Back
ਗੁਰਦਾਸਪੁਰ ਪੁਲਿਸ ਕਰਮਚਾਰੀ ਦੀ ਸ਼ਰਾਬ ਨਾਲ ਟੱਕਰ, ਵਾਇਰਲ ਵੀਡੀਓ ਨੇ ਮਚਾਈ ਧਮਾਲ!
ASAvtar Singh
Jul 27, 2025 09:32:03
Gurdaspur, Punjab
Gurdaspur
ਗੁਰਦਾਸਪੁਰ ਦੇ ਬਾਟਾ ਚੌਂਕ ਵਿੱਚ ਇੱਕ ਪੁਲਿਸ ਕਰਮਚਾਰੀ ਨੇ ਸਕੂਟੀ ਨੂੰ ਮਾਰੀ ਟੱਕਰ ਸ਼ਰਾਬ ਵਿੱਚ ਰੱਜਿਆ ਦਿਖਿਆ ਪੁਲਿਸ ਕਰਮਚਾਰੀ ਗੱਡੀ ਵਿੱਚ ਵੀ ਸ਼ਰਾਬ ਦੀ ਪਈ ਹੋਈ ਹੈ ਬੋਤਲ ਰਾਹਗੀਰ ਨੇ ਬਣਾਈ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਵਾਇਰਲ ਲਖਵਿੰਦਰ ਸਿੰਘ ਹੈ ਪੁਲਿਸ ਕਰਮਚਾਰੀ ਦਾ ਨਾਮ
Only Viral Video
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowJul 27, 2025 13:47:44Ajnala, Punjab:
ਪੰਚਾਇਤੀ ਜਿਮਣੀ ਚੋਣਾਂ ਦੇ ਨਤੀਜੇ ਆਉਣੇ ਹੋਏ ਸ਼ੁਰੂ!!
ਅਜਨਾਲਾ ਦੇ ਪਿੰਡ ਫੁੱਲੇਚੱਕ ਤੋਂ ਸੁਖਜੀਤ ਕੌਰ 72 ਵੋਟਾਂ ਨਾਲ ਸਰਪੰਚ ਚੁਣੇ ਗਏ
ਪਿੰਡ ਵਾਸੀਆਂ ਨੇ ਢੋਲ ਵਜਾਕੇ ਅਤੇ ਲੱਡੂ ਵੰਡ ਕੇ ਕੀਤਾ ਖੁਸ਼ੀ ਦਾ ਇਜ਼ਹਾਰ
ਪਿੰਡ ਦੀ ਸਹਿਮਤੀ ਨਾਲ ਵਿਕਾਸ ਨੂੰ ਲੈ ਕੇ ਕਰਾਂਗੇ ਕੰਮ
ਪੰਜਾਬ ਅੰਦਰ ਹੋ ਰਹੀਆਂ ਪੰਚਾਇਤੀ ਜਿਮਣੀ ਚੋਣਾਂ ਵਿੱਚ ਅਜਨਾਲਾ ਦੇ ਪਿੰਡ ਫੁੱਲੇਚੱਕ ਤੋਂ ਸੁਖਜੀਤ ਕੌਰ 72 ਵੋਟਾਂ ਨਾਲ ਸਰਪੰਚ ਚੁਣੇ ਗਏ, ਜਿੱਥੇ ਪੂਰੇ ਪਿੰਡ ਵਿੱਚ ਢੋਲ ਵਜਾਕੇ ਅਤੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਕੇ ਸੁਖਜੀਤ ਕੌਰ ਦੀ ਜਿੱਤ ਦੀ ਖੁਸ਼ੀ ਮਨਾਈ ਗਈ
ਇਸ ਮੌਕੇ ਸਰਪੰਚ ਸੁਖਜੀਤ ਕੌਰ ਨੇ ਕਿਹਾ ਕਿ ਪੂਰੇ ਪਿੰਡ ਦਾ ਉਹ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਹਨਾਂ ਦੇ ਇਹ ਵਿਸ਼ਵਾਸ ਪ੍ਰਗਟ ਕਰਕੇ ਉਹਨਾਂ ਨੂੰ ਸਰਪੰਚ ਚੁਣਿਆ ਹੈ ਉਹਨਾਂ ਕਿਹਾ ਕਿ ਪਿੰਡ ਦੇ ਲੋਕਾਂ ਦੀ ਸਹਿਮਤੀ ਨਾਲ ਪਿੰਡ ਦੇ ਵਿਕਾਸ ਦੇ ਕੰਮ ਕੀਤੇ ਜਾਣਗੇ।
0
Report
MJManoj Joshi
FollowJul 27, 2025 13:33:031
Report
MJManoj Joshi
FollowJul 27, 2025 13:03:36DMC, Chandigarh:
(TVU-122)
भारतीय जनता पार्टी के राष्ट्रीय प्रवक्ता एवं सांसद राज्यसभा डॉक्टर सुधांशु त्रिवेदी ने कहा कि राहुल गांधी अपनी दादी इंदिरा गांधी के पदचिन्हों पर चल रहे हैं जब बह हार गई थी तो उन्होंने इसे बर्दाश्त न करते हुए पूरे देश में एमरजेंसी लगायी और अब राहुल गांधी उसी प्रकार का व्यवहार कर रहे हैं और चुनाव आयोग पर आपत्तिजनक बयान दे रहे हैं ।
उन्होंने कहा कि वोट चोरी की बात करने वाले राहुल गांधी क्या घुसपैठियों के पक्ष में काम कर रहे हैं क्या उनको बचाने में लगे हुए हैं। उन्हें देश को बताना चाहिए की वह किसके साथ हैं।
-उन्होंने कहा कि सोमवार को संसद में ऑपरेशन सिंदूर पर चर्चा होगी विपक्ष को इसमें शामिल होकर अपने विचार रखना चाहिए।
7
Report
NSNaresh Sethi
FollowJul 27, 2025 13:01:54Faridkot, Punjab:
ਕੱਲ੍ਹ ਦੇਰ ਸ਼ਾਮ ਫਰੀਦਕੋਟ ਜਿਲ੍ਹੇ ਦੇ ਪਿੰਡ ਫਿੱਡੇ ਕਲਾਂ ਦੇ ਨਜ਼ਦੀਕ ਸਰਹਿੰਦ ਫੀਡਰ ਨਹਿਰ ਵਿਚ ਰੂੜ੍ਹੀ ਕਾਰ ਨੂੰ ਸਖਤ ਮਿਹਨਤ ਦੇ ਬਾਅਦ ਆਖਰ NDRF ਅਤੇ ਸਥਾਨਕ ਲੋਕਾਂ ਵਲੋਂ ਬਾਹਰ ਕੱਢ ਲਿਆ ਗਿਆ। ਕਾਰ ਵਿਚ ਕਾਰ ਸਵਾਰ ਫੌਜੀ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਦੀਆਂ ਮਿਰਤਕ ਦੇਹਾਂ ਨੂੰ ਵੀ ਕੱਢਿਆ ਬਾਹਰ।
ਗੱਲਬਾਤ ਕਰਦਿਆਂ NDRF ਦੇ ਅਧਿਕਾਰੀ ਨੇ ਦੱਸਿਆ ਕਿ ਕੱਲ੍ਹ ਰਾਤ ਕ੍ਰੀਬ 9 ਵਜੇ NDRF ਦੀ ਇਕ 32 ਮੈਂਬਰੀ ਟੀਮ ਘਟਨਾ ਸਥਾਨ ਤੇ ਪਹੁੰਚ ਗਈ ਸੀ ਅਤੇ ਉਦੋਂ ਤੋਂ ਹੀ ਲਾਪਤਾ ਕਾਰ ਦੀ ਭਾਲ ਕੀਤੀ ਜਾ ਰਹੀ ਸੀ, ਜੋ ਅੱਜ ਦੁਪਿਹਰ ਤੱਕ ਕਾਰ ਮਿਲ ਗਈ ਸੀ ਜਿਸ ਨੂੰ ਬਾਹਰ ਕੱਢਣ ਲਈ ਸਮਾਂ ਜਿਆਦਾ ਇਸ ਲਈ ਲੱਗਿਆ ਕਿ ਇਕ ਤਾਂ ਹਾਈਡਰਾ ਮਸ਼ੀਨ ਲੇਟ ਪਹੁੰਚੀ ਦੂਸਰਾ ਪਾਣੀ ਦੇ ਤੇਜ਼ ਵਹਾਅ ਕਾਰਨ ਕਾਰ ਨੂੰ ਹੁਕ ਕਰਨ ਵਿੱਚ ਸਮਾਂ ਲੱਗਿਆ ਪਰ ਸਥਾਨਕ ਲੋਕਾਂ ਦੀ ਮਦਦ ਨਾਲ NDRF ਦੀ ਟੀਮ ਇਸ ਕਾਰ ਨੂੰ ਬਾਹਰ ਕੱਢਿਆ ਹੈ, ਕਾਰ ਵਿਚ ਕਾਰ ਚਾਲਕ ਸਮੇਤ 2 ਲੋਕ ਸਵਾਰ ਹਨ ਜਿਨ੍ਹਾਂ ਨੂੰ ਪੋਸਟ ਮਾਰਟਮ ਲਈ ਭੇਜਿਆ ਜਾ ਰਿਹਾ ਹੈ ।
