Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143102

ਪੰਜਾਬ ਸਰਕਾਰ ਕਿਸਾਨਾਂ ਦੀ ਭਰਪਾਈ ਕਰੇਗੀ: ਅਮਨ ਅਰੋੜਾ ਦਾ ਵਾਅਦਾ!

BSBHARAT SHARMA
Aug 31, 2025 12:17:38
Ajnala, Punjab
ਪੰਜਾਬ ਸਰਕਾਰ ਹੜਾਂ ਕਰਨ ਲੋਕਾਂ ਦੇ ਹੋਏ ਨੇ ਕਿਸਾਨ ਦੀ ਭਰਪਾਈ ਕਰੇਗੀ- ਅਮਨ ਅਰੋੜਾ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹਰਭਜਨ ਸਿੰਘ ਈਟੀਓ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਰਮਦਾਸ ਪੁੱਜੇ ਧਾਲੀਵਾਲ ਵੱਲੋਂ ਅਜਨਾਲਾ ਹਲਕੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਸਰਕਾਰ ਤੋਂ ਸਹਿਯੋਗ ਦੀ ਮੰਗ ਅਜਨਾਲਾ, 31 ਅਗਸਤ ਅੱਜ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ, ਜੋ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਵੀ ਹਨ, ਅਜਨਾਲਾ ਹਲਕੇ ਵਿੱਚ ਹੜ ਪੀੜਤਾਂ ਲਈ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਨਾਲ ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ, ਹਲਕਾ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਵੀ ਹਾਜ਼ਰ ਸਨ। ਕੈਬਨਿਟ ਮੰਤਰੀਆਂ ਨੇ ਰਮਦਾਸ ਤੋਂ ਅੱਗੇ ਘੋਨੇਵਾਲ ਪਿੰਡ ਜੋ ਕਿ ਸਭ ਤੋਂ ਵੱਧ ਪ੍ਰਭਾਵਿਤ ਹੈ, ਦਾ ਦੌਰਾ ਕੀਤਾ। ਵਰਦੇ ਮੀਂਹ ਵਿੱਚ ਟਰੈਕਟਰ ਉੱਤੇ ਚੜ ਕੇ ਘੋਨੇਵਾਲ ਪੁੱਜੇ ਕੈਬਨਿਟ ਮੰਤਰੀ ਹਲਕੇ ਵਿੱਚ ਹੜਾਂ ਨਾਲ ਹੋਏ ਨੁਕਸਾਨ ਨੂੰ ਵੇਖ ਕੇ ਭਾਵੁਕ ਹੋ ਗਏ। ਹਲਕਾ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਕੁਦਰਤ ਨੇ ਜੋ ਨੁਕਸਾਨ ਇਸ ਵਾਰ ਕਰ ਦਿੱਤਾ ਹੈ, ਉਹ ਬਹੁਤ ਵੱਡਾ ਹੈ, ਉਸ ਨੂੰ ਭਰਨਾ ਔਖਾ ਹੈ ਪਰ ਮੈਂ ਪੰਜਾਬ ਸਰਕਾਰ ਦੀ ਤਰਫੋਂ ਤੁਹਾਨੂੰ ਇਹ ਭਰੋਸਾ ਦਿਵਾਉਂਦਾ ਹਾਂ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਰੀ ਸਰਕਾਰ ਤੁਹਾਡੇ ਨਾਲ ਖੜੀ ਹੈ। ਅਸੀਂ ਤੁਹਾਡੇ ਹਰ ਦੁੱਖ ਵਿੱਚ ਸ਼ਰੀਕ ਹਾਂ ਅਤੇ ਹੜਾਂ ਦਾ ਪਾਣੀ ਉਤਰਨ ਤੋਂ ਬਾਅਦ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨਾਂ ਨੇ ਲੋਕਾਂ ਦੀ ਮੰਗ ਉੱਤੇ ਇਹ ਵੀ ਕਿਹਾ ਕਿ ਹੜਾਂ ਤੋਂ ਬਾਅਦ ਧੁਸੀ ਨੂੰ ਬੰਨਣ ਮੌਕੇ ਵਿਭਾਗ ਦੇ ਅਧਿਕਾਰੀ ਸਥਾਨਕ ਨਿਵਾਸੀਆਂ ਨਾਲ ਮਸ਼ਵਰਾ ਕਰਕੇ ਅਜਿਹੀ ਯੋਜਨਾ ਬਣਾਉਣਗੇ ਤਾਂ ਜੋ ਭਵਿੱਖ ਵਿੱਚ ਇਹ ਪਾਣੀ ਲੋਕਾਂ ਲਈ ਮੁਸੀਬਤ ਨਾ ਬਣੇ। ਉਹਨਾਂ ਕਿਹਾ ਕਿ ਇੱਕ ਅੰਦਾਜੇ ਅਨੁਸਾਰ ਹੁਣ ਤੱਕ 30 ਹਜਾਰ ਏਕੜ ਦੇ ਕਰੀਬ ਫਸਲ ਨੁਕਸਾਨੀ ਗਈ ਹੈ ਅਤੇ ਸੈਂਕੜੇ ਘਰ ਅਤੇ ਮਸ਼ੀਨਰੀ ਪਾਣੀ ਨਾਲ ਤਬਾਹ ਹੋਏ ਹਨ। ਇਸ ਮੌਕੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਪਹਾੜਾਂ ਉੱਤੇ ਪਏ ਭਾਰੀ ਮੀਂਹ ਕਾਰਨ ਹੋਏ ਇਸ ਨੁਕਸਾਨ ਲਈ ਲੋਕਾਂ ਨਾਲ ਹਮਦਰਦੀ ਜ਼ਾਹਿਰ ਕਰਦੇ ਕਿਹਾ ਕਿ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ, ਪਰ ਹੁਣ ਅਸੀਂ ਸਾਰੇ ਰਲ ਮਿਲ ਕੇ ਇਸ ਸੰਕਟ ਵਿੱਚੋਂ ਉਭਰ ਸਕਦੇ ਹਾਂ। ਉਹਨਾਂ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਸਾਡੇ ਕਰਮਚਾਰੀਆਂ ਅਤੇ ਲੋਕਾਂ ਦਾ ਜਿਨਾਂ ਨੇ ਰਲ ਮਿਲ ਕੇ ਸੈਂਕੜੇ ਮਨੁੱਖੀ ਜਾਨਾਂ ਬਚਾਈਆਂ ਅਤੇ ਹੁਣ ਸਾਰੇ ਲੋੜਵੰਦਾਂ ਤੱਕ ਪਾਣੀ, ਰਾਸ਼ਨ, ਦਵਾਈਆਂ ਆਦਿ ਪਹੁੰਚਾ ਰਹੇ ਹਨ । ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਨੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਈਟੀਓ ਦਾ ਅਜਨਾਲਾ ਵਾਸੀਆਂ ਦੇ ਦੁੱਖ ਵਿੱਚ ਸ਼ਰੀਕ ਹੋਣ ਲਈ ਧੰਨਵਾਦ ਕਰਦੇ ਕਿਹਾ ਕਿ ਅਸੀਂ ਇਸ ਹੜਾਂ ਕਾਰਨ 20 ਸਾਲ ਪਿੱਛੇ ਚਲੇ ਗਏ ਹਾਂ। ਉਹਨਾਂ ਕਿਹਾ ਕਿ ਹੁਣ ਸਾਨੂੰ ਤੁਹਾਡੇ ਸਾਥ ਦੀ ਇਹ ਲੋੜ ਹੈ ਕਿ ਹੜਾਂ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨਾਲ ਵਿਚਾਰ ਕਰਕੇ ਸਾਨੂੰ ਮੁੜ ਪੈਰਾਂ ਸਿਰ ਕਰਨ ਲਈ ਜ਼ੋਰ ਲਗਾਓ, ਤਾਂ ਜੋ ਅਸੀਂ ਆਪਣੇ ਇਲਾਕੇ ਦਾ ਮੁਢਲਾ ਢਾਂਚਾ, ਜਿਸ ਵਿੱਚ ਸੜਕਾਂ, ਸਕੂਲ, ਹਸਪਤਾਲ, ਪੁੱਲ ਸ਼ਾਮਿਲ ਹਨ, ਦਾ ਦੁਬਾਰਾ ਨਿਰਮਾਣ ਕਰਵਾ ਸਕੀਏ । ਇਸ ਮੌਕੇ ਪਾਰਟੀ ਦੇ ਲੋਕ ਸਭਾ ਇੰਚਾਰਜ ਸ੍ਰੀ ਜਸਕਰਨ ਸਿੰਘ ਬਦੇਸ਼ਾ, ਬਲਵਿੰਦਰ ਸਿੰਘ ਕਾਲਾ ਅਤੇ ਹੋਰ ਆਗੂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਕੈਪਸਨ ਰਮਦਾਸ ਤੋਂ ਅੱਗੇ ਪਿੰਡ ਘੋਨੇਵਾਲ ਵਿਖੇ ਹੜ ਪੀੜਿਤ ਇਲਾਕੇ ਦਾ ਜਾਇਜ਼ਾ ਲੈਂਦੇ ਹੋਏ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ, ਸ ਹਰਭਜਨ ਸਿੰਘ ਈਟੀਓ, ਸ ਕੁਲਦੀਪ ਸਿੰਘ ਧਾਲੀਵਾਲ ਅਤੇ ਹੋਰ ਆਗੂ।
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AAAsrar Ahmad
Sept 03, 2025 04:03:51
Noida, Uttar Pradesh:
EX CRICKETER YUVRAJ SINGHONPUNJAB FLOOD
0
comment0
Report
MJManoj Joshi
Sept 03, 2025 04:02:46
DMC, Chandigarh:
With all 23 districts reeling under floods, Punjab has officially been declared a disaster-affected state.
0
comment0
Report
ADAnkush Dhobal
Sept 03, 2025 04:00:30
Shimla, Himachal Pradesh:
हिमाचल प्रदेश में लगातार हो रही बारिश आम लोगों के लिए परेशानी का सबब बन गई है। भारी बारिश की वजह से आम जनजीवन प्रभावित हुआ है। लोगों को आवाजाही में भी मुश्किल झेलनी पड़ रही है। आने वाले कई दिनों तक मौसम ख़राब बने रहने का पूर्वानुमान है। ऐसे में न सिर्फ़ सम्पत्ति के नुक़सान का ख़तरा है, बल्कि आम लोगों की जान को भी ख़तरा बना आया है। ख़तरे को भांपते हुए जिला शिमला में सभी शिक्षण संस्थानों को बंद रखने का फ़ैसला लिया गया है। Elements Visuals and WKT Feed through Live U- 70
0
comment0
Report
SSSatnam Singh
Sept 03, 2025 04:00:26
Bhadaur, Punjab:
ਹਲਕਾ ਭਦੌੜ ਦੇ ਪਿੰਡ ਮੌੜ ਨਾਭਾ ਚ ਛੱਤ ਡਿੱਗਣ ਨਾਲ ਇੱਕ ਪਰਿਵਾਰ ਦੇ ਦੋ ਜੀਅ ਦੀ ਮੌਤ, ਬੱਚਾ ਜਖ਼ਮੀ ਕਰਨੈਲ ਸਿੰਘ ਪੁੱਤਰ ਗੁਰਦਿਆਲ ਸਿੰਘ ਉਮਰ ਕਰੀਬ 65 ਸਾਲ ਅਤੇ ਨਿੰਦਰ ਕੌਰ ਪਤਨੀ ਕਰਨੈਲ ਸਿੰਘ ਉਮਰ ਕਰੀਬ 60 ਸਾਲ ਅਤੇ ਮਹਿਕਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਉਮਰ ਕਰੀਬ 13 ਸਾਲ ਪਿੰਡ ਜਾਨੀ ਪੱਤੀ ਮੌੜ ਨਾਭਾ ਥਾਣਾ ਸਹਿਣਾ ਮਕਾਨ ਦੀ ਛੱਤ ਡਿੱਗਣ ਕਾਰਨ ਦੱਬ ਗਏ ।ਜਿਨਾਂ ਨੂੰ ਸਿਵਲ ਹਸਪਤਾਲ ਤਪਾ ਲਿਆਂਦਾ ਗਿਆ । ਕਰਨੈਲ ਸਿੰਘ ਅਤੇ ਨਿੰਦਰ ਕੌਰ ਦੀ ਮੌਤ ਹੋ ਗਈ ਹੈ। ਮਹਿਕਦੀਪ ਸਿੰਘ ਜੇਰੇ ਇਲਾਜ ਹੈ।
0
comment0
Report
AAAsrar Ahmad
Sept 03, 2025 04:00:07
Noida, Uttar Pradesh:
ਪੰਜਾਬ ਦੇ ਕਈ ਜਿਲੇ ਪਾਣੀਆਂ ਨੇ ਘੇਰੇ, ਨਦੀਆਂ ਨਾਲੇ ਦਰਿਆ ਵਗ ਰਹੇ ਉਫਾਨ ਤੇ ਰਾਜਸਭਾ ਮੈਂਬਰ ਸੰਤ ਸੀਚੇਵਾਲ ਨੇ ਪ੍ਰਗਟਾਈ ਚਿੰਤਾ ਪੰਜਾਬ ਦੇ ਹਾਲਾਤ ਇਸ ਸਮੇਂ ਬੇਹਦ ਨਾਜ਼ੁਕ ਬਣੇ ਹੋਏ ਨੇ ਕਿਉਂਕਿ ਜਿੱਥੇ ਦਰਿਆ ਬਿਆਸ ਦਰਿਆ ਸਤਲੁਜ ਉਫਾਨ ਤੇ ਵੱਗ ਰਹੇ ਸਨ ਹੁਣ ਨਦੀਆਂ ਪਵਿੱਤਰ ਕਾਲੀ ਵਹੀ ਨਦੀ ਅਤੇ ਚਿੱਟੀ ਵਹੀ ਨਦੀ ਵੀ ਉਫਾਨ ਤੇ ਵਗ ਰਹੀ ਹੈ। ਪਾਣੀ ਕਈ ਥਾਵਾਂ ਤੋਂ ਟੁੱਟ ਚੁੱਕਿਆ ਹੈ ਜੋ ਕਿ ਖੇਤਾਂ ਵਿੱਚ ਭਰ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸੰਤ ਸੀਚੇਵਾਲ ਰਾਜਸਭਾ ਮੈਂਬਰ ਵੱਲੋਂ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੀਚੇਵਾਲ ਦਾ ਕਹਿਣਾ ਹੈ ਕਿ ਹਾਲਾਤ ਬੇਹਦ ਗੰਭੀਰ ਬਣਦੇ ਜਾ ਰਹੇ ਨੇ ਸਾਡਾ ਪਿੰਡ ਖੁਦ ਪਾਣੀ ਚ ਘਿਰ ਗਿਆ ਹੈ। ਫਿਰ ਵੀ ਅਸੀਂ ਲਗਾਤਾਰ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਹਾਂ। ਮੌਸਮ ਦੀ ਮਾਰ ਪੰਜਾਬ ਨੂੰ ਬਰਬਾਦ ਕਰਨ ਤੇ ਤੁਲ ਚੁੱਕੀ ਹੈ। ਲਗਾਤਾਰ ਹੋ ਰਹੀ ਬਰਸਾਤ ਨੇ ਜਿੱਥੇ ਕਿਸਾਨਾਂ ਦੀਆਂ ਚਿੰਤਾਵਾਂ ਵਧਾਈਆਂ ਨੇ ਉੱਥੇ ਆਮ ਸ਼ਹਿਰਾਂ ਦੇ ਵੀ ਹਾਲਾਤ ਮੰਦੇ ਕਰ ਦਿੱਤੇ ਹਨ। ਦੌਰਾਨ ਸਿਚੇਵਾਲ ਨੇ ਦਾਨੀ ਸੱਜਣਾਂ ਨੂੰ ਵੀ ਖਾਸ ਅਪੀਲ ਕੀਤੀ ਹੈ। ਬਾਈਟ : MP ਸੰਤ ਸੀਚੇਵਾਲ
0
comment0
Report
AAAsrar Ahmad
Sept 03, 2025 03:46:04
Noida, Uttar Pradesh:
Red alert in J-K, Punjab, Himachal Pradesh, other states; showers expected in next 3 hours Jammu & Kashmir [India], September 3 (ANI): Amid heavy rainfall in several Indian states, the India Meteorological Department (IMD) has issued red alert warnings for several districts across Jammu & Kashmir, Ladakh, Himachal Pradesh, northern Punjab, northern Haryana, eastern Rajasthan, southwest Uttar Pradesh, northwest & eastern Madhya Pradesh and Odisha. The updated nowcast suggests moderate to intense spells of rain in these regions over the next three hours, posing risks of flash floods, landslides, and waterlogging. According to IMD, districts under red alert in Jammu & Kashmir include Poonch, Mirpur, Rajouri, Reasi, Jammu, Ramban, Udhampur, Samba, Kathua, Doda, and Kishtwar. In Punjab, Kapurthala, Jalandhar, Nawashahr, Rupnagar, Moga, Ludhiana, Barnala, and Sangrur are under red alert; while in Himachal Pradesh, Mandi, Una, Bilaspur, Sirmaur, and Solan are under similar warnings. Haryana''s Yamuna Nagar, Ambala, Kurukshetra, Panchkula, and SAS Nagar are also under the same warning. Between 8:30 am on Tuesday and 5:30 am on Wednesday, several regions in Jammu & Kashmir witnessed significant rainfall. The highest was recorded in Reasi at 203 mm. followed closely by Katra at 193 mm. Batote at 157.3 mm. Doda at 114 mm. and Baderwah at 96.2 mm. Jammu city itself received 81 mm. while other stations such as Banihal (95 mm), Ramban (82 mm), Kokernag (68.2 mm), and Pahalgam (55 mm. also saw heavy rainfall. Moreover, rainfall was also reported in Srinagar (32 mm), Samba (48 mm), Kishtwar (50 mm), Rajouri (57.4 mm), Srinagar (32 mm) and Qazigund (68 mm) during the same period. Fresh data up to 6:45 am on September 3 showed extremely heavy rainfall in Jammu & Kashmir''s Reasi at 230.5 mm. Apart from Jammu & Kashmir, widespread rainfall was also observed across several states. From 8:30 pm on Tuesday to 5:30 am on Wednesday, heavy rainfall occurred in Chhattisgarh, while moderate rainfall was reported in parts of Haryana, Uttarakhand, Delhi, Uttar Pradesh, Madhya Pradesh, Bihar, West Bengal, coastal Odisha, coastal Maharashtra, coastal Karnataka, and the Andaman Islands. Meanwhile, all government and private schools across Jammu Division will remain closed on September 3 in view of inclement weather and safety concerns, the Directorate of School Education Jammu announced on Tuesday. (ANI)
0
comment0
Report
NSNitesh Saini
Sept 03, 2025 03:46:00
Sundar Nagar, Himachal Pradesh:
लोकेशन - मंडी स्लग - सुंदरनगर में हुए भीषण लैंडस्लाइड में मृतकों का आंकड़ा पहुंचा 6 तीन और शव किए गए बरामद, घर में दबे मां और बेटे के शव मिले सुरेंद्र कौर और गुरप्रीत सिंह के रूप में हुई दोनों की पहचान यह दोनों शव दबे हुए थे घर के नीचे, छत काटकर निकाला गया शवों को इसके अलावा मलबे से मिला एक व्यक्ति का शव, स्कूटर सहित दबा हुआ था इसकी पहचान हुई डढ़याल निवासी प्रकाश शर्मा के रूप में तीनों शवों को भेजा गया पोस्टमार्टम के लिए अभी भी सर्च आपरेशन जारी, स्कूटर सवार के साथ किसी और के होने की भी जताई जा रही है आशंका इसके अलावा पहले से चल रही टाटा सूमो के दबे होने की सूचना को लेकर भी जारी है सर्च आपरेशन पहाड़ी से गिरे मलबे को हटाकर तलाशा जा रहा है दबे हुए लोगों को
0
comment0
Report
BSBHARAT SHARMA
Sept 02, 2025 17:00:43
Ajnala, Punjab:
ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਸਿਹਤ ਸੇਵਾਵਾਂ ਲਈ ਕਰੀਬ 2 ਲੱਖ ਦੀਆਂ ਜ਼ਰੂਰੀ ਦਵਾਈਆਂ ਦੀ ਸੇਵਾ ਵਿਚ ਸਹਿਯੋਗ ਕਰਨ ਪਹੁੰਚੇ ਗਾਇਕ ਪੰਮੀ ਭਾਈ ਕਿਹਾ ਪੰਜਾਬ ਵਿਚ ਆਈ ਆਪਦਾ ਮੌਕੇ ਪੰਜਾਬੀ ਫੜੇ ਪੰਜਾਬੀ ਦੀ ਬਾਂਹ ਹਰ ਕਲਾਕਾਰ ਆਪਣੀ ਸਮਰਥਾ ਦੇ ਅਨੁਸਾਰ ਕਰ ਰਿਹਾ ਸਹਿਯੋਗ ਅਸੀ ਵੀ ਪੰਜਾਬੀ ਹੌਣ ਦੇ ਨਾਤੇ ਆਪਣਾ ਫਰਜ ਨਿਭਾਉਣ ਪਹੁੰਚੇ ਅੰਮ੍ਰਿਤਸਰ:- ਪੰਜਾਬ ਵਿਚ ਬਣੀ ਹੜ ਦੀ ਸਥਿਤੀ ਲਈ ਜਿਥੇ ਜਿਲਾ ਪ੍ਰਸ਼ਾਸ਼ਨ ਅਤੇ ਸਰਕਾਰ ਭਬਾ ਭਾਰ ਹੋਈ ਪਈ ਹੈ ਉਥੇ ਪੰਜਾਬੀ ਇੰਡਸਟ੍ਰੀ ਦੇ ਕਲਾਕਾਰ ਅਤੇ ਗਾਇਕ ਵੀ ਇਸ ਮੌਕੇ ਪਿਛੇ ਨਹੀ ਰਹਿ ਰਹੇ ਅਤੇ ਉਹਨਾਂ ਵਲੋ ਇਸ ਵਿਪਤਾ ਦੀ ਘੜੀ ਵਿਚ ਹੜ ਪ੍ਰਭਾਵਿਤ ਖੇਤਰਾ ਵਿਚ ਜਾ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਸੀ ਉਥੇ ਹੀ ਅਜ ਪੰਜਾਬੀ ਗਾਇਕ ਪੰਮੀ ਭਾਈ ਵਲੋ ਅਜਨਾਲਾ ਖੇਤਰ ਦੇ ਵਿਚ ਜਰੂਰੀ ਦਵਾਇਆ ਦੇ ਕੈਪ ਵਿਚ ਸਮੂਲਿਅਤ ਕਰ ਲੋਕਾ ਨੂੰ ਦਵਾਇਆ ਮੁਹੱਈਆ ਕਰਵਾਇਆ ਗਈਆ ਜਿਸ ਸੰਬਧੀ ਪਹਿਲਾਂ ਉਹ ਸ੍ਰੋਮਣੀ ਕਮੇਟੀ ਦਫਤਰ ਪਹੁੰਚੇ ਅਤੇ ਸ੍ਰੋਮਣੀ ਕਮੇਟੀ ਦੇ ਅਧਿਕਾਰਆ ਅਤੇ ਮੁਖ ਸਕਤਰ ਪ੍ਰਤਾਪ ਸਿੰਘ ਨਾਲ ਇਸ ਸੰਬਧੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਗਲਬਾਤ ਕਰਦੀਆ ਗਾਇਕ ਪੰਮੀ ਭਾਈ ਨੇ ਦੱਸਿਆ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਇਕਜੁਟ ਹੋ ਕੇ ਕੰਮ ਕਰਨ ਦੀ ਲੋੜ ਹੈ ਅਤੇ ਪੰਜਾਬੀ ਹਮੇਸ਼ਾ ਅਜਿਹੀ ਸਥਿਤੀ ਵਿਚ ਇਕ ਦੂਜੇ ਦੀ ਬਾਂਹ ਫੜਦੇ ਹਨ। ਇਸ ਤੋ ਇਲਾਵਾ ਦੇਸ਼ ਦੇ ਕਿਸੇ ਵੀ ਕੋਨੇ ਵਿਚ ਕੋਈ ਵੀ ਆਪਦਾ ਹੋਵੇ ਉਥੇ ਪੰਜਾਬੀ ਅਗੇ ਆ ਲੋਕਾ ਦੀ ਮਦਦ ਕਰਦੇ ਹਨ ਪਰ ਜਦੋ ਪੰਜਾਬੀਆ ਤੇ ਹੜ ਦੀ ਵਿਪਤਾ ਆਈ ਤਾਂ ਵੀ ਉਹ ਕਿਸੇ ਦਾ ਮੁੰਹ ਤਕਣ ਦੀ ਬਜਾਏ ਖੁਦ ਇਕ ਦੂਸਰੇ ਦਾ ਆਸਰਾ ਬਣੇ ਹਨ ਅਤੇ ਅਸੀ ਵੀ ਅਜ ਆਪਣੀ ਆਉਣ ਵਾਲੀ ਫਿਲਮ ਦੀ ਰਿਲੀਜ ਛਡ ਪਹਿਲਾ ਆਪਣੇ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਬਣਦਾ ਫਰਜ ਨਿਭਾਉਣ ਪਹੁੰਚੇ ਹਾਂ ਅਤੇ ਇਸ ਵਿਪਤਾ ਦੀ ਘੜੀ ਵਿਚ ਪੰਜਾਬ ਦੇ ਨਾਲ ਖੜੇ ਹਾਂ। ਬਾਇਟ:- ਪੰਮੀ ਭਾਈ ਪੰਜਾਬੀ ਗਾਇਕ
13
comment0
Report
RBRohit Bansal
Sept 02, 2025 16:17:23
DMC, Chandigarh:
Breaking पंजाब सरकार के भ्रष्ट कर्मचारियों पर हाईकोर्ट का कड़ा रुख ऐसे जितने भी कर्मचारी और अफसर जिनके खिलाफ भ्रष्टाचार और NDPS एक्ट के मामले हैं दर्ज, उन सभी की पूरी जानकारी हाईकोर्ट ने पंजाब के चीफ सेक्रेटरी से की तलब हाईकोर्ट के चीफ जस्टिस की बेंच ने मामले में खुद संज्ञान लेते हुए पंजाब सरकार से किया जवाब तलब हाईकोर्ट ने मामले में संज्ञान लेते हुए कहा कि यह बेहद ही संगीन और चिंता का विषय है कि पंजाब सरकार में ऐसे कई अधिकारी और कर्मचारी अब भी काम कर रहे हैं, जिनके खिलाफ भ्रष्टाचार यानी कि प्रिवेंशन ऑफ करप्शन एकताऔर NDPS एक्ट के मामले दर्ज हैं और उन्हें यह जानकारी भी मिली है कि कुछ मामलों में तो इन अधिकारियों को मामले में दोषी करार दे सजा भी सुनाई जा चुकी है, फिर भी वो कैसे अब भी सरकारी नौकरी में बने हुए हैं, उन्हें निकाल बाहर क्यों नहीं किया गया? लिहाजा हाइकोर्ट ने अब अपने तेवर और कड़े करते हुए ऐसे सभी अधिकारियों और कर्मचारियों की जानकारी मांग ली है और साथ ही उन उच्च अधिकारियों की भी जानकारी मांगी है, जिन्होंने ऐसे कर्मचारियों को दोषी करार दिए जाने के बाद भी सर्विस में बने रहने की शिफारिश की है, ताकि ऐसे उच्च अधिकारियों पर भी कारवाई की जा सके। चीफ जस्टिस की बेंच ने आज इस मामले में संज्ञान लेते हुए पंजाब सरकार को नोटिस जारी जवाब तलब कर लिया है।
14
comment0
Report
RBRohit Bansal
Sept 02, 2025 16:17:18
DMC, Chandigarh:
Breaking विवादित संत रामपाल को हाईकोर्ट से दो मामलों में मिली राहत हत्या के दो अलग-अलग मामलों में हाईकोर्ट ने उनकी सजा की निलंबित इन दोनों ही मामलों में ट्रायल कोर्ट ने उन्हें दोषी करार दे सुनाई थी उम्रकैद की सजा इन दोनों मामलों में रामपाल को राहत मिलने के बाद भी वो नहीं आ पाएंगे जेल से बाहर, क्योंकि देशद्रोह के मामले में उनके खिलाफ दर्ज केस का ट्रायल अभी भी है पेंडिंग, इस मामले में अभी तक उन्हें कोई राहत नहीं मिली है बता दे कि साल 2014 जब पुलिस और अर्धसैनिक बलों के ऑपरेशन के बाद उन्हें गिरफ्तार किया गया था, तब उनके आश्रम में दिल्ली के बदरपुर की सरिता और पंजाब के संगरूर की मलकीत कौर, राजबाला, संतोष और डेढ साल के आदर्श की मौत की जानकारी मिली थी, इस मामले उन्हें ट्रायल कोर्ट ने उम्रकैद की सजा सुनाई थी। वहीं एक और मामला तब सामने आया था जिसमें उनके आश्रम में एक महिला की मौत हुई थी। इन दोनों ही मामलों में रामपाल को उम्रकैद की सजा सुनाई गई थी। सजा के इस फैसले के खिलाफ रामपाल ने हाईकोर्ट में अपील दाखिल की थी, इस पर पिछले छह सालों से सुनवाई चल रही है, अब हाईकोर्ट ने उन्हें इन दोनों ही मामलों में मिली सजा को निलंबित कर दिया है। हालांकि उनके खिलाफ अभी देशद्रोह के मामले में दर्ज केस अभी ट्रायल कोर्ट में पेंडिंग है।
14
comment0
Report
ADAnkush Dhobal
Sept 02, 2025 16:15:17
Shimla, Himachal Pradesh:
शिमला के जिलाधीश अनुपम कश्यप ने 3 सितम्बर को जिला के शिक्षण संस्थानों को लेकर फेक अधिसूचना वायरल करने पर एफआईआर करने के आदेश जारी किए है। जिलाधीश अनुपम कश्यप ने कहा कि पत्र संख्या 813 का जिक्र करते हुए जिस अधिसूचना में शिक्षण संस्थानों में 3 सितम्बर को अवकाश घोषित दर्शाया गया था,वह पूर्ण रूप से फेक है। जिलाधीश कार्यालय से पत्र संख्या 813 से थली ब्रिज के मरम्मत के बारे में आधिकारिक रूप से जारी हुआ है। ऐसे में शरारती तत्वों ने फेक अधिसूचना जारी करके अफवाह फैलाई है, जो आपदा प्रबंधन अधिनियम 2005 के नियमों के खिलाफ है। DC शिमला ने स्पष्ट किया कि 03 सितंबर को जिला के शिक्षण संस्थानों को बंद रखने के आदेश जारी किए गये हैं, लेकिन कुछ असामाजिक तत्वों द्वारा पुराने निर्देशों से छेड़छाड़ करके 03 सितंबर को शिक्षण संस्थान बंद करने के आदेशों के रूप में दर्शाया गया है और उन्हें सोशल मीडिया पर वायरल किया गया। उन्होंने कहा कि पुलिस अधीक्षक शिमला को निर्देश दिए गए है कि फेक पत्र वायरल करने पर मामला दर्ज किया जाए और मामले की जांच की जाए। इस संबंध में जिलाधीश के निर्देशों पर अतिरिक्त ज़िला दण्डाधिकारी (क़ानून एवं व्यवस्था) के माध्यम से एसपी शिमला को पत्र लिखकर कार्यवाई के लिए अनुरोध किया गया है।
14
comment0
Report
BNBISHESHWAR NEGI
Sept 02, 2025 15:02:21
Dhar Chhiling Khola, Himachal Pradesh:
रामपुर बुशहर। शिमला जिला के रामपुर के समीप नोगली मे नेशनल हाइवे के साथ बना विश्कर्मा मंदिर का एक हिस्सा धवस्त। सतलूज किनारे भू कटाव के कारण जमीन बैठी और मंदिर का किचन और टॉयलेट ताश के पत्तों की तरह बिखर गये। मंदिर को भी खतरा बना हुआ है। कोई जानी नुकसान नही।
14
comment0
Report
SBSANJEEV BHANDARI
Sept 02, 2025 14:49:16
Zirakpur, Punjab:
ਜ਼ੀਰਕਪੁਰ ਪੰਜਾਬ ਵਿੱਚ ਹੜ੍ਹਾ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਨੇ ਮਦਦ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕਿ ਪਾਰਟੀ ਵੱਲੋਂ ਲੋਕਾਂ ਦੀ ਮਦਦ ਲਈ ਇਕ ਕਾਲ ਸੈਂਟਰ ਜ਼ੀਰਕਪੁਰ ਵਿੱਚ ਉਨ੍ਹਾਂ ਦੇ ਦਫਤਰ ਵਿੱਚ ਸਥਾਪਤ ਕੀਤਾ ਹੈ। ਸ਼ਰਮਾ ਵੱਲੋਂ ਸੂਬਾ ਵਾਸੀਆਂ ਲਈ ਦੋ ਹੈਲਪ ਲਾਈਨ ਨੰਬਰ ਜਾਰੀ ਕੀਤੇ ਗਏ ਹਨ ਜੋ 24 ਘੰਟੇ ਚਾਲੂ ਰਹਿਣਗੇ। ਇਨ੍ਹਾਂ ਨੰਬਰਾਂ ਵਿੱਚ 9501287100 ਅਤੇ 8195822222 ਸ਼ਾਮਲ ਹਨ। ਉਹਨਾਂ ਨੇ ਦੱਸਿਆ ਕਿ ਲਗਾਤਾਰ ਹੈਲਪ ਲਾਈਨ ਨੰਬਰਾਂ ਤੇ ਕਾਲਾਂ ਆ ਰਹੀਆਂ ਹਨ ਜਿਸਦੇ ਵਿੱਚ ਡੀਜ਼ਲ , ਪੈਟਰੋਲ , ਤਰਪਾਲਾਂ ਅਤੇ ਦਵਾਈਆਂ ਦੀ ਮੰਗ ਕਰ ਰਹੇ ਹਨ । ਉਹਨਾਂ ਨੇ ਕਿਹਾ ਕਿ ਕੋਈ ਵੀ ਲੋੜਵੰਦ ਵਿਅਕਤੀ ਦਿੱਤੇ ਗਏ ਹੈਲਪ ਲਾਈਨ ਨੰਬਰਾਂ ਤੇ ਕਾਲ ਕਰ ਸਕਦਾ ਹੈ । PC - N K SHARMA RELATED VISUALS
14
comment0
Report
MJManoj Joshi
Sept 02, 2025 14:20:29
DMC, Chandigarh:
पंजाब के मुख्य निर्वाचन अधिकारी द्वारा तरनतारन उपचुनाव से पहले विशेष संक्षिप्त संशोधन पर राजनीतिक दलों के साथ बैठक चंडीगढ़, 2 सितम्बर तरनतारन विधानसभा क्षेत्र-21 के उपचुनाव से पहले, पंजाब के मुख्य निर्वाचन अधिकारी सिबिन सी ने फोटो वोटर सूची के चल रहे विशेष संक्षिप्त संशोधन पर चर्चा करने के लिए मान्यता प्राप्त राजनीतिक दलों के प्रतिनिधियों की एक बैठक बुलाई। इस मतदाता सूची की पात्रता तिथि 1 जुलाई, 2025 है। बैठक के दौरान सिबिन सी ने राजनीतिक दलों को 2 सितम्बर, 2025 को मतदाता सूची के मसौदे के प्रकाशन के बारे में अवगत करवाया। उन्होंने राजनीतिक दलों को बताया कि भारत निर्वाचन आयोग के दिशा-निर्देशों के अनुसार क्षेत्र में पोलिंग स्टेशनों की तार्किकरण और एकीकरण पूरा कर लिया गया है। क्षेत्र में अब कुल पोलिंग स्टेशनों की संख्या 222 (शहरी - 60 और ग्रामीण - 162) है। यह सुनिश्चित किया गया है कि किसी भी पोलिंग स्टेशनों पर मतदाताओं की संख्या 1,200 से अधिक न हो और किसी भी मतदाता को मतदान के लिए दो किलोमीटर से अधिक की दूरी तय न करनी पड़े। ड्राफ्ट सूची के अनुसार तरनतारन विधानसभा क्षेत्र-21 में मतदाताओं की कुल संख्या 1,93,275 है। दावे और आपत्तियाँ 2 सितम्बर से 17 सितम्बर 2025 तक दायर की जा सकती हैं। मतदाता सूची का अंतिम प्रकाशन 30 सितम्बर 2025 को निर्धारित किया गया है। सिबिन सी ने सभी राजनीतिक दलों से मतदाताओं को अपडेट करने के बारे में जागरूकता पैदा करने और दावे एवं आपत्तियाँ दर्ज कराने की प्रक्रिया में मतदाताओं की मदद करने के लिए बूथ लेवल एजेंटों (बी.एल.ए.) को नियुक्त करके संशोधन प्रक्रिया में सक्रिय रूप से योगदान देने की अपील की। सिबिन सी ने कहा, “निर्वाचन प्रक्रिया की पारदर्शिता बनाए रखने के लिए राजनीतिक दलों का सहयोग बहुत महत्वपूर्ण है। उनके बूथ लेवल एजेंटों के माध्यम से, हम सभी दलों से अपील करते हैं कि वे मतदाताओं तक पहुँचें, मतदाता सत्यापन को प्रोत्साहित करें और मतदाता सूची के संशोधन की प्रक्रिया में अधिकतम भागीदारी को यकीनी बनाने के लिये अपील करते हैं।” इसके अतिरिक्त, मुख्य निर्वाचन अधिकारी, पंजाब ने मतदाताओं द्वारा ई.आर.ओ. के आदेशों के विरुद्ध 15 दिनों के भीतर डी.ई.ओ. के समक्ष दावे और आपत्तियों के संबंध में अपील करने के प्रावधान के बारे में बताया और साथ ही यह जानकारी भी दी कि गलती से हटाए गए नामों को शामिल करने और यदि आवश्यक हो तो आर.पी. अधिनियम/नियमों के अनुसार मुख्य निर्वाचन अधिकारी (सी.ई.ओ.) तक पहुँचने की व्यवस्था संबंधी जानकारी दी।
13
comment0
Report
MSManish Sharma
Sept 02, 2025 14:16:55
Tarn Taran Sahib, Punjab:
हरिके हेडवर्क्स में पानी तीन लाख क्यूसेक के पार , हथाड़ क्षेत्र में रेड अलर्ट जारी गुरुद्वारों से प्रशासन करवा रहा अनाउसमेंट, लोगों को ऊंचे और सुरक्षित स्थानों पर जाने की अपील पुलिस और प्रशासन चौकस
13
comment0
Report
Advertisement
Back to top