Back
ਅੰਮ੍ਰਿਤਸਰ ਵਿੱਚ ਬਰਸਾਤ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਕੀਤਾ ਨੁਕਸਾਨ!
BSBHARAT SHARMA
Aug 14, 2025 08:49:41
Baba Bakala, Punjab
ਲਗਾਤਾਰ ਬਾਰਿਸ਼ਾਂ ਹੋਣ ਕਰਕੇ ਦਰਿਆ ਅਤੇ ਨਹਿਰਾਂ ਦੇ ਪਾਣੀ ਦਾ ਵਧੀਆ ਪੱਧਰ
ਹਲਕਾ ਬਾਬਾ ਬਕਾਲਾ ਦੇ ਅਧੀਨ ਪਿੰਡ ਦਾ ਕਸਬਾ ਰਈਆ ਦੀ ਨਹਿਰ ਦੇ ਵਿੱਚ ਪਿਆ ਵੱਡਾ ਪਾੜ ਜਿਸ ਦੇ ਨਾਲ ਕਿਸਾਨਾਂ ਦੇ ਫਸਲਾਂ ਦਾ ਹੋਇਆ ਨੁਕਸਾਨ.
ਤਿੰਨ ਪਿੰਡਾਂ ਦੇ ਵਿੱਚ ਵੇਖਣ ਨੂੰ ਮਿਲਿਆ ਅਸਰ
ਅੰਮ੍ਰਿਤਸਰ ਡਿਪਟੀ ਕਮਿਸ਼ਨਰ ਪਹੁੰਚੇ ਮੌਕੇ ਤੇ ਲਿਆ ਜਾਈਜਾ
ਲਗਾਤਾਰ ਬਰਸਾਤ ਪੈਣ ਦੇ ਕਾਰਨ ਅੰਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ਦੇ ਅਧੀਨ ਪੈਂਦੇ ਪਿੰਡ ਰਈਆ ਦੀ ਨਹਿਰ ਦੇ ਵਿੱਚ ਪਿਆ ਵੱਡਾ ਪਾੜ ਜਿਸ ਦੇ ਨਾਲ ਕਿਸਾਨਾਂ ਦੀ ਫਸਲਾਂ ਦਾ ਹੋਇਆ ਭਾਰੀ ਨੁਕਸਾਨ।
ਮੌਕੇ ਤੇ ਪਹੁੰਚੇ ਅੰਮ੍ਰਿਤਸਰ ਜੀ ਡੀਸੀ ਸਾਕਸ਼ੀ ਸਾਹਨੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤ ਜਿਆਦਾ ਪੈਣ ਦੇ ਕਾਰਨ, ਅਤੇ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਜਿਆਦਾ ਹੈ ਪਰ ਉਸਦੀ ਕੋਈ ਵੀ ਦਿੱਕਤ ਨਹੀਂ ਹੈ, ਪਿੰਡਾਂ ਦੇ ਲੋਕਾਂ ਦੇ ਵੱਲੋਂ ਮੋਗੇ ਬੰਦ ਕਰ ਦਿੱਤੇ ਗਏ ਹਨ ਜਿਸ ਕਰਕੇ ਸਾਨੂੰ ਦਿੱਕਤਾਂ ਆ ਰਹੀਆਂ ਹਨ, ਤੇ ਕਨਾਲ ਦੇ ਵਿੱਚ ਸਪਰੋ ਦੇ ਵਿੱਚ ਜਿਆਦਾ ਪਾਣੀ ਹੋਣ ਦੇ ਕਾਰਨ ਓਵਰ ਟੋਪਲ ਹੋ ਚੁੱਕੀ ਹੈ। ਸੋ ਇੱਕ ਥਾਂ ਤੇ ਜਿੱਥੋਂ ਬ੍ਰੀਚ ਹੋਈ ਹੈ, ਉਸ ਨੂੰ ਅਸੀਂ ਪਲੁਗ ਕਰ ਰਹੇ ਹਾਂ ਅਤੇ ਠੀਕ ਕਰ ਰਹੇ ਹਾਂ। ਅਤੇ ਅਸੀਂ ਲਗਾਤਾਰ ਪਿੰਡਾਂ ਵਾਲਿਆਂ ਨੂੰ ਅਲਰਟ ਕਰ ਰਹੇ ਹਾਂ ਕਿ ਉਹਨਾਂ ਦੀ ਫਸਲਾਂ ਤੱਕ ਪਾਣੀ ਪਹੁੰਚ ਸਕਦਾ ਹੈ ਪਰ ਉਹਨਾਂ ਦੇ ਘਰ ਤੱਕ ਪਾਣੀ ਨਹੀਂ ਪਹੁੰਚੇਗਾ। ਉਹਨਾਂ ਨੇ ਕਿਹਾ ਕਿ ਪਾਣੀ ਰੋਡ ਦੇ ਵਿੱਚ ਵੀ ਆ ਸਕਦਾ ਹੈ ਜਿਸ ਕਾਰਨ ਅਸੀਂ ਇਹ ਰੋਡ ਬੰਦ ਕਰਵਾ ਰਹੇ ਹਾਂ, ਅਤੇ ਲਗਾਤਾਰ ਅਸੀਂ ਸਥਿਤੀ ਨੂੰ ਮੋਨੀਟਰ ਕਰ ਰਹੇ ਹਾਂ ਅਤੇ ਪਾਣੀ ਜਲਦੀ ਘੱਟ ਵੀ ਜਾਵੇਗਾ। ਉਹਨਾਂ ਨੇ ਕਿਹਾ ਕਿ ਫਿਲਹਾਲ ਤਿੰਨ ਪਿੰਡਾਂ ਵਾਲਿਆਂ ਦੀ ਫਸਲ ਤੱਕ ਹੀ ਪਾਣੀ ਪਹੁੰਚੇਗਾ ਜਿਆਦਾ ਨੁਕਸਾਨ ਨਹੀਂ ਹੋਵੇਗਾ, ਉਨਾਂ ਨੇ ਕਿਹਾ ਕਿ ਕਨਾਲ ਓਵਰਫਲੋ ਹੋਇਆ, ਅਤੇ ਅਸੀਂ ਪਿੱਛੋਂ ਪਾਣੀ ਬੰਦ ਕਰਵਾ ਦਿੱਤਾ ਗਿਆ ਹੈ।, ਓਵਰਫਲੋ ਹੋਣ ਦਾ ਮੁੱਖ ਕਾਰਨ ਇਹੀ ਹੈ ਕਿ ਪਿੰਡਾਂ ਵਾਲਿਆਂ ਦੇ ਵੱਲੋਂ ਆਪਣੇ ਮੋਗੇ ਬੰਦ ਕਰ ਦਿੱਤੇ ਗਏ ਹਨ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੇ ਕਿਹਾ ਕਿ ਜ਼ਿਲ੍ਾ ਪ੍ਰਸ਼ਾਸਨ ਦੇ ਵੱਲੋਂ ਸਥਿਤੀ ਦੀ ਲਗਾਤਾਰ ਨਜ਼ਰ ਬਣਾ ਕੇ ਰੱਖੀ ਹੋਈ ਅਤੇ ਜਲਦੀ ਹਾਲਾਤ ਸਥਿਰ ਹੋ ਜਾਣਗੇ।
ਬਾਈਟ ਸਾਕਸ਼ੀ ਸਾਹਨੀ ਅੰਮ੍ਰਿਤਸਰ ਡਿਪਟੀ ਕਮਿਸ਼ਨਰ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSandeep Singh
FollowAug 14, 2025 11:03:55Shimla, Himachal Pradesh:
हिमाचल में भारी बारिश पर मुख्यमंत्री बोले जहां पड़ती थी बर्फ, वहां फट रहे बादल
जलवायु परिवर्तन की वजह से हिमाचल में मच रही तबाही
हिमाचल को मिले विशेष आपदा राहत पैकेज
एंकर,,,हिमाचल प्रदेश में लगातार हो रही बारिश के चलते एक बार फिर जनजीवन अस्त-व्यस्त हो गया है। बादल फटने और फ्लैश फ्लड की घटनाओं ने प्रदेश को काफी नुकसान हुआ है। मुख्यमंत्री सुखविंदर सिंह सुक्खू ने भी लगातार आ रही आपदाओं को लेकर गहरी चिंता जताई है। उन्होंने कहा कि किन्नौर और लाहौल-स्पीति में भी बादल फटने की घटनाएं सामने आ रही हैं, जहां पहले सिर्फ बर्फ पड़ती थी। यह जलवायु परिवर्तन का असर है।
विओ,,,मुख्यमंत्री ने बताया कि कुल्लू, शिमला और किन्नौर में बीते 24 घंटे में बादल फटने की घटनाएं हुई हैं। इस बढ़ते खतरे को लेकर केंद्र से बातचीत की गई है और वैज्ञानिकों की टीम प्रदेश का अध्ययन कर चुकी है। उन्होंने उम्मीद जताई कि जल्द कोई समाधान निकलेगा। साथ ही, केंद्र से विशेष राहत पैकेज की मांग भी उठाई गई है।
सीएम ने कहा कि 2023 में आपदा से दस हजार करोड़ रुपये से अधिक का नुकसान हुआ था। विधानसभा में इस मुद्दे पर प्रस्ताव लाया गया था, लेकिन भाजपा ने चर्चा में भाग नहीं लिया। अब सराज में आपदा आने के बाद भाजपा नेता दिल्ली जा रहे हैं, यह अच्छी बात है, लेकिन अब तक केंद्र से कोई राहत नहीं मिली है।
बाइट,,,सुखविंद्र सुक्खू सीएम हिमाचल।
76 वा राज्य स्तरीय वन महोत्सव के अवसर पर मुख्यमंत्री ने कहा कि हिमाचल वनों के संरक्षण के लिए लगातार काम कर रहा है। प्रदेश में “राजीव गांधी वन संवर्धन योजना” शुरू की गई है, जिसके तहत महिला मंडल, युवक मंडल और स्वयंसेवी संस्थाओं को एक हेक्टेयर भूमि पौधारोपण के लिए दी जाएगी। पांच साल तक रख-रखाव की जिम्मेदारी भी उन्हीं की होगी। इसके लिए उन्हें 1 लाख 20 हजार रुपये और पौधों के जीवित रहने के आधार पर पांच वर्षों तक वार्षिक भुगतान किया जाएगा।
बाइट,,,सुखविंदर सुक्खू, सीएम हिमाचल
सीएम सुक्खू ने कहा कि हिमाचल में व्यवस्था परिवर्तन के चलते इस बार विधानसभा का लंबा मानसून सत्र रखा गया है, ताकि विपक्ष साक्ष्यों के साथ सार्थक चर्चा कर सके। सिर्फ आरोप लगाना मकसद नहीं होना चाहिए। सरकार हर मुद्दे पर चर्चा के लिए तैयार है।
बाइट,,,मुख्यमंत्री सुखविंदर सिंह
स्टोरी बाई
संदीप सिंह
शिमला
0
Report
BSBhushan Sharma
FollowAug 14, 2025 11:03:30Nurpur, Himachal Pradesh:
लोकेशन नूरपुर भूषण शर्मा
जमीन बही, आंखों में बेबसी का सैलाब
व्यास के बहाव में उपजाऊ सताने लगी भविष्य की चिंता
मंड भो्रवां ,रियाली, मंड बहादपुर क्षेत्र के लोग प्रभावित, प्रशासन से लगाई मुआवजे की गुहार
पौंग बाध के छोडे गये पानी से लोगो के सुरतेहाल,जमीन और समय फसल गयी अव जा रहा है आशियाने
अब लोग अपने घरो को कर रहे है खाली
एंकर -पौंग बांध से आज नौवें दिन भी पानी छोड़ने का सिलसीला जारी है पौंग बांध से छोडे जा रहे पानी से फतेहपुर व इंदौरा से गुजरने बाली ब्यास नदी का रुख बदलने से मंड बहातपुर व मंड भोंग्रवां के क्षेत्रो में व्यास का पानी घरों से मात्र दूरी पर रह गया है लगभग 500 मीटर का दायरा व्यास नदी में वह चुका है जिसमें लोगों की फसल वह गई है और अब पानी धीरे धीरे घरों की तरफ बढ़ रहा है जिससे लोगों को अपनी जान का भी खतरा बना हुआ है
मंड भोग्रवां , मंड रियाली व मंड बहादपुर क्षेत्र में हजारों कनाल उपजाऊ भूमि को नुकंसान पहुंचा है। तो बही लोगो के आशियने भी भेंट चढ़ने लगे है तेज बहाव के कारण भूमि कटाव शुरू हो गया है और इससे किसानों की आंखों में बेबसी का सैलाब है। अधिकतर लोगों के खेत जलमग्न हो गए हैं। कुछ हिस्सों में मिट्टी का इतना कटाव हो चुका है कि, अब दोबारा खेती करना मुश्किल हो जाएगा।
इससे खेतों में काम करने वाले मजदूरों की आजीविका पर भी संकट आ गया है। स्थानीय लोगों का कहना है कि अगर पानी का बहाव इसी तरह से रहा तो आने वाले दिनों में नुकसान और बढ़ सकता है। इस स्थिति ने ग्रामीणों के सामने चिंता और प्रशासन के समक्ष चुनौती खड़ी कर दी है। मंड बहादपुर में ब्यास के साथ बसे कुछ परिवारों को प्रशासन ने सुरक्षित स्थानों पर भेज दिया है। पिछले दिनों रियाली पंचायत के वार्ड नौ से 17 लोगों को रेस्क्यू कर पुलिस ने सुरक्षित जगह पहुंचाया था। उल्लेखनीय है पहाड़ों में मूसलधार वर्षा के कारण ही पौंग बांध से पानी छोड़ा जा रहा है।
स्थानीय निवासी का कहना है कि 20 कनाल भूमि में से आठ पर लगाई धान की फसल को नुकसान पहुंचा है। वर्ष 2023 में भी हमें भारी ले और राहत प्रदान करे । नुकसान हुआ था। अब दोबारा वैसी ही स्थिति हो गई है।
फतेहपुर विधान सभा का अंतिम छोर है पंजाब के साथ सटा बॉर्डर
लोगों का कहना है कि 2023 में भी इसी तरह बाद आई थी तब भी इनका बहुत नुकसान हुआ था ओर इस बार भी व्यास नदी में ज्यादा पानी आने से उनकी बहुत सारी जमीन बह गई है और उनके घरों तक पानी पहुंच रहा है जिससे उनको जान का खतरा भी बना हुआ है लोगों से सरकार से मदद की गुहार लगाई है ।
बाइट - स्थानीय गांव के लोग
वीओ:--वहीं उपमण्डल इंदौरा के एसडीएम सुरिंद्र ठाकुर ने कहा कि पौंग डैम से छोड़े गए पानी के कारण मंड, रे, रियाली, बडुखर आदि क्षेत्रों में बाढ़ जैसे हालात बन गए हैं जिसको लेकर जिला प्रशासन ने एनडीआरएफ और एसडीआरएफ की टीमों की तैनाती कर दी है ताकि समय रहते लोगों तक मदद पहुंचाई जा सके और अगर हालात बिगड़ते है तो लोगों को जल्द से जल्द रेस्क्यू किया जा सके उन्होंने कहा कि लगातार पौंग बांध से बीबीएमबी द्वारा पानी छोड़ा जा रहा है और पौंग बांध के निचले क्षेत्रों में रहने वाले लोगों से भी अपील की जा रही है कि वह अपने घर छोड़ कर सुरक्षित स्थानों पर चलें जाए उन्होंने कहा कि बाढ़ जैसे हालात को देखते हुए जिला प्रशासन की और से विभिन्न टीमों का भी गठन किया गया है।
बाइट -सुरिंद्र ठाकुर उपमण्डलाधिकारी इंदौरा
0
Report
KDKuldeep Dhaliwal
FollowAug 14, 2025 11:01:17Mansa, Punjab:
ਮਾਨਯੋਗ ਅਦਾਲਤ ਵੱਲੋਂ ਸੱਤ ਸਾਲ ਦੀ ਸਜ਼ਾ ਸੁਣਾਏ ਜਾਣ ਦੇ ਚਲਦਿਆਂ ਦੋਸ਼ੀ ਨੇ ਦੂਸਰੀ ਮੰਜ਼ਿਲ ਤੋਂ ਮਾਰੀ ਛਾਲ ਜ਼ਖਮੀ ਹਸਪਤਾਲ ਦਾਖਲ
ਐਂਕਰ : ਮਾਨਸਾ ਵਿਖੇ ਮਾਨਯੋਗ ਅਦਾਲਤ ਵੱਲੋਂ 363/366 ਦੇ ਮਾਮਲੇ ਵਿੱਚ ਸੱਤ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਦੋਸ਼ੀ ਵੱਲੋਂ ਤੁਰੰਤ ਕੋਰਟ ਦੀ ਦੂਸਰੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਜਿਸ ਤੋਂ ਬਾਅਦ ਉਸਦੇ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਸਿਵਲ ਹਸਪਤਾਲ ਮਾਨਸਾ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ।
ਵੀਓ_ ਮਾਨਸਾ ਅਦਾਲਤ ਦੇ ਵਿੱਚ ਬਾਹਰ ਅੱਜ ਉਸ ਸਮੇਂ ਤਰਥੱਲੀ ਮੱਚ ਗਈ ਜਦੋਂ ਮਾਨਯੋਗ ਅਦਾਲਤ ਵੱਲੋਂ ਇੱਕ ਦੋਸ਼ੀ ਨੂੰ 363/366 ਦੇ ਕੇਸ ਵਿੱਚ ਸੱਤ ਸਾਲ ਦੀ ਸਜ਼ਾ ਸੁਣਾਈ ਜਾਣ ਤੋਂ ਬਾਅਦ ਉਸ ਵੱਲੋਂ ਅਦਾਲਤ ਦੇ ਵਿੱਚੋਂ ਫਰਾਰ ਹੋ ਕੇ ਦੂਸਰੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਉਸ ਨੂੰ ਤੁਰੰਤ ਚੁੱਕਿਆ ਮੌਕੇ ਦੇ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਅੱਜ ਮਾਨਯੋਗ ਅਦਾਲਤ ਵੱਲੋਂ ਸਜਾ ਸੁਣਾਈ ਗਈ ਸੀ ਜਿਸ ਤੋਂ ਬਾਅਦ ਉਸਨੇ ਅਦਾਲਤ ਦੇ ਵਿੱਚੋਂ ਦੂਸਰੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਹੇਠਾਂ ਆ ਕੇ ਇੱਕ ਜਨਰੇਟਰ ਦੇ ਉੱਪਰ ਡਿੱਗ ਪਿਆ ਉਹਨਾਂ ਕਿਹਾ ਕਿ ਜਦੋਂ ਮਾਨਯੋਗ ਅਦਾਲਤ ਵੱਲੋਂ ਅਜਿਹੇ ਕੇਸ ਦੇ ਵਿੱਚ ਕਿਸੇ ਵਿਅਕਤੀ ਨੂੰ ਸਜ਼ਾ ਸੁਣਾਈ ਜਾਂਦੀ ਹੈ ਤਾਂ ਤੁਰੰਤ ਪੁਲਿਸ ਵੱਲੋਂ ਉਸਨੂੰ ਇੱਕ ਸਟਡੀ ਦੇ ਵਿੱਚ ਲਿਆ ਜਾਣਾ ਚਾਹੀਦਾ ਸੀ ਪਰ ਕਿਤੇ ਨਾ ਕਿਤੇ ਅਣਗਹਿਲੀ ਜਰੂਰ ਹੋਈ ਹੈ ਜਿਸ ਕਾਰਨ ਉਸ ਵਿਅਕਤੀ ਵੱਲੋਂ ਅਦਾਲਤ ਦੇ ਵਿੱਚੋਂ ਫਰਾਰ ਹੋ ਕੇ ਛਾਲ ਮਾਰੀ ਗਈ ਹੈ। ਬਾਹਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਗੁਰਦਾਸ ਸਿੰਘ ਨੇ ਦੱਸਿਆ ਕਿ ਪਿੰਡ ਵੀਰੇਵਾਲਾ ਡੋਗਰਾ ਦੇ ਗੁਰਤੇਜ ਸਿੰਘ ਦੇ 363/366 ਦਾ ਮਾਮਲਾ ਦਰਜ ਸੀ ਜਿਸ ਨੂੰ ਅੱਜ ਅੱਜ ਮਾਨਯੋਗ ਅਦਾਲਤ ਵੱਲੋਂ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਅਚਾਨਕ ਹੀ ਉਕਤ ਵਿਅਕਤੀ ਭੱਜ ਕੇ ਬਾਹਰ ਚਲਾ ਗਿਆ ਜਿਸ ਦੇ ਤਹਿਤ ਉਸ ਨੇ ਹੇਠਾਂ ਛਾਲ ਮਾਰ ਦਿੱਤੀ ਤੇ ਉਸਨੂੰ ਫਿਲਹਾਲ ਸਿਵਲ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ।
ਬਾਈਟ ਪਰਦੀਪ ਸਿੰਘ ਰਿਸ਼ਤੇਦਾਰ
ਬਾਈਟ ਚਸ਼ਮਦੀਦ
ਬਾਈਟ ਐਡਵੋਕੇਟ ਗੁਰਦਾਸ ਸਿੰਘ
0
Report
BSBHARAT SHARMA
FollowAug 14, 2025 11:01:05Amritsar, Punjab:
ਅਜਨਾਲਾ ਪੁਲਿਸ ਨੇ 30 ਬੋਰ ਚਾਈਨਾ ਮੇਡ ਪਿਸਤੋਂਲ ਨਾਲ 2 ਨੌਜਵਾਨਾਂ ਨੂੰ ਕੀਤਾ ਕਾਬੂ
ਦੋਨਾਂ ਨੌਜਵਾਨਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਕਾਬੂ ਕਰਕੇ ਸਖਤੀ ਨਾਲ ਕੀਤੀ ਜਾ ਰਹੀ ਪੁੱਛਗਿੱਛ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ
ਆਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਿਸ ਵੱਲੋਂ ਕੀਤੀ ਜਾ ਰਹੀ ਸਪੈਸ਼ਲ ਚੈਕਿੰਗ ਦੌਰਾਨ ਅਜਨਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਦੋ ਨੌਜਵਾਨਾਂ ਨੂੰ ਇੱਕ ਚਾਈਨਾ ਮੇਡ 30 ਬੋਰ ਪਿਸਟਲ ਨਾਲ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿੱਥੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ
ਇਸ ਸਬੰਧੀ ਥਾਣਾ ਅਜਨਾਲਾ ਦੇ ਐਸਐਚ ਓ ਹਰਚੰਦ ਸਿੰਘ ਨੇ ਦੱਸਿਆ ਕਿ 15 ਅਗਸਤ ਨੂੰ ਲੈ ਕੇ ਪੁਲਿਸ ਵੱਲੋਂ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੌਰਾਨ ਦੋ ਨੌਜਵਾਨਾਂ ਨੂੰ 30 ਬੋਰ ਚਾਈਨਾ ਮੇਡ ਪਿਸਟਲ ਨਾਲ ਗ੍ਰਫਤਾਰ ਕੀਤਾ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਤੇ ਇਹਨਾਂ ਕੋਲੋਂ ਪੁੱਛਕਿਸ਼ ਵੀ ਕੀਤੀ ਜਾ ਰਹੀ ਹੈ।
0
Report
TBTarsem Bhardwaj
FollowAug 14, 2025 10:38:30Ludhiana, Punjab:
लुधियाना में पीआरटीसी पनबस कर्मचारियों का राज्य सरकार के खिलाफ प्रदर्शन, राज्य के 27 डिपो की बसों की आवाजाही ठप, कल फरीदकोट में मुख्यमंत्री को दिखाएंगे काले झंडे
पंजाब रोडवेज पनबस कर्मचारियों ने लुधियाना के बस स्टैंड पर किलोमीटर स्कीम के खिलाफ राज्य सरकार के खिलाफ प्रदर्शन किया। इस दौरान कर्मचारियों ने कहा कि राज्य भर में लगभग 2700 बसों की आवाजाही रोक दी गई है। उन्होंने कहा कि यह एक हड़ताल ही है, भले ही यह एक अशिष्ट कृत्य हो। इतना ही नहीं, उन्होंने कहा कि वे कल फरीदकोट में मुख्यमंत्री मान के उद्घाटन समारोह में अपने साथियों के साथ काले झंडे लेकर विरोध प्रदर्शन करने पहुँचेंगे।
इस बीच, पत्रकारों से बात करते हुए गुरप्रीत सिंह वड़ैच और सतनाम सिंह सत्ता ने कहा कि वे आज राज्य सरकार के खिलाफ प्रदर्शन कर रहे हैं, लेकिन उन्होंने कहा कि वे शुरू से ही किलोमीटर स्कीम का विरोध करते आ रहे हैं। उन्होंने कहा कि सरकार को इस बारे में कई बार बताया जा चुका है कि यह विभाग के लिए घाटे का सौदा है, लेकिन इसके बावजूद जिस किलोमीटर स्कीम का वे विरोध कर रहे हैं, उसे लागू नहीं किया जा रहा है। उन्होंने कहा कि विभाग में बसों की संख्या बढ़ाने के बजाय, जिनके स्पेयर पार्ट्स तक नहीं हैं, ठेका प्रथा लागू करने की नीति अपनाई जा रही है। उन्होंने कहा कि विरोध स्वरूप, जहाँ 27 डिपो की सभी बसें बंद कर दी गई हैं, वहीं 15 अगस्त को वे फरीदकोट में मुख्यमंत्री के राज्य स्तरीय समारोह में पहुँचेंगे और काले झंडे लेकर विरोध प्रदर्शन करते हुए इस दिन को गुलामी दिवस के रूप में मनाएँगे।
बाइट: सतनाम सिंह चट्ठा,
बाइट गुरप्रीत सिंह वड़ैच, यूनियन नेता
7
Report
RBRohit Bansal
FollowAug 14, 2025 10:38:07DMC, Chandigarh:
Version of S Ravneet Singh union minister on Pune court case where in Rahul Gandhi’s lawyer filed affidavit that his life is having threat from Ravneet singh and then later he withdrew his application.
5
Report
SSSandeep Singh
FollowAug 14, 2025 10:36:48Shimla, Himachal Pradesh:
हिमाचल प्रदेश विधानसभा का मानसून सत्र 18 अगस्त से शुरू, विधानसभा के पास अब तक 830 प्रश्न आए
एंकर -- हिमाचल प्रदेश विधानसभा का मानसून सत्र 18 अगस्त से शुरू होने वाला है. 12 बैठकों वाला यह सत्र 2 सितंबर तक चलेगा। इस सत्र के दौरान, सदन में कई महत्वपूर्ण मुद्दों पर चर्चा होगी, जिनमें प्राकृतिक आपदा से जुड़े प्रश्न और चर्चाएं शामिल हैं। सरकार की ओर से नोटिस मिले प्रश्नों और चर्चाओं के माध्यम से सड़कें, स्कूल, नौकरियों से जुड़े विषय सदन में आएंगे।
VO -- विधानसभा के अध्यक्ष कुलदीप सिंह पठानिया ने कहा कि सदन की कार्यवाही 18 अगस्त को दोपहर 2 बजे बाद शुरू होगी, और इससे पहले 18 अगस्त को सर्वदलीय बैठक होगी। इस बैठक में, सभी दलों के सदस्य भाग लेंगे और सदन को सुचारू रूप से चलाने के लिए सहयोग की अपील करेंगे।विधानसभा के पास अब तक 830 प्रश्न आए हैं, जिनमें 679 तारांकित और 151 अतारांकित प्रश्न शामिल हैं। इस वर्ष अब तक 15 बैठकें हो चुकी हैं, और पूरी 35 बैठकें पूरी करने की उम्मीद है। 14 वीं विधानसभा ने अढ़ाई साल में 85 बैठकें की हैं और 73 बिल पास किए हैं। 12 बिल राज्यपाल और राष्ट्रपति के पास लंबित हैं, जिन पर 3 महीने में सहमति नहीं मिलने पर पास माना जाएगा। उच्च न्यायालय ने कहा है कि 1990 से याचिका समितियां रही हैं, और बाद में लोकसभा ने विभागीय समितियां बनाईं। विधानसभा अध्यक्ष ने कहा कि एश्योरेंस कमेटी को पुनः बनाने पर विचार किया जा रहा है। इसके अलावा मेट्रोपोल भवन पुनर्निर्माण को लेकर विधानसभा अध्यक्ष ने कहा कि भवन पुनर्निर्माण के लिए सरकार से 36 करोड़ रुपये मिले हैं। लेकिन राशि अभी तक लोक निर्माण विभाग के पास लंबित हैं. एकोमोडेश उपलब्ध मिलने के बाद भवन पुनर्निर्माण किया जा सकेगा.
बाइट -- कुलदीप सिंह पठानिया, विधानसभा अध्यक्ष
स्टोरी बाई
संदीप सिंह
शिमला
feed sent through LU70
3
Report
KBKulbir Beera
FollowAug 14, 2025 10:33:55Bathinda, Punjab:
ਜਦੋਂ ਪੁਲਿਸ ਨੇ ਸ਼ਹਿਰ ਚ ਬਣੇ ਪੀਜੀ ਚੈੱਕ ਕੀਤੇ
ਆਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਿਸ ਹੋਈ ਸਖਤ ਹਰ ਇੱਕ ਚੀਜ਼ ਦੀ ਹੋ ਰਹੀ ਹੈ ਤਲਾਸ਼ੀ
ਆਜ਼ਾਦੀ ਦਿਹਾੜੇ ਦੇ ਮੱਦੇ ਨਜ਼ਰ ਪੰਜਾਬ ਪੁਲਿਸ ਵੱਲੋਂ ਜਿੱਥੇ ਪੂਰੇ ਪੰਜਾਬ ਭਰ ਵਿੱਚ ਅਮਨ ਸ਼ਾਂਤੀ ਨੂੰ ਲੈ ਕੇ ਫਲੈਗ ਮਾਰਚ ਅਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਅੱਜ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਦੇ ਅਜੀਤ ਰੋਡ ਤੇ ਜਿੱਥੇ ਬਾਹਰਲੇ ਜਿਲਿਆਂ ਤੋਂ ਅਤੇ ਸੂਬਿਆਂ ਤੋਂ ਆਏ ਵਿਦਿਆਰਥੀ ਪੀਜੀਆਂ ਦੇ ਵਿੱਚ ਰਹਿੰਦੇ ਹਨ ਉਨਾਂ ਪੀਜੀਆਂ ਦੀ ਤਲਾਸ਼ੀ ਕੀਤੀ ਗਈ ਅਤੇ ਨਾਲ ਹੀ ਸੜਕ ਤੇ ਚੱਲਣ ਵਾਲੇ ਹਰ ਵਾਹਣ ਦੀ ਪੁੱਛ ਗਿੱਠ ਤੇ ਚੈਕਿੰਗ ਕੀਤੀ ਗਈ ਤਾਂ ਜੋ ਕਿਸੇ ਕਿਸਮ ਦੀ ਕੋਈ ਅਣਸੁਖਾਵੀਂ ਨਹੀਂ ਘਟਨਾ ਨਾ ਵਾਪਰੇ
ਇਸ ਸੰਬੰਧ ਵਿੱਚ ਨਰਿੰਦਰ ਸਿੰਘ ਐਸਪੀ ਸਿਟੀ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਮੱਦੇ ਨਜ਼ਰ ਲਗਾਤਾਰ ਲਗਭਗ 1300 ਤੋਂ ਵੱਧ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਜ਼ਿਲ੍ੇ ਭਰ ਵਿੱਚ ਪੀਜੀ ਅਤੇ ਹਰ ਵਹੀਕਲ ਨੂੰ ਚੈੱਕ ਕੀਤਾ ਜਾ ਰਿਹਾ ਹੈ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਹੈ ਤਾਂ ਜੋ ਆਜ਼ਾਦੀ ਦਿਹਾੜੇ ਦੇ ਸਬੰਧੀ ਕਿਸੇ ਕਿਸਮ ਦੀ ਕੋਈ ਵਾਰਦਾਤ ਜਾਂ ਕੋਈ ਅਣਸੁਖਾਵਨੀ ਘਟਨਾ ਨਾ ਵਾਪਰੇ ਹਰ ਕਿਸੇ ਨੂੰ ਚੈੱਕ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਲਗਾਤਾਰ 24 ਘੰਟੇ ਸ਼ਹਿਰ ਅਤੇ ਜਿਲ੍ਹੇ ਵਿੱਚ ਮੁੱਖ ਸੜਕਾਂ ਅਤੇ ਪੇਂਡੂ ਸੜਕਾਂ ਦੇ ਉੱਪਰ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ।
ਬਾਈਟ ਨਰਿੰਦਰ ਸਿੰਘ ਐਸ ਪੀ ਸਿਟੀ ਬਠਿੰਡਾ।
ਰਿਪੋਰਟ ਕੁਲਬੀਰ ਬੀਰਾ।
5
Report
ASAvtar Singh
FollowAug 14, 2025 10:15:26Gurdaspur, Punjab:
ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਪੋਲਸੀ ਨੂੰ ਰੱਦ ਕਰ ਦਿੱਤਾ ਗਿਆ ਹੈ ਜਿਸ ਨੂੰ ਲੈਕੇ ਅੱਜ ਗੁਰਦਾਸਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਉਪ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵੱਲੋਂ ਪ੍ਰੈਸ ਕਾਨਫਰਸ ਕੀਤੀ ਗਈ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਤੋਂ ਹੀ ਇਸ ਪਾਲਸੀ ਦਾ ਵਿਰੋਧ ਕੀਤਾ ਸੀ। ਜਿਸ ਕਰਕੇ ਅੱਜ ਸਰਕਾਰ ਨੂੰ ਝੁਗਣਾ ਪਿਆ ਅਤੇ ਇਸ ਪੋਲਸੀ ਨੂੰ ਰੱਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਪੋਲਿਸੀ ਨੂੰ ਕੈਬਿਨਟ ਵਿੱਚ ਮਤਾ ਪਾ ਕੇ ਇਸ ਪਾਲਸੀ ਨੂੰ ਡੀ ਨੋਟੀਫਿਕੇਸ਼ਨ ਕੀਤਾ ਜਾਵੇ ਕਿਉਂਕਿ ਅਜੇ ਵੀ ਕਿਸਾਨਾਂ ਉੱਪਰ ਤਲਵਾਰ ਲਟਕ ਰਹੀ ਹੈ ਕਿ ਸਰਕਾਰ ਫਿਰ ਕਿਸੇ ਹੋਰ ਢੰਗ ਤਰੀਕੇ ਨਾਲ ਇਸ ਪਾਲਸੀ ਨੂੰ ਪੰਜਾਬ ਦੇ ਵਿੱਚ ਨਾ ਲਿਆਵੇ
ਉਹਨਾਂ ਨੇ ਕਾਂਗਰਸ ਸਰਕਾਰ ਤੇ ਵੀ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਵੀ ਇਸੇ ਤਰ੍ਹਾਂ ਜਮੀਨ ਅਕਵਾਇਰ ਕਰਵਾਉਂਦੀ ਰਹੀ ਹੈ ਜਿਸ ਕਰਕੇ ਕਾਂਗਰਸ ਸਰਕਾਰ ਅੱਜ ਇਸ ਪਾਲਸੀ ਤੇ ਨਹੀਂ ਬੋਲੀ ਪਰ ਕਿਸਾਨਾਂ ਦੀ ਵੱਡੀ ਜਿੱਤ ਹੋਈ ਹੈ
5
Report
RMRakesh Malhi
FollowAug 14, 2025 10:00:42Una, Himachal Pradesh:
Slug:: भारतीय सेना के जाबांज सिपाही हवलदार अरुण कुमार अरुणाचल प्रदेश में ड्यूटी के दौरान ह्रदयागात होने के चलते शहीद हो गए हैं,शहीद अरुण कुमार का पार्थिव शरीर उनके पैतृक गांव चताडा लाया गया हैँ यहाँ उनका अंतिम संस्कार पूरे सैनिक सम्मान के साथ किया गया बह अपने पीछे पत्नी दो बेटियां और एक बेटा छोड़ गए हैं उनको श्रद्धांजलि देने सांसद अनुराग सिंह ठाकुर और कुटलैहड़ विधानसभा से दोनों पूर्व विधायक भी पहुंचे इस दौरान पूरा गांव गमगीन दिखाई दिया
V/01:भारतीय सेना के जाबांज सिपाही हवलदार अरुण कुमार अरुणाचल प्रदेश में ड्यूटी के दौरान ह्रदयागात होने के चलते शहीद हो गए हैं शहीद अरुण कुमार का पार्थिव शरीर उनके पैतृक गांव चताडा लाया गया हैँ यहाँ उनका अंतिम संस्कार पूरे सैनिक सम्मान के साथ किया गया जिससे उनके गृह क्षेत्र कुटलैहड़ विधानसभा में गहरा शोक व्याप्त है। अरुण कुमार, जो अपनी बहादुरी और देश सेवा के लिए जाने जाते थे। उनकी शहादत की खबर से पूरे इलाके में मातम पसर गया है।बह अपने पीछे पत्नी दो बेटियां और एक बेटा छोड़ गए हैं उनको श्रद्धांजलि देने सांसद अनुराग सिंह ठाकुर और कुटलैहड़ विधानसभा से दोनों पूर्व विधायक भी पहुंचे इस दौरान अरुण कुमार अमर रहे के नारो से गावं गुंज़ उठा परिजनों द्वारा अरुण का शब देखते ही चीख पुकार शुरू हो गई वच्चे अपने पिता का शब देखकर रो पड़े और पत्नी का भी रोकर बुरा हाल था सांसद अनुराग ठाकुर ने बताया की
देश की रक्षा-सुरक्षा में भारतीय सेना का योगदान अमूल्य है और जब बात मातृभूमि पर अपना सर्वस्व अर्पण करने की हो तो वीरभूमि हिमाचल का योगदान अतुलनीय है।
मेरे हमीरपुर संसदीय क्षेत्र के कुटलैहड़ विधानसभा क्षेत्र के ग्राम चताड़ा निवासी भारतीय सेना के जवान श्री अरुण कुमार लक्की जी ड्यूटी के दौरान शहीद हो गए थे। आज उनका पार्थिव शरीर पैतृक गाँव पहुँचने पर वीर जवान अरुण जी को श्रद्धांजलि अर्पित कर उनकी वीरता को नमन किया। राष्ट्र रक्षा में आपके अद्वितीय साहस, समर्पण और बलिदान सदा स्मरणीय रहेगा।
Byte:अनुराग ठाकुर बीजेपी सांसाद
Feed File: 1408ZP_UNA_MARTYR_R 4
Feed Sent BY 2C
Feed File:1408ZP_UNA_MARTYR_R1--4
Assign BY:Assignment Desk
8
Report
VBVIJAY BHARDWAJ
FollowAug 14, 2025 09:48:41Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट.
स्लग- 16 अगस्त को हिमाचल प्रदेश के जलाशयों में मत्स्य आखेट पर लगा प्रतिबंध हटने पर बाजारों में उपलब्ध होगी मछली, मत्स्य आखेट पर प्रतिबंध के दौरान विभाग द्वारा जलाशयों में अवैध शिकार को लेकर पकड़े गए 719 मामले तो 6 लाख 25 हजार का वसूला जुर्माना, सबसे अधिक पोंग डैम में पकड़े गए 213 मामले, मत्स्य निदेशालय हिमाचल प्रदेश के निदेशक विवेक चंदेल ने दी जानकारी.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिमाचल प्रदेश में मछली खाने के शौकीन लोगों के लिए एक अच्छी खबर है. 16 अगस्त से हिमाचल प्रदेश के जलाशयों में मत्स्य आखेट पर दो माह का लगा प्रतिबंध हट जाएगा जिसके बाद से प्रदेशभर के बाजारों में विभीन्न तरह की मछलियां खाने को उपलब्ध होंगी. गौरतलब है कि हर वर्ष की भांति यह प्रतिबंध 16 जून 15 अगस्त लगाया गया था. वहीं हिमाचल प्रदेश में पांच बड़े जलाशय है जिनमें गोविंद सागर झील, पौंग डैम, चमेरा, कोलडैम व रणजीत सागर शामिल हैं. इन जलाशयों से हर वर्ष हजारों मीट्रिक टन मछली का उत्पाद किया जाता है. इसके साथ ही हिमाचल प्रदेश मत्स्यपालन निदेशालय का यह दायित्व रहता है कि इन जलाशयों से जुड़े सभी मछुआरा परिवारों को निरन्तर रूप से आजीविका हेतु मछली मिलती रहे तथा लोगों को प्रोटीन युक्त आहार प्रदान किया जा सके। इसी उद्देश्य के दृष्टिगत हर वर्ष मत्स्यापलन विभाग सामान्य जलाशयों में दो महीने के लिए मछली पकड़ने पर पूर्ण रूप से प्रतिबंध लगाया जाता है, जिससे प्राकृतिक रूप से प्रजनन करने वाली मछलियों की विभिन्न प्रजातियां सफलतापूर्वक प्रजनन कर सकें व प्राकृतिक रूप से विभिन्न जल क्षेत्रों में मछलियों की उपयुक्त संख्या बनी रहे। वहीं हिमाचल प्रदेश मात्स्यिकी अधिनियम, 1976 व हिमाचल प्रदेश मात्स्यिकी नियम, 2020 के अन्तर्गत मछली पकड़ने पर पूर्ण प्रतिबंध लगाया गया था और विभाग के द्वारा इस बंद सीजन को प्रभावी बनाने के लिए व्यापक प्रबन्ध भी किए गए थे जिसके अन्तर्गत विभाग ने प्रदेश के मुख्य जलाशयों के विभिन्न मण्डलों में अवैध शिकार को रोकने हेतु प्रदेश के 10 डिवीजनस में विभिन्न निरीक्षण टीमों का गठन किया था, साथ ही उड़नदस्ते सडक मार्ग से निरन्तर गश्त करते भी दिखाई दिए, जिससे किसी भी प्रकार के अवैध मत्स्य आखेट पर रोक लगाई जा सके। बात करें प्रदेश के जलाशयों में अवैध शिकार की मत्स्य विभाग द्वारा तो 1 अप्रैल से 14 अगस्त 2025 तक कुल 719 मामले पकड़े गए हैं जिसमें 6,24,800 रुपये जुर्माना वसूला गया है. वहीं इनमें सबसे अधिक मामले 213 मामले पोंग डैम में पकड़े गए हैं जबकि बिलासपुर में 136 मामले, चंबा में 57 मामले, पतलीकूहल में 44 मामले, सोलन में 46 मामले, सिरमौर में 26 मामले, शिमला में 12 मामले, ऊना में 8 मामले, कांगड़ा में 54 और मंडी में 123 मामले अवैध शिकार के पकड़े गए हैं. वहीं 16 जून से 14 अगस्त तक बंद पीरियड की बाद कि जाए तो प्रदेशभर में 610 मामले अवैध शिकार के पकड़े गए हैं जिनसे 5,58,300 रुपये जुर्माने के वसूले गए हैं. इस बात की जानकारी देते हुए मात्स्यिकी निदेशालय हिमाचल प्रदेश के निदेशक विवेक चंदेल ने बताया कि प्रदेश के पांच जलाशयों से संबंधित 63 सोसायटियों में करीब 9000 मछुआरे नियमित रूप से मछली पकड़ने का कार्य कर रहे है तथा इन जलाशयों का कुल क्षेत्रफल 43,785 हेक्टेयर है। साथ ही उन्होंने कहा कि मछलियों की अच्छी ब्रीडिंग को ध्यान में रखते हुए हर वर्ष प्रदेश के मुख्य जलाशयों में दो माह के लिए मत्स्य आखेट पर पूर्णरूप से प्रतिबंध रहता है और जो भी व्यक्ति नियमों की अवहेलना करते हुए मछली का अवैध शिकार करता हुआ पाया जाता है उसके खिलाफ विभाग द्वारा नियनानुसार कार्यवाही अमल में लायी जाती है. साथ ही विवेक चंदेल ने कहा कि बंद पीरियड की सफलता का ही परिणाम है कि मछली उत्पादन में हर वर्ष बढ़ोतरी दर्ज की जाती रही है और उन्हें पूरी उम्मीद है कि आगामी वर्षों में भी मछली के उत्पादन में बढ़ोतरी देखने को मिलेगी जिससे प्रदेश सरकार की आय बढ़ेगी तो साथ मछुवारों की आर्थिकी भी सुदृढ होगी.
बाइट- विवेक चंदेल, निदेशक, मात्स्यिकी निदेशालय, हिमाचल प्रदेश.
9
Report
RBRohit Bansal
FollowAug 14, 2025 09:48:29DMC, Chandigarh:
The Transgender Persons (Protection of Rights) Rules, 2020 ਨੂੰ ਲੈਕੇ ਚੀਫ ਸੈਕਟਰੀ ਨੂੰ ਲਿਖੀ ਚਿੱਠੀ
HC ਅਰੋੜਾ ਵੱਲੋਂ ਲਿਖੀ ਗਈ ਚਿੱਠੀ
ਇਸ ਵਰਗ ਨਾਲ ਜੁੜੇ ਲੋਕਾਂ ਨੂੰ ਮਿਲੇ ਸਰਕਾਰੀ ਨੌਕਰੀ ਵਿੱਚ ਰਾਖਵੇਂਕਰਨ ਦਾ ਅਧਿਕਾਰ
ਕਾਨੂੰਨ ਅਨੁਸਾਰ ਮਿਲੇ ਅਧਿਕਾਰ
13
Report
BSBhushan Sharma
FollowAug 14, 2025 09:48:22Nurpur, Himachal Pradesh:
लोकेशन नूरपुर भूषण शर्मा
बिजली कर्मचारियों को अधिकार से वंचित नहीं कर सकता प्रबंधन व सरकार
न कर्मचारियों को ओपीस न बोलने न रैलियां न प्रदर्शन करने का अधिकार है इस सरकार मे
एंकर -भाजपा सरकार मे पूर्व मे रहे वन मंत्री राकॆश पठानियां ने बिजली बोर्ड के पक्ष मे खुल कर सामने आये है उन्होंने सरकार को घेरते हुए कहा कि जो सरकार ओपीस के नाम पर सत्ता मे आई है बही सरकार इन कर्मचारियों को न तो पेशन न ही अपनी मांगो को लेकर खुल कर बोलेने दे रही है यह निंदनिय है
फतेहपुर मे मीडिया से बातचीत करते हुए राकेश पठानियां ने एक बार फिर प्रदेश सरकार को घेरा है उन्होंने कहा की बिजली बोर्ड के कर्मचारियों को इस दौरान भारी परेशानियां झेलनी पड़ रही है। अपनी आवाज को बुलंद करने के लिए कर्मचारियों को न बोलने न रैलियां करने का,व अपनी आवाज उठाने के अधिकार से वंचित करने की कोशिश प्रदेश सरकार व प्रबंधन की ओर से की जा रही है। पठानियां ने कहा की ओपीस देने की बजाए व सुविधा देने के स्थान पर कर्मचारियों पर प्रदेश सरकार द्वारा चार्जशीट सौंपी जा रही है । बिजली बोर्ड के कर्मचारी अपनी मांगों को लेकर आगे आ रहे है तो प्रदेश सरकार व प्रबंधन को उन्हें चार्जशीट नहीं देनी चाहिए, बल्कि उनकी मांगों पर विचार करना चाहिए. कर्मचारियों को अपनी बात रखने के लिए प्रोत्साहित किया जाना चाहिए और सरकार व प्रबंधन को उनकी आवाज को दबाने की कोशिश नहीं करनी चाहिए
बाइट -- राकेश पठानियां पूर्व वन मंत्री एव वरिष्ठ भाजपा नेता।
12
Report
DSDharmindr Singh
FollowAug 14, 2025 09:36:49Khanna, Punjab:
ਮੰਜੀ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ। ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੂੰ ਕੌਮੀ ਮੀਤ ਪ੍ਰਧਾਨ ਬਣਾਉਣ 'ਤੇ ਸਨਮਾਨ ਕੀਤਾ ਗਿਆ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਧੰਨਵਾਦ ਕੀਤਾ ਗਿਆ। ਬੋਪਾਰਾਏ ਨੇ ਕਿਹਾ ਕਿ ਪਾਰਟੀ ਨੇ ਦੂਜੀ ਵਾਰ ਇਹ ਸੇਵਾ ਬਖਸ਼ੀ ਹੈ। ਜਿਸਦੇ ਲਈ ਉਹ ਪਾਰਟੀ ਦੇ ਰਿਣੀ ਰਹਿਣਗੇ। ਓਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਸੇਵਾ ਨਿਭਾਅ ਰਹੇ ਹਨ ਕਾਬਿਲੇ ਤਾਰੀਫ਼ ਹੈ। ਮੈਂ ਕਦੇ ਵੱਡਾ ਲੀਡਰ ਮੁਆਫੀ ਮੰਗਦਾ ਨਹੀਂ ਦੇਖਿਆ ਪ੍ਰੰਤੂ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਬਚਾਉਣ ਲਈ ਰੁੱਸੇ ਹੋਏ ਆਗੂਆਂ ਤੋਂ ਮੁਆਫੀ ਮੰਗੀ ਅਤੇ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਦੀ ਅਪੀਲ ਕੀਤੀ। ਬੋਪਾਰਾਏ ਨੇ ਕਿਹਾ ਕਿ ਕੇਵਲ ਅਕਾਲੀ ਦਲ ਹੀ ਪੰਜਾਬ ਦੀ ਮਾਂ ਪਾਰਟੀ ਹੈ ਜੋਕਿ ਪੰਜਾਬ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਅਤੇ ਪੰਜਾਬ ਦਾ ਭਲਾ ਕਰ ਸਕਦੀ ਹੈ। ਓਥੇ ਹੀ ਅਕਾਲੀ ਆਗੂ ਮਨਜੀਤ ਸਿੰਘ ਮਦਨੀਪੁਰ ਅਤੇ ਰਘਵੀਰ ਸਿੰਘ ਸਹਾਰਨਮਾਜਰਾ ਨੇ ਕਿਹਾ ਕਿ ਬੋਪਾਰਾਏ ਨੂੰ ਕੌਮੀ ਪ੍ਰਧਾਨ ਬਣਾਉਣ ਨਾਲ ਇਲਾਕੇ ਅੰਦਰ ਪਾਰਟੀ ਹੋਰ ਮਜ਼ਬੂਤ ਹੋਵੇਗੀ।
ਬਾਈਟ - ਜਗਦੇਵ ਸਿੰਘ ਬੋਪਾਰਾਏ
ਮਨਜੀਤ ਸਿੰਘ ਮਦਨੀਪੁਰ
ਰਘਵੀਰ ਸਿੰਘ ਸਹਾਰਨਮਾਜਰਾ
14
Report
MSManish Shanker
FollowAug 14, 2025 09:36:33Sahibzada Ajit Singh Nagar, Punjab:
Manish Shanker Mohali
ਮੋਹਾਲੀ ਸਾਈਬਰ ਕ੍ਰਾਈਮ ਪੁਲਿਸ ਨੂੰ ਮਿਲੀ ਵੱਡੀ ਸਫਲਤਾ 92 ਕਰੋੜ ਦੀ ਰਾਸ਼ਟਰ ਪੱਧਰੀ ਠੱਗੀ ਦਾ ਪਰਦਾਫਾਸ਼।
ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਐਸਪੀ ਮੋਹਾਲੀ ਹਰਮਨਦੀਪ ਹੰਸ ਨੇ ਦੱਸਿਆ ਕਿ ਮੋਹਾਲੀ ਸਾਈਬਰ ਪੁਲਿਸ ਵੱਲੋਂ ਤਮਿਲਨਾਡੂ ਕਰਨਾਟਕਾ ਅਤੇ ਗੁਜਰਾਤ ਸਮੇਤ ਕਈ ਰਾਜਾਂ ਵਿੱਚ ਸੰਯੁਕਤ ਛਾਪੇਮਾਰੀ ਕਰ ਡਿਜੀਟਲ ਅਰੈਸਟ ਵਿੱਚ ਸ਼ਾਮਿਲ ਦੋ ਗਿਰੋਹਾਂ ਦੇ 10 ਮੈਂਬਰਾਂ ਦੀ ਪਹਿਚਾਣ ਕੀਤੀ ਗਈ ਸੀ। ਜਿਨਾਂ ਵਿੱਚੋਂ ਛੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਹੋਈ ਹੈ।
ਉਕਤ ਆਰੋਪੀਆਂ ਵੱਲੋਂ ਮੋਹਾਲੀ ਵਿੱਚ 3 ਕਰੋੜ ਦੀ ਠੱਗੀ ਨੂੰ ਦਿੱਤਾ ਗਿਆ ਸੀ ਅੰਜਾਮ।
ਪੂਰੇ ਭਾਰਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਵਿੱਚ 92 ਕਰੋੜ ਰੁਪਏ ਦੀ ਠੱਗੀ ਨੂੰ ਦੇ ਚੁੱਕੇ ਹਨ ਅੰਜਾਮ।
ਗਿਰਫਤਾਰ ਕੀਤੇ ਗਏ ਆਰੋਪੀਆਂ ਦੇ 310 ਬੈਂਕ ਖਾਤੇ ਕੀਤੇ ਗਏ ਹਨ ਫਰੀਜ਼।
ਇਸ ਦੇ ਨਾਲ ਹੀ ਮੋਹਾਲੀ ਪੁਲਿਸ ਵੱਲੋਂ ਸਾਈਬਰ ਕ੍ਰਾਈਮ ਸਬੰਧੀ ਬਿਊਰੋ ਦਿੰਦੇ ਹੋਏ ਕਿਹਾ ਕਿ ਮੋਹਾਲੀ ਸਾਹਿਬ ਪੁਲਿਸ ਵੱਲੋਂ ਹੁਣ ਤੱਕ ਛੇ ਕਾਲ ਸੈਂਟਰਾਂ ਦਾ ਭਾਂਡਾ ਫੋੜ ਕੀਤਾ ਗਿਆ ਹੈ ਅਤੇ 41 ਆਰੋਪੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ। ਗਿਰਫਤਾਰ ਕੀਤੇ ਗਏ ਆਰੋਪੀਆਂ ਤੋਂ 30 ਲੈਪਟਾਪ 159 ਮੋਬਾਇਲ ਫੋਨ,169 ਸਿਮ ਕਾਰਡ, 127 ਬੈਂਕ ਏਟੀਐਮ ਕਾਰਡ ਅਤੇ 108 ਬੈਂਕ ਖਾਤੇ ਬਰਾਮਦ ਕੀਤੇ ਗਏ ਹਨ।
ਬੈਠੇ ਹਾਂ ਜੀ ਟਰੈਪ ਮਾਮਲੇ ਵਿੱਚ ਤਿੰਨ ਦੋਸ਼ੀ ਗਿਰਫਤਾਰ ਕੀਤੇ ਗਏ ਹਨ।
Byte-SSP Mohali Harmandeep Hans
Shorts of Police station Cyber Crime Mohali
14
Report