Become a News Creator

Your local stories, Your voice

Follow us on
Download App fromplay-storeapp-store
Advertisement
Back
Mansa151504

भिखी का नशा तस्कर हरपाल सिंह मुंबई एयरपोर्ट से गिरफ्तार!

SKSanjeev Kumar
Aug 07, 2025 09:48:00
Bhikhi, Punjab
मानसा के भिखी का नशा तस्कर महाराष्ट्र से किया पुलिस ने काबू मुंबई एयरपोर्ट से लाया जा रहा है मानसा जिस पर क्रिमिनल और नशा तस्करी के 17 मामले दर्ज हैं एक और आदमी को चार पिस्टल के साथ किया काबू हरपाल सिंह नाम का शख्स जो भिखी के कस्बा दलेमा का रहने वाला है हरपाल सिंह पर नशा तस्करी और कई क्रिमिनल मुकदमे दर्ज हैं पुलिस काफी समय से इस आदमी की तलाश में थी हरपाल सिंह ढलेमा को पुलिस ने महाराष्ट्र के मुंबई हवाई अड्डे से काबू किया और उसे मानसा पुलिस मनसा लेकर आ रही है हरपाल सिंह दलेमा का ट्रांजिस्टर रीमांड पर मनसा ला रही है इसे अदालत में पेश किया जाएगा और इसका पुलिस रिमांड लेकर इसे अच्छी तरह से पूछताछ की जाएगी बाइट भागीरथ सिंह मीणा एसएस पी मानसा
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KKKIRTIPAL KUMAR
Aug 07, 2025 15:32:52
Sangrur, Punjab:
ਬਿੱਗ ਬ੍ਰਿਕਿੰਗ Exclusive ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਗਰੂਰ ਦੇ ਆਬਕਾਰੀ ਅਤੇ ਜੀਐਸਟੀ ਵਿਭਾਗ ਦੀ ਕੀਤੀ ਅਚਣਚੇਤ ਚੈਕਿੰਗ ਕਈ ਵੱਡੇ ਅਧਿਕਾਰੀ ਕੁਰਸੀ ਤੋਂ ਪਾਏ ਗਏ ਗੈਰ ਹਾਜ਼ਰ ੀਆਂ ਮਿਲੀਆਂ ਲਾਈਟਾਂ ਵਿੱਤ ਮੰਤਰੀ ਨੇ ਕਾਰਵਾਈ ਦੇ ਦਿੱਤੇ ਆਦੇਸ਼ ਕਿਹਾ ਮੋਟੀਆਂ ਤਨਖਾਹਾਂ ਲੈਣ ਦੇ ਬਾਵਜੂਦ ਵੀ ਸਮੇਂ ਤੋਂ ਪਹਿਲਾਂ ਹੀ ਘਰ ਚਲੇ ਜਾਂਦੇ ਨੇ ਅਧਿਕਾਰੀ 5 ਵਜੇ ਤੋਂ ਪਹਿਲਾਂ ਅਚਾਨਕ ਸੰਗਰੂਰ ਆਬਕਾਰੀ ਅਤੇ ਜੀਐਸਟੀ ਵਿਭਾਗ ਪਹੁੰਚੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
4
Report
BSBALINDER SINGH
Aug 07, 2025 15:02:07
Patiala, Punjab:
ਰੱਖੜੀ ਦੇ ਤਿਉਹਾਰ ਮੌਕੇ ਪਟਿਆਲਾ ਦੇ ਬਾਜ਼ਾਰਾਂ ਚ ਖੂਬ ਲਗੀਆ ਰੌਣਕਾਂ ਭੈਣਾਂ ਆਪਣੇ ਭਾਈ ਦੀ ਕਲਾਈ ਤੇ ਰੱਖੜੀਆ ਬੰਨਣ ਲਈ ਦਿਖ ਰਹੀਆਂ ਹਨ ਉਤਸ਼ਾਹਿਤ ਦੁਕਾਨਦਾਰਾਂ ਨੇ ਕਿਹਾ ਰੱਖੜੀਆਂ ਇਸ ਬਾਰ ਥੋੜੀਆਂ ਮਹਿੰਗੀਆਂ ਆਈਆ ਹਨ ਭੈਣਾਂ ਨੇ ਕਿਹਾ ਇਸ ਤਿਉਹਾਰ ਨੂੰ ਭਾਈ ਭੈਣ ਦੇ ਪਵਿੱਤਰ ਰਿਸ਼ਤੇ ਵਜੋਂ ਮਨਾਇਆ ਜਾਂਦਾ ਹੈ ਅਸੀਂ ਇਸ ਦਿਨ ਦੀ ਉਡੀਕ ਕਰਦੇ ਹਾਂ ਬਾਈਟ ਦੁਕਾਨਦਾਰ ਬਾਈਟ ਰੱਖੜੀਆਂ ਖਰੀਦ ਰਹਿਆ ਭੈਣਾਂ WT
10
Report
KBKulbir Beera
Aug 07, 2025 14:47:27
Bathinda, Punjab:
ਕੇਂਦਰੀ ਯੂਨੀਵਰਸਿਟੀ ਦੇ ਵਿੱਚ ਸਪੈਸ਼ਲ ਡੀਜੀਪੀ ਨੇ ਕੀਤੀ ਵਿਦਿਆਰਥੀਆਂ ਨਾਲ ਸੰਪਰਕ ਮੀਟਿੰਗ ਨਸ਼ਿਆਂ ਸਬੰਧੀ ਪੁਲਿਸ ਨੂੰ ਤਿੱਖੇ ਸਵਾਲ ਕੀਤੇ ਵਿਦਿਆਰਥੀਆਂ ਨੇ ਸੰਪਰਕ ਮੀਟਿੰਗਾਂ ਰਾਹੀਂ ਲੋਕ ਵੱਡੇ ਪੱਧਰ ਤੇ ਜੁੜ ਰਹੇ ਹਨ ਇਸ ਮੁਹਿਮ ਨਾਲ ਡੀਜੀਪੀ ਪੰਜਾਬ ਸਰਕਾਰ ਦੁਆਰਾ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਜਿਲਾ ਬਠਿੰਡਾ ਦੇ ਪਿੰਡ ਘੁੱਦਾ ਵਿਖੇ ਬਣੇ ਸੈਂਟਰਲ ਯੂਨੀਵਰਸਿਟੀ ਵਿੱਚ ਅੱਜ ਬਠਿੰਡਾ ਪੁਲਿਸ ਵੱਲੋਂ ਵਿਦਿਆਰਥੀਆਂ ਨਾਲ ਸੰਪਰਕ ਮੀਟਿੰਗ ਰੱਖੀ ਗਈ ਜਿਸ ਵਿੱਚ ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ ਡਾਕਟਰ ਜਤਿੰਦਰ ਜੈਨ ,ਡੀਆਈਜੀ ਹਰਜੀਤ ਸਿੰਘ, ਐਸਐਸ ਪੀ ਅਮਨੀਤ ਕੌਂਡਲ ਤੋਂ ਇਲਾਵਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਆਰ,ਪੀ ਤਿਵਾੜੀ ਅਤੇ ਵੱਡੇ ਪੱਧਰ ਤੇ ਬੱਚੇ ਮੌਜੂਦ ਸਨ ਜਿੱਥੇ ਇਸ ਸੰਪਰਕ ਮੀਟਿੰਗ ਰਾਹੀਂ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਗਈ ਉੱਥੇ ਹੀ ਵਿਦਿਆਰਥੀਆਂ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਨਸ਼ਿਆਂ ਸਬੰਧੀ ਸਵਾਲ ਵੀ ਕੀਤੇ ਜਿਨਾਂ ਦਾ ਜਵਾਬ ਡੀਜੀਪੀ ਅਤੇ ਡੀਆਈਜੀ ਨੇ ਦਿੱਤਾ ਉਹਨਾਂ ਨੇ ਕਿਹਾ ਕਿ ਨਸ਼ਾ ਕਿਸ ਤਰ੍ਹਾਂ ਬੰਦ ਹੋਵੇਗਾ ਸ਼ਰਾਬ ਜਾਂ ਤੰਬਾਕੂ ਇਹ ਵੀ ਸ਼ਰੇਆਮ ਵਿਕਦਾ ਹੈ ਇਸ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ ਇਸ ਨਾਲ ਵੀ ਤਾਂ ਵੱਡੇ ਪੱਧਰ ਤੇ ਕੈਂਸਰ ਅਤੇ ਹੋਰ ਬਿਮਾਰੀਆਂ ਹੋ ਰਹੀਆਂ ਹਨ ਸਪੈਸ਼ਲ ਡੀਜੀਪੀ ਡਾਕਟਰ ਜਤਿੰਦਰ ਜੈਨ ਅਤੇ ਡੀਆਈਜੀ ਹਰਜੀਤ ਸਿੰਘ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਹੌਸਲਾ ਦਿੱਤਾ ਕਿ ਤੁਸੀਂ ਸਾਡਾ ਸਾਥ ਦਿਓ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਜਤਿੰਦਰ ਜੈਨ ਸਪੈਸ਼ਲ ਡੀਜੀਪੀ ਨੇ ਕਿਹਾ ਕਿ ਸਾਡੇ ਵੱਲੋਂ ਵੱਡੇ ਪੱਧਰ ਤੇ ਲੋਕਾਂ ਨਾਲ ਸੰਪਰਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿੰਨਾਂ ਦਾ ਅਸਰ ਦਿਖਾਈ ਦਿੰਦਾ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤੇਜ਼ੀ ਨਾਲ ਕਮੇਟੀਆਂ ਬਣਾ ਕੇ ਪੰਜਾਬ ਨਸ਼ਾ ਮੁਕਤ ਕੀਤਾ ਜਾਵੇਗਾ ਵੱਡੇ ਪੱਧਰ ਤੇ ਨਸ਼ੇ ਦੇ ਸੌਦਾਗਰਾਂ ਅਤੇ ਨਸ਼ੇ ਨੂੰ ਫੜਿਆ ਜਾ ਰਿਹਾ ਹੈ ਬਾਈਟ ਡਾਕਟਰ ਜਤਿੰਦਰ ਜੈਨ ਸਪੈਸ਼ਲ ਡੀਜੀਪੀ ਪੀਐਸਪੀਸੀਐਲ। ਰਿਪੋਰਟ ਕੁਲਬੀਰ ਬੀਰਾ ।
12
Report
MSManish Shanker
Aug 07, 2025 14:46:31
Sahibzada Ajit Singh Nagar, Punjab:
Manish Shanker Mohali ਅੱਜ ਤੜਕ ਸਵੇਰ ਜੀ ਮੀਡੀਆ ਵੱਲੋਂ ਲਗਾਤਾਰ ਮੋਹਾਲੀ ਦੇ ਕਸਬਾ ਨਿਊ ਚੰਡੀਗੜ੍ਹ ਵਿੱਚ ਪੈਂਦੀਆਂ ਸ਼ਿਵਾਲਿਕ ਦੀ ਪਹਾੜੀਆਂ ਵਿੱਚ ਵਸੇ ਪੰਜ ਪਿੰਡਾਂ ਦਾ ਸੰਪਰਕ ਜੋ ਬਰਸਾਤੀ ਪਾਣੀ ਕਾਰਨ ਟੁੱਟ ਚੁੱਕਾ ਸੀ। ਅਤੇ ਲੋਕਾਂ ਵਿੱਚ ਭਾਰੀ ਰੋਸ਼ ਸੀ ਕਿ ਕੋਈ ਵੀ ਅਲਾ ਅਧਿਕਾਰੀ ਮੌਕੇ ਤੇ ਸਥਿਤੀ ਦਾ ਜਾਇਜ਼ਾ ਲੈਣ ਤੱਕ ਨਹੀਂ ਪਹੁੰਚਿਆ ਤਾਂ ਜੀ ਮੀਡੀਆ ਵੱਲੋਂ ਲੋਕਾਂ ਦੀ ਇਹ ਸਮੱਸਿਆ ਦੀ ਖਬਰ ਪ੍ਰਮੁਖਤਾ ਨਾਲ ਟੀਵੀ ਤੇ ਦਿਖਾਈ ਜਿਸ ਦਾ ਹੋਇਆ ਵੱਡਾ ਅਸਰ ਡੀਸੀ ਮੋਹਾਲੀ ਵੱਲੋਂ ਖਬਰ ਦਾ ਸੰਗਿਆਨ ਲੈਂਦੇ ਹੋਏ ਤੁਰੰਤ ਪ੍ਰਭਾਵ ਨਾਲ ਜ਼ਿਲਾ ਮੋਹਾਲੀ ਦੇ ਕਸਬਾ ਨਿਊ ਚੰਡੀਗੜ੍ਹ ਨਾਲ ਜੁੜਦੇ ਪੰਜ ਪਿੰਡਾਂ ਦਾ ਉਹ ਸਥਾਈ ਰਸਤਾ ਬਣਵਾਇਆ। ਜਿਸ ਦੀ ਜਾਣਕਾਰੀ ਡੀਸੀ ਮੋਹਾਲੀ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਦਿੱਤੀ ਗਈ। ਜਯੰਤੀਮਾਜਰੀ-ਗੁਰਾ-ਕਸੋਲੀ ਲਿੰਕ ਸੜਕ 'ਤੇ ਆਰਜ਼ੀ ਸੰਪਰਕ ਬਹਾਲ ਡੀ ਸੀ ਨੇ ਲੋਕ ਨਿਰਮਾਣ ਵਿਭਾਗ ਨੂੰ ਪੰਜ ਪਿੰਡਾਂ ਦੇ ਵਸਨੀਕਾਂ ਲਈ ਸੜਕ ਚਲਦੀ ਰੱਖਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਭਾਰੀ ਬਾਰਿਸ਼ ਅਤੇ ਜੈਅੰਤੀ ਕੀ ਰਾਓ ਨਦੀ ਵਿੱਚ ਪਾਣੀ ਦੇ ਵਹਾਅ ਵਿੱਚ ਵਾਧੇ ਕਾਰਨ ਪੰਜ ਪਿੰਡਾਂ ਨਾਲ ਸੜਕ ਸੰਪਰਕ ਵਿੱਚ ਆਏ ਵਿਘਨ ਦਾ ਗੰਭੀਰ ਨੋਟਿਸ ਲੈਂਦੇ ਹੋਏ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਲੋਕ ਨਿਰਮਾਣ ਵਿਭਾਗ (ਪੀ ਡਬਲਯੂ ਡੀ) ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਜੈਅੰਤੀਮਾਜਰੀ-ਗੁਰਾ-ਕਸੋਲੀ ਲਿੰਕ ਸੜਕ ਨਿਯਮਤ ਨਿਗਰਾਨੀ ਦੇ ਨਾਲ ਹਰ ਸਮੇਂ, ਖਾਸ ਕਰਕੇ, ਬਰਸਾਤ ਦੇ ਦਿਨਾਂ ਦੌਰਾਨ, ਕਾਰਜਸ਼ੀਲ ਰਹੇ। ਉਨ੍ਹਾਂ ਦੱਸਿਆ ਕਿ ਆਵਾਜਾਈ ਨੂੰ ਮੁੜ ਚਾਲੂ ਕਰਨ ਅਤੇ ਪ੍ਰਭਾਵਿਤ ਵਸਨੀਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਅੱਜ ਸ਼ਾਮ ਨੂੰ ਅਸਥਾਈ ਲਾਂਘੇ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਨੁਕਸਾਨ ਦਾ ਵੇਰਵਾ ਦਿੰਦੇ ਹੋਏ, ਡੀ ਸੀ ਮਿੱਤਲ ਨੇ ਕਿਹਾ ਕਿ 12.81 ਕਿਲੋਮੀਟਰ ਲੰਬੀ ਲਿੰਕ ਸੜਕ 'ਤੇ ਆਰ ਡੀ 6.290 ਕਿਲੋਮੀਟਰ 'ਤੇ ਸਥਿਤ ਕਾਜ਼ਵੇਅ ਕੱਲ੍ਹ ਪਾਣੀ ਦੇ ਭਾਰੀ ਵਹਾਅ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਅਤੇ ਵਹਿ ਗਿਆ ਸੀ। ਇਹ ਸੜਕ ਗੁਰਾ, ਕਸੋਲੀ, ਕਰੌਂਡੇਵਾਲਾ ਅਤੇ ਭਾਗਿੰਦੀ ਪਿੰਡਾਂ ਲਈ ਇੱਕ ਮਹੱਤਵਪੂਰਨ ਜੀਵਨ ਰੇਖਾ ਵਜੋਂ ਕੰਮ ਕਰਦੀ ਹੈ, ਜੋ ਕਿ ਨੁਕਸਾਨ ਕਾਰਨ ਮੁੱਖ ਸੜਕੀ ਨੈੱਟਵਰਕ ਤੋਂ ਪੂਰੀ ਤਰ੍ਹਾਂ ਕੱਟ ਗਏ ਸਨ। ਸੜਕੀ ਸੰਪਰਕ ਬਹਾਲ ਕਰਨ ਲਈ, ਪੀ ਡਬਲਯੂ ਡੀ ਦੀਆਂ ਟੀਮਾਂ ਨੂੰ ਤੁਰੰਤ ਲੋੜੀਂਦੇ ਮਨੁੱਖੀ ਸ਼ਕਤੀ ਅਤੇ ਮਸ਼ੀਨਰੀ ਨਾਲ ਤਾਇਨਾਤ ਕੀਤਾ ਗਿਆ ਸੀ। ਪੀ ਡਬਲਯੂ ਡੀ ਖਰੜ ਦੇ ਕਾਰਜਕਾਰੀ ਇੰਜੀਨੀਅਰ ਵਿਵੇਕ ਦੁਰੇਜਾ ਨੇ ਕਿਹਾ ਕਿ ਆਵਾਜਾਈ ਦੀ ਸਹੂਲਤ ਲਈ ਆਰਜ਼ੀ ਸੰਪਰਕ ਬਹਾਲ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੜਕ ਦਾ ਸਥਾਈ ਹੱਲ ਜਲਦੀ ਹੀ ਕੀਤਾ ਜਾਵੇਗਾ। Pics of spot
9
Report
BNBISHESHWAR NEGI
Aug 07, 2025 14:17:11
Dhar Chhiling Khola, Himachal Pradesh:
हिमाचल प्रदेश की पवित्र किन्नर कैलाश यात्रा के दौरान लापता हुए एक श्रद्धालु का शव राष्ट्रीय आपदा प्रतिक्रिया बल (NDRF) की 14वीं बटालियन द्वारा एक अत्यंत कठिन पहाड़ी अभियान में बरामद किया गया। यह घटना 6 अगस्त को उस समय हुई जब श्रद्धालुओं का एक दल किन्नर कैलाश शिखर से लौट रहा था। इस दौरान 'गणेश गुफा' के पास एक श्रद्धालु के गहरे खाई में गिर जाने की सूचना मिली। घटना स्थल पर उस समय बादल फटने जैसे हालात और बेहद खराब मौसम बना हुआ था। किन्नौर के उपायुक्त के अनुरोध पर NDRF की विशेष माउंटेन रेस्क्यू टीम (MRT) को तत्काल मौके पर रवाना किया गया। उप निरीक्षक (SI) गोविंद मीणा के नेतृत्व में टीम ने लगभग 14,000 फीट की ऊंचाई पर स्थित घटनास्थल तक पहुँचने के लिए पाँच घंटे का कठिन पैदल सफर तय किया। रेस्क्यू टीम ने श्रद्धालु का शव करीब 350 फीट नीचे एक खड़ी और पथरीली ढलान पर पाया। अत्यधिक जोखिम भरे हालात के बावजूद NDRF के जवानों ने सूझबूझ और दक्षता के साथ शव को सुरक्षित रूप से निकालकर बेस कैंप तक पहुँचाया। इस राहत और बचाव अभियान की सराहना हर स्तर पर की जा रही है। कठिन परिस्थितियों में तत्परता और पेशेवर तरीके से काम कर NDRF ने एक बार फिर साबित किया है कि वह हर संकट में देशवासियों की सेवा में तत्पर है। एनडीआरएफ के अधिकारियों ने पुष्टि की है कि शव को कानूनी औपचारिकताओं के लिए सिविल अधिकारियों को सौंपा जा रहा है। -
14
Report
KBKulbir Beera
Aug 07, 2025 14:01:23
Bathinda, Punjab:
ਬ੍ਰੇਕਿੰਗ ਨਿਊਜ਼ ਪੰਜਾਬ ਪੁਲਿਸ ਦੀ ਟ੍ਰੇਨਿੰਗ ਸੈਂਟਰ ਫਲੋਰ ਵਿਖੇ ਅਪਰ ਦੀ ਟ੍ਰੇਨਿੰਗ ਕਰਨਗੇ ਦੋ ਪੁਲਿਸ ਮੁਲਾਜ਼ਮਾਂ ਦਾ ਕਾਰਨਾਮਾ ਫਰਜੀ ਸੰਮਨ ਬਣਾ ਛੁੱਟੀ ਲੈਣ ਦੀ ਕੀਤੀ ਕੋਸ਼ਿਸ਼ ਟਰੇਨਿੰਗ ਸੈਂਟਰ ਅਧਿਕਾਰੀਆਂ ਨੂੰ ਫਰਜ਼ੀ ਸੰਮਨ ਦਾ ਪਤਾ ਲੱਗਣ ਤੇ ਫਲੋਰ ਤੋਂ ਵਾਪਸ ਦੋਨੇ ਪੁਲਿਸ ਕਰਮਚਾਰੀਆਂ ਨੂੰ ਬਠਿੰਡਾ ਭੇਜਿਆ ਨਹੀਂ ਕਰਵਾਈ ਦੋਨੇ ਕਰਮਚਾਰੀਆਂ ਨੂੰ ਅਪਰ ਦੀ ਟ੍ਰੇਨਿੰਗ ਟ੍ਰੇਨਿੰਗ ਸੈਂਟਰ ਫਿਲੌਰ ਦੇ ਅਧਿਕਾਰੀਆਂ ਵੱਲੋਂ ਦੋਨੇ ਕਰਮਚਾਰੀਆਂ ਖਿਲਾਫ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ
13
Report
SNSUNIL NAGPAL
Aug 07, 2025 13:48:58
Fazilka, Punjab:
फाजिल्का के गांव घल्लू से लापता हुआ युवक मृत अवस्था में मिला है। 