈਬਨਟ ਵਿੱਚ ਕਿਸਾਨਾਂ ਦੀ ਸਾਰੀ ਜਮੀਨ ਵਾਪਸ ਕੀਤੀ ਜਾਵੇਗੀ। ਜਿਸ ਤਰੀਕੇ ਐਸਵਾਈਐਲ ਦੀ ਜਮੀਨ ਕਿਸਾਨਾਂ ਨੂੰ ਵਾਪਸ ਕੀਤੀ ਗਈ ਸੀ। ਸੁਖਬੀਰ ਸਿੰਘ ਬਾਦਲ
14
Report
MSManish Shanker
FollowAug 07, 2025 09:48:32Sahibzada Ajit Singh Nagar, Punjab:
Manish Shanker Mohali
ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜਮਾਨਤ ਅਰਜੀ ਤੇ ਮੋਹਾਲੀ ਅਦਾਲਤ ਵਿੱਚ ਬਹਿਸ ਹੋਈ ਸ਼ੁਰੂ।
shorts of mohali court
Information
14
Report
SKSanjeev Kumar
FollowAug 07, 2025 09:48:00Bhikhi, Punjab:
मानसा के भिखी का नशा तस्कर महाराष्ट्र से किया पुलिस ने काबू मुंबई एयरपोर्ट से लाया जा रहा है मानसा जिस पर क्रिमिनल और नशा तस्करी के 17 मामले दर्ज हैं एक और आदमी को चार पिस्टल के साथ किया काबू हरपाल सिंह नाम का शख्स जो भिखी के कस्बा दलेमा का रहने वाला है हरपाल सिंह पर नशा तस्करी और कई क्रिमिनल मुकदमे दर्ज हैं पुलिस काफी समय से इस आदमी की तलाश में थी हरपाल सिंह ढलेमा को पुलिस ने महाराष्ट्र के मुंबई हवाई अड्डे से काबू किया और उसे मानसा पुलिस मनसा लेकर आ रही है हरपाल सिंह दलेमा का ट्रांजिस्टर रीमांड पर मनसा ला रही है इसे अदालत में पेश किया जाएगा और इसका पुलिस रिमांड लेकर इसे अच्छी तरह से पूछताछ की जाएगी
बाइट भागीरथ सिंह मीणा एसएस पी मानसा
14
Report
KDKuldeep Dhaliwal
FollowAug 07, 2025 09:46:22Mansa, Punjab:
ਟਾਵਰ ਲਗਾਉਣ ਦੇ ਨਾਮ ਪਰ 70 ਲੱਖ ਰੂਪੈ ਦੀ ਠੱਗੀ ਮਾਰਨ ਵਾਲੇ ਗਿਰੋਹ ਵਿੱਚ ਨੂੰ ਕੀਤਾ ਕਾਬੂ
ਐਂਕਰ : ਟਾਵਰ ਲਗਾਉਣ ਦੇ ਨਾਮ ਤੇ ਭੋਲੇ ਭਾਲੇ ਲੋਕਾਂ ਦੇ ਨਾਲ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਮਾਨਸਾ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਵੱਲੋਂ ਜ਼ਿਲ੍ਹੇ ਦੀ ਇੱਕ ਵਿਅਕਤੀ ਨਾਲ 70 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ।
ਵੀਓ _ ਘਰਾਂ ਅਤੇ ਜ਼ਮੀਨਾਂ ਦੇ ਵਿੱਚ ਟਾਵਰ ਲਗਾਉਣ ਦੇ ਨਾਮ ਤੇ ਸਰਕਾਰੀ ਨੌਕਰੀ ਅਤੇ ਮੋਟੇ ਪੈਸੇ ਦੇਣ ਦੇ ਨਾਮ ਤੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦਾ ਮਾਨਸਾ ਪੁਲਿਸ ਵੱਲੋਂ ਪਰਦਾਫਾਸ਼ ਕਰ ਦਿੱਤਾ ਗਿਆ ਹੈ ਐਸਐਸਪੀ ਮਾਨਸਾ ਭਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ NCRP ਪੋਰਟਲ ਪਰ ਜਸਪਾਲ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਖੋਖਰ ਕਲਾਂ (ਮਾਨਸਾ) ਵੱਲੋਂ ਉਸ ਨਾਲ ਟਾਵਰ ਲਗਵਾਉਣ ਦੇ ਨਾਮ ਪਰ 70,82,373/- ਰੁਪਏ ਦੀ ਠੱਗੀ ਮਾਰਨ ਸਬੰਧੀ ਸ਼ਿਕਾਇਤ ਮੌਸੂਲ ਹੋਈ ਸੀ, ਜਿਸ ਤੇ ਤਰੁੰਤ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਸਾਇਬਰ ਕਰਾਇਮ ਮਾਨਸਾ ਵੱਲੋਂ ਬਰਖਿਲਾਫ ਸਾਹਿਲ ਕੁਮਾਰ ਉਰਫ ਗੋਰਾ ਪੁੱਤਰ ਰਾਜ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਸੁਭਾਸ਼ ਨਗਰ, ਨੇੜੇ ਅੇਕਟੀਵਿਟੀ ਸਕੂਲ ਹਾਂਸੀ (ਹਰਿਆਣਾ), ਸੋਨੂੰ ਪੁੱਤਰ ਧਰਮਵੀਰ ਵਾਸੀ ਦਿਆਲ ਸਿੰਘ ਕਲੌਨੀ ਹਿਸ਼ਾਰ, ਹਾਲ ਆਬਾਦ, ਯੂ ਬਲਾਕ ਧਲ਼ਢ ਫੇਸ-3, ਸੈਕਟਰ 24 ਗੁੜਗਾੳ (ਹਰਿਆਣਾ) ਤੇ ਨਾਮਲੂਮ ਦੇ ਦਰਜ ਕੀਤਾ ਗਿਆ। ਮੁੱਖ ਅਫਸਰ ਥਾਣਾ ਸਾਈਬਰ ਕਰਾਇਮ ਮਾਨਸਾ ਦੀ ਟੀਮ ਨੇ ਮੁਸਤੈਦੀ ਨਾਲ ਕੰਮ ਕਰਦੇ ਹੋਏ ਮੁਕਦੱਮਾ ਵਿੱਚ ਸਾਹਿਲ ਕੁਮਾਰ ਉਰਫ ਗੋਰਾ ਉਕਤ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 08,11,000/-ਰੂਪੈ ਨਕਦ, 06 ਮੋਬਾਇਲ ਫੋਨ ਟੱਚ ਸਕਰੀਨ, 09 ਮੋਬਾਇਲ ਫੋਨ ਕੀਪੈਡ, 01 ਝੀੌ ਾਂਡਿਿ ਧੋਨਗਲੲ, 04 ਸਿੰਮ ਕਾਰਡ, 01 ਲੈਪਟਾਪ, 01 ਕਲਰ ਪ੍ਰਿੰਟਰ, 02 ਜਾਅਲੀ ਮੋਹਰਾਂ, 19 ਅਠੰ ਕਾਰਡ, 10 ਬੈਂਕ ਪਾਸਬੱਕਾਂ, 02 ਜਾਅਲੀ ਜੋਬ ਐਗਰੀਮੈਂਟ ਲੈਟਰ, 03 ਪੈਨ, 16 ਡਾਕਖਾਨੇ ਦੀਆ ਰਸੀਦਾਂ ਬ੍ਰਾਮਦ ਕੀਤੀਆਂ ਅਤੇ ਦੌਰਾਨੇ ਤਫਤੀਸ ਤਰੁਣ ਕੁਮਾਰ ਪੁੱਤਰ ਮਹੇਸ਼ ਕੁਮਾਰ ਵਾਸੀ ਡਾਕਖਾਨੇ ਦੇ ਬੈਕ ਸਾਇਡ ਬਹਾਦਰੁਗੜ੍ਹ (ਹਰਿਆਣਾ) ਨੂੰ ਨਾਮਜਦ ਕਰਕੇ ਇਸ ਗਿਰੋਹ ਦਾ ਪਰਦਾਫਾਸ ਕੀਤਾ ਗਿਆ।
ਬਾਈਟ ਭਗੀਰਥ ਸਿੰਘ ਮੀਨਾ ਐਸ ਐਸ ਪੀ ਮਾਨਸਾ
14
Report
MJManoj Joshi
FollowAug 07, 2025 09:46:00DMC, Chandigarh:
कॉस्ट मैनेजमेंट अकाउंटेंट (CMA) अनिल शर्मा ने बताया कि अमेरिका के प्रधानमंत्री डॉनल्ड ट्रंप की ओर से जो टैरिफ़ लगाया जा रहा है वह पूरी तरह से इसलीगल है उन्होंने कहा कि वर्ल्ड ट्रेड ऑर्गनाइजेशन(WTO) और अमेरिका के अपने क़ानून भी ऐसा करने की इजाज़त नहीं देते इसके खिलाफ़ अमेरिका में भी कोर्ट में कई अपील डाली गई है यह ज़्यादा वे चलने वाला नहीं है क्योंकि सब जानते हैं डॉनल्ड ट्रंप अपनी कही गई बात पर भी स्टैंड नही लेते।
-उन्होने कहा कि यह कुछ समय के लिए परेशानी है लेकिन भारत सरकार अन्य डेस्टिनेशन खोज रही है इसके लिए व्यापारिक ऑर्गनाइजेशन जो एक्सपोर्ट करती है वह भी अमेरिका का विकल्प देख रही है।
-उन्होंने कहा कि जो नया वर्ल्ड ऑर्डर रसिया चाइना और भारत का बन रहा है इसके भी सकारात्मक परिणाम आएंगे और इन देशों में भी और ज़्यादा ट्रेड होगा।
-उन्होंने कहा कि प्रधानमंत्री और भारत सरकार ने साफ़ कर दिया है कि वह अपने हितों से कोई समझौता नहीं करेंगे क्योंकि भारत एक कृषि प्रधान देश है इसलिए किसानों को भी प्रधानमंत्री ने आश्वासन दिया है ।
12
Report
BSBHARAT SHARMA
FollowAug 07, 2025 09:35:03Amritsar, Punjab:
ਜਨਮਅਸ਼ਟਮੀ, ਰੱਖੜੀ ਅਤੇ 15 ਅਗਸਤ ਤੋਂ ਪਹਿਲਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਤਿੰਨ ਜਗਾਵਾਂ ਤੇ ਲਿਖੇ ਗਏ ਖਾਲਿਸਤਾਨੀ ਜਿੰਦਾਬਾਦ ਦੇ ਨਾਰੇ।
ਅੰਮ੍ਰਿਤਸਰ ਦੇ ਖਾਲਸਾ ਕਾਲਜ ਸ਼ਿਵਾਲਾ ਅੰਦਰ ਅਤੇ ਕਥੂ ਨੰਗਲ ਵਿਖੇ ਕੇ ਖਾਲਿਸਤਾਨੀ ਜਿੰਦਾਬਾਦ ਦੇ ਨਾਰੇ
ਸਿੱਖ ਫੋਰ ਜਸਟਿਸ ਦੇ ਵੱਲੋਂ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਵਿੱਚ ਹਿੰਦੂ ਮੰਦਰ ਕੱਥੋ ਨੰਗਲ ਅਤੇ ਖਾਲਸਾ ਕਾਲਜ ਦੀ ਦੀਵਾਰਾਂ ਤੇ ਲਿਖਿਆ ਅੱਗੇ ਖਾਲਿਸਤਾਨੀ ਜਿੰਦਾਬਾਦ ਦੇ ਨਾਰੇ।
ਸਿੱਖ ਫੋਰ ਜਸਟਿਸ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੀ ਅਪਲੋਡ ਕੀਤੀ ਗਈ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਪੰਜਾਬ ਦੇ ਵਿੱਚ ਤਿਰੰਗਾ ਲਰਾਨ ਦੀ ਯੋਜਨਾ ਦਾ ਵਿਰੋਧ ਕਰਦੇ ਹੋਏ ਅਤੇ ਲੈਂਡ ਪੁਲਿੰਗ ਦਾ ਵੀ ਵਿਰੋਧ ਕੀਤਾ ਗਿਆ
ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੀਸੀ ਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।
ਸਿੱਖ ਫੋਰ ਜਸਟਿਸ ਦੇ ਵੱਲੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਹਰਕਤਾਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ।
ਅੰਮ੍ਰਿਤਸਰ 'ਚ ਸ਼ਿਵਾਲਾ ਮੰਦਰ ਦੀ ਦੀਵਾਰ 'ਤੇ ਖਾਲਿਸਤਾਨ ਲਿਖਣ ਦੀ ਘਟਨਾ, ਮੰਦਰ ਪ੍ਰਬੰਧਕਾਂ ਨੇ ਕੀਤਾ ਰੰਗ
ਗੁਰਪਤਵੰਤ ਸਿੰਘ ਪੰਨੂ ਵਲੋ ਵੀਡੀਓ ਜਾਰੀ ਕਰਕੇ ਦਿੱਤੀ ਸੀ ਚੇਤਾਵਨੀ
ਅੰਮ੍ਰਿਤਸਰ ਦੇ ਇਤਿਹਾਸਕ ਸ਼ਿਵਾਲਾ ਭਾਈਆਂ ਮੰਦਰ ਤੇ ਹੋਰ ਕਈ ਥਾਵਾਂ ਦੀਆਂ ਦੀਵਾਰਾਂ 'ਤੇ ਖਾਲਿਸਤਾਨ ਹਕ ਵਿੱਚ ਲਿਖਤਾਂ ਲਿਖੀਆਂ ਜਾਣ ਦੇ ਮਾਮਲੇ ਨੇ ਸ਼ਹਿਰ ਵਿੱਚ ਚਰਚਾ ਚੁੰਨੀ ਹੈ। ਇਸ ਮਾਮਲੇ 'ਚ ਸਿੱਧਾ ਨਾਂ ਗੁਰਪਤਵੰਤ ਸਿੰਘ ਪੰਨੂ ਨਾਲ ਜੋੜਿਆ ਜਾ ਰਿਹਾ ਹੈ, ਜਿਸ ਨੇ ਵਿਦੇਸ਼ ਤੋਂ ਵੀਡੀਓ ਜਾਰੀ ਕਰਕੇ 15 ਅਗਸਤ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। ਦੂਜੇ ਪਾਸੇ, ਸ਼ਿਵਾਲਾ ਮੰਦਰ ਦੇ ਪ੍ਰਬੰਧਕਾਂ ਨੇ ਤੁਰੰਤ ਕਾਰਵਾਈ ਕਰਦਿਆਂ ਮੰਦਰ ਦੀਆਂ ਦੀਵਾਰਾਂ 'ਤੇ ਲਿਖੇ “ਖਾਲਿਸਤਾਨ” ਸ਼ਬਦ ਨੂੰ ਪੇਂਟ ਕਰਕੇ ਮਿਟਾ ਦਿੱਤਾ। ਮੰਦਰ ਦੇ ਪ੍ਰਧਾਨ ਜਤਿੰਦਰ ਅਰੋੜਾ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ, “ਸਵੇਰੇ ਲਗਭਗ ਚਾਰ ਤੋਂ ਪੰਜ ਵਜੇ ਦੇ ਦਰਮਿਆਨ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਹ ਲਿਖਤ ਕੀਤੀ ਗਈ। ਇਹ ਕਿਸੇ ਵੀ ਤਰ੍ਹਾਂ ਸਾਡੀ ਮੰਦਰ ਜਾਂ ਭਗਤਾਂ ਨਾਲ ਸਬੰਧਤ ਨਹੀਂ ਹੈ।” ਉਨ੍ਹਾਂ ਆਗੇ ਦੱਸਿਆ ਕਿ ਮੰਦਰ ਵਿਚ ਰੋਜ਼ਾਨਾ ਵਾਂਗ ਸਾਰੇ ਧਾਰਮਿਕ ਕਰਮ ਸੁਚੱਜੇ ਢੰਗ ਨਾਲ ਚੱਲ ਰਹੇ ਹਨ ਤੇ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਆਈ। ਮੰਦਰ ਪ੍ਰਸ਼ਾਸਨ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਮੰਦਰ ਦੀ ਸੁਰੱਖਿਆ ਵਧਾਉਣ ਦੇ ਉਦੇਸ਼ ਨਾਲ ਹੋਰ ਸੀਸੀਟੀਵੀ ਕੈਮਰੇ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਜਤਿੰਦਰ ਅਰੋੜਾ ਨੇ ਕਿਹਾ ਕਿ ਮੰਦਰ ਵਿੱਚ ਪਹਿਲਾਂ ਹੀ ਕਈ ਥਾਵਾਂ 'ਤੇ ਕੈਮਰੇ ਲੱਗੇ ਹੋਏ ਹਨ, ਪਰ ਜਿਥੇ ਇਹ ਘਟਨਾ ਵਾਪਰੀ ਉਥੇ ਕੈਮਰਾ ਨਹੀਂ ਸੀ। ਹੁਣ ਉਹ ਕੋਸ਼ਿਸ਼ ਕਰ ਰਹੇ ਹਨ ਕਿ ਉਸ ਨੁਕੜ ਤੇ ਵੀ ਜਲਦੀ ਤੋਂ ਜਲਦੀ ਨਿਗਰਾਨੀ ਲਈ ਕੈਮਰਾ ਲਗਾਇਆ ਜਾਵੇ।
ਬਾਈਟ : ਜਤਿੰਦਰ ਅਰੋੜਾ ਸ਼ਿਵਾਲਾ ਭਾਈਆਂ ਮੰਦਰ ਪ੍ਰਧਾਨ
ਇਸ ਮਾਮਲੇ ਨੂੰ ਲੈ ਕੇ ਡੀਜੀਪੀ ਸਪੈਸ਼ਲ ਸ਼ਸ਼ੀ ਪ੍ਰਭਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਾਪਰ ਗਈ ਹੈ ਅਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਉਹਨੂੰ ਲੋਕਾਂ ਨੂੰ ਫੜ ਕੇ ਮੁਕਦਮਾ ਦਰਜ ਕੀਤਾ ਗਿਆ ਹੈ।, ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਸ ਵੱਲੋਂ ਇਹ ਖਾਲਿਸਤਾਨੀ ਨਾਰੇ ਲਿਖੇ ਗਏ ਹਨ।, ਜਲਦ ਹੀ ਦੋਸ਼ੀਆਂ ਨੂੰ ਫੜ ਲਿਤਾ ਜਾਵੇਗਾ।
ਬਾਈਟ ਸ਼ਸ਼ੀ ਪ੍ਰਭਾ ਡੀਜੀਪੀ ਸਪੈਸ਼ਲ
13
Report
RKRAJESH KATARIA
FollowAug 07, 2025 09:19:51Firozpur, Punjab:
ਪੰਜਾਬ ਰੋਡਵੇਜ਼ ਪੀਆਰਟੀਸੀ ਪਨਬਸ ਕੋਂਟਰੈਕਟ ਯੂਨੀਅਨ ਵੱਲੋਂ ਕੱਲ ਪੰਜਾਬ ਦੇ ਸਾਰੇ 27 ਦੇ 27 ਡਿਪੂਆਂ ਤੇ ਬੱਸਾਂ ਰੋਕ ਕੇ ਹੜਤਾਲ ਤੇ ਜਾਕੇ ਬੱਸਾਂ ਦਾ ਚੱਕਾ ਜਾਮ ਕਰਨ ਦਾ ਕੀਤਾ ਗਿਆ ਐਲਾਨ
ਪੰਜਾਬ ਦੇ 27 ਡੀਪੂਆਂ ਅੱਗੇ ਯੂਨੀਅਨ ਵੱਲੋਂ ਕੀਤੀ ਗਈ ਗੇਟ ਰੈਲੀ
ਯੂਨੀਅਨ ਦੇ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਕੱਲ ਤੱਕ ਨਾ ਮੰਨੀਆਂ ਤਾਂ ਕੱਲ ਦੁਪਹਿਰ ਤੋਂ ਬਾਅਦ ਪੰਜਾਬ ਦੇ 27 ਦੇ 27 ਡੀਪੂ ਬੰਦ ਕਰਕੇ ਬੱਸਾਂ ਦਾ ਪੂਰੀ ਤਰਹਾਂ ਚੱਕਾ ਜਾਮ ਕੀਤਾ ਜਾਵੇਗਾ
ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਸਰਕਾਰ ਸਾਨੂੰ ਲਾਰੇ ਲਾ ਰਹੀ ਹੈ ਅਤੇ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਕਈ ਵਾਰ ਪੰਜਾਬ ਸਰਕਾਰ ਵੱਲੋਂ ਮੰਤਰੀ ਟਰਾਂਸਪੋਰਟੇਸ਼ਨ ਪੰਜਾਬ ਨਾਲ ਗੱਲਬਾਤ ਕਰਕੇ ਮਸਲਿਆਂ ਦਾ ਹੱਲ ਕਰਨ ਦੇ ਲਈ ਕਈ ਮੀਟਿੰਗ ਕੀਤੀਆਂ ਜਾ ਚੁੱਕੀਆਂ ਹਨ ਪਰ ਜਿਸ ਦਾ ਹੱਲ ਅੱਜ ਤੱਕ ਨਹੀਂ ਹੋਇਆ ਅੱਜ ਸਾਡੇ ਵੱਲੋਂ ਪੰਜਾਬ ਭਰ ਵਿੱਚ 27 ਦੇ 27 ਪੰਜਾਬ ਰੋਡਵੇਜ਼ ਪੀਆਰਟੀਸੀ ਪਨਬਸ ਕੰਟਰੈਕਟਰ ਯੂਨੀਅਨ ਵੱਲੋਂ ਦੀਪੂਆਂ ਤੇ ਗੇਟ ਰੈਲੀ ਕੀਤੀ ਗਈ ਹੈ ਔਰ ਪੰਜਾਬ ਸਰਕਾਰ ਨੂੰ ਅਸੀਂ ਮੰਗ ਕਰਦੇ ਹਾਂ ਕਿ ਸਾਡੀਆਂ ਮੰਗਾਂ ਕੱਲ ਦੁਪਹਿਰ ਤੱਕ ਮੰਗੀਆਂ ਮੰਨੀਆਂ ਜਾਣ ਜੇਕਰ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਮਜਬੂਰਨ ਸਾਨੂੰ ਕੱਲ ਸਾਹ ਡਿਪੂਆਂ ਤੇ ਪੂਰੀ ਤਰਹਾਂ ਚੱਕਾ ਜਾਮ ਕੀਤਾ ਜਾਵੇਗਾ ਜਿਸ ਨਾਲ ਆਮ ਯਾਤਰੀਆਂ ਨੂੰ ਵੀ ਸਫਰ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ ਉਹਨਾਂ ਸਰਕਾਰ ਨੂੰ ਕਿਹਾ ਕਿ ਉਹਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਮੰਨਿਆ ਜਾਵੇ ਸਾਡੇ ਨਾਲ ਮੀਟਿੰਗ ਕਰਕੇ ਸਾਨੂੰ ਹੜਤਾਲ ਤੇ ਜਾਣਾ ਪਏਗਾ
ਬਾਈਟ ਰੇਸ਼ਮ ਸਿੰਘ ਗਿੱਲ ਪੰਜਾਬ ਪ੍ਰਧਾਨ ਕਾਂਟਰੈਕਟ ਯੂਨੀਅਨ ਪੰਜਾਬ
14
Report
MSManish Shanker
FollowAug 07, 2025 09:18:58Sahibzada Ajit Singh Nagar, Punjab:
Manish Shanker Mohali
ਮੋਹਾਲੀ ਦੇ ਫੇਜ ਦੋ ਵਿਖੇ ਇੱਕ ਤੇਜ਼ ਰਫਤਾਰ ਕਾਰ ਵੱਲੋਂ ਤਿੰਨ ਤੋਂ ਚਾਰ ਵਾਹਨਾਂ ਨੂੰ ਮਾਰੀ ਜਬਰਦਸਤ ਟੱਕਰ ਘਟਨਾ ਹੋਈ ਸੀਸੀਟੀਵੀ ਕੈਮਰਿਆਂ ਚ ਕੈਦ।
CCTV footage
pics of damage casrs
14
Report