Become a News Creator

Your local stories, Your voice

Follow us on
Download App fromplay-storeapp-store
Advertisement
Back
Chamba176310

मणिमहेश यात्रा में 10 की मौत: क्या आपदा प्रबंधन सक्षम है?

SPSomi Prakash Bhuveta
Aug 29, 2025 09:19:06
Chamba, Himachal Pradesh
एंकर मणिमहेश यात्रा के दौरान अब तक दस की डेथ आठ घायल और आठ मिसिंग भी हुए हैं रिपोर्ट आपदा प्रबंधन प्राधिकरण चंबा की ओर से सांझा की गई जानकारी वीओ चंबा। मणिमहेश यात्रा के दौरान अभी तक कुल दस की डेथ हुई हैं । इसके अलावा आठ घायल जबकि नौ मिसिंग के मामले भी सामने आए हैं। आपदा प्रबंधन प्राधिकरण चंबा की ओर से सांझा की गई जानकारी के अनुसार 25 अगस्त को चार लोगों की डेथ हुई है।इसके अलावा 26 को पांच जबकि 28 को एक की डेथ हुई है‌। घायलों की बात की जाए तो अलग-अलग जगह पर हुए भूस्खलन के कारण 26 अगस्त को आठ लोग घायल हुए हैं। मिसिंग लोगों का जिक्र किया जाए तो 21 से 28 तक आठ लोगों के मिसिंग की आधिकारिक जानकारी सांझा की गई है। इसकी पुष्टि एडीएम अमित मैहरा ने भी की है। उन्होंने मणिमहेश यात्रा के दौरान 24 अगस्त के बाद डेथ, घायलों और मिसिंग का खुद आधिकारिक आंकड़ा सांझा किया है। Element...मृतक, घायल और मिसिंग की रिपोर्ट Byte...एडीएम अमित मैहरा की बाइट
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KPKomlata Punjabi
Sept 01, 2025 18:02:31
Mandi, Himachal Pradesh:
मंडी स्टोरी मंडी गुरुद्वारा कॉलोनी में भारी बारिश के चलते चट्टानें लोगों के घरों तक पहुंची, मंडी के पड्डल गुरुद्वारा कॉलोनी में अफरा तफरी का माहौल लोग, पुरी कॉलोनी के लोगों ने किए घर खाली, किसी ने भीमा कली मंदिर में शरण ली और कोई रिश्तेदारों के घर की तरफ निकले Elements: वीडियो
1
comment0
Report
ATAkashdeep Thind
Sept 01, 2025 16:45:44
Noida, Uttar Pradesh:
ਮੰਡ ਖੇਤਰ ਵਿੱਚ ਬੰਨ੍ਹਾਂ ਦੀ ਮਜ਼ਬੂਤੀ ਯਕੀਨੀ ਬਣਾਏਗੀ ਪੰਜਾਬ ਸਰਕਾਰ - ਮੁੰਡੀਆਂ/ਭਗਤ ਮੁੱਖ ਮੰਤਰੀ ਨੂੰ ਸੌਂਪੀ ਜਾਵੇਗੀ ਵਿਸਥਾਰਤ ਰਿਪੋਰਟ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਟਰੈਕਟਰ ਰਾਹੀਂ ਕੀਤੀ ਪਹੁੰਚ ਅਧਿਕਾਰੀਆਂ ਨੂੰ ਰਾਹਤ ਕੰਮਾਂ ਵਿੱਚ ਹੋਰ ਤੇਜ਼ੀ ਲਿਆਉਣ ਦੇ ਹੁਕਮ ਲੋਕਾਂ ਨੂੰ ਰਾਸ਼ਨ , ਤਰਪਾਲਾਂ, ਮਿੱਟੀ ਤੁਰੰਤ ਮੁਹੱਈਆ ਕਰਵਾਉਣ ਦੇ ਨਿਰਦੇਸ਼ ਪੰਜਾਬ ਦੇ ਮਾਲ ਤੇ ਕੁਦਰਤੀ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਤੇ ਬਾਗਬਾਨੀ ਵਿਭਾਗ ਦੇ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਰੁਕਣ ਪਿੱਛੋਂ ਮੰਡ ਖੇਤਰ ਵਿੱਚ ਹੜ੍ਹਾਂ ਤੋਂ ਬਚਾਅ ਲਈ ਬੰਨ੍ਹਾਂ ਦੀ ਮਜ਼ਬੂਤੀ ਯਕੀਨੀ ਬਣਾਈ ਜਾਵੇਗੀ । ਅੱਜ ਟਰੈਕਟਰ ਰਾਹੀਂ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਤੱਕ ਪਹੁੰਚਣ ਮੌਕੇ ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਮੰਡ ਖੇਤਰ ਵਿੱਚ ਬੰਨ੍ਹਾਂ ਦੀ ਲੋੜ ਅਨੁਸਾਰ ਮਜ਼ਬੂਤੀ ਕਰਨ ਬਾਰੇ ਵਿਸਥਾਰਤ ਰਿਪੋਰਟ ਦਿੱਤੀ ਜਾਵੇਗੀ ਤਾਂ ਜੋ ਵਾਰ ਵਾਰ ਹੜ੍ਹ ਦੀ ਮਾਰ ਝੱਲ ਰਹੇ ਲੋਕਾਂ ਨੂੰ ਇਸ ਤੋਂ ਛੁਟਕਾਰਾ ਦਿਵਾਇਆ ਜਾ ਸਕੇ । ਜ਼ਿਕਰਯੋਗ ਹੈ ਕਿ ਦੋਹਾਂ ਕੈਬਨਿਟ ਮੰਤਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਕਪੂਰਥਲਾ ਜ਼ਿਲ੍ਹੇ ਵਿੱਚ ਹੜ੍ਹ ਮਾਰੇ ਖੇਤਰਾਂ ਵਿੱਚ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜ਼ਿੰਮੇਵਾਰੀ ਸੌਂਪੀ ਗਈ ਹੈ । ਉਨ੍ਹਾਂ ਟ੍ਰੈਕਟਰ ਰਾਹੀਂ ਮੰਡ ਇੰਦਰਪੁਰ ਦੇ ਡੇਰਿਆਂ ਵਿੱਚ ਜਾ ਕੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਤਰਫੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ । ਲੋਕਾਂ ਦੀ ਮੰਗ ਅਨੁਸਾਰ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਕਿ ਪਿੰਡਾਂ ਵਿੱਚ ਰਾਸ਼ਨ , ਤਰਪਾਲ਼ਾਂ ਤੇ ਕਿਸ਼ਤੀ ਤੁਰੰਤ ਮੁਹੱਈਆ ਕਰਵਾਈ ਜਾਵੇ । ਯੂਸਫਪੁਰ ਦਾਰੇਵਾਲ ਨੇੜੇ ਸੰਪਰਕ ਸੜਕ ਨੂੰ ਬਚਾਉਣ ਲਈ ਲੋਕਾਂ ਵੱਲੋਂ ਮਿੱਟੀ ਦਾ ਪ੍ਰਬੰਧ ਕਰਨ ਦੀ ਮੰਗ ਅਨੁਸਾਰ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਤੁਰੰਤ ਟਿੱਪਰਾਂ ਰਾਹੀਂ ਮਿੱਟੀ ਪਹੁੰਚਾਉਣ ਦੇ ਹੁਕਮ ਦਿੱਤੇ ਤਾਂ ਜੋ ਸੰਪਰਕ ਸੜਕ ਨੂੰ ਬਚਾਇਆ ਜਾ ਸਕੇ । ਇਸ ਤੋਂ ਇਲਾਵਾ ਲੋਕਾਂ ਦੀ ਸਹਾਇਤਾ ਲਈ ਜੇ ਸੀ ਬੀ ਮਸ਼ੀਨ ਵੀ ਭੇਜਣ ਦੇ ਹੁਕਮ ਦਿੱਤੇ ਗਏ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਕਾਰਨ ਪੰਜਾਬ ਵਿਚ ਵੱਡਾ ਨੁਕਸਾਨ ਹੋਇਆ ਹੈ ਪਰ ਪੰਜਾਬ ਸਰਕਾਰ ਸਪੈਸ਼ਲ ਗਿਰਦਾਵਰੀ ਕਰਵਾਕੇ ਲੋਕਾਂ ਦੇ ਨੁਕਸਾਨ ਦੀ ਪੂਰਤੀ ਕਰੇਗੀ । ਇਸ ਕੰਮ ਨੂੰ ਤੇਜ਼ੀ ਨਾਲ ਕਰਨ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਵਿਸ਼ੇਸ਼ ਤਹਿਸੀਲਦਾਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਮੰਡ ਇੰਦਰਪੁਰ , ਯੂਸਫਪੁਰ ਦਾਰੇਵਾਲ ਪਿੰਡ ਜੋ ਕਿ ਫ਼ਿਰੋਜ਼ਪੁਰ , ਕਪੂਰਥਲਾ ਤੇ ਜਲੰਧਰ ਦੀ ਹੱਦ ਉੇਪਰ ਸਥਿਤ ਹਨ , ਵਿਖੇ ਲੋਕਾਂ ਨੂੰ ਰਾਸ਼ਨ ਤੇ ਹੋਰ ਜ਼ਰੂਰੀ ਸਾਮਾਨ ਦੀ ਵੰਡ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਰਕਟ ਹਾਊਸ ਵਿਖੇ ਮੀਟਿੰਗ ਦੌਰਾਨ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੇਪਰ ਆਉਣ ਲਈ ਪ੍ਰੇਰਿਤ ਕੀਤਾ ਜਾਵੇ । ਇਸ ਤੋਂ ਇਲਾਵਾ ਉਨ੍ਹਾਂ ਰਾਹਤ ਕੇਂਦਰਾਂ ਵਿੱਚ ਲੋਕਾਂ ਲਈ ਰਿਹਾਇਸ਼, ਰਾਸ਼ਨ ਆਦਿ ਦੀ ਵੀ ਸਮੀਖਿਆ ਕੀਤੀ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ , ਕਪੂਰਥਲਾ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ , ਐਸ ਐਸ ਪੀ ਗੌਰਵ ਤੂਰਾ , ਜਿਲ੍ਹਾ ਮੀਡੀਆ ਇੰਚਾਰਜ ਇੰਦਰਜੀਤ ਸਿੰਘ ਜੁਗਨੂੰ , ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ ਤੇ ਹੋਰ ਹਾਜ਼ਰ ਸਨ । ਬਾਈਟ :ਮਾਲ ਤੇ ਕੁਦਰਤੀ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਬਾਈਟ : ਬਾਗਬਾਨੀ ਵਿਭਾਗ ਦੇ ਮੰਤਰੀ ਸ੍ਰੀ ਮੋਹਿੰਦਰ ਭਗਤ
3
comment0
Report
ATAkashdeep Thind
Sept 01, 2025 16:45:31
Noida, Uttar Pradesh:
Subject: ਗਿਆਨੀ ਹਰਪ੍ਰੀਤ ਸਿੰਘ ਨੇ ਸਾਥੀਆਂ ਸਣੇ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਪੀੜਿਤ ਲੋਕਾਂ ਨੂੰ ਵੰਡੀ ਰਾਹਤ ਸਮੱਗਰੀ, ਸਰਕਾਰ ਦੇ ਪ੍ਰਬੰਧਾਂ ਤੇ ਖੜੇ ਕੀਤੇ ਸਵਾਲ ਗਿਆਨੀ ਹਰਪ੍ਰੀਤ ਸਿੰਘ ਨੇ ਸਾਥੀਆਂ ਸਣੇ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਪੀੜਿਤ ਲੋਕਾਂ ਨੂੰ ਵੰਡੀ ਰਾਹਤ ਸਮੱਗਰੀ, ਸਰਕਾਰ ਦੇ ਪ੍ਰਬੰਧਾਂ ਤੇ ਖੜੇ ਕੀਤੇ ਸਵਾਲ ਸ੍ਰੀ ਆਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼ਿਰੋਮਣੀ ਅਕਾਲੀ ਦਲ ਦੇ ਨਵਨਿਯੁਕਤ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਪਣੇ ਧੜੇ ਸਮੇਤ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਅਤੇ ਇਸ ਸੰਕਟ ਦੀ ਘੜੀ ਵਿੱਚ ਲੋਕਾਂ ਦਾ ਦਰਦ ਸੁਣਿਆ ਗਿਆ। ਇਸ ਮੌਕੇ ਤੇ ਸੁਲਤਾਨਪੁਰ ਲੋਧੀ ਪਹੁੰਚ ਕੇ ਪਿੰਡ ਬਾਊਪੁਰ ਆਦਿ ਪਿੰਡਾਂ ਦੌਰਾ ਕੀਤਾ। ਇਸ ਦੌਰਾਨ ਉਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਹੜਾਂ ਬਾਬਤ ਸਰਕਾਰ ਦੇ ਕੀਤੇ ਗਏ ਪ੍ਰਬੰਧਾਂ ਤੇ ਸਵਾਲ ਖੜੇ ਕੀਤੇ ਉਹਨਾਂ ਕਿਹਾ ਕਿ ਜੇਕਰ ਸਮੇਂ ਸਿਰ ਪ੍ਰਬੰਧ ਕੀਤੇ ਗਏ ਹੁੰਦੇ ਤਾਂ ਸ਼ਾਇਦ ਇਹਨਾਂ ਨੂੰ ਨੁਕਸਾਨ ਨਾ ਹੁੰਦਾ। ਉਨ੍ਹਾਂ ਦੱਸਿਆ ਕਿ ਸਾਡਾ ਸ਼੍ਰੋਮਣੀ ਅਕਾਲੀ ਦਲ ਇਸ ਸੰਕਟ ਦੀ ਘੜੀ ਦੇ ਵਿੱਚ ਲੋਕਾਂ ਦੇ ਨਾਲ ਖੜਾ ਹੈ ਇਹਨਾਂ ਦੀ ਹਰ ਸੰਭਵ ਬਣਦੀ ਸਹਾਇਤਾ ਕੀਤੀ ਜਾਵੇਗੀ। ਬਾਈਟ : ਗਿਆਨੀ ਹਰਪ੍ਰੀਤ ਸਿੰਘ
5
comment0
Report
BSBALINDER SINGH
Sept 01, 2025 16:17:05
Patiala, Punjab:
हरमीत पठानमाजरा ने ऑफिसर लॉबी को दी चैतावनी कहा अगर मेरे साथ कोई गलत किया तो 21 की 51 करके वापिस मोडूंगा
5
comment0
Report
ATAkashdeep Thind
Sept 01, 2025 16:04:27
Noida, Uttar Pradesh:
Malvinder Singh Kang @kang_malvinder ਪੰਜਾਬ ਇੱਕ ਵਾਰ ਫਿਰ ਹੜ੍ਹਾਂ ਦੇ ਕਹਿਰ ਨਾਲ ਜੂਝ ਰਿਹਾ ਹੈ,ਜਦੋਂਕਿ ਅਗਲੇ 24 ਘੰਟਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਅੱਜ ਮੈਂ ਵਿਧਾਨ ਸਭਾ ਚਮਕੌਰ ਸਾਹਿਬ ਹਲਕੇ ਵਿੱਚ @DrCharanjitAAP ਜੀ ਦੇ ਨਾਲ ਜਾ ਕੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਨਾਜੁਕ ਘੜੀ ‘ਤੇ ਮੈਂ ਆਪਣੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਸਾਵਧਾਨ ਅਤੇ ਸਚੇਤ ਰਹਿਣ। ਨਾਲ ਹੀ ਮੈਂ ਸਾਡੇ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ ਕਿ ਉਹ ਹਰ ਵੇਲੇ ਚੌਕਸ ਰਹਿਣ ਅਤੇ ਲੋੜਵੰਦਾਂ ਨੂੰ ਹਰ ਸੰਭਵ ਮਦਦ ਪਹੁੰਚਾਉਣ।
6
comment0
Report
KDKuldeep Dhaliwal
Sept 01, 2025 15:48:26
Mansa, Punjab:
एंकर : भटिंडा से सांसद और पूर्व केंद्रीय मंत्री हरसिमरत कौर बादल इन दिनों अपने हलके के दौरे पर है आज तीसरे दिन हरसिमरत कौर बादल ने मानसा जिले के कस्बा सरदूलगढ़ हलके का दौरा किया इस अवसर पर हरसिमरत कौर बादल ने सरदूलगढ़ से गुजर रही घग्गर। का निरीक्षण करते हुए घग्गर के किनारों को मजबूत करने के लिए शहरवासियों को डीजल के लिए माली मदद की।वहीं उन्होंने गांव साधु वाला , रोडकी , झंडा खुर्द , आलूपुर , फूस मंडी और बल्नबाड़ा का का दौरा कर गाँव वासियों को पानी से बचाव के लिए अपने स्तर पर भाद मज़बूत करने के लिए माली मदद और खेतों। में से पानी निकालने के लिए मोटरों आदि का प्रबन्ध करके दिया और इस अवसर पर गांववासियों ने बादल के इस।