Back
ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰਨ ਲਈ ਮੰਤਰੀ ਨੇ ਲਿਆ ਗੋਦ!
ASAvtar Singh
Aug 31, 2025 07:21:15
Gurdaspur, Punjab
ਸਟੋਰੀ-- -ਸਹਿਤ ਮੰਤਰੀ ਪੰਜਾਬ ਨੇ ਡੇਰਾ ਬਾਬਾ ਨਾਨਕ ਦੇ ਹੜ੍ਹ ਪੀੜਤ ਇਲਾਕਿਆਂ ਦਾ ਕੀਤਾ ਦੌਰਾ , ਦੋ ਪਰਿਵਾਰਾਂ ਨੂੰ ਲਿਆ ਗੋਦ,,, ਲੱਖ ਲੱਖ ਰੁਪਏ ਗੋਦ ਲਏ ਪਰਿਵਾਰਾਂ ਦੀ ਕੀਤੀ ਮਦਦ
ਰਿਪੋਰਟਰ-- -- ਅਵਤਾਰ ਸਿੰਘ ਗੁਰਦਾਸਪੁਰ
ਐਂਕਰ....ਪੰਜਾਬ ਇਸ ਵੇਲੇ ਹੜ੍ਹ ਦੇ ਪਾਣੀਆਂ ਚ ਘਿਰਿਆ ਨਜਰ ਆ ਰਿਹਾ ਹੈ ਪੰਜਾਬੀਆਂ ਦਾ ਵੱਡਾ ਨੁਕਸਾਨ ਇਹਨਾਂ ਹੜ੍ਹ ਦੇ ਪਾਣੀਆਂ ਨੇ ਕਰ ਦਿੱਤਾ ਹੈ ਜਿਲਾ ਗੁਰਦਾਸਪੁਰ ਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਵੀ ਇਹਨਾਂ ਹੜਾਂ ਦੇ ਪਾਣੀਆਂ ਚ ਡੁੱਬਿਆ ਹੋਇਆ ਹੈ ਸਹਿਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨੇ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ ਇਸ ਮੌਕੇ ਓਹਨਾ ਹੜ ਪੀੜਤਾਂ ਨਾਲ ਗੱਲਬਾਤ ਕੀਤੀ ਅਤੇ ਸਹਿਤ ਸਹੂਲਤਾਂ ਦਾ ਜਾਇਜ਼ਾ ਵੀ ਲਿਆ ਇਸ ਮੌਕੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਰੰਧਾਵਾ ਵੀ ਮਜੂਦ ਰਹੇ ਇਸ ਮੌਕੇ ਸਹਿਤ ਮੰਤਰੀ ਨੇ ਜਿਥੇ ਇਸ ਇਲਾਕੇ ਦੇ ਹੜ੍ਹ ਪੀੜਤ ਦੋ ਪਰਿਵਾਰਾਂ ਨੂੰ ਗੋਦ ਲਿਆ ਓਥੇ ਹੀ ਇਕ ਇਕ ਲੱਖ ਦੀ ਮਦਦ ਵੀ ਕੀਤੀ ਨਾਲ ਹੀ ਓਹਨਾ ਨੇ ਸਮਾਜ ਸੇਵੀ ਅਤੇ ਵਿਧਾਇਕਾਂ ਤੇ ਮੰਤਰੀਆਂ ਨੂੰ ਅਪੀਲ ਕੀਤੀ ਕਿ ਹੜ੍ਹ ਪੀੜਤ ਇਲਾਕਿਆਂ ਦੇ ਇਕ ਇਕ ਪਰਿਵਾਰ ਨੂੰ ਗੋਦ ਲੈਣ ਅਤੇ ਓਹਨਾ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ
ਬਾਈਟ....ਡਾਕਟਰ ਬਲਬੀਰ ਸਿੰਘ ਸਹਿਤ ਮੰਤਰੀ ਪੰਜਾਬ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ATAkashdeep Thind
FollowSept 01, 2025 10:48:42Noida, Uttar Pradesh:
ਬਾਬਾ ਸ੍ਰੀ ਚੰਦ ਵੈੱਲਫੇਅਰ ਸੋਸਾਇਟੀ ਸੁਲਤਾਨਪੁਰ ਲੋਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਪੁੱਤਰ ਤੇ ਤਪਸਵੀ ਧੰਨ ਧੰਨ ਬਾਬਾ ਸ਼੍ਰੀ ਚੰਦ ਦਾ ਜਨਮ ਦਿਹਾੜਾ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਪੁਰਾਤਨ ਘਰ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਭੋਗ ਪਾਏ ਗਏ ਉਪਰੰਤ ਵਿਦਵਾਨ ਕਥਾ ਵਾਚਕ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਗੁਰਬਾਣੀ ਦੀ ਕਥਾ ਕੀਤੀ ਜਿਸ ਵਿਚ ਸਿੱਖ ਪੰਥ ਦੇ ਬਹੁਤ ਹੀ ਮਹਾਨ ਉੱਚ ਕੋਟੀ ਦੇ ਰਾਗੀ ਜਥੇ ਗੁਰੂ ਜਸ਼ ਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ।
ਬਾਈਟ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ
ਬੀਬੀ ਜਗੀਰ ਕੌਰ
ਗੁਰਦੁਆਰਾ ਸਾਹਿਬ ਗੁਰੂ ਕਾ ਬਾਗ (Gurdwara Sahib Guru ka Bagh)
ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਸੁਲਤਾਨਪੁਰ ਵਿਖੇ, ਪਰਿਵਾਰ ਸਣੇ ਜਿਸ ਘਰ ਵਿੱਚ ਰਹੇ, ਉਸ ਸਥਾਨ ਉੱਤੇ ਮੌਜੂਦਾ ਸਮੇਂ 'ਚ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਸੁਸ਼ੋਭਿਤ ਹੈ। ਇਹ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਤੇ ਜਗਤ ਮਾਤਾ ਸੁਲੱਖਣੀ ਜੀ ਦਾ ਪੁਰਾਤਨ ਘਰ ਹੈ। ਗੁਰਦੁਆਰਾ ਗੁਰੂ ਕਾ ਬਾਗ ਸਾਹਿਬ (Gurdwara Sahib Guru ka Bagh) ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਸਥਾਨ ਵੀ ਹੈ। ਇਥੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਰੋਜ਼ਾਨਾ ਇਸ਼ਨਾਨ ਕਰਨ ਲਈ ਵੇਈ ਨਦੀ ਵਿਖੇ ਜਾਂਦੇ ਸਨ।
ਗੁਰੂ ਕਾ ਬਾਗ ਉਹ ਸਥਾਨ ਹੈ, ਜਿਥੋਂ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਰੋਜ਼ਾਨਾ ਇਸ਼ਨਾਨ ਕਰਨ ਲਈ ਵੇਈ ਨਦੀ ਵਿਖੇ ਜਾਂਦੇ ਸਨ। ਇਥੇ ਇੱਕ ਇਤਿਹਾਸਕ ਖੂਹ ਵੀ ਮੌਜੂਦ ਹੈ। ਇਸ ਸਥਾਨ ਤੋਂ ਕੁੱਝ ਹੀ ਦੂਰੀ 'ਤੇ ਗੁਰੂ ਨਾਨਕ ਦੇਵ ਜੀ (Guru Nanak Dev Ji) ਦੀ ਯਾਦ 'ਚ ਗੁਰਦੁਆਰਾ ਬੇਰ ਸਾਹਿਬ ਸੁਸ਼ੋਭਿਤ ਹੈ, ਇਥੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਰੋਜ਼ਾਨਾ ਇਸ਼ਨਾਨ ਉਪਰੰਤ ਨਿੱਤ ਨੇਮ ਕਰਦੇ ਸਨ।
ਅੱਜ ਵੀ ਇਤਿਹਾਸਿਕ ਉਹ ਘਰ ਦੀ ਇਮਾਰਤ ਸ਼ੋਭਤ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪਰਿਵਾਰ ਸਮੇਤ ਰਹਿੰਦੇ ਸਨ ਇਸ ਇਮਾਰਤ ਨੂੰ ਸ਼ੀਸ਼ੇ ਦੇ ਵਿੱਚ ਜੜਿਆ ਹੋਇਆ ਹੈ।
ਸ਼ਰਧਾ ਦਾ ਵੱਡਾ ਕੇਂਦਰ ਸੁਲਤਾਨਪੁਰ ਲੋਧੀ
ਸੁਲਤਾਨਪੁਰ ਲੋਧੀ ਉਹ ਸਥਾਨ ਹੈ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਸ੍ਰੀ ਨਨਕਾਣਾ ਸਾਹਿਬ ਤੋਂ ਬਾਅਦ ਸਭ ਤੋਂ ਵੱਧ ਸਮਾਂ ਬਤੀਤ ਕੀਤਾ ਸੀ। ਇਸ ਸਥਾਨ 'ਤੇ ਹੋਰਨਾਂ ਕਈ ਗੁਰਦੁਆਰੇ ਜਿਵੇਂ ਕਿ ਗੁਰਦੁਆਰਾ ਸ੍ਰੀ ਹੱਟ ਸਾਹਿਬ, ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਆਦਿ ਮੌਜੂਦ ਹਨ ਤੇ ਦੂਰ ਦਰਾਡੇ ਤੋਂ ਸੰਗਤ ਇਥੇ ਦਰਸ਼ਨਾਂ ਲਈ ਆਉਂਦੀ ਹੈ। ਇੱਥੋਂ ਹੀ ਉਨ੍ਹਾਂ ਨੇ ਆਪਣੀਆਂ ਚਾਰ ਉਦਾਸੀਆਂ ਲਈ ਚਾਲੇ ਪਾਏ ਸਨ। ਸਿੱਖ ਕੌਮ ਦੇ ਲਈ ਇਹ ਸਥਾਨ ਆਸਥਾ ਦਾ ਵੱਡਾ ਕੇਂਦਰ ਹੈ।
0
Report
SSSanjay Sharma
FollowSept 01, 2025 10:46:04Noida, Uttar Pradesh:
ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਮੀਤ ਹੇਅਰ ਵੱਲੋਂ ਪ੍ਰਧਾਨ ਮੰਤਰੀ ਨੂੰ ਪੱਤਰ, ਹੜ੍ਹਾਂ ਮਾਰੇ ਪੰਜਾਬ ਨੂੰ ਤੁਰੰਤ ਪੈਕੇਜ ਮਿਲੇ
ਕੇਂਦਰ ਤੁਰੰਤ 20 ਹਜ਼ਾਰ ਕਰੋੜ ਰੁਪਏ ਦੀ ਅੰਤਰਿਮ ਰਾਹਤ ਅਤੇ ਪੰਜਾਬ ਦੇ ਰੋਕੇ ਹੋਏ 60 ਹਜ਼ਾਰ ਕਰੋੜ ਰੁਪਏ ਦੇ ਫੰਡ ਜਾਰੀ ਕਰੇ
ਪੰਜਾਬ ਪਿਛਲੀ ਅੱਧੀ ਸਦੀ ਦੇ ਭਿਆਨਕ ਹੜ੍ਹਾਂ ਦੀ ਮਾਰ ਹੇਠ, ਸਿੱਧਾ ਅਸਰ ਦੇਸ਼ ਦੇ ਅੰਨ ਭੰਡਾਰ ਉਪਰ ਪਵੇਗਾ: ਮੀਤ ਹੇਅਰ
ਨਵੀਂ ਦਿੱਲੀ, 1 ਸਤੰਬਰ
ਪਿਛਲੀ ਅੱਧੀ ਸਦੀ ਦੇ ਸਭ ਤੋਂ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਨੂੰ ਇਸ ਆਫ਼ਤ ਵਿੱਚੋਂ ਉਭਰਨ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਂਹ ਫੜਨ ਲਈ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਮੰਗਿਆ ਹੈ। ਮੀਤ ਹੇਅਰ ਨੇ ਮੰਗ ਰੱਖੀ ਹੈ ਕਿ ਪੰਜਾਬ ਨੂੰ ਤੁਰੰਤ 20 ਹਜ਼ਾਰ ਕਰੋੜ ਰੁਪਏ ਦੀ ਅੰਤਰਿਮ ਰਾਹਤ ਦਿੱਤੀ ਜਾਵੇ ਅਤੇ ਬਾਕੀ ਨੁਕਸਾਨ ਦੇ ਪੂਰੇ ਜਾਇਜ਼ੇ ਤੋਂ ਬਾਅਦ ਵਿਆਪਕ ਪੈਕੇਜ ਦਿੱਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕੇਂਦਰ ਸਰਕਾਰ ਨੂੰ ਪੰਜਾਬ ਦੇ ਰੁਕੇ ਪਏ 60 ਹਜ਼ਾਰ ਕਰੋੜ ਰੁਪਏ ਦੇ ਫੰਡ ਤੁਰੰਤ ਜਾਰੀ ਕਰਨ ਦੀ ਵੀ ਮੰਗ ਰੱਖੀ ਹੈ ਜਿਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦੀ ਮੱਦਦ ਕਰਨਾ ਹੁਣ ਕੇਂਦਰ ਦਾ ਫਰਜ਼ ਬਣਦਾ ਹੈ।
ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਕਾਰਨਜਿੱਥੇ ਜਾਨੀ-ਮਾਲੀ, ਪਸ਼ੂ ਡੰਗਰ ਤੇ ਬੁਨਿਆਦੀ ਢਾਂਚੇ ਦਾ ਨੁਕਸਾਨ ਹੋਇਆ ਹੈ ਉਥੇ ਵੱਡੇ ਰਕਬੇ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਿਸ ਦਾ ਸਿੱਧਾ ਮਾੜਾ ਅਸਰ ਦੇਸ਼ ਦੇ ਅੰਨ ਭੰਡਾਰ ਉਪਰ ਹੋਵੇਗਾ। ਦੇਸ਼ ਦੇ ਅੰਨ ਭੰਡਾਰ ਸੂਬੇ ਉਤੇ ਆਈ ਇਸ ਆਫ਼ਤ ਵਿੱਚ ਕੇਂਦਰ ਸਰਕਾਰ ਨੂੰ ਪੰਜਾਬ ਦੀ ਬਾਂਹ ਫੜਨੀ ਚਾਹੀਦੀ ਹੈ। ਫਸਲ ਦਾ ਨੁਕਸਾਨ ਉਦੋਂ ਹੋਇਆ ਹੈ ਜਦੋਂ ਕਿ ਵਾਢੀ ਸੀਜ਼ਨ ਬਰੂਹਾਂ ਉਤੇ ਹੈ। ਲੋਕਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਦੇ ਨਾਲ ਪਸ਼ੂਆਂ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ, ਜਿਸ ਨਾਲ ਡੇਅਰੀ ਫਾਰਮਿੰਗ ਅਤੇ ਪਸ਼ੂ ਪਾਲਣ ਦੇ ਸਹਾਇਕ ਧੰਦਿਆਂ ਉਤੇ ਮਾੜਾ ਅਸਰ ਹੋਇਆ ਹੈ।
ਲੋਕ ਸਭਾ ਮੈਂਬਰ ਨੇ ਪੰਜਾਬ ਵਿੱਚ ਆਏ ਹੜ੍ਹਾਂ ਪਿਛਲੇ ਕਾਰਨਾਂ ਉਤੇ ਝਾਤੀ ਮਾਰਦਿਆਂ ਦੱਸਿਆ ਕਿ ਹਿਮਾਚਲ ਤੇ ਜੰਮੂ ਕਸ਼ਮੀਰ ਵਿੱਚ ਭਾਰੀ ਬਾਰਸ਼ਾਂ ਕਾਰਨ ਰਾਵੀ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਰਣਜੀਤ ਸਾਗਰ ਡੈਮ ਵਿੱਚ ਪਿਛਲੇ 10 ਦਿਨਾਂ ਵਿੱਚ 25 ਫੁੱਟ ਪਾਣੀ ਦਾ ਪੱਧਰ ਵਧਿਆ ਜਿਸ ਕਾਰਨ 1988 ਵਿੱਚ ਛੱਡੇ ਪਾਣੀ ਤੋਂ ਵੱਧ ਪਾਣੀ ਛੱਡਿਆ ਜਾ ਰਿਹਾ ਹੈ। ਇਸ ਦੇ ਸਿੱਟੇ ਵਜੋਂ ਮਾਝੇ ਦੇ ਤਿੰਨ ਜ਼ਿਲਿਆਂ ਵਿੱਚ 300 ਪਿੰਡ ਹੜ੍ਹਾਂ ਦੀ ਮਾਰ ਹੇਠ ਆਏ। ਇਸੇ ਤਰ੍ਹਾਂ ਪੌਂਗ ਡੈਮ ਵਿੱਚ ਵਧੇ ਪਾਣੀ ਦੇ ਪੱਧਰ ਕਾਰਨ ਬਿਆਸ ਵਿੱਚ ਪਾਣੀ ਛੱਡੇ ਜਾਣ ਨਾਲ ਕਪੂਰਥਲਾ, ਹੁਸ਼ਿਆਰਪੁਰ ਜ਼ਿਲੇ ਦੇ ਕਈ ਪਿੰਡ ਹੜ੍ਹਾਂ ਦੀ ਮਾਰ ਹੇਠ ਆਏ। ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਸ਼ਾਂ ਕਾਰਨ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸਤਲੁਜ ਦਰਿਆ ਕੰਡੇ ਜ਼ਿਲਿ੍ਹਆਂ ਨੂੰ ਵੱਡੀ ਮਾਰ ਪਈ ਹੈ। ਬੀਤੇ ਦਿਨ ਤੋਂ ਪੈ ਰਹੀ ਬਾਰਸ਼ ਕਾਰਨ ਘੱਗਰ ਕੰਡਿਆਂ ਵਿੱਚ ਹਾਈ ਅਲਰਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਨਿਰੰਤਰ ਮੀਂਹ ਪੈ ਰਹੇ ਹਨ ਅਤੇ ਜੋ ਸਤੰਬਰ ਵਿੱਚ ਵੀ ਜਾਰੀ ਹਨ।
ਮੀਤ ਹੇਅਰ ਨੇ ਪ੍ਰਧਾਨ ਮੰਤਰੀ ਨੂੰ ਇਸ ਸਥਿਤੀ ਦੇ ਮੱਦੇਨਜ਼ਰ ਪੰਜਾਬ ਨੂੰ ਵਿਸ਼ੇਸ਼ ਕੇਂਦਰੀ ਪੈਕੇਜ ਦੇਣ ਦੀ ਮੰਗ ਕੀਤੀ ਹੈ। ਇਸ ਪੈਕੇਜ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ, ਨੁਕਸਾਨੇ ਬੁਨਿਆਦੀ ਢਾਂਚਾ ਨੂੰ ਮੁੜ ਤਿਆਰ ਕਰਨਾ ਜਿਸ ਵਿੱਚ ਸਿੰਜਾਈ ਵਿਵਸਥਾ ਅਤੇ ਦਰਿਆਵਾਂ ਦੇ ਕੰਡਿਆਂ ਦੀ ਮੁਰੰਮਤ ਸ਼ਾਮਲ ਹੋਵੇ। ਘੱਗਰ ਦੇ ਪੱਕੇ ਪ੍ਰਬੰਧ ਦੇ ਨਾਲ ਦਰਿਆਵਾਂ ਦੇ ਕੰਡੇ ਘੱਟੋ-ਘੱਟ ਸਾਢੇ ਚਾਰ ਫੁੱਟ ਤੱਕ ਮਜ਼ਬੂਤੀ ਨਾਲ ਤਿਆਰ ਕਰਨਾ।
ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜਿਵੇਂ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਗਿਆ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਕੇਂਦਰ ਸਰਕਾਰ ਵਿੱਚ ਤਾਇਨਾਤ ਉਚ ਆਗੂਆਂ ਦਾ ਦੌਰਾ ਕਰਵਾਇਆ ਜਾਵੇ ਤਾਂ ਜੋ ਉਹ ਜ਼ਮੀਨੀ ਪੱਧਰ ਉਤੇ ਹੋਏ ਨੁਕਸਾਨ ਨੂੰ ਖੁਦ ਦੇਖ ਸਕਣ।
0
Report
DSDaya Singh
FollowSept 01, 2025 10:34:19Rajpura, Punjab:
ਪੱਤਰਕਾਰ ਦਇਆ ਸਿੰਘ ਰਾਜਪੁਰਾ
ਰਾਜਪੁਰਾ ਪੁਲਿਸ ਨੇ ਬੀਤੇ ਦਿਨੀ ਹੋਈ 26 ਲੱਖ ਦੀ ਲੁੱਟ ਨੂੰ ਕੁਝ ਦਿਨਾਂ ਦੇ ਵਿੱਚ ਹੀ ਦੋਸ਼ੀਆਂ ਨੂੰ ਲੁੱਟ ਹੋਈ ਰਕਮ ਸਮੇਤ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡੀਐਸਪੀ ਮਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀ ਇੱਕ ਧੋਖੇ ਨਾਲ ਏਜੰਟ ਬਣ ਕੇ ਵਿਦੇਸ਼ ਭੇਜਣ ਲਈ ਦੀਪਕ ਸੈਣੀ ਨੇ ਦੱਸਿਆ ਕਿ ਦਾ ਵੀਜ਼ਾ ਹਬ ਦੇ ਨਾਮ ਤੇਇਮ ਤੇ ਆਈਡੀ ਬਣਾਈ ਗਈ ਸੀ ਜਿਸ ਦੇ ਬਿਕਾਵੇ ਵਿੱਚ ਆ ਕੇ ਉਹਨਾਂ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਵਿਦੇਸ਼ ਭੇਜਣ ਦੇ ਲਈ ਜਿਸ ਕਰਕੇ ਉਹਨਾਂ ਨੇ ਧੋਖੇ ਨਾਲ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਕੋਲੋਂ 26 ਲੱਖ ਰੁਪਏ ਰਿਵਾਲਵਰ ਦੀ ਨੌਕ ਤੇ ਲੁੱਟ ਲਏ
ਉਹਨਾਂ ਦੱਸਿਆ ਕਿ ਦੋਸ਼ੀ ਦੀ ਪਹਿਚਾਣ ਬੂਟਾ ਸਿੰਘ ਲਵ ਯੂ ਵਾਸੀ ਰਾਜਪੁਰਾ ਪਰਮਿੰਦਰ ਸਿੰਘ ਵਰਸੀ ਰਾਜਪੁਰਾ ਗੁਰਜਿੰਦਰ ਸਿੰਘ ਵਾਸੀ ਰਾਜਪੁਰਾ ਸਤਬੀਰ ਸਿੰਘ ਵਾਸੀ ਸਾਨੀਪੁਰ ਸਰਹੰਦ ਵੱਜੋਂ ਹੋਈ ਹੈ
Pc Dsp manjeet singh
0
Report
DVDEVENDER VERMA
FollowSept 01, 2025 10:33:55Nahan, Himachal Pradesh:
लोकेशन: नाहन
सिरमौर में मानसून की बारिश से जन जीवन प्रभावित,
जिला में एक NH समेत 136 सड़के यातायात के लिए अवरुद्ध,
1235 बिजली लाइन क्षतिग्रस्त होने से चरमराई बिजली सेवा,
नोहराधार के चौरास में भूस्खलन कारण महिला की मौत,
जिला के लिए आज जारी किया गया था रेड अलर्ट,
गिरि यमुना,बाता और मारकंडा नदी उफान पर,
एंकर: सिरमौर जिला में पिछले दो दिनों से लगातार हो रही बारिश के कारण जनजीवन पूरी तरह अस्तव्यस्त हो चुका है भारी बारिश के कारण यातायात और बिजली सेवाओं पर सबसे ज्यादा असर पड़ा है जिला के अधिकतर इलाकों में बारिश का क्रम लगातार जारी है ।
वीओ 1 सिरमौर में आज भारी बारिश की संभावनाओं को देखते हुए रेड अलर्ट जारी कर दिया गया था जिसके बाद जिला में सभी शिक्षण संस्थानों को बंद रखने के आदेश जारी किए गए थे।
मीडिया से बात करते हुए DC सिरमौर प्रियंका वर्मा ने बताया कि सिरमौर जिला में लगातार हो रही बारिश के चलते NH 707 समेत 136 सड़क यातायात के लिए अवरुद्ध है जिनकी बहाली का कार्य चल रहा है वहीं उन्होंने यह भी कहा कि सिरमौर जिला में करीब 1235 बिजली लाइन भी भारी- बारिश के कारण प्रभावित हुई है जिससे बिजली आपूर्ति बाधित हुई है साथ ही 20 पेयजल लाइनें भी जिला भर में क्षतिग्रस्त हुई है उन्होंने कहा कि भारी बारिश के कारण प्रभावित हुई सेवाओं की बहाली के लिए प्रशासन हर संभव कोशिश कर रहा है ।
बाईट: प्रियंका वर्मा: डीसी सिरमौर
वीओ 2 डीसी ने कहा कि जिला के नोहराधार क्षेत्र में भूस्खलन के चलते एक मकान पूरी तरह क्षतिग्रस्त हुआ है जहां एक महिला की भी मौत हुई है वहीं बड़ी संख्या में पशुधन का भी नुकसान हुआ है।पावँटा साहिब क्षेत्र में नदी किनारे फंसे 50 लोगों का भी प्रशासन द्वारा सफल रेस्कयू किया गया है।
डीसी ने कहा कि जिला के सभी क्षेत्रों से लगातार नुकसान की खबरें सामने आ रही है और राजस्व विभाग के अधिकारी लगातार फील्ड में नुकसान का आकलन कर रहे है।
बाईट: प्रियंका वर्मा: डीसी सिरमौर
0
Report
NRNARINDER RATTU
FollowSept 01, 2025 10:17:03Nawanshahr, Punjab:
Story idea --For Approval
From -Nawanshahr
Reporter --Narinder Rattu.
ਹੈਡਲਾਈਨ --ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਚੇਤਾ ਕੋਲ ਵਗਦੀ ਚਿੱਟੀ ਵੇਈਂ ਦਾ ਬੰਨ ਨਾ ਹੋਣ ਕਰਕੇ ਪਿੰਡਵਿੱਚ ਬਰਸਾਤੀ ਪਾਣੀ ਨੇਂ ਕੀਤੀ ਮਾਰ
---ਹਲਕਾ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਪੀੜਤ ਪਿੰਡ ਦਾ ਦੌਰਾ।
---ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਦਿੱਤਾ ਭਰੋਸਾ।
ਐਂਕਰ -- ਪਿਛਲੇ ਕਾਫੀ ਦਿਨਾਂ ਤੋਂ ਹੋਰ ਰਹੀ ਭਾਰੀ ਬਰਸਾਤ ਕਾਰਨ ਜਿੱਥੇ ਦਰਿਆਵਾਂ ਨਦੀਆਂ ਵਿੱਚ ਪਾਣੀ ਆਉਣ ਕਰਕੇ ਪੂਰੇ ਪੰਜਾਬ ਵਿੱਚ ਹੜਾ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਨਾਲ ਬਹੁਤ ਭਾਰੀ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਉੱਥੇ ਹੀ ਕੱਲ ਸਵੇਰੇ ਤੋਂ ਲੈਕੇ ਅੱਜ ਦੁਪਹਿਰ ਤੱਕ ਭਾਰੀ ਬਰਸਾਤ ਕਾਰਨ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਚੇਤਾ ਚ ਵੇਈਂ ਦਾ ਬੰਨ੍ਹ ਨਾ ਹੋਣ ਕਾਰਨ ਪਿੰਡ ਵਿੱਚ ਪਾਣੀ ਦਾਖਲ ਹੋ ਗਿਆ। ਜਿਸ ਨਾਲ ਝੋਨੇ ਦੀ ਫਸਲ ਅਤੇ ਪਿੰਡ ਦੀ ਬਾਹਰਲੀ ਆਬਾਦੀ ਪੂਰੀ ਪਾਣੀ ਦੀ ਚਪੇਟ ਚ ਆ ਗਈ। ਘਟਨਾ ਦਾ ਜਾਇਜ਼ਾ ਲੈਣ ਲਈ ਮੌਕੇ ਤੇ ਪੂਰੇ ਪ੍ਰਸ਼ਾਸਨ ਸਮੇਤ ਪਹੁੰਚੇ ਹਲਕਾ ਵਿਧਾਇਕ ਬੰਗਾ ਡਾ ਸੁਖਵਿੰਦਰ ਕੁਮਾਰ ਸੁੱਖੀ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਦੇ ਰਾਹਤ ਕਾਰਜਾਂ ਲਈ ਤੁਰੰਤ ਹੁਕਮ ਜਾਰੀ ਕੀਤੇ। ਉਹਨਾਂ ਕਿਹਾ ਕਿ ਜੋ ਵੀ ਪਿੰਡ ਵਾਸੀਆਂ ਨੂੰ ਕਿਸੇ ਵੀ ਰਾਹਤ ਕਾਰਜਾਂ ਦੀ ਜਰੂਰਤ ਹੈ ਉਸ ਨੂੰ ਤੁਰੰਤ ਜਾਰੀ ਕੀਤਾ ਜਾਵੇ। ਗੱਲਬਾਤ ਕਰਦਿਆ ਹਲਕਾ ਵਿਧਾਇਕ ਡਾ ਸੁੱਖੀ ਨੇ ਆਖਿਆ ਕਿ ਵੇਈਂ ਦੇ ਬੰਨ ਨੂੰ ਮਜ਼ਬੂਤ ਕਰਨ ਲਈ ਅਧਿਕਾਰੀਆਂ ਨੂੰ ਆਦੇਸ਼ ਦੇ ਦਿੱਤੇ ਹਨ। ਉਨਾਂ ਪਿੰਡ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਡਰਨ ਦੀ ਜਰੂਰਤ ਨਹੀਂ ਹੈ। ਸਰਕਾਰ ਅਤੇ ਪ੍ਰਸ਼ਾਸਨ ਉਹਨਾਂ ਦੇ ਨਾਲ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਵੇਈਂ ਦੇ ਬੰਨ੍ਹ ਨੂੰ ਬਣਾਇਆ ਜਾਵੇ ਜੋ ਪਿੰਡ ਦਾ ਨੁਕਸਾਨ ਹੋਣ ਤੋਂ ਬਚਾ ਹੋ ਸਕੇ। ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਟਰੈਕਟਰ ਉੱਤੇ ਬੈਠ ਹੜਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਹਨਾਂ ਦੇ ਨਾਲ ਖੜੀ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮੱਦਦ ਕੀਤੀ ਜਾਵੇਗੀ।
ਬਾਈਟ -- ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ।
0
Report
DSDEVINDER SHARMA
FollowSept 01, 2025 10:16:52Barnala, Punjab:
Approval by..Assignment Desk
Date...01-09-2023
Send 2C app
File.. 5 File
Station ..Barnala
Story slug..... 0109ZP_BNL_SAD_R
REPORTER....Devinder Sharma
A/L-- आज बरनाला शिरोमणि अकाली दल पार्टी के पूरे नेतृत्व ने बरनाला से बाढ़ पीड़ितों के लिए राहत सामग्री भेजी है।
बीबी प्रधान कौर गुरुद्वारा साहिब बरनाला से बाढ़ प्रभावित लोगों के लिए राहत सामग्री से भरे वाहन, ट्रैक्टर ट्रॉली और ट्रक जलालाबाद क्षेत्र के लिए रवाना किए हैं
शिरोमणि अकाली दल पार्टी के नेताओं ने बताया कि
पार्टी अध्यक्ष सुखबीर सिंह बादल के आदेश पर, पूरे पंजाब से बाढ़ पीड़ितों के लिए राहत सामग्री भेजी जा रही है।
Visual and ELements - राहत सामग्री से भरे ट्रैक्टर ट्रॉली, जीप और ट्रक के शॉट्स, शिरोमणि अकाली दल पार्टी के नेताओं की बाइट,
Vo -शिरोमणि अकाली दल पार्टी के अध्यक्ष सुखबीर सिंह बादल लगातार बाढ़ पीड़ितों के बीच जाकर स्थिति का जायजा ले रहे हैं और शिरोमणि अकाली दल पार्टी हर बड़े मुद्दे पर आगे आ रही है। इसी को देखते हुए, शिरोमणि अकाली दल पार्टी के अध्यक्ष सुखबीर सिंह बादल के आदेश पर, पूरे पंजाब से शिरोमणि अकाली दल पार्टी के कार्यकर्ता और पूरा नेतृत्व बाढ़ पीड़ितों की मदद के लिए आगे आ रहा है। बरनाला जिले से शिरोमणि अकाली दल पार्टी का पूरा नेतृत्व एकजुट होकर बाढ़ पीड़ितों के लिए राहत सामग्री भेज रहा है।
Vo - इस अवसर पर शिरोमणि अकाली दल पार्टी के प्रदेश उपाध्यक्ष संजीव शौरी, जिला देहाती अध्यक्ष एडवोकेट सतनाम सिंह राही और जिला शहरी अध्यक्ष यादविंदर सिंह बिट्टू दीवाना शिरोमणि अकाली दल नेतृत्व ने बीबी प्रधान कौर गुरुद्वारा साहिब बरनाला से बाढ़ प्रभावित लोगों के लिए राहत सामग्री से भरे वाहन, ट्रैक्टर ट्रॉली और ट्रक जलालाबाद क्षेत्र के लिए रवाना किए हैं। इस अवसर पर शिरोमणि अकाली दल पार्टी के नेताओं ने बताया कि शिरोमणि अकाली दल पार्टी के अध्यक्ष सुखबीर सिंह बादल के आदेशों के तहत बाढ़ प्रभावित लोगों को सहायता प्रदान की जा रही है। इस राहत सामग्री में सूखी खाद्य सामग्री के अलावा पशुओं के चारे का भी पर्याप्त प्रबंध किया जा रहा है ताकि जरूरतमंद लोगों को सहारा मिल सके। शिरोमणि अकाली दल पार्टी के अध्यक्ष सुखबीर सिंह बादल जहां बाढ़ प्रभावित क्षेत्रों में जाकर प्रभावित परिवारों को राहत सामग्री प्रदान कर रहे हैं, वहीं डीजल की भी व्यवस्था की जा रही है।
शिरोमणि अकाली दल पार्टी के बरनाला के नेताओं ने बताया कि आने वाले दिनों में भी शिरोमणि अकाली दल पार्टी बड़े पैमाने पर बाढ़ प्रभावित परिवारों की सहायता के लिए आगे आएगी।
बाइट - एडवोकेट सतनाम सिंह राही (जिला ग्रामीण अध्यक्ष शिरोमणि अकाली दल पार्टी)
बाइट - संजीव शौरी (प्रदेश उपाध्यक्ष शिरोमणि अकाली दल पार्टी)
बाइट - यादविंदर सिंह बिट्टू दीवान (जिला शहरी अध्यक्ष शिरोमणि अकाली दल पार्टी)
बाइट - रूपिंदर सिंह संधू (शिरोमणि अकाली दल पार्टी नेता बरनाला)
बाइट - मैनेजर सुरजीत सिंह ठीकरीवाला (गुरुद्वारा बाबा गंधा सिंह बरनाला)
0
Report
AAAsrar Ahmad
FollowSept 01, 2025 10:16:21Noida, Uttar Pradesh:
ਜਲੰਧਰ: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਲੰਧਰ ਜ਼ਿਲ੍ਹੇ ਵਿੱਚ ਪੈਦਾ ਹੋਈ ਮੌਜੂਦਾ ਸਥਿਤੀ ਬਾਰੇ ਜਾਣੂ ਕਰਵਾਇਆ। ਇਸ ਤੋਂ ਇਲਾਵਾ ਉਨ੍ਹਾਂ ਕੰਟਰੋਲ ਰੂਮ ਦੇ ਹੈਲਪ ਲਾਈਨ ਨੰਬਰ 0181-2240064 ਅਤੇ ਵਟਸਐਪ ਮੈਸੇਜਿੰਗ ਨੰਬਰ 9646-222-555 ਬਾਰੇ ਵੀ ਦੱਸਿਆ।
0
Report
AAAsrar Ahmad
FollowSept 01, 2025 10:08:12Noida, Uttar Pradesh:
I have written to Prime Minister Sh.
@ NarendraModi
and appealed to him to release a special package for Punjab as well as increase the deputation of NDRF and army personnel and equipment in order to streamline relief operations.
▪️I have also requested for special teams to address the health issues which are arising due to the prolonged inundation.
▪️Farmers also need direct financial assistance to cover their crop losses as well as damage to their houses and loss of milch animals.
▪️They also need food assistance besides respite from collection of their loans.
▪️This is a fit case for wiping out farmer loans to give them a fresh start.
▪️I have also requested for a special package to take measures to preempt floods of this scale, which have occurred after a period of 40 years.
▪️Unfortunately for the past several years flood protection works have been ignored which has amplified the misery of the people.
▪️Special funds could be allocated for flood protection works along major rivers and rivulets and construction of ‘pucca’ bundhs where necessary
1
Report
SPSomi Prakash Bhuveta
FollowSept 01, 2025 10:06:44Chamba, Himachal Pradesh:
एंकर
मणिमहेश यात्रा की त्रासदी के नुकसान का अधिकारिक आंकड़ा आया सामने
उपायुक्त मुकेश रेपसवाल ने मीडिया के समक्ष रखी हर तरह की जानकारी
बोलें त्रासदी के दौरान लगभग 15,000 श्रद्धालु विभिन्न स्थानों पर फंस गए थे
10,000 से ज्यादा श्रद्धालुओं के पैदल कठिन यात्रा कर कलसूई पहुंचने पर उन्हें सुरक्षित गंतव्य की ओर किया जा चुका है रवाना
भरमौर में फंसे अन्य श्रद्धालु अपनी सुविधानुसार हो रहे हैं रवाना
इसके अलावा डलझील से धनछोह तक 500 लोग हैं उपलब्ध
31 अगस्त की शाम तक, लगभग 50 श्रद्धालु अब भी गौरीकुंड से हडसर ट्रैक पर थे
उनके साथ राहत टीमें, पुलिस, मेडिकल स्टाफ और लंगर समितियों के सदस्य भी हैं मौजूद
चूंकि यात्रा समाप्त है उम्मीद है कि ये सभी श्रद्धालु 1 सितम्बर की शाम तक भरमौर सुरक्षित पहुंच जाएंगे
इस यात्रा के दौरान अब तक कुल 16 श्रद्धालुओं की मौत की ही हुई है पुष्टि, अन्य आंकड़ों पर न करें भरोसा
वीओ
चंबा। मणिमहेश यात्रा के दौरान पेश आई त्रासदी के दौरान लगभग 15,000 श्रद्धालु विभिन्न स्थानों पर फंस गए थे। एनडीआरएफ और एसडीआरएफ की टीमों ने मुश्किल हालातों में मणिमहेश डल झील से हडसर तक फंसे हज़ारों श्रद्धालुओं को सुरक्षित भरमौर तक पहुंचाया। रास्ते भूस्खलन से बुरी तरह क्षतिग्रस्त हो चुके थे। कारणवश राहत कार्य बेहद चुनौतीपूर्ण रहा। यह जानकारी उपायुक्त मुकेश रेपसवाल ने मीडिया से समक्ष सांझा की है। उन्होंने कहा कि करीब 10,000 से ज्यादा श्रद्धालु पैदल कठिन यात्रा कर कलसूई पहुंचे, जहां से उन्हें परिवहन निगम की बसों और स्थानीय लोगों द्वारा अपनी निजी गाड़ियों से चंबा, पठानकोट और जम्मू भेजा गया। वहीं करीब 4,000 लोग अब भी भरमौर में हैं, जो अपनी सुविधा के अनुसार पैदल यात्रा कर चंबा की ओर रवाना हो रहे हैं। डलझील से धनछोह तक 500 लोग उपलब्ध है। 31 अगस्त की शाम तक, लगभग 50 श्रद्धालु अब भी गौरीकुंड से हडसर ट्रैक में फंसे हुए थे।
यात्रा के दौरान अब तक कुल 16 श्रद्धालुओं की मौत की पुष्टि हुई है। इनमें से 7 श्रद्धालुओं ने मणिमहेश कैलाश परिक्रमा के दौरान दम तोड़ा, जबकि अन्य 9 की मौत अलग-अलग स्थानों पर हुई।
कुछ श्रद्धालुओं द्वारा हडसर से डल झील के बीच और अधिक लोगों की मृत्यु की आशंका जताई गई थी। इस पर उपायुक्त चंबा मुकेश रेपस्वाल और पुलिस अधीक्षक चंबा ने स्वयं क्षेत्र का दौरा कर पैदल ट्रैक का निरीक्षण किया और स्थिति का जायजा लिया।
उपायुक्त चंबा मुकेश रेपस्वाल ने श्रद्धालुओं और आमजन से अपील की है कि वे सोशल मीडिया या कुछ चैनलों द्वारा फैलाई जा रही अफवाहों पर विश्वास न करें। उन्होंने कहा कि सरकारी आंकड़ों पर ही भरोसा करें, क्योंकि किसी भी प्रकार की भ्रामक सूचना से बचना बेहद जरूरी है।
हालांकि इस बार की मणिमहेश यात्रा प्राकृतिक आपदाओं की वजह से बेहद कठिन रही, परंतु प्रशासन, राहत कर्मियों और स्थानीय लोगों की सतर्कता और सेवा भावना से हजारों श्रद्धालुओं की सुरक्षित वापसी सुनिश्चित हो सकी। परंपराएं अधूरी जरूर रहीं, लेकिन मानवता और सेवा की भावना ने इस यात्रा को सार्थक बना दिया ।
Element...उपायुक्त और एसपी क्षतिग्रस्त सड़कों का निरीक्षण करते हुए
Byte...उपायुक्त मुकेश रेपसवाल की बाइट
0
Report
BSBHARAT SHARMA
FollowSept 01, 2025 10:06:02Ludhiana, Punjab:
ਅੰਮ੍ਰਿਤਸਰ ਦੇ ਬਟਾਲਾ ਰੋਡ ਵਿੱਚ ਦੇਰ ਰਾਤ ਇੱਕ ਰੈਸਟੋਰੈਂਟ ਦੇ ਮਾਲਿਕ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ
ਜਿਸ ਦੀ ਸੀਸੀਟੀਵੀ ਵੀਡੀਓ ਵੀ ਆਈ ਸਾਹਮਣੇ
ਇਸ ਸੀਸੀਟੀ ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਰੈਸਟੋਰੈਂਟ ਦਾ ਮਾਲਿਕ ਦੀਆਂ ਗੱਲਾਂ ਕਰ ਪਹਿਲਾਂ ਵਿਅਕਤੀ ਨਾਲ ਗੱਲਬਾਤ ਕਰ ਰਿਹਾ ਤੇ ਉਸ ਵਿਅਕਤੀ ਵੱਲੋਂ ਸਿੱਧੀ ਪਿਸਤੋਲ ਤਾਣ ਕੇ ਉਹਦੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ
ਇੱਕੋ ਹੀ ਆ ਜਿਸ ਦੇ ਚਲਦੇ ਰੈਸਟੋਰੈਂਟ ਦੇ ਮਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ। ਰੈਸਟੋਰੈਂਟ ਤੇ ਮਾਲਕ ਦਾ ਨਾਮ ਆਸ਼ੂਤੋਸ਼ ਮਹਾਜਨ ਦੱਸਿਆ ਜਾ ਰਿਹਾ ਹੈ
ਰੈਸਟੋਰੈਂਟ ਦੇ ਲੱਗੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਸੀਂ ਇਸਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਪਰ ਪੁਲਿਸ ਅਧਿਕਾਰੀ ਇੱਕ ਘੰਟਾ ਦੇਰੀ ਨਾਲ ਪੁੱਜੇ
ਫਿਲਹਾਲ ਘਟਨਾ ਦੀ ਜਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਕੋਲੋਂ ਲਿੱਤੀ ਗਈ ਹੈ
ਸਭ ਤੋਂ ਵੱਡੀ ਗੱਲ ਇਹ ਹੈ ਕਿ 200 ਮੀਟਰ ਦੀ ਦੂਰੀ ਤੇ ਹੀ ਪੁਲਿਸ ਕਮਿਸ਼ਨਰ ਦੀ ਕੋਠੀ ਹੈ ਉਸ ਦੇ ਕੋਲ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ
ਇਸ ਘਟਨਾ ਨੂੰ ਲੈ ਕੇ ਵੀ ਵਪਾਰੀ ਡਰੇ ਹੋਏ ਹਨ ਉਹਨਾਂ ਦਾ ਕਹਿਣਾ ਹੈ ਕਿ ਹੁਣ ਵਪਾਰ ਕਰਨਾ ਵੀ ਮੁਸ਼ਕਿਲ ਹੋਇਆ ਪਿਆ ਹੈ
0
Report
AAAsrar Ahmad
FollowSept 01, 2025 10:02:45Noida, Uttar Pradesh:
n these testing times, the courage and compassion of
@ PunjabPoliceInd
personnel stand as a pillar of hope for our fellow citizens.
Great effort by Team Amritsar Rural Police in reaching out to each affected family and locality in flood-hit areas. By deploying high-tech drones for constant monitoring, the team is ensuring timely relief, quick response, and enhanced safety for all. Their dedication goes beyond policing—it is about standing shoulder to shoulder with our people as family, ensuring no one is left behind.
Together, with resilience and unity, #Punjab will overcome this challenge.
