Back
पोंग बांध में जल स्तर घटा, जानें बारिश का क्या है असर!
RKRAMAN KHOSLA
Aug 29, 2025 02:16:40
Hoshiarpur, Punjab
पोंग बांध की महाराणा प्रताप झील का जल स्तर आज एक फिट घट कर आज 1393 पहुंच गया है वहीं पानी की आमद की बात करे तो इस समय 1लाख 10 हजार क्यूसिक के करीब है और बांध से ब्यास नदी में पानी 94 हजार क्यूसिक छोड़ा जा रहा है वहीं मौसम की बात करे तो मौसम इस समय बारिश का है और हिमाचल में आज भी कांगड़ा धर्मशाला पालमपुर बैजनाथ और अन्य हिमाचल के जिलों में बारिश हो रही है वो पंजाब में कई स्थानों पर आज भी बारिश हो रही है ।
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAJESH KATARIA
FollowAug 29, 2025 10:35:40Firozpur, Punjab:
फिरोजपुर पहुंचे पंजाब कांग्रेस के प्रधान अमरिंदर सिंह राजा वार्डिंग
बाढ़ प्रभावित इलाकों का जायजा लेने पहुंचे पंजाब कांग्रेस के प्रधान अमरिंदर सिंह राजा वार्डिंग , एम पी शेर सिंह घुबाया और कांग्रेस की टीम
पंजाब कांग्रेस के प्रधान अमरिंदर सिंह राजा वाडिंग ने कहा कि पंजाब के गुरदासपुर से लेकर फिरोजपुर, अबोहर तक कई जिले पानी से प्रभावित है पंजाब के किसानों की फसल , घर और उनके पशु सब प्रभावित हुए है पंजाब सरकार को पहले ही तैयारी करनी चाहिए थी और भाखड़ा का पानी धीरे-धीरे छोड़ने रहना चाहिए था अगर ऐसा होता तो आज इतना नुकसान ना होता
आज के हालत यह अभी तक राहत के काम नहीं किए जा रहे लोग अपने आप मिल कर कर रहे है
इनका कोई पक्का हल होना चाहिए हर साल पानी आ जाता है और नुकसान होता है
कच्ची जमीनों के लिए पंजाब सरकार को इसकी लड़ाई लड़नी चाहिए मैं और फिरोजपुर से सांसद शेर सिंह घुबाया को आया दोनों संसद में इसकी आवाज उठाएंगे और कोशिश करेंगे कि उनकी मांग को हल करवा पाए और इनको मुआवजा मिल पाए
मैंने पहले पोस्ट डाली थी कि एक महीने की सैलरी देनी चाहिए उसके बाद मुख्यमंत्री ने ऐलान किया है कम से कम 1 महीने की सैलरी दें और उससे ज्यादा हो सके तो वह भी करें हमने अपने कांग्रेस वर्कों को बोला है कि ज्यादा से ज्यादा लोगों की मदद करें चाहे उनका राशन पशुओं के लिए चारा मदद करनी चाहिए
जो किसानों की कच्ची जमीन है उनके लिए हम देश की संसद में आवाज उठाएंगे
बाइट पंजाब कांग्रेस के प्रधान अमरिंदर सिंह राजा वाडिंग
विओ वही शेर सिंह घुबाया ने कहा कि मैने प्रधानमंत्री और एग्रीकल्चर मंत्री को पत्र लिखा है कि एक कमेटी बना के पंजाब का सर्वे होना चाहिए जिसमें नुकसान का पता चले और इन गांव वासियों को सहूलत मिल सके किसानो को नुकसान का 70 हजार मुआवजा मिलना शेर सिंह घुबाया ने कहा फिरोजपुर लोक सभा हल्के में 1000 गांव प्रभावित हुए है
बाइट शेर सिंह घुबाया एम पी
बाइट परमिंदर सिंह पिंकी पूर्व विधायक
2
Report
SSSanjay Sharma
FollowAug 29, 2025 10:35:32Noida, Uttar Pradesh:
Manish Tewari x post -
Chaired a meeting of the Airport Advisory Committee of Chandigarh International Airport along with the Co Chair Malvinder Singh Kang.
The meeting was attended by CEO Chandigarh International Airport Ltd Ajay Verma Harmohinder Singh Lucky, Pawan Dewan, Chander Mukhi Sharma, Sardar Ravinder Singh Pali , Sardar Gurmail Singh Pehlwan, Karan Gilhotra,
Nishant Yadav IAS, SSP UT Chandigarh Kanwardeep Kaur , ADC Mohali, representing DC Mohali,representatives of the Indian Air Force, IndiGo, Air India,Alliance Air, representatives of SSP SAS NAGAR and others .
The meeting resolved that Ministry of Civil Aviation, Government of India Ram Mohan Naidu Kinjarapu be again requested to designate Chandigarh International Airport as a Point of Call so that international Airlines can operate from Chandigarh/ Mohali AirPort and old terminal of
@ ixcairport be made operational ASAP .
4
Report
TBTarsem Bhardwaj
FollowAug 29, 2025 10:08:42Ludhiana, Punjab:
ਇਸ ਮੌਨਸੂਨ ਸੀਜ਼ਨ ਵਿੱਚ ਲੁਧਿਆਣਾ ਵਿੱਚ 8 ਲੱਖ ਬੂਟੇ ਲਗਾਏ ਗਏ :- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ
ਨਾਗਰਿਕਾਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਸਾਫ਼ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਜ਼ਰੂਰੀ ਹੈ :- ਡੀ.ਸੀ ਹਿਮਾਂਸ਼ੂ ਜੈਨ*
ਸਰਕਾਰੀ ਕਾਲਜ (ਲੜਕੀਆਂ) ਵਿੱਚ ਮਨਾਇਆ ਗਿਆ ਜ਼ਿਲ੍ਹਾ ਪੱਧਰੀ ਵਣ ਮਹਾਂਉਤਸਵ*
ਲੁਧਿਆਣਾ, ਵਾਤਾਵਰਣ ਸਥਿਰਤਾ ਲਈ ਇੱਕ ਮਹੱਤਵਪੂਰਨ ਯਤਨ ਵਜੋਂ ਲੁਧਿਆਣਾ ਜ਼ਿਲ੍ਹੇ ਨੇ 1 ਜੁਲਾਈ, 2025 ਤੋਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਵਣ ਮੁਹਿੰਮ ਦੇ ਹਿੱਸੇ ਵਜੋਂ ਲਗਭਗ ਅੱਠ ਲੱਖ ਬੂਟੇ ਲਗਾਏ ਹਨ। ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਇਸ ਪਹਿਲਕਦਮੀ ਦਾ ਉਦੇਸ਼ ਪੂਰੇ ਖੇਤਰ ਵਿੱਚ ਹਰਿਆਲੀ ਨੂੰ ਵਧਾਉਣਾ ਹੈ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਨਾਲ ਸਰਕਾਰੀ ਕਾਲਜ (ਲੜਕੀਆਂ) ਲੁਧਿਆਣਾ ਵਿਖੇ ਜ਼ਿਲ੍ਹਾ ਪੱਧਰੀ ਵਣ ਮਹਾਂਉਤਸਵ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਇਹ ਬੂਟੇ ਪੰਚਾਇਤੀ ਜ਼ਮੀਨਾਂ, ਪਿੰਡ ਦੇ ਤਲਾਬਾਂ ਦੇ ਆਲੇ-ਦੁਆਲੇ, ਸੜਕਾਂ ਦੇ ਕਿਨਾਰੇ ਅਤੇ ਲੁਧਿਆਣਾ ਭਰ ਵਿੱਚ ਵਿਦਿਅਕ ਸੰਸਥਾਵਾਂ ਅਤੇ ਸਿਹਤ ਸੰਭਾਲ ਕੇਂਦਰਾਂ ਵਿੱਚ ਲਗਾਏ ਗਏ ਹਨ। ਮੁੰਡੀਆਂ ਨੇ ਅੱਗੇ ਕਿਹਾ, "ਇਹ ਜ਼ਿਲ੍ਹੇ ਦੇ ਹਰਿਆਲੀ ਕਵਰ ਨੂੰ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।" ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਮੁਹਿੰਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਫ਼, ਹਰਾ ਅਤੇ ਪ੍ਰਦੂਸ਼ਣ ਮੁਕਤ ਪੰਜਾਬ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦੀ ਹੈ। ਪਹੁੰਚਯੋਗਤਾ ਨੂੰ ਯਕੀਨੀ ਬਣਾਉਣ ਲਈ ਸਰਕਾਰੀ ਵਿਭਾਗਾਂ ਨੂੰ ਬੂਟੇ ਮੁਫ਼ਤ ਪ੍ਰਦਾਨ ਕੀਤੇ ਗਏ ਸਨ, ਜਦੋਂ ਕਿ ਲੋਕ ਉਨ੍ਹਾਂ ਨੂੰ 2 ਰੁਪਏ ਪ੍ਰਤੀ ਬੂਟੇ ਦੀ ਮਾਮੂਲੀ ਕੀਮਤ 'ਤੇ ਖਰੀਦ ਸਕਦੇ ਹਨ, ਜੋ ਕਿ ਪਹਿਲਾਂ 20-25 ਰੁਪਏ ਸੀ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਇਹ ਯਕੀਨੀ ਬਣਾਉਣ ਲਈ ਸਹੀ ਦੇਖਭਾਲ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਕਿ ਬੂਟੇ ਸਿਹਤਮੰਦ ਰੁੱਖਾਂ ਵਿੱਚ ਵਧਦੇ ਹਨ। ਉਨ੍ਹਾਂ ਅੱਗੇ ਕਿਹਾ ਕਿ "ਬੂਟੇ ਲਗਾਉਣਾ ਸਿਰਫ਼ ਸ਼ੁਰੂਆਤ ਹੈ, ਸਾਨੂੰ ਇੱਕ ਟਿਕਾਊ ਵਾਤਾਵਰਣ ਬਣਾਉਣ ਲਈ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ।" ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇੱਕ ਸਾਫ਼ ਅਤੇ ਹਰਾ ਵਾਤਾਵਰਣ ਜਨਤਕ ਸਿਹਤ ਲਈ ਜ਼ਰੂਰੀ ਹੈ, ਕਿਉਂਕਿ ਰੁੱਖ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਦੇ ਹਨ, ਗਰਮੀ ਨੂੰ ਘਟਾਉਂਦੇ ਹਨ ਅਤੇ ਜੈਵ ਵਿਭਿੰਨਤਾ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਨੇ ਨਿਵਾਸੀਆਂ, ਸਮਾਜਿਕ ਸੰਗਠਨਾਂ, ਧਾਰਮਿਕ ਸਮੂਹਾਂ, ਵਿਦਿਅਕ ਸੰਸਥਾਵਾਂ ਅਤੇ ਗੈਰ-ਸਰਕਾਰੀ ਸੰਗਠਨਾਂ ਦਾ ਉਨ੍ਹਾਂ ਦੀ ਉਤਸ਼ਾਹੀ ਭਾਗੀਦਾਰੀ ਲਈ ਧੰਨਵਾਦ ਵੀ ਕੀਤਾ।
ਇਸ ਸਮਾਗਮ ਦੌਰਾਨ ਮੁੰਡੀਆਂ ਅਤੇ ਜੈਨ ਨੇ ਕਾਲਜ ਦੇ ਵਿਹੜੇ ਵਿੱਚ ਬੂਟੇ ਵੀ ਲਗਾਏ, ਜਿਸ ਨਾਲ ਭਾਈਚਾਰਕ ਸ਼ਮੂਲੀਅਤ ਲਈ ਇੱਕ ਉਦਾਹਰਣ ਕਾਇਮ ਹੋਈ।
ਇਸ ਮੌਕੇ ਹਾਜ਼ਰ ਪ੍ਰਮੁੱਖ ਵਿਅਕਤੀਆਂ ਵਿੱਚ ਡਿਵੀਜ਼ਨਲ ਜੰਗਲਾਤ ਅਧਿਕਾਰੀ ਰਾਜੇਸ਼ ਗੁਲਾਟੀ, ਕਾਲਜ ਪ੍ਰਿੰਸੀਪਲ ਅਤੇ ਹੋਰ ਪਤਵੰਤੇ ਸ਼ਾਮਲ ਸਨ। ਸਰਕਾਰੀ ਕਾਲਜ (ਲੜਕੀਆਂ) ਦੀਆਂ ਵਿਦਿਆਰਥਣਾਂ ਨੇ ਬੂਟਿਆਂ ਦੀ ਮਹੱਤਤਾ ਦੇ ਆਲੇ-ਦੁਆਲੇ ਇੱਕ ਮਨਮੋਹਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ, ਜਿਸ ਵਿੱਚ ਵਾਤਾਵਰਣ ਸੰਭਾਲ ਵਿੱਚ ਉਨ੍ਹਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ ਗਿਆ।
Byte ਹਰਦੀਪ ਸਿੰਘ ਮੁੰਡੀਆ ਕੈਬਨਿਟ ਮੰਤਰੀ
Byte ਹਿਮਾਂਸ਼ੂ ਜੈਨ ਡਿਪਟੀ ਕਮਿਸ਼ਨਰ
Byte ਪ੍ਰਿੰਸੀਪਲ
7
Report
GPGYAN PRAKASH
FollowAug 29, 2025 10:08:19Paonta Sahib, Himachal Pradesh:
गाय को बचाने के प्रयास में नाले में बहा व्यक्ति, सर्च ऑपरेशन जारी
एंकर - पांवटा साहिब के अजीवाला गांव में एक व्यक्ति गाय को बचाने के प्रयास में नाले में बह गया। बताया जा रहा है कि उक्त व्यक्ति पहले बरसाती नाले में और नाले से बहते हुए बाता नदी तक पहुंच कर लापता हो गया है। उधर पावटा साहिब में एक लापता बच्चों के यमुना में वहन की सूचना प्रशासन को दी गई थी। गनीमत रहेगी बच्चों का सफल रेस्क्यू किया गया।
वीओ - यह घटना पांवटा साहिब विकासखंड के अजी वाला गांव में हुई है। बताया जा रहा है कि यहां नाले पर बने पुल के समीप बरसाती नाले में एक गाय फस गई थी। गांव के एक व्यक्ति ने गाय को दिखा तो गाय को बचाने के चक्कर में नाले में कूद गया। व्यक्ति का नाम जसवंत बताया जा रहा है। हालांकि जसवंत गाय को रेस्क्यू नहीं कर पाया लेकिन वह खुद नाले के वहाब में फंस कर वह गया। वहां वहां मौजूद कई लोगों ने व्यक्ति को बहते हुए देखा। तुरंत इसकी सूचना प्रशासन को भी दी गई। स्थानीय एसडीएम गुंजित सिंह चीमा गोताखोरों की टीम के साथ मौके पर पहुंचे मगर, तब तक व्यक्ति नाले से बहते हुए बाता नदी में पहुंच गया और कहीं गायब हो गया। फिलहाल लापता जसवंत को ढूंढने के लिए सर्च ऑपरेशन शुरू किया गया है मगर अभी तक लापता जसवंत का पता नहीं चल पाया है। वहीं शहर के वार्ड नंबर 9 से 8 वर्षीय बच्चे के गुम होने की सूचना प्रशासन को मिली। परिजनों ने बच्चों को ढूंढने का हर संभव प्रयास किया है मगर बच्चे का कोई पता नहीं चल पाया है। आशंका जताई जा रही है कि बच्चा मछली पकड़ने के प्रयास में यमुना नदी के तेज बहाव में आ गया है। परिजनों ने इस संबंध में स्थानीय एसडीएम को सूचना दी है। गनीमत रही की यमुना किनारे बहते बच्चों को कुछ लोगों ने देख लिया और समय रहते बच्चों को पानी से बाहर निकाल लिया। एसडीएम गुंजित सिंह चीमा ने बताया कि बच्चों को इलाज के लिए अस्पताल में भर्ती कराया गया कराया गया है जबकि लापता जसवंत को ढूंढने के लिए सर्च ऑपरेशन जारी है।
बाइट - गुंजीत सिंह चीमा, एसडीएम
ज्ञान प्रकाश / पांवटा साहिब
6
Report
ATAkashdeep Thind
FollowAug 29, 2025 10:06:436
Report
SKSanjeev Kumar
FollowAug 29, 2025 10:01:51Bhikhi, Punjab:
एंकर जिला मानसा के कस्बा भिखी के आसपास के गांव की हजारों एकड़ फसल बरसात के पानी से बर्बाद हो चुकी है किसान अब अपने खेतों से पानी निकालने पर लगे हुए हैं वहीं किसानों ने बोलते हुए कहा कि उनकी फसल बिल्कुल खराब हो चुकी है किसानों ने पंजाब सरकार को अपील करते हुए कहा कि उन्हें इन खराब हुई फसलों का जल्दी से जल्दी मुआवजा मिलना चाहिए किसानों ने दुखी मन से बताया जेकर सरकार समय रहते इन्ह नालों और ड्रेनों की सफाई करवा देती तो आज किसानों को यह दिन देखना ना पड़ता खेतों में तीन-तीन फीट पानी भर चुका है और धान की फसल इस पानी में डूब चुकी है जिसके चलते किसानों ने कर्ज उठाकर इस फसल को बीजा था किसान कर्ज के नीचे डूब चुका है और किसान अपने लेवल पर खेतों में पानी निकालने पर लगे हुए हैं सरकार की तरफ से उन्हें कोई भी सहायता प्रदान नहीं करवाई जा रही
बाइट सुरजीत सिंह किसान
बाइट प्रदीप सिंह किसान
9
Report
ASAnmol Singh Warring
FollowAug 29, 2025 09:20:13Sri Muktsar Sahib, Punjab:
ਕੇਂਦਰ ਦੀ ਮੋਦੀ ਸਰਕਾਰ ਵਲੋਂ ਅਮਰੀਕਾ ਤੋਂ ਕਪਾਹ ਤੇ 11 ਪ੍ਰਤੀਸ਼ਤ ਅਯਾਤ ਡਿਊਟੀ ਮੁਕਤ ਤਰੀਕ ਵਿਚ ਵਾਧਾ ਕਰਨ ਨਾਲ ਕਿਸਾਨਾਂ ਵਿਚ ਭਾਰੀ ਰੋਸ਼ ।ਕਿਸਾਨਾਂ ਦਾ ਕਹਿਣਾ ਕਿਸਾਨ ਤਾਂ ਪਹਿਲਾਂ ਹੀ ਬਰਬਾਦੀ ਦੇ ਰਾਹ ਤੇ ਹੈ ਹੁਣ ਕਿਸਾਨਾਂ ਨੂੰ ਹੋਰ ਰੁਲਣ ਲਈ ਮਜਬੂਰ ਨਾ ਕਰੇ ।
ਕੇਦਰ ਸਰਕਾਰ ਵਲੋਂ ਅਮਰੀਕਾ ਤੋਂ ਖਰੀਦੀ ਜਾ ਰਹੀ ਕਪਾਹ ਤੇ ਟੈਕਸ ਮੁਕਤ ਦੀ ਤਰੀਕ ਵਿਚ ਵਾਧਾ ਕੀਤੇ ਜਾਣ ਨਾਲ ਦੇਸ ਦੇ ਕਿਸਾਨਾਂ ਵਿਚ ਭਾਰੀ ਰੋਸ਼ ਹੈ ਹਲਕਾਂ ਮਲੋਟ ਅਤੇ ਲੰਬੀ ਦਾ ਹਲਕਾਂ ਨਰਮਾ ਪੱਟੀ ਵਜੋਂ ਜਾਣਿਆ ਜਾਂਦਾ ਸੀ ਇਸ ਵਾਰ ਨਰਮੇ ਦੀ ਫਸਲ ਵਧੀਆ ਸਾਬਤ ਹੋ ਰਹੀ ਹੈ ਪਰ ਹੁਣ ਕੇਦਰ ਸਰਕਾਰ ਦੇ ਇਹ ਨਵੇਂ ਫੁਰਮਾਨ ਨਾਲ ਹਲ਼ਕੇ ਦੇ ਕਿਸਾਨਾਂ ਵਿਚ ਭਾਰੀ ਰੋਸ ਹੈ । ਹਲ਼ਕੇ ਦੇ ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਅਮਰੀਕਾ ਤੋਂ ਖਰੀਦੀ ਜਾਣ ਵਾਲੀ ਕਪਾਹ ਦੇ ਫਸਲ ਨੂੰ ਟੈਕਸ ਮੁਕਤ ਕੀਤੇ ਜਾਣ ਦੀ ਤਰੀਕ ਵਿਚ ਵਾਧਾ ਕੀਤੇ ਜਾਣ ਨਾਲ ਕਿਸਾਨਾਂ ਨਾਲ ਦਗਾ ਕਮਾ ਰਹੀ ਹੈ ਉਣਾ ਕਿਹਾ ਕੇ ਅਮਰੀਕਾ ਤੋਂ ਕਪਾਹ ਦੀ ਫਸਲ ਦਾ ਪਹਿਲਾ ਹੀ ਸਟੋਰ ਕਰ ਲਈ ਜਾਵੇਗੀ ਜਦੋ ਪੰਜਾਬ ਦਾ ਕਿਸਾਨ ਫਸਲ ਲੈ ਕੇ ਆਵੇਗੀ ਤਾਂ ਉਸ ਨੂੰ ਝੋਨੇ ਦੀ ਫਸਲ ਦੀ ਤਰ੍ਹਾਂ ਮੰਡੀਆਂ ਵਿਚ ਰੁਲਣਾ ਪਵੇਗੀ ਕਿਸਾਨ ਦਾ ਪਹਿਲਾ ਹੀ ਰੁਲਣ ਲਈ ਮਜਬੂਰ ਹੈ ਅਸੀਂ ਮੰਗ ਕਰਦੇ ਹਾਂ ਕਿ ਕੇਂਦਰ ਸਰਕਾਰ ਇਹ ਆਪਣਾ ਫੈਸਲਾ ਤਰੁੰਤ ਵਾਪਸ ਲਵੇ।
14
Report
SPSomi Prakash Bhuveta
FollowAug 29, 2025 09:19:06Chamba, Himachal Pradesh:
एंकर
मणिमहेश यात्रा के दौरान अब तक दस की डेथ
आठ घायल और आठ मिसिंग भी हुए हैं रिपोर्ट
आपदा प्रबंधन प्राधिकरण चंबा की ओर से सांझा की गई जानकारी
वीओ
चंबा। मणिमहेश यात्रा के दौरान अभी तक कुल दस की डेथ हुई हैं । इसके अलावा आठ घायल जबकि नौ मिसिंग के मामले भी सामने आए हैं। आपदा प्रबंधन प्राधिकरण चंबा की ओर से सांझा की गई जानकारी के अनुसार 25 अगस्त को चार लोगों की डेथ हुई है।इसके अलावा 26 को पांच जबकि 28 को एक की डेथ हुई है। घायलों की बात की जाए तो अलग-अलग जगह पर हुए भूस्खलन के कारण 26 अगस्त को आठ लोग घायल हुए हैं। मिसिंग लोगों का जिक्र किया जाए तो 21 से 28 तक आठ लोगों के मिसिंग की आधिकारिक जानकारी सांझा की गई है।
इसकी पुष्टि एडीएम अमित मैहरा ने भी की है। उन्होंने मणिमहेश यात्रा के दौरान 24 अगस्त के बाद डेथ, घायलों और मिसिंग का खुद आधिकारिक आंकड़ा सांझा किया है।
Element...मृतक, घायल और मिसिंग की रिपोर्ट
Byte...एडीएम अमित मैहरा की बाइट
13
Report
SBSANJEEV BHANDARI
FollowAug 29, 2025 09:01:13Dera Bassi, Punjab:
ਡੇਰਾਬੱਸੀ
ਬੀਤੀ ਰਾਤ ਤੋਂ ਪੈ ਰਹੇ ਭਾਰੀ ਮੀਹ ਅਤੇ ਘੱਗਰ ਦਰਿਆ ਵਿੱਚ ਆਏ ਉਫਾਨ ਦੇ ਚਲਦਿਆਂ ਡੇਰਾ ਬਸੀ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਚੁੱਕਿਆ ਹੈ। ਘੱਗਰ ਦਰਿਆ ਦੇ ਕੰਡੇ ਪੈਂਦੇ ਕਈ ਪਿੰਡਾਂ ਵਿੱਚ ਘੱਗਰ ਦਰਿਆ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ । ਪਾਣੀ ਦਾ ਪੱਧਰ ਵਧਣ ਕਾਰਨ ਖੇਤਾਂ ਵਿੱਚ ਵੀ ਪਾਣੀ ਵੜਿਆ ਨਜ਼ਰ ਆ ਰਿਹਾ ਹੈ ਜਿਸ ਕਾਰਨ ਫਸਲਾਂ ਨੂੰ ਵੀ ਨੁਕਸਾਨ ਝੇਲਣਾ ਪੈ ਰਿਹਾ ਹੈ । ਬਰਸਾਤੀ ਚੋ ਓਵਰਫਲੋ ਹੋਣ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਡੇਰਾਬੱਸੀ ਪ੍ਰਸ਼ਾਸਨ ਵੱਲੋਂ ਆਵਾਜਾਹੀ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ । ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਲਗਾਤਾਰ ਹਾਲਾਤਾਂ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ । ਉੱਥੇ ਹੀ ਕਈ ਥਾਵਾਂ ਤੇ ਆਵਾਜਾਹੀ ਬੰਦ ਹੋਣ ਕਾਰਨ ਪੂਰੇ ਸ਼ਹਿਰ ਚ ਭਾਰੀ ਟਰੈਫਿਕ ਜਾਮ ਲੱਗ ਗਿਆ ਜਿਸ ਵਿੱਚ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾਣ ਵਾਲੀਆਂ ਐਬੂਲੈਂਸਾਂ ਵੀ ਫਸੀਆਂ ਨਜ਼ਰ ਆਈਆਂ । ਡੇਰਾਬੱਸੀ ਹਲਕੇ ਦੇ ਐਸਡੀਐਮ ਵੱਲੋਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਗਿਆ ਕਿ ਪ੍ਰਸ਼ਾਸਨ ਅਲਰਟ ਮੋੜ ਤੇ ਹੈ ਅਤੇ ਕਿਸੀ ਵੀ ਐਮਰਜੰਸੀ ਵਿੱਚ ਤੁਰੰਤ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਹੈਲਪਲਾਈਨ ਨੰਬਰ ਤੇ ਕਾਲ ਕੀਤੀ ਜਾਵੇ ।
BYTE- SDM DERABASSI
BYTE- FIRE STATION
WALKTHROUGH
PUBLIC BYTES
VISUALS
13
Report
MSManish Shanker
FollowAug 29, 2025 08:47:06Sahibzada Ajit Singh Nagar, Punjab:
Manish Shanker Mohali
ਪੰਚਾਇਤ ਵਿਭਾਗ ਵੱਲੋਂ ਮੋਹਾਲੀ ਦੇ 17 ਪਿੰਡਾਂ ਦੀ ਸ਼ਾਮ ਲੜ ਜਮੀਨ ਨੂੰ ਵੇਚਣ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਡੀਸੀ ਮੋਹਾਲੀ ਨੂੰ ਮੰਗ ਪੱਤਰ ਸੌਂਪਿਆ ਗਿਆ।
ਕਿਸਾਨ ਜਥੇਬੰਦੀਆਂ ਵੱਲੋਂ ਆਏ ਹੋਏ ਨੁਮਾਇੰਦਿਆਂ ਵੱਲੋਂ ਇਹ ਆਰੋਪ ਲਗਾਏ ਗਏ ਕਿ ਪੰਚਾਇਤ ਡਾਇਰੈਕਟਰ ਅਤੇ ਬੀਡੀਪੀਓ ਵੱਲੋਂ ਪਿੰਡ ਦੇ ਸਰਪੰਚਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਜਲਦੀ ਤੋਂ ਜਲਦੀ ਸ਼ਾਮ ਲਾਟ ਜਮੀਨਾਂ ਨੂੰ ਵੇਚਣ ਸਬੰਧੀ ਮਤੇ ਪਾ ਕੇ ਵਿਭਾਗ ਨੂੰ ਭੇਜੇ ਜਾਣ।
ਹਾਲਾਂਕਿ ਜਦੋਂ ਇਸ ਸਬੰਧੀ ਡੀਸੀ ਮੋਹਾਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਵੱਲੋਂ ਕਿਹਾ ਗਿਆ ਕਿ ਪ੍ਰਸ਼ਾਸਨ ਵੱਲੋਂ ਕੇਵਲ ਸ਼ਾਮ ਲਾਟ ਜਮੀਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਵੇਚਣ ਸਬੰਧੀ ਅਜੇ ਕੋਈ ਵੀ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ।
Shorts of Kisan union and DC office
Byte-Komal Mittal DC Mohali
Byte-Jaswinder Singh Kisan Leader
Byte-Param Baidwan
13
Report
SKSanjeev Kumar
FollowAug 29, 2025 08:37:03Bhikhi, Punjab:
एंकर जिला मानसा के कस्बा भिखी मे भारी बरसात के कारण सड़कों पर गंदा पानी जमा हो गया है गंदा पानी काफी दिनों से सड़कों पर खड़ा है जिसके चलते बीमारियां फैलने का खतरा स्थानीय लोगों को सता रहा है लोगों ने बताया प्रशासन के द्वारा किश्तियों में मजे लेकर वापस चले गए और लोग गंदे पानी से परेशान हो रहे हैं स्थानीय लोगों ने बताया यह गंदा पानी काफी दिनों से सड़क पर घूम रहा है प्रशासन की तरफ से इस गंदे पानी को निकालने के लिए कोई भी पुख्ता प्रबंध नहीं किए गए और इस गंदे पानी से काफी बीमारियां फैल चुकी है कई आदमी इस गंदे पानी से बीमार पड़ चुके हैं प्रशासन की तरफ से कुछ दिन पहले किश्तियों में बैठकर इस पानी का जायजा लिया गया था लेकिन इतने दिन बीत जाने के बाद भी यह पानी इस तरह सड़क पर घूम रहा है लोगों ने तो यहां तक कहा है कि अगर प्रशासन की तरफ से इस पानी को निकालने का कोई प्रबंध न किया गया तो मजबूरन हमें संघर्ष करने के लिए मजबूर होना पड़ेगा
दूसरी और कार्य साधक अफ़सर ने बताया उनकी तरफ से गंदे पानी को निकालने के लिए पुख्ता प्रबंध किए जा रहे हैं और सफाई सेवकों और सीवरेज बोर्ड के कर्मचारियों की हड़ताल होने के कारण गंदा पानी निकालने में दिक्कत आ रही है और सीवरेज के गंदे पानी का निकास करवाने की जिम्मेदारी सीवरेज बोर्ड की है कार्य साधक ऑफिसर की तरफ से बताया उनकी तरफ से अपनी टीम को लगाकर जल्दी से जल्दी इस पानी का निकास करवा दिया जाएगा
बाइट मोनू कुमार स्थानीय लोग
बाइट गुरनाम सिंह भिखी किसान नेता
बाइट। कुलदीप सिंह कार्य साधक ऑफिसर भिखी
14
Report
KBKulbir Beera
FollowAug 29, 2025 08:36:49Bathinda, Punjab:
ਬੇਅਦਬੀ ਮਾਮਲੇ ਚ ਕੈਪਟਨ ਨੂੰ ਨਾ ਕੁਝ ਕਰਨ ਤੇ ਹੀ ਰਾਹੁਲ ਗਾਂਧੀ ਨੇ ਪਾਰਟੀ ਵਿੱਚੋਂ ਕੱਢਿਆ ਸੀ... ਪ੍ਰਗਟ ਸਿੰਘ
ਪੰਜਾਬ ਦੇ ਹੜ੍ਹ ਪੀੜਤਾਂ ਲਈ ਕਾਂਗਰਸ ਦੇ ਸਾਰੇ ਵਿਧਾਇਕ ਤੇ ਸਾਬਕਾ ਵਿਧਾਇਕ ਦੇਣਗੇ ਆਪਣੇ ਇੱਕ ਇੱਕ ਮਹੀਨੇ ਦੀ ਤਨਖਾਹ
ਬਠਿੰਡਾ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਹਿ ਪ੍ਰਭਾਰੀ ਰਵਿੰਦਰ ਰਾਉ ਉੱਤਮ ਦਲਵੀ ਅਤੇ ਐਮਐਲਏ ਪ੍ਰਗਟ ਸਿੰਘ ਵੱਲੋਂ ਬਠਿੰਡਾ ਚ ਹੜ ਪ੍ਰਭਾਵਿਤ ਅਤੇ ਪੰਜਾਬ ਸਰਕਾਰ ਦੇ ਮਾਮਲਿਆਂ ਉੱਪਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਲੈ ਕੇ ਸੋਹ ਖਾਧੀ ਸੀ ਕਿ ਬਾਈਬਲ ਕਲਾ ਬੇਅਦਬੀ ਮਾਮਲੇ ਤੇ ਇਨਸਾਫ ਦੇਵਾਂਗੇ ਪਰ ਸਿੱਟਾਂ ਬਣਾਈਆਂ ਗਈਆਂ ਕੋਈ ਵੀ ਰਿਜਲਟ ਨਹੀਂ ਨਿਕਲਿਆ ਜਿਸ ਤੇ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਅਦਬੀ ਮਾਮਲਿਆਂ ਤੇ ਨਾ ਕੁਝ ਕਰਨ ਤੇ ਪਾਰਟੀ ਵਿੱਚੋਂ ਬਾਹਰ ਕੱਢਿਆ ਅਤੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਾਢੇ ਤਿੰਨ ਸਾਲ ਬੀਤ ਗਏ ਕੀਤਾ ਇਹਨਾਂ ਨੇ ਵੀ ਕੁਝ ਨਹੀਂ
ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਤੇ ਬੋਲਦੇ ਹੋਏ ਪ੍ਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਸਾਰੇ ਵਿਧਾਇਕ ਅਤੇ ਸਾਬਕਾ ਵਿਧਾਇਕ ਆਪਣੇ ਇੱਕ ਇੱਕ ਮਹੀਨੇ ਦੀ ਤਨਖਾਹ ਹੜ ਪੀੜਤਾਂ ਨੂੰ ਦੇਣਗੇ ਅਤੇ ਉਹਨਾਂ ਨੇ ਵਿਸ਼ਵਾਸ ਜਗਾਇਆ ਕਿ ਸਾਡੇ ਪੰਜਾਬੀ ਲੋਕ ਤਾਂ ਦੂਜੇ ਸੂਬਿਆਂ ਵਿੱਚ ਵੀ ਜਾ ਕੇ ਮਦਦ ਕਰਦੇ ਹਨ ਅੱਜ ਉਹਨਾਂ ਦੀ ਮਦਦ ਦੀ ਜਰੂਰਤ ਹੈ ਅਸੀਂ ਡੱਟ ਕੇ ਮਦਦ ਲਈ ਖੜੇ ਹਾਂ
ਹਾਕੀ ਏਸ਼ੀਆ ਕੱਪ ਤੇ ਬੋਲਦੇ ਹੋਏ ਕਿਹਾ ਕਿ ਸਾਡੀ ਟੀਮ ਬਹੁਤ ਸਟਰੋਂਗ ਹੈ ਬਹੁਤ ਵਧੀਆ ਹੈ ਅਤੇ ਰਿਜਲਟ ਵੀ ਵਧੀਆ ਆਵੇਗਾ।
ਪੀਸੀ ਪ੍ਰਗਟ ਸਿੰਘ ਕਾਂਗਰਸ ਵਿਧਾਇਕ ਜਲੰਧਰ।
ਰਿਪੋਰਟ ਕੁਲਬੀਰ ਬੀਰਾ।
14
Report
RKRAJESH KATARIA
FollowAug 29, 2025 08:36:42Firozpur, Punjab:
फिरोजपुर हुसनीवाला चैक पोस्ट भी आई सतलुज के पानी के चपेट में
पाकिस्तान की चैक पोस्ट गणढा सिंह वाला चैक पोस्ट भी आई सतलुज के पानी ली चपेट में
हर रोज़ भारत पाक सीमा पर होने वाली बीटिंग रिट्रीट सैरामणी आज पब्लिक के लिए हो सकती है बंद
दोनों देशों की चैकपोस्ट पानी के साथ घिर गई है जिसके चलते आज आम जानता के देखने के लिए बाइटिंग रिट्रीट सैरमणी बंद की जा सकती है लगात्र पानी का स्तर बढ़ाने के कारण बी एस ऐफ़ की कई किलोमीटर फैंसिंग भी सतलुज के पानी भी डूब गई है
14
Report
ATAkashdeep Thind
FollowAug 29, 2025 08:33:01Noida, Uttar Pradesh:
Gulab Chand Kataria
·
गुवाहाटी प्रवास के दौरान आज कोइनाधारा गेस्ट हाउस में केंद्रीय गृह मंत्री आदरणीय श्री अमित शाह जी से भेंट की।
इस अवसर पर मैंने चंडीगढ़ नगर निगम हेतु हाल ही में स्वीकृत ₹125 करोड़ की अनुदान राशि के लिए हृदय से आभार व्यक्त किया। यह सहयोग शहर के बुनियादी ढांचे को सुदृढ़ करने और नागरिकों को बेहतर सुविधाएँ उपलब्ध कराने में अत्यंत सहायक सिद्ध होगा।
साथ ही, मैंने पंजाब में हाल ही में आई बाढ़ की स्थिति, राहत एवं बचाव कार्यों की प्रगति और भविष्य की आवश्यकताओं के संबंध में भी विस्तृत जानकारी साझा की।
भेंट के दौरान क्षेत्रीय विकास, जनसेवा तथा आपदा प्रबंधन जैसे महत्वपूर्ण विषयों पर भी सार्थक विचार-विमर्श हुआ।
14
Report
NLNitin Luthra
FollowAug 29, 2025 08:30:31Batala, Punjab:
Story with wt
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਵੱਲੋਂ ਬਟਾਲਾ ਦੇ ਦੁਕਾਨਦਾਰਾਂ ਨੂੰ ਡਸਟਬੀ ਨੂੰ ਵੰਡੇ ਗਏ ਗੱਲਬਾਤ ਦੌਰਾਨ ਕਲਸੀ ਨੇ ਕਿਹਾ ਕਿ ਬਟਾਲੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਦੁਕਾਨਾਂ ਤੇ ਡਸਟਬਿਨ ਵੰਡੇ ਜਾ ਰਹੇ ਆ ਤਾਂ ਕਿ ਦੁਕਾਨਦਾਰ ਗਿੱਲਾ ਅਤੇ ਸੁੱਖਾ ਕੂੜਾ ਵੱਖੋ ਵੱਖ ਰੱਖਣ ਆਮ ਤੌਰ ਤੇ ਦੁਕਾਨਦਾਰ ਗਿੱਲਾ ਸੁੱਕਾ ਕੂੜਾ ਇਕੱਠਾ ਕਰਕੇ ਸੁੱਟ ਦਿੰਦੇ ਨੇ ਪਰ ਹੁਣ ਦੁਕਾਨਦਾਰਾਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਕਿ ਗਿੱਲਾ ਅਤੇ ਸੁੱਕਾ ਕੂੜਾ ਵੱਖੋ ਵੱਖ ਰੱਖੋ ਨਗਰ ਨਿਗਮ ਦੀ ਟਰਾਲੀ ਆਏਗੀ ਦਿਨ ਚ ਦੋ ਵਾਰ ਤੇ ਕੂੜਾ ਚੁੱਕ ਕੇ ਲੈ ਜਾਏਗੀ ਨਾਲ ਹੀ ਬੀਤੇ ਦਿਨਾਂ ਦੇ ਵਿੱਚ ਜੋ ਵਿਰੋਧੀ ਸਿਆਸੀ ਪਾਰਟੀਆਂ ਨੇ ਕੂੜੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਟਿੱਪਣੀਆਂ ਕੀਤੀਆਂ ਸੀ ਉਹਨਾਂ ਨੂੰ ਆੜੇ ਹੱਥੀ ਲਿਖਦੇ ਆ ਵਿਧਾਇਕ ਕਲਸੀ ਨੇ ਕਿਹਾ ਕਿ ਉਹ ਕਲਾਕਾਰ ਸਿਆਸੀ ਪਾਰਟੀਆਂ ਨੇ ਫੋਟੋ ਕਲਚਰ ਤੇ ਵਿਸ਼ਵਾਸ ਕਰਦੀਆਂ ਨੇ ਜੇਕਰ ਉਹ ਸੱਚ ਮੁੱਚ ਹੀ ਬਟਾਲੇ ਸ਼ਹਿਰ ਨੂੰ ਪਿਆਰ ਕਰਦੇ ਨੇ ਤਾਂ ਮੇਰੇ ਨਾਲ ਬਟਾਲੇ ਸ਼ਹਿਰ ਵਿੱਚ ਨਿਕਲਣ ਸ਼ਹਿਰ ਨੂੰ ਸਾਫ ਸੁਥਰਾ ਰੱਖੀਏ ਔਰ ਮੈਂ ਖੁੱਲਾ ਸੱਦਾ ਦਿੰਨਾ ਜਿੱਥੇ ਮੇਰੀ ਜਰੂਰਤ ਹੈ ਮੈਂ ਵਿਰੋਧੀ ਪਾਰਟੀਆਂ ਦਾ ਸਾਥ ਜਰੂਰ ਦੇਵਾਂਗਾ
14
Report