2 अगस्त को घर से निकले अंग्रेज सिंह का शव गंगानगर के पास गंगकनाल नहर से बरामद हुआ। पारिवारिक सदस्य भूपिंदर सिंह के अनुसार तीन अगस्त को उसकी बहन की शादी थी। कि एक दिन पहले दो अगस्त को गांव का ही एक युवक उसके भाई अंग्रेज सिंह को मोटरसाइकिल पर बैठाकर ले गया था। आखिरी बार गांव के ही युवक ने फोन कर बताया था कि अंग्रेज सिंह उनके घर के बाहर बेहोशी की हालत में पड़ा था और विक्की उसे वहां से ले गया था। इसके बाद से वह लापता था। परिजनों को उस व्यक्ति पर ही शक है, फिलहाल पुलिस ने मामला दर्ज करके आगे की जांच शुरू कर दी है। पुलिस ने इस शिकायत पर कार्रवाई करते हुए धारा 304 के तहत मामला दर्ज कर लिया था। जिसके बाद अब गंगानगर के निकट नहर में एक युवक का शव मिला है। जब परिजनों को बुलाकर शव की पहचान करवाई गई, तो उन्होंने युवक को अंग्रेज सिंह के रूप में पहचान लिया। शव का फाजिल्का के सिविल अस्पताल से पोस्टमार्टम कराया गया। पुलिस अधिकारी जुगराज सिंह ने बताया कि पारिवारिक सदस्यों के बयानों के आधार पर मामल दर्ज कर लिया है। और जांच शुरू कर दी गई है। उन्होंने कहा कि पोस्टमार्टम रिपोर्ट मिलने के बाद अगली कार्रवाई की जाएगी ।
13
Report
RBRajneesh Bansal
Aug 07, 2025 13:48:38
Jagraon, Punjab:
ਐਂਕਰ.....ਲੈਂਡ ਪੁਲਿੰਗ ਮਾਮਲੇ ਦੇ ਵਿਚ ਹਾਈ ਕੋਰਟ ਵਾਲੋ ਚਾਰ ਹਫ਼ਤੀਆ ਲਈ ਲਗਾਈ ਗਈ ਰੋਕ .... ਲੈਂਡ ਪੋਲਿੰਗ ਮਾਮਲਾ-ਹਾਈਕੋਰਟ ਦੇ ਫੈਸਲੇ ਤੋਂ ਬਾਅਦ ਕਿਸਾਨ ਆਗੂ ਦੀਦਾਰ ਸਿੰਘ ਮਲਕ ਦਾ ਵੱਡਾ ਬਿਆਨ-ਰੋਕ ਨਹੀਂ ਮਸਲੇ ਦਾ ਹੱਲ ਲੈਂਡ ਪੋਲਿੰਗ ਬਿੱਲ ਹੀ ਰੱਦ ਕੀਤਾ ਜਾਣਾ ਚਾਹੀਦਾ ਹੈ, ਬਾਈਟ....ਕਿਸਾਨ....ਦੀਦਾਰ ਸਿੰਘ ਮਲਕ ਕਿਸਾਨ.....ਹਰਜੋਤ ਸਿੰਘ ਕਿਸਾਨ......ਪਰਮਿੰਦਰ ਸਿੰਘ ਜਗਰਾਓਂ ਤੋਂ ਰਜਨੀਸ਼ ਬਾਂਸਲ ਦੀ ਰਿਪੋਰਟ
14
Report
SNSUNIL NAGPAL
Aug 07, 2025 13:35:19
Fazilka, Punjab:
ਅਬੋਹਰ ਵਿਖੇ ਗਿੱਦੜਾਂਵਾਲੀ ਤੋਂ ਜੰਡਵਾਲਾ ਰੋਡ ਤੇ ਕਾਰ ਅਤੇ ਪਿਕਅਪ ਦੇ ਵਿੱਚ ਟੱਕਰ ਹੋ ਗਈ । ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੌਰਾਨ ਸਹਾਰਨਪੁਰ ਯੂਪੀ ਦੇ ਰਹਿਣ ਵਾਲੇ ਇੱਕ ਵਪਾਰੀ ਦੀ ਮੌਤ ਹੋ ਗਈ । ਜਦਕਿ ਤਿੰਨ ਲੋਕ ਜ਼ਖਮੀ ਹੋ ਗਏ ਨੇ । ਜਿਨਾਂ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਜਿੰਨਾਂ ਦੱਸਿਆ ਕਿ ਮ੍ਰਿਤਕ ਪੱਖ ਦੇ ਲੋਕ ਮੱਝਾਂ ਖਰੀਦਣ ਦੇ ਲਈ ਆਏ ਸੀ । ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟੀ ਹੈ।
14
Report
RBRohit Bansal
Aug 07, 2025 13:31:30
DMC, Chandigarh:
ਚੰਡੀਗੜ੍ਹ ਦੀ ਰਾਮਗੜੀਆ ਸਭਾ ਵੱਲੋਂ ਆਪਣਾ ਨਵਾਂ ਪ੍ਰਧਾਨ ਮਨਵਿੰਦਰ ਸਿੰਘ ਰਨੌਤ ਨੂੰ ਜੋ ਆਪਣਾ ਪ੍ਰਧਾਨ ਬਣਾਇਆ ਗਿਆ ਹੈ ਇਸ ਦੇ ਲਈ ਪ੍ਰਧਾਨ ਸਾਹਿਬ ਨੂੰ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਦਿੰਨੇ ਹਾਂ ਅਤੇ ਨਾਲ ਹੀ ਉਮੀਦ ਕਰਦੇ ਹਾਂ ਕਿਉਂਕਿ ਇੱਕ ਨੌਜਵਾਨ ਨੂੰ ਇਸ ਸੰਸਥਾ ਦੀ ਕਮਾਂਡ ਮਿਲੀ ਹੈ ਉਹ ਇਸ ਸੰਸਥਾ ਨੂੰ ਹੋਰ ਅੱਗੇ ਲੈ ਕੇ ਜਾਣਗੇ ਬਹੁਤ ਸਾਰੇ ਕੰਮ ਜੋ ਸਮਾਜਿਕ ਭਲਾਈ ਦੇ ਲਈ ਅਤੇ ਸਮਾਜ ਲਈ ਕਰਨ ਵਾਲੇ ਨੇ ਉਹਨਾਂ ਕੰਮਾਂ ਨੂੰ ਨੇਪਰੇ ਚੜਾਉਣਗੇ ਅਤੇ ਨਵੀਂ ਐਨਰਜੀ ਦੇ ਨਾਲ ਨਵਾਂ ਕੰਮ ਕਰਦੇ ਹੋਏ ਨਜ਼ਰ ਆਉਣਗੇ ਬਾਈਟ ਕੁਲਤਾਰ ਸੰਧਵਾਂ, ਸਪੀਕਰ ਵਿਧਾਨ ਸਭਾ
14
Report
TBTarsem Bhardwaj
Aug 07, 2025 13:17:38
Ludhiana, Punjab:
ਪੰਜਾਬ ਸਰਕਾਰ ਨੇ ਜਿੰਮ ਵਿੱਚ ਕਸਰਤ ਦੌਰਾਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਵਿਸ਼ੇਸ਼ ਅਧਿਐਨ ਸ਼ੁਰੂ ਕੀਤਾ* ਨੌਜਵਾਨਾਂ ਦੀ ਸੁਰੱਖਿਆ, ਸਪਲੀਮੈਂਟ ਟੈਸਟਿੰਗ ਅਤੇ ਜੀਵਨ ਸਹਾਇਤਾ ਸਿਖਲਾਈ 'ਤੇ ਧਿਆਨ ਕੇਂਦਰਿਤ ਕੀਤਾ* ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੀਡੀਆ ਨਾਲ ਅਧਿਐਨ ਦੇ ਨਤੀਜੇ ਸਾਂਝੇ ਕੀਤੇ* ਲੁਧਿਆਣਾ,ਜਿੰਮ ਵਰਕਆਊਟ ਅਤੇ ਖੇਡ ਗਤੀਵਿਧੀਆਂ ਦੌਰਾਨ ਅਚਾਨਕ ਹੋਣ ਵਾਲੀਆਂ ਮੌਤਾਂ ਦੀ ਵਧਦੀ ਗਿਣਤੀ ਦੇ ਨਾਲ ਪੰਜਾਬ ਸਰਕਾਰ ਨੇ ਆਪਣੇ ਨੌਜਵਾਨਾਂ ਦੇ ਜੀਵਨ ਦੀ ਰੱਖਿਆ ਲਈ ਇੱਕ ਗੰਭੀਰ ਕਦਮ ਚੁੱਕਿਆ ਹੈ। ਪਹਿਲੀ ਵਾਰ, ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ "ਜਿੰਮ ਜਾਣ ਵਾਲਿਆਂ ਅਤੇ ਖਿਡਾਰੀਆਂ ਵਿੱਚ ਅਚਾਨਕ ਦਿਲ ਦੀ ਧੜਕਣ ਰੁਕਣ ਦੀ ਰੋਕਥਾਮ" ਸਿਰਲੇਖ ਵਾਲੇ ਇੱਕ ਸਮਾਗਮ ਵਿੱਚ ਇੱਕ ਸਾਂਝੀ ਸਿਹਤ ਸਲਾਹਕਾਰੀ ਦਾ ਉਦਘਾਟਨ ਕੀਤਾ। ਇਹ ਪਹਿਲਕਦਮੀ ਪੀ.ਏ.ਯੂ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਅਤੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐਮ.ਸੀ.ਐਚ) ਦੇ ਸਹਿਯੋਗ ਨਾਲ, ਉਨ੍ਹਾਂ ਲੋਕਾਂ ਨੂੰ ਸਿੱਖਿਅਤ ਅਤੇ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰਦੀ ਹੈ ਜੋ ਜਿੰਮ ਅਤੇ ਖੇਡ ਅਖਾੜਿਆਂ ਵਿੱਚ ਆਪਣੀਆਂ ਸਰੀਰਕ ਸੀਮਾਵਾਂ ਨੂੰ ਅੱਗੇ ਵਧਾਉਂਦੇ ਹਨ। ਇਹ ਪਹਿਲ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਡੇ ਮਿਸ਼ਨ, "ਸਵਸਥ ਪੰਜਾਬ - ਸੁਰੱਖਿਅਤ ਪੰਜਾਬ" ਦਾ ਹਿੱਸਾ ਹੈ ਅਤੇ ਸੂਬੇ ਦੇ ਨੌਜਵਾਨਾਂ ਲਈ ਇੱਕ ਸੁਰੱਖਿਅਤ, ਸਿਹਤ ਪ੍ਰਤੀ ਜਾਗਰੂਕ ਵਾਤਾਵਰਣ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ - ਇੱਕ ਅਜਿਹਾ ਮਾਹੌਲ ਜਿੱਥੇ ਤੰਦਰੁਸਤੀ ਜ਼ਿੰਦਗੀ ਦੀ ਕੀਮਤ 'ਤੇ ਨਹੀਂ ਆਉਂਦੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਤੰਦਰੁਸਤੀ ਪ੍ਰਤੀ ਜਾਗਰੂਕ ਨੌਜਵਾਨਾਂ ਵਿੱਚ ਵੱਧ ਰਹੇ ਸਿਹਤ ਜੋਖਮਾਂ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਅਤੇ ਸਮੇਂ ਸਿਰ ਜਾਗਰੂਕਤਾ ਅਤੇ ਨਿਯਮਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਸਰਤ ਜਾਂ ਖੇਡਾਂ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣਾ ਸਿਰਫ਼ ਹਾਦਸੇ ਨਹੀਂ ਹਨ ਸਗੋਂ ਅਕਸਰ ਅਣਪਛਾਤੇ ਡਾਕਟਰੀ ਹਾਲਾਤਾਂ, ਅਨਿਯੰਤ੍ਰਿਤ ਖੁਰਾਕ ਵਿਕਲਪਾਂ ਅਤੇ ਅਣਚਾਹੇ ਪੂਰਕ ਵਰਤੋਂ ਦਾ ਨਤੀਜਾ ਹੁੰਦਾ ਹੈ। ਡਾ. ਬਲਬੀਰ ਸਿੰਘ ਨੇ ਅੱਗੇ ਕਿਹਾ ਕਿ ਅੱਜ ਦੀ ਉੱਚ-ਦਬਾਅ ਵਾਲੀ ਜੀਵਨ ਸ਼ੈਲੀ, ਗੈਰ-ਸਿਹਤਮੰਦ ਖੁਰਾਕ ਅਤੇ ਡਾਕਟਰੀ ਜਾਂਚ ਦੀ ਘਾਟ ਸਾਡੀ ਨੌਜਵਾਨ ਪੀੜ੍ਹੀ ਨੂੰ ਗੰਭੀਰ ਜੋਖਮ ਵਿੱਚ ਪਾ ਰਹੀ ਹੈ ਭਾਵੇਂ ਉਹ ਸਰੀਰਕ ਤੌਰ 'ਤੇ ਤੰਦਰੁਸਤ ਦਿਖਾਈ ਦਿੰਦੇ ਹਨ। ਸਿਹਤ ਮੰਤਰੀ ਨੇ ਯਾਦ ਕੀਤਾ ਕਿ ਸਲਾਹਕਾਰੀ ਦੀ ਧਾਰਨਾ ਨੇ ਪੀ.ਏ.ਯੂ ਦੇ ਵਾਈਸ-ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਅਤੇ ਡੀ.ਐਮ.ਸੀ.ਐਚ ਤੋਂ ਡਾ. ਬਿਸ਼ਵ ਮੋਹਨ ਨਾਲ ਆਪਣੀ ਚਰਚਾ ਦੌਰਾਨ ਫਿਟਨੈਸ ਪ੍ਰੇਮੀਆਂ ਵਿੱਚ ਅਚਾਨਕ ਦਿਲ ਦੀਆਂ ਬਿਮਾਰੀਆਂ ਵਿੱਚ ਹੋ ਰਹੇ ਵਾਧੇ ਤੋਂ ਜਾਣੂ, ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇੱਕ ਵਿਗਿਆਨ-ਸਮਰਥਿਤ ਪਰ ਪਹੁੰਚਯੋਗ ਸਰੋਤ ਦੀ ਤੁਰੰਤ ਲੋੜ ਹੈ। ਅਯੋਗ ਸਰੋਤਾਂ ਤੋਂ ਸਲਾਹ ਲੈਣ ਤੋਂ ਬਾਅਦ ਜਿੰਮ ਜਾਣ ਵਾਲਿਆਂ ਦੁਆਰਾ ਪੂਰਕਾਂ ਦੇ ਬੇਰੋਕ ਸੇਵਨ ਬਾਰੇ ਚਿੰਤਤ, ਉਨ੍ਹਾਂ ਨੇ ਯੂਨੀਵਰਸਿਟੀਆਂ ਅਤੇ ਡਾਕਟਰੀ ਮਾਹਰਾਂ ਦੀ ਕਿੰਨੀ ਤੇਜ਼ੀ ਨਾਲ ਪ੍ਰਤੀਕਿਰਿਆ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਰਾਏ ਦਿੱਤੀ ਕਿ ਪੋਸਟਰ ਸਿਰਫ਼ ਇੱਕ ਦਸਤਾਵੇਜ਼ ਨਹੀਂ ਹੈ ਬਲਕਿ ਨੌਜਵਾਨਾਂ ਲਈ ਸਹਿਯੋਗ, ਵਿਗਿਆਨਕ ਤਰਕ ਅਤੇ ਹਮਦਰਦੀ ਦੁਆਰਾ ਤਿਆਰ ਕੀਤਾ ਗਿਆ ਇੱਕ ਜੀਵਨ ਬਚਾਉਣ ਵਾਲਾ ਗਾਈਡ ਹੈ। ਅਧਿਐਨ ਨੇ ਖੁਲਾਸਾ ਕੀਤਾ ਕਿ ਅਜਿਹੇ ਬਹੁਤ ਸਾਰੇ ਮਾਮਲਿਆਂ ਵਿੱਚ, ਵਿਅਕਤੀਆਂ ਨੇ ਤੀਬਰ ਕਸਰਤ ਰੁਟੀਨ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਡਾਕਟਰੀ ਫਿਟਨੈਸ ਜਾਂਚ ਨਹੀਂ ਕਰਵਾਈ ਸੀ। ਹੋਰ ਜਾਂਚਾਂ ਤੋਂ ਪਤਾ ਲੱਗਾ ਕਿ ਕਈ ਪੀੜਤ ਅਸੁਰੱਖਿਅਤ ਪੂਰਕਾਂ, ਊਰਜਾ ਪੀਣ ਵਾਲੇ ਪਦਾਰਥਾਂ ਅਤੇ ਪ੍ਰਦਰਸ਼ਨ ਵਧਾਉਣ ਵਾਲੇ ਪਦਾਰਥਾਂ ਦੀ ਵਰਤੋਂ ਕਰ ਰਹੇ ਸਨ ਜਿਨ੍ਹਾਂ ਦਾ ਉਨ੍ਹਾਂ ਦੇ ਦਿਲ ਅਤੇ ਜਿਗਰ 'ਤੇ ਨੁਕਸਾਨਦੇਹ ਪ੍ਰਭਾਵ ਸੀ। ਮਾਹਿਰਾਂ ਨੇ ਜਿੰਮ ਦੇ ਅੰਦਰ ਹਵਾ ਦੀ ਗੁਣਵੱਤਾ ਦਾ ਵੀ ਵਿਸ਼ਲੇਸ਼ਣ ਕੀਤਾ ਅਤੇ ਪਾਇਆ ਕਿ ਮਾੜੀ ਹਵਾਦਾਰੀ ਅਤੇ ਅੰਦਰੂਨੀ ਹਵਾ ਪ੍ਰਦੂਸ਼ਣ ਵੀ ਅਚਾਨਕ ਸਿਹਤ ਸੰਕਟਕਾਲਾਂ ਵਿੱਚ ਯੋਗਦਾਨ ਪਾ ਸਕਦਾ ਹੈ। ਸਲਾਹਕਾਰ ਸਿਫ਼ਾਰਸ਼ ਕਰਦਾ ਹੈ ਕਿ ਜਿੰਮ ਜਾਣ ਵਾਲੇ ਅਤੇ ਐਥਲੀਟ ਕਸਰਤ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਹੀ ਢੰਗ ਨਾਲ ਗਰਮ ਹੋਣ ਅਤੇ ਠੰਢਾ ਹੋਣ, ਨਿਯਮਤ ਸਿਹਤ ਜਾਂਚਾਂ ਕਰਵਾਉਣ, ਸਿਰਫ਼ ਪ੍ਰਮਾਣਿਤ ਅਤੇ ਟੈਸਟ ਕੀਤੇ ਪੂਰਕਾਂ ਦੀ ਵਰਤੋਂ ਕਰਨ ਅਤੇ ਐਨਰਜੀ ਡਰਿੰਕਸ ਜਾਂ ਸਟੀਰੌਇਡ-ਅਧਾਰਤ ਉਤਪਾਦਾਂ ਤੋਂ ਸਖ਼ਤੀ ਨਾਲ ਬਚਣ। "ਤੇਜ਼ ਨਤੀਜੇ" ਵਾਲੇ ਪੂਰਕਾਂ ਦੇ ਵਧ ਰਹੇ ਰੁਝਾਨ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ, ਜੋ ਅਕਸਰ ਡਾਕਟਰੀ ਸਲਾਹ ਤੋਂ ਬਿਨਾਂ ਖਾਧੇ ਜਾਂਦੇ ਹਨ ਅਤੇ ਗੰਭੀਰ ਸਿਹਤ ਖਤਰੇ ਪੈਦਾ ਕਰਦੇ ਹਨ। ਐਮਰਜੈਂਸੀ ਪ੍ਰਤੀਕਿਰਿਆ ਦੀ ਮਹੱਤਤਾ ਨੂੰ ਪਛਾਣਦੇ ਹੋਏ, ਸਿਹਤ ਵਿਭਾਗ ਨੇ ਜਿੰਮ ਉਪਭੋਗਤਾਵਾਂ, ਟ੍ਰੇਨਰਾਂ ਅਤੇ ਨੌਜਵਾਨ ਐਥਲੀਟਾਂ ਨੂੰ ਸੀ.ਪੀ.ਆਰ (ਕਾਰਡੀਓਪਲਮੋਨਰੀ ਰੀਸਸੀਟੇਸ਼ਨ) ਅਤੇ ਬੇਸਿਕ ਲਾਈਫ ਸਪੋਰਟ (ਬੀ.ਐਲ.ਐਸ) ਵਿੱਚ ਸਿਖਲਾਈ ਦੇਣ ਲਈ ਇੱਕ ਰਾਜ-ਵਿਆਪੀ ਪਹਿਲਕਦਮੀ ਵੀ ਸ਼ੁਰੂ ਕੀਤੀ ਹੈ। ਇਹ ਯਕੀਨੀ ਬਣਾਉਂਦੇ ਹੋਏ ਕਿ ਐਮਰਜੈਂਸੀ ਦੌਰਾਨ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ। ਇਹ ਜੀਵਨ-ਰੱਖਿਅਕ ਹੁਨਰ ਹੁਣ ਪੰਜਾਬ ਭਰ ਵਿੱਚ ਸਿੱਧੇ ਜਿੰਮ ਅਤੇ ਖੇਡ ਕੇਂਦਰਾਂ ਦੇ ਅੰਦਰ ਸਿਖਾਏ ਜਾ ਰਹੇ ਹਨ। ਪੀ.ਏ.ਯੂ ਦੇ ਵਾਈਸ-ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਪੋਸਟਰ ਨੂੰ ਮਾਹਿਰਾਂ ਨਾਲ ਮੀਟਿੰਗਾਂ ਦੀ ਇੱਕ ਲੜੀ ਵਿੱਚ ਫੈਲੇ ਸਖ਼ਤ ਮਾਹਰ ਸਲਾਹ-ਮਸ਼ਵਰੇ ਤੋਂ ਤਿਆਰ ਕੀਤਾ ਗਿਆ ਇੱਕ "ਸਿਹਤ ਕੈਪਸੂਲ" ਕਿਹਾ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨੇ ਸਾਬਤ ਕੀਤਾ ਕਿ ਪੀ.ਏ.ਯੂ ਦੀ ਭੂਮਿਕਾ ਖੇਤੀਬਾੜੀ ਤੋਂ ਪਰੇ ਹੈ; ਇਹ ਆਪਣੇ ਵਿਦਿਆਰਥੀਆਂ ਅਤੇ ਵਿਸ਼ਾਲ ਭਾਈਚਾਰੇ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਬਰਾਬਰ ਵਚਨਬੱਧ ਹੈ।   ਗਡਵਾਸੂ ਦੇ ਵਾਈਸ-ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਾਰਡੀਓਲੋਜੀ, ਨੈਫਰੋਲੋਜੀ, ਗੈਸਟ੍ਰੋਐਂਟਰੋਲੋਜੀ ਅਤੇ ਪੋਸ਼ਣ ਦੇ ਮਾਹਿਰਾਂ ਦੁਆਰਾ ਸਿਹਤ ਸਲਾਹਕਾਰ ਲਈ ਗੁੰਝਲਦਾਰ ਸਿਹਤ ਚਿੰਤਾਵਾਂ 'ਤੇ ਬਹਿਸ ਕਰਨ ਦੀ ਖੁੱਲ੍ਹਦਿਲੀ ਦੀ ਸ਼ਲਾਘਾ ਕੀਤੀ। ਡੀ.ਐਮ.ਸੀ.ਐਚ ਦੇ ਪ੍ਰਿੰਸੀਪਲ ਅਤੇ ਕਾਰਡੀਓਲੋਜਿਸਟ ਡਾ. ਗੁਰਪ੍ਰੀਤ ਸਿੰਘ ਵਾਂਡਰ ਨੇ ਉਮੀਦ ਜਤਾਈ ਕਿ ਇਹ ਸਲਾਹਕਾਰੀ ਰਾਜ ਭਰ ਦੇ ਜਿੰਮ, ਸਿਖਲਾਈ ਕੇਂਦਰਾਂ ਅਤੇ ਕਾਲਜਾਂ ਵਿੱਚ ਇੱਕ ਸਥਾਨ ਪ੍ਰਾਪਤ ਕਰੇਗੀ ਅਤੇ ਦੂਜੇ ਜ਼ਿਲ੍ਹਿਆਂ ਨੂੰ ਇਸ ਮਾਡਲ ਦੀ ਨਕਲ ਕਰਨ ਲਈ ਪ੍ਰੇਰਿਤ ਕਰੇਗੀ। ਡੀ.ਐਮ.ਸੀ.ਐਚ ਤੋਂ ਪ੍ਰਸਿੱਧ ਕਾਰਡੀਓਲੋਜਿਸਟ ਡਾ. ਬਿਸ਼ਵ ਮੋਹਨ ਨੇ ਸੰਦੇਸ਼ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਜਿੰਮ ਨਾਲ ਸਬੰਧਤ ਦਿਲ ਦੇ ਦੌਰੇ ਰੋਕਥਾਮਯੋਗ ਗਲਤੀਆਂ ਕਾਰਨ ਹੁੰਦੇ ਹਨ। ਸਰੀਰ ਦੀਆਂ ਸੀਮਾਵਾਂ, ਕਸਰਤ ਤੋਂ ਪਹਿਲਾਂ ਸਕ੍ਰੀਨਿੰਗ, ਹਾਈਡਰੇਸ਼ਨ ਅਤੇ ਆਰਾਮ ਚੱਕਰਾਂ ਦੀ ਮੁੱਢਲੀ ਸਮਝ ਸਿਹਤ ਅਤੇ ਖਤਰੇ ਵਿੱਚ ਅੰਤਰ ਲਿਆ ਸਕਦੀ ਹੈ। ਡਾਇਰੈਕਟਰ ਸਿਹਤ ਡਾ. ਹਿਤਿੰਦਰ ਕੌਰ, ਸਿਵਲ ਸਰਜਨ ਡਾ. ਰਮਨਦੀਪ ਕੌਰ ਤੋਂ ਇਲਾਵਾ ਕਈ ਹੋਰ ਵੀ ਇਸ ਮੌਕੇ 'ਤੇ ਮੌਜੂਦ ਸਨ। ਇਸ ਤੋਂ ਪਹਿਲਾਂ, ਪੰਜਾਬ ਸਰਕਾਰ ਦੀ ਵਿੱਤੀ ਸਹਾਇਤਾ ਨਾਲ ਇੱਕ ਨਵੇਂ ਸਥਾਪਿਤ ਜਿਮਨੇਜ਼ੀਅਮ ਦਾ ਉਦਘਾਟਨ ਵੀ ਸਿਹਤ ਮੰਤਰੀ ਦੁਆਰਾ ਕੀਤਾ ਗਿਆ ਸੀ। Byte ਡਾਕਟਰ ਵਿਸ਼ਵ ਮੋਹਨ ਦਿਲ ਦੇ ਰੋਗਾਂ ਦੇ ਮਾਹਰ Byte ਸਿਹਤ ਮੰਤਰੀ ਬਲਵੀਰ ਸਿੰਘ
13
Report
KSKuldeep Singh
Aug 07, 2025 13:01:11
Banur, Punjab:
कुलदीप सिंह बनूड़ - बनूड़ में पानी निकासी के हालात बिगड़े नजर आ रहे हैं। एमसी रोड पर बरसाती पानी जमा होने की समस्या पिछले 10 सालों से बनी हुई है। दुकानदारों के काम धंधे चौपट हो रहे है। वही बनूड़ और डेरा बस्सी के दर्जनों गांवों को जोड़ने वाली डेराबस्सी वाया झूर माजरा लिंक रोड पिछले 15 दिनों से बरसाती पानी के बीच डूबी हुई है। बरसात का पानी और गलियों नालियों का दूषित पानी बनूड़ तेपला रोड पर स्थित स्कूल के भीतर से बह रहा है। स्कूल की सड़क और एंट्री गेट पर दूषित पानी बहने कारण बच्चों और स्कूल स्टाफ को भारी दिक्कतों का सामना करना पड़ रहा है। स्कूल आने के लिए बच्चों को बूट- जुराबे उतारनी पड़ रही है फिर दूषित पानी से गुजरकर स्कूल पहुंचना पड़ रहा है। शार्ट - बाइट - एमसी रोड के दुकानदार, स्कूल के बच्चे और प्रिंसिपल।
14
Report
ASAnmol Singh Warring
Aug 07, 2025 12:17:24
Sri Muktsar Sahib, Punjab:
ਅੱਜ ਮਲੋਟ ਰੇਲਵੇ ਸਟੇਸ਼ਨ ਦਾ ਨਿਰੀਖਣ ਕਰਨ ਲਈ ਅੰਬਾਲਾ ਰੇਲਵੇ ਡਵੀਜ਼ਨ ਦੇ DRM ਨੇ ਦੌਰਾ ਕੀਤਾ ਅਤੇ ਜਿਨ੍ਹਾਂ ਨੂੰ ਮਲੋਟ ਦੀਆਂ ਸਮਾਜ ਸੇਵੀ ਸੱਸਥਾਵਾ ਸਹਿਰ ਵਾਸੀ ਮਿਲੇ ਜਿਨ੍ਹਾਂ ਨੇ ਸਟੇਸ਼ਨ ਪ੍ਰਤੀ ਕਈ ਮੰਗਾ ਰੱਖੀਆ ਜਿਨ੍ਹਾਂ ਨੇ ਬਹੁਤੀਆਂ ਨੂੰ ਤਰੁੰਤ ਹੱਲ ਕਰਨ ਦਾ ਭਰੋਸਾ ਦਿੱਤਾ । ਅੱਜ ਮਲੋਟ ਦੇ ਰੇਲਵੇ ਸਟੇਸ਼ਨ ਦਾ ਨਿਰੀਖਣ ਕਰਨ ਲਈ ਅੰਬਾਲਾ ਡਵੀਜ਼ਨ ਦੇ DRM ਸ੍ਰੀ ਵਿਨੋਦ ਭਾਟੀਆ ਪੁੱਜੇ ਜਿਨ੍ਹਾਂ ਨੂੰ ਸਟੇਸ਼ਨ ਦਾ ਨਿਰੀਖਣ ਕਰਨ ਉਪਰੰਤ ਸਹਿਰ ਦੀਆਂ ਸਮਾਜ ਸੇਵੀ ਸੱਸਥਾਵਾ ਅਤੇ ਬੀਜੇਪੀ ਦੇ ਸ਼ਹਿਰੀ ਵਰਕਰ ਮਿਲੇ ਜਿਨ੍ਹਾਂ ਨੇ ਸਟੇਸ਼ਨ ਆ ਰਹੀਆਂ ਮਸਕਲਾ ਤੋਂ ਜਾਣੂ ਕਰਵਾਉਂਦੇ ਹੋਏ ਉਣਾ ਦੇ ਹੱਲ ਲਈ ਮੰਗ ਪੱਤਰ ਦਿਤਾ । ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ DRM ਵਿਨੋਦ ਭਾਟੀਆ ਨੇ ਦੱਸਿਆ ਕਿ ਉਹ ਅੱਜ ਅਬੋਹਰ ਮਲੋਟ ਗਿਦੜਬਾਹਾ ਰੇਲਵੇ ਸਟੇਸ਼ਨ ਦਾ ਨਿਰੀਖਣ ਕਰਨ ਆਏ ਸਨ ਅੱਜ ਮਲੋਟ ਰੈਲਵੇ ਸਟੇਸ਼ਨ ਤੇ ਆ ਰਹੀਆਂ ਕਈ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਜੋ ਮੇਰੇ ਵਸ ਹਨ ਉਣਾ ਨੂੰ ਤਰੁੰਤ ਹੱਲ ਕਰਵਾਇਆ ਜਾਵੇਗਾ ਅਤੇ ਟ੍ਰੇਨਾਂ ਦੀ ਮੰਗ ਹੈ ਊਂਸ ਨੂੰ ਸਾਡੇ ਵਲੋਂ ਲਿਖ ਕੇ ਉਪਰ ਵਿਭਾਗ ਨੂੰ ਲਿਖਿਆ ਜਾਵੇਗਾ।
14
Report
DVDEVENDER VERMA
Aug 07, 2025 12:02:52
Nahan, Himachal Pradesh:
लोकेशन नाहन NALSA के तहत लीगल सर्विसेज क्लिनिक का शुभारंभ.. हिमाचल के मुख्य न्यायाधीश गुरमीत सिंह संधवलिया ने वर्चुअल तौर पर किया उद्घाटन, सैनिक कल्याण बोर्ड उपनिदेशक कार्यालय नाहन में वर्चुअल माध्यम से देखा गया कार्यक्रम, कार्यक्रम में जिला के न्यायाधीश एवं प्रशासनिक अधिकारी रहे मौजूद, सेवानिवृत्ति सैनिकों और उनके आश्रितों को कानूनी सहायता उपलब्ध करवाना है मकसद, एंकर- सेवानिवृत्ति सैनिकों और उनके आश्रितों को कानूनी सहायता उपलब्ध करवाने के मकसद से NALSA के तहत आज लीगल सर्विसेज क्लिनिक का मुख्य न्यायाधीश हिमाचल प्रदेश गुरमीत सिंह संधवलिया ने वर्चुअल माध्यम से शुभारंभ किया। इस उद्घाटन कार्यक्रम को उपनिदेशक सैनिक कल्याण बोर्ड जिला कार्यालय नाहन में वर्चुअल माध्यम से देखा गया।  वीओ1- मीडिया से बात करते हुए उपनिदेशक सैनिक कल्याण बोर्ड जिला सिरमौर मेजर दीपक धवन ने बताया कि आज का दिन सेना के जवानों के लिए अत्यंत महत्वपूर्ण दिन है। क्योंकि आज के दिन नालसा के तहत लीगल सर्विसेज क्लिनिक का शुभारंभ हिमाचल प्रदेश के मुख्य न्यायाधीश द्वारा वर्चुअल माध्यम से किया गया है जिसके माध्यम से सैनिकों और उनके आश्रितों को कानूनी सहायता उपलब्ध होगी। उन्होंने बताया कि नालसा की वीर परिवार सहायता योजना के तहत लीगल सर्विसेज क्लिनिक खोले गए हैं जिसका शुभारंभ देश के मुख्य न्यायाधीश द्वारा राज्य स्तर पर किया गया था और आज इसका उद्घाटन जिला स्तर पर किया गया है।  