0
Report
RKRAJESH KATARIA
FollowSept 01, 2025 10:00:53Firozpur, Punjab:
ਪੰਜਾਬ ਸਰਕਾਰ ਵਲੋ ਅੱਜ ਹੜ੍ਹ ਨਾਲ ਪੀੜਤ ਲੋਕਾਂ ਦੀ ਸਾਰ ਲੈਣ ਅਤੇ ਸਿਹਤ ਪ੍ਰਬੰਧਾ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਸਕੱਤਰ ਸਿਹਤ ਘਨਸ਼ਿਆਮ ਥੋਰੀ ਪਹੂੰਚੇ
ਪੰਜਾਬ ਸਰਕਾਰ ਵਲੋ ਅੱਜ ਹੜ੍ਹ ਨਾਲ ਪੀੜਤ ਲੋਕਾਂ ਦੀ ਸਾਰ ਲੈਣ ਅਤੇ ਸਿਹਤ ਪ੍ਰਬੰਧਾ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਸਕੱਤਰ ਸਿਹਤ ਘਨਸ਼ਿਆਮ ਥੋਰੀ ਪਹੂੰਚੇ ਅਤੇ ਫਿਰੋਜ਼ਪੁਰ ਦੇ ਪਿੰਡ ਜੱਲੋ ਕੇ ਮੌੜ ਨੇੜੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਪੀੜਤ ਲੋਕਾਂ ਲਈ ਲੱਗੇ ਮੈਡੀਕਲ ਕੈਂਪ ਵਿਚ ਸ਼ਿਰਕਤ ਕਰਕੇ ਸਿਹਤ ਪ੍ਰਬੰਧਾ ਦਾ ਜਾਇਜ਼ਾ ਲਿਆ।ਇਸ ਮੌਕੇ ਉਹਨਾਂ ਲੋਕਾਂ ਨੂੰ ਸਿਹਤ ਵਿਭਾਗ ਵਲੋ ਹਰ ਸੰਭਵ ਮਦਦ ਦਿੱਤੇ ਜਾਣ ਦਾ ਭਰੋਸਾ ਦਵਾਇਆ ।ਉਹਨਾਂ ਕਿਹਾ ਕਿ ਸਿਹਤ ਵਿਭਾਗ ਵਲੋ ਹੜ੍ਹ ਪ੍ਰਭਾਵਿਤ ਇਲਾਕਿਆ ਵਿਚ ਹੁਣ ਤੱਕ 399 ਕੈਂਪ ਲਗਾ ਕੇ ਕਰੀਬ 9000 ਮਰੀਜਾ ਨੂੰ ਦਵਾਇਆ ਮੁਹਈਆ ਕਰਵਾਈਆ ਗਾਇਆ ਹਨ ।
ਉਹਨਾਂ ਕਿਹਾ ਕਿ ਜਿਨ੍ਹਾਂ ਇਲਾਕਿਆ ਵਿੱਚ ਪਾਣੀ ਕੁਝ ਘੱਟ ਹੋਇਆ ਹੈ ਉੱਥੋ ਹੁਣ ਸਿਹਤ ਵਿਭਾਗ ਦੀਆ ਟੀਮਾ ਟ੍ਰੈਕਟਰ ਰਾਹੀ ਘਰ ਤੱਕ ਦਵਾਈਆ ਉਪਲਬਧ ਕਰਵਾਉਣਗੀਆ।ਉਹਨਾਂ ਦੱਸਿਆ ਕਿ ਵਿਭਾਗ ਵਲੋ ਹੁਣ ਤੱਕ 8 ਗਰਭਵਤੀ ਮਹਿਲਾਵਾਂ ਨੂੰ ਰੈਸਕਿਉ ਕਰਕੇ ਉਹਨਾਂ ਦੀ ਡਿਲੀਵਰੀ ਕਰਵਾਈ ਗਈ ਹੈ ਅਤੇ ਉਹ ਅਪੀਲ ਕਰਦੇ ਹਨ ਹੜ੍ਹ ਪ੍ਰਭਾਵਿਤ ਇਲਾਕੇ ਦੀਆ ਗਰਭਵਤੀ ਔਰਤ ਜਣੇਪੇ ਦੀ ਤਰੀਕ ਤੋ ਪਹਿਲਾਂ ਹੀ ਸਿਹਤ ਵਿਭਾਗ ਦੀਆ ਟੀਮਾ ਨਾਲ ਸੰਪਰਕ ਕਰਨ ਤਾ ਜੋ ਸਮਾਂ ਰਹਿੰਦੇ ਲੋੜੀਂਦੇ ਪ੍ਰਬਧ ਕਰਕੇ ਸੁਰੱਖਿਅਤ ਜਣੇਪਾ ਕਰਵਾਇਆ ਜਾ ਸਕੇ ।ਇਸ ਮੌਕੇ ਵਿਸ਼ੇਸ਼ ਸਕੱਤਰ ਸਿਹਤ ਘਨਸ਼ਿਆਮ ਥੋਰੀ ਵਲੋ ਇਸ ਉਪਰੰਤ ਫਿਰੋਜ਼ਪੁਰ ਦੇ ਹੁਸੈਨੀਵਾਲਾ ਹੈੱਡਵਰਕਸ ਤੇ ਸਤਲੁਜ ਦਰਿਆ ਵਿੱਚ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ।
ਬਾਈਟ ਵਿਸ਼ੇਸ਼ ਸਕੱਤਰ ਸਿਹਤ ਘਨਸ਼ਿਆਮ ਥੋਰੀ
0
Report
AAAsrar Ahmad
FollowSept 01, 2025 10:00:43Noida, Uttar Pradesh:
ਦੁੱਖ ਦੀ ਘੜੀ ਚ ਇਨਸਾਨੀਅਤ ਦੀ ਸੇਵਾ ਕਰਨ ਵਾਲੇ ਸਾਰੇ ਦੋਸਤਾਂ ਦਾ ਦਿਲੋਂ ਧੰਨਵਾਦ
ਦਿਲੋਂ ਧੰਨਵਾਦ ਉਹਨਾਂ ਪਵਿੱਤਰ ਰੂਹਾਂ ਨੂੰ, ਜੋ ਇਸ ਮੁਸ਼ਕਲ ਘੜੀ ਵਿੱਚ ਇਨਸਾਨੀਅਤ ਦੇ ਨਾਲ ਖੜ੍ਹੀਆਂ ਹਨ।
0
Report
AAAsrar Ahmad
FollowSept 01, 2025 09:34:08Noida, Uttar Pradesh:
ANI MORN R74-- -- -ANI SHM IMD SANDEEP BYTE
PLAYOUT ALERT: SHIMLA (HIMACHAL PRADESH): HEAVY RAINFALL DISRUPTS NORMAL LIFE IN HIMACHAL PRADESH/ VISUALS/ SANDEEP KUMAR SHARMA (IMD SCIENTIST) S/B
2
Report
AAAsrar Ahmad
FollowSept 01, 2025 09:32:58Noida, Uttar Pradesh:
Punjabi singer
@ BawaRanjit
said that in these tough times, we need to stay united. “I am with the people of Punjab; I am the son of Punjab,”Bawa mentioned that his team is working on the ground to help the flood-affected people. He further stated that when the water level recedes, several problems will arise, and long-term efforts will be needed. He added, “I will be back from Canada within 10–15 days and, if necessary, will organize a charity show for the needy. We stand with Punjab.”
Punjabi singer Ranjit Bawa, during his concert in Alberta province, announced that he is donating the income from his first show to the flood-affected people of Punjab. He also played a #PunjabFloods video during his performance.
0
Report