कार्य की सरहाना की इस अवसर पर हरसिमरत कौर बादल ने कहा कि वे पार्टी अध्यक्ष सुखबीर सिंह बादल लगातार पंजाब में आई भाड़। से हो रहे नुकसान के लिए लगातार प्रयास कर रही हैं और वह आज तीसरे दिन हल्का सरदूलगढ़ में पहुंची हैं हैं और लोगों की जो मदद की जाए। वह कर रही हैं सरकार नाम की कोई भी चीज़ पंजाब में दिखाई नहीं दे रही मुख्यमंत्री पंजाब एक दिन तमिलनाडु से इडली। डोसा खाने के बाद पंजाब में आए और अपना हेलीकॉप्टर देने की बात करने के बाद आज तक दिखाई नहीं दिए शिरोमणि अकाली दल आज भी बिना सरकार के लोगों के बीच उतरा है मगर सरकार के एमएलए कहां हैं और लोगों को सरकार क्या मदद कर रही है कुछ तो मालूम हो मगर सरकार और ना सरकार के विधायक अभी तक लोगों की मदद कर रहे हैं सिर्फ फोटो खिंचवाने के इलावा सरकार कुछ नहीं कर रही लोग अपने तौर पर ट्रैक्टर ट्राली जो भी बन पाये अपनी सुरक्षा में उतरे हुए हैं सरकार ने अभी तक कोई भी लोगों की मदद के लिए हेल्प सेन्टर नहीं खोला मगर सुखबीर बादल ने जालंधर में लोगों की मदद के लिए हेल्थ सेंटर खोला है और नंबर दिया है लोगों को जो भी जरूरत है शिरोमणि अकाली दल कर रहा है उन्होंने कहा कि जैसे श्राउमिनी अकाली दल ने लैंड पूलिंग के लिए संघर्ष किया था वैसे ही लोगों की 1 1 पाई का नुकसान सरकार से लेकर हटेंगी व्हाइट हरसिमरत कौर बादल
7
comment0
Report
BKBIMAL KUMAR
Sept 01, 2025 15:47:31
Anandpur Sahib, Punjab:
Story Assigned By Desk  Reporter - Bimal Sharma  Location - Shri Anandpur Sahib  File Folder - 0109ZP_APS_DHAMI_R ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਸਬ-ਕਮੇਟੀ ਦੀ ਹੋਈ ਇਕੱਤਰਤਾ 21 ਤੋਂ 29 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੇ ਸ਼ਤਾਬਦੀ ਦੇ ਮੁੱਖ ਸਮਾਗਮ Anchor - ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾਗੱਦੀ ਦਿਵਸ ਦੇ ਸਮਾਗਮਾਂ ਦੀ ਰੂਪ-ਰੇਖਾ ਉਲੀਕਣ ਅਤੇ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿਚ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਏ ਸ਼ਹੀਦੀ ਨਗਰ ਕੀਰਤਨ ਦੀ ਅਗਲੀ ਰੂਪ-ਰੇਖਾ ਸਬੰਧੀ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸ. ਬਲਦੇਵ ਸਿੰਘ ਮਾਹਿਲਪੁਰੀ ਮੀਟਿੰਗ ਹਾਲ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸਬ-ਕਮੇਟੀ ਦੀ ਇਕੱਤਰਤਾ ਹੋਈ, ਜਿਸ ਵਿੱਚ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਨਾਲ ਯਾਦ ਕਰਨ ਲਈ ਕੀਤੇ ਜਾਣ ਵਾਲੇ ਵੱਖ-ਵੱਖ ਸਮਾਗਮਾਂ ’ਤੇ ਚਰਚਾ ਹੋਈ। VO1 --- ਅੱਜ ਦੀ ਇਕੱਤਰਤਾ ਦੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮੌਕੇ ਦੇਸ਼-ਵਿਦੇਸ਼ ਤੋਂ ਕਰੋੜਾਂ ਦੀ ਗਿਣਤੀ ਵਿਚ ਸੰਗਤਾਂ ਦੇ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ਦੇ ਮੁੱਖ ਸਮਾਗਮਾਂ ਦੀ ਰੂਪ-ਰੇਖਾ ਉਲੀਕਣ ਸਬੰਧੀ ਅੱਜ ਦੀ ਇਕੱਤਰਤਾ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਵਿਚ 350 ਸਾਲਾ ਸ਼ਤਾਬਦੀ ਦੇ ਸਬੰਧ ਵਿਚ ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦੇ ਜੀਵਨ ਤੇ ਸ਼ਹਾਦਤ ਨਾਲ ਸਬੰਧਿਤ ਵਿਸ਼ਿਆਂ ਉੱਤੇ ਖ਼ਾਲਸਾ ਕਾਲਜ ਪਟਿਆਲਾ, ਸ੍ਰੀ ਗੁਰੂ ਤੇਗ਼ ਬਹਾਦੁਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਚਾਰ ਵੱਡੇ ਸੈਮੀਨਾਰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਕ ਅੰਤਰਰਾਸ਼ਟਰੀ ਸੈਮੀਨਾਰ ਦਿੱਲੀ ਵਿਖੇ ਕੀਤਾ ਜਾਵੇਗਾ, ਜਿਸ ਵਿਚ ਨਾਮਵਰ ਮਨੁੱਖੀ ਅਧਿਕਾਰਾਂ ਨਾਲ ਸਬੰਧਿਤ ਕਾਰਕੁੰਨ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ ਜੀਵਨ ਤੇ ਸ਼ਹਾਦਤ ਦੇ ਅੰਤਰਰਾਸ਼ਟਰੀ ਪ੍ਰਸੰਗ ਦੇ ਮਹੱਤਵ ਨੂੰ ਦੱਸਣਗੇ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ਸਬੰਧੀ ਮੁੱਖ ਸਮਾਗਮ 21 ਨਵੰਬਰ ਤੋਂ 29 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੇ। ਸ਼ਤਾਬਦੀ ਦੇ ਸਬੰਧ ਵਿਚ ਦੇਸ਼-ਵਿਦੇਸ਼ ਵਿਚ ਸੰਗਤ ਵਲੋਂ ਘਰਾਂ ਵਿਚ ਆਰੰਭ ਕੀਤੇ ਗਏ 35 ਹਜ਼ਾਰ ਸਹਿਜ ਪਾਠਾਂ ਦੇ 16 ਨਵੰਬਰ ਨੂੰ ਸ੍ਰੀ ਗੁਰੂ ਤੇਗ਼ ਬਹਾਦੁਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੋਗ ਪਾਏ ਜਾਣਗੇ। ਉਪਰੰਤ ਵਿਦਿਆਰਥੀਆਂ ਅਤੇ ਬੀਬੀਆਂ ਦੇ ਰਾਗੀ ਜਥਿਆਂ ਵਲੋਂ ਨਿਰਧਾਰਿਤ ਰਾਗਾਂ ਵਿਚ ਕੀਰਤਨ ਕੀਤਾ ਜਾਵੇਗਾ।  ਐਡਵੋਕੇਟ ਧਾਮੀ ਨੇ ਦੱਸਿਆ ਕਿ ਇਸੇ ਤਰ੍ਹਾਂ ਗੁਰਦੁਆਰਾ ਧੂਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਨਗਰ ਕੀਰਤਨ ਦੇਸ਼ ਦੇ 20 ਤੋਂ ਵੱਧ ਸੂਬਿਆਂ ਵਿਚੋਂ ਹੁੰਦਾ ਹੋਇਆ 23 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਸਬੰਧੀ ਦੇਸ਼ ਭਰ ਵਿਚ ਸੰਗਤਾਂ ਵਲੋਂ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦਾ ਸੀਸ ਦਿੱਲੀ ਦੇ ਚਾਂਦਨੀ ਚੌਂਕ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਵਾਲੇ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ) ਦੀ ਯਾਦ ਵਿਚ ਬਾਬਾ ਮੇਜਰ ਸਿੰਘ ਮੁਖੀ ਦਸਮੇਸ਼ ਤਰਨਾ ਦਲ ਵਲੋਂ 25 ਨਵੰਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ‘ਸੀਸ ਮਾਰਚ’ ਆਰੰਭ ਕਰਕੇ ਪੜਾਅਵਾਰ 28 ਨਵੰਬਰ ਨੂੰ ਗੁ. ਬਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਹ ਪੁੱਜੇਗਾ, ਜਿੱਥੋਂ ਵਿਸ਼ਾਲ ਨਗਰ ਕੀਰਤਨ ਦੇ ਰੂਪ ਵਿਚ 29 ਨਵੰਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ।  ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਪਟਿਆਲਾ ਵਲੋਂ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਬਾਣੀ ਦੇ ਸ਼ਬਦਾਂ ਅਤੇ ਸਲੋਕਾਂ ਨੂੰ ਨਿਰਧਾਰਿਤ 15 ਰਾਗਾਂ ਵਿਚ ਵੱਖ-ਵੱਖ ਰਾਗੀ ਜਥਿਆਂ ਅਤੇ ਸੰਗੀਤਕਾਰਾਂ ਦੀ ਆਵਾਜ਼ ਵਿਚ ਰਿਕਾਰਡ ਕਰਵਾਇਆ ਗਿਆ ਹੈ, ਜਿਸ ਨੂੰ ਅੱਜ ਜਾਰੀ ਕੀਤਾ ਗਿਆ। 
4
comment0
Report
ATAkashdeep Thind
Sept 01, 2025 15:45:20
Noida, Uttar Pradesh:
NHAI ਨੂੰ ਭਾਂਖਰਪੁਰ* ਨੇੜੇ ਖ਼ਰਾਬ ਸੜਕ ਨੂੰ ਠੀਕ ਕਰਨ ਲਈ ਦਿੱਤੀ * * *24 ਘੰਟੇ ਦੀ ਚੇਤਵਾਨੀ* ਤੋਂ ਬਾਅਦ ਗਟਕਾ ਪਾਕੇ ਠੀਕ ਕਰਨ ਦਾ ਕੰਮ ਸ਼ੁਰੂ ।
4
comment0
Report
MSManuj Sharma
Sept 01, 2025 15:01:17
Solan, Himachal Pradesh:
भारी बारिश के चलते कालका शिमला नेशनल मार्ग NH 5 कंडाघाट के पास अवरुद्ध / यातायात बाधित भारी बारिश के चलते कालका शिमला नेशनल मार्ग NH 5 कंडाघाट के पास अवरुद्ध / यातायात बाधित लगातार हो रही बारिश के चलते हिमाचल प्रदेश में जनजीवन बुरी तरह प्रभावित हुआ है हिमाचल की राजधानी को जोड़ने वाले NH 5 कंडाघाट के पास अवरुद्ध हो गया है जिसके चलते सड़क मार्ग में सेकड़ो वाहन फ़स गए हैं फ़िलहाल सड़क को खोलने का कार्य चल रहा हैं
5
comment0
Report
SSSanjay Sharma
Sept 01, 2025 15:00:40
Noida, Uttar Pradesh:
AJNALA, AMRITSAR (PUNJAB): FLOODS IN HARAR KALAN VILLAGE/ PEOPLE STRUGGLES TO RECOVER & FARMERS SEEK GOVERNMENT AID/ VISUALS/ REAX ------------------------ ALERT: KULLU (HIMACHAL PRADESH): ARMY DEPLOYS CHINOOK HELICOPTER TO AIRLIFT NHAI MACHINERY FOR RESTORATION OF CHANDIGARH-MANALI HIGHWAY/VISUALS/ S. RAVEESH (DC KULLU) S/B
11
comment0
Report
BKBIMAL KUMAR
Sept 01, 2025 15:00:11
Anandpur Sahib, Punjab:
Story Assigned By Desk  Reporter - Bimal Sharma  Location - Shri Anandpur Sahib  File Folder - 0109ZP_APS_LANDSLIDE_R ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਭਾਖੜਾ ਨਹਿਰ ਅਤੇ ਅਨੰਦਪੁਰ ਹਾਈਡਲ ਨਹਿਰ ਦੇ ਵਿੱਚ ਲਗਭਗ ਅੱਠ ਤੋਂ 10 ਜਗਹਾ ਸਲੈਬ ਬੈਠਣ ਅਤੇ ਮਿੱਟੀ ਧਸਣ ਦੇ ਮਾਮਲੇ ਸਾਹਮਣੇ ਆਏ  ਜਿੱਥੇ ਸਥਾਨਕ ਨੌਜਵਾਨਾਂ ਵੱਲੋਂ ਇਸ ਨੂੰ ਠੀਕ ਕਰਨ ਦੇ ਲਈ ਹਮਲਾ ਮਾਰਿਆ ਗਿਆ ਉੱਥੇ ਹੀ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਸਵੇਰ ਤੋਂ ਹੀ ਨੌਜਵਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੇ ਸਨ  Anchor - ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਜਿੱਥੇ ਸਤਲੁਜ ਦਰਿਆ ਦੇ ਕਿਨਾਰੇ ਵਸੇ ਡੇਢ ਦਰਜਨ ਤੋਂ ਵੱਧ ਪਿੰਡ ਲਗਾਤਾਰ ਪ੍ਰਭਾਵਿਤ ਹੋ ਰਹੇ ਹਨ ਅਤੇ ਸਤਲੁਜ ਦਰਿਆ ਦਾ ਪਾਣੀ ਸੜਕਾਂ ਅਤੇ ਖੇਤਾ ਵਿੱਚ ਘੁੰਮਦਾ ਹੋਇਆ ਨਜ਼ਰ ਆਇਆ ਉੱਥੇ ਹੀ ਭਾਖੜਾ ਨਹਿਰ ਅਤੇ ਅਨੰਦਪੁਰ ਹਾਈਡਲ ਨਹਿਰ ਇਹਨਾਂ ਦੋਨਾਂ ਨਹਿਰਾਂ ਵਿੱਚ ਲਗਭਗ 8 ਤੋਂ 10 ਜਗਹਾ ਮਿੱਟੀ ਖਿਸਕਣ ਅਤੇ ਨਹਿਰਾਂ ਦੀ ਸਲੈਬ ਬੈਠਣ ਦੀਆਂ ਖਬਰਾਂ ਸਾਹਮਣੇ ਆਈਆਂ । ਜਿਸ ਦੇ ਚਲਦੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਸਵੇਰ ਤੋਂ ਹੀ ਨਹਿਰਾਂ ਨੂੰ ਠੀਕ ਕਰਨ ਦੇ ਲਈ ਨੌਜਵਾਨਾਂ ਦਾ ਸਾਥ ਦਿੰਦੇ ਨਜ਼ਰ ਆਏ ਉੱਤੇ ਹੀ ਬੀਬੀਐਮਬੀ  ਦੇ ਅਧਿਕਾਰੀ ਵੀ ਪਹੁੰਚੇ ਮਗਰ ਜਿਸ ਤਰੀਕੇ ਨਾਲ ਅੱਜ ਸਵੇਰੇ ਠੋਢਾ ਮਾਜਰਾ ਪਿੰਡ ਦੇ ਕੋਲ ਭਾਖੜਾ ਨਹਿਰ ਦੇ ਵਿੱਚ ਮਿੱਟੀ ਖਿਸਕਣ ਦੀ ਘਟਨਾ ਸਾਹਮਣੇ ਆਈ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਨਜ਼ਦੀਕ ਹੋਰ ਵੀ ਕਈ ਜਗ੍ਹਾ ਤੇ ਸਲੈਬਾਂ ਬੈਠਣ ਅਤੇ ਮਿੱਟੀ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਜਿਸ ਨੂੰ ਕੈਬਨਟ ਮੰਤਰੀ ਹਰਜੋਤ ਬੈਂਸ ਵੱਲੋਂ ਸਥਾਨਕ ਨੌਜਵਾਨਾਂ ਨਾਲ ਮਿਲ ਕੇ ਠੀਕ ਕਰਨ ਦੇ ਯਤਨ ਕੀਤੇ ਗਏ ਜਿੱਥੋਂ ਜਿੱਥੋਂ ਮਿੱਟੀ ਖੁਰ ਰਹੀ ਸੀ ਉਸ ਜਗਹਾ ਤਰਪਾਲਾਂ ਪਾ ਦਿੱਤੀਆਂ ਗਈਆਂ ਤਾਂ ਜੋ ਬਾਰਿਸ਼ ਇਸ ਮਿੱਟੀ ਤੇ ਨਾ ਪਵੇ ਅਤੇ ਮਿੱਟੀ ਨਾ ਖਿਸਕੇ । ਨਹਿਰ ਤੇ ਕਈ ਜਗ੍ਹਾ ਵੱਡੇ ਵੱਡੇ ਪਾੜ ਵੀ ਨਜ਼ਰ ਆਏ ਜਿਸ ਨਾਲ ਨਹਿਰ ਦੇ ਨਿਚਲੇ ਇਲਾਕਿਆਂ ਦੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਮਗਰ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਸਥਾਨਕ ਨੌਜਵਾਨਾਂ ਵੱਲੋਂ ਇਹਨਾਂ ਨੂੰ ਠੀਕ ਕਰਨ ਦੇ ਯਤਨ ਕੀਤੇ ਗਏ ਇੱਥੇ ਇਹ ਗੱਲ ਦੱਸਣ ਯੋਗ ਹੈ ਕਿ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਸਵੇਰ ਤੋਂ ਹੀ ਨੌਜਵਾਨਾਂ ਦੇ ਨਾਲ ਮਿੱਟੀ ਦੀਆਂ ਬੋਰੀਆਂ ਭਰਦੇ ਅਤੇ ਕੰਮ ਕਰਦੇ ਨਜ਼ਰ ਆਏ । VO1 - ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਡਾਢੀ ਵਿਖੇ ਭਾਖੜਾ ਨਹਿਰ ਦੀਆਂ ਸਲੈਬਾਂ ਬੈਠ ਜਾਣ ਕਾਰਨ ਪਾੜ ਪੈਣ ਦਾ ਖਤਰਾ ਵਧ ਗਿਆ ਹੈ ਅੱਜ ਦੁਪਹਿਰ ਕਰੀਬ 12 ਵਜੇ ਪਿੰਡ ਡਾਢੀ ਵਿਖੇ ਭਾਖੜਾ ਨਹਿਰ ਦੀਆਂ ਕੁਝ ਸਲੈਬਾਂ ਬੈਠਣੀਆਂ ਸ਼ੁਰੂ ਹੋਈਆਂ ਜੋ ਕਿ ਹੌਲੀ ਹੌਲੀ ਕਰੀਬ 100 ਮੀਟਰ ਤੱਕ ਬੈਠ ਗਈਆਂ ਜਿਸ ਦੇ ਬੈਠਣ ਤੋਂ ਬਾਅਦ ਨਾਲ ਦੀ ਵੱਟ ਦੀ ਮਿੱਟੀ ਧਸਣੀ ਸ਼ੁਰੂ ਹੋ ਗਈ ਅਤੇ ਹੌਲੀ ਹੌਲੀ ਮਿੱਟੀ ਧਸਦੀ ਨਹਿਰ ਦੀ ਪਟੜੀ ਤੱਕ ਪਹੁੰਚ ਗਈ ਜਿਸ ਤੋਂ ਬਾਅਦ ਮੌਕੇ ਤੇ ਪਿੰਡ ਵਾਸੀ ਇਕੱਠੇ ਹੋ ਗਏ ਜਿਨਾਂ ਵੱਲੋਂ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਗਈ ਪਰ ਵਿਭਾਗ ਵੱਲੋਂ ਦੇਰ ਸ਼ਾਮ ਤੱਕ ਕੋਈ ਵੀ ਟੁਕਮੀ ਕਾਰਵਾਈ ਨਾ ਕੀਤੇ ਜਾਣ ਤੋਂ ਬਾਅਦ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਸੰਤ ਬਾਬਾ ਸਤਨਾਮ ਸਿੰਘ ਸੰਗਤਾਂ ਸਮੇਤ ਮੌਕੇ ਤੇ ਪਹੁੰਚ ਗਏ ਜਿਨਾਂ ਵੱਲੋਂ ਕਿਹਾ ਗਿਆ ਕਿ ਅਗਰ ਬੀਬੀਐਮਬੀ ਵੱਲੋਂ ਉਹਨਾਂ ਨੂੰ ਸੇਵਾ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ ਤਾਂ ਉਹ ਕਰਨ ਲਈ ਤਿਆਰ ਹਨ ਜਿਸ ਥਾਂ ਤੇ ਸਲੈਬਾਂ  ਬੈਠੀਆਂ ਹਨ ਉਸ ਤੋਂ ਕਰੀਬ 100 ਮੀਟਰ ਉੱਪਰ ਵਾਲੇ ਪਾਸੇ 150 ਫੁੱਟ ਦੇ ਕਰੀਬ ਨਹਿਰ ਦੀਆਂ ਹੋਰ ਸਲੈਬਾਂ ਵੀ ਬੈਠੀਆਂ , ਜਿਸ ਦਾ ਪਤਾ ਲੱਗਣ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਆਪਣੇ ਸਾਥੀਆਂ ਸਮੇਤ ਮੌਕੇ ਤੇ ਪਹੁੰਚ ਗਏ ਜਿਨਾਂ ਵੱਲੋਂ ਤੁਰੰਤ ਤ੍ਰਿਪਾਲਾਂ ਮੰਗਾ ਕੇ  ਬੈਠ ਰਹੀ ਧਰਤੀ ਚੋਂ ਰਚਦੇ ਪਾਣੀ ਨੂੰ ਰੋਕਣ ਲਈ ਆਰਜੀ ਪ੍ਰਬੰਧ ਕੀਤਾ ਗਿਆ ਅਤੇ ਦੇਰ ਸ਼ਾਮ ਬੀਬੀਐਮਬੀ ਦੇ ਕੁਝ ਅਧਿਕਾਰੀ ਮੌਕੇ ਤੇ ਪਹੁੰਚੇ ਜਿਹਨਾਂ ਵੱਲੋਂ ਹੁਣ ਉਕਤ ਵਧ ਰਹੇ ਪਾੜ ਨੂੰ ਰੋਕਣ ਲਈ ਕਾਰਵਾਈ ਸ਼ੁਰੂ ਕੀਤੀ ਗਈ ਹੈ ਪਰ ਪਿੰਡ ਡਾਢੀ ਅਤੇ ਹੋਰ ਪਿੰਡਾਂ ਦੇ ਲੋਕਾਂ ਚੋਂ ਇਸ ਗੱਲ ਨੂੰ ਲੈ ਕੇ ਖੌਫ ਪੈਦਾ ਹੋ ਚੁੱਕਿਆ ਹੈ ਕਿ ਅਗਰ ਨਹਿਰ ਵਿੱਚ ਪਾੜ ਪੈਂਦਾ ਹੈ ਤਾਂ ਇਸਦਾ ਖਮਿਆਜਾ ਕਈ ਪਿੰਡਾਂ ਨੂੰ ਭੁਗਤਣਾ ਪੈ ਸਕਦਾ ਹੈ ਜਿੱਥੇ ਇੱਕ ਪਾਸੇ ਸਤਲੁਜ ਪਿੰਡਾਂ ਨੂੰ ਮਾਰ ਮਾਰ ਰਿਹਾ ਹੈ ਉਥੇ ਹੀ ਭਾਖੜਾ ਨਹਿਰ ਵੀ ਲੋਕਾਂ ਨੂੰ ਡਰਾਉਂਦੀ ਨਜ਼ਰ ਆ ਰਹੀ ਹੈ
7
comment0
Report
MJManoj Joshi
Sept 01, 2025 14:47:10
DMC, Chandigarh:
अधिकारियों पर जिम्मेदारी डालने की बजाय मुख्यमंत्री खुद लें जिम्मेदारी - सुनील जाखड़ विपक्षी दल सरकार से सवाल करने की बजाय अधिकारियों की आलोचना तक सीमित चंडीगढ़, 1 सितंबर। भारतीय जनता पार्टी के प्रदेश अध्यक्ष सुनील जाखड़ ने कहा है कि पंजाब में बाढ़ से हजारों लोग प्रभावित हो रहे हैं, लेकिन मुख्यमंत्री भगवंत सिंह मान खुद जिम्मेदारी लेने की बजाय उन अधिकारियों पर सारा दोष मढ़ रहे हैं, जिनकी नियुक्ति इस सरकार ने स्वयं की है। वहीं, विपक्षी दल कांग्रेस भी केवल पत्र लिखने और नौकरशाही पर दोष लगाने तक सीमित है, सरकार से इस मुद्दे पर कोई सवाल करने की बजाय वह सरकार की ही भाषा बोल रही है। सुनील जाखड़ ने कहा कि ऐसी परिस्थितियों में सरकार की जिम्मेदारी है कि वह लोगों के बीच जाकर राहत कार्यों और बाढ़ को रोकने के लिए उपाय करे, लेकिन इसके विधायक अधिकारी पर दोष मढ़कर खुद को निर्दोष समझ रहे हैं। दूसरी ओर, विपक्षी दल भी सरकार से सवाल करने की बजाय अधिकारियों को ही दोषी ठहराकर यह साबित कर रहा है कि कांग्रेस पार्टी ने आम आदमी पार्टी के सामने आत्मसमर्पण कर दिया है। प्रदेश भाजपा अध्यक्ष ने कहा कि भले ही यह समय राजनीति करने का नहीं है, लेकिन पंजाब सरकार को अपनी जिम्मेदारी समझनी चाहिए। उन्होंने कहा कि एक तरफ केंद्रीय गृह मंत्री श्री अमित शाह लगातार स्थिति पर नजर रखे हुए हैं और केंद्रीय कृषि मंत्री जल्द ही पंजाब का दौरा करेंगे, वहीं दूसरी ओर पंजाब के मुख्यमंत्री कोई सार्थक कदम उठाते नजर नहीं आ रहे। उन्होंने कहा कि मुख्यमंत्री भगवंत सिंह मान के नेतृत्व वाली सरकार के कुप्रबंधन और नेतृत्व की कमी के कारण राज्य में बाढ़ की स्थिति उत्पन्न हुई है। सरकार ने समय रहते पहले से कोई इंतजाम नहीं किए, जिसकी सजा पंजाब के निर्दोष लोग भुगत रहे हैं।
7
comment0
Report
SSSanjay Sharma
Sept 01, 2025 14:47:05
Noida, Uttar Pradesh:
From Ammy virk and team Our heart aches seeing the devastation the floods have caused in Punjab. Seeing our people without a roof over their heads has left me devastated. In our small effort to bring comfort and stability, we are adopting 200 houses to support those who have lost everything. This is not just about shelter, it's about giving hope, dignity, and strength to start again. May we all come together in whatever way we can to support those in need. A
12
comment0
Report
TBTarsem Bhardwaj
Sept 01, 2025 14:46:59
Ludhiana, Punjab:
ਲੁਧਿਆਣਾ ਦੀ ਹਲਕਾ ਕੇਂਦਰੀ ਦੇ ਕੁਝ ਇਲਾਕਿਆਂ ਵਿੱਚ ਬੁੱਢੇ ਦਰਿਆ ਦਾ ਓਵਰਫਲੋ ਪਾਣੀ ਆਉਣ ਤੇ ਇਲਾਕਿਆਂ ਵਿੱਚ ਤਿੰਨ ਤਿੰਨ ਫੁੱਟ ਭਰਿਆ ਪਾਣੀ ਇਲਾਕੇ ਦੇ ਲੋਕ ਘਰੋਂ ਨਿਕਲਣਾ ਹੋਏ ਪਰੇਸ਼ਾਨ ਹਲਕੇ ਦੇ ਵਿਧਾਇਕ ਅਸ਼ੋਕ ਪਰਾਸ਼ਰ ਨੇ ਘਰਾਂ ਵਿੱਚ ਜਾ ਕੇ ਦੁੱਧ ਅਤੇ ਰੋਟੀ ਸਬਜੀ ਦੇ ਪੈਕਟ ਵੰਡੇ ਲੁਧਿਆਣਾ ਵਿੱਚ ਲਗਾਤਾਰ ਤੇਜ਼ ਰਫਤਾਰ ਹੋ ਰਹੀ ਬਾਰਿਸ਼ ਕਾਰਨ ਪਾਣੀ ਦਾ ਨਿਕਾਸ ਨਾ ਹੋਣ ਤੇ ਗਲੀਆਂ ਮਹੱਲਿਆਂ ਦੇ ਵਿੱਚ ਪਾਣੀ ਭਰ ਗਿਆ ਹੈ ਅਤੇ ਬੁੱਢੇ ਦਰਿਆ ਦੇ ਨਾਲ ਲੱਗਦੇ ਨੀਵੇਂ ਇਲਾਕਿਆਂ ਵਿੱਚ ਬੁੱਢੇ ਦਰਿਆ ਦਾ ਉਹ ਵਰ ਫਲੋ ਕਾਲਾ ਗੰਦਾ ਪਾਣੀ ਮੁਹੱਲਿਆਂ ਵਿੱਚ ਭਰ ਗਿਆ ਹੈ ਅਤੇ ਲੋਕਾਂ ਨੂੰ ਆਉਣ ਜਾਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਾਣੀ ਦੀ ਵੱਡੀ ਸਮੱਸਿਆ ਹੋਣ ਕਾਰਨ ਲੋਕ ਘਰੋਂ ਬਾਹਰ ਨਹੀਂ ਜਾ ਸਕਦੇ ਜਿਸਦੇ ਚਲਦੇ ਹਲਕਾ ਕੇਂਦਰੀ ਦੇ ਵਿਧਾਇਕ ਸੋਕ ਪਰਾਸ਼ਰ ਪੱਪੀ ਨੇ ਲੋਕਾਂ ਨੂੰ ਮਹੱਲੇ ਵਾਲੇ ਵਿੱਚ ਜਾ ਕੇ ਦੁੱਧ ਦੇ ਪੈਕਟ ਅਤੇ ਬਣੀ ਹੋਈ ਰੋਟੀ ਸਬਜ਼ੀ ਆਪ ਜਾ ਕੇ ਵੰਡੀ ਅਤੇ ਇਲਾਕੇ ਦਾ ਜਾਇਜਾ ਲਿਆ
9
comment0
Report
SSSanjay Sharma
Sept 01, 2025 14:45:19
Noida, Uttar Pradesh:
KULLU (HIMACHAL PRADESH): ARMY DEPLOYS CHINOOK HELICOPTER TO AIRLIFT NHAI MACHINERY FOR RESTORATION OF CHANDIGARH-MANALI HIGHWAY/VISUALS/ S. RAVEESH (DC KULLU) S/B
10
comment0
Report
Advertisement
Back to top