Back
ਪੰਜਾਬ ਪੁਲਿਸ ਨੇ ਨਸ਼ੇ ਦੇ ਤਸਕਰਾਂ 'ਤੇ ਚਲਾਇਆ ਪੀਲਾ ਪੰਜਾ!
JSJagmeet Singh
Aug 11, 2025 09:06:10
Fatehgarh Sahib, Punjab
ANCHOR - ਪੰਜਾਬ ਸਰਕਾਰ ਵੱਲੋਂ ਵਿੱਡੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਤਸਕਰਾਂ ਤੇ ਕਾਰਵਾਈ ਕਰਦਿਆਂ ਨਸ਼ੇ ਦੇ ਧੰਦੇ ਤੋਂ ਨਜਾਇਜ਼ ਤੌਰ ਤੇ ਬਣਾਈਆਂ ਹੋਈਆਂ ਸੰਪੱਤੀਆਂ ਦੇ ਤਹਿਤ ਅਮਲੋਹ ਦੇ ਨਜ਼ਦੀਕੀ ਪਿੰਡ ਸਲਾਣੀ ਵਿੱਖੇ ਦੋ ਭਰਾਵਾਂ ਦੇ ਘਰ ਤੇ ਪੀਲਾ ਪੰਜਾ ਚਲਾਇਆ ਗਿਆ ।
ਮੌਕੇ ਤੇ ਪਹੁੰਚੇ ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਥਾਣਾ ਅਮਲੋਹ ਅਧੀਨ ਪੈਂਦੇ ਪਿੰਡ ਸਲਾਣੀ ਵਿਖੇ ਦੋ ਭਰਾਵਾਂ ਜੱਗਾ ਥਾਂ ਤੇ ਮੁਕੱਦਰ ਖਾਂ ਤੇ ਐਨਡੀਪੀਐਸ ਐਕਟ ਦੇ ਤਹਿਤ ਨਸ਼ੇ ਦੀ ਤਸਕਰੀ ਕਰਨ ਸਮੇਤ 14 ਦੇ ਲਗਭਗ ਮਾਮਲੇ ਦਰਜ ਹਨ।
ਉਹਨਾਂ ਦੱਸਿਆ ਕਿ ਇਹ ਦੋਵੇਂ ਭਰਾ ਜੱਗਾ ਖਾਂ ਅਤੇ ਮੁਕੱਦਰ ਖਾਂ ਨਸ਼ੇ ਦੀ ਤਸਕਰੀ ਕਰਨ ਦੇ ਨਾਲ ਨਾਲ ਨਜਾਇਜ਼ ਤੌਰ ਤੇ ਸ਼ਰਾਬ ਵੇਚਣ ਦੇ ਧੰਦੇ ਦੇ ਨਾਲ ਚੈਨ ਸਨੈਚਿੰਗ ਲੁੱਟਾਂ ਖੋਹਾਂ ਦੇ ਕੰਮ ਕਰਦੇ ਸਨ ।
ਉਹਨਾਂ ਦੱਸਿਆ ਕਿ ਇਹ ਬਾਹਰੋਂ ਆ ਕੇ ਇੱਥੇ ਪਿਛਲੇ 10 12 ਸਾਲ ਤੋਂ ਰਹਿ ਰਹੇ ਸਨ ਅਤੇ ਇਨਾਂ ਨੇ ਇੱਥੇ ਕਈ ਨਜਾਇਜ਼ ਸੰਪੱਤੀਆਂ ਬਣਾ ਕੇ ਨਜਾਇਜ਼ ਕਬਜ਼ੇ ਕੀਤੇ ਹੋਏ, ਉਹਨਾਂ ਦੱਸਿਆ ਕਿ ਸਿਵਿਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਕਾਰਵਾਈਆਂ ਅੱਗੇ ਤੋਂ ਜਾਰੀ ਰਹਿਣਗੀਆਂ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਹਨਾਂ ਪਬਲਿਕ ਨੂੰ ਅਪੀਲ ਕਰਦੇ ਆਂ ਕਿਹਾ ਕਿ ਜੋ ਵੀ ਵਿਅਕਤੀ ਨਸ਼ਾ ਕਰਦਾ ਜਾਂ ਵੇਚਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਜਰੂਰ ਦਿੱਤੀ ਜਾਵੇ ਤੇ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ ।
Byte - ਸ਼ੁਭਮ ਅਗਰਵਾਲ, ਐਸਐਸਪੀ ਫਤਿਹਿਗੜ੍ਹ ਸਾਹਿਬ
Byte - ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ
12
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNitesh Saini
FollowAug 11, 2025 11:46:04Sundar Nagar, Himachal Pradesh:
लोकेशन सुंदरनगर :
स्लग :
चंडीगढ़ मनाली नेशनल हाईवे पर अमानवीय कृत्य,
चलते ट्रक से महिला को फोरलेन पर फेंका, गंभीर रूप से घायल,
सीसीटीवी में कैद हुई घटना, वीडियो सोशल मीडिया पर वायरल।
मंडी (नितेश सैनी) :
एंकर : चंडीगढ़-मनाली नेशनल हाईवे पर जिला मंडी के उपमंडल सुंदरनगर के कनैड में रविवार रात करीब 12:30 बजे एक दर्दनाक और अमानवीय घटना सामने आई, जिसमें एक चलते ट्रक से महिला को बेरहमी से फोरलेन पर फेंक दिया गया। महिला गंभीर रूप से घायल हो गई है। इस पूरी वारदात को मौके पर लगे एक सीसीटीवी कैमरे ने कैद कर लिया, जिसकी वीडियो अब सोशल मीडिया पर तेजी से वायरल हो रही है।
वीडियो में साफ दिखाई दे रहा है कि तेज रफ्तार ट्रक से एक महिला को अचानक सड़क पर धक्का देकर गिराया गया। फिलहाल, महिला की पहचान और ट्रक चालक की तलाश पुलिस के लिए सबसे बड़ी चुनौती बनी हुई है। अब तक न तो घायल महिला की कोई पहचान हो पाई है और न ही इस घटना को लेकर कोई औपचारिक शिकायत दर्ज हुई है।
पुलिस कर रही है वीडियो की जांच :
पुलिस थाना धनोटू के अनुसार उन्हें अभी तक मामले में कोई लिखित शिकायत नहीं मिली है, लेकिन वायरल वीडियो की जांच जारी
0
Report
PSParambir Singh Aulakh
FollowAug 11, 2025 11:20:45Amritsar, Punjab:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਥਕ ਚੇਅਰ ਪਰਸਨ ਬੀਬੀ ਸਤਵੰਤ ਕੌਰ ਅਤੇ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਲਿਆ ਗੁਰੂ ਜੀ ਦਾ ਆਸ਼ੀਰਵਾਦ
5
Report
TBTarsem Bhardwaj
FollowAug 11, 2025 11:07:51Ludhiana, Punjab:
ਲੁਧਿਆਣਾ ਵਿੱਚ ਪੰਜਾਬ ਸਰਕਾਰ ਦੇ ਦਲਿਤ ਵਿਕਾਸ ਬੋਰਡ ਦੇ ਬਣਾਏ ਗਏ ਚੇਅਰਮੈਨ ਵਿਜੇ ਦਾਨਵ ਨੇ ਕੀਤੀ ਪੱਤਰਕਾਰ ਵਾਰਤਾ ਉਹਨਾਂ ਨੇ ਕਿਹਾ ਕਿ ਸ਼ਹਿਰ ਸ਼ਹਿਰ ਪਿੰਡ ਪਿੰਡ ਜਾ ਕੇ ਦਲਿਤ ਭਾਈਚਾਰੇ ਨੂੰ ਮਿਲਣਗੇ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਨਾਲ ਨਾਲ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਕਰਨਗੇ ਪ੍ਰਚਾਰ
ਪੰਜਾਬ ਸਰਕਾਰ ਵੱਲੋਂ ਵੱਖ ਵੱਖ ਬੋਰਡਾਂ ਦੇ ਚੇਅਰਮੈਨ ਦੇ ਨਿਯੁਕਤੀ ਕੀਤੀ ਗਈ ਹੈ ਉਸੇ ਤਹਿਤ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਲੁਧਿਆਣਾ ਤੋਂ ਵਿਜੇ ਦਾਨਵ ਨੂੰ ਬਣਾਇਆ ਗਿਆ ਹੈ। ਦਲਿਤ ਵਿਕਾਸ ਬੋਰਡ ਦੇ ਨਵੇਂ ਬਣੇ ਚੇਅਰਮੈਨ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਉਹ ਪਿਛਲੇ 45 ਸਾਲਾਂ ਤੋਂ ਦਲਿਤ ਸਮਾਜ ਦੀ ਭਲਾਈ ਦੇ ਕੰਮ ਕਰ ਰਹੇ ਹਨ ਚਾਹੇ ਉਹ ਸਿੱਖਿਆ ਨਾਲ ਜੁੜਿਆ ਹੋਵੇ ਚਾਹੇ ਕਿਸੇ ਦੀ ਆਰਥਿਕ ਸਮੱਸਿਆ ਨਾਲ ਹੋਵੇ ਉਹਨਾਂ ਨੇ ਕਿਹਾ ਕਿ ਹੁਣ ਪੂਰੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਦਲਿਤ ਭਾਈਚਾਰੇ ਦੇ ਕੋਲ ਜਾਣਗੇ ਉਹਨਾਂ ਦੀਆਂ ਮੁਸ਼ਕਿਲਾਂ ਸੁਣਨਗੇ ਅਤੇ ਸਰਕਾਰ ਤੱਕ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਪਹੁੰਚਾ ਕੇ ਤੁਰੰਤ ਹੱਲ ਕਰਵਾਉਣਗੇ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਦਲਿਤ ਭਾਈਚਾਰੇ ਨੂੰ ਸਰਕਾਰ ਵਿੱਚ ਜਿਸ ਤਰ੍ਹਾਂ ਨਾਲ ਮਾਣ ਬਖਸ਼ਿਆ ਗਿਆ ਹੈ ਉਸੇ ਤਰੀਕੇ ਨਾਲ ਜੋ ਵੀ ਸਰਕਾਰ ਦੀਆਂ ਸਕੀਮਾਂ ਹਨ ਉਹ ਦਲਿਤ ਭਾਈਚਾਰੇ ਤੱਕ ਪਹੁੰਚਾਉਣ ਲਈ ਹਰ ਤਰਹਾਂ ਦੇ ਉਪਰਾਲੇ ਕਰਨਗੇ ਅਤੇ ਦਲਿਤ ਭਾਈਚਾਰੇ ਦੀਆਂ ਮੁਸ਼ਕਲਾਂ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ ਤੇ ਤੁਰੰਤ ਉਹਨਾਂ ਦਾ ਹੱਲ ਕਰਾਇਆ ਜਾਵੇਗਾ
Byte ਵਿਜੇ ਦਾਨਵ ਚੇਅਰਮੈਨ ਦਲਿਤ ਵਿਕਾਸ ਬੋਰਡ
6
Report
HSHitesh Sharma
FollowAug 11, 2025 11:07:27Amloh, Punjab:
Amloh
ਪੰਜਾਬ ਸਰਕਾਰ ਵੱਲੋਂ ਵਿੱਡੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਤਸਕਰਾਂ ਤੇ ਕਾਰਵਾਈ ਕਰਦਿਆਂ ਨਸ਼ੇ ਦੇ ਧੰਦੇ ਤੋਂ ਨਜਾਇਜ਼ ਤੌਰ ਤੇ ਬਣਾਈਆਂ ਹੋਈਆਂ ਸੰਪੱਤੀਆਂ ਦੇ ਤਹਿਤ ਮੰਡੀ ਗੋਬਿੰਦਗੜ੍ਹ ਦੇ ਨਜ਼ਦੀਕੀ ਪਿੰਡ ਸਲਾਣੀ ਵਿੱਖੇ ਦੋ ਭਰਾਵਾਂ ਦੇ ਦੋ ਅਲੱਗ ਅਲੱਗ ਘਰਾਂ ਤੇ ਪੀਲਾ ਪੰਜਾ ਚਲਾਇਆ ਗਿਆ,ਇਸ ਮੌਕੇ ਤੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਮੌਜੂਦ ਸਨ,ਇਸ ਸਬੰਧੀ ਐਸਐਸਪੀ ਸ਼ੁਭਮ ਅਗਰਵਾਲ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਅਧੀਨ ਪੈਂਦੇ ਪਿੰਡ ਸਲਾਣੀ ਵਿਖੇ ਦੋ ਭਰਾਵਾਂ ਜੱਗਾ ਖਾਨ ਤੇ ਮੁਕੱਦਰ ਖਾਨ ਤੇ ਐਨਡੀਪੀਐਸ ਐਕਟ ਦੇ ਤਹਿਤ ਨਸ਼ੇ ਦੀ ਤਸਕਰੀ ਕਰਨ ਸਮੇਤ 14 ਦੇ ਲਗਭਗ ਮਾਮਲੇ ਦਰਜ ਹਨ। ਦੋਵੇਂ ਭਰਾ ਨਸ਼ੇ ਦੀ ਤਸਕਰੀ ਕਰਨ ਦੇ ਨਾਲ ਨਾਲ ਨਜਾਇਜ਼ ਤੌਰ ਤੇ ਸ਼ਰਾਬ ਵੇਚਣ ਦੇ ਧੰਦੇ ਦੇ ਨਾਲ ਚੈਨ ਸਨੈਚਿੰਗ ਲੁੱਟਾਂ ਖੋਹਾਂ ਆਦਿ ਵਾਰਦਾਤਾਂ ਵਿਚ ਵੀ ਸ਼ਾਮਿਲ ਸਨ
Shorts byte ssp and mla
3
Report
PSParambir Singh Aulakh
FollowAug 11, 2025 10:52:31Amritsar, Punjab:
PARAMBIR SINGH AULAKH TODAY'S FEED
121 GURPARTAP SINGH WADAL
121 MANPREET SINGH IYALI
121 PREM SINGH CHANDUMAJRA
121 SURJEET SINGH RAKHRA
121 KARNAIL SINGH PANJOLI
121 KARNAIL SINGH PEERMOHAMAD
121 CHARANJIT SINGH BRAR
121 BIBI JAGIR KAUR
121 GOBIND SINGH LONGOWAL
121 SUCHA SINGH CHOTEPUR
121 BHAI MANJEET SINGH
121 BHAI KANWAR CHARAT SINGH
121 HARINDERPAL SINGH CHANDUMAJRA
ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਬਣਨ ਮਗਰੋਂ ਕਿਹਾ ਸੁਖਬੀਰ ਬਾਦਲ ਮੇਰੇ ਲਈ ਕੋਈ ਚੈਲੇੰਜ ਨਹੀਂ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਦਫਤਰ ਅੰਮ੍ਰਿਤਸਰ ਦੇ ਵਿੱਚ ਹੋਵੇਗਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਲਦੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ ਕਿਉਂਕਿ ਬਾਦਲ ਬੀਜੇਪੀ ਨਾਲ ਰਲ ਕੇ ਐਸਜੀਪੀਸੀ ਦੀਆਂ ਚੋਣਾਂ ਨਹੀਂ ਕਰਵਾ ਰਿਹਾ ਅਤੇ ਪੰਜਾਬ ਦੇ ਕਈ ਮੁੱਦਿਆਂ ਦੇ ਉੱਤੇ ਪਹਿਰਾ ਦਿੱਤਾ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਉਹ ਕਦੇ ਸਿਆਸੀ ਚੋਣ ਨਹੀਂ ਲੜਨਗੇ
ज्ञानी हरप्रीत सिंह ने कहा कि आज जो अकाली दल जिस स्टैंड पर खड़ा है वह स्टैंड ही हम के लेंगे। पहली एसजीपीसी, चुनाव चिन्ह और दफ्तर। यह सब हम लेकर रहेंगे
ज्ञानी हरप्रीत सिंह की अकाली दल को बड़ी चुनौती।
अकाल तख्त साहिब से सभी चूल्हे समेटने का आदेश हुआ था लेकिन यह अपना चूल्हा लेकर अंदर चले गए
यह पांच मेंबरी कमेटी के पीछे पीछे भागते रहे
अकाल तख्त साहिब के आदेश पर बनी पार्टी ही असली चूल्हा है
विरोधियों को भी सलाह देते हैं कि हमारे पास आओ, उन्हें आना ही पड़ेगा
ट्रेन की टिकट लोगे तो किसी मंजिल तक उतार देगी लेकिन इनकी टिकट लेकर क्या करोगे
शिरोमणि अकाली दल पर जम कर बरस रहे हैं ज्ञानी हरप्रीत सिंह
1740 में आज के दिन मस्से रंगड़ का सर काटा गया था
मैं आज भगौड़ा अकाली दल भी धन्यवाद करता हूं, क्योंकि अगर वह मुझे जलील करके न भेजते तो मैने आज यह प्रधांगगी नहीं लेनी थी
मेरी पार्टी के अगर किसी मेंबर की भी किरदारकुशी की तो हम उनके घरों तक जायेंगे
मेरे पास भी इनका बहुत कुछ है, यह याद रखना कि मुझे आप के खिलाफ सबूत आप के ही करीबी लोगों ने दिए हैं। अकाली दल को दो चेतावनी
आज 15 लाख लोग मेरे साथ हैं
जितना भी कीचड़ उछालना है उछाल लें। गंदगी साफ करने के लिए गंदगी में जाना पड़ता है। और मैं आप को गंदगी में ही डाल देंगे
ਮੈਂ ਕਦੇ ਵੀ ਕੋਈ ਵੀ ਇਲੈਕਸ਼ਨ ਨਹੀਂ ਲੜਾਂਗਾ - ਪ੍ਰਧਾਨ
ਬਾਦਲ ਬੀਜੇਪੀ ਨਾਲ ਰਲ ਕੇ ਐਸਜੀਪੀਸੀ ਦੀਆਂ ਚੋਣਾਂ ਨਹੀਂ ਕਰਵਾ ਰਿਹਾ।
ਸੰਗਤ ਨੇ ਮੈਨੂੰ ਬਾਦਲ ਦੇ ਸਿਰ ਤੇ ਬਿਠਾ ਦਿੱਤਾ ਹੈ। ਜਿਸ ਨੇ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਤੋਂ ਬਾਹਰ ਕਢਵਾਇਆ ਸੀ।
ਸ਼੍ਰੋਮਣੀ ਅਕਾਲੀ ਦਲ ਦਾ ਦਫਤਰ ਅੰਮ੍ਰਿਤਸਰ ਚ ਹੋਏਗਾ ਪਰ ਚੰਡੀਗੜ੍ਹ ਤੇ ਵੀ ਦਾਅਵਾ ਬਣਿਆ ਰਹੇਗਾ।
500 ਤੋਂ ਉੱਤੇ ਡੈਲੀਕੇਟਸ ਨੇ ਮੈਨੂੰ ਵੋਟ ਪਾ ਕੇ ਪ੍ਰਧਾਨ ਚੁਣਿਆ ਹੈ।
12
Report
NRNARINDER RATTU
FollowAug 11, 2025 10:48:05Nawanshahr, Punjab:
Story idea --For Approval
From -Nawanshahr
Reporter --Narinder Rattu.
ਐਂਕਰ -- ਪੰਜਾਬ ਦੇ ਵੈਟਰਨਰੀ ਡਾਕਟਰਾਂ ਅਤੇ ਸਮੂਹ ਸਟਾਫ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ਼ ਪ੍ਰਦਰਸਨ ਕਰਦਿਆਂ ਅੱਜ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਜੀ ਦੀ ਸਮਾਰਕ ਅੱਗੇ ਪੰਜਾਬ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਿਸ ਵਿੱਚ ਪੰਜਾਬ ਦੇ ਸਮੂਹ ਵੈਟਰਨਰੀ ਡਾਕਟਰ ਅਤੇ ਨਰਸਾਂ ਸਮੇਤ ਵੈਟਰਨਰੀ ਸਟਾਫ਼ ਹਾਜ਼ਰ ਸਨ ਜਿਨ੍ਹਾਂ ਵਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਵੈਟਰਨਰੀ ਡਾਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਪਿਛਲੀ ਕਾਂਗਰਸ ਦੀ ਸਰਕਾਰ ਨੇ ਉਹਨਾਂ ਦੀਆਂ ਤਨਖਾਹਾਂ ਵਿੱਚ ਜਿੱਥੇ ਕੋਈ ਵਾਧਾ ਨਹੀਂ ਕੀਤਾ ਸੀ ਉੱਥੇ ਹੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਕੋਈ ਫੈਸਲਾ ਸਾਡੇ ਹੱਕ ਵਿੱਚ ਨਹੀਂ ਲਿਆ ਉਹਨਾਂ ਕਿਹਾ ਕਿ ਮਾਨ ਸਾਹਿਬ ਸਾਨੂੰ ਕਹਿ ਰਹਿ ਹਨ ਕਿ ਗੱਲਬਾਤ ਨਾਲ ਇਹ ਮਸਲਾ ਹੱਲ ਕਰੋ ਪਰੰਤੂ ਅਜੇ ਤੱਕ ਮਾਨ ਸਰਕਾਰ ਜਿੱਥੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰ ਰਹੀ ਉੱਥੇ ਹੀ ਮਾਨ ਸਾਹਿਬ ਪਿਛਲੀ ਕਾਂਗਰਸ ਦੀ ਸਰਕਾਰ ਵਲੋਂ ਕੀਤੀਆਂ ਗਲਤੀਆਂ ਨੂੰ ਸੁਧਾਰਨ ਲਈ ਐਨਾ ਸਮਾਂ ਲੈ ਰਹੀ ਹੈ।
ਬਾਈਟ -- ਸੂਬਾ ਪ੍ਰਧਾਨ ਵੈਟਰਨਰੀ ਡਾਕਟਰ ਐਸੋਸੀਏਸ਼ਨ ਪੰਜਾਬ।
7
Report
SBSANJEEV BHANDARI
FollowAug 11, 2025 10:35:14Zirakpur, Punjab:
ਜ਼ੀਰਕਪੁਰ
ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਨੂੰ ਲੈ ਕੇ ਜ਼ਿਰਕਪੁਰ ਨਗਰ ਕੌਂਸਲ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਅੱਜ ਸ਼ਹਿਰ ਵਿੱਚ ਪਈ ਅੱਧੇ ਘੰਟੇ ਦੀ ਬਰਸਾਤ ਨੇ ਇੱਕ ਵਾਰੀ ਫੇਰ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ । ਸ਼ਹਿਰ ਇੱਕ ਵਾਰੀ ਫੇਰ ਜਲ ਥਲ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਾਰਨ ਸ਼ਹਿਰ ਦੇ ਚਾਰੋਂ ਪਾਸੇ ਮੁੱਖ ਸੜਕਾਂ ਤੇ ਭਾਰੀ ਟਰੈਫਿਕ ਜਾਮ ਦੀ ਸਮੱਸਿਆ ਵੀ ਖੜੀ ਹੋ ਗਈ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਚ ਪਾਣੀ ਭਰ ਚੁੱਕਿਆ ਹੈ ਜੋ ਪਰੇਸ਼ਾਨ ਲੋਕ ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆ ਰਹੇ ਹਨ ।
ਮਾੜੀ ਜਿਹੀ ਬਰਸਾਤ ਤੋਂ ਬਾਅਦ ਡੇਰਾ ਬੱਸੀ ਤੋਂ ਲੈ ਕੇ ਜ਼ਿਰਕਪੁਰ ਤੱਕ ਟਰੈਫਿਕ ਜਾਮ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਵਿੱਚ ਫਸੇ ਲੋਕ ਜਿਨਾਂ ਨੂੰ ਘੰਟਿਆਂ ਪ੍ਰਤੀ ਟਰੈਫਿਕ ਜਾਮ ਵਿੱਚ ਫਸਣਾ ਪੈ ਰਿਹਾ ਹੈ।
WALKTHROUGH
PUBLIC BYTES
SHOTS
12
Report
GPGYAN PRAKASH
FollowAug 11, 2025 10:33:39Paonta Sahib, Himachal Pradesh:
एनएच 707 पर फिर टूटी चट्टानें, सड़क मार्ग बाधित
एंकर -राष्ट्रीय राजमार्ग 707 पर शिलाई के समीप फिर से लैंड साइड हुआ है। शिलाई मुख्य बाजार से कुछ ही मीटर दूर एनएच पर 3 दिन में दूसरी बार लैंडस्लाइड हुआ है। इस स्थान पर लगातार चट्टाने टूटने का खतरा बना हुआ है। पहाड़ से चट्टानें गिरने की यह तस्वीर खोफ पैदा करने वाली हैं।
वीओ - एनएच 707 परआजकल सड़क के चौड़ीकरण का काम चल रहा है। चौड़ीकरण के काम में अवैज्ञानिक ढंग से खुदाई के आरोप भी लग रहे हैं। इस दौरान भारी बरसात के बीच लगभग हर रोज लैंडस्लाइड हो रहे हैं। शिलाई बाजार के पास पिछले तीन दिनों में दूसरी बार लैंडस्लाइड हुआ है। स्थानीय लोगों ने बताया कि यहां पहले मिट्टी और छोटे पत्थर गिरने शुरू हुए थे लिहाजा सड़क के दोनों तरफ वाहनों की आवाजाही बंद कर दी गई थी। आवाजाही बंद करने के मैच 5 मिनट के भीतर पहाड़ का यह हिस्सा भरभराकर गिर गया और भारी मलवा और चट्टानी सड़क पर आ गई। जिससे सड़क मार्ग बंद हो गया था। वहां बंद होने की वजह से यात्री जान जोखी में डालकर पैदल ही इस हिस्से को पार करके रहे। हालांकि कुछ ही समय बाद यहां सड़क को रिस्टोर करने का काम शुरू कर दिया गया था मगर, सड़क के इस हिस्से पर अब भी लैंडस्लाइड का खतरा बना हुआ है।
ज्ञान प्रकाश / पांवटा साहिब
12
Report
NLNitin Luthra
FollowAug 11, 2025 10:33:29Batala, Punjab:
ਬਟਾਲਾ ਨੇੜਲਾ ਪਿੰਡ ਦਾਲਮ ਨੰਗਲ ਜਿੱਥੇ ਦੋ ਅੰਨ ਪਛਾਤੇ ਵਿਅਕਤੀਆਂ ਵੱਲੋਂ ਪਿੰਡ ਦੇ ਸਾਬਕਾ ਕਾਂਗਰਸੀ ਸਰਪੰਚ ਜੋਗਾ ਸਿੰਘ ਦੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਜਖਮੀ ਜੋਗਾ ਸਿੰਘ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਤੋਂ ਅੰਮ੍ਰਿਤਸਰ ਕੀਤਾ ਰੈਫਰ ਗੱਲਬਾਤ ਦੌਰਾਨ ਜਖਮੀ ਜੋਗਾ ਸਿੰਘ ਨੇ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ ਮੈਨੂੰ ਨਹੀਂ ਪਤਾ ਮੇਰੇ ਤੇ ਕਿਸ ਨੇ ਗੋਲੀ ਚਲਾਈ ਹੈ ਇੱਕ ਗੋਲੀ ਮੇਰੀ ਪੱਗ ਦੇ ਵਿੱਚੋਂ ਨਿਕਲ ਕੇ ਸਿਰ ਦੇ ਵਿੱਚ ਵੱਜੀ ਪਰ ਬਚਾਅ ਹੋ ਗਿਆ ਗੋਲੀ ਵੱਜ ਕੇ ਨਿਕਲ ਗਈ ਦੂਸਰੀ ਗੋਲੀ ਮੇਰੀ ਬਾਂਹ ਦੇ ਵਿੱਚ ਲੱਗੀ ਹੈ ਜੋਗਾ ਸਿੰਘ ਦੇ ਕਰੀਬੀ ਸਾਥੀ ਨੇ ਕਿਹਾ ਕੋਈ ਜਾਣ ਪਛਾਤੇ ਆਏ ਸੀ ਜਿਨਾਂ ਨੇ ਗੋਲੀਆਂ ਚਲਾਈਆਂ ਤੇ ਜੋ ਸਾਬਕਾ ਸਰਪੰਚ ਜੋਗਾ ਸਿੰਘ ਦੇ ਲੱਗੀਆਂ ਮੌਕੇ ਤੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਕਾਂਗਰਸੀ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਪਹੁੰਚੇ ਜਿਨਾਂ ਨੇ ਪੰਜਾਬ ਸਰਕਾਰ ਦੇ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਸਰਕਾਰੀ ਹਸਪਤਾਲ ਦੀ ਡਾਕਟਰ ਨੇ ਕਿਹਾ ਕਿ ਜੋਗਾ ਸਿੰਘ ਸਾਡੇ ਕੋਲ ਜਖਮੀ ਹਾਲਾਤ ਦੇ ਵਿੱਚ ਆਏ ਸਨ ਜਿਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਹਾਲਤ ਗੰਭੀਰ ਹੈ ਜਿਸ ਨੂੰ ਦੇਖਦੇ ਹੋਏ ਉਹਨਾਂ ਨੂੰ ਫਸਟਡ ਦਿੱਤੀ ਉਸ ਮਗਰੋਂ ਰੈਫਰ ਕਰ ਦਿੱਤਾ ਗਿਆ ਹੈ ਪੁਲਿਸ ਵੱਖ ਵੱਖ ਟੀਮਾਂ ਬਣਾ ਕੇ ਕਰ ਰਹੀ ਹ ਜਾਂਚ
12
Report
VBVIJAY BHARDWAJ
FollowAug 11, 2025 10:07:06Bilaspur, Chhattisgarh:
डे प्लान अप्रोवड बाय- ज़ी पीएचएच असाइनमेंट.