ਬਾਈਟ: ਦਵਿੰਦਰ NDRF ਅਧਿਕਾਰੀ
8
Report
KBKulbir Beera
FollowJul 27, 2025 13:01:26Bathinda, Punjab:
ਟੀਚਰ ਹੋਮ ਬਠਿੰਡਾ ਵਿਖੇ ਸੀਪੀਆਈ ਵੱਲੋਂ ਕਰਵਾਇਆ ਗਿਆ ਸੈਮੀਨਾਰ
ਇਸ ਦੌਰਾਨ ਸੀਪੀਆਈ ਦੇ ਆਗੂ ਅਤੇ ਸਾਬਕਾ ਐੱਮਐੱਲਏ ਹਰਦੇਵ ਅਰਸ਼ੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 21 ਸਤੰਬਰ ਤੋਂ ਲੈਕੇ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਸੰਮੇਲਣ ਹੋਣ ਜਾ ਰਿਹਾ ਹੈ
ਇਸ ਸੰਮੇਲਣ ਨੂੰ ਲੈਕੇ ਵੱਖ ਵੱਖ ਵਿਸ਼ਿਆਂ ਤੇ ਅਧਾਰਿਤ ਪੰਜ ਸੈਮੀਨਾਰ ਪੰਜਾਬ ਵਿੱਚ ਕਰਵਾਏ ਜਾ ਰਹੇ ਹਨ
ਪਹਿਲਾ ਸੈਮੀਨਾਰ ਅੱਜ ਬਠਿੰਡਾ ਵਿੱਚ ਕਰਵਾਇਆ ਗਿਆ ਹੈ
ਇਸਦਾ ਵਿਸ਼ਾ ਪੰਜਾਬ ਦੇ ਬੁਨਿਆਦੀ ਮਸਲੇ, ਪੰਜਾਬ ਪੰਜਾਬੀ ਅਤੇ ਪੰਜਾਬੀਅਤ ਹਨ
ਉਹਨਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਹਜੇ ਤੱਕ ਬਣਦਾ ਮਾਨ ਸਨਮਾਨ ਨਹੀਂ ਮਿਲਿਆ
ਪੰਜਾਬ ਦੀ ਖੇਤੀਬਾੜੀ ਸੰਕਟ ਵਿੱਚ ਹੈ
ਉਹਨਾ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸਮੇੰ ਦੀਆਂ ਸਰਕਾਰਾਂ ਨੂੰ ਜੋ ਕੁਝ ਕਰਨਾ ਚਾਹੀਦਾ ਹੈ ਉਹ ਨਹੀਂ ਕੀਤਾ ਜਾ ਰਿਹਾ ਹੈ
ਇਹਨਾ ਮਸਲਿਆਂ ਨੂੰ ਹੱਲ ਕਰਨ ਲਈ ਇਹ ਸੈਮੀਨਾਰ ਕਰਵਾਏ ਜਾ ਰਹੇ ਹਨ
ਉਹਨਾ ਨੇ ਕਿਹਾ ਕਿ ਸੰਵਿਧਾਨ ਤੇ ਲਗਾਤਾਰ ਹਮਲਾ ਕੀਤਾ ਜਾ ਰਿਹਾ ਹੈ ਇਸਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ
ਉਹਨਾ ਨੇ ਕਿਹਾ ਕਿ ਇਲੈਕਸ਼ਨ ਕਮਿਸ਼ਨ ਬਣ ਚੁੱਕਿਆ ਹੈ ਕੇਂਦਰ ਸਰਕਾਰ ਦੀ ਜੇਬ ਦਾ ਖਿਡੌਣਾ
ਭਾਰਤ ਦੀਆਂ ਏਜੰਸੀਆਂ ਬਣ ਚੁੱਕੀਆਂ ਭਾਜਪਾ ਦੀ ਕਠਪੁਤਲੀ
ਬਾਈਟ :- ਹਰਦੇਵ ਅਰਸ਼ੀ,ਸੀਪੀਆਈ ਦੇ ਆਗੂ ਅਤੇ ਸਾਬਕਾ ਐੱਮਐੱਲਏ
2
Report
KBKulbir Beera
FollowJul 27, 2025 12:46:55Bathinda, Punjab:
ਤੀਆਂ ਤੀਜ ਦੀਆਂ ਚ ਕੁੜੀਆਂ ਨੇ ਲਾਈਆਂ ਰੌਣਕਾਂ
ਬੋਲੀਆਂ ,ਗਿੱਧਾ ਤੇ ਪੀਗਾਂ ਝੂਟ ਕੇ ਕੀਤਾ ਮਨੋਰੰਜਨ
ਸਾਵਨ ਦਾ ਮਹੀਨਾ ਸ਼ੁਰੂ ਹੋਣ ਤੇ ਬਠਿੰਡਾ ਦੇ ਵਿਰਾਸਤੀ ਪਿੰਡ ਵਿੱਚ ਤੀਆਂ ਤੀਜ ਦੀਆਂ ਦਾ ਮੇਲਾ ਸ਼ੁਰੂ ਹੋਇਆ ਜਿਸ ਵਿੱਚ ਵੱਖ ਵੱਖ ਉਮਰ ਦੀਆਂ ਲੜਕੀਆਂ ਅਤੇ ਔਰਤਾਂ ਨੇ ਹਿੱਸਾ ਲਿਆ ਧੀਆਂ ਦੌਰਾਨ ਜਿੱਥੇ ਖੂਬ ਬੋਲੀਆਂ ਪਾਈਆਂ ਉਥੇ ਗਿੱਦਾ ਪਾ ਕੇ ਕੀਤਾ ਬੋਲੀਆਂ ਰਾਹੀਂ ਆਪਣੀ ਭੜਾਸ ਵੀ ਕੱਢੀ
ਕੁੜੀਆਂ ਦਾ ਕਹਿਣਾ ਸੀ ਕਿ ਸਾਨੂੰ ਧੀਆਂ ਵਿੱਚ ਆ ਕੇ ਬਹੁਤ ਚੰਗਾ ਲੱਗਿਆ ਇਸ ਵਿਰਾਸਤੀ ਪਿੰਡ ਵਿੱਚ ਨਾ ਕੋਈ ਡੀਜੇ ਅਤੇ ਨਾ ਹੀ ਕੋਈ ਸਟੇਜ ਪੁਰਾਣੇ ਪੇਂਡੂ ਸੱਭਿਆਚਾਰ ਨੂੰ ਦਰਸਾਉਂਦੀਆਂ ਉਸੇ ਤਰ੍ਹਾਂ ਦੇ ਨਾਲ ਹੀ ਲਗਾਈਆਂ ਹਨ ਸਾਨੂੰ ਬਹੁਤ ਹੀ ਵਧੀਆ ਲੱਗਿਆ ਕਿਉਂਕਿ ਆਪਣੇ ਪਰਿਵਾਰਾਂ ਅਤੇ ਆਪਣੀਆਂ ਸਹੇਲੀਆਂ ਦੇ ਨਾਲ ਇੱਥੇ ਆਈਆਂ ਹਾਂ ਆਪਣੇ ਪੁਰਾਣੇ ਸੱਭਿਆਚਾਰ ਨੂੰ ਬਚਾਉਣ ਲਈ ਇਸ ਤਰਾਂ ਦੇ ਉਪਰਾਲੇ ਬਹੁਤ ਜਰੂਰੀ ਹਨ।
ਬਾਈਟਾ ਤੀਆਂ ਚ ਸ਼ਾਮਿਲ ਲੜਕੀਆਂ
ਰਿਪੋਰਟ ਕੁਲਬੀਰ ਬੀਰਾ
11
Report
KKKIRTIPAL KUMAR
FollowJul 27, 2025 12:46:21Sangrur, Punjab:
आज संगरूर में तीज मनाने के लिए बड़ी संख्या में महिलाएं एकत्रित हुईं और इस त्यौहार को मनाया गया जिसमें महिलाएं पूरे सज-धज कर आई थीं और उन्होंने सुंदर रंग-बिरंगे लहंगे भी पहने हुए थे और छोटी-छोटी बच्चियां भी कार्यक्रम में पहुंचीं और उन्होंने गिद्दा डाला।
इसी तरह महिलाओं ने भी गिद्दा डाला और खूब डांस किया और कहा कि हम हर साल यह तीज त्यौहार इसलिए मनाते हैं क्योंकि आज की पीढ़ी जो आज के बच्चे हैं, अपने पिछोकड और तीज के इस त्यौहार को भूलते जा रहे हैं।
इस अवसर पर उन्होंने पर्यावरण को बेहतर बनाने के लिए पौधे भी बांटे और उन्होंने बताया कि कैसे पुराने जमाने में महिलाएं तीज मनाने के लिए अपने मायके जाती थीं और वहां पर झूले झुटती थीं और विवाहित महिलाओं को मायके से संधारा भेजा जाता था।
महिलाओं ने कहा कि आज हमने उस पिछोकड और इस चीज के त्यौहार को याद करने के लिए यह तीज त्यौहार मनाया है।
8
Report
BKBIMAL KUMAR
FollowJul 27, 2025 12:30:36Anandpur Sahib, Punjab:
Story Assigned By Desk
Reporter - Bimal Sharma
Location - Shri Anandpur Sahib
File Folder - 2707ZP_APS_MARCH_R
ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਲਈ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਖਾਲਸਾਈ ਮਾਰਚ
Anchor - ਧਾਰਮਿਕ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਖਾਲਸਾ ਪੰਥ ਦੀ ਜਨਮਭੂਮੀ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਲਈ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਤਖਤ ਸ਼੍ਰੀ ਕੇਸਗੜ ਸਾਹਿਬ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਤੱਕ ਇੱਕ ਵਿਸ਼ਾਲ ਖਾਲਸਾਈ ਰੋਸ ਮਾਰਚ ਕੱਢਿਆ ਗਿਆ।
VO1 --- ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਇਹਨਾਂ ਦੋਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇਗਾ ਪ੍ਰੰਤੂ ਇਹ ਸਰਕਾਰ ਆਪਣੇ ਕੀਤੇ ਵਾਅਦੇ ਨੂੰ ਭੁੱਲ ਗਈ ਹੈ ਅਤੇ ਅਸੀਂ ਇਹ ਲੜਾਈ ਲਗਾਤਾਰ ਜਾਰੀ ਰੱਖਾਂਗੇ ਜਦੋਂ ਤੱਕ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਨਹੀਂ ਦਿੱਤਾ ਜਾਂਦਾ। ਉਹਨਾਂ ਕਿਹਾ ਕਿ ਹਿੰਦੂ ਧਰਮ ਨਾਲ ਸੰਬੰਧਿਤ ਅਯੋਧਿਆ ਅਤੇ ਹੋਰ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾ ਸਕਦਾ ਹੈ ਤਾਂ ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਕਿਉਂ ਅਣਗੋਲਿਆ ਕੀਤਾ ਜਾ ਰਿਹਾ।
ਬਾਈਟ:- ਪ੍ਰੋਫੈਸਰ ਬਲਜਿੰਦਰ ਸਿੰਘ ਮੁੱਖ ਬੁਲਾਰਾ ਹਵਾਰਾ ਕਮੇਟੀ
ਬਾਈਟ:- ਗੁਰਿੰਦਰ ਸਿੰਘ ਗੋਗੀ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ
4
Report
SGSatpal Garg
FollowJul 27, 2025 12:16:44Patran, Punjab:
पातडा़ं से सतपाल गर्ग
स्टोरी ड्राइवर के सुसाइड का मामला- परिवार ने अाराेपियाें की गिरफ्तारी की मांग काे लेकर पटियाला-पातड़ां राेड पर दोनों शव रखकर किया प्रदर्शन
ऐकर
पातडा़ं सब-डिवीजन के अधीन आते गांव नयाल में शुक्रवार को चोरी के आरोपों का सामना करने के बाद ट्रक मालिक द्वारा कथित तौर पर की गई मारपीट से आहत गांव नयाल के दविंदर सिंह ने आपने सहायक हरप्रीत सिंह के साथ सोशल मीडिया पर वीडियो पाेस्ट करके सुसाइड कर लिया था। अाराेप था के 65,500 रुपये की चोरी के शक में उनसे मारपीट की गई थी। उक्त सुसाइड मामले में पातडा़ं पुलिस ने मृतक के पिता मलकीत सिंह के बयानों के आधार पर पांच व्यक्तियों के खिलाफ केस दर्ज करके पोस्टमॉर्टम के बाद दोनों मृतकों के शव परिजनों को सौंप दिए गए थे। लेकिन गांव वासियों और परिवार ने आरोपियों की गिरफ्तारी न होने तक शवों का अंतिम संस्कार न करने का ऐलान करते हुए शनिवार काे संस्कार नही किया व पुलिस काे सुबह 11 बजे तक आरोपीयों को काबू करने का समय दिया गया था । लेकिन पुलिस द्वारा आरोपियों की गिरफ्तारी न किए जाने पर पीड़ित परिवार ने रविवार को जत्थेबंदियों के सहियोग से दोपहर करीब 12 बजे स्टेट हाईवे पटियाला-पातड़ां-नयाल बाईपास चौक पर मृतकों के शव रखकर दोनों तरफ सड़क को बंद कर दिया। इस दौरान हाईवे के दोनों तरफ वाहनों की लंबी कतारें लग गईं, जिससे आम लोगों को भारी परेशानी का सामना करना पड़ा।
प्रदर्शनकारियों ने कहा कि जब तक सभी आरोपी गिरफ्तार नहीं होते, धरना जारी रहेगा। धरना स्थल पर तेज बारिश भी हुई, लेकिन परिजन और जत्थेबंदी शवों के साथ प्रदर्शन पर डटे रहे।
-पुलिस का दावा: तीन टीमें अलग-अलग स्थानों पर कर रही छापेमारी
डीएसपी पातड़ां इंद्रपाल चोहान ने बताया कि आरोपियों को पकड़ने के लिए तीन विशेष टीमें गठित की गई हैं, जो अलग-अलग स्थानों पर छापेमारी कर रही हैं। डीएसपी चोहान ने यह भी बताया कि एक आरोपी पुलिस ड्यूटी से गैरहाजिर हैं और वह आरोपीयों के परिवार घरों को ताला लगाकर फरार हो गए हैं। उन्होंने पीड़ित परिवार को भरोसा दिलाया कि जल्द ही सभी आरोपियों को गिरफ्तार करके सख्त कार्रवाई की जाएगी और किसी को भी बख्शा नहीं जाएगा।
-जत्थेबंदियों ने कहा: इंसाफ मिलने तक संघर्ष जारी रहेगा
धरने में शामिल जत्थेबंदियों ने पुलिस प्रशासन को चेतावनी देते हुए कहा कि यह धरना तब तक जारी रहेगा जब तक सभी आरोपी गिरफ्तार नहीं हो जाते।
बाईट जत्थेबंदियों के आगु
बाईट डीएसपी पातडां इंद्रपाल चोहान
13
Report
BSBhushan Sharma
FollowJul 27, 2025 12:16:38Nurpur, Himachal Pradesh:
लोकेशन नूरपुर भूषण शर्मा
600 किलोमीटर लंबी कांवड़ यात्रा के दौरान 16वें दिन फतेहपुर कठुआ के युवा कांवड़ियों का
फतेहपुर के चाटा स्थित शिव मंदिर पहुंचने पर शिव भगतों व जनता द्वारा गर्मजोशी के साथ किया स्वागत
एंकर -हरिद्वार से भरमौर तक 600 किलोमीटर लंबी कांवड़ यात्रा के दौरान 16वें दिन फतेहपुर के चाट्टा पहुंचने पर कठुआ के युवा कांवड़ियों लबली सुंदरम व रजत सिंह का फतेहपुर के चाटा स्थित शिव मंदिर पहुंचने पर शिव भगतों व जनता द्वारा गर्मजोशी के साथ स्वागत किया गया। क्षेत्र का माहौल हर हर महादेव के जयकारों से भक्तिमय हो गया है।
कांवड़ियों लबली सुंदरम व रजत सिंह ने वताया कि हम कांवड़िए चम्बा स्थित चौरासी मंदिर में जल अभिषेक के लिए जा रहे हैं। कांवड़ यात्रा को सकुशल और सुव्यवस्थित बनाने के लिए लोगो ने विशेष तैयारियां की हैं। उन्होंने बताया कि हमने कांवड़ यात्रा 11जुलाई को शुरू की थी तथा आज हमारी यात्रा का 16वां दिन है। 4 अगस्त को हम चौरासी मन्दिर भरमौर में पहुंचकर भगवान शिव का जलाभिषेक करेंगे।
बाइट 1- लबली सुंदरम जम्मू निबासी कांवड़िया.
बाइट - 2 - रजत सिंह जम्मू निबासी कांवड़िया.
12
Report
AJAnil Jain
FollowJul 27, 2025 11:46:42Lehragaga, Punjab:
*ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਲਹਿਰਾ ਵਿੱਚ ਕਰੀਬ 09 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦੇ ਕੰਮ ਦੀ ਕਰਵਾਈ ਸ਼ੁਰੂਆਤ*
*ਖਨੌਰੀ ਤੇ ਮੂਣਕ ਵਿਖੇ ਕਰੀਬ 05 ਕਰੋੜ ਦੀ ਲਾਗਤ ਨਾਲ ਪੀਣ ਲਈ ਨਹਿਰੀ ਪਾਣੀ ਸਪਲਾਈ ਕਰਨ ਵਾਸਤੇ ਪਾਏ ਜਾਣਗੇ ਪਾਈਪ
*ਪਿੰਡ ਗੁਰਨੇ ਕਲਾਂ ਅਤੇ ਲਹਿਲ ਕਲਾਂ ਦੀਆਂ ਸੜਕਾਂ ਦੀ ਕਰੀਬ 04 ਕਰੋੜ ਰੁਪਏ ਨਾਲ ਕਾਇਆ ਕਲਪ ਕਰਨ ਲਈ ਰੱਖੇ ਨੀਂਹ ਪੱਥਰ
*ਕਿਹਾ; ਸਿੰਧ ਜਲ ਸੰਧੀ ਨਾਲ ਸਬੰਧਤ ਦਰਿਆਵਾਂ ਦਾ ਪਾਣੀ ਪੰਜਾਬ ਨੂੰ ਮਿਲੇ
ਲਹਿਰਾਗਾਗਾ
ਮੁੱਖ ਮੰਤਰੀ, ਪੰਜਾਬ, ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਲਹਿਰਾ ਵਿਖੇ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ ਤੇ ਇਸ ਹਲਕੇ ਨੂੰ ਨਮੂਨੇ ਦਾ ਹਲਕਾ ਬਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਹਲਕੇ ਵਿੱਚ ਕਰੀਬ 09 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਰੱਖ ਕੇ ਕੰਮਾਂ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ।
ਕੈਬਨਿਟ ਮੰਤਰੀ ਨੇ ਇਸ ਮੌਕੇ ਪਿੰਡ ਗੁਰਨੇ ਕਲਾਂ ਅਤੇ ਲਹਿਲ ਕਲਾਂ ਦੀਆਂ ਸੜਕਾਂ ਦੀ ਕਰੀਬ 04 ਕਰੋੜ ਰੁਪਏ ਨਾਲ ਕਾਇਆ ਕਲਪ ਕਰਨ ਅਤੇ
ਖਨੌਰੀ ਤੇ ਮੂਣਕ ਵਿਖੇ ਕਰੀਬ 05 ਕਰੋੜ ਦੀ ਲਾਗਤ ਨਾਲ ਪੀਣ ਲਈ ਟਰੀਟ ਕੀਤਾ ਨਹਿਰੀ ਪਾਣੀ ਘਰ ਘਰ ਪੁੱਜਦਾ ਕਰਨ ਹਿਤ ਪਾਈਪ ਲਾਈਨਾਂ ਪਾਉਣ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਵਾਈ।
ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਪਿੰਡ ਗੁਰਨੇ ਕਲਾਂ ਤੋਂ ਲਹਿਰਾ-ਜਾਖਲ ਰੋਡ ਤਕ ਦੀ ਕਰੀਬ 01.5 ਕਿਲੋਮੀਟਰ ਸੜਕ ਨੂੰ ਕਰੀਬ 01 ਕਰੋੜ ਰੁਪਏ ਦੀ ਲਾਗਤ ਨਾਲ 18 ਫੁੱਟ ਕਰ ਕੇ ਕਾਇਆ ਕਲਪ ਕਰਨ ਅਤੇ ਪਿੰਡ ਗੁਰਨੇ ਕਲਾਂ ਤੋਂ ਰੇਲਵੇ ਸਟੇਸ਼ਨ ਤਕ ਦੀ ਸੜਕ ਦੀ ਕਰੀਬ 60 ਲੱਖ ਰੁਪਏ ਦੀ ਲਾਗਤ ਨਾਲ ਕਾਇਆ ਕਲਪ ਕੀਤੇ ਜਾਣ ਦਾ ਕੰਮ ਸ਼ੁਰੂ ਕਰਵਾਇਆ ਹੈ।
ਇਸੇ ਤਰ੍ਹਾਂ ਪਿੰਡ ਲਹਿਲ ਕਲਾਂ ਵਿਖੇ ਲਹਿਲ ਕਲਾਂ ਤੋਂ ਭੁਟਾਲ ਖੁਰਦ ਤਕ ਦੀ ਕਰੀਬ 03.5 ਕਿਲੋਮੀਟਰ ਸੜਕ ਦੀ ਕਰੀਬ 01 ਕਰੋੜ 88 ਲੱਖ ਰੁਪਏ ਦੀ ਲਾਗਤ 10 ਫੁੱਟ ਤੋਂ 18 ਫੁੱਟ ਕਰ ਕੇ ਅਪਗਰੇਡੇਸ਼ਨ ਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਇਆ ਹੈ। ਇਸ ਦੇ ਨਾਲ-ਨਾਲ ਕਰੀਬ 60 ਲੱਖ ਰੁਪਏ ਦੀ ਲਾਗਤ ਪਿੰਡ ਲਹਿਲ ਕਲਾਂ ਦੀਆਂ ਹੋਰਨਾਂ ਸੜਕਾਂ ਦੀ ਕਾਇਆ ਕਲਪ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ ਗਈ ਹੈ। ਇਹਨਾਂ ਪ੍ਰੋਜੈਕਟਾਂ ਸਦਕਾ ਲੋਕਾਂ ਦੀਆਂ ਚਿਰੋਕਣੀਆਂ ਮੰਗਾਂ ਪੂਰੀਆਂ ਹੋਈਆਂ ਹਨ।
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਪਾਣੀਆਂ ਦੀ ਡੱਟ ਕੇ ਲੜਾਈ ਲੜ ਰਹੀ ਹੈ।ਉਹਨਾਂ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਇਹ ਵੀ ਗੱਲ ਆਖੀ ਕਿ ਕੇਂਦਰ ਸਰਕਾਰ ਆਪਣੇ ਆਖੇ ਮੁਤਾਬਕ ਸਿੰਧ ਜਲ ਸੰਧੀ ਰੱਦ ਕਰਨ ਦੀ ਗੱਲ ਉੱਤੇ ਕਾਇਮ ਰਹੇ ਅਤੇ ਸਿੰਧ ਜਲ ਸੰਧੀ ਨਾਲ ਸਬੰਧਤ ਦਰਿਆਵਾਂ ਦਾ ਪਾਣੀ ਪੰਜਾਬ ਨੂੰ ਮਿਲੇ ਅਤੇ ਪੰਜਾਬ ਦੀ ਲੋੜ ਪੂਰਤੀ ਉਪਰੰਤ ਵਾਧੂ ਪਾਣੀ ਹਰਿਆਣਾ ਨੂੰ ਦਿੱਤਾ ਜਾਵੇ, ਜਿਸ ਨਾਲ ਦੋਵੇਂ ਸੂਬਿਆਂ ਦੇ ਕਿਸਾਨ ਖੁਸ਼ਹਾਲ ਹੋਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਦਰਿਆਵਾਂ 'ਚ ਪਾਣੀ ਦੇ ਪੱਧਰ ਦੀ ਨਿਗਰਾਨੀ ਲਗਾਤਾਰ ਕੀਤੀ ਜਾ ਰਹੀ ਹੈ। ਹੜ੍ਹਾਂ ਦੀ ਰੋਕਥਾਮ ਹਿਤ ਪੰਜਾਬ ਸਰਕਾਰ ਵੱਲੋਂ ਦਰਿਆਵਾਂ ਦੇ ਕੰਢੇ ਚੌੜੇ ਤੇ ਮਜ਼ਬੂਤ ਕੀਤੇ ਗਏ ਹਨ, ਜਿਸ ਨਾਲ ਇਕ ਤਾਂ ਪਾੜ ਪੈਣ ਦੀ ਸੰਭਾਵਨਾ ਬਹੁਤ ਘੱਟ ਗਈ ਹੈ, ਦੂਜਾ ਜੇਕਰ ਲੋੜ ਪੈਂਦੀ ਹੈ ਤਾਂ ਦਰਿਆਵਾਂ ਦੇ ਕੰਢੇ ਉੱਤੇ ਮਸ਼ੀਨਰੀ ਸੌਖੇ ਤਰੀਕੇ ਨਾਲ ਚੱਲ ਸਕਦੀ ਹੈ। ਪ੍ਰਸ਼ਾਸਨ ਵੱਲੋਂ ਰੇਤੇ ਦੇ ਲੋੜੀਂਦੇ ਗੱਟੇ ਤਿਆਰ ਰੱਖੇ ਗਏ ਹਨ। ਇਸ ਦੇ ਨਾਲ-ਨਾਲ ਲੋਹੇ ਦੇ ਜਾਲਾਂ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਜਿਵੇਂ ਹੀ ਹੜ੍ਹ ਸਬੰਧੀ ਕੋਈ ਅਲਰਟ ਪ੍ਰਾਪਤ ਹੁੰਦਾ ਹੈ ਤਾਂ ਫੌਰੀ ਹੀ ਸਬੰਧਤ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਤਬਦੀਲ ਕਰ ਦਿੱਤਾ ਜਾਵੇਗਾ। ਸੂਬੇ ਵਿੱਚ ਵੱਖੋ-ਵੱਖ ਕੰਟਰੋਲ ਰੂਮ ਸਥਾਪਤ ਕੀਤੇ ਜਾ ਚੁੱਕੇ ਹਨ। ਰਾਹਤ ਕੈਂਪਾਂ ਦੀ ਸੂਚੀ, ਕਮਿਊਨੀਕੇਸ਼ਨ ਪਲਾਨ, ਹੌਟ ਸਪੌਟ ਸਥਾਨਾਂ ਦੀ ਸੂਚੀ ਵੀ ਤਿਆਰ ਹੈ। ਖੇਤੀਬਾੜੀ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ ਲਈ ਹਰਾ ਅਤੇ ਸੁੱਕਾ ਚਾਰੇ ਦਾ ਪ੍ਰਬੰਧ ਕਰਨ ਬਾਰੇ ਕਿਹਾ ਗਿਆ ਹੈ।
ਸ਼੍ਰੀ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਖੇਤ ਤਕ ਨਹਿਰੀ ਪਾਣੀ ਪੁੱਜਦਾ ਕੀਤੇ ਜਾਣ ਦੇ ਕੀਤੇ ਵਾਅਦੇ ਮੁਤਾਬਕ ਕੀਤੇ ਕੰਮ ਨਾਲ
ਕਈ ਖੇਤਾਂ ਨੂੰ ਕਰੀਬ 30 ਸਾਲ ਬਾਅਦ ਨਹਿਰੀ ਪਾਣੀ ਮਿਲਿਆ ਹੈ। ਸੂਬੇ ਦੇ ਨਹਿਰੀ ਸਿਸਟਮ ਦੇ ਵਿਕਾਸ ਹਿਤ "ਆਪ" ਸਰਕਾਰ ਨੇ ਪਿਛਲੇ ਸਾਲਾਂ ਵਿੱਚ ਕਰੀਬ 4500 ਕਰੋੜ ਰੁਪਏ ਦੇ ਕੰਮ ਕਰਵਾਏ ਹਨ ਤੇ ਸੂਬੇ ਦੇ ਨਹਿਰੀ ਪ੍ਰਬੰਧ ਦੇ ਵਿਕਾਸ ਲਈ ਇਸ ਸਾਲ ਕਰੀਬ 3264 ਕਰੋੜ ਰੁਪਏ ਖਰਚੇ ਜਾ ਰਹੇ ਹਨ।
ਸ਼੍ਰੀ ਗੋਇਲ ਨੇ ਦੱਸਿਆ ਕਿ ਸੂਬੇ ਵਿੱਚ ਮੌਜੂਦਾ ਸਰਕਾਰ ਬਣਨ ਤਕ ਪੰਜਾਬ ਦੇ ਹਿੱਸੇ ਦਾ ਤੀਜਾ ਹਿੱਸਾ ਪਾਣੀ ਵਰਤਿਆ ਹੀ ਨਹੀਂ ਜਾ ਰਿਹਾ ਸੀ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੇ ਨਹਿਰੀ ਪ੍ਰਬੰਧ ਨੂੰ ਠੀਕ ਕਰਨ ਵੱਲ ਧਿਆਨ ਨਹੀਂ ਦਿੱਤਾ ਸੀ। ਪਰ ਮੌਜੂਦਾ ਸਰਕਾਰ ਦੇ ਯਤਨਾਂ ਸਦਕਾ ਨਹਿਰੀ ਪਾਣੀ ਦੀ ਵਰਤੋਂ 62 ਫ਼ੀਸਦ ਤੋਂ 86 ਫ਼ੀਸਦ ਤਕ ਪੁੱਜ ਗਈ ਹੈ।
ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਹਲਕੇ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਨਹਿਰੀ ਪਾਣੀ ਦੀਆਂ ਪਾਈਪ ਲਾਈਨਾਂ ਪਾਉਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ, ਜਿਸ ਨਾਲ ਹਲਕੇ ਦੇ ਵੱਡੇ ਖੇਤਰ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ ਅਤੇ ਧਰਤੀ ਹੇਠਲੇ ਪਾਣੀ ਉੱਤੇ ਨਿਰਭਰਤਾ ਘਟੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਨਵੀਂ ਤੇ ਅਗਾਂਹਵਧੂ ਲੈਂਡ ਪੂਲਿੰਗ ਸਕੀਮ ਤਹਿਤ ਜ਼ਮੀਨ ਜਬਰੀ ਐਕੁਆਇਰ ਨਹੀਂ ਹੋਵੇਗੀ, ਜਿਹੜੇ ਜ਼ਮੀਨ ਮਾਲਕ ਆਪਣੀ ਮਰਜ਼ੀ ਨਾਲ ਜ਼ਮੀਨ ਦੇਣਾ ਚਾਹੁੰਦੇ ਹਨ, ਉਹ ਜ਼ਮੀਨ ਦੇਣ, ਜਿਹੜੇ ਜ਼ਮੀਨ ਮਾਲਕ ਜ਼ਮੀਨ ਨਹੀਂ ਦੇਣਾ ਚਾਹੁੰਦੇ, ਉਹ ਜ਼ਮੀਨ ਨਾ ਦੇਣ। ਇਸ ਸਕੀਮ ਦਾ ਸੂਬੇ ਦੇ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ। ਇਸ ਲੈਂਡ ਪੂਲਿੰਗ ਸਕੀਮ ਦਾ ਮੰਤਵ ਕਿਸਾਨਾਂ ਲਈ ਆਮਦਨ ਦੇ ਸਥਾਈ ਸਰੋਤ ਪੈਦਾ ਕਰ ਕੇ ਉਨ੍ਹਾਂ ਨੂੰ ਸੂਬੇ ਦੀ ਤਰੱਕੀ ਤੇ ਖ਼ੁਸ਼ਹਾਲੀ ਵਿੱਚ ਸਰਗਰਮ ਭਾਈਵਾਲ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਜ਼ਮੀਨ ਜਬਰੀ ਐਕੁਆਇਰ ਨਹੀਂ ਕੀਤੀ ਜਾਵੇਗੀ ਅਤੇ ਜਿਹੜੇ ਕਿਸਾਨ ਸਹਿਮਤ ਹੋਣਗੇ, ਉਨ੍ਹਾਂ ਦੀ ਜ਼ਮੀਨ ਹੀ ਇਸ ਨੀਤੀ ਤਹਿਤ ਲਈ ਜਾਵੇਗੀ। ਇਸ ਨੀਤੀ ਤਹਿਤ ਕਿਸਾਨਾਂ ਨੂੰ ਰਿਹਾਇਸ਼ੀ ਤੇ ਕਮਰਸ਼ੀਅਲ ਪਲਾਟ ਮਿਲਣਗੇ।
ਇਸ ਦੌਰਾਨ ਪੀ.ਏ. ਰਾਕੇਸ਼ ਕੁਮਾਰ ਗੁਪਤਾ,
ਐਸ.ਡੀ.ਓ. ਗੁਰਪੀਤ ਸਿੰਘ, ਚਰਨਜੀਤ ਸ਼ਰਮਾ, ਮਾਸਟਰ ਹਰਪਾਲ ਸਿੰਘ, ਸਰਪੰਚ ਜਸਪਾਲ ਸਿੰਘ ਪਿੰਡ ਲਹਿਲ ਕਲਾਂ, ਗੁਰਪ੍ਰੀਤ ਸਿੰਘ ਰੰਧਾਵਾ, ਸਤੀਸ਼ ਕੁਮਾਰ ਬਲਾਕ ਪ੍ਰਧਾਨ ਮੂਨਕ, ਮਿੱਠੂ ਸੈਣੀ, ਅਰੂਣ ਜਿੰਦਲ, ਰਾਜ ਕੁਮਾਰ ਸੈਣੀ, ਭੋਲਾ ਸਿੰਘ, ਬੱਬੂ ਸਿੰਘ, ਬੱਬੂ ਸਿੰਗਲਾ, ਮੁਖਤਿਆਰ ਸਿੰਘ, ਜਸਵਿੰਦਰ ਸਿੰਘ, ਬੀਰਭਾਨ ਪ੍ਰਧਾਨ ਟਰੱਕ ਯੂਨੀਅਨ ਖਨੌਰੀ ਮੰਡੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਗਲਾ, ਵਿਸ਼ਾਲ ਕਾਂਸਲ, ਜੀਤੀ ਸਿੰਘ ਨੰਬਰਦਾਰ, ਮਹਾਵੀਰ ਸ਼ਰਮਾ ਕੌਂਸਲਰ, ਗਿਰਧਾਰੀ ਲਾਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਖਨੌਰੀ, ਕੁਲਦੀਪ ਸਿੰਘ ਪਨੂੀਆ ਕੌਂਸਲਰ, ਪਵਨ ਕੁਮਾਰ ਕੌਂਸਲਰ, ਜੋਰਾ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਖਨੌਰੀ, ਬਲਵਿੰਦਰ ਸਿੰਘ ਕੌਂਸਲਰ, ਗੁਰਤੇਜ ਸਿੰਘ ਪਿੰਡ ਗੁਰਨੇ ਕਲਾਂ, ਕੁਲਦੀਪ ਸਿੰਘ ਗੁਰਨੇ, ਮੱਖਣ ਸਿੰਘ ਸਰਪੰਚ ਗੁਰਨੇ ਖੁਰਦ ਅਤੇ ਵੱਡੀ ਗਿਣਤੀ ਪਿੰਡਾਂ ਅਤੇ ਸ਼ਹਿਰਾਂ ਦੇ ਵਾਸੀ ਹਾਜ਼ਰ ਸਨ।
13
Report
BSBhushan Sharma
FollowJul 27, 2025 11:46:09Nurpur, Himachal Pradesh:
लोकेशन नूरपुर भूषण शर्मा
जॉब ट्रेनिंग एक सगुफा,कहां गयी कांग्रेस सरकार की पांच लाख नौकरियां- राकेश पठानियां
सरकार के पास. नहीं कोई फार्मूला'
एंकर -हिमाचल सरकार द्वारा जॉब ट्रेनिंग की पॉलिसी को लेकर भाजपा हमलावर हो गई है और सरकार पर प्रदेश की युवाओं को ठगने के आरोपों पर लगाए जा रहे हैं पूर्व वन मंत्री एवं वरिष्ठ भाजाप नेता राकेश पठानियां ने जॉब ट्रेनी मामले पर कांग्रेस सरकार को घेरते हुए कहा, "यह हिमाचल प्रदेश के बेरोजगार युवाओं को ठगने का एक नया जाल है, यह एक नया सगुफा है . फतेहपुर मे मीडिया को सम्बोधित करते हुए पठानियां ने कांग्रेस से पुछा है कि कहा है उनकी पांच लाख नौकरियां और साल की एक लाख नौकरी देने का बादा । उन्होंने कहा कि नौकरियों का मुद्दा ना उठे इसके लिए यह सरकार केवल युवाओं को ठगने और शोषित करने का काम करती है. लोकतंत्र और जनतंत्र के इतिहास में शायद कांग्रेस जैसी सरकार ना कभी पहले आई और ना आएगी
पठानियां ने कहा कि यह सरकार नए-नए शब्दों का प्रयोग करती है और युवाओं को ठगती है. वर्तमान जॉब ट्रेनिंग पॉलिसी के तहत पहले लगने के लिए एग्जाम देंगे फिर 2 साल बाद फिर एग्जाम देंगे. अनुबंध पर नियुक्ति प्रक्रिया को समाप्त कर दिया.
बाइट - राकेश पठानियां पूर्व वन मंत्री एवं वरिष्ठ भाजाप नेता
13
Report
VKVarun Kaushal
FollowJul 27, 2025 11:33:57Samrala, Punjab:
Varun Kaushal
ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਪੋਲਿਸੀ ਤਹਿਤ ਇੰਡਸਟਰੀ ਜੋਨ ਬਣਾਉਣ ਲਈ 21 ਹਜ਼ਾਰ ਏਕੜ ਜਮੀਨ ਲੁਧਿਆਣਾ ਦੇ ਲਾਗਲੇ ਪਿੰਡਾਂ ਦੀ ਲਈ ਜਾ ਰਹੀ ਹੈ ਉਸ ਦੇ ਵਿਰੋਧ ਵਿੱਚ ਅਤੇ ਵਿਚਾਰ ਕਰਨ ਲਈ ਇੱਕ ਸਾਰੇ ਪਿੰਡਾਂ ਦੀ ਮੀਟਿੰਗ ਗੁਰਦੁਆਰਾ ਪੰਜ ਭੈਣੀਆਂ ਨਾਨਕਸਰ ਸਾਹਿਬ ਨੇੜੇ ਕੁਹਾੜਾ ਵਿਖੇ ਕਿਸਾਨ ਜਥੇਬੰਦੀਆ ਵਲੋ ਰੱਖੀ ਗਈ ।
ਜਿਸ ਵਿੱਚ 30 ਤੋਂ 40 ਪਿੰਡਾਂ ਦੇ ਸਰਪੰਚ ਤੇ ਕਿਸਾਨ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸਰਪ੍ਰਸਤ ਬਲਬੀਰ ਸਿੰਘ ਰਾਜੇਵਾਲ,
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪੰਜਾਬ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ, ਜਮਹੂਰੀ ਕਿਸਾਨ ਸਭਾ ਪੰਜਾਬ ,ਲੋਕ ਅਧਿਕਾਰ ਲਹਿਰ ਦੇ ਨੁਮਦੇ ਪਹੁੰਚੇ
ਇਸ ਮੀਟਿੰਗ ਵਿੱਚ 30 ਤੋਂ 40 ਪਿੰਡ ਵਾਸੀਆਂ ਵੱਲੋਂ ਮੀਟਿੰਗ ਵਿੱਚ ਲੈਂਡ ਪੋਲਿੰਗ ਐਕਟ ਦੇ ਤਹਿਤ ਲਈ ਜਾ ਰਹੀ 21000 ਦੇ ਕਰੀਬ ਕਿਸਾਨਾਂ ਦੀ ਜ਼ਮੀਨ ਉਸਦੇ ਵਿਰੋਧ ਵਿੱਚ ਇਕੱਤਰ ਹੋ ਕੇ ਸਰਕਾਰ ਦੇ ਖਿਲਾਫ ਇੱਕ ਰਣਨੀਤੀ ਉਲੀਕਣ ਲਈ ਇਕ ਵੱਡਾ ਇਕੱਠ ਕਰ ਸਹਿਮਤੀਆਂ ਜਤਾਈਆਂ ਗਈਆਂ । ਜ਼ਿਕਰ ਯੋਗ ਹੈ ਕਿ ਕਈ ਪਿੰਡਾਂ ਵਿੱਚ ਜਮੀਨ ਸਰਕਾਰ ਨੂੰ ਨਾ ਦੇਣ ਲਈ ਮਤੇ ਵੀ ਸਹਿਮਤੀ ਨਾਲ ਪਾਏ ਗਏ ਹਨ।
Byte :- ਬਲਵੀਰ ਸਿੰਘ ਰਾਜੇਵਾਲ
ਉੱਥੇ ਹੀ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ 21 ਹਜ਼ਾਰ ਦੇ ਕਰੀਬ ਲੈਂਡ ਪੋਲਿੰਗ ਦੇ ਤਹਿਤ ਇੰਡਸਟਰੀ ਲਈ ਜਮੀਨ ਰਿਕਾਇਰ ਕੀਤੀ ਜਾ ਰਹੀ ਹੈ ਜਿਸ ਜਿਸ ਨੂੰ ਲੈ ਕੇ ਅੱਜ 30 ਤੋਂ 40 ਪਿੰਡਾਂ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਉਹਨਾਂ ਦੀਆਂ ਆਪਣੀਆਂ ਜਮੀਨਾਂ ਕਿਸੇ ਵੀ ਕੀਮਤ ਤੇ ਨਹੀਂ ਦਿੱਤੀਆਂ ਜਾਣਗੀਆਂ ।
ਲੱਖੋਵਾਲ ਨੇ ਕਿਹਾ ਕਿ ਐਸਕੇਐਮ ਦੇ ਸੱਦੇ ਤੇ 30 ਜੁਲਾਈ ਨੂੰ ਬਹੁ ਗਿਣਤੀ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਜਾਵੇਗਾ ਅਤੇ 24 ਅਗਸਤ ਨੂੰ ਮਹਾ ਸਭਾ ਹੋਵੇਗੀ ।
Byte :- ਹਰਿੰਦਰ ਸਿੰਘ ਲੱਖੋਵਾਲ
ਉੱਥੇ ਹੀ ਪੰਜਾਬ ਸਰਕਾਰ ਵੱਲੋਂ ਜਿਨਾਂ ਪਿੰਡਾਂ ਦੀ ਜਮੀਨ ਲਈ ਜਾ ਰਹੀ ਹੈ ਉਸ ਪਿੰਡ ਦੇ ਸਰਪੰਚ ਵੱਲੋਂ ਮਤੇ ਪਾਸ ਕੀਤੇ ਜਾ ਰਹੇ ਹਨ ਕਿ ਉਨਾਂ ਵੱਲੋਂ ਆਪਣੀ ਜਮੀਨ ਕਿਸੇ ਵੀ ਕੀਮਤ ਨਹੀਂ ਦਿੱਤੀ ਜਾਵੇ ।
Byte :- ਸਰਪੰਚ
12
Report
KDKuldeep Dhaliwal
FollowJul 27, 2025 11:33:23Mansa, Punjab:
ਬੈਂਕ ਵੱਲੋਂ ਕਰਜੇ ਦੇ ਬਦਲੇ ਘਰ ਨੂੰ ਲਗਾਇਆ ਜਿੰਦਰਾ ਤੋੜ ਕੇ ਕਿਸਾਨਾਂ ਨੇ ਪਰਿਵਾਰ ਨੂੰ ਮੁੜ ਘਰ ਵਿੱਚ ਕਰਵਾਇਆ ਪਰਵੇਸ਼
ਐਂਕਰ : ਪ੍ਰਾਈਵੇਟ ਬੈਂਕ ਵੱਲੋਂ ਕਰਜ ਦੇ ਬਦਲੇ ਘਰ ਨੂੰ ਲਗਾਇਆ ਗਿਆ ਜਿੰਦਰਾ ਕਿਸਾਨ ਯੂਨੀਅਨ ਵੱਲੋਂ ਜਿੰਦਰਾ ਤੋੜ ਕੇ ਪਰਿਵਾਰ ਨੂੰ ਘਰ ਦੇ ਵਿੱਚ ਦਾਖਲ ਕੀਤਾ ਗਿਆ ਕਿਸਾਨ ਆਗੂਆਂ ਨੇ ਚੇਤਾਵਨੀ ਦਿੰਦੇ ਕਿਹਾ ਕਿ ਕਿਸੇ ਵੀ ਕਿਸਾਨ ਮਜ਼ਦੂਰ ਤੇ ਛੋਟੇ ਵਪਾਰੀ ਦਾ ਕਰਜ਼ੇ ਦੇ ਬਦਲੇ ਘਰ ਜਮੀਨ ਤੇ ਰੁਜਗਾਰ ਨਹੀਂ ਖੁਸਣ ਦਿੱਤਾ ਜਾਵੇਗਾ।
ਵੀਓ_ ਮਾਨਸਾ ਦੇ ਇੱਕ ਮਿਸਤਰੀ ਪਰਿਵਾਰ ਵੱਲੋਂ ਆਪਣਾ ਰੁਜ਼ਗਾਰ ਚਲਾਉਣ ਦੇ ਲਈ ਸਾਲ ਪਹਿਲਾਂ ਪ੍ਰਾਈਵੇਟ ਬੈਂਕ ਤੋਂ ਲਿਆ ਗਿਆ ਕਰਜਾ ਵਾਪਿਸ ਨਾ ਮੋੜੇ ਜਾਣ ਦੇ ਚਲਦਿਆਂ ਬੈਂਕ ਵੱਲੋਂ ਪਰਿਵਾਰ ਨੂੰ ਘਰੋਂ ਬਾਹਰ ਕਰਕੇ ਜਿੰਦਰਾ ਲਗਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਪੰਜਾਬ ਕਿਸਾਨ ਯੂਨੀਅਨ ਤੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਬੈਂਕ ਵੱਲੋਂ ਲਗਾਇਆ ਗਿਆ ਜਿੰਦਰਾ ਤੋੜ ਕੇ ਪਰਿਵਾਰ ਨੂੰ ਘਰ ਦੇ ਵਿੱਚ ਕਰਵਾਇਆ ਗਿਆ ਕਿਸਾਨ ਆਗੂਆਂ ਨੇ ਦੱਸਿਆ ਕਿ ਮਾਨਸਾ ਦੇ ਇੱਕ ਮਿਸਤਰੀ ਪਰਿਵਾਰ ਵੱਲੋਂ ਪ੍ਰਾਈਵੇਟ ਬੈਂਕ ਤੋਂ 9 ਲੱਖ ਰੁਪਏ ਕਰਜ਼ਾ ਲਿਆ ਸੀ। ਜਿਸ ਦਾ ਉਨਾਂ ਵੱਲੋਂ 5 ਲੱਖ 72 ਹਜਾਰ ਬੈਂਕ ਨੂੰ ਭਰ ਦਿੱਤਾ ਗਿਆ ਸੀ ਜਦੋਂ ਕਿ ਬਾਕੀ ਦੀ ਰਕਮ ਅਜੇ ਰਹਿੰਦੀ ਸੀ ਪਰ ਘਰ ਦੇ ਵਿੱਚ ਮਜਬੂਰੀ ਦੇ ਕਾਰਨ ਬਾਕੀ ਰਕਮ ਨਾ ਭਰੀ ਜਾਣ ਦੇ ਚਲਦਿਆਂ ਬੈਂਕ ਵੱਲੋਂ ਪਰਿਵਾਰ ਨੂੰ ਘਰੋਂ ਬਾਹਰ ਕਰਕੇ ਜਿੰਦਰਾ ਲਗਾ ਦਿੱਤਾ ਸੀ। ਜਿਸ ਕਾਰਨ ਅੱਜ ਕਿਸਾਨ ਜਥੇਬੰਦੀ ਵੱਲੋਂ ਪਰਿਵਾਰ ਨੂੰ ਘਰ ਦੇ ਵਿੱਚ ਦਾਖਲ ਕੀਤਾ ਗਿਆ ਹੈ ਕਿਸਾਨ ਆਗੂਆਂ ਨੇ ਕਿਹਾ ਕਿਸੇ ਵੀ ਕਿਸਾਨ ਮਜ਼ਦੂਰ ਵਪਾਰੀ ਦਾ ਘਰ ਜਮੀਨ ਅਤੇ ਰੁਜ਼ਗਾਰ ਕਰਜੇ ਦੇ ਬਦਲੇ ਨਹੀਂ ਖੁਸਣ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਕਿਸਾਨਾਂ ਦਾ ਖਰਚੇ ਦੇ ਬਦਲੇ ਕਿਸੇ ਦੀ ਵੀ ਜਮੀਨ ਘਰ ਅਤੇ ਰੁਜ਼ਗਾਰ ਕੁਰਕ ਨਾ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਦੂਸਰੇ ਪਾਸੇ ਪ੍ਰਾਈਵੇਟ ਬੈਂਕਾਂ ਵੱਲੋਂ ਲਗਾਤਾਰ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿੰਨਾਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ।
ਬਾਈਟ ਰੁਲਦੂ ਸਿੰਘ ਮਾਨਸਾ ਕਿਸਾਨ ਨੇਤਾ
ਬਾਈਟ ਰਾਮਫਲ ਸਿੰਘ
ਬਾਈਟ ਗੁਰਜੰਟ ਸਿੰਘ
14
Report
AMAjay Mahajan
FollowJul 27, 2025 11:18:10Pathankot, Punjab:
एंकर : आज ही के दिन 27 जुलाई 2015 को दीनानगर के पुलिस स्टेशन पर आतंकवादी हमला हुआ था इस हमले में शहीद हुए भोआ हलके के शाहिद पंजाब होमगार्ड के जवान बोधराज का शहीदी समागम करवाया गया जिसमें शाहिद बोधराज और दीनानगर हमले के बाकी शहीदों को याद किया गया शहीदी समागम में पहुंचे कैबिनेट मिनिस्टर लालचंद कट्टारु चक ने कहा कि आज के दिन आतंकी हमले में शहीद हुए सभी शहीदों को वह नमन करते हैं और देश के शहीद चमकते तारे की तरह अमर रहेंगे
वीओ 1 : आज ही के दिन 27 जुलाई 2015 को सुबह के वक्त दीनानगर पुलिस स्टेशन पर फिदाइन हमला हुआ था पाकिस्तान से आए आतंकियों द्वारा दीनानगर की सड़कों पर अंधाधुंध गोलीबारी करते हुए दीनानगर पुलिस स्टेशन में दाखिल हुए थे जिनका पंजाब पुलिस के जवानों ने कड़ा मुकाबला किया और सभी आतंकियों को मार गिराया गया था इस आतंकी हमले में पठानकोट के तीन पुलिस के जवान शहीद हुए थे जिनको आज याद किया गया और शहीदी समागम में पहुंचे कैबिनेट मिनिस्टर लालचंद ने भी शहीदों को नमन किया उन्होंने कहा कि हमारे जवानों ने बड़ी बहादुरी से आतंकियों का मुकाबला किया था उन्होंने कहा कि देश के शहीद चमकते तारों की तरह अमर रहेंगे
बाइट : लाल चंद कट्टारु चक (मंत्री)
बाइट : कुंवर रविंदर विक्की (सेक्टरी शहीद परिवार सुरक्षा परिषद)
14
Report