Back
ਪੀਆਰਟੀਸੀ ਅਤੇ ਪਨਬਸ ਮੁਲਾਜ਼ਮਾਂ ਦੀ ਹੜਤਾਲ ਨੇ ਬੱਸਾਂ ਦਾ ਚੱਕਾ ਜਾਮ ਕੀਤਾ!
NSNaresh Sethi
Aug 14, 2025 04:33:13
Faridkot, Punjab
ਐਂਕਰ
ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਪੀਆਰਟੀਸੀ ਅਤੇ ਪਨਬਸ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਇੱਕ ਵਾਰ ਮੁੜ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ। ਦੱਸ ਦਈਏ ਕਿ ਲਗਾਤਾਰ ਮੀਟਿੰਗਾਂ ਦੇਣ ਤੋਂ ਬਾਅਦ ਉਹਨਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਕੀਤੇ ਜਾਣ ਦੇ ਰੋਸ ਵਜੋਂ ਪਹਿਲਾਂ ਤੋਂ ਦਿੱਤੀ ਹੋਈ ਚੇਤਾਵਨੀ ਮੁਤਾਬਿਕ ਅੱਜ ਪੀਆਰਟੀਸੀ ਅਤੇ ਪਨਬਸ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਬੱਸਾਂ ਨੂੰ ਬ੍ਰੇਕ ਲਗਾ ਦਿੱਤੀ। ਹਾਲਾਂਕਿ ਜਿਹੜੇ ਪੱਕੇ ਮੁਲਾਜ਼ਮ ਉਹਨਾਂ ਵੱਲੋਂ ਕੁਝ ਬੱਸਾਂ ਚਲਾਈਆਂ ਜਾ ਰਹੀਆਂ ਨੇ ਪਰ ਜਿਆਦਾਤਰ ਰੂਟ ਇਸ ਹੜਤਾਲ ਦੇ ਚਲਦੇ ਪ੍ਰਭਾਵਿਤ ਹੋ ਰਹੇ ਨੇ। ਇਸ ਮੌਕੇ ਹੜਤਾਲੀ ਕਰਮਚਾਰੀਆਂ ਨੇ ਕਿਹਾ ਕਿ ਸਰਕਾਰ ਲਗਾਤਾਰ ਉਹਨਾਂ ਨੂੰ ਭਰੋਸੇ ਤੋਂ ਭਰੋਸਾ ਦੇ ਰਹੀ ਹੈ ਪਰ ਉਹਨਾਂ ਦੀਆਂ ਮੰਗਾਂ ਦਾ ਕੋਈ ਵੀ ਹੱਲ ਨਹੀਂ ਕੱਢ ਰਹੀ। ਉਹਨਾਂ ਦੱਸਿਆ ਕਿ ਪਿਛਲੇ ਵਾਰ ਵੀ ਮੀਟਿੰਗ ਵਿੱਚ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਵਿੱਚ ਭਰੋਸਾ ਦਿੱਤਾ ਗਿਆ ਸੀ ਇਸ ਕਮੇਟੀ ਦੀ ਇੱਕ ਮਹੀਨੇ ਵਿੱਚ ਰਿਪੋਰਟ ਤਿਆਰ ਹੋ ਜਾਏਗੀ ਅਤੇ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨ ਲਿਆ ਜਾਵੇਗਾ। ਪਰ ਇੱਕ ਮਹੀਨਾ ਬੀਤੇ ਜਾਣ ਦੇ ਬਾਅਦ ਵੀ ਕਿਸੇ ਕਿਸਮ ਦਾ ਕੋਈ ਭਰੋਸਾ ਜਾਂ ਮੰਗਾਂ ਮੰਨਣ ਬਾਰੇ ਕੋਈ ਗੱਲ ਨਹੀਂ ਕੀਤੀ ਜਾ ਰਹੀ ਉਲਟਾ ਕਮੇਟੀ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ । ਉਹਨਾਂ ਮੰਗ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਵਿੱਢਿਆ ਜਾ ਸਕਦਾ ਹੈ।ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਜਦੋਂ ਸੱਤਾ ਵਿੱਚ ਆਈ ਸੀ ਤਾਂ ਬਹੁਤ ਜਿਆਦਾ ਭਰੋਸੇ ਦਿੱਤੇ ਸਨ ਕਿ ਕਿਸੇ ਮਹਿਕਮੇ ਵਿਚ ਕੱਚੇ ਮੁਲਾਜ਼ਮ ਨਹੀਂ ਰਹਿਣ ਦਿਤੇ ਜਾਣਗੇ ਸਬ ਨੂੰ ਪੱਕਿਆ ਕੀਤਾ ਜਾਵੇਗਾ ਪਰ ਸਰਕਾਰ ਇਹ ਸਰਕਾਰ ਵੀ ਦੂਜੀਆਂ ਸਰਕਾਰਾਂ ਵਾਂਗ ਸਿਰਫ ਲਾਰਿਆਂ ਤੋਂ ਹੀ ਕੰਮ ਲੈ ਰਹੀ ਹੈ। ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਅੱਜ ਦੀ ਮੀਟਿੰਗ ਵਿੱਚ ਕਿਸੇ ਕਿਸਮ ਦਾ ਕੋਈ ਹੱਲ ਨਾ ਨਿਕਲਿਆ ਤਾਂ ਕੱਲ ਆਜ਼ਾਦੀ ਦਿਹਾੜੇ ਮੌਕੇ ਝੰਡਾ ਲਹਿਰਾਣ ਆ ਰਹੇ ਕੈਬਨਟ ਮੰਤਰੀਆਂ ਦਾ ਹਰ ਜ਼ਿਲ੍ਹੇ ਵਿੱਚ ਵਿਰੋਧ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਫਰੀਦਕੋਟ ਵਿੱਚ ਜੋ ਰਾਜ ਪੱਧਰੀ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ। ਉਸ ਮੌਕੇ ਸਾਰੇ ਕੱਚੇ ਮੁਲਾਜ਼ਮ ਕਾਲੇ ਚੋਲੇ ਪਾ ਕੇ ਆਪਣਾ ਵਿਰੋਧ ਦਰਜ ਕਰਾਉਣਗੇ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੀਆਂ ਮੰਗਾਂ ਸਬੰਧੀ ਸਵਾਲ ਕਰਨਗੇ।
ਬਾਈਟ- ਹੜਤਾਲੀ ਮੁਲਾਜ਼ਮ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowAug 14, 2025 09:05:57Amritsar, Punjab:
VC ਕਰਮਜੀਤ ਨੂੰ ਪੇਸ਼ ਹੋਣ ਬਾਰੇ ਬੋਲਦੇ ਹੋਏ ਜਥੇਦਾਰ ਗੁਰਗਜ ਨੇ ਕਿਹਾ ਕਿ ਸਾਡੇ ਕੋਲ ਉਹਨਾਂ ਖਿਲਾਫ ਇੱਕ ਚਿੱਠੀ ਪਹੁੰਚੀ ਹੈ ਜਿਸ ਦੇ ਤਹਿਤ ਉਹਨਾਂ ਨੂੰ ਸਪਸ਼ਟੀਕਰਨ ਲਈ ਸੱਦਿਆ ਗਿਆ ਹੈ,
ਗਿਆਨੀ ਹਰਪ੍ਰੀਤ ਸਿੰਘ ਬਾਰੇ ਬੋਲਦੇ ਹੋਏ ਜਥੇਦਾਰ ਗੜਗੱਜ ਨੇ ਕਿਹਾ ਕਿ ਉਹਨਾਂ ਨੂੰ ਪ੍ਰਧਾਨ ਨਹੀਂ ਸੀ ਬਣਨਾ ਚਾਹੀਦਾ ਜਥੇਦਾਰ ਦਾ ਅਹੁਦਾ ਵੱਡਾ ਹੁੰਦਾ ਹੈ!
ਉਹਨਾਂ ਕਿਹਾ ਕਿ ਨੈਤਿਕ ਤੌਰ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਨਹੀਂ ਸੀ ਬਣਨਾ ਚਾਹੀਦਾ ਸਿੰਘ ਸਾਹਿਬ ਦੀ ਪਦਵੀ ਵੱਡੀ ਹੁੰਦੀ ਹੈ, ਪੰਥ ਦੇ ਵੱਡੇ ਹਿਤਾਂ ਲਈ ਸਾਨੂੰ ਮਿਲ ਜੁਲ ਕੇ ਚੱਲਣਾ ਚਾਹੀਦਾ ਹੈ।
ਉਹਨਾਂ ਨੂੰ ਪੰਥ ਲਈ ਇੱਕਜੁੱਟ ਹੋਣਾ ਚਾਹੀਦਾ ਹੈ।
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ
*VC ਸਾਬ ਦੀ ਰੀਲ ਪਹੁੰਚੀ ਹੈ ਅਤੇ ਸ਼ਿਕਾਇਤਾ ਅਕਾਲ ਤਖ਼ਤ ਸਹਿਬ ਤੇ ਪਹੁੰਚਿਆ ਹੈ ਤੇ ਸਪਸ਼ਟੀਕਰਨ ਮੰਗਿਆ ਹੈ*
**ਸ਼੍ਰੋਮਣੀ ਅਕਾਲੀ ਦੱਲ ਦੇ ਵੱਖਰੇ ਧੜੇ ਨੇ ਆਪਣਾ ਪ੍ਰਧਾਨ ਪਹਿਲਾਂ ਹੀ ਚੁਣ ਲਿਆ ਸੀ**
*2 ਦਸੰਬਰ ਨੂੰ ਫੈਸਲਾ ਹੋਇਆ ਸੀ ਖੇਤਰੀ ਪਾਰਟੀ ਨੂੰ ਮਜਬੂਤ ਕਰਨ ਦਾ ਪਰ ਨੈਤਿਕ ਤੋਰ ਤੇ ਖੁਦ ਵੀ ਹਰਪ੍ਰੀਤ ਸਿੰਘ ਜਥੇਦਾਰ ਰਹੇ ਹੋਣ ਤੇ ਅਜਿਹੀ ਸ਼ਬਦਾਵਲੀ ਵਰਤੀ ਜਾ ਰਹੀ ਹੈ*
*2 ਦਸੰਬਰ ਦੇ ਫੈਸਲੇ ਚ ਢੜਿਆ ਧੜਿਆਂ ਨੂੰ ਇਕੱਠੇ ਕਰਨ ਨੂੰ ਲੈ ਕੇ ਹੋਇਆ ਸੀ। ਮਸਲਾ ਪੰਥ ਦਾ ਨਹੀਂ ਹ ਮਸਲਾ ਧੜਿਆਂ ਦਾ ਹੈ*
*2 ਦਸੰਬਰ ਦੇ ਫੈਸਲੇ ਦੀ ਇੰਨ ਬਿੰਨ ਪਾਲਣਾ ਨਹੀਂ ਹੋਈ*
*ਜੇ 2 ਦਸੰਬਰ ਦੇ ਫੈਸਲੇ ਨੂੰ ਇੰਨ ਬਿੰਨ ਨਹੀਂ ਮੰਨਣਾ ਤੇ ਫੇਰ ਅਕਾਲ. ਤਖ਼ਤ ਸਾਹਿਬ ਦਾ ਨਾਂ ਨਾ ਵਰਤਿਆ ਜਾਵੇ*
*ਅੱਜ ਸਮਾਂ ਇੱਕਮੁੱਠ ਹੋਣ ਦਾ ਹੈ ਵੱਖਰੇ ਚੁੱਲ੍ਹੇ ਬਾਲਣ ਦਾ ਨਹੀਂ*
*ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਸ਼ਬਦਾਵਲੀ ਵਰਤੀ ਹੈ ਉਸ ਬਾਬਤ ਵਿਚਾਰ ਕੀਤੀ ਜਾਵੇਗੀ ਇਕੱਤਰਤਾ ਦੇ ਵਿੱਚ*
*ਜਸਵੰਤ ਸਿੰਘ ਜ਼ਫ਼ਰ ਮਾਮਲੇ ਮਾਮਲੇ ਵਿੱਚ ਜਥੇਦਾਰ ਗੜਕਾ ਸਾਹਿਬ ਨੇ ਹੋਰ ਚਾਨਣਾ ਪਾਇਆ ਕਿਹਾ ਹੋਰ ਸ਼ਿਕਾਇਤਾ ਆਈਆਂ ਹਨ ਕਵੀਆਂ ਦੇ ਵਲੋਂ*
*ਜਦੋਂ 24 ਜੁਲਾਈ ਨੂੰ ਪ੍ਰੋਗਰਾਮ ਚੱਲ ਰਿਹਾ ਸੀ ਉਸ ਵੇਲੇ ਜੈਕਾਰੇ ਲਾਉਣ ਤੋਂ ਵੀ ਰੋਕਿਆ ਗਿਆ ਸੀ ਜਸਵੰਤ ਸਿੰਘ ਜਫਰ ਹੋਣਾਂ ਨੇ*
*ਕਿਹਾ ਇਹ ਕਵੀਆਂ ਦੀ ਭਾਵਨਾ ਵੀ ਜ਼ਫ਼ਰ ਸਾਬ ਨੇ ਕਿਹਾ ਇੱਥੇ ਜੈਕਾਰੇ ਨਹੀਂ ਲੱਗਣੇ ਬੜੀ ਮੰਦਭਾਗੀ ਗੱਲ ਹ ਜੇ ਗੁਰੂਆਂ ਦੇ ਸ਼ਹੀਦੀ ਦਿਹਾੜਿਆਂ ਤੇ ਜੈਕਾਰੇ ਨਹੀਂ ਲੱਗਣੀ ਤਾਂ ਉੱਥੋਂ ਲੱਗਣਾ ਕੀ ਆ ਸੋ ਇਹ ਆਉਣਗੇ ਇੱਥੇ ਇਹ ਇਹਨਾਂ ਦਾ ਜੇ ਮਾਮਲਾ ਵਿਚਾਰ ਅਧੀਨ ਆ ਇੱਥੇ ਇਹਨਾਂ ਨੂੰ ਕੀ ਤੌਰ ਤੇ ਪੇਟ ਹੋਣਾ ਪ ਬਾਕੀ ਵੇਖੋ ਮੈਂ ਫੇਰ ਸਮਝਾਵਾਂ ਅਕਾਲ ਤਖਤ ਸਾਹਿਬ ਜਿਹੜਾ ਵਾ ਇੱਥੇ ਸੱਚੀ ਭਾਵਨਾ ਨਾਈ ਦਾ ਜਿਹੜਾ ਵੀ ਸੱਚੀ ਭਾਵਨਾ ਨਾਉਂਦਾ ਉੱਥੇ ਕੋਈ ਦਵੈਤ ਨਹੀਂ ਹੁੰਦਾ ਤੇ ਉਹ ਗੁਰੂ ਦੀ ਮਰਿਆਦਾ ਵਾ ਉਹਦੇ ਮੁਤਾਬਿਕ ਤਨਖਾਹ ਲਗਾਈ ਜਾਂਦੀ ਹ ਤੇ ਅੱਗੇ ਵੀ ਲੱਗੀਆਂ ਤੇ ਅੱਗੇ ਵੀ ਲੱਗਣਗੀਆਂ*
AI ਜ਼ਰੀਏ ਜੋ ਧਾਰਮਿਕ ਵੀਡੀਓ ਬਣਦੀਆਂ ਨੇ ਉਸ ਮਾਮਲੇ ਚ ਬੋਲਦੇ ਜਥੇਦਾਰ ਸਾਬ
*ਦੇਖੋ ਅਸੀਂ ਪਿਛਲੀ ਦਿਨੀ ਵੀ ਨਾ ਇਹਦੀ ਚਿੰਤਾ ਜਤਾਈ ਜਿਹੜੀ ਇਹ ਨਵੀਂ ਤਕਨੀਕ ਏਆਈ ਵਾਲੀ ਇਹ ਖਤਰਨਾਕ ਇਹਦੇ ਲਈ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਛੇਤੀ ਏਆਈ ਦੇ ਜਿਹੜੇ ਮਾਹਰ ਆ ਉਹਨਾਂ ਨੂੰ ਇਥੇ ਸੱਦਾਂਗੇ ਔਰ ਉਹਨਾਂ ਦੀ ਸਲਾਹ ਦੇ ਨਾਲ ਇਹਦੀ ਕੋਈ ਪੱਕੀ ਰੋਕਥਾਮ ਹੋਵੇ ਜਾਂ ਕੋਈ ਇਹੋ ਜਿਹਾ ਉਪਰਾਲਾ ਹੋਵੇ ਵੀ ਜਿਹੜਾ ਵੀ ਕਰਦਾ ਵਾ ਉਹ ਬਾਅਦ ਦੁਬਾਰਾ ਨਾ ਕਰੇ ਉਹਨੂੰ ਕੋਈ ਸਜ਼ਾ ਦੀ ਇਹੋ ਜਿਹੀ ਹੋ ਜੇ ਆਪਾਂ ਉਹਦੇ ਲਈ ਆਉਣ ਵਾਲੇ ਸਮੇਂ ਦੇ ਇਕੱਤਰਤਾ ਕਰਾਂਗੇ ਔਰ ਇਹਨੂੰ ਰੋਕਿਆ ਜਾਣਾ ਚਾਹੀਦਾ ਕਿਉਂਕਿ ਭਾਵੇਂ ਕੋਈ ਵੀ ਧਰਮ ਸਥਾਨ ਆ ਜਾਂ ਕਿਸੇ ਵੀ ਧਰਮ ਦਾ ਉਹਦੀ ਜਿਹੜੀ ਮੂਲ ਬਨਾਵਟ ਆ ਉਹਦੇ ਨਾਲ ਛੇੜਛਾੜ ਕਰਨੀ ਜਾਂ ਆਪਣੇ ਤਰੀਕੇ ਨਾਲ ਉਹਨੂੰ ਤੋੜਨਾ ਮਰੋੜਨਾ ਠੀਕ ਨਹੀਂ ਆ ਬਾਕੀ ਸਰਕਾਰਾਂ ਨੂੰ ਇਹਨਾਂ ਤੇ ਸਖਤ ਹੋਣਾ ਚਾਹੀਦਾ ਜਿਹੜੇ ਵੀ ਖਾਸ ਕਰਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜਿੱਥੋਂ ਹਮੇਸ਼ਾ ਹੀ ਉਹ ਗੰਨ ਨਿਕਲਦਾ ਵਾ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚਹ ਵਰਨਾ ਕੋ ਸਾਂਝਾ ਜਿੱਥੇ ਸਾਰੀ ਦੁਨੀਆ ਭਰ ਦੇ ਲੋਕ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਗੁਰੂ ਨੂੰ ਪਿਆਰ ਕਰਨ ਵਾਲੇ ਆਉਂਦੇ ਆ ਉਸ ਸਥਾਨ ਦੇ ਨਾਲ ਇਹੋ ਜਿਹੀ ਕੋਈ ਛੇੜ ਛਾੜ ਕਰਨੀ ਏਆਈ ਦੇ ਨਾਲ ਠੀਕ ਨਹੀਂ ਆ ਸਰਕਾਰਾਂ ਨੂੰ ਇਹਦੇ ਤੇ ਸਖਤ ਤੋਂ ਸਖਤ ਜਿਹੜਾ ਐਕਸ਼ਨ ਆ ਉਹ ਲੈਣਾ ਚਾਹੀਦਾ ਬਾਕੀ ਆਪਾਂ ਜੇ ਇਕੱਤਰਤਾ ਕਰਕੇ ਇਹਦਾ ਕੀ ਅੱਗੇ ਹੱਲ ਹੋ ਸਕਦਾ ਆਪਾਂ ਕਰਾਂਗੇ*
7
Report
BSBHARAT SHARMA
FollowAug 14, 2025 09:05:51Amritsar, Punjab:
ਥਾਣਾ ਛੇਹਰਟਾ ਦੇ ਇਲਾਕੇ ਦੇ ਪਿੰਡ ਕਾਲੇ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ
ਪ੍ਰੇਮ ਵਿਆਹ ਦੀ ਰਜਿੰਸ਼ ਦੇ ਚਲਦੇ ਦੋ ਧਿਰਾ ਵਿਚਾਲੇ ਹੋਇਆ ਟਕਰਾ
ਅੰਮ੍ਰਿਤਸਰ:-ਮਾਮਲਾ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਦੇ ਇਲਾਕਾ ਪਿੰਡ ਕਾਲੇ ਤੋ ਸਾਹਮਣੇ ਆਇਆ ਹੈ ਜਿਥੇ ਪ੍ਰੇਮ ਵਿਆਹ ਤੋ ਬਾਦ ਦੋ ਧਿਰਾ ਰਜਿੰਸ਼ਨ ਆਹਮਣੇ ਸਾਹਮਣੇ ਹੋਇਆ ਹਨ ਅਤੇ ਇਲਾਕੇ ਵਿਚ ਜਮ ਕੇ ਇਟ ਰੋੜਾ ਚਲਿਆ ਅਤੇ ਮਾਮਲਾ ਥਾਣੇ ਪਹੁੰਚਿਆ ਹੈ ਅਤੇ ਸਾਹਿਬ ਸਿੰਘ ਨਾਮ ਦੇ ਨੋਜਵਾਨ ਵਲੋ ਇਲਾਕੇ ਦੇ ਨੋਜਵਾਨਾ ਤੇ ਰਜਿੰਸ਼ਨ ਘਰ ਵੜ ਇਟ ਰੋੜਾ ਚਲਾਉਣ ਦੇ ਦੋਸ਼ ਲਾਏ ਹਨ।
ਇਸ ਸੰਬਧੀ ਗਲਬਾਤ ਕਰਦੀਆ ਪੀੜੀਤ ਸਾਹਿਬ ਸਿੰਘ ਅਤੇ ਉਸਦੀ ਭੈਣ ਦਾ ਕਹਿਣਾ ਹੈ ਕਿ ਉਹ ਪਿੰਡ ਕਾਲੇ ਦੇ ਰਹਿਣ ਵਾਲੇ ਹਨ ਅਤੇ ਕੁਝ ਸਮਾਂ ਪਹਿਲਾ ਉਹਦਾ ਪ੍ਰੇਮ ਵਿਆਹ ਹੋਇਆ ਸੀ ਜਿਸਦੀ ਰਜਿੰਸ਼ਨ ਲੜਕੀ ਦੇ ਭਰਾ ਅਤੇ ਉਹਨਾ ਦੇ ਸਾਥੀ ਸਾਡੇ ਨਾਲ ਰਜਿੰਸ਼ਨ ਲੜਾਈ ਲੈ ਕੇ ਹਮਲਾ ਕਰਦੇ ਹਨ ਅਤੇ ਅਜ ਵੀ ਜਦੋ ਅਸੀ ਦੋਵੇ ਭਰਾ ਕੰਮ ਤੇ ਜਾ ਰਹੇ ਸਨ ਤਾਂ ਲੜਕੀ ਦੇ ਭਰਾਵਾਂ ਦੇ ਸਾਥੀ ਵਲੋ ਸਾਨੂੰ ਗਾਲਾਂ ਕਢਿਆ ਗਈਆ ਅਤੇ ਉਸ ਟਕਰਾ ਤੋ ਬਾਦ ਮੇਰੀ ਪਤਨੀ ਦਾ ਪਰਿਵਾਰ ਅਤੇ ਉਸਦੇ ਭਰਾਵਾ ਦੇ ਸਾਥੀਆ ਵਲੋ ਜਮ ਕੇ ਸਾਡੇ ਘਰ ਇਟਾ ਰੋੜਾ ਚਲਾ ਸਾਨੂੰ ਜਖਮੀ ਕੀਤਾ ਹੈ ਜਿਸ ਸੰਬਧੀ ਅਤੇ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਚੁਕੇ ਹਾਂ ਪਰ ਪੁਲਿਸ ਕੋਈ ਸੁਣਵਾਈ ਨਹੀ ਕਰ ਰਹੀ।
ਇਸ ਸੰਬਧੀ ਥਾਣਾ ਛੇਹਰਟਾ ਦੇ ਐਸਐਚਓ ਵਿਨੋਦ ਸ਼ਰਮਾ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਜਲਦ ਦੋਵੇ ਧਿਰਾ ਨੂੰ ਥਾਣੇ ਬੁਲਾ ਬਣਦੀ ਕਾਰਵਾਈ ਕੀਤੀ ਜਾਵੇਗੀ।
ਬਾਇਟ:- ਐਸਐਚਓ ਛੇਹਰਟਾ ਵਿਨੋਦ ਸ਼ਰਮਾ ਅਤੇ ਪੀੜੀਤ ਪਰਿਵਾਰ
4
Report
DVDEVENDER VERMA
FollowAug 14, 2025 09:05:34Nahan, Himachal Pradesh:
लोकेशन: सिरमौर
सिरमौर जिला के अधिकतर इलाकों में भारी बारिश का दौर लगातार जारी,
उफान फिर गिरि नदी,
गिरी हाइड्रो प्रोजेक्ट जटोन् बांध के सभी 10 गेट खोले,
-ददाहू में प्रशासन ने नदी के किनारे रहने वाले घरों को करवाया खाली,
जिला निचले क्षेत्रों के लिए अलर्ट किया जारी,
नाहन को पेयजल आपूर्ति करने वाली गिरी उठाऊ पेयजल योजना की मशीनरी जलमग्न,
नाहन शहर में गहरा सकता है पेयजल संकट।
एंकर: सिरमौर जिला में पिछले दो दिनों से बारिश का क्रम लगातार जारी है भारी बारिश के कारण जिला के में संपर्क मार्ग अवरुद्ध हो गए हैं वहीं लगातार हो रही बारिश के बाद गिरी नदी के जलस्तर में जबरदस्त वृद्धि दर्ज हुई है जिसके बाद प्रशासन ने नदी किनारे रहने वाले लोगों को यहां से हटकर मकान को खाली करवा दिया है। वही गिरी उठाऊ पेयजल योजना की मशीनरी जलमग्न हो गई है जिसके बाद नाहन शहर में पेयजल संकट गहरा सकता
6
Report
SNSUNIL NAGPAL
FollowAug 14, 2025 09:03:34Fazilka, Punjab:
फाजिल्का से पूर्व विधायक और पंजाब के पूर्व स्वास्थ्य मंत्री भाजपा नेता सुरजीत जियानी आज स्थानीय एसडीएम कार्यालय के बाहर देशभक्ति के गीतों पर खूब नाचे । जिनका वीडियो भी सामने आया है । जब सुरजीत जियानी को सवाल किया गया तो उन्होंने कहा कि कल 15 अगस्त का दिन है । और कल के दिन देश को आजादी मिली थी । जिसकी खुशी का जश्न वह मना रहे है ।
जानकारी देते हुए फाजिल्का से पूर्व विधायक और पंजाब के पूर्व स्वास्थ्य मंत्री भाजपा नेता सुरजीत जियानी ने कहा कि कल 15 अगस्त 1947 को देश को आजादी मिली थी। और भगत सिंह की वजह से देश को आजादी मिली । और लोगों को वोट का अधिकार मिला । उन्होंने कहा कि आज कोई पार्टी का मामला नहीं है। आज दिन उनके लिए शुभ दिन है । इसलिए वह खूब नाच कर इस खुशी को व्यक्त कर रहे है । इतना ही नहीं उनके द्वारा इस खुशी ने शहर भर में हाथों में तिरंगे झंडे पकड़ तिरंगा यात्रा निकाली जा रही है । सुरजीत जियानी ने कहा कि इससे पहले वह गांवों से तिंरगा यात्रा निकाल कर आए है । जिसमें भाजपा के कार्यकर्ता मौजूद है । जिनकी साथ अब शहर में तिरंगा यात्रा निकाली जा रही है ।
5
Report
BSBHARAT SHARMA
FollowAug 14, 2025 08:49:41Baba Bakala, Punjab:
ਲਗਾਤਾਰ ਬਾਰਿਸ਼ਾਂ ਹੋਣ ਕਰਕੇ ਦਰਿਆ ਅਤੇ ਨਹਿਰਾਂ ਦੇ ਪਾਣੀ ਦਾ ਵਧੀਆ ਪੱਧਰ
ਹਲਕਾ ਬਾਬਾ ਬਕਾਲਾ ਦੇ ਅਧੀਨ ਪਿੰਡ ਦਾ ਕਸਬਾ ਰਈਆ ਦੀ ਨਹਿਰ ਦੇ ਵਿੱਚ ਪਿਆ ਵੱਡਾ ਪਾੜ ਜਿਸ ਦੇ ਨਾਲ ਕਿਸਾਨਾਂ ਦੇ ਫਸਲਾਂ ਦਾ ਹੋਇਆ ਨੁਕਸਾਨ.
ਤਿੰਨ ਪਿੰਡਾਂ ਦੇ ਵਿੱਚ ਵੇਖਣ ਨੂੰ ਮਿਲਿਆ ਅਸਰ
ਅੰਮ੍ਰਿਤਸਰ ਡਿਪਟੀ ਕਮਿਸ਼ਨਰ ਪਹੁੰਚੇ ਮੌਕੇ ਤੇ ਲਿਆ ਜਾਈਜਾ
ਲਗਾਤਾਰ ਬਰਸਾਤ ਪੈਣ ਦੇ ਕਾਰਨ ਅੰਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ਦੇ ਅਧੀਨ ਪੈਂਦੇ ਪਿੰਡ ਰਈਆ ਦੀ ਨਹਿਰ ਦੇ ਵਿੱਚ ਪਿਆ ਵੱਡਾ ਪਾੜ ਜਿਸ ਦੇ ਨਾਲ ਕਿਸਾਨਾਂ ਦੀ ਫਸਲਾਂ ਦਾ ਹੋਇਆ ਭਾਰੀ ਨੁਕਸਾਨ।
ਮੌਕੇ ਤੇ ਪਹੁੰਚੇ ਅੰਮ੍ਰਿਤਸਰ ਜੀ ਡੀਸੀ ਸਾਕਸ਼ੀ ਸਾਹਨੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤ ਜਿਆਦਾ ਪੈਣ ਦੇ ਕਾਰਨ, ਅਤੇ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਜਿਆਦਾ ਹੈ ਪਰ ਉਸਦੀ ਕੋਈ ਵੀ ਦਿੱਕਤ ਨਹੀਂ ਹੈ, ਪਿੰਡਾਂ ਦੇ ਲੋਕਾਂ ਦੇ ਵੱਲੋਂ ਮੋਗੇ ਬੰਦ ਕਰ ਦਿੱਤੇ ਗਏ ਹਨ ਜਿਸ ਕਰਕੇ ਸਾਨੂੰ ਦਿੱਕਤਾਂ ਆ ਰਹੀਆਂ ਹਨ, ਤੇ ਕਨਾਲ ਦੇ ਵਿੱਚ ਸਪਰੋ ਦੇ ਵਿੱਚ ਜਿਆਦਾ ਪਾਣੀ ਹੋਣ ਦੇ ਕਾਰਨ ਓਵਰ ਟੋਪਲ ਹੋ ਚੁੱਕੀ ਹੈ। ਸੋ ਇੱਕ ਥਾਂ ਤੇ ਜਿੱਥੋਂ ਬ੍ਰੀਚ ਹੋਈ ਹੈ, ਉਸ ਨੂੰ ਅਸੀਂ ਪਲੁਗ ਕਰ ਰਹੇ ਹਾਂ ਅਤੇ ਠੀਕ ਕਰ ਰਹੇ ਹਾਂ। ਅਤੇ ਅਸੀਂ ਲਗਾਤਾਰ ਪਿੰਡਾਂ ਵਾਲਿਆਂ ਨੂੰ ਅਲਰਟ ਕਰ ਰਹੇ ਹਾਂ ਕਿ ਉਹਨਾਂ ਦੀ ਫਸਲਾਂ ਤੱਕ ਪਾਣੀ ਪਹੁੰਚ ਸਕਦਾ ਹੈ ਪਰ ਉਹਨਾਂ ਦੇ ਘਰ ਤੱਕ ਪਾਣੀ ਨਹੀਂ ਪਹੁੰਚੇਗਾ। ਉਹਨਾਂ ਨੇ ਕਿਹਾ ਕਿ ਪਾਣੀ ਰੋਡ ਦੇ ਵਿੱਚ ਵੀ ਆ ਸਕਦਾ ਹੈ ਜਿਸ ਕਾਰਨ ਅਸੀਂ ਇਹ ਰੋਡ ਬੰਦ ਕਰਵਾ ਰਹੇ ਹਾਂ, ਅਤੇ ਲਗਾਤਾਰ ਅਸੀਂ ਸਥਿਤੀ ਨੂੰ ਮੋਨੀਟਰ ਕਰ ਰਹੇ ਹਾਂ ਅਤੇ ਪਾਣੀ ਜਲਦੀ ਘੱਟ ਵੀ ਜਾਵੇਗਾ। ਉਹਨਾਂ ਨੇ ਕਿਹਾ ਕਿ ਫਿਲਹਾਲ ਤਿੰਨ ਪਿੰਡਾਂ ਵਾਲਿਆਂ ਦੀ ਫਸਲ ਤੱਕ ਹੀ ਪਾਣੀ ਪਹੁੰਚੇਗਾ ਜਿਆਦਾ ਨੁਕਸਾਨ ਨਹੀਂ ਹੋਵੇਗਾ, ਉਨਾਂ ਨੇ ਕਿਹਾ ਕਿ ਕਨਾਲ ਓਵਰਫਲੋ ਹੋਇਆ, ਅਤੇ ਅਸੀਂ ਪਿੱਛੋਂ ਪਾਣੀ ਬੰਦ ਕਰਵਾ ਦਿੱਤਾ ਗਿਆ ਹੈ।, ਓਵਰਫਲੋ ਹੋਣ ਦਾ ਮੁੱਖ ਕਾਰਨ ਇਹੀ ਹੈ ਕਿ ਪਿੰਡਾਂ ਵਾਲਿਆਂ ਦੇ ਵੱਲੋਂ ਆਪਣੇ ਮੋਗੇ ਬੰਦ ਕਰ ਦਿੱਤੇ ਗਏ ਹਨ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੇ ਕਿਹਾ ਕਿ ਜ਼ਿਲ੍ਾ ਪ੍ਰਸ਼ਾਸਨ ਦੇ ਵੱਲੋਂ ਸਥਿਤੀ ਦੀ ਲਗਾਤਾਰ ਨਜ਼ਰ ਬਣਾ ਕੇ ਰੱਖੀ ਹੋਈ ਅਤੇ ਜਲਦੀ ਹਾਲਾਤ ਸਥਿਰ ਹੋ ਜਾਣਗੇ।
ਬਾਈਟ ਸਾਕਸ਼ੀ ਸਾਹਨੀ ਅੰਮ੍ਰਿਤਸਰ ਡਿਪਟੀ ਕਮਿਸ਼ਨਰ
7
Report
VBVIJAY BHARDWAJ
FollowAug 14, 2025 08:31:50Bilaspur, Chhattisgarh:
स्लग- एम्स बिलासपुर में सिर, गर्दन व स्तन कैंसर के लिए की पहली इंटरस्टिशियल ब्रैकीथेरेपी, हिमाचल प्रदेश में कैंसर उपचार में दिखी नई क्रांति.
रिपोर्ट- विजय भारद्वाज
टॉप- बिलासपुर, हिमाचल प्रदेश.
न्यूज़ डिटेल- हिमाचल प्रदेश में कैंसर उपचार के क्षेत्र में एक ऐतिहासिक उपलब्धि हासिल करते हुए एम्स अस्पताल बिलासपुर ने मुख के जीभ के कैंसर और स्तन कैंसर के लिए पहली बार इंटरस्टिशियल ब्रैकीथेरेपी की सफल प्रक्रियाएँ की हैं। यह अत्याधुनिक तकनीक अंगों को सुरक्षित रखते हुए उच्च परिशुद्धता के साथ कैंसर का इलाज करने में सक्षम है। वहीं इन प्रक्रियाओं का नेतृत्व प्रोफेसर डॉ. डी.एन. शर्मा, कार्यकारी निदेशक, एम्स बिलासपुर ने किया है. गौरतलब है की डॉ. डी.एन. शर्मा ब्रैकीथेरेपी के क्षेत्र में भारत के अग्रणी विशेषज्ञ हैं और कैंसर उपचार में अपने शोध व उत्कृष्ट क्लिनिकल कार्य के लिए अंतरराष्ट्रीय स्तर पर प्रसिद्ध हैं।
'इंटरस्टिशियल ब्रेकीथेरेपी के बारे में समझें'
इंटरस्टिशियल ब्रैकीथेरेपी एक उन्नत विकिरण (रेडिएशन) उपचार पद्धति है, जिसमें रेडियोधर्मी स्रोतों को सीधे ट्यूमर के स्थान पर रखा जाता है। इससे कैंसर कोशिकाओं को सटीक रूप से नष्ट किया जाता है, जबकि आसपास के स्वस्थ ऊतकों को नुकसान नहीं पहुँचता। पारंपरिक तरीकों में जैसे कि जीभ के शुरुआती चरण के कैंसर में जीभ को आंशिक या पूर्ण रूप से हटाने की आवश्यकता पड़ सकती है। वहीं इंटरस्टिशियल ब्रैकीथेरेपी में पतले कैथेटर को कैंसरग्रस्त हिस्से में डालकर केंद्रित विकिरण दिया जाता है, जिससे अंग सुरक्षित रहते हैं और कार्यक्षमता बनी रहती है। वहीं मंडी जिला के 47 वर्षीय पुरुष जिन्हें जीभ के स्टेज कैंसर का पता चला था, उन्हें सर्जरी और इंटरस्टिशियल ब्रैकीथेरेपी दोनों विकल्प समझाए गए। रोगी ने अंग संरक्षण और बोलने-निगलने की क्षमता बनाए रखने के लिए ब्रैकीथेरेपी को चुना। प्रक्रिया के दौरान कैथेटर को ट्यूमर स्थल पर डालकर उच्च खुराक वाले विकिरण से कैंसर को नष्ट किया गया, जबकि आसपास के ऊतक सुरक्षित रखे गए।
'प्रारंभिक स्तन कैंसर'
बिलासपुर जिला की 37 वर्षीय महिला को आठ महीने पहले स्तन में गांठ की शिकायत थी। जांच के बाद उन्हें स्टेज 2 स्तन कैंसर का निदान हुआ। उनकी ब्रेस्ट-कंजविंग सर्जरी के दौरान ही ट्यूमर निकालने के तुरंत बाद इंटरस्टिशियल ब्रैकीथेरेपी इम्प्लांट लगाया गया। इससे ट्यूमर स्थल पर सीधे और सटीक विकिरण पहुँचा, जिससे सामान्य स्तन ऊतक, हृदय और फेफड़े सुरक्षित रहे।
वहीं दोनों प्रक्रियाओं का नेतृत्व प्रोफेसर डॉ. डी. एन. शर्मा ने किया, जिसमें रेडिएशन ऑन्कोलॉजी टीम - डॉ. मुनींदर कुमार (अतिरिक्त प्रोफेसर), डॉ. प्रियंका ठाकुर (सह-प्रोफेसर), और डॉ. निकेता ठाकुर (सहायक प्रोफेसर) शामिल रही। जीभ के कैंसर का उपचार ईएनटी टीम (डॉ. सुधेश कुमार, अतिरिक्त प्रोफेसर) के सहयोग से और स्तन कैंसर का उपचार सर्जिकल ऑन्कोलॉजी के डॉ. चित्रेश कुमार (अतिरिक्त प्रोफेसर) के साथ किया गया। एनेस्थीसिया टीम के डॉ. सुनील ठाकुर (सह-प्रोफेसर) और डॉ. पूजा गुर्नाल (सहायक प्रोफेसर) ने सुरक्षित शल्य पूर्व प्रबंधन सुनिश्चित किया। वहीं चिकित्सा भौतिकी टीम ने उपचार की योजना बनाई। दोनों मामलों में हाई-डोज रेट (HDR) ब्रैकीथेरेपी का उपयोग किया गया, जो फ्लेक्सिट्रॉन मशीन और इरिडियम-192 स्रोत से दी गई।
'हिमाचल प्रदेश में कैंसर उपचार पर प्रभाव'
यह पहल राज्य में शुरुआती चरण के कैंसर, विशेषकर सिर, गर्दन और स्तन कैंसर के उपचार में क्रांतिकारी बदलाव लाएगी। अब हिमाचल के मरीज अत्याधुनिक कैंसर उपचार अपने ही राज्य में पा सकेंगे, जिससे यात्रा और आर्थिक बोझ में भी कमी आएगी।
10
Report
DSDharmindr Singh
FollowAug 14, 2025 08:31:37Khanna, Punjab:
ਖੰਨਾ ਦੇ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਲਾਨਾ ਜੋੜ ਮੇਲ ਦਾ ਆਯੋਜਨ ਕੀਤਾ ਗਿਆ। ਤਿੰਨ ਰੋਜ਼ਾ ਇਸ ਜੋੜ ਮੇਲ ਦੀ ਸਮਾਪਤੀ ਮੌਕੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਪੁੱਜੇ। ਪ੍ਰਚਾਰਕਾਂ ਨੇ ਦੱਸਿਆ ਕਿ ਇੱਥੋਂ ਦਾ ਇਤਿਹਾਸ ਹੈ ਕਿ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋਣ ਮਗਰੋਂ 52 ਰਾਜਿਆਂ ਸਮੇਤ ਛੇਵੇਂ ਪਾਤਸ਼ਾਹ ਅੰਮ੍ਰਿਤਸਰ ਜਾਂਦੇ ਸਮੇਂ ਮੰਜੀ ਸਾਹਿਬ ਰੁਕੇ ਸੀ। 12 ਅਗਸਤ 1953 ਨੂੰ ਇੱਕ ਕਿਸਾਨ ਨੂੰ ਖੇਤੀ ਕਰਦੇ ਸਮੇਂ ਗੁਰੂ ਸਾਹਿਬ ਦੀ ਮੰਜੀ ਮਿਲੀ ਸੀ ਜਿਸ ਮਗਰੋਂ ਇੱਥੇ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ ਗਈ ਸੀ। ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਨੇ ਦੱਸਿਆ ਕਿ ਅੱਜ ਦਾ ਦਿਨ ਮੰਜੀ ਸਾਹਿਬ ਪ੍ਰਗਟ ਦਿਵਸ ਵਜੋਂ ਮਨਾਇਆ ਜਾਂਦਾ ਹੈ। ਹਰ ਸਾਲ ਤਿੰਨ ਰੋਜ਼ਾ ਜੋੜ ਮੇਲ ਹੁੰਦਾ ਹੈ। ਸੰਗਤਾਂ ਦੂਰ ਦਰਾਡੇ ਤੋਂ ਆਉਂਦੀਆਂ ਹਨ। ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਇਤਿਹਾਸਕ ਦਿਹਾੜੇ ਇਸੇ ਤਰ੍ਹਾਂ ਮਨਾਉਣੇ ਚਾਹੀਦੇ ਹਨ।
ਬਾਈਟ - ਅਵਤਾਰ ਸਿੰਘ ਰਿਆ
ਭਾਈ ਗੁਰਪ੍ਰੀਤ ਸਿੰਘ
10
Report
MSManish Sharma
FollowAug 14, 2025 08:19:57Tarn Taran Sahib, Punjab:
किसानों ने कहा उनके खेतों में लगे लगी धान की फसल हुई तबाह, हजारों एकड़ में लगा था धान
एंकर हिमाचल में बारिश के बाद डैम से पानी छोड़ा गया जिसके बाद पंजाब के तरनतारन से गुजरते ब्यास तथा सतलुज दरिया के जलस्तर भी बढ़ गया है। जिसके कारण दरिया से सटे कई गांवों के खेत पानी में डूब गए हैं। खेतों में खड़ी धान, मक्की और सब्जियों की फसल को भारी नुकसान पहुंचा है। स्थिति के चलते किसानों में गहरी चिंता और आक्रोश व्याप्त है।
गांव मुंडा पिंड, धुंदा, घड़का, गटी में किसानों से बात की तो उन्होंने बताया कि दरिया का पानी खेतों में घुसने से हजारों एकड़ फसलें पूरी तरह से जलमग्न हो चुकी हैं। प्रशासन की ओर से पहले से कोई चेतावनी नहीं दी गई थी, जिससे किसानों को अपनी फसल या सामान बचाने का मौका नहीं मिला।ग्रामीणों ने बताया कि ब्यास दरिया के नजदीक खुद से बनाए गए सुरक्षा बांधों की मरम्मत प्रशासन द्वारा समय पर नहीं की गई थी, जिसके चलते पानी ने खेतों की ओर रुख कर लिया। सतलुज दरिया का जलस्तर भी तेजी से बढ़ने के कारण आस-पास के इलाकों में जलभराव की स्थिति उत्पन्न हो गई है।
किसानों ने सरकार से तुरंत मुआवजे की मांग की है। उनका कहना है कि अगर जल्द सहायता नहीं दी गई, तो उनका गुजर-बसर करना मुश्किल हो जाएगा।
121
12
Report
PSParambir Singh Aulakh
FollowAug 14, 2025 08:08:3611
Report
MTManish Thakur
FollowAug 14, 2025 08:02:04Kullu, Himachal Pradesh:
हिमाचल प्रदेश के कुल्लू जिला की बंजार विधानसभा के फलाचन नदी में बीते कल बादल फटने से आई बाढ़ का मलबा लोगों के घरों में घुस गया है। विधायक सुरेंद्र शौरी ने विभागीय अधिकारियों पर आरोप लगाते हुए कहा कि मिटिगेशन के तहत आए करोड़ों रुपए का अधिकारियों ने बेतरतीब तरीके से उपयोग किया है। पैसे का दुरुपयोग होने से लोगों को नुकसान झेलना पड़ा है। उन्होंने कहा कि गुशैनी में नदी से लोगों को बचाने के लिए दीवार लगाई गई थी। लेकिन इसके एक कोने में काम नहीं किया गया। जिसके चलते लोगों के घरों में नदी का पानी और मलबा घुस गया है। और पांच मकान को इससे नुकसान हुआ है। उन्होंने कहा कि इसको लेकर जिलाधीश से भी बात करेंगे और विधानसभा के मानसून सत्र में भी इसको लेकर आवाज उठाई जाएगी। उन्होंने कहा कि आपदा से राहत के लिए करोड़ों रुपए की राशि भेजी गई थी लेकिन विभागीय अधिकारियों ने सब स्टैंडर्ड काम करके लोगों का नुकसान किया है।
बाइट - सुरेंद्र शौरी विधायक बंजार विधानसभा
14
Report
MSManish Shanker
FollowAug 14, 2025 08:01:50Sahibzada Ajit Singh Nagar, Punjab:
ਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ ਵਿੱਚ ਕੀਤਾ ਗਿਆ 14 ਦਿਨਾਂ ਦਾ ਵਾਧਾ।
ਹੁਣ 28 ਅਗਸਤ ਨੂੰ ਹੋਵੇਗੀ ਬਿਕਰਮ ਮਜੀਠੀਆ ਦੀ ਪੇਸ਼ੀ।
ਜਮਾਨਤ ਅਰਜ਼ੀ ਤੇ ਬਹਿਸ ਅਜੇ ਵੀ ਜਾਰੀ
Information
14
Report
RMRakesh Malhi
FollowAug 14, 2025 07:34:43Una, Himachal Pradesh:
Slug: :ऊना में वारिश के कारण लोगो के घरों में गुसा वरसाती पानी, लोगो ने गुस्से में आकर चंडीगढ़ धर्मशाला को किया जाम प्रशासन द्वारा मौके पर पहुंचकर बल का प्रयोग कर जाम को खुलवाया, प्रशासन के प्रति लोगों का फूटा घुसा, जल-भराव की समस्या को लेकर प्रशासन के खिलाफ निकाली अपनी भड़ास,
V/01: हिमाचल प्रदेश के ऊना जिला में पिछले कई घंटे से लगातार बारिश होने के कारण ऊना मुख्यालय के साथ फ्रेंड्स कॉलोनी के पास जल भराब होने के कारण बरसात का पानी लोगों के घरों में घुस गया जिस कारण लोगों का काफी नुकसान हुआ है वही इस इस जल भराव की समस्या के चलते लोगों का गुस्सा फूट पड़ा और उन्होंने गुस्से में आकर चंडीगढ़ धर्मशाला क़ो ट्रैक्टर लगाकर रास्ते को जाम कर दिया काफी देर तक यह जाम की स्थिति बनी रही और लोग ट्रैफिक व्यवस्था से परेशान दिखाई दिए मौके पर पहुंचे प्रशासन द्वारा जाम लगने वाले लोगों को पहले विनम्रता से समझाया गया लेकिन जब वह नहीं माने तो प्रशासन द्वारा बल प्रयोग कर उन्हें रास्ते से हटाया गया और जाम को खुलवाया गया मौके पर पहुंचे नगर निगम ऊना के कमिश्नर महेंद्र पाल गुर्जर ने कड़ी मशकत के बाद जाम को खुलवाया जिला प्रशासन की माने तो यह सारी स्थिति नाले में पानी ना जाने के कारण पैदा हुई है क्योंकि वहां पर पेड़ टूट कर गिरा हुआ था जिस कारण यह स्थिति पैदा हुई है उन्होंने कहा की कुछ जमीन का मामला कोर्ट में पेंडिंग है लेकिन जल-भराव की समस्या को देखते हुए मौके से पानी को निकाला गया है फिलहाल जाम की स्थिति बहाल कर दी गई है वही मौके पर पहुंचे पूर्व विधायक सतपाल रायज़ादा ने भी वार्ड नंवर 1 में नाले का पानी के मामले में एक व्यक्ति द्वारा अपना ढ़गा पक्का करवाने की बात कही हैँ और उसी व्यक्ति द्वारा नाले में पानी की निकासी ना होने के चलते काफ़ी घरो में नुक्सान होने की बात कही हैँ फिलहाल जिला प्रशासन द्वारा जेसीबी की मदद से नाले को साफ करवाया गया है और पानी की निकासी की गई है
Byte : महेंद्र पाल गुर्जर नगर निगम कमिश्नर ऊना
Feed File :1408ZP_UNA_RAIN_R 11
Byte:सतपाल रायज़ादा पूर्व विधायक
Feed File:1408ZP_UNA_RAIN_R 12
V/01: वही बरसाती पानी लोगों के घरों में घुसने के कारण लोगों का गुस्सा फूट पड़ा और उन्होंने फ्रेंड्स कॉलोनी के आगे चंडीगढ़ धर्मशाला हाईवे को ट्रैक्टर लगाकर जाम कर दिया लोगों का गुस्सा इस कदर फूट पड़ा की बारिश के बीच ढटे रहे और प्रशासन के समक्ष तू तू मैं मैं होने के बाद प्रशासन द्वारा उन्हें बलपूर्वक हटाया गया लोगों ने जल भराव की समस्या को लेकर जिला प्रशासन के दावो पर सवाल खड़े किए हैं उन्होंने कहा कि वह पिछले कई सालों से जल भराव की समस्या से परेशान है लेकिन जिला प्रशासन द्वारा इस मामले का कोई उचित हल नहीं निकाला जा रहा है उन्होंने कहा की एक व्यक्ति द्वारा अपने घर को सेफ रखने के लिए बाकी लोगों के घरों में पानी घुस रहा है उन्होंने इस पूरे मामले पर प्रशासन द्वारा हल निकालने की मांग की हैँ ताकि आगे से इस प्रकार की समस्या से लोगों को नुकसान ना उठाना पड़े
Byte: स्थानीय निवासी
Feed File:1408ZP_UNA_RAIN_R 13
Byte: स्थानीय निवासी
Feed File:1408ZP_UNA_RAIN_R 14
Feed Sent BY 2C
Feed File:1408ZP_UNA_RAIN_R1--14
Assign BY:Assignment Desk
14
Report
MTManish Thakur
FollowAug 14, 2025 07:33:40Kullu, Himachal Pradesh:
कुल्लू जिला की बंजार विधानसभा के तीर्थन घाटी के गुशैनी के समीप गुशैनी-बठाहड़ मुख्य सड़क मार्ग बीते कल बादल फटने से आयी भारी बाढ़ के चलते बह चुका है। विधायक सुरेंदर शोरी ने इस दौरान मौके का निरीक्षण किया और जानकारी देते हुए बताया की 2023 की बाढ़ में भी यहाँ मार्ग शतिग्रसत हुआ था। उन्होंने जानकारी देते हुए बताया की विभाग को पैदल मार्ग बनाने के निर्देश कर दिए गए है। साथ ही सड़क के पुनर्निर्माण व बहाली के विकल्प तलाशने के लिए भी विभागीय अधिकारियों को निर्देश कर दिए गए है। उन्होंने कहा की घाटी में जगह जगह भारी नुक्सान हुआ है। वह खुद मौके पर जाकर हालत का जायज़ा ले रहे है।
बाइट - सुरेंद्र शौरी विधायक
12
Report
HSHarmeet Singh Maan
FollowAug 14, 2025 07:19:20Nabha, Punjab:
15 ਅਗਸਤ ਅਜ਼ਾਦੀ ਦਿਹਾੜੇ ਨੂੰ ਲੈ ਨਾਭਾ ਪੁਲਿਸ ਚੋਕਸ ਕਈ ਥਾਵਾਂ ਤੇ ਨਾਕਾ ਬੰਦੀ ਕੀਤੀ ਗਈ ਹੈ, ਅਤੇ ਹੋਟਲ ਵਗੈਰਾ ਚੈਕ ਕੀਤੇ ਗਏ ਹਨ
ਇਸ ਸਬੰਧੀ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਹੋਟਲ ਚੈਕ ਕੀਤੇ ਗਏ
14
Report
SNSUNIL NAGPAL
FollowAug 14, 2025 07:18:18Fazilka, Punjab:
फाजिल्का में आज विधायक नरेंद्रपाल सवना की अध्यक्षता में डिप्टी कमिश्नर दफ्तर से सरहदी तिरंगा यात्रा का आगाज किया गया । जिसमें एक ट्रक पर सम्मान के साथ देश का गौरव और शान राष्ट्रीय ध्वज तिरंगा झंडा लेकर यह यात्रा भारत पाक सरहद पर जा रही है । जहां कल 15 अगस्त के दिन पाकिस्तान से ऊंचा 200 फुट तिरंगा झंडा लहराया जाएगा ।
जानकारी देते हुए फाजिल्का से विधायक नरेंद्रपाल सवना ने बताया कि फाजिल्का के लोगों की बरसों पुरानी मांग थी कि फाजिल्का में भारत-पाकिस्तान सादकी चौकी पर जहां रोजाना रिट्रीट सेरेमनी होती है । वहां पर पाकिस्तान द्वारा अपनी तरफ ऊंचा झंडा लगा रखा है । जिससे ऊंचा तिरंगा झंडा भारत में लगाया जाए । इसको लेकर लगातार प्रपोजल बनाए जा रहे थे । जो काम अब मुकम्मल हो गया है । और कल 15 अगस्त आजादी दिवस के उपलक्ष में फाजिल्का के भारत-पाकिस्तान सरहद की सादकी चौकी पर पाकिस्तान से ऊंचा 200 फुट का तिरंगा झंडा लहराया जाएगा । जो आज सरहदी तिरंगा यात्रा के तहत एक ट्रक में सवार कर पूरे सम्मान के साथ बॉर्डर पर ले जाया जा रहा है ।
हालांकि बीएसएफ के कमांडेंट अजय कुमार ने बताया कि इस तरह तिरंगा यात्रा के जरिए प्रशासन और विधायक द्वारा सरहद पर लगाए जाने वाला राष्ट्रीय ध्वज तिरंगा उन्हें हैंडोवर किया जाएगा जिसे कल भारत पाक सरहद पर लहराया जाएगा ।
14
Report