Back
क्या हिमाचल में गरीबों को मिलेगा 2016 की नोतोड़ पॉलिसी का लाभ?
MTManish Thakur
Jul 31, 2025 10:35:10
Kullu, Himachal Pradesh
हिमाचल प्रदेश में बीते दिनों जहां सेब के पेड़ कटान का मामला चर्चा में रहा। तो वहीं सुप्रीम कोर्ट ने इस मामले में प्रदेश सरकार को आदेश दिए हैं कि वह हरे पेड़ों का कटान बिल्कुल ना करें। बल्कि सेब की फसल को अपने कब्जे में लेकर उसे बाजार में बेचे। ऐसे में जिला कुल्लू भूमिहीन एवं आवासहीन संघ ने प्रदेश सरकार तथा हाईकोर्ट से मांग रखी है कि वह साल 2016 की नोतोड़ पॉलिसी को लागू करें। ताकि इसका फायदा प्रदेश के गरीब लोगों को मिल सके। जिला कुल्लू के मुख्यालय ढालपुर में पत्रकार वार्ता को संबोधित करते हुए जिला कुल्लू भूमिहीन एवं आवासहीन संघ के अध्यक्ष ओम प्रकाश शर्मा ने कहा कि साल 2016 की नोतोड़ पॉलिसी में यह साफ लिखा गया है कि प्रदेश में 5 बीघा से कम जितनी भी अवैध कब्जे है। उन्हें नियमित करने के लिए पॉलिसी बनाई जाए। वहीं इसी मुद्दे को लेकर संघ के प्रतिनिधिमंडल ने राजस्व मंत्री जगत सिंह नेगी से भी मुलाकात की थी और उन्होंने भी 6 महीने के भीतर पंचायत में एफसीए की कमेटी के गठन के निर्देश दिए थे। लेकिन कुल्लू की किसी भी पंचायत में अभी तक इस कमेटी का गठन नहीं हो पाया है। जिससे लोगों को खासी दिक्कतों का काम करना पड़ रहा है। ओम प्रकाश शर्मा ने कहा कि सरकार ने नई पॉलिसी के तहत शहर में 2 बिस्वा और ग्रामीण इलाकों में 3 बिस्वा भूमि देने का प्रावधान किया गया था। लेकिन उस पर भी कोई गौर नहीं किया जा रहा हैं। हिमाचल में सरकार को साल 1975 की नोतोड़ पॉलिसी पर सरकार को विचार करना चाहिए और साल 1992 से संघ के द्वारा भी इसी मुद्दे को लेकर लगातार मांग उठाई जा रही है। लेकिन गरीबों को कोई लाभ नहीं दिया जा रहा हैं। आज बड़े बड़े धन्नासेठों को इसका फायदा दिया जा रहा हैं। ओमप्रकाश शर्मा ने कहा कि पंजाब में 65 हजार हेक्टेयर भूमि गरीबों को बांटी गई हैं। लेकिन प्रदेश में सरकार इस और कोई ध्यान नहीं दिया हैं। आज 2 लाख 21 हजार लोगों पर राज्य में और कुल्लू जिला में 11 हजार लोगों पर अवैध कब्जे को लेकर मामले दर्ज हुए हैं। सरकार बिस्वा भूमि के कब्जे पर केस कर रही हैं लेकिन बड़े लोगों पर कोई कार्रवाई नहीं की जा रही हैं। ऐसे में सरकार को चाहिए कि वह अवैध कब्जे के मामले में सुप्रीम कोर्ट में एसएलपी दायर करें। ताकि गरीब लोगों को नोतोड़ पॉलिसी का फायदा मिल सके।
बाइट - ओम प्रकाश शर्मा अध्यक्ष भूमिहीन एवं आवासहीन संघ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowAug 01, 2025 07:33:50DMC, Chandigarh:
ਡਿਜੀਟਲ ਅਰੈਸਟ ਦੇ ਮਾਮਲੇ ਵਿੱਚ ਇਕ ਵੱਡੇ ਗੈਂਗ ਨੂੰ ਗਿਰਫ਼ਤਾਰ ਕੀਤਾ ਹੈ
Combodia ਤੋਂ ਕਾਲ ਕਰਕੇ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਸੀ
ਕਾਫੀ ਭਾਰੀ ਗਿਣਤੀ ਵਿੱਚ ਮਸ਼ੀਨਰੀ ਵੀ ਬਰਾਮਦ ਕੀਤੀ ਗਈ ਹ ਇਕ ਸਿਮ ਬਾਕਸ ਦੀ ਵਰਤੋਂ ਕੀਤੀ ਜਾਂਦੀ ਸੀ ਜਿਸ ਵਿੱਚ 2 ਲੱਖ ਤੋਂ ਵੱਧ ਕਾਲ ਹੁੰਦੀਆਂ ਸਨ
ਲੁਧਿਆਣਾ ਤੋਂ ਸਿਮ ਬਲਕ ਵਿੱਚ ਲਜਾਏ ਗਏ, ਜਿੰਨਾਂ ਨੂੰ ਮੇਰਠ ਵਿੱਚ ਵਰਤਿਆ ਜਾਂਦਾ ਸੀ
ਮੇਰਠ ਤੋਂ 3 ਲੋਕ ਗਿਰਫ਼ਤਾਰ ਕੀਤੇ ਹਨ
ਸਿਮ ਬਾਕਸ ਨੂੰ ਚੀਨ ਤੋਂ ਲਿਆਂਦਾ ਜਾਂਦਾ ਸੀ
ਕਈ ਲੋਕ ਵਰਕ ਫਰੋਮ ਹੋਮ ਦੇ ਲਾਲਚ ਵਿੱਚ ਇਸ ਗੈਂਗ ਵਿੱਚ ਫਸ ਗਏ ਸਨ
ਸਿਮ ਇਹ ਫਰਜ਼ੀ ਤਰੀਕੇ ਨਾਲ ਵਰਤੋ ਕਰ ਰਹੇ ਸਨ
ਚੀਨ ਤੋਂ ਇਹ ਸਮਾਨ ਕੂਰੀਅਰ ਕਰਕੇ ਆਇਆ
ਇਸ ਮਾਮਲੇ ਵਿੱਚ ਹੁਣ ਤੱਕ 10 ਲੋਕਾਂ ਦੀ ਗਿਰਫ਼ਤਾਰੀ ਹੋਈ ਹੈ
ਇਹ ਗੈਂਗ ਦੇਸ਼ਾਂ ਵਿਦੇਸ਼ਾਂ ਵਿੱਚ ਬੈਠਾਂ ਟਾਰਗੇਟ ਕਰ ਰਿਹਾ ਸੀ
7 ਸਿਮ ਬਾਕਸ ਇੰਨਾਂ ਤੋਂ ਬਰਾਮਦ ਕੀਤੇ ਗਏ ਹਨ ,
ਇਕ ਸਿਮ ਬਾਕਸ ਤੋਂ 2 ਲੱਖ ਕਾਲ ਹੁੰਦੀ ਹੈ
ਇਹ ਸਿਮ ਦਾ ਰੇਟ ਵਧਾ ਕੇ ਖਰੀਦ ਦੇ ਸੀ
ਚੰਡੀਗੜ੍ਹ ਦੇ ਵਿੱਚ ਇਸ ਸਾਲ ਦੇ ਵਿੱਚ ਡਿਜ਼ੀਟਲ ਅਰੈਸਟ ਦੇ 15 ਮਾਮਲੇ ਆਏ ਹਨ
1
Report
MSManish Shanker
FollowAug 01, 2025 07:32:29Sahibzada Ajit Singh Nagar, Punjab:
1st on ZPHH
Big Breaking
Manish Shanker Mohali
27 ਜੁਨ 1993 ਫ਼ਰਜ਼ੀ ਐਨਕਾਊਂਟਰ ਮਾਮਲੇ ਵਿੱਚ ਅੱਜ ਆਏਗਾ ਵੱਡਾ ਫੈਸਲਾ।
ਇੱਕ ਸਾਬਕਾ ਐਸਐਸਪੀ ਸਮੇਤ ਤਿੰਨ ਡੀਐਸਪੀਆਂ ਨੂੰ ਮੋਹਾਲੀ ਅਦਾਲਤ ਵੱਲੋਂ ਸੁਣਾਈ ਜਾ ਸਕਦੀ ਹੈ ਅੱਜ ਸਜ਼ਾ।
ਚਾਰ ਪੁਲਿਸ ਮੁਲਾਜ਼ਮਾ ਦਾ ਕੀਤਾ ਗਿਆ ਸੀ ਫਰਜ਼ੀ ਐਨਕਾਊਂਟਰ।
ਮੰਗਲ ਸਿੰਘ, ਦੇਸਾਂ ਸਿੰਘ, ਸੁਖਦੇਵ ਸਿੰਘ ਸਿੰਦਰ ਸਿੰਘ ਜੋ ਕਿ ਉਸ ਵਕਤ ਗਨਮੈਨ ਦੇ ਤੌਰ ਤੇ ਇੱਕ ਠੇਕੇਦਾਰ ਨਾਲ ਤੈਨਾਤ ਸਨ ਨੂੰ ਡਿਊਟੀ ਤੋਂ ਰਾਣੀ ਬਲਾ ਪਿੰਡ ਜਿਲਾ ਤਰਨ ਤਾਰਨ ਹੀ ਚੱਕ ਲਿਆ ਸੀ।
ਬਾਅਦ ਵਿੱਚ ਇਹਨਾਂ ਦੀ ਲਾਸ਼ਾਂ ਦਾ ਅਣ ਪਛਾਤੇ ਕਹਿ ਕੇ ਸੰਸਕਾਰ ਕਰ ਦਿੱਤਾ ਗਿਆ ਸੀ।
Mohali Court
2
Report
VBVIJAY BHARDWAJ
FollowAug 01, 2025 07:32:18Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट.
स्लग- बिलासपुर में हो रही भारी बारिश के चलते कीरतपुर-मनाली फोरलेन मार्ग पर जगातखाना के समीप हुआ भारी लैंडस्लाइड, लैंडस्लाइड के चलते फोरलेन बंद तो सड़क पर गिरे भारी पत्थरों व मलबे के बीच वाहन चालक जान जोखिम में डाल चला रहे वाहन, वीडियो आया सामने.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिमाचल प्रदेश के बिलासपुर जिला में हो रही भारी बारिश का असर फोरलेन पर ही नजर आ रहा है. जी हां बीते कुछ दिनों से लगातार बारिश के चलते किरतपुर-मनाली फोरलेन मार्ग स्थित जगातखाना के समीप भारी लैंडस्लाइड होने से फोरलेन मार्ग बंद हो गया है. वहीं मार्ग पर भारी पत्थर व मलबा आने के बावजूद भी वाहन चालक जान जोखिम में डालकर गाड़ी चलाते दिखाई दिए. वहीं फोरलेन मार्ग पर हुए भारी लैंडस्लाइड का वीडियो सामने आया है जिसमें जगातखाना के समीप मार्ग पर भारी मलबा व पत्थर दिखाई दे रहा है. ऐसे में बरसात के दौरान पहाड़ों पर सफर करते समय वाहन चालकों को संभल कर वाहन चलाने की आवश्यकता है ताकि कोई बड़ा हादसा पेश ना हो सके.
एलिमेंट्स- लैंडस्लाइड का वीडियो.
3
Report
RKRAJESH KATARIA
FollowAug 01, 2025 07:19:53Firozpur, Punjab:
फिरोजपुर में एक बार फिर हुई फायरिंग , इमीग्रेशन चलाने वाले मालिक को लगी गोली ,घायल राहुल कक्कड़ को अनिल बागी अस्पताल में इलाज के लिए करवाया गया भर्ती पुलिस मोके पर पहुंच कर आगे की जांच कर रही है
3
Report
MTManish Thakur
FollowAug 01, 2025 07:17:26Kullu, Himachal Pradesh:
सामरिक दृष्टि से महत्वपूर्ण मनाली-लेह मार्ग पर भूस्खलन से यातायात प्रभावित हो गया है। बंद पड़े इस मार्ग पर बड़े वाहनों की आवाजाही शुरू नहीं हो पाई है। मनाली से लेह की तरफ जाने वाले सैकड़ों ट्रक फंस गए हैं। सीमेंट और अन्य सामग्री लेकर लेह-लद्दाख की ओर जा रहे करीब 300 ट्रक सोलंगनाला से धुंधी तक फंसे हैं। हालांकि रोहतांग दर्रा से होकर भी बड़े वाहन भेजे जा रहे है लेकिन रात के समय इस मार्ग को भी यातायात के लिए बंद रखा जा रहा है। अटल टनल के समीप धुंधी में भूस्खलन से सड़क धंस गई है। इससे अटल टनल होकर बड़े वाहनों की आवाजाही बंद हो गई है। सड़क अवरुद्ध हुए 24 घंटे से अधिक का समय हो गया है लेकिन लगभग 20 से 25 मीटर क्षतिग्रस्त सड़क को अभी तक ठीक नहीं किया गया है। सड़क पर क्रेटवाल लगाने का काम कछुआ गति से चल रहा है। इस कारण मनाली की ओर से लेह की तरफ जाने वाले कई बड़े वाहन फंस गए हैं। लाहौल से विभिन्न मंडियों को भेजी जाने वाली सब्जियों की सप्लाई भी प्रभावित हो गई है। इस जगह पर छोटे वाहनों को भी बारी-बारी से छोड़ा जा रहा है। इससे वाहनों की लंबी लाइन लग रही है। ट्रक चालकों ने बताया कि सड़क बहाली का कार्य बेहद धीमी गति से चल रहा है। रोहतांग सड़क की हालत ठीक नहीं है। इस कारण वह उस मार्ग से नहीं जा रहे।
4
Report
TBTarsem Bhardwaj
FollowAug 01, 2025 06:31:45Ludhiana, Punjab:
ਲੁਧਿਆਣਾ ਸੇਵਾ ਕੇਂਦਰ ਵਿੱਚ ਕੰਮ ਕਰਨ ਵਾਲੇ ਆਪਰੇਟਰਾਂ ਨੇ ਤਨਖਾਹ ਦੇਰੀ ਨਾਲ ਮਿਲਣ ਕਾਰਨ ਕੰਮ ਕੀਤਾ ਬੰਦ ਅਤੇ ਪ੍ਰਸ਼ਾਸਨ ਅਤੇ ਕੋਂਟਰੈਕਟਰ ਦੇ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਲਈ ਕਿਹਾ ਜਦ ਤੱਕ ਮੰਗਾ ਪੂਰੀਆਂ ਨਹੀਂ ਹੁੰਦੀਆਂ ਕੰਮ ਰਹੇਗਾ ਬੰਦ ਸੇਵਾ ਕੇਂਦਰ ਵਿੱਚ ਕੰਮ ਕਰਵਾਉਣਾ ਆਏ ਲੋਕਾਂ ਨੇ ਕਿਹਾ ਕਰਨਾ ਪੈ ਰਿਹਾ ਮੁਸ਼ਕਿਲ ਦਾ ਸਾਹਮਣਾ
ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੁਵਿਧਾ ਲਈ ਬਣਾਇਆ ਗਿਆ ਸੇਵਾ ਕੇਂਦਰ ਜਿੱਥੇ ਕੀ ਕੰਮ ਕਰਨ ਵਾਲੇ ਆਪਰੇਟਰਾਂ ਵੱਲੋਂ ਦੋ ਦੋ ਮਹੀਨੇ ਤਨਖਾਹ ਦੇਰੀ ਨਾਲ ਮਿਲਣ ਅਤੇ ਜਦ ਕੰਪਨੀ ਤਨਖਾਹ ਪਾਉਂਦੀ ਤਾ ਉਸ ਵਿੱਚ ਕਟੌਤੀ ਕਰਨ ਤੋਂ ਨਿਰਾਸ਼ ਹੋ ਕੇ ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਆਪਰੇਟਰਾਂ ਨੇ ਧਰਨਾ ਲਗਾ ਕੇ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਮੇਂ ਸਿਰ ਉਹਨਾਂ ਦੀਆਂ ਤਨਖਾਹਾਂ ਦਿੱਤੀਆਂ ਜਾਣਗੀਆ ਪਰ ਕੰਪਨੀ ਵੱਲੋਂ ਦੋ ਦੋ ਮਹੀਨੇ ਲਈ ਨਾ ਤਨਖਾਹ ਦਿੱਤੀਆਂ ਜਾਂਦੀਆਂ ਨੇ ਅਤੇ ਉਸ ਵਿੱਚੋਂ ਵੀ ਕਟੌਤੀ ਕਰ ਲਿੱਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਤਨਖਾਹ ਸਿਰਫ ਇਸ ਵਿੱਚ ਖਰਚੇ ਵੀ ਪੂਰੇ ਨਹੀਂ ਹੁੰਦੇ ਉਹਨਾਂ ਨੇ ਕਿਹਾ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮਿਲੀਆਂ ਮੰਨੀਆਂ ਜਾਂਦੀਆਂ ਉਸ ਸਮੇਂ ਤੱਕ ਕੰਮ ਬੰਦ ਕਰਕੇ ਪ੍ਰਦਰਸ਼ਨ ਕਰਨਗੇ ਸੇਵਾ ਕੇਂਦਰ ਵਿੱਚ ਆਪਣਾ ਕੰਮ ਕਰਵਾਉਣ ਆਏ ਲੋਕਾਂ ਨੇ ਕਿਹਾ ਕਿ ਉਹ ਆਪਾਂ ਕੰਮ ਕਰਵਾਉਣ ਆਏ ਸੀ ਪਰ ਇੱਥੇ ਆ ਕੇ ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਆਪਰੇਟਰਾਂ ਨੇ ਪੜਤਾਲ ਕਰ ਦਿੱਤੀ ਹ ਜਿਸ ਕਰਕੇ ਬੰਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਕਿਹਾ ਕਈ ਲੋਕ ਦੂਰੋਂ ਚੱਲ ਕੇ ਆਏ ਨੇ ਪਰ ਹੁਣ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ
Byte ਸੇਵਾ ਕੇਂਦਰ ਕੰਮ ਕਰਾਉਣੇ
Byte ਸੇਵਾ ਕੇਂਦਰ ਨੂੰ ਕੰਮ ਕਰਾਉਣ ਆਏ
Byte ਸੇਵਾ ਕੇਂਦਰ ਵਿੱਚ ਆਪਰੇਟਰ ਜੋ ਪ੍ਰਦਰਸ਼ਨ ਕਰ ਰਹੇ
Byte ਪ੍ਰਦਰਸ਼ਨ ਕਰਨ ਵਾਲੇ
13
Report
NLNitin Luthra
FollowAug 01, 2025 06:30:45Batala, Punjab:
ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਟਵੀਟ ਕੀਤਾ ਗਿਆ ਸੀ ਕਿ ਉਹਨਾਂ ਦੇ ਪੁੱਤਰ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਔਰ ਜੋ ਲੋਕ ਉਹਨਾਂ ਦੇ ਪੁੱਤਰ ਨੂੰ ਕੱਲ ਮਿਲ ਕੇ ਗਏ ਨੇ ਉਹਨਾਂ ਤੇ ਗੋਲੀ ਚੱਲੀ ਜਦੋਂ ਇਹ ਸਾਰੇ ਮਾਮਲੇ ਦੇ ਵਿੱਚ ਜਿਨਾਂ ਤੇ ਗੋਲੀ ਚੱਲੀ ਸੀ ਫਤਿਹਗੜ੍ਹ ਚੂੜੀਆਂ ਰੈਡੀ ਬੇੜ ਦੀ ਦੁਕਾਨ ਦੇ ਮਾਲਕ ਗੁਰਭੇਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਗੈਂਗਸਟਰ ਜੈਸਲ ਚੰਬਲ ਦਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਫੋਨ ਆ ਰਿਹਾ ਸੀ ਤੇ ਉਹਨਾਂ ਨੂੰ 50 ਲੱਖ ਰੁਪਆ ਦਿੱਤਾ ਜਾਵੇ। ਗੁਰਪੇਤ ਸਿੰਘ ਨੇ ਕਿਹਾ ਕਿ ਮੇਰੀ ਰੈਡੀਮੇਡ ਦੀ ਦੁਕਾਨ ਫਤਿਹਗੜ੍ਹ ਚੂੜੀਆਂ ਤੋਂ ਇਲਾਵਾ ਹੋਰ ਵੀ ਤਿੰਨ ਬਰਾਂਚਾਂ ਨੇ ਅਸੀਂ ਤਿੰਨ ਭਾਈਵਾਲ ਹਾਂ ਕਰਜ਼ਾ ਲੈ ਕੇ ਅਸੀਂ ਦੁਕਾਨਾਂ ਚਲਾ ਰਹੇ ਹਾਂ ਜਦੋਂ ਮੈਨੂੰ ਗੈਂਗਸਟਰ ਜੈਸਲ ਚੰਬਲ ਦਾ ਫੋਨ ਆਉਂਦਾ ਹੈ ਤਾਂ ਮੈਂ ਉਹਨਾਂ ਨੂੰ ਬੇਨਤੀ ਹੀ ਕਰਦਾ ਰਿਹਾ ਕਿ ਸਾਡੇ ਕੋਲ ਪੈਸੇ ਨਹੀਂ ਹੈ ਅਸੀਂ 50 ਲੱਖ ਰੁਪਆ ਨਹੀਂ ਦੇ ਸਕਦੇ ਕਿਉਂਕਿ ਅਸੀਂ ਪਹਿਲਾਂ ਹੀ ਕਰਜੇ ਹੇਠ ਹਾਂ ਪਰ ਬੀਤੇ ਦਿਨ ਅਸੀਂ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਉਹਦੇ ਵੀਰ ਸਿੰਘ ਰੰਧਾਵਾ ਕੋਲ ਗਏ ਉਹਨਾਂ ਕੋਲ ਅਸੀਂ ਅਸਲੇ ਦਾ ਲਾਇਸੰਸ ਬਣਾਉਣ ਲਈ ਸਿਫਾਰਿਸ਼ ਕਰਵਾਉਣ ਲਈ ਗਏ ਸਾਂ ਹੋਰ ਅਸੀਂ ਕਿਸੇ ਕੰਮ ਲਈ ਨਹੀਂ ਸੀਗੇ ਪਰ ਸਾਨੂੰ ਨਹੀਂ ਪਤਾ ਕਿ ਇਹ ਟਵੀਟ ਕਦੋਂ ਆਇਆ ਹੈ ਇਸ ਤੋਂ ਇਲਾਵਾ ਸਾਡਾ ਹੋਰ ਕੋਈ ਵੀ ਸੰਬੰਧ ਨਹੀਂ ਹੈ ਸਾਨੂੰ ਗੈਂਗਸਟਰ ਜੈਸਲ ਚੰਬਲ ਵੱਲੋਂ ਹੀ ਧਮਕੀਆਂ ਮਿਲ ਰਹੀਆਂ ਸੀ ਜਦੋਂ ਕੱਲ ਗੋਲੀ ਚੱਲੀ ਉਸ ਤੋਂ ਬਾਅਦ ਵੀ ਮੈਨੂੰ ਫੋਨ ਆਇਆ ਹੈ ਕਿ ਦੇਖ ਲਿਆ ਹੋਲੀ ਚਲ ਗਈ ਹੈ। ਗੋਲੀ ਸਾਡੇ ਨਾਲ ਦੀ ਦੁਕਾਨ ਤੇ ਚੱਲੀ ਕਿਉਂਕਿ ਇਹ ਦੁਕਾਨ ਪਹਿਲਾਂ ਵੀ ਮੇਰੇ ਕੋਲ ਕਿਰਾਏ ਤੇ ਸੀ ਗੋਲੀ ਉਹਨਾਂ ਨੇ ਸਾਡੇ ਤੇ ਹੀ ਚਲਾਈ ਸੀ ਗਲਤੀ ਦੇ ਨਾਲ ਉਹਨਾਂ ਕੋਲ ਦੂਸਰੀ ਦੁਕਾਨ ਤੇ ਚੱਲ ਗਈ ਪੁਲਿਸ ਵੱਲੋਂ ਗੈਂਗਸਟਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ
11
Report
RBRohit Bansal
FollowAug 01, 2025 06:18:11DMC, Chandigarh:
*ਹਰਭਜਨ ਸਿੰਘ ਈਟੀਓ ਦੇ ਮੁੱਦੇ ਤੇ*
ਪੰਜਾਬ ਸਰਕਾਰ ਦੀਆਂ ਉਪਲਬਧੀਆਂ ਕਿਤੇ ਬਾਹਰ ਨਾ ਚਲੀਆਂ ਜਾਣ ਅਤੇ ਪੂਰੇ ਦੇਸ਼ ਵਿੱਚੋਂ ਪੰਜਾਬ ਦਾ ਨਾਮ ਵੱਡਾ ਨਾ ਹੋ ਜਾਵੇ ਇਸ ਲਈ ਹੀ ਹਰਭਜਨ ਨੂੰ ਬਾਹਰ ਜਾਣ ਨਹੀਂ ਦਿੱਤਾ, ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਓਲੰਪਿਕ ਪੈਰਿਸ ਵਿੱਚ ਜਾਣ ਤੋਂ ਰੋਕਿਆ ਗਿਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਨੂੰ ਜਾਣ ਤੋਂ ਰੋਕਿਆ ਗਿਆ ਅਤੇ ਅਮਨ ਅਰੋੜਾ ਨੂੰ ਜਾਣ ਤੋਂ ਰੋਕਿਆ ਗਿਆ ਅਜਿਹੀ ਵਿੱਚ ਇਹ ਚੀਜ਼ ਸਾਫ ਹੋ ਜਾਂਦੀ ਹੈ ਕਿ ਸਾਡੇ ਖਿਲਾਫ ਸਾਜਿਸ਼ਾਂ ਹੋ ਰਹੀਆਂ ਨੇ ਜਦੋਂ ਨਰਿੰਦਰ ਮੋਦੀ ਨੂੰ ਬਾਹਰ ਜਾਣ ਤੋਂ ਰੋਕਿਆ ਗਿਆ ਸੀ ਤਾਂ ਉਸ ਸਮੇਂ ਇਹਨਾਂ ਨੇ ਕੇਂਦਰ ਨੂੰ ਬਹੁਤ ਭੰਡਿਆ ਸੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਡਰ ਇਹਨਾਂ ਨੂੰ ਸਤਾ ਰਿਹਾ
*ਸੁਖਜਿੰਦਰ ਰੰਧਾਵਾ ਦਾ ਟਵੀਟ*
ਸੁਖਜਿੰਦਰ ਰੰਧਾਵਾ ਵੱਲੋਂ ਜੋ ਟਵੀਟ ਕੀਤਾ ਗਿਆ ਉਸ ਦੀ ਸ਼ਿਕਾਇਤ ਇਹਨਾਂ ਨੇ ਕਿੱਥੇ ਦਰਜ ਕਰਵਾਈ ਹੈ ਜਿਸ ਨਾਲ ਕਿਸੇ ਈਮੇਲ ਐਡਰੈਸ ਨੂੰ ਟਰੇਸ ਕੀਤਾ ਜਾ ਸਕੇ ਜਾਂ ਕਿਸੇ ਵਿਅਕਤੀ ਦੇ ਫੋਨ ਨੰਬਰ ਨੂੰ ਟਰੇਸ ਕੀਤਾ ਜਾ ਸਕੇ ਕਿਤੇ ਨਾ ਕਿਤੇ ਸਿੱਧੇ ਤੌਰ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਪਰ ਸ਼ਿਕਾਇਤ ਕਿੱਥੇ ਦਰਜ ਕਰਵਾਈ ਗਈ ਇਸ ਦੀ ਜਾਣਕਾਰੀ ਦਿੱਤੀ ਜਾਵੇ ਇਸੇ ਦੇ ਨਾਲ ਜੱਗੂ ਭਗਵਾਨਪੁਰੀਆ ਨੂੰ ਪਾਲਣ ਵਾਲੇ ਸੁਖਜਿੰਦਰ ਰੰਧਾਵਾ ਹੀ ਨੇ ਅਤੇ ਹੁਣ ਇਹ ਲੋਕ ਕਹਿ ਰਹੇ ਨੇ ਕਿ ਪੰਜਾਬ ਵਿੱਚ ਗੈਂਗਸਟਰਵਾਦ ਵੱਧ ਰਿਹਾ ਹੈ। ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਸਮੇਂ ਅੰਸਾਰੀ ਨੂੰ ਪੰਜਾਬ ਵਿੱਚ ਰੱਖਣ ਦੀ ਕੀ ਲੋੜ ਸੀ ਕਿਉਂ ਵੱਡੇ ਵੱਡੇ ਵਕੀਲ ਖੜੇ ਕੀਤੇ ਗਏ ਇਸ ਦਾ ਜਵਾਬ ਉਹਨਾਂ ਨੂੰ ਦੇਣਾ ਚਾਹੀਦਾ ਹੈ। ਪੰਜਾਬ ਸਰਕਾਰ ਦਾ ਐਨਸੀਆਰਵੀ ਵਿੱਚ ਡਾਟਾ ਬਹੁਤ ਠੀਕ ਹੈ ਅਤੇ ਅਸੀਂ ਹੌਲੀ ਹੌਲੀ ਹਰ ਇੱਕ ਚੀਜ਼ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਪਹਿਲਾਂ ਨਾਲੋਂ ਕਾਮਯਾਬੀ ਹੋਏ
13
Report
HSHarmeet Singh Maan
FollowAug 01, 2025 06:17:16Nabha, Punjab:
ਲੈਂਡ ਪੁਲਿੰਗ ਦੇ ਖਿਲਾਫ ਨਾਭਾ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿੱਚ ਹੱਥਾਂ ਵਿੱਚ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਹੈ।
ਅਤੇ ਸਾਬਕਾ ਮੰਤਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਨਾਲ ਸਰੋਸਰੀ ਧੱਕਾ ਕੀਤਾ ਜਾ ਰਿਹਾ ਹੈ। ਇਹ ਧੱਕਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋਵੇਗਾ, ਉਹਨਾਂ ਕਿਹਾ ਕਿ ਸਰਕਾਰ ਨੂੰ ਇਹ ਲੈਂਡ ਪੁਲਿੰਗ ਸਕੀਮ ਵਾਪਸ ਲੈਣੀ ਚਾਹੀਦੀ ਹੈ,
ਵੱਡਾ ਕਾਫਲਾ ਪਟਿਆਲਾ ਧਰਨੇ ਦੇ ਲਈ ਰਵਾਨਾ ਹੋਇਆ ਉਹਨਾਂ ਕਿਹਾ ਕਿ ਜ਼ਿਲਾ ਪਟਿਆਲਾ ਦੇ ਵਿੱਚ ਅੱਜ ਕਾਂਗਰਸ ਵੱਲੋਂ ਵੱਡਾ ਪ੍ਰਦਰਸ਼ਨ ਆ ਜਿਹੜਾ ਸਰਕਾਰ ਦੇ ਖਿਲਾਫ ਅਤੇ ਕਿਸਾਨਾਂ ਦੇ ਹੱਕ ਵਿੱਚ ਕੀਤਾ ਜਾ ਰਿਹਾ
12
Report
NSNavdeep Singh
FollowAug 01, 2025 06:02:51Moga, Punjab:
16 ਜੁਲਾਈ ਤੋਂ ਇਟਲੀ ਵਿੱਚ ਮੋਗਾ ਦੇ ਪਿੰਡ ਜਿੰਦੜਾ ਨਾਲ ਸੰਬੰਧਿਤ 25 ਸਾਲਾਂ ਨੌਜਵਾਨ ਜਸਕਰਨ ਸਿੰਘ ਹੋਇਆ ਲਾਪਤਾ , ਦੋ ਹਫਤਿਆਂ ਤੋਂ ਉੱਪਰ ਦਾ ਸਮਾਂ ਬੀਤੇ ਜਾਣ ਤੋਂ ਬਾਅਦ ਵੀ ਨਹੀਂ ਮਿਲਿਆ ਜਸਕਰਨ ਸਿੰਘ।
ਜਸਕਰਨ ਸਿੰਘ ਦੇ ਲਾਪਤਾ ਹੋਣ ਤੋਂ ਕੁਝ 15 ਮਿੰਟ ਪਹਿਲਾਂ ਭਾਰਤ ਵਿੱਚ ਸਥਿਤ ਆਪਣੇ ਮਾਤਾ ਪਿਤਾ ਨਾਲ ਜਸਕਰਨ ਦੀ ਹੋਈ ਫੋਨ ਤੇ ਗੱਲਬਾਤ ਕਿਹਾ ਮੈਂ ਨੇੜਲੇ ਪਾਰਕ ਵਿੱਚ ਘੁੰਮਣ ਜਾ ਰਿਹਾ ਹਾਂ ਅਤੇ ਜਲਦ ਮੁੜਾਗਾ ਵਾਪਸ, ਸਵੇਰੇ 10 ਵਜੇ ਤੋਂ ਬਾਅਦ ਜਸਕਰਨ ਸਿੰਘ ਦਾ ਫੋਨ ਹੋਇਆ ਸਵਿਚ ਆਫ।
ਪਰਿਵਾਰ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਦੇਸ਼ ਮੰਤਰੀ ਨੂੰ ਅਪੀਲ ਕਿਹਾ ਸਾਡੀ ਕੀਤੀ ਜਾਵੇ ਸੰਭਵ ਮਦਦ ਅਤੇ ਸਾਡੇ ਬੱਚੇ ਨੂੰ ਜਲਦ ਤੋਂ ਜਲਦ ਇਟਲੀ ਵਿੱਚ ਸਥਿਤ ਇੰਡੀਅਨ ਐਬੈਸੀ ਅਤੇ ਇਟਲੀ ਪੁਲਿਸ ਨਾਲ ਸੰਪਰਕ ਕਰਕੇ ਲੱਭਿਆ ਜਾਵੇ।
16 ਜੁਲਾਈ ਨੂੰ ਜਸਕਰਨ ਸਿੰਘ ਹੋਇਆ ਲਾਪਤਾ ਤਾਂ 22 ਜੁਲਾਈ ਨੂੰ ਜਿਲਾ ਅੰਮ੍ਰਿਤਸਰ ਨਾਲ ਸੰਬੰਧਿਤ ਹਰਮਨਦੀਪ ਸਿੰਘ ਹੋਇਆ ਲਾਪਤਾ , ਦੋਨਾਂ ਦੀ ਤਲਾਸ਼ ਜਾਰੀ।
ਫਿਲਮ ਅਦਾਕਾਰ ਸੋਨੂ ਸੂਦ ਨੂੰ ਪਰਿਵਾਰਕ ਮੈਂਬਰਾਂ ਦੇ ਕਹਿਣ ਤੇ ਜ਼ੀ ਮੀਡੀਆ ਵੱਲੋਂ ਲਗਾਇਆ ਗਿਆ ਸੋਨੂ ਸੂਦ ਨੂੰ ਫੋਨ । ਸੋਨੂ ਸੂਦ ਨੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਭਰੋਸਾ ਕਿ ਜਲਦ ਵਿਦੇਸ਼ ਮੰਤਰਾਲੇ ਵਿੱਚ ਗੱਲ ਕਰਕੇ ਕਰਨਗੇ ਜਸਕਰਨ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ।
13
Report
NSNavdeep Singh
FollowAug 01, 2025 05:20:01Moga, Punjab:
ਹਲਕਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਨੂਰਪੁਰ ਹਕੀਮਾਂ ਦੇ ਖੇਤਾਂ ਕੋਲੋਂ ਮਿਲੀ ਨੌਜਵਾਨ ਦੀ ਲਾਸ਼ ।
ਪਰਿਵਾਰ ਨੇ ਜਿਤਾਇਆ ਖਦਸ਼ਾ ਕਿਹਾ ਨਸ਼ੇ ਦੀ ਓਵਰਡੋਜ ਨਾਲ ਹੋਈ ਮੌਤ ।
ਦੂਸਰੇ ਪਾਸੇ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਕੀਤਾ 3 ਲੋਕਾਂ ਤੇ ਮਾਮਲਾ ਦਰਜ ਅਤੇ ਕਿਹਾ ਨਸ਼ੇ ਦਾ ਟੀਕਾ ਹੈ ਜਾਂ ਜਹਰੀਲਾ ਟੀਕਾ ਇਹ ਚੀਜ਼ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗੀ ਪਤਾ ।
ਦੱਸ ਦਈਏ ਕਿ ਨੌਜਵਾਨ ਦੀ ਬਾਂਹ ਤੇ ਟੀਕਾ ਲੱਗੇ ਤੇ ਵੀ ਸਨ ਨਿਸ਼ਾਨ। ਨੌਜਵਾਨ ਦੀ ਪਹਿਚਾਨ ਬਖਸ਼ੀਸ਼ ਸਿੰਘ ਵਾਸੀ ਹਲਕਾ ਧਰਮਕੋਟ ਵਜੋਂ ਹੋਈ ਹੈ।
14
Report
SBSANJEEV BHANDARI
FollowAug 01, 2025 04:49:07Zirakpur, Punjab:
ਮਿਲ ਰਹੀ ਜਾਣਕਾਰੀ ਮੁਤਾਬਕ ਬੀਤੀ ਰਾਤ ਕਾਰ ਸਵਾਰ ਏਅਰਪੋਰਟ ਰੋਡ ਤੋਂ ਲੰਘ ਰਿਹਾ ਸੀ ਜਿਸ ਨੂੰ ਦੋ ਤੋਂ ਤਿੰਨ ਲੁਟੇਰਿਆਂ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਰ ਸਵਾਰ ਨੇ ਚੋਰਾਂ ਦੇ ਉੱਪਰ ਗੱਡੀ ਚੜਾ ਦਿੱਤੀ ਜਿਸ ਦੇ ਵਿੱਚ ਤਿੰਨ ਚੋਰ ਗੱਡੀ ਥੱਲੇ ਆ ਜਖਮੀ ਹੋਏ ਹਨ ਅਤੇ ਕਾਰ ਸਵਾਰ ਨੂੰ ਵੀ ਸੱਟਾਂ ਵੱਜੀਆਂ ਹਨ । ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕੀ ਇੱਕ ਗੈਂਗ ਰਾਤ ਨੂੰ ਏਅਰਪੋਰਟ ਰੋਡ ਤੇ ਹਥਿਆਰਾ ਸਮੇਤ ਕਾਰ ਸਵਾਰਾਂ ਤੋਂ ਲੁੱਟਾਂ ਖੋਹਾਂ ਕਰਦਾ ਹੈ । ਫਿਲਹਾਲ ਚੋਰ ਅਤੇ ਕਾਰ ਸਵਾਰ ਹਸਪਤਾਲ ਵਿੱਚ ਜੇਰੇ ਇਲਾਜ ਹਨ ਜੋ ਪੁਲਿਸ ਬਿਆਨਾਂ ਦੇ ਆਧਾਰ ਤੇ ਅੱਗੇ ਦੀ ਕਾਰਵਾਈ ਕਰਨ ਵਿੱਚ ਜੁੱਟ ਗਈ ਹੈ ।
Viral video
14
Report
VBVIJAY BHARDWAJ
FollowAug 01, 2025 04:42:37Bilaspur, Chhattisgarh:
स्टोरी आईडिया अप्रूव्ड बाय- ज़ी पीएचएच असाइनमेंट.
स्लग- बिलासपुर स्थित शक्तिपीठ श्री नैनादेवी मंदिर में श्रावण मेला अष्टमी की दिखी धूम, श्रद्धालुओं के लिए सुबह दो बजे खोल दिए गए मंदिर के कपाट तो अष्टमी के दौरान 50 हजार से अधिक श्रद्धालुओं ने माता रानी के दरबार में नवाजा शीश.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिमाचल प्रदेश के बिलासपुर स्थित विश्वविख्यात शक्तिपीठ श्री नैनादेवी मंदिर में आज श्रावण मेला अष्टमी पूजन की धूम देखने को मिली. वहीं श्रावण अष्टमी को लेकर अबतक देशभर से करीब 50 हजार से अधिक श्रद्धालुओं ने माँ नैनादेवी का म पूजन किया हैं. गौरतलब है की श्रावण मेला अष्टमी को लेकर सुबह दो बजे से ही मंदिर के कपाट खोल दिए गए हैं जिसके बाद मंदिर में श्रद्धालुओं की भीड़ लगना शुरू हो गई और मंदिर व पुलिस प्रशासन द्वारा श्रद्धालुओं को लाइनों में ही माँ नैनादेवी जी के दर्शनों के लिए भेजा जा रहा है. बता दें कि सुबह की आरती के साथ ही श्रावण मेला अष्टमी की शुरुआत हुई जिसके पावन उपलक्ष्य पर श्रद्धालुओं ने माता रानी की पूजा अर्चना की व प्राचीन हवन कुंड में आहुतियां भी डाली. वहीं श्रद्धालुओं का कहना है कि माता रानी जी के दरबार में अष्टमी पूजन का विशेष महत्व है और आज श्रावण अष्टमी पूजन के लिए माता के दरबार में पहुंचकर उन्हें माँ नैनादेवी जी का आशीर्वाद प्राप्त करने का सौभाग्य प्राप्त हुआ है. वहीं हिमाचल सरकार के दिशा निर्देशों से मंदिर प्रशासन ने भी श्रद्धालुओं की सुविधा हेतु व्यापक बंदोबस्त किए हैं व जगह-जगह पुलिसबल तैनात की गई और श्रद्धालुओं की भीड़ पर नियंत्रण हेतु लंबी लाइनों में माता रानी के दर्शनों के लिए भेजा जा रहा है. हालांकि श्रद्धालुओं को माँ नैनादेवी की एक झलक पाने के लिए तीन से चार घंटे का समय लग रहा हो फिर भी कुल मिलाकर श्रद्धालुओं ने माँ नैनादेवी के दरबार में अष्टमी पूजन कर अपनी मनोकामनाएं पूर्ण कर रहे हैं.
बाइट- श्रद्धालु.
14
Report
MSManish Shanker
FollowAug 01, 2025 04:31:38Sahibzada Ajit Singh Nagar, Punjab:
Manish Shanker Mohali
ਮੋਹਾਲੀ ਦੇ ਇੱਕ ਪਿੰਡ ਮਾਣਕਪੁਰ ਸ਼ਰੀਫ ਦੀ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਕਿ ਜੇਕਰ ਪਿੰਡ ਦੇ ਵਿੱਚ ਕੋਈ ਨੌਜਵਾਨ ਮੁੰਡਾ ਕੁੜੀ ਆਪਣੇ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਲਵ ਮੈਰਿਜ ਕਰਾਉਂਦਾ ਹੈ ਜਾਂ ਕੋਰਟ ਮੈਰਿਜ ਕਰਾਉਂਦਾ ਹੈ ਤਾਂ ਉਸਨੂੰ ਪਿੰਡ ਜਾਂ ਪਿੰਡ ਦੇ ਆਲੇ ਦੁਆਲੇ ਇਲਾਕੇ ਵਿੱਚ ਰਹਿਣ ਨੂੰ ਥਾਂ ਨਾ ਦਿੱਤੀ ਜਾਵੇ ਤੇ ਉਸ ਦੇ ਨਾਲ ਪਿੰਡ ਦਾ ਬਾਈਕਾਟ ਹੋਵੇਗਾ ਤੇ ਜੋ ਵੀ ਵਿਅਕਤੀ ਉਹਨਾਂ ਦੀ ਮਦਦ ਕਰੇਗਾ ਉਸ ਦੇ ਖਿਲਾਫ ਵੀ ਪੰਚਾਇਤ ਵੱਲੋਂ ਕਾਰਵਾਈ ਕੀਤੀ ਜਾਵੇਗੀl
Pic of panchayat
Copy of ਮੱਤਾ
13
Report
KBKulbir Beera
FollowAug 01, 2025 04:15:33Bathinda, Punjab:
ਬ੍ਰੇਕਿੰਗ ਨਿਊਜ਼
ਬਠਿੰਡਾ ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਸਥਿਤ ਪਿੰਡ ਹਰਰਾਏਪੁਰ ਦੇ ਸਰਕਾਰੀ ਸਕੂਲ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼
ਇੰਜੈਕਸ਼ਨ ਲਗਾਉਂਦੇ ਹੋਇ ਨੌਜਵਾਨ ਨੇ ਤੋੜਿਆ ਦਮ
ਮ੍ਰਿਤਕ ਨੌਜਵਾਨ ਦੀ ਲਾਸ਼ ਨੇੜਿਓਂ ਮਿਲਿਆ ਮੋਟਰਸਾਈਕਲ
ਘਟਨਾ ਦਾ ਪਤਾ ਚੱਲਦੇ ਹੀ ਮੌਕੇ ਤੇ ਪਹੁੰਚੇ ਪਿੰਡ ਵਾਸੀ ਅਤੇ ਪੁਲਿਸ ਨੂੰ ਦਿੱਤੀ ਗਈ ਸੂਚਨਾ
14
Report