स्लग- एचआरटीसी पेंशनर्स संयुक्त संघर्ष समिति हिमाचल प्रदेश की जॉइंट एक्शन कमेटी की बैठक का का बिलासपुर में हुआ आयोजन, बैठक के दौरान प्रदेशभर के पेंशनर्स व कमेटी के सदस्यों ने लिया भाग तो सरकार व निगम प्रबंधन द्वारा पेंशनर्स की मांगों को आगामी दो माह पूरा ना करने पर उग्र आंदोलन की दी गयी चेतावनी.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिमाचल प्रदेश पथ परिवहन पेंशनर्स संयुक्त संघर्ष समिति की राज्यस्तरीय बैठक का आयोजन बिलासपुर में किया गया. वहीं जिला परिषद कार्यालय बिलासपुर हॉल में आयोजित इस बैठक में पथ परिवहन निगम से सेवानिवृत्त हुए प्रदेशभर के पेंशनर्स ने भाग लिया. वहीं बैठक के दौरान पेंशनर्स की विभिन्न मांगों को लेकर चर्चा की गई, जिसमें मुख्यरूप से एचआरटीसी पेंशनर्स को अन्य विभागों की तर्ज पर तय समय पर पेंशन देना, 31 मार्च 2024 से लेकर अबतक पथ परिवहन निगम से सेवानिवृत हुए कर्मचारियों को पेंशन देना, निगम के कर्मचारियों को मिलने वाले कम्यूट पर लगे प्रतिबंध को हटाना जो कि लोन के रूप में कर्मचारी को मिलता है और उसकी किस्तें वह भरता है उसे भी रोक दिया गया है जल्द बहाल करना, सितंबर 2022 में वित्त विभाग द्वारा समस्त पेंशनर्स को 50 हजार की क़िस्त जारी करने के आदेशों के बावजूद अबतक एचआरटीसी पेंशनर्स को क़िस्त जारी ना करना, साथ ही अक्टूबर 2024 में वित्त विभाग के सचिव द्वारा 75 वर्ष से अधिक के पेंशनर्स को समस्त भुगतान के आदेशों के बावजूद अभीतक इस दिशा में कोई कदम नहीं उठाया जाना, 4-9-14 का एरियर का भुगतान करना, मेडिकल रिवर्समेंट बिल का भुगतान करना, 8-16-24-32 का भुगतान करना शामिल है. इस बात की जानकारी देते हुए हिमाचल प्रदेश पथ परिवहन पेंशनर्स संयुक्त संघर्ष समिति के सचिव राजेंद्र ठाकुर व मीडिया प्रभारी बृजलाल ठाकुर ने कहा की एचआरटीसी पेंशनर्स के हितों की रक्षा के लिए दो संगठन काम कर रहे हैं जिनमें हिमाचल प्रदेश पथ परिवहन पेंशनर कल्याण संगठन व कल्याण मंच शामिल है. वहीं दोनों संगठन द्वारा एकजुट होकर संयुक्त संघर्ष समिति का गठन किया गया है ताकि निगम के पेंशनर्स की मांगों को पूरा करने के लिए मिलकर हर संभव कदम उठाए जा सकें. साथ ही उन्होंने कहा कि निगम के पेंशनर्स की मांगों को सरकार व निगम प्रबंधन लगातार अनदेखी कर रहा है जिसको लेकर निगम के सभी पेंशनर्स में रोष व्याप्त है. साथ ही उन्होंने कहा कि प्रदेश सरकार द्वारा एचआरटीसी के कमर्चारियों व पेंशनर्स के भुगतान को लेकर 150 करोड़ का ऋण लेने की बात कह रही है अगर यह सत्य है और इस ऋण से पेंशनर्स का बकाया भुगतान किया जाता है तो ठीक है अगर सरकार केवल आश्वासन तक ही टीकी हुई है तो निगम के पेंशनर्स की मांगे पूरी नहीं होती है तो सितंबर माह में प्रदेश के समस्त जिला मुख्यालयों पर निगम पेंशनर्स उग्र आंदोलन करेंगे जिसके पश्चात अक्टूबर माह के पहले सप्ताह में शिमला में प्रदेश स्तरीय आंदोलन किया जाएगा और बस स्टैंड, निगम प्रबंधन कार्यालय और सचिवालय का घेराव करने से भी पेंशनर्स पीछे नहीं हटेंगे.
बाइट- राजेंद्र ठाकुर, सचिव, एचआरटीसी पेंशनर्स संयुक्त संघर्ष समिति, हिमाचल प्रदेश.
बृजलाल ठाकुर, मीडिया प्रभारी, एचआरटीसी पेंशनर्स संयुक्त संघर्ष समिति, हिमाचल प्रदेश.
12
Report
ASARVINDER SINGH
FollowAug 11, 2025 09:49:45Hamirpur, Himachal Pradesh:
हमीरपुर - हिमाचल प्रदेश सन्निर्माण कामगार कल्याण बोर्ड में फ्राड का बड़ा मामला सामने आए है। हिमाचल प्रदेश में 1495 फर्जी कामगार मिले हैं। इनके खिलाफ बोर्ड अब कानूनी कार्रवाई करने जा रहा है। जांच में पाया गया कि सरकारी कर्मचारियों के परिजन योजनाओं का गलत लाभ ले गए हैं। इन्होंने जॉब कार्ड बना रखे हैं लेकिन फर्जी तरीके से दिहाडिय़ां दर्शाकर योजनाओं के लाभ के लिए आवेदन किया है। काफी संख्या में फर्जी कामगार योजनाओं का लाभ भी ले गए हैं। हमीरपुर जिला में फ्राड के 38 मामले सामने आए हैं। इनमें से नौ मामले पुलिस में दर्ज करवाए गए हैं। मामले दर्ज होने के बाद अब घबराहट में लोग रुपए वापस करने के लिए बोर्ड के पास पहुंच रहे हैं। यह बात कामगार कल्याण बोर्ड के चेयरमैन नरदेव सिंह कंवर ने सोमवार को प्रेस वार्ता के दौरान कही।
उन्होंने कहा कि पूरे प्रदेश में फर्जी आवेदनों की जांच की जा रही है। उन्होंने यह भी आरोप लगाया कि पूर्व भाजपा सरकार ने अङ्क्षतम पांच महीनों में लाखों फर्जी कामगार पंजीकृत कर दिए। वोट बैंक की राजनीति भाजपा ने की है। उन्होंने बताया हिमाचल प्रदेश में 4 लाख 71 हजार कामगार पंजीकृत हैं। हिमाचल जैसे छोटे राज्य में इतनी बढ़ी संख्या में पंजीकृत कामगार नहीं हो सके। उन्होंने कहा कि वर्ष 2021 में चुनावों के समय में भाजपा ने लाखों फर्जी कामगार पंजीकृत किए हैं।
बाइट
नरदेव सिंह कंवर ने कहा कि फर्जी कामगारों का पता लगाने के लिए हिम पोर्टल के माध्यम से पंजीकरण किया जा रहा है। बोर्ड के अधिकारियों को फील्ड में जाकर पंजीकृत कामगारों की जांच करने के लिए कहा गया है। फील्ड में जाकर अधिकारी जांच कर रहे हैं तथा फ्राड के मामले सामने आ रहे हैं। हमीरपुर में बोर्ड के एसओ तथा श्रम कल्याण अधिकारी ने हमीरपुर में कई जगहों पर निरीक्षण किया है। कुल 38 परिवारों का निरीक्षण किया गया तथा सभी फ्राड पाए गए। ऐसे में इसके खिलाफ मामले पुलिस में दर्ज करवाए जा रहे हैं। उन्होंने बताया कि फ्राड सामने आने के दो अपात्र लोगों ने दो लाख स ेअधिक की राशि बोर्ड को लौटाई है।
14
Report
SGSatpal Garg
FollowAug 11, 2025 09:48:26Patran, Punjab:
पातड़ां से सतपाल गर्ग
किसान संगठनों का लैंड पूलिंग पॉलिसी के खिलाफ विरोध तेज, बाइक मार्च निकाल सरकार को चेताया
पातड़ां। पंजाब सरकार की लैंड पूलिंग पॉलिसी के खिलाफ किसान संगठनों ने मोर्चा तेज कर दिया है। किसान मजदूर संगठन KKM के आह्वान पर और विभिन्न भाईचारे की जत्थेबंदियों के समर्थन से बीकेयू (एकता आजाद) ब्लॉक पातड़ां की ओर से सोमवार को शहर में बाइक मार्च निकाला गया।
बाइक मार्च नयाल बाईपास से शुरू होकर शहर के मुख्य बाजारों से होता हुआ एसडीएम पातड़ां कार्यालय तक पहुंचा और भगत सिंह चौक में आकर समाप्त हुआ। मार्च के दौरान किसानों ने सरकार के खिलाफ नारेबाजी करते हुए पॉलिसी को तुरंत रद्द करने की मांग की।
बीकेयू (एकता आजाद) के सुबा आगू मनजीत सिंह नयाल ने कहा कि पंजाब सरकार की लैंड पूलिंग पॉलिसी किसानों के हक में नहीं है और इसे किसी भी कीमत पर लागू नहीं होने दिया जाएगा। उन्होंने कहा, “किसानों की ज़मीन उनकी रोज़ी-रोटी है, इसे छीनने की किसी भी कोशिश का डटकर विरोध होगा। आने वाले दिनों में संघर्ष और तेज किया जाएगा।”
बाईट – मनजीत सिंह, किसान आगू, पंजाब
"लैंड पूलिंग पॉलिसी किसानों के खिलाफ है। हम इसे लागू नहीं होने देंगे, चाहे इसके लिए कितना भी बड़ा संघर्ष क्यों न करना पड़े।"
12
Report
MSManish Shanker
FollowAug 11, 2025 09:30:34Sahibzada Ajit Singh Nagar, Punjab:
Manish Shanker Mohali
ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜਮਾਨਤ ਅਰਜੀ ਤੇ ਬਹਿਸ ਹੋਈ ਸ਼ੁਰੂ।
ਮੋਹਾਲੀ ਅਦਾਲਤ ਵਿੱਚ ਪਹੁੰਚੇ ਬਿਕਰਮ ਮਜੀਠੀਆ ਦੀ ਪਤਨੀ ਵਿਧਾਇਕ ਗਨੀਵ ਕੌਰ ਮਜੀਠੀਆ।
Information
Shorts of Mohali court
13
Report
NLNAND LAL
FollowAug 11, 2025 09:19:21Solan, Himachal Pradesh:
लोकेशन : नालागढ़
नालागढ़-रामशहर मार्ग पर भारी भूस्खलन: प्रशासन और सरकार की त्वरित कार्रवाई, जल्द बहाल होगा यातायात
पिछले एक सप्ताह से कुम्हारहट्टी के पास भारी भूस्खलन और पहाड़ी खिसकने की वजह से बंद है मार्ग,लोगों को आने-जाने में हो रही है भारी परेशानी
एंकर : उपमंडल नालागढ़ में नालागढ़-रामशहर-शिमला मार्ग पर कुम्हारहट्टी के पास एक सप्ताह पहले हुए बड़े भूस्खलन के कारण मार्ग बंद हो गया था। यह मार्ग पिछले 1 सप्ताह से यातायात के लिए पूरी तरह बंद है, जिससे स्थानीय लोगों को आवागमन में काफी परेशानी का सामना करना पड़ रहा है। भूस्खलन के कारण सड़क का करीब 300 मीटर हिस्सा चिकनी नदी में समा गया, जिससे क्षेत्र में यातायात और कनेक्टिविटी बुरी तरह प्रभावित हुई।प्रशासन और सरकार ने इस समस्या से निपटने के लिए त्वरित कार्रवाई शुरू की है।
लोक निर्माण विभाग (पीडब्ल्यूडी) ने तीन जेसीबी मशीनों और दो टिप्परों को मलबा हटाने के लिए तैनात किया है। इसके अलावा, भूस्खलन स्थल के दोनों ओर हिमाचल पथ परिवहन निगम (एचआरटीसी) की बसें लगाई गई हैं, ताकि लोगों को नालागढ़ और रामशहर के बीच यात्रा में असुविधा न हो। हालांकि लगातार बारिश और भूस्खलन ने इन मार्ग को भी पूरी तरह सुरक्षित नहीं छोड़ा।
नालागढ़ के विधायक हरदीप सिंह बावा ने मौके पर पहुंचकर मलबा हटाने के कार्यों का निरीक्षण किया। उन्होंने पीडब्ल्यूडी अधिकारियों को आवश्यक दिशा-निर्देश दिए और आश्वासन दिया कि यदि मौसम ने साथ दिया तो मार्ग को जल्द ही यातायात के लिए खोल दिया जाएगा। विधायक ने मीडिया से बातचीत में कहा, "लगातार बारिश और भूस्खलन के कारण कार्य में बाधा आ रही है, लेकिन प्रशासन और सरकार पूरी तत्परता से काम कर रही है।" उन्होंने सोशल मीडिया पर भ्रामक टिप्पणियां करने वालों को आड़े हाथों लेते हुए कहा कि बिना स्थिति की जानकारी लिए गलत कमेंट करना उचित नहीं है। बावा ने जोर देकर कहा कि प्रशासन दिन-रात काम कर रहा है और मौके पर उनकी मौजूदगी इसका प्रमाण है।
............................ बाइट 2: बावा हरदीप सिंह
पीडब्ल्यूडी के एसडीओ राजकुमार ने बताया कि बारिश और बार-बार होने वाले भूस्खलन के कारण मलबा हटाने में चुनौतियां आ रही हैं। उन्होंने कहा, "हमने पहले दो जेसीबी मशीनें लगाई थीं, अब तीन मशीनें और दो टिप्पर कार्य में जुटे हैं। यदि बारिश रुकी तो शाम तक मार्ग को खोलने की संभावना है।" हालांकि, सड़क पर दलदल और फिसलन की स्थिति के कारण अभी बड़े वाहनों की आवाजाही शुरू नहीं की गई है।स्थानीय लोगों और उद्यमियों ने प्रशासन से सड़कों को जल्द बहाल करने और भविष्य में ऐसी घटनाओं से बचने के लिए बुनियादी ढांचे को मजबूत करने की मांग की है। मौसम विभाग ने अगले कुछ घंटों में बारिश कम होने की संभावना जताई है, जिससे राहत कार्यों में तेजी आने की उम्मीद है। प्रशासन ने लोगों से सतर्क रहने और अनावश्यक यात्रा से बचने की अपील की है।
........................................ बाइट 3: राज कुमार
Download link
https://we.tl/t-WJxg15JHL3
3 items
R_HP_BADDI_211_11_JULY_LANDSLIDE_RAMSHAHAR_ROAD_JAGAT_SINGH_HARDEEP_BYTE2.mp4
220 MB
R_HP_BADDI_211_11_JULY_LANDSLIDE_RAMSHAHAR_ROAD_JAGAT_SINGH_RAJ_BYTE3.mp4
61.3 MB
R_HP_BADDI_211_11_JULY_LANDSLIDE_RAMSHAHAR_ROAD_JAGAT_SINGH_SHOTS1.mp4
229 MB
14
Report
KBKulbir Beera
FollowAug 11, 2025 09:18:19Bathinda, Punjab:
ਤਿੰਨ ਦਿਨਾਂ ਦੀ ਸਮੂਹਿਕ ਛੁੱਟੀ ਤੇ ਗਏ ਪੰਜਾਬ ਭਰ ਦੇ ਜੋਇੰਟ ਫੋਰਮ ਅਤੇ ਬਿਜਲੀ ਬੋਰਡ ਦੇ ਕਾਮੇ
ਰਹਿੰਦੀਆਂ ਮੰਗਾਂ ਨੂੰ ਮਨਵਾਉਣ ਲਈ ਜੁਆਇੰਟ ਫੋਰਮ ਅਤੇ ਬਿਜਲੀ ਬੋਰਡ ਦੇ ਸਾਂਝੇ ਫੋਰਮ ਵੱਲੋਂ ਤਿੰਨ ਦਿਨਾਂ ਲਈ ਛੁੱਟੀਆਂ ਲੈ ਕੇ ਸੂਬੇ ਭਰ ਵਿੱਚ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ.
ਬਠਿੰਡਾ ਚ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਬਾਰ ਵਾਰ ਬੈਠਕਾਂ ਕਰਨ ਦੇ ਬਾਵਜੂਦ ਸਰਕਾਰ ਵੱਲੋਂ ਨਹੀਂ ਮੰਨੀਆਂ ਜਾ ਰਹੀਆਂ ਮੰਗਾਂ
ਤਿੰਨ ਦਿਨਾਂ ਦੀ ਸਮੂਹਿਕ ਛੁੱਟੀ ਤੇ ਗਏ ਪੰਜਾਬ ਭਰ ਦੇ ਜੋਇੰਟ ਫੋਰਮ ਅਤੇ ਬਿਜਲੀ ਬੋਰਡ ਦੇ ਕਾਮੇ
ਪੁਰਾਣੀ ਪੈਨਸ਼ਨ ਸਕੀਮ ਅਤੇ ਰਹਿੰਦੇ ਬਕਾਏ ਨੂੰ ਲੈ ਕੇ ਲਗਾਤਾਰ ਮੁਲਾਜ਼ਮਾਂ ਵੱਲੋਂ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ
14
Report