बाईट- मेजर दीपक धवन उपनिदेशक सैनिक कल्याण बोर्ड जिला सिरमौर वीओ2- दीपक धवन ने बताया कि सेवा के जवान को कई बार कानूनी लड़ाई लड़नी पड़ती है जिसमें जमीनी विवाद के अलावा कई अन्य मामले पेश आते हैं जिसकी वजह से सेवा के जवानों को परेशानियों का सामना करना पड़ता है। इसी को देखते हुए देश के मुख्य न्यायाधीश ने इस योजना का शुभारंभ किया है जिसका उन्होंने सेवा के जवानों की तरफ से स्वागत किया है। उन्होंने बताया कि जिला सिरमौर में लीगल सर्विसेज क्लीनिक में एक अधिवक्ता की नियुक्ति की गई है और उनके साथ पैरा लीगल वॉलिंटियर को भी रखा गया है। उन्होंने बताया कि यह लोग जिला सिरमौर में अलग-अलग स्थानों पर जाकर सेवानिवृत्त सेना के जवानों और उनके आश्रितों को कानूनी सलाह देंगे और उन्हें न्याय दिलाने के लिए हर संभव प्रयास करेंगे। बाईट- मेजर दीपक धवन उपनिदेशक सैनिक कल्याण बोर्ड जिला सिरमौर इस वर्चुअल उद्घाटन समारोह में जिला सत्र एवं न्यायाधीश अतिरिक्त जिला सत्र एवं न्यायाधीश फास्ट्रेक जिला सत्र एवं न्यायाधीश, CJM,JMFC,ADJM, DC ,SP, कमांडेंट होमगार्ड, वॉइस एयर मार्शल, फर्स्ट पैरा मेजर गांधी समेत कई सेवानिवृत्ति सेवा के जवान भी मौजूद रहे।
14
Report
KSKamaldeep Singh
Aug 07, 2025 12:00:15
Patiala, Punjab:
ਬਲਾਕ ਰਾਜਪੁਰਾ ਦੇ ਪਿੰਡ ਨਿਲਾਸ ਖੁਰਦ ਤੋਂ ਬਾਅਦ ਪਿੰਡ ਸੁਰਲ ਕਲਾਂ ਵਿੱਚ ਸਾਹਮਣੇ ਆਇਆ ਕਰੋੜਾਂ ਰੁਪਏ ਦਾ ਘੁਟਾਲਾ 2013 ਦੇ ਵਿੱਚ ਪੰਚਾਇਤ ਨੂੰ 182 ਏਕੜ ਜਮੀਨ ਦੇ ਮਿਲੇ ਸਨ 74 ਕਰੋੜ ਰੁਪਏ, ਜੋ ਕਿ 2018 19 ਦੇ ਵਿੱਚ ਵਿਆਜ ਸਮੇਤ 90 ਕਰੋੜ ਬਣ ਗਏ ਸੀ ਜਿਸ ਤੋਂ ਬਾਅਦ 2019 ਵਿੱਚ ਬਣੀ ਪੰਚਾਇਤ ਨੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ 50 ਤੋਂ 60 ਕਰੋੜ ਲਗਾਉਣ ਦਾ ਅੰਦਾਜ਼ਾ ਪਿੰਡ ਵਾਸੀਆਂ ਵੱਲੋਂ ਜਤਾਇਆ ਜਾ ਰਿਹਾ ਹੈ। ਮੌਜੂਦਾ ਪੰਚਾਇਤ ਕੋਲ ਮਿਲੀ ਜਾਣਕਾਰੀ ਮੁਤਾਬਕ ਲਗਭਗ 27 ਤੋਂ 28 ਕਰੋੜ ਰੁਪਏ ਹੀ ਬਚੇ ਨੇ। ਪਿੰਡ ਵਾਸੀ 2019 ਤੋਂ ਲੈ ਕੇ 2024 ਤੱਕ ਕਾਰਜਸ਼ੀਲ ਰਹੀ ਪੰਚਾਇਤ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵੱਖ ਵੱਖ ਸਮੇਂ ਕਰ ਚੁੱਕੇ ਹਨ ਜਾਂਚ ਦੀ ਮੰਗ ਜਿਸ ਤੋਂ ਬਾਅਦ ਇਸ ਸਮੇਂ ਵਿਜੀਲੈਂਸ ਜਾਂਚ ਵੀ ਚੱਲ ਰਹੀ ਹੈ ਪਿੰਡ ਵਾਸੀਆਂ ਦੀ ਸਰਕਾਰ ਨੂੰ ਗੁਹਾਰ ਹੈ ਕਿ ਜਲਦ ਤੋਂ ਜਲਦ ਵਿਜੀਲੈਂਸ ਜਾਂਚ ਮੁਕੰਮਲ ਕਰੇ ਤਾਂ ਕੀ ਸੱਚ ਸਾਹਮਣੇ ਆ ਸਕੇ। ਨਿਲਾਸ ਖੁਰਦ ਦੀ ਤਰਜ਼ ਤੇ ਹੀ ਸੁਰਲ ਕਲਾਂ ਵਿੱਚ ਉਸੇ ਤਰ੍ਹਾਂ ਦੇ ਵਿਕਾਸ ਕਾਰਜ ਹੋਏ ਨੇ ਜਿੰਨਾਂ ਵਿੱਚ ਵੱਡਾ ਘਪਲਾ ਹੋਇਆ ਹੈ : ਪਿੰਡ ਵਾਸੀ ਕਰੋੜਾਂ ਰੁਪਏ ਦੀ ਲਾਗਤ ਨਾਲ ਇਸ ਪਿੰਡ ਵਿੱਚ ਸਟੇਡੀਅਮ ਬਣਾਇਆ ਗਿਆ ਹੈ ਜਿਸ ਵਿੱਚ ਵੱਡੇ ਪੱਧਰ ਤੇ ਘਪਲਾ ਹੋਇਆ ਹੈ : ਪਿੰਡ ਵਾਸੀ ਪਿੰਡ ਵਿੱਚ ਬਿਲਡਿੰਗਾਂ ਬਣਾ ਬਣਾ ਕੇ ਛੱਡ ਦਿੱਤੀਆਂ ਹਨ, ਛੱਪੜ ਨੂੰ ਪੱਕਾ ਕਰ ਦਿੱਤਾ ਹੈ, ਸੜਕ ਦੇ ਉਪਰ ਸੜਕ ਬਣਾ ਦਿੱਤੀ ਹੈ, ਸੀਸੀਟੀਵੀ ਕੈਮਰੇ ਲਗਾ ਦਿੱਤੇ ਹਨ ਜਿੰਨਾਂ ਉਪਰ ਕਰੋੜਾਂ ਰੁਪਏ ਦੀ ਲਾਗਤ ਆਈ ਹੈ ਤੇ ਕਰੋੜਾਂ ਰੁਪਏ ਦੇ ਘਪਲੇ ਹੋਏ ਨੇ: ਪਿੰਡ ਵਾਸੀ ਇਸ ਪਿੰਡ ਵਿੱਚ ਵੀ ਉਹੀ ਠੇਕੇਦਾਰ ਸੀ ਜੋ ਨਿਲਾਸ ਖੁਰਦ ਵਿੱਚ ਕੰਮ ਕਰ ਰਿਹਾ ਸੀ, : ਪਿੰਡ ਵਾਸੀ ਨਿਲਾਸ ਖੁਰਦ ਵਿੱਚ ਘਪਲੇ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਸਾਰਾ ਸੱਚ ਸਾਹਮਣੇ ਆ ਗਿਆ ਹੈ ਸਾਡੇ ਪਿੰਡ ਵਿੱਚ ਵੀ ਜਦੋਂ ਜਾਂਚ ਮੁਕੰਮਲ ਹੋ ਗਈ ਤਾਂ ਕਰੋੜਾਂ ਰੁਪਏ ਦਾ ਘੁਟਾਲਾ ਆਪਣੇ ਆਪ ਸਾਹਮਣੇ ਆਵੇਗਾ : ਪਿੰਡ ਵਾਸੀ
14
Report
Advertisement
Back to top