Back
शिमला अस्पताल में डिलीवरी के बाद महिला की मौत, परिजनों ने लगाया लापरवाही का आरोप!
SSSandeep Singh
Jul 25, 2025 10:21:49
Shimla, Himachal Pradesh
KNH में डिलीवरी के एक दिन बाद महिला की मौत, अस्पताल पर लापरवाही के परिजनों ने लगाए आरोप
एंकर-मातृ शिशु अस्पताल KNH शिमला में डिलीवरी के एक दिन बाद महिला की अस्पताल में मौत हो गई है। परिजनों ने डॉक्टरों पर लापरवाही बरतने के आरोप लगाए हैं। शिमला के गढ़ावग गांव की रहने वाली 27 साल की अर्चना शर्मा की गुरुवार सुबह 11:30 बजे सीजेरियन ऑपरेशन के जरिए डिलिवरी हुई थी और शुक्रवार सुबह 8: 30बजे मृत्यु हो गई।
VO-परिजनों का कहना है कि आज शुक्रवार सुबह अर्चना को दूसरे कमरे में जबरदस्ती पैदल चल कर शिफ्ट करने को कहा गया। जिसके बाद नर्सों ने उसे बेड से उठाने की कोशिश की इस दौरान महिला को चक्कर आया और ब्लीडिंग भी शुरू हो गई। थोड़ी ही देर में महिला की मौत हो गई। परिजनों ने आरोप लगाया कि महिला का सीजेरियन ऑपरेशन हुआ था और चलने की स्थिति में नहीं थी लेकिन उसे जबरदस्ती दूसरे कमरे में शिफ्ट करने की कोशिश की जिससे उसकी मौत हो गई। महिला ने बीते कल ही एक बच्चे को जन्म दिया था और इससे पहले एक चार साल की बेटी घर पर है। परिजनों ने लापरवाही बरतने वाले डॉक्टर, नर्स पर कारवाई की गुहार लगाई है।
बाइट...…परिजन
बाइट-डॉक्टर
R-हॉस्पिटल के दृश्य
स्टोरी बाई
संदीप सिंह
शिमला
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DVDEVENDER VERMA
FollowJul 26, 2025 06:46:51Nahan, Himachal Pradesh:
लोकेशन:नाहन
कारगिल विजय दिवस की 26वीं वर्षगांठ आज ,
नाहन में शहीद स्मारक पर शहीदों को श्रद्धासुमन अर्पित,
प्रशासनिक अधिकारियों,सेना जवानों और पूर्व सैनिकों ने श्रद्धा सुमन किए अर्पित
एंकर: पूरा देश आज कारगिल विजय दिवस की 26वीं वर्षगांठ मना रहा है सिरमौर जिला मुख्यालय नाहन स्थित शहीद स्मारक पर आज जिला प्रशासन द्वारा आयोजित कार्यक्रम के दौरान कारगिल के युद्ध के वीर सपूतों को याद किया गया।
वीओ 1 यहाँ आयोजित कार्यक्रम के दौरान प्रशासनिक अधिकारियों,सेना के जवानों व पूर्व सैनिकों ने कारगिल युद्ध में शहीद हुए वीर सपूतों को याद कर उन्हें श्रद्धा सुमन अर्पित किए और उनके योगदान को याद किया।
वीओ 1 मीडिया से बात करते हुए जिला उपायुक्त प्रियंका वर्मा ने कहा कि आज उन सभी वीर सपूतों को याद किया जा रहा है जिनकी बदौलत कारगिल युद्ध पर जीत मिल पाई थी और कई ऐसे वीर सपूत रहे जिन्होंने इस युद्ध के दौरान देश के लिए अपनी जान कुर्बान कर दी। उन्होंने कहा कि देश की सीमाओं पर सैनिकों की कड़ी निगरानी की वजह से ही हम देश में सुरक्षित है।
बाईट: प्रियंका वर्मा उपायुक्त सिरमौर
वीओ 2 इस अवसर पर रिटायर्ड मेजर जनरल अतुल कौशिक ने कहा कि कारगिल में विपरीत परिस्थितियों के बावजूद देश के सैनिकों ने कारगिल युद्ध में विजय हासिल की थी।
उन्होंने कहा कि आज कारगिल युद्ध के वीर योद्धाओं के आदर्शों को नमन करने का दिन है जिन्होंने देश की अखंडता के लिए इस युद्ध में वीर जवानों ने अपने प्राणों की आहुति दे दी। उन्होंने कहा कि मौजूदा समय में समाज में असमानता फैल रही है और समाज विभाजन की तरफ बढ़ रहा है जो चिंता का विषय है ।उन्होंने युवाओं से अपील करते हुए कहा कि युवा नशे और सोशल मीडिया से निकलकर देश सेवा के लिए बनने का संकल्प ले।
बाईट: अतुल कौशिक :रिटायर्ड मेजर जनरल
3
Report
MJManoj Joshi
FollowJul 26, 2025 06:31:23DMC, Chandigarh:
कारगिल विजय दिवस को लेकर एक विशेष कार्यक्रमों का आयोजन चंडीगढ़ के सेक्टर तीन स्थित वॉर मेमोरियल में आयोजित किया गया जिसमें मुख्यमंत्री भगवंत सिंह मान की ओर से शहीदों को श्रद्धांजलि दी गई इस अवसर पर सैनिक वेल्फेयर विभाग के कैबिनेट मंत्री मोहिंदर भगत की ओर से श्रद्धांजलि दी गई।
121….. कैबिनेट मिनिस्टर मोहिंदर भगत ने कहा की पंजाब सरकार की ओर से शहीदों को लेकर विशेष कार्य किए जा रहे हैं एक करोड़ रुपया की राशि दी जा रही है और परिवार के एक सदस्य को नौकरी दी जा रही है।
121…. कारगिल के युद्ध में अपना पैर गंवाने वाले सिपाही ने बताया कि माइन के ब्लास्ट से पैर उड़ लेकिन अपने साथियों को बचाने में लगे रहे क़रीब चार घंटे के बाद इलाज पैदा पैर करना पड़ा। आज नक़ली पांव लगा कर काम कर रहे हैं सरकार से नौकरी मिले था
उनकी पत्नी ने बताया कि जब ये हादसा हुआ उस समय उनके अंग्रेज़मेंट हुई थी रिश्तेदारों ने कहा कि लड़के का पाँव कट गया है कहीं और शादी कर देते हैं मगर उन्होंने इंकार कर दिया कहा कि अगर शादी के बाद होता तो वे क्या करते आज दोनों सुखद ज़िंदगी जी रहे हैं।
-121….. पूर्व ब्रिगेडियर भास्कर ने बताया कि नौजवानों को देश के वीर जवानों के बारे में जानकारी देनी चाहिए।
Bytes…… NCC के पाँच कैडेट्स ने बताया कि वह अपने शहीदों को लेकर बहुत गौरव मान है। देश की रक्षा के लिए जान न्यौछावर कर देते हैं।
1
Report
TSTEJINDER SINGH
FollowJul 26, 2025 06:18:18Rupnagar, Punjab:
ਰੋਪੜ-
ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਸਥਿਤ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਦਾਖਲ ਇੱਕ ਮਰੀਜ਼ ਨੇ ਨਸ਼ਾ ਮੁਕਤੀ ਕੇਂਦਰ ਦੇ ਅੰਦਰੋਂ ਇੱਕ ਵਿਡਿਉ ਵਾਇਰਲ ਕੀਤੀ ਹੈ ਜਿਸ ਵਿੱਚ ਇਸ ਨੋਜਵਾਨ ਨੇ ਨਸ਼ਾ ਮੁਕਤੀ ਕੇਂਦਰ ਦੇ ਅੰਦਰ ਨਸ਼ਾ ਵਿਕਣ ਦੇ ਦੋਸ਼ ਲਗਾਏ ਹਨ।ਇਸ ਨੋਜਵਾਨ ਨੇ ਨਸ਼ੇ ਲਈ ਵਰਤੀਆ ਜਾਣ ਵਾਲੀਆਂ ਚੀਜ਼ਾਂ ਵੀ ਇਸ ਨਸ਼ਾ ਮੁਕਤੀ ਕੇਂਦਰ ਦੇ ਅੰਦਰ ਦਿਖਾ ਕੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ।ਇਸ ਨੋਜਵਾਨ ਦੀ ਇਹ ਵਿਡਿਉ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਪੋਸ਼ਟ ਕਰਕੇ ਪੰਜਾਬ ਸਰਕਾਰ ਦੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤੇ ਸਵਾਲ ਖੜੇ ਕੀਤੇ ਹਨ।ਚਰਨਜੀਤ ਸਿੰਘ ਚੰਨੀ ਨੇ ਲਿਖਿਆ ਕਿ ਇਹ ਨਸ਼ਿਆਂ ਖ਼ਿਲਾਫ਼ ਮੁਹਿੰਮ ਦਾ ਅਸਲ ਸੱਚ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਨੋਜਵਾਨੀ ਨਾਲ ਕਿਵੇਂ ਖੇਡ ਰਹੀ ਹੈ।ਜਦ ਕਿ ਉਧਰ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਤੋਂ ਜਦੋਂ ਸਵਾਲ ਪੁੱਛੇ ਗਏ ਤਾਂ ਉਨਾ ਜਾਂਚ ਕਰਵਾਊਣ ਦੀ ਗੱਲ ਆਖੀ।ਉੱਨਾਂ ਦੱਸਿਆ ਕਿ ਵਿਡਿਉ ਵਾਇਰਲ ਕਰਨ ਵਾਲਾ ਵਿਅਕਤੀ ਨਿਅਇਕ ਹਿਰਾਸਤ ਵਿੱਚ ਹੈ ਤੇ ਉੱਨਾਂ ਕਿਹਾ ਕਿ ਨਸ਼ਾ ਮੁਕਤੀ ਦੇ ਕੇਂਦਰ ਦੇ ਬਾਹਰ ਸੁਰੱਖਿਆ ਦਾ ਵੀ ਪ੍ਰਬੰਧ ਹੈ ਤੇ ਬਿਲਡਿੰਗ ਦੇ ਆਲੇ ਦੁਆਲੇ ਜਾਲੀਆਂ ਵੀ ਲਗਾਈਆਂ ਗਈਆਂ ਹਨ।ਉੱਨਾਂ ਇਸ ਨੂੰ ਸੁਰੱਖਿਆ ਕਰਮੀਆਂ ਦੀ ਨਾਲਾਇਕੀ ਦੱਸਿਆ ਤੇ ਕਿਹਾ ਕਿ ਦੋ ਦਿਨਾਂ ਵਿੱਚ ਜਾਂਚ ਕਰਕੇ ਸਹੀ ਤੱਥ ਸਾਹਮਣੇ ਲਿਆਂਦੇ ਜਾਣਗੇ।
ਬਾਈਟ -ਦੋਸ਼ ਲਗਾਉਣ ਵਾਲਾ ਨੋਜਵਾਨ
ਡਾ ਉਪਿੰਦਰ ਸਿੰਘ-ਐਸ ਐਮ ਓ ਸਿਵਲ ਹਸਪਤਾਲ ਰੋਪੜ
5
Report
MTManish Thakur
FollowJul 26, 2025 06:15:46Kullu, Himachal Pradesh:
बरसात के बाद मौसम खुलने से पहाड़ दरकने लगे है। सैंज घाटी की देहुरीधार पंचायत के दरमेढा गांव के पीछे पहाड़ी से भूस्खलन हो गया। भारी-भरकम चट्टान, पत्थर और मलबा गिरने से गांव के लोग जान बचाकर सुरक्षित जगह की ओर भागे। पहाड़ी से रुक-रुक भूस्खलन होता रहा। सूचना के बाद पंचायत प्रधान मौके पर पहुंचे और घटना का जायजा लिया। उन्होंने इसकी सूचना प्रशासन को दी। प्रशासन ने लोगों से रोपा स्थित गेस्ट हाउस में रुकने को कहा। प्रशासन ने ग्रामीणों को टेंट और अन्य सामान उपलब्ध करवाने का भी आश्वासन दिया। पहाड़ी से लगातार भूस्खलन होने से गांव को खतरा हो गया है। लोग पशुओं की सुरक्षा को लेकर भी चिंतित है। हालांकि गांव को किसी तरह का नुकसान नहीं हुआ है। फिलहाल गांव सुरक्षित है और गांव के लोग एहतियातन सुरक्षित स्थान पर निकल गए है।
मिली जानकारी के अनुसार गांव के पीछे की पहाड़ी से भूस्खलन हो रहा है। चट्टानें और पत्थर गांव तक आ रहे है। गांव को खतरा बना हुआ है। दरमेढा गांव पर पहाड़ी दरकने से खतरा बना हुआ है। गांव के पीछे की पहाड़ी से लगातार भूस्खलन हो रहा है। गांव के 14 परिवारों के करीब 60 से अधिक सदस्यों में दहशत का माहौल है।
डीसी कुल्लू तोरुल एस रवीश ने बताया कि गांव के लोगों की सुरक्षा को लेकर उनके रहने की व्यवस्था की जा रही है। उन्होंने मौके का दौरा किया है। ग्रामीणों से बात कर उन्हें रोपा में ग्रेट हिमालयन नेशनल पार्क के गेस्ट हाउस में ठहरने का विकल्प दिया है। कहा कि प्रशासन पहाड़ी दरकने की स्थित पर नजर रखे हुए है।
बाइट - तोरुल एस रवीश डीसी कुल्लू
2
Report
RKRAJESH KATARIA
FollowJul 26, 2025 06:15:35Firozpur, Punjab:
एक बार फिर गांवों में सियासी मैदान सज गया है।
फिरोजपुर जिले में 13 जगहों पर सरपंचों और पंचों के उपचुनाव होने जा रहे हैं। इनमें से एक गांव में सरपंच का चुनाव होगा जबकि बाकी 12 जगहों पर पंचों का चुनाव कराया जाएगा।
डी.डी.पी.ओ. फिरोजपुर ने इस संबंध में जानकारी दी है।
पंजाब भर में एक बार फिर सियासी हलचल तेज हो गई है और यहां पंचों और सरपंचों के उपचुनाव 27 तारीख को होने जा रहे हैं।
अगर फिरोजपुर जिले की बात करें तो यहां 13 जगहों पर सरपंचों और पंचों का चुनाव होना है।
फिरोजपुर के गांव दोनां और रहमत वाला (ममदोट कस्बे में) सरपंच पद के लिए चुनाव होने जा रहा है, जबकि बाकी 12 गांवों में पंचों के उपचुनाव होंगे।
इन उपचुनावों को लेकर एक बार फिर गांवों में सियासी माहौल गरमा गया है।
बाइट डी.डी.पी.ओ. फिरोजपुर
6
Report
SNSUNIL NAGPAL
FollowJul 26, 2025 06:15:15Fazilka, Punjab:
भले ही कारगिल के युद्ध को हुए 26 वर्ष बीत चुके हैं, लेकिन इस युद्ध में देश के लिए बलिदान दे चुका फाजिल्का के गांव साबूआना का बलविंद्र सिंह दो दशक बाद भी मां के लिए जिंदा है। मां ने अपने तीन ओर बेटों के साथ-साथ चौथे बलिदानी बेटे को भी जायदाद में हिस्सा देते हुए उसके लिए विशेष कमरा तैयार करवाया है। जहां 24 घंटे लाइट व पंखा चलता है, पानी के अलावा अन्य व्यवस्था रहती। आखिरी बार शहीद द्वारा पहनी गई वर्दी भी इसी कमरे में मौजूद रहती है। मां के अनुसार कई बार उसे बेटे के आने की आहट सुनाई दी, उसका बेटा कमरे में आकर आराम करता है और फिर से डयूटी पर चला जाता है।
1999 में भारतीय सरजमीं पर कब्जे का स्वपन देख कारगिल में घुसपैठ करने वाली पाक फौज को भारतीय सेना ने करारा जवाब दिया था, लेकिन उस जंग में भारत ने भी अपने कई सपूतों को खोया था। उनमें से एक था फाजिल्का के गांव साबूआना का बलविंद्र सिंह, जिसने दुश्मनों से लड़ते हुए मातृभूमि की रक्षा के लिए अपने प्राण देश के लिए न्योछावर कर दिए। तब बलविंद्र सिंह महज 19 वर्ष का था।
हालांकि बाद में परिवार गांव साबूआना से फाजिल्का के साथ कांशी राम कालोनी के निकट आकर बस गया, जिसे बाद में उस जगह को शहीद बलविंद्र सिंह यादगारी का नाम दिया गया। मां बचन कौर ने बताया कि बलविंद्र सिंह जब 17 वर्ष का था, तो उसने फौज में जाने की ठानी, हालांकि उनके रिश्तेदारों में कई लोगों के फौज में होने के चलते उसे कोई डर नहीं था,उसने फौज में भर्ती हासिल की। अभी भर्ती हुए कुछ ही समय हुआ था कि कारगिल को लेकर दोनों देशों में विवाद पैदा हो गया।
नम आंखों से मां बचन कौर ने बताया कि उसके बेटे ने दूर से दो दुश्मनों को देखा और उन पर धावा बोल दिया, करीब पांच घंटे तक वह उनसे लड़ा, लेकिन उसके पास मौजूद असला खत्म हो जाने के चलते वह देश के लिए कुर्बान हो गया। मां ने बताया कि उसे कई बार बलविंद्र सिंह के घर आने का अहसास हुआ। बलविंद्र सिंह के लिए एक कमरा तैयार करवाया।
बलिदानी बलविंद्र सिंह के कमरे में उसकी फोटो और मिले सम्मान आवार्ड के अलावा गुरूओं की तस्वीरें लगी हैं, जहां घर में मौजूद बलविंद्र के भाई बूटा सिंह और उसकी पत्नी जसविंद्र कौर रोजाना धूप बत्ती व अन्य सेवा करते ही हैं।
भाई बूटा सिंह का कहना है कि उसका भाई मरा नहीं है बल्कि देश के लिए बलिदान हुआ है और बलिदानी हमेशा अमर रहते हैं। उन्होंने बताया कि भले ही उसके नौजवान भाई ने देश के लिए बलिदान दिया, लेकिन उन्होंने अपने कदम पीछे नहीं हटाए, बल्कि परिवार उसके नक्शे कदमों पर चल रहा है।
8
Report
NRNARINDER RATTU
FollowJul 26, 2025 06:00:14Nawanshahr, Punjab:
Story idea --For Approval
From -Nawanshahr
Reporter --Narinder Rattu.
ਹੈਡਲਾਇਨ ---ਔੜ ਚ ਹੋਇਆ ਸੜਕ ਹਾਦਸਾ ।
ਮੋਟਰਸਾਇਕਲ ਤੇ ਗੱਡੀ ਦੀ ਹੋਈ ਟੱਕਰ।
ਮੋਟਰਸਾਇਕਲ ਸਵਾਰ ਗੰਭੀਰ ਜਖਮੀ ।
ਐਂਕਰ --- ਜ਼ਿਲ੍ਹਾ ਨਵਾਂਸ਼ਹਿਰ ਦੇ ਕਸਬਾ ਔੜ ਨਜ਼ਦੀਕ ਨਵਾਂਸ਼ਹਿਰ ਔੜ ਬਾਈਪਾਸ ਤੇ ਇਕ ਮੋਟਰ ਸਾਇਕਲ ਤੇ ਇਕ ਗੱਡੀ ਦੀ ਦੇਰ ਸ਼ਾਮ ਭਿਆਨਕ ਟੱਕਰ ਹੋਣ ਕਾਰਨ ਮੋਟਰ ਸਾਇਕਲ ਸਵਾਰ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਹੈ । ਨੇੜੇ ਦੇ ਦੁਕਾਨਦਾਰਾ ਨੇ ਦੱਸਿਆ ਕਿ ਆਵਾਜ ਐਨੀ ਜੋਰਦਾਰ ਸੀ ਉਹ ਇਕਦਮ ਦੁਕਾਨਾਂ ਤੋ ਬਾਹਰ ਆਏ ਤਾ ਦੇਖਿਆ ਕਿ ਇਕ ਗੱਡੀ ਨਾਲ ਮੋਟਰਸਾਇਕਲ ਸਵਾਰ ਦੀ ਟੱਕਰ ਹੋਈ ਪਈ ਸੀ ਤੇ ਮੋਟਰ ਸਾਇਕਲ ਸਵਾਰ ਜਖਮੀ ਜਮੀਨ ਤੇ ਪਿਆ ਸੀ । ਲੋਕਾਂ ਵਲੋਂ ਸੜਕ ਸੁਰਖਿਆ ਫੋਰਸ ਨੂੰ ਸੂਚਨਾ ਦਿਤੀ ਗਈ । ਪੁਲਿਸ ਦੀ ਐਸ,ਐਸ,ਐਫ਼ ਦੀ ਟੀਮ ਨੇ ਜਖਮੀ ਨੌਜਵਾਨ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭੇਜ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਹੈ। ਅਤੇ ਜ਼ਖ਼ਮੀ ਵਿਅਕਤੀ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਹੈ। ਸਾਰੀ ਘਟਨਾ ਦੀ ਸੀ ਸੀ ਟੀ ਵੀ ਵਿੱਚ ਕੈਦ ਹੋਈ ਹੈ।
ਬਾਈਟ --- ਮੌਕੇ ਦਾ ਗਵਾਹ
ਬਾਈਟ -- ਏ,ਐਸ, ਆਈ ਰਾਜਿੰਦਰ ਕੁਮਾਰ
8
Report
SBSANJEEV BHANDARI
FollowJul 26, 2025 05:47:40Zirakpur, Punjab:
ਜ਼ੀਰਕਪੁਰ
23 ਜੁਲਾਈ ਨੂੰ ਇੱਕ 16 ਸਾਲਾ ਲੜਕੀ ਨੂੰ ਕਥਿਤ ਤੌਰ 'ਤੇ ਅਗਵਾ ਕੀਤਾ ਗਿਆ, ਚਲਦੀ ਕਾਰ ਵਿੱਚ ਜਬਰ-ਜਨਾਹ ਕੀਤਾ ਗਿਆ, ਅਤੇ ਬਾਅਦ ਵਿੱਚ ਉਸ ਥਾਂ ਦੇ ਨੇੜੇ ਛੱਡ ਦਿੱਤਾ ਗਿਆ ਜਿੱਥੋਂ ਉਸਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਚੁੱਕਿਆ ਸੀ। ਇਹ ਘਟਨਾ ਜ਼ੀਰਕਪੁਰ ਦੇ ਵੀਆਈਪੀ ਰੋਡ 'ਤੇ ਮੈਟਰੋ ਮਾਲ ਨੇੜੇ ਰਾਤ 8 ਵਜੇ ਦੇ ਕਰੀਬ ਵਾਪਰੀ, ਜਦੋਂ ਇੱਕ ਸੈਲੂਨ ਵਿੱਚ ਕੰਮ ਕਰਨ ਵਾਲੀ ਲੜਕੀ ਕੰਮ ਤੋਂ ਬਾਅਦ ਘਰ ਵਾਪਸ ਆਉਣ ਲਈ ਆਟੋ ਦੀ ਉਡੀਕ ਕਰ ਰਹੀ ਸੀ। ਪੀੜਤ ਦੇ ਅਨੁਸਾਰ, ਦੋ ਵਿਅਕਤੀਆਂ ਨੇ ਉਸਨੂੰ ਇੱਕ ਕਾਰ ਵਿੱਚ ਜ਼ਬਰਦਸਤੀ ਬਿਠਾਇਆ, ਯਾਤਰਾ ਦੌਰਾਨ ਉਸ ਨਾਲ ਕੁੱਟਮਾਰ ਕੀਤੀ, ਅਤੇ ਉਸਨੂੰ ਫੇਜ਼ 11 ਅਤੇ ਟ੍ਰਿਬਿਊਨ ਚੌਕ ਨੇੜੇ ਇੱਕ ਜੰਗਲੀ ਖੇਤਰ ਵਿੱਚ ਲੈ ਗਏ। ਪੀੜਤ ਨੇ ਕਿਹਾ ਕਿ ਦੋਸ਼ੀ ਉਸਦੇ ਭਰਾ ਦਾ ਨਾਮ ਲੈ ਰਹੇ ਸਨ ਅਤੇ ਉਸ ਨਾਲ ਜਬਰ-ਜਨਾਹ ਕਰ ਰਹੇ ਸਨ। ਜਬਰ-ਜਨਾਹ ਤੋਂ ਬਾਅਦ, ਦੋਸ਼ੀਆਂ ਨੇ ਉਸਨੂੰ ਉਸੇ ਥਾਂ 'ਤੇ ਵਾਪਸ ਛੱਡ ਦਿੱਤਾ ਜਿੱਥੋਂ ਉਨ੍ਹਾਂ ਨੇ ਉਸਨੂੰ ਚੁੱਕਿਆ ਸੀ। ਪੀੜਤਾ ਦੀ ਮਾਂ ਦੇ ਬਿਆਨ ਦੇ ਆਧਾਰ 'ਤੇ, ਪੁਲਿਸ ਨੇ ਅਣਪਛਾਤੇ ਕਾਰ ਚਾਲਕਾਂ ਖਿਲਾਫ਼ ਬੀਐਨਐਸ ਦੀ ਧਾਰਾ 64, 3/5, ਅਤੇ ਪੋਕਸੋ ਐਕਟ ਧਾਰਾ 6 ਤਹਿਤ ਮਾਮਲਾ ਦਰਜ ਕਰ ਲਿਆ ਹੈ।
SHOTS POLICE STATION
FIR
5
Report
SBSANJEEV BHANDARI
FollowJul 26, 2025 05:30:09Zirakpur, Punjab:
ਡੇਰਾਬੱਸੀ
ਅੰਬਾਲਾ-ਚੰਡੀਗੜ੍ਹ ਹਾਈਵੇ 'ਤੇ ਡੇਰਾਬੱਸੀ ਨੇੜੇ ਚੱਲਦੇ ਟਰੱਕ ਵਿੱਚ ਡਰਾਈਵਰ ਨੂੰ ਅਚਾਨਕ ਹਾਰਟ ਅਟੈਕ ਆ ਗਿਆ। ਹਾਲਾਂਕਿ ਹਾਰਟ ਅਟੈਕ ਕਾਰਨ ਉਸ ਦੀ ਮੌਤ ਹੋ ਗਈ, ਪਰ ਉਹ ਟਰੱਕ ਨੂੰ ਸੜਕ ਦੇ ਕਿਨਾਰੇ ਸੁਰੱਖਿਅਤ ਰੂਪ ਵਿੱਚ ਰੋਕਣ ਵਿੱਚ ਕਾਮਯਾਬ ਰਿਹਾ।
ਜਾਣਕਾਰੀ ਮੁਤਾਬਕ 54 ਸਾਲਾ ਸਤਨਾਮ ਸਿੰਘ, ਨਿਵਾਸੀ ਗੰਗੋਹ (ਜਿਲਾ ਸਾਹਰਨਪੁਰ, ਉੱਤਰ ਪ੍ਰਦੇਸ਼) ਆਪਣੀ ਅਸ਼ੋਕ ਲੇਲੈਂਡ ਟਰੱਕ ਵਿੱਚ ਅੰਮ੍ਰਿਤਸਰ ਸਾਈਡ ਤੋਂ ਮਾਲ ਲੋਡ ਕਰਕੇ ਵਾਪਸ ਸਾਹਰਨਪੁਰ ਜਾ ਰਿਹਾ ਸੀ। ਟਰੱਕ ਵਿੱਚ ਉਸਦੇ ਨਾਲ ਕੋਈ ਕੰਡਕਟਰ ਨਹੀਂ ਸੀ।
ਜਦੋਂ ਟਰੱਕ ਡੇਰਾਬੱਸੀ ਰੇਲਵੇ ਓਵਰਬ੍ਰਿਜ ਤੋਂ ਤੇਜ਼ੀ ਨਾਲ ਹੇਠਾਂ ਉਤਰ ਰਿਹਾ ਸੀ ਅਤੇ ਡੀਏਵੀ ਸਕੂਲ ਦੇ ਨੇੜੇ ਪਹੁੰਚਿਆ, ਤਾਂ ਉਸ ਸਮੇਂ ਸਤਨਾਮ ਨੂੰ ਹਾਰਟ ਅਟੈਕ ਆਇਆ। ਜਾਂਚ ਅਫਸਰ ਏਐਸਆਈ ਕੁਲਦੀਪ ਸਿੰਘ ਮੁਤਾਬਕ, ਡਰਾਈਵਰ ਨੇ ਸਮਝਦਾਰੀ ਦਿਖਾਉਂਦੇ ਹੋਏ ਟਰੱਕ ਨੂੰ ਸੜਕ ਦੇ ਕਿਨਾਰੇ ਰੋਕ ਦਿੱਤਾ।
ਇਸ ਤੋਂ ਬਾਅਦ, ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਟਰੱਕ ਤੋਂ ਉਤਾਰ ਕੇ ਐਸਐਸਐਫ ਦੇ ਪੈਟਰੋਲ ਵਾਹਨ ਰਾਹੀਂ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
Videos
11
Report
ASAnmol Singh Warring
FollowJul 26, 2025 05:01:56Sri Muktsar Sahib, Punjab:
ਗੈਂਗਸਟਰਾਂ ਦੇ ਨਾਂ ਤੇ 5 ਲੱਖ ਦੀ ਫਰੋਤੀ ਮੰਗਣ ਵਾਲਾ ਪੁਲਿਸ ਨੇ ਕੀਤਾ ਗ੍ਰਫਤਾਰ ਹਲਕਾਂ ਮਲੋਟ ਦੇ ਪਿੰਡ ਲੱਕੜਵਾਲਾ ਵਿਖੇ ਸਰਕਾਰੀ ਟੀਚਰ ਤੋਂ ਪਿੰਡ ਦਾ ਨਿਕਲਿਆ ਫਿਰੌਤੀ ਮੰਗਣ ਵਾਲਾ ਪੁਲਿਸ ਨੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਮਿਲਿਆ ਪੁਲਿਸ ਰਿਮਾਂਡ
ਪਿੰਡ ਲੱਕੜਵਾਲਾ ਵਿਖੇ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਪਰਮਿੰਦਰ ਸਿੰਘ ਤੋਂ ਪੰਜ ਲੱਖ ਦੀ ਫਰੌਤੀ ਮੰਗਣ ਵਾਲੇ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ। ਮਲੋਟ ਦੇ ਡੀਐਸਪੀ ਇਕਬਾਲ ਸਿੰਘ ਸੰਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਲੱਕੜਵਾਲਾ ਦੇ ਸਕੂਲ ਵਿਖੇ ਪਰਮਿੰਦਰ ਸਿੰਘ ਨਾਮ ਦਾ ਵਿਅਕਤੀ ਅਧਿਆਪਕ ਵਜੋਂ ਕੰਮ ਕਰ ਰਿਹਾ ਹੈ ਨੂੰ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਅਤੇ ਇੱਕ ਮੈਸੇਜ ਕਰਕੇ ਵੀ ਪੰਜ ਲੱਖ ਰੁਪਏ ਦੀ ਫਰੋਤੀ ਮੰਗੀ ਜਾ ਰਹੀ ਸੀ ਲਿਖਤੀ ਮੈਸੇਜ ਵਿੱਚ ਵੀ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਤੋਂ ਇਲਾਵਾ ਹੋਰ ਗੈਂਗਸਟਰਾਂ ਦੇ ਨਾਮ ਲਿਖੇ ਗਏ ਹਨ ਅਤੇ ਜੋ ਫੋਨ ਕੀਤੇ ਜਾ ਰਹੇ ਸਨ ਉਸ ਵਿੱਚ ਵੀ ਗੋਲਡੀ ਬਰਾੜ ਦਾ ਜ਼ਿਕਰ ਕਰਦਿਆਂ ਪਰਮਿੰਦਰ ਸਿੰਘ ਨੂੰ 5 ਲੱਖ ਰੁਪਏ ਦੇਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਡੀਐਸਪੀ ਸੰਧੂ ਨੇ ਕਿਹਾ ਕਿ ਫੜਿਆ ਹੋਇਆ ਵਿਅਕਤੀ ਵੀ ਇਸੇ ਪਿੰਡ ਲੱਕੜਵਾਲਾ ਦਾ ਰਹਿਣ ਵਾਲਾ ਹੈ ਤੇ ਉਸ ਦਾ ਨਾਮ ਜਸਪ੍ਰੀਤ ਸਿੰਘ ਹੈ। ਉਹਨਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹ ਇਸ ਦੇ ਅਜੇ ਤੱਕ ਕਿਸ ਗੈਂਗਸਤਰ ਨਾਲ ਸਬੰਧ ਹਨ ਜਾਂ ਨਹੀਂ ਕੀ ਇਸ ਤੇ ਪਹਿਲਾਂ ਵੀ ