Become a News Creator

Your local stories, Your voice

Follow us on
Download App fromplay-storeapp-store
Advertisement
Back
Patiala147105
गांव शुतराना में मतदान: क्या हुआ तनाव का कारण?
SGSatpal Garg
Jul 27, 2025 08:33:55
Patran, Punjab
पातडा़ं से सतपाल गर्ग स्टोरी गांव शुतराना में रविवार को दो पंचायत मेंबर पदों के लिए जिमनी मतदान प्रक्रिया शांतिपूर्वक संपन्न हो रही है। सुबह वोटिंग के शुरुआत में हल्की नोकझोंक की स्थिति उत्पन्न हुई, लेकिन पुलिस प्रशासन ने समय रहते हस्तक्षेप कर माहौल को संभाल लिया। थाना शुतराना प्रभारी बलजीत सिंह मौके पर मौजूद रहे और पूरी चुनावी प्रक्रिया की निगरानी की। पूर्व सरपंच भगवंत सिंह ने आरोप लगाया कि एक पार्टी के उम्मीदवार के सहयोगी को मतदान केंद्र से बाहर निकाला गया, जिससे तनाव की स्थिति बनी। वहीं, सरपंच सुरेश कुमार ने बताया कि गांव में दो पंचायत मेंबरों का चुनाव हो रहा है और कुछ शरारती तत्वों ने माहौल बिगाड़ने की कोशिश की थी, लेकिन पुलिस और प्रशासन की तत्परता से स्थिति को काबू में कर लिया गया। थाना प्रभारी बलजीत सिंह ने बताया कि वोटिंग प्रक्रिया शांतिपूर्वक चल रही है। सुरक्षा के मद्देनजर पांच पुलिसकर्मियों की तैनाती की गई है और एक पेट्रोलिंग पार्टी लगातार नजर बनाए हुए है। उन्होंने स्पष्ट किया कि चुनाव में खलल डालने वाले किसी भी व्यक्ति को बख्शा नहीं जाएगा। बाईट पुर्व सरपंच भगवंत सिंह बाईट मौजुदा सरपंच सुरेश कुमार बाईट थाना प्रभारी शूतराना बलजीत सिंह
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AMAjay Mahajan
Jul 27, 2025 11:18:10
Pathankot, Punjab:
एंकर : आज ही के दिन 27 जुलाई 2015 को दीनानगर के पुलिस स्टेशन पर आतंकवादी हमला हुआ था इस हमले में शहीद हुए भोआ हलके के शाहिद पंजाब होमगार्ड के जवान बोधराज का शहीदी समागम करवाया गया जिसमें शाहिद बोधराज और दीनानगर हमले के बाकी शहीदों को याद किया गया शहीदी समागम में पहुंचे कैबिनेट मिनिस्टर लालचंद कट्टारु चक ने कहा कि आज के दिन आतंकी हमले में शहीद हुए सभी शहीदों को वह नमन करते हैं और देश के शहीद चमकते तारे की तरह अमर रहेंगे वीओ 1 : आज ही के दिन 27 जुलाई 2015 को सुबह के वक्त दीनानगर पुलिस स्टेशन पर फिदाइन हमला हुआ था पाकिस्तान से आए आतंकियों द्वारा दीनानगर की सड़कों पर अंधाधुंध गोलीबारी करते हुए दीनानगर पुलिस स्टेशन में दाखिल हुए थे जिनका पंजाब पुलिस के जवानों ने कड़ा मुकाबला किया और सभी आतंकियों को मार गिराया गया था इस आतंकी हमले में पठानकोट के तीन पुलिस के जवान शहीद हुए थे जिनको आज याद किया गया और शहीदी समागम में पहुंचे कैबिनेट मिनिस्टर लालचंद ने भी शहीदों को नमन किया उन्होंने कहा कि हमारे जवानों ने बड़ी बहादुरी से आतंकियों का मुकाबला किया था उन्होंने कहा कि देश के शहीद चमकते तारों की तरह अमर रहेंगे बाइट : लाल चंद कट्टारु चक (मंत्री) बाइट : कुंवर रविंदर विक्की (सेक्टरी शहीद परिवार सुरक्षा परिषद)
4
Report
SPSomi Prakash Bhuveta
Jul 27, 2025 11:18:01
Chamba, Himachal Pradesh:
एंकर चंबा में अंतर्राष्ट्रीय मिंजर मेले का शुभारंभ महामहिम राज्यपाल ने किया इस मेले का उदघाटन वीओ चंबा। भगवान लक्ष्मीनारायण और रघुवीर महाराज को मिंजर अर्पित करने के साथ ही चंबा में अंतरास्ट्रीय मिंजर मेला शुरु हो गया है। एक सप्ताह तक चलने वाले इस मिंजर मेले की शोभा बढ़ाने और मुख्यातिथि के तौर पर हिमाचल प्रदेश के महामहिम राज्यपाल शिव प्रताप शुक्ल ने शिरकत की । इस मौके पर विधानसभा अध्यक्ष कुलदीप सिंह पठानिया के अलावा चम्बा सदर के विधायक नीरज नय्यर भी इस मेले में शामिल हुए । हर वर्ष की भांति इस वर्ष भी ऐतिहासिक मिंजर मेले की शोभा यात्रा नगरपालिका से होता हुए लक्ष्मी नारायण मंदिर और रघुबीर मंदिर और उसके बाद श्री हरिराय मंदिर में पहुंची। यहां पर महामहिम राज्यपाल व उनके साथ आए लोगों ने मिंजर को भगवान के चरणों मे अर्पित कर मिंजर की रस्म को अदा किया। इसी के साथ ही राज्य पाल द्वारा मिंजर के ऐतिहासिक चिन्ह मिंजर ध्वज को फहराकर इसका शुभारंभ किया। वही राज्यपाल ने अंतरराष्ट्रीय मिंजर मेले के उपलक्ष पर ऐतिहासिक चौगान मैदान में लगाई गई विभिन्न प्रदर्शनों का रिबन काटकर उद्घाटन किया। Element...कार्यक्रम से संबंधित शॉट Byte....राज्यपाल शिव प्रताप शुक्ल और एजाज मिर्ज़ा
4
Report
DVDEVENDER VERMA
Jul 27, 2025 11:15:52
Nahan, Himachal Pradesh:
लोकेशन : नाहन भाजपा अध्यक्ष बोले आम जनता पर एफआईआर दर्ज करना दुर्भाग्यपूर्ण, बोले जनता पर अत्याचार कर रही है राज्य सरकार, राजस्व मंत्री जगत सिंह नेगी से जुड़ा है मामला, बोले विदेश दौरे पर गए मंत्री विधायको को नही लोगो की चिंता, विदेश दौरों पर खर्च कर रहे स्मार्ट सिटी का पैसा, नाहन में भाजपा ने किया पौधारोपण, प्रदेश में 1 लाख पौधे रोपित करने का लक्ष्य: डॉ बिन्दल एंकर: प्रदेश भाजपा अध्यक्ष डॉ राजीव बिंदल प्रदेश सरकार पर निशाना साधते हुए कहा है कि सरकार लोगों के साथ अन्याय कर उनके ऊपर झूठे मुकदमे दर्ज कर रही है साथ ही उन्होंने कहा की प्रदेश को केंद्र सरकार की तरफ से जो पैसा दिया गया था उसे मंत्री और विधायको के विदेश दौरे पर खर्च किया जा रहा है। नाहन में आयोजित पौधारोपण कार्यक्रम में पहुंचे भाजपा प्रदेश अध्यक्ष डॉ राजीव बिंदल मीडिया से बातचीत कर रहे थे। वीओ 1 भाजपा अध्यक्ष ने कहा कि प्रदेश सरकार आम जनता पर अत्याचार कर रही है और उनके साथ सरकार के ही नुमाइंदों द्वारा  दुर्व्यवहार किए जा रहे हैं। उन्होंने राजस्व मंत्री पर निशाना चाहते हुए कहा कि मंत्री द्वारा जनता के साथ दुर्व्यवहार किया गया और 60 से 65 लोगों के खिलाफ मामला दर्ज किया गया जो बेहद दुर्भाग्यपूर्ण है। वहीं उन्होंने इस बात पर भी हैरानी जाता है कि पूरे मामले को लेकर मुख्यमंत्री भी मंत्री का सहयोग कर रहे है जबकि उनको चाहिए कि मंत्रिमंडल के सदस्यों को लोगों के साथ उचित व्यवहार करने के निर्देश दे। बाईट : डॉ राजीव बिंदल प्रदेश अध्यक्ष भाजपा वीओ 2 उन्होंने कहा कि  प्रदेश के कई इलाके आपदा जैसी स्थिति से जूझ रहे है वही ऐसे समय में प्रदेश के लोक निर्माण मंत्री सरकारी खर्चे पर विदेश के दौरे पर गए हुए हैं जिनके साथ कई विधायक भी शामिल है। उन्होंने कहा कि एक तरफ सरकार आर्थिक तंगी का रोना रो रही है और दूसरी तरफ विकास के लिए जो पैसा आया है उसे विदेश दोनों पर खर्च किया जा रहा है। उन्होंने आरोप लगाया कि कि देश के प्रधानमंत्री ने हिमाचल को स्मार्ट सिटी के लिए जो पैसा उपलब्ध करवाया है वह पैसा स्मार्ट सिटी पर खर्च न होकर विदेश दोनों पर खर्च किया जा रहा है। बाईट : डॉ राजीव बिंदल प्रदेश अध्यक्ष भाजपा वीओ 3 राजीव बिन्दल ने यह भी कहा कि हिमाचल प्रदेश में भारतीय जनता पार्टी द्वारा एक लाख पौधे रोपित करने का लक्ष्य रखा गया है 15 जुलाई से शुरू हुआ यह पौधारोपण अभियान 15 अगस्त तक चलेगा। उन्होंने कहा कि भारतीय जनता पार्टी के पूरे हिमाचल प्रदेश में 8006 पोलिंग बूथ है और सभी पोलिंग बूथ पर 10-10 पौधे लगाने का लक्ष्य निर्धारित किया गया है ताकि पर्यावरण संरक्षण में पार्टी अपनी भूमिका निभा सके। बाईट : डॉ राजीव बिंदल प्रदेश अध्यक्ष भाजपा
4
Report
RMRakesh Malhi
Jul 27, 2025 11:15:32
Una, Himachal Pradesh:
Slug : ऊना में अज्ञात हमलावरों ने एक यूवक पर चलाई गोलियां, युवक की हुई मौत, हमला करने बाले मौके से फरार पुलिस ने नाकाबन्दी कर हमलावरों की तलाश की शुरू मामले की जांच में जुटी पुलिस V/01: हिमाचल प्रदेश के ऊना जिला में अज्ञात बाइक स्वार युवाको द्वारा एक वावार शॉप पर फायरिंग की है इस घटना में एक युवक बुरी तरह से लहू लुहान हुआ है जिसको इलाज के लिए अस्पताल लाया गया यहाँ डॉक्टर ने उसको मृत घोषित किया है मृतक क़ो एक गोली सर के पीछे लगी है मृतक की पहचान राकेश कुमार / अजमेर सिंह जिला ऊना उम्र 27 साल के रूप में हुई हैँ घटना के बाद पुलिस के आला अधिकारी मौके पर पहुंचे हैं और जिले में नाकाबंदी कर हमलावरों की तलाश शुरू कर दी है एसपी ऊना अमित यादव खुद मौके पर पहुंचे हैं और उन्होंने वहां पर स्थिति का जायजा लिया है एसपी के मुताबिक इस घटना में एक युवक बुरी तरह घायल हुआ है जिन्हें इलाज के लिए अस्पताल लाया गया जहां डॉक्टर ने उसे मृत घोषित किया है अस्पताल में पुलिस क़ो तैनात किया गया है और हादसे वाली जगह पर भी पुलिस बल तैनात है जगह-जगह पर नाकेबंदी कर हमलावरों क़ो पकड़ने के लिए पुलिस अपने कार्य में लगी है गोलीबारी के पीछे क्या वजह रही है अभी तक स्पष्ट नहीं ह Byte :अमित यादब एसपी ऊना Feed File 2707ZP_UNA_FIRING_R7 Feed Sent BY 2C Feed File:2707ZP_UNA_FIRING_R1--7
2
Report
BSBHARAT SHARMA
Jul 27, 2025 11:04:43
Amritsar, Punjab:
ISI ਸਹਾਇਤਾ ਨਾਲ ਚੱਲ ਰਹੇ ਹਥਿਆਰ ਤਸਕਰੀ ਮਾਡਿਊਲ ਦਾ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਕੀਤਾ ਪਰਦਾਫਾਸ਼ ਤੇ 5 ਆਰੋਪੀ ਕੀਤੇ ਗਿਰਫਤਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 1 AK ਰਾਈਫਲ, 2 ਗਲੌਕ ਪਿਸਟਲ, 7.5 ਲੱਖ ਨਕਦੀ ਅਤੇ ਵਾਹਨ ਸਮੇਤ ਵੱਡੀ ਰਿਕਵਰੀ ਇਸੇ ਦੇ ਨਾਲ ਥਾਣਾ ਘਰਿੰਡਾ ਪੁਲਿਸ ਵੱਲੋਂ ਵੱਖਰੀ ਕਾਰਵਾਈ 'ਚ 5 ਕਿੱਲੋ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਗ੍ਰਿਫ਼ਤਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ISI ਦੀ ਸਹਾਇਤਾ ਨਾਲ ਚੱਲ ਰਹੇ ਹਥਿਆਰ ਤਸਕਰੀ ਮਾਡਿਊਲ ਦਾ ਭੰਡਾਫੋੜ ਕੀਤਾ ਹੈ। ਇਸ ਦੌਰਾਨ ਸਪੈਸ਼ਲ ਸੈੱਲ ਨੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ 5 ਅਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇੱਕ AK Saiga 308 ਰਾਈਫਲ, ਦੋ ਗਲੌਕ ਪਿਸਟਲਾਂ, ₹7.5 ਲੱਖ ਨਕਦੀ, ਇੱਕ ਕਾਰ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਦਿਹਾਤੀ ਨੇ ਦੱਸਿਆ ਕਿ ਗੁਪਤ ਇੰਟੈਲੀਜੈਂਸ ਦੇ ਆਧਾਰ 'ਤੇ ਪਿੰਡ ਕਲੇਰ ਨੇੜੇ ਨਾਕਾਬੰਦੀ ਕਰਕੇ ਅੰਜਾਮ ਦਿੱਤੀ ਗਈ। ਪੁਲਿਸ ਅਨੁਸਾਰ ਇਹ ਆਰੋਪੀ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਸੰਪਰਕ 'ਚ ਸਨ ਅਤੇ ਇਹ ਹਥਿਆਰਾਂ ਦੀ ਖੇਪ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਜ਼ਦੀਕੀ ਨਵਦੀਪ ਸਿੰਘ ਉਰਫ ਨਵ ਪੰਡੋਰੀ ਨੂੰ ਸਪਲਾਈ ਕਰ ਰਹੇ ਸਨ। ਪੁਲਸ ਵਲੋਂ ਜੋਬਨਜੀਤ ਸਿੰਘ ਪੁੱਤਰ ਬਲਦੇਵ ਸਿੰਘ, ਗੋਰਾ ਸਿੰਘ ਪੁੱਤਰ ਰੇਸ਼ਮ ਸਿੰਘ, ਜਸਪ੍ਰੀਤ ਸਿੰਘ ਉਰਫ ਮੋਟੂ , ਸੰਨੀ ਸਿੰਘ ਅਤੇ ਸ਼ਹਿਨਸ਼ਾਹ ਸਿੰਘ ਉਰਫ ਸ਼ਾਲੂ ਨੂੰ ਕਾਬੂ ਕੀਤਾ ਹੈ ਪੁਲਿਸ ਨੇ ਦੱਸਿਆ ਕਿ ਉਕਤ ਅਰੋਪੀਆਂ ਨੇ ਪਹਿਲਾਂ ਵੀ ਹਥਿਆਰਾਂ ਦੀਆਂ ਹੋਰ ਖੇਪਾਂ ਨਵਦੀਪ ਸਿੰਘ ਨੂੰ ਸਪਲਾਈ ਕੀਤੀਆਂ ਹਨ। ਇਸ ਮਾਮਲੇ 'ਚ ਥਾਣਾ ਲੋਪੋਕੇ ਵਿਖੇ Arms Act ਅਤੇ NDPS Act ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਦਿਨ ਹੋਈ ਦੂਜੀ ਵੱਡੀ ਕਾਰਵਾਈ 'ਚ ਘਰਿੰਡਾ ਪੁਲਿਸ ਵੱਲੋਂ ਇੱਕ ਹੋਰ ਤਸਕਰ ਨੂੰ 5 ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮ ਦੀ ਪਹਚਾਣ ਪਵਨਪ੍ਰੀਤ ਸਿੰਘ ਉਰਫ ਪਵਨ ਵਜੋਂ ਹੋਈ ਹੈ। ਪੁਲਿਸ ਅਨੁਸਾਰ ਆਰੋਪੀ ਪਾਕਿਸਤਾਨੀ ਨਸ਼ਾ ਤਸਕਰਾਂ ਦੇ ਸੰਪਰਕ 'ਚ ਸੀ ਅਤੇ ਡਰੋਨ ਰਾਹੀਂ ਪਹੁੰਚੀ ਹੈਰੋਇਨ ਨੂੰ ਅੱਗੇ ਸਪਲਾਈ ਕਰਨ ਜਾ ਰਿਹਾ ਸੀ। ਟੀ-ਪੁਆਇੰਟ ਅਟਾਰੀ ਨੇੜੇ ਉਸ ਨੂੰ ਇੱਕ ਪੈਸ਼ਨ ਪਲੱਸ ਮੋਟਰਸਾਈਕਲ ਸਮੇਤ ਰੋਕਿਆ ਗਿਆ। ਅਤੇ ਆਰੋਪੀ ਦੀ ਤਲਾਸ਼ੀ ਲਿੱਤੀ ਗਈ ਤੇ ਤਲਾਸ਼ੀ ਦੌਰਾਨ ਉਸ ਕੋਲੋਂ 05 ਕਿੱਲੋ ਹੈਰੋਇਨ ਬਰਾਮਦ ਹੋਈ ਜਿਸ ਤੋਂ ਬਾਅਦ ਆਰੋਪੀ ਦੇ ਖਿਲਾਫ ਥਾਣਾ ਘਰਿੰਡਾ 'ਚ NDPS Act ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਜਾਰੀ ਹੈ। ਪੁਲਿਸ ਵੱਲੋਂ ਦੋਹਾਂ ਮਾਮਲਿਆਂ 'ਚ ਸ਼ਾਮਲ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਗਹਿਰੀ ਜਾਂਚ ਕੀਤੀ ਜਾ ਰਹੀ ਹੈ। ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਕਿਹਾ ਕਿ ਨਸ਼ਿਆਂ ਅਤੇ ਹਥਿਆਰਾਂ ਦੇ ਵਪਾਰ ਖਿਲਾਫ ਅਭਿਆਨ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਸੇ ਤਰ੍ਹਾਂ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਸਖ਼ਤ ਕਾਰਵਾਈ ਜਾਰੀ ਰਹੇਗੀ। ਬਾਈਟ : ਮਨਿੰਦਰ ਸਿੰਘ ਐਸਐਸਪੀ ਦਿਹਾਤੀ ਅੰਮ੍ਰਿਤਸਰ
8
Report
TBTarsem Bhardwaj
Jul 27, 2025 10:49:32
Ludhiana, Punjab:
ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ਅਤੇ ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸਰਕਾਰ ਨੂੰ ਸੱਤਾ ਵਿੱਚ ਆਈ ਨੂੰ ਲਗਭਗ 3 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ । ਸਰਕਾਰ ਅਤੇ ਮਨੇਜਮੈਂਟ ਨਾਲ ਵੀ ਕਾਫੀ ਮੀਟਿੰਗ ਹੋ ਚੁੱਕੀਆਂ ਹਨ ਸਰਕਾਰ ਵੱਲੋਂ ਲਿਖਤੀ ਭਰੋਸੇ ਵੀ ਦਿੱਤੇ ਗਏ ਹਨ ।ਇੱਥੇ ਤੱਕ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਇਕ ਕਮੇਟੀ ਵੀ ਗਠਿਤ ਕੀਤੀ ਸੀ। ਜਿਸ ਕਮੇਟੀ ਨੇ ਇੱਕ ਮਹੀਨੇ ਦੇ ਵਿਚ ਕੰਟਰੈਕਟ ਵਰਕਰਜ ਨੂੰ ਰੈਗੂਲਰ ਕਰਨ ,ਆਊਟ ਸੋਰਸ ਮੁਲਾਜਮਾ ਨੂੰ ਕੰਟਰੈਕਟ ਤੇ ਕਰਨ, ਤਨਖਾਹਾਂ ਵਿਚ ਇਕਸਾਰਤਾ,ਮਾਰੂ ਕੰਡੀਸ਼ਨਾ ਖਤਮ ਕਰਕੇ ਸਰਵਿਸ ਰੂਲ ਲਾਗੂ ਕਰਨਾ ਅਤੇ ਵਿਭਾਗਾ ਵਿੱਚ ਨਵੀਆਂ ਬੱਸਾਂ ਪਾਉਣ ਅਤੇ ਵਿਭਾਗ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਪਾਲਿਸੀ ਬਣਾ ਕੇ ਹੱਲ ਕਰਨ ਲਈ ਕਿਹਾ ਸੀ। ਪ੍ਰੰਤੂ ਦਿੱਤੇ ਸਮੇਂ ਅਨੁਸਾਰ ਮੰਗਾਂ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਸਿਰਫ ਲਾਰੇ ਤੇ ਲਾਰਾ ਲਾ ਕੇ ਸਮਾਂ ਟਪਾਇਆ ਜਾ ਰਿਹਾ ਹੈ । ਮੁੱਖ ਮੰਤਰੀ ਪੰਜਾਬ ਵੱਲੋਂ ਬਣੀ ਕਮੇਟੀ ਦੀ ਕਰਵਾਈ ਨੂੰ ਵੀ ਅਧੂਰਾ ਛੱਡਿਆ ਜਾ ਰਿਹਾ ਹੈ। ਸਿਰਫ ਗੱਲਬਾਤ ਵਿੱਚ ਮੰਗਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਿੱਛਲੇ ਸਮੇਂ ਵੀ ਜੰਥੇਬੰਦੀ ਵੱਲੋਂ 09/10/11 ਜੁਲਾਈ ਦੇ ਸੰਘਰਸ਼ ਦੇ ਐਲਾਨ ਕੀਤਾ ਗਿਆ ਸੀ ਜਿਸ ਸੰਘਰਸ਼ ਦੇ ਸਦਕਾ 09 ਜੁਲਾਈ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਦੇ ਨਾਲ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਮੰਗਾਂ ਦਾ ਹੱਲ ਕਰਨ ਦੀ ਪੂਰੀ ਸਹਿਮਤੀ ਜਿਤਾਈ ਗਈ ਸੀ। ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਪ੍ਰੈਸ ਮੀਡੀਆ ਵਿੱਚ ਬਿਆਨ ਵੀ ਦਿੱਤਾ ਗਿਆ ਸੀ ਕਿ 16 ਜੁਲਾਈ ਨੂੰ ਮੀਟਿੰਗ ਕੀਤੀ ਜਾਵੇਗੀ ਤੇ ਕੁਝ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਸੀ ਤੇ 2 ਮੀਟਿੰਗ ਕਰਕੇ 28 ਜੁਲਾਈ ਨੂੰ ਪੂਰਨ ਤੌਰ ਤੇ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ ਪ੍ਰੰਤੂ ਮੰਤਰੀ ਵੱਲੋਂ ਕਿਸੇ ਵੀ ਮੰਗਾ ਦਾ ਹੱਲ ਨਹੀਂ ਕੀਤਾ ਗਿਆ ਉਲਟਾ 16 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਵੀ ਨਹੀਂ ਕੀਤੀ ਗਈ 21 ਜੁਲਾਈ ਨੂੰ ਸਟੇਟ ਟਰਾਂਸਪੋਰਟ ਸਕੱਤਰ ਵੱਲੋਂ ਮੀਟਿੰਗ ਕੀਤੀ ਗਈ ਉਸ ਵਿੱਚ ਵੀ ਕੋਈ ਵੀ ਮੰਗਾਂ ਦਾ ਹੱਲ ਨਹੀ ਕੀਤਾ ਗਿਆ ਗੱਲਬਾਤ ਟਾਲ ਮਟੋਲ ਕਰਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਜਿਸ ਕਰਕੇ ਵਰਕਰਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਉਕ ਲੰਬੇ ਸਮੇ ਤੋ ਠੇਕੇਦਾਰਾ ਰਾਹੀ ਵਰਕਰਾ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਮਾਰੂ ਕੰਡੀਸ਼ਨਾ ਲਾਕੇ ਨੋਕੀਰੀਆ ਤੋ ਕੱਢਿਆ ਜਾ ਰਿਹਾ ਹੈ ਅਤੇ ਠੇਕੇਦਾਰਾ ਰਾਹੀ ਮੋਟੀ ਰਿਸ਼ਵਤ ਲੈਕੇ ਭਰਤੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਸਬੰਧੀ ਜਥੇਬੰਦੀ ਵੱਲੋ ਸਰਕਾਰ ਅਤੇ ਮੈਨੇਜਮੈਂਟ ਨੂੰ ਲਿਖਤੀ ਅਤੇ ਆਡੀਓ ਵੀਡੀਓ ਵੀ ਦੇ ਚੁੱਕੇ ਹਾ ਜਿਸ ਤੇ ਕਾਰਵਾਈ ਨਾ ਕਰਕੇ ਅਤੇ ਠੇਕੇਦਾਰਾ ਕੋਲੋ ਐਗਰੀਮੈਂਟ ਅਨੁਸਾਰ ਮੁਲਾਜ਼ਮਾਂ ਨੂੰ ਬਣਦੇ ਲਾਭ ਨਾ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ 30/06/2023 ਦੀਆ ਸਰਕਾਰ ਵੱਲੋ ਜਾਰੀ ਹਦਾਇਤਾਂ ਅਨੁਸਾਰ ਬਹਾਲ ਨਾ ਕਰਕੇ ਰਿਸ਼ਵਤਖੋਰੀ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ। ਗੁਰਪ੍ਰੀਤ ਬੜੈਚ ਹਰਸ਼ਰਨ ਸਿੰਘ ਨੇ ਪ੍ਰੈੱਸ ਨੂੰ ਬੋਲਦਿਆਂ ਕਿਹਾ ਕਿ ਸਰਕਾਰ ਮੰਗਾਂ ਦਾ ਹੱਲ ਕਰਨ ਦੀ ਬਜਾਏ ਵਿਭਾਗਾਂ ਨੂੰ ਨਿਜੀਕਰਨ ਦੇ ਵੱਲ ਨੂੰ ਲਿਜਾਇਆ ਜਾ ਰਿਹਾ ਹੈ ਵਿਭਾਗਾਂ ਦੇ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦੀ ਪਾਲਸੀ ਲੈ ਕੇ ਆਈ ਰਹੀ ਹੈ। ਕਾਰਪੋਰੇਟ ਘਰਾਣਿਆਂ ਨੂੰ ਵਿਭਾਗਾਂ ਦੀ ਪੂਰਨ ਤੌਰ ਤੇ ਲੁੱਟ ਕਰਵਾਉਣ ਦੀ ਮਨਸਾ ਦੇ ਨਾਲ ਕਿਲੋਮੀਟਰ ਸਕੀਮ ਬੱਸਾਂ ਪਾਇਆ ਜਾ ਰਹੀਆਂ ਹਨ ਜਿਸ ਦਾ ਟੈਂਡਰ ਸਰਕਾਰ ਵੱਲੋ 4 ਅਗਸਤ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ 32 ਤੋਂ 35 ਲੱਖ ਰੁਪਏ ਦੀ ਬੱਸ ਪਾਕੇ ਕਰੋੜਾਂ ਰੁਪਏ ਵਿਭਾਗਾਂ ਦਾ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਕਰ ਸਰਕਾਰ ਅਤੇ ਮਨੇਜਮੈਂਟ ਨੇ ਟੈਂਡਰ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਯੂਨੀਅਨ ਵੱਲੋ‌ ਤਰੁੰਤ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਜੇਕਰ ਸਰਕਾਰ ਅਤੇ ਮਨੇਜਮੈਂਟ ਨੇ 28 ਜੁਲਾਈ ਨੂੰ ਮੰਗਾ ਦਾ ਹੱਲ ਨਾ ਕੀਤਾ ਤਾਂ ਤੁਰੰਤ ਬੰਦ ਕਰਕੇ ਅਣ ਮਿੱਥੇ ਸਮੇਂ ਦੀ ਹੜਤਾਲ ਸਮੇਤ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਧਰਨੇ ਸਮੇਤ ਤਿਖੇ ਸ਼ਘੰਰਸ਼ ਕੀਤੇ ਜਾਣਗੇ Byte ਯੂਨੀਅਨ ਆਗੂ Byte ਯੂਨੀਅਨ ਆਗੂ
6
Report
SNSUNIL NAGPAL
Jul 27, 2025 10:47:58
Fazilka, Punjab:
ਬੀਜੇਪੀ ਦੇ ਦਫਤਰ ਦੇ ਵਿੱਚ ਸਵਰਗੀ ਪ੍ਰਕਾਸ਼ ਸਿੰਘ ਬਾਦਲ ਜੀ ਦੀ ਫੋਟੋ ਲੱਗੀ ਦਿਖਾਈ ਦਿੱਤੀ । ਹਾਲਾਂਕਿ ਇਸ ਨੂੰ ਲੈ ਕੇ ਭਾਜਪਾ ਨੇਤਾ ਸੁਰਜੀਤ ਜਿਆਣੀ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਦਫਤਰ ਤਾਂ ਬੀਜੇਪੀ ਦਾ ਤੇ ਫੋਟੋ ਬਾਦਲ ਸਾਹਿਬ ਦੀ ਲੱਗੀ ਹੈ । ਜੋ ਅਕਾਲੀ ਦਲ ਨਾਲ ਸੰਬੰਧਿਤ ਸਨ । ਤਾਂ ਜਿਸ ਤੇ ਸੁਰਜੀਤ ਜੀਆਨੀ ਨੇ ਜਵਾਬ ਦਿੰਦਿਆਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਨਾਂ ਦੇ ਦਿਲ ਵਿੱਚ ਵੱਸਦੇ ਨੇ l ਉਹਨਾਂ ਲਈ ਉਹ ਰੱਬ ਨੇ । ਕਿਉਂਕਿ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ ਤਾਂ ਬਾਦਲ ਸਾਹਿਬ ਦੀ ਬਦੌਲਤ ਹੀ ਫਾਜ਼ਿਲਕਾ ਜਿਲਾ ਬਣਿਆ ਤੇ ਹੋਰ ਕਈ ਵੱਡੇ ਕੰਮ ਹੋਏ । ਜਿੰਨਾ ਨੇ ਅੱਜ ਤੱਕ ਓਹਨਾ ਨੂ ਖਾਲੀ ਨਹੀਂ ਮੋੜਿਆ ਸੀ ।
7
Report
MSManish Shanker
Jul 27, 2025 10:47:46
Sahibzada Ajit Singh Nagar, Punjab:
Manish Shanker Mohali ਮੋਹਾਲੀ ਦੇ ਪਿੰਡ ਧਰਮਗੜ੍ਹ ਵਿਖੇ ਹੋ ਰਹੇ ਪੰਚਾਇਤੀ ਇਲੈਕਸ਼ਨਾਂ ਦੌਰਾਨ ਦੋ ਗੁੱਟਾਂ ਵਿੱਚ ਹੋਈ ਝੜਪ ਦੌਰਾਨ ਜਖਮੀ ਹੋਏ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਂਦੇ ਹੋਏ ਪੁਲਿਸ ਅਧਿਕਾਰੀ। Viral video
10
Report
RKRAJESH KATARIA
Jul 27, 2025 10:47:32
Firozpur, Punjab:
ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਮੰਗਾਂ ਨੂੰ ਲੈਕੇ ਵਿੱਤ ਮੰਤਰੀ ਪੰਜਾਬ ਦੀ ਮੀਟਿੰਗ ਵਿੱਚ ਹੱਲ ਨਾ ਹੋਇਆ ਜਾਂ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਨਾ ਕੀਤਾ ਤਾਂ ਅਣਮਿੱਥੇ ਸਮੇਂ ਹੜਤਾਲ ਲਈ ਤਿਆਰੀ ਮੁਕੰਮਲ  ਮੀਟਿੰਗ ਵਿੱਚ ਹਾਲ ਨਾ ਹੋਇਆ ਤਾਂ 29 ਜੁਲਾਈ ਤੋਂ ਪੱਕੇ ਤੌਰ ਤੇ ਅਨਮਿਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਕੀਤਾ ਐਲਾਨ  ਹੜਤਾਲ ਤੇ ਜਾਨ ਨਾਲ ਸਰਕਾਰ ਨੂੰ ਰੋਜਾਨਾ 3 ਕਰੋੜ ਰੁਪਏ ਦੇ ਮਾਲੀਏ ਦਾ ਹੋਵੇਗਾ ਨੁਕਸਾਨ  ਸੜਕਾਂ ਜਾਮ ਕਰਨ ਦੀ ਵੀ ਦਿੱਤੀ ਚੇਤਾਵਨੀ , ਟਰਾਂਸਪੋਰਟ ਮਾਫੀਆ ਦੇ ਹੱਥਾਂ ਵਿੱਚ ਖੇਡ ਰਹੀ ਹੈ ਸਰਕਾਰ ਯੂਨੀਅਨ ਨੇ ਲਗਾਏ ਆਰੋਪ ਸਰਕਾਰ ਦੇ ਲਾਰਿਆਂ ਤੋਂ ਅੱਕੇ ਟਰਾਂਸਪੋਰਟ ਮੁਲਾਜ਼ਮਾਂ ਕੀਤੀ ਸੰਘਰਸ਼ ਦੀ ਪੱਕੇ ਪੈਰੀਂ ਤਿਆਰੀ vo 1 = ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਸਰਕਾਰ ਦੇ ਖਿਲਾਫ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਪੱਕੇ ਤੌਰ ਤੇ ਮੋਰਚਾ ਖੋਲਣ ਦਾ ਐਲਾਨ ਕੀਤਾ ਹੈ। ਯੂਨੀਅਨ ਨੇ ਕਿਹਾ ਕਿ ਆਪ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕੀਤੇ ਸਨ ਕੀ ਹਰ ਵਰਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਟਰਾਂਸਪੋਰਟ ਮੰਤਰੀ ਪੰਜਾਬ ਤੱਕ ਪਨਬੱਸ ਪੀ ਆਰ ਟੀ ਸੀ ਕੱਚੇ ਮੁਲਾਜ਼ਮਾਂ ਦੇ ਧਰਨਿਆਂ ਤੇ ਬੋਲ ਕੇ ਕਹਿਦੇ ਰਹੇ ਕਿ ਵਿਭਾਗ ਵਲੋਂ ਹੁੰਦੀ ਲੁੱਟ ਬੰਦ ਕਰਾਂਗੇ ਅਤੇ ਮਸਲੇ ਹੱਲ ਕਰਾਂਗੇ ਸਰਕਾਰ ਬਨਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਵਿਧਾਨ ਸਭਾ ਵਿੱਚ ਬਿਆਨ ਦਿੱਤਾ ਠੇਕੇਦਾਰ ਬਾਹਰ ਕੱਢਾਂਗੇ ਆਊਟ ਸੋਰਸ ਭਰਤੀ ਬੰਦ ਕਰਾਂਗੇ ਪਰ ਪਨਬਸ ਪੀ ਆਰ ਟੀ ਸੀ ਵਿੱਚ ਆਊਟ ਸੋਰਸ ਭਰਤੀ ਵੀ ਕੀਤੀ ਗਈ ਅਤੇ ਪਨਬਸ ਵਿੱਚ ਠੇਕੇਦਾਰ ਤਿੰਨ ਕਰ ਦਿੱਤੇ ਠੇਕੇਦਾਰ ਵਲੋਂ ਕਰੋੜਾਂ ਰੁਪਏ ਦੀ EPF ESI ਅਤੇ ਸਕਿਊਰਟੀਆ ਦੀ ਲੁੱਟ ਕੀਤੀ ਗਈ ਰਿਸ਼ਵਤ ਲੈ ਕੇ ਭਰਤੀ ਕੀਤੀ ਗਈ ਜਿਸ ਦੇ ਸਬੂਤ ਆਡਿਊ ਵੀਡਿਓ ਰਿਕਾਰਡਿੰਗ ਸਮੇਤ ਸਰਕਾਰ ਨੂੰ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਠੇਕੇਦਾਰ ਵਲੋਂ ਮੋਤ ਹੋ ਚੁੱਕੇ ਮੁਲਾਜ਼ਮਾਂ  ਦਾ ਗਰੁੱਪ ਬੀਮਾ ਵੈੱਲਫੇਅਰ ਫੰਡ ਆਦਿ ਵੀ ਹਜ਼ਮ ਕਰ ਲਿਆ ਗਿਆ ਅਧਿਕਾਰੀ ਜਾਂ ਸਰਕਾਰ ਉਸ ਉਪਰ ਕੋਈ ਕਾਰਵਾਈ ਨਹੀਂ ਕਰ ਰਹੇ ਦੂਸਰੇ ਪਾਸੇ ਨਿੱਤ ਨਵਾਂ ਠੇਕੇਦਾਰ ਲਿਆਉਣ ਦੀ ਤਿਆਰੀ ਹੈ  ਮੁੱਖ ਮੰਤਰੀ ਪੰਜਾਬ ਵਲੋਂ ਟਰਾਂਸਪੋਰਟ ਮਾਫੀਆ ਖਤਮ ਕਰਨ ਦੇ ਬਿਆਨ ਸੀ ਪਰ ਪੰਜਾਬ ਅੰਦਰ ਟਰਾਂਸਪੋਰਟ ਮਾਫੀਆ ਧੜੱਲੇ ਨਾਲ ਚੱਲ ਰਿਹਾ ਹੈ ਹੁਣ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਵੱਡੇ ਲੀਡਰਾਂ ਦੀਆਂ ਬੱਸਾਂ ਨੂੰ ਕਿਲੋਮੀਟਰ ਸਕੀਮ ਬੱਸਾਂ ਤਹਿਤ ਸਰਕਾਰੀ ਪਰਿਮਟਾ ਤੇ ਚਲਾਉਣ ਲਈ ਟੈਂਡਰ ਲਗਾਏ ਜਾ ਰਹੇ ਹਨ ਜਿਸ ਵਿੱਚ ਇੱਕ ਬੱਸ 6 ਸਾਲਾਂ ਵਿੱਚ 1 ਕਰੋੜ 50 ਲੱਖ ਤੋਂ ਵੱਧ ਰੁਪਏ ਲੈ ਜਾਂਦੀ ਹੈ ਅਤੇ ਬੱਸ ਵੀ ਫੇਰ ਮਾਲਕ ਦੀ ਹੁੰਦੀ ਹੈ ਦੂਸਰੇ ਪਾਸੇ ਜੇਕਰ ਸਰਕਾਰੀ ਬੱਸਾਂ ਪਾਈਆਂ ਜਾਣ ਤਾਂ 33-34 ਲੱਖ ਵਿੱਚ ਬੱਸ ਆਉਂਦੀ ਹੈ ਅਤੇ 15 ਸਾਲ ਵਿਭਾਗ ਵਿੱਚ ਚੱਲਦੀ ਹੈ ਇਸ ਤੋਂ ਸਪੱਸ਼ਟ ਹੈ ਕਿ ਟਰਾਂਸਪੋਰਟ ਵਿਭਾਗ ਨੂੰ ਲੁੱਟਣ ਲਈ ਆਪ ਸਰਕਾਰ ਵਲੋਂ ਵੱਡੇ ਪੱਧਰ ਤੇ ਤਿਆਰੀ ਕੀਤੀ ਜਾ ਰਹੀ ਹੈ ਜਿਸ ਦਾ ਯੂਨੀਅਨ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ  ਬਾਈਟ =  ਰੇਸ਼ਮ ਸਿੰਘ , ਪੰਜਾਬ ਪ੍ਰਧਾਨ , ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ vo 2 =  ਪੰਜਾਬ ਪ੍ਰਧਾਨ ਨੇ ਦੱਸਿਆ ਕਿ  ਮੰਤਰੀ ਪੰਜਾਬ ਨੇ ਮੀਟਿੰਗ ਕਰਕੇ ਯੂਨੀਅਨ ਦੀਆਂ 7 ਮੰਗਾਂ ਦਾ ਹੱਲ ਕੱਢਣ ਲਈ ਟਰਾਂਸਪੋਰਟ ਵਿਭਾਗ ਦੀ ਇੱਕ ਵੱਖਰੀ ਪਾਲਸੀ ਬਣਾਉਣ ਲਈ ਮਹੀਨਾ ਸਮਾਂ ਤਹਿ ਕਰਕੇ ਹੁਕਮਾਂ ਜਾਰੀ ਕੀਤੇ ਸਨ ਪ੍ਰੰਤੂ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਉਲਟਾ ਜਿਹੜੀਆਂ ਮੰਗਾਂ ਮੰਨੀਆਂ ਜਾ ਚੁੱਕੀਆਂ ਹਨ ਉਹਨਾਂ ਨੂੰ ਵੀ ਰੋਕ ਲਿਆ ਗਿਆ ਹੈ ਜਿਵੇਂ ਕਿ ਡਿਊਟੀਆਂ ਤੋਂ ਕੱਢੇ ਮੁਲਾਜ਼ਮਾ ਨੂੰ ਬਹਾਲ ਕਰਨ ਦੇ 30/6/2023 ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਮੁਲਾਜ਼ਮਾਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ ਬਰਾਬਰ ਕੰਮ ਬਰਾਬਰ ਤਨਖਾਹਾਂ ਕਰਨ ਦੀ ਬਜਾਏ ਉਲਟਾ ਤਨਖਾਹਾਂ ਵਿੱਚ ਵੱਡਾ ਅੰਤਰ ਪਾਈਆਂ ਗਿਆ ਹੈ ਸਰਵਿਸ ਰੂਲ ਲਾਗੂ ਕਰਨ ਦੀ ਬਜਾਏ ਉਲਟਾ ਲੱਗੀ ਨਜਾਇਜ਼ ਕੰਡੀਸ਼ਨਾ ਤਹਿਤ ਬਹਾਲ ਕਰਨ ਵਾਲੇ ਮੁਲਾਜ਼ਮਾਂ ਨੂੰ ਲੰਮਕਾਇਆ ਜਾ ਰਿਹਾ ਹੈ ਤਾਂ ਜੋਂ ਰਿਸ਼ਵਤਖੋਰੀ ਕੀਤੀ ਜਾ ਸਕੇ ਏਥੋ ਤੱਕ ਕੀ ਡਿਪੂਆਂ ਵਿੱਚ ਬੱਸਾਂ ਖੜੀਆਂ ਰਹਿੰਦੀਆਂ ਹਨ ਟਰਾਂਸਪੋਰਟ ਮਾਫੀਆ ਨਾਲ ਮਿਲੀਭੁਗਤ ਕਾਰਨ ਬੱਸਾਂ ਦਾ ਸਮਾਨ ਜਾਂ ਸਟਾਫ ਦੀ ਘਾਟ ਬਹਾਲ ਕਰਕੇ ਪੂਰੀ ਨਹੀਂ ਕੀਤਾ ਪਿਛਲੇ ਸਮੇਂ 2022-23 ਵਿੱਚ ਪੂਰਾ ਇੱਕ ਸਾਲ 568 ਬੱਸਾਂ ਖੜੀਆਂ ਰਹੀ ਇਸ ਤੋਂ ਸਪੱਸ਼ਟ ਹੈ ਕਿ ਸਰਕਾਰ ਦਾ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵੱਲ ਕੋਈ ਧਿਆਨ ਇਸ ਨੂੰ ਲੁੱਟਣ ਲਈ ਹਰ ਪਾਸੇ ਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹਰ ਸ਼ਹਿਰ ਤੋਂ ਨਜਾਇਜ਼ ਟਰਾਂਸਪੋਰਟ ਮਾਫੀਆ ਚੱਲ ਰਿਹਾ ਹੈ ਵਾਰ ਵਾਰ ਟਰਾਂਸਪੋਰਟ ਮੰਤਰੀ ਅਤੇ ਅਧਿਕਾਰੀਆਂ ਨੂੰ ਯੂਨੀਅਨ ਵਲੋਂ ਵਾਰ ਵਾਰ ਅਪੀਲ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ  ਫ੍ਰੀ ਸਫ਼ਰ ਸਹੂਲਤਾਂ ਦੇ ਕਰੀਬ 11-1200 ਕਰੋੜ ਰੁਪਏ ਸਰਕਾਰ ਵੱਲ ਪਨਬਸ ਪੀ ਆਰ ਟੀ ਸੀ ਦੀਆਂ ਲੈਣਦਾਰੀਆ ਹਨ ਜਿਸ ਕਾਰਨ ਕੱਚੇ ਮੁਲਾਜ਼ਮਾਂ ਨੂੰ ਤਨਖਾਹਾਂ ਲੈਣ ਲਈ ਵੀ ਹਰ ਮਹੀਨੇ ਸੰਘਰਸ਼ ਕਰਨਾ ਪੈਂਦਾ ਹੈ ਆਪ ਸਰਕਾਰ ਦੇ ਕਾਰਜਕਾਲ ਵਿੱਚ 400 ਦੇ ਕਰੀਬ ਬੱਸਾਂ ਕੰਡਮ ਹੋ ਚੁੱਕੀਆਂ ਹਨ ਕੋਈ ਨਵੀਂਆ ਸਰਕਾਰੀ ਬੱਸਾਂ ਨਹੀਂ ਪਾਈਆਂ ਜਿਹੜੀਆਂ ਬੱਸਾਂ ਚੱਲਦੀਆਂ ਹਨ ਉਹਨਾਂ ਵਿੱਚੋ 100 ਦੇ ਕਰੀਬ ਬੱਸਾਂ ਸਪੇਅਰ ਪਾਰਟ ਦੀ ਘਾਟ ਕਾਰਨ ਖਰਾਬ ਖੜੀਆਂ ਰਹਿੰਦੀਆਂ ਹਨ ਨਵੀਆਂ ਸਰਕਾਰੀ ਬੱਸਾਂ ਨਾ ਪਾਉਣ ਦਾ ਵੱਡਾ ਕਾਰਨ ਟਰਾਂਸਪੋਰਟ ਮਾਫ਼ੀਆ ਦੇ ਨਾਲ ਨਾਲ ਮੁੱਖ ਮੰਤਰੀ ਪੰਜਾਬ ਦੇ ਦਿੱਤੇ ਬਿਆਨ ਹਨ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਪੰਜਾਬ ਤੋਂ ਬੱਸਾਂ ਨੂੰ ਬਾਡੀਆਂ ਲਗਵਾਈਆਂ ਜਾਣ ਹੁਣ ਆਪਣੀ ਸਿਆਸੀ ਲੜਾਈ ਵਿੱਚ ਫਸ ਚੁੱਕੀ ਸਰਕਾਰ ਬੱਸਾਂ ਨੂੰ ਬਾਡੀਆਂ ਬਾਹਰੀ ਸਟੇਟ ਤੋਂ ਹੀ ਲੱਗਣ ਦੇ ਡਰ ਤੋ ਕਾਨੂੰਨੀ ਅੜਿੱਕਿਆਂ ਕਾਰਨ ਸਿੱਧਾ ਕੰਪਨੀਆਂ ਤੋਂ ਹੀ ਘਟੀਆ ਕਵਾਲਟੀ ਦੀ ਲੱਗੀ ਲਗਾਈ ਮਹਿੰਗੀ ਬਾਂਡੀ ਲੈਣ ਲਈ ਤਿਆਰੀ ਕੀਤੀ ਜਾ ਰਹੀ ਜਿਸ ਦਾ ਫੇਰ ਵੀ ਪੰਜਾਬ ਦੇ ਬਾਂਡੀ ਬਿਲਡਰਾਂ ਅਤੇ ਵਿਭਾਗ ਨੂੰ ਕੋਈ ਫਾਇਦਾ ਨਹੀਂ ਹੋਣਂ ਵਿਭਾਗ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ    ਪਿਛਲੇ ਸਮੇਂ ਵਿੱਚ ਮੁੱਖ ਮੰਤਰੀ ਪੰਜਾਬ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਬਹੁਤ ਮੀਟਿੰਗਾ ਵਿੱਚੋਂ ਭੱਜ ਚੁੱਕੇ ਹਨ ਜਿਸ ਕਰਕੇ 9 ਜੁਲਾਈ ਨੂੰ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ ਚੱਲਦੀ ਹੜਤਾਲ ਵਿੱਚ ਵਿੱਤ ਮੰਤਰੀ ਪੰਜਾਬ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਕਰਕੇ ਸਾਰੀਆਂ ਮੰਗਾਂ ਦਾ ਹੱਲ ਕੱਢਣ ਲਈ ਦੁਬਾਰਾ ਤੋਂ ਭਰੋਸਾ ਦਿੱਤਾ ਗਿਆ 16 ਜੁਲਾਈ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਨੇ ਵਿਭਾਗ ਪੱਧਰ ਦੀਆਂ ਮੰਗਾਂ ਦਾ ਹੱਲ ਕੱਢਣ ਲਈ ਦੁਬਾਰਾ ਮੀਟਿੰਗ ਦਾ ਸਮਾਂ ਦਿੱਤਾ ਸੀ ਪਰੰਤੂ ਉਸ ਮੀਟਿੰਗ ਤੋਂ ਟਰਾਂਸਪੋਰਟ ਮੰਤਰੀ ਪੰਜਾਬ ਭੱਜ ਚੁੱਕੇ ਹਨ ਨਾਲ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਸੀ ਨੂੰ ਅੰਤਿਮ ਰੂਪ ਦੇਣ ਲਈ 28 ਜੁਲਾਈ ਨੂੰ ਵਿੱਤ ਮੰਤਰੀ ਪੰਜਾਬ ਵੱਲੋਂ ਸਮਾਂ ਦਿੱਤਾ ਗਿਆ ਹੈ  ਜੇਕਰ ਮੀਟਿੰਗ ਨਹੀਂ ਹੁੰਦੀ ਜਾਂ ਠੋਸ ਹੱਲ ਨਹੀਂ ਨਿਕਲਦਾ ਅਤੇ  ਸਰਕਾਰ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਰੱਦ ਨਹੀਂ ਕਰਦੀ ਤਾਂ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਜਲੰਧਰ  ਵਿਖੇ ਕੀਤੇ ਫੈਸਲੇ ਅਨੁਸਾਰ ਅਣਮਿਥੇ ਸਮੇਂ ਦੀ ਹੜਤਾਲ ਸਮੇਤ ਤਿੱਖੇ ਐਕਸ਼ਨਾਂ ਦਾ ਜੋ ਵੀ ਐਲਾਨ ਕੀਤਾ ਜਾਏਗਾਂ ਪੂਰੇ ਪੰਜਾਬ ਦੇ ਨਾਲ ਨਾਲ ਫਿਰੋਜ਼ਪੁਰ ਫਾਜਿਲਕਾ ਜੀਰਾ ਡੀਪੂ ਮੁਕੰਮਲ ਤੌਰ ਤੇ ਉਸ ਦਾ ਸਮਰਥਨ ਕਰੇਗਾ  ਬਾਈਟ=ਰੇਸ਼ਮ ਸਿੰਘ ਗਿੱਲ , ਸੂਬਾ ਪ੍ਰਧਾਨ , ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ
9
Report
BSBHARAT SHARMA
Jul 27, 2025 10:32:35
Ajnala, Punjab:
ਪੰਜਾਬ ਅੰਦਰ ਅਮਨ ਅਮਾਨ ਨਾਲ ਹੋ ਰਹੀ ਪੰਚਾਇਤੀ ਜਿਮਣੀ ਚੋਣ !! ਪਿੰਡਾਂ ਅੰਦਰ ਵੋਟਾਂ ਪਾਉਣ ਵਾਲੇ ਲੋਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ ਐਸਡੀਐਮ ਅਤੇ ਡੀਐਸਪੀ ਅਜਨਾਲਾ ਨੇ ਲਿਆ ਸੁਰੱਖਿਆ ਪ੍ਰਬੰਧਾ ਦਾ ਜਾਇਜ਼ਾ ਸ਼ਰਾਰਤੀ ਅਨਸਰਾਂ ਨੂੰ ਪੁਲਿਸ ਦੀ ਤਾੜਨਾ ਜੇਕਰ ਕਿਸੇ ਨੇ ਸ਼ਰਾਰਤ ਕਰਨ ਦੀ ਕੀਤੀ ਕੋਸ਼ਿਸ਼ ਤਾਂ ਹੋਵੇਗੀ ਕਾਰਵਾਈ ਪੰਜਾਬ ਅੰਦਰ ਹੋ ਰਹੀਆਂ ਪੰਚਾਇਤੀ ਜਿਮਣੀ ਚੋਣਾਂ ਨੂੰ ਲੈ ਕੇ ਜਿੰਨਾ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਹਨ ਉਹਨਾਂ ਪਿੰਡਾਂ ਅੰਦਰ ਵੋਟਰਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਗਰਮੀ ਦੇ ਬਾਵਜੂਦ ਵੀ ਵੋਟਰ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਵੋਟ ਦਾ ਇਸਤੇਮਾਲ ਕਰ ਰਹੇ ਹਨ, ਉਥੇ ਹੀ ਐਸਡੀਐਮ ਅਜਨਾਲਾ ਅਤੇ ਡੀਐਸਪੀ ਅਜਨਾਲਾ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਡੀਐਮ ਅਜਨਾਲਾ ਰਵਿੰਦਰਪਾਲ ਸਿੰਘ ਅਰੋੜਾ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਉਹਨਾਂ ਕਿਹਾ ਕਿ ਸਬ ਡਿਵੀਜ਼ਨ ਅਜਨਾਲਾ ਅੰਦਰ ਜਿੰਨਾ ਪਿੰਡਾਂ ਵਿੱਚ ਵੀ ਚੋਣ ਹੋ ਰਹੀ ਹੈ ਵਾਈਟ ਐਸਡੀਐਮ ਅਜਨਾਲਾ ਰਵਿੰਦਰ ਪਾਲ ਸਿੰਘ ਅਰੋੜਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਜੇਕਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਕਿਸੇ ਤਰ੍ਹਾਂ ਦੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਵਾਈਟ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ
4
Report
MJManoj Joshi
Jul 27, 2025 10:05:14
DMC, Chandigarh:
डाक्टर सुधांशु त्रिवेदी सांसद राज्यसभा और कार्यकारी अध्यक्ष पंजाब भाजपा अश्विनी शर्मा चंडीगढ़ मे बलरामजी दास टंडन मेमोरियल की ओर से पंजाब यूनिवर्सिटी के लॉ ऑडिटोरियम में आयोजित कार्यक्रम में पहुंचे कार्यक्रम शुरू पंजाब ऐसा है जो बाहर से आने बाले हमलाबरो को शिकस्त देता था बलरामजी दास टंडन ऐसे व्यक्तित्व के थे जो स्वयं सेवक संघ के बिचार को आगे बढ़ाने बाले थे भारत के UPI ने visa को छोड़ कर पुरे विश्व मे एक दिन मे सबसे ज़्यादा डिजिटल टरांजेकशन करने बाला एप्प बना है संसद में कुछ लोगों डिजिटल टरांजेकशन को ले कर भारत के लोगों पर सबाल खड़े करते थे वो दिन चले गये जब भारत को सॉफ्ट स्टेट माना जाता था हम शांति के कबूतर उड़ाने बाले नहीं हैं बल्कि गुरु गोविन्द सिंह जी के बाज उड़ाने बाले हैं आपरेशन सिंदूर ने पड़ौसी को औक़ात मे रहने का सबक सिखाया इंग्लैण्ड ने भारत से फ़्री ट्रेंड एग्रीमेंट किया हम बो हैं जिन के पास 25 साल का ऐजंडा है जो भारत को एक हज़ार साल का दिव्य दर्शन देगा ।
11
Report
ASAvtar Singh
Jul 27, 2025 09:32:03
Gurdaspur, Punjab:
Gurdaspur ਗੁਰਦਾਸਪੁਰ ਦੇ ਬਾਟਾ ਚੌਂਕ ਵਿੱਚ ਇੱਕ ਪੁਲਿਸ ਕਰਮਚਾਰੀ ਨੇ ਸਕੂਟੀ ਨੂੰ ਮਾਰੀ ਟੱਕਰ ਸ਼ਰਾਬ ਵਿੱਚ ਰੱਜਿਆ ਦਿਖਿਆ ਪੁਲਿਸ ਕਰਮਚਾਰੀ ਗੱਡੀ ਵਿੱਚ ਵੀ ਸ਼ਰਾਬ ਦੀ ਪਈ ਹੋਈ ਹੈ ਬੋਤਲ ਰਾਹਗੀਰ ਨੇ ਬਣਾਈ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਵਾਇਰਲ ਲਖਵਿੰਦਰ ਸਿੰਘ ਹੈ ਪੁਲਿਸ ਕਰਮਚਾਰੀ ਦਾ ਨਾਮ Only Viral Video
14
Report
RKRAMAN KHOSLA
Jul 27, 2025 09:31:28
Hoshiarpur, Punjab:
पिछले 4 दिनों में पोंग डैम का जलस्तर 14 फुट बढ़ा। होशियारपुर दसूहा के तलवाड़ा नजदीक पोंग डैम का जलस्तर पिछल 4 दिनों में 14 फुट बढ़ गया जिसके चलते बीबीएमबी विभाग द्वारा शाह नहर बराज के 4 फ्लड गेट खोले दिए गए। बता दें कि हिमाचल और पंजाब में बीत 2 दिन लगातार हुई बारिश से पोंग डैम में पानी का लेवल 1343.19 फुट हो गया है । हिमाचल में हो रही बारिश के कारण पोंग डैम की महाराणा प्रताप झील में पानी की कुल आमद 29265 क्यूसिक है और पोंग डैम से शाह नहर बराज में जो पानी छोड़ा जा रहा है वह 18502 क्यूसिक है। इसके चलते शाह नहर बराज में पानी 330.700 मीटर हो गया। बता दें कि शाह नहर बराज से 4 फ्लड गेट के माध्यम से पानी ब्यास दरिया में छोड़ा जा रहा है। बीबीएमबी विभाग द्वारा पंजाब हिमाचल के दरिया किनारे के गांववासियों को सूचित किया जा रहा है कि पानी के नजदीक ना जाएं ताकि किसी का कोई जानी या माली नुकसान नहीं सके।
14
Report
TSTEJINDER SINGH
Jul 27, 2025 09:18:17
Rupnagar, Punjab:
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦੀ ਹਲਕਾ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੂੰ ਬੀਤੇ ਦਿਨੀ ਸੰਸਦ ਰਤਨ ਅਵਾਰਡ ਨਾਲ ਦਿੱਲੀ ਵਿਖੇ ਸਨਮਾਨਿਤ ਕੀਤਾ ਗਿਆ ਇਹ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਆਪਣੇ ਜੱਦੀ ਹਲਕੇ ਸ੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦਾਂ ਦੇ ਅਸਥਾਨ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਸ਼ੁਕਰਾਨੇ ਕਰਨ ਲਈ ਨਤਮਸਤਕ ਹੋਏ ਉਹਨਾਂ ਵੱਲੋਂ ਪ੍ਰੈਸ ਨਾਲ ਗੱਲ ਕਰਦੇ ਕਿਹਾ ਗਿਆ ਕਿ ਇਹ ਅਵਾਰਡ ਸਿਰਫ ਮੈਨੂੰ ਨਹੀਂ ਬਲਕਿ ਪੂਰੇ ਪੰਜਾਬ ਨੂੰ ਮਾਣ ਮਿਲਿਆ ਹੈ ਉਹਨਾਂ ਦੱਸਿਆ ਕਿ ਸੰਸਦ ਦੇ ਵਿੱਚ ਪੂਰੀ ਹਾਜਰੀ ਲੋਕਾਂ ਦੇ ਮਸਲੇ ਜਿਵੇਂ ਕਿ ਕਿਸਾਨਾਂ ਦੀ ਫਸਲਾਂ ਦੀ ਗੱਲ ਕਰਨੀ ਉਹਨਾਂ ਨੂੰ ਐਮਐਸਪੀ ਦਵਾਉਣੀ ਨਾਲ ਦੀ ਨਾਲ ਖੇਤ ਮਜ਼ਦੂਰ ਉਹਨਾਂ ਦੀ ਗੱਲ ਕਰਨੀ ਅਤੇ ਪੰਜਾਬ ਦੇ ਡਿਵਲਪਮੈਂਟ ਲਈ ਗੱਲ ਕਰਨੀ ਹੀ ਮੁੱਖ ਕਾਰਨ ਰਿਹਾ ਹੈ ਕਿ ਉਹਨਾਂ ਨੂੰ ਸੰਸਦ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਉਹਨਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਦੀ ਸਕੀਮ ਬਿਲਕੁਲ ਗਲਤ ਹੈ ਕਿਉਂਕਿ ਪੂਰੇ ਪੰਜਾਬ ਵਿੱਚ ਕਿਸੇ ਵੱਲੋਂ ਵੀ ਇਸ ਦੀ ਮੰਗ ਨਹੀਂ ਕੀਤੀ ਗਈ ਤੇ ਸਰਕਾਰ ਜਬਰਦਸਤੀ ਕਿਸਾਨਾਂ ਦੀ ਜਮੀਨ ਹਥਿਆ ਕੇ ਉਹਦੇ ਉੱਤੇ ਲੋਨ ਲੈ ਕੇ ਲੋਕਾਂ ਵਿੱਚ ਪੈਸਾ ਵੰਡ ਕੇ 2027 ਵਿੱਚ ਦੁਬਾਰਾ ਸਰਕਾਰ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਅਸੀਂ ਇਹ ਬਿਲਕੁਲ ਨਹੀਂ ਹੋਣ ਦੇਵਾਂਗੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਖਤਮ ਹੋ ਚੁੱਕੀ ਹੈ ਹਰ ਵਰਗ ਪੰਜਾਬ ਦਾ ਆਪਣੇ ਆਪ ਨੂੰ ਡਰਿਆ ਅਤੇ ਠੱਗਿਆ ਮਹਿਸੂਸ ਕਰ ਰਿਹਾ ਹੈ Byte. Charanjit Singh channi MP Jalandhar
14
Report
BSBHARAT SHARMA
Jul 27, 2025 09:03:44
Ajnala, Punjab:
Amritsar Breaking ਪੰਜਾਬ ਅੰਦਰ ਅਮਨ ਸ਼ਾਂਤੀ ਨਾਲ ਹੋਂ ਰਹੀਆਂ ਸਰਪੰਚਾਂ ਅਤੇ ਪੰਚਾਂ ਦੀਆਂ ਜਿਮਣੀ ਚੋਣਾਂ ਅੰਮ੍ਰਿਤਸਰ ਜ਼ਿਲ੍ਹੇ ਅੰਦਰ 10 ਸਰਪੰਚਾਂ ਅਤੇ 104 ਪੰਚਾ ਦੀਆਂ ਹੋਂ ਰਹੀਆਂ ਚੋਣਾਂ ਸ਼ਾਂਤੀਪੂਰਵਕ ਤਰੀਕੇ ਨਾਲ ਹੋਂ ਰਹੀਆਂ ਚੋਣਾਂ ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਦੇ ਪੁਖਤਾ ਪ੍ਰਬੰਧ ਗਰਮੀ ਦੇ ਬਾਵਜੂਦ ਵੀ ਲੋਕ ਪਹੁੰਚ ਰਹੇ ਆਪਣੀ ਵੋਟ ਦਾ ਇਸਤੇਮਾਲ ਕਰਨ ਅਜਨਾਲਾ ਦੇ ਪਿੰਡ ਫੁੱਲੇਚੱਕ ਚ ਲੋਕ ਪਾ ਰਹੇ ਆਪਣੀਆਂ ਵੋਟਾਂ
13
Report
Advertisement
Back to top