Back
बरसात से खन्ना मंडी में सब्ज़ी महंगी, ग्राहक घटे, कीमतें आसमान छूने लगीं
DSDharmindr Singh
Sept 27, 2025 06:47:38
Khanna, Punjab
ਪੰਜਾਬ ਅਤੇ ਗੁਆਂਢੀ ਸੂਬਿਆਂ 'ਚ ਹੋਈ ਭਾਰੀ ਬਰਸਾਤ ਕਾਰਨ ਜਿੱਥੇ ਕਈ ਇਲਾਕੇ ਹੜ੍ਹ ਦੀ ਮਾਰ ਹੇਠ ਆ ਗਏ ਅਤੇ ਫਸਲਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ ਜਿਸ ਕਾਰਨ ਸਬਜ਼ੀਆਂ ਮਹਿੰਗੀਆਂ ਹੋ ਗਇਆ ਹਨ ਅਤੇ ਮੰਡੀਆਂ ਵਿਚੋਂ ਗ੍ਰਾਹਕ ਵੀ ਕਿਨਾਰਾ ਕਰ ਰਹੇ ਹਨ, ਅਜਿਹਾ ਹੀ ਵੇਖਣ ਨੂੰ ਮਿਲ ਰਿਹਾ ਹੈ ਖੰਨਾ ਸਬਜ਼ੀ ਮੰਡੀ ਵਿੱਚ ਜਿੱਥੇ ਗ੍ਰਾਹਕ ਘੱਟ ਹੋਣ ਕਾਰਨ ਵਪਾਰੀ ਵੀ ਪਰੇਸ਼ਾਨ ਹਨ।
ਖੰਨਾ ਸਬਜ਼ੀ ਮੰਡੀ ਦੇ ਆੜ੍ਹਤੀ ਸੁਧੀਰ ਸੋਨੂ ਨੇ ਕਿਹਾ ਕੀ ਇਸ ਵੇਲੇ ਕੰਮ ਦਾ ਬਹੁਤ ਮੰਦਾ ਚੱਲ ਰਿਹਾ ਹੈ ਇਸ ਦੀ ਵਜ੍ਹਾ ਕਈ ਸਬਜ਼ੀਆਂ ਮਹਿੰਗੀਆਂ ਹਨ ਅਤੇ ਕਈ ਸਬਜ਼ੀਆਂ ਬਰਸਾਤ ਕਾਰਨ ਘੱਟ ਹੈ। ਬਰਸਾਤ ਕਾਰਨ ਲੋਕਲ ਗੋਭੀ ਖ਼ਰਾਬ ਹੋਣ ਦੇ ਵਾਵਜੂਦ ਥੋਕ 'ਚ 12 ਤੋਂ 14 ਰੁਪਏ ਵਿਕ ਰਹੀ ਹੈ, ਬਾਹਰ ਤੋਂ ਆਈ ਗੋਭੀ ਦਾ ਵੀ ਹੁਣ ਭਾਅ ਨੀ ਮਿਲਦਾ। ਜਦੋਕਿ ਪਹਾੜ ਦੀਆਂ ਮੰਡੀਆਂ ਵਿੱਚ ਭਾਅ ਠੀਕ ਮਿਲ ਰਿਹਾ ਹੈ। ਬਰਸਾਤ ਕਾਰਨ ਲੋਕਲ ਸਬਜ਼ੀ ਖਰਾਬ ਹੋ ਗਈ ਬਾਹਰ ਤੋਂ ਆਉਣ ਕਾਰਨ ਸਬਜ਼ੀ ਮਹਿੰਗੀ ਹੈ। ਲੋਕਲ ਸਬਜ਼ੀ ਮਾਰਕੀਟ ਵਿੱਚ ਆਉਣ ਤੇ ਸਬਜ਼ੀਆਂ ਦੇ ਭਾਅ ਠੀਕ ਹੋ ਜਾਣਗੇ। ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਵੀ ਇਹੋ ਮੰਨਦੇ ਨੇ ਕੀ ਬਰਸਾਤ ਕਾਰਨ ਬਾਹਰ ਵਾਲੀ ਸਬਜ਼ੀਆਂ ਦੇ ਭਾਅ ਵੱਧ ਹਨ, ਲੋਕਲ ਸਬਜ਼ੀਆਂ ਮਾਰਕੀਟ 'ਚ ਆਉਣ ਨਾਲ ਸਬਜ਼ੀਆਂ ਦੇ ਭਾਅ ਠੀਕ ਹੋਣਗੇ।
Byte :- ਸੁਧੀਰ ਸੋਨੂੰ, (ਆੜ੍ਹਤੀ)
vox pop
Voxpop:- ਮੰਡੀ ਵਿੱਚ ਸਬਜ਼ੀ ਲੈਣ ਆਏ ਖ਼ਰੀਦਦਾਰ ਵੀ ਇਸ ਮਹਿੰਗੀਆਂ ਸਬਜ਼ੀਆਂ ਕਾਰਨ ਉਹ ਘੱਟ ਖ਼ਰੀਦ ਰਹੇ ਹਨ ਮਹਿੰਗੀਆਂ ਸਬਜ਼ੀਆਂ ਕਾਰਨ ਰਸੋਈ ਦੇ ਬੱਜਟ ਤੇ ਵੀ ਅਸਰ ਪਿਆ ਹੈ, ਬਰਸਾਤ ਅਤੇ ਅੱਗੇ ਆ ਰਹੇ ਤਿਓਹਾਰਾਂ ਕਾਰਨ ਵੀ ਸਬਜੀਆਂ ਮਹਿੰਗੀਆਂ ਹਨ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowSept 27, 2025 08:15:10Noida, Uttar Pradesh:
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰੈੱਸ ਕਾਨਫ਼ਰੰਸ, ਪਾਰਟੀ ਦਫ਼ਤਰ ਚੰਡੀਗੜ੍ਹ ਤੋਂ
0
Report
VSVARUN SHARMA
FollowSept 27, 2025 08:05:020
Report
MTManish Thakur
FollowSept 27, 2025 08:04:400
Report
VSVISHAL SINGH
FollowSept 27, 2025 08:00:24Noida, Uttar Pradesh:वाक थ्रू गन्ने के खेतों के बीच से जहां भेड़िया की location मिली है
इस एंगल से
7 किलोमीटर 70 कैमरे 7 पिंजरे
भेड़िये की तलाश
0
Report
TBTarsem Bhardwaj
FollowSept 27, 2025 07:48:330
Report
VSVARUN SHARMA
FollowSept 27, 2025 07:48:230
Report
KSKamaldeep Singh
FollowSept 27, 2025 07:17:180
Report
SSSandeep Singh
FollowSept 27, 2025 07:07:263
Report
VSVARUN SHARMA
FollowSept 27, 2025 07:03:330
Report
AAAsrar Ahmad
FollowSept 27, 2025 06:48:310
Report
RKRAMAN KHOSLA
FollowSept 27, 2025 06:46:520
Report
SSSanjay Sharma
FollowSept 27, 2025 06:39:353
Report
SNSUNIL NAGPAL
FollowSept 27, 2025 06:33:290
Report
AAAsrar Ahmad
FollowSept 27, 2025 06:18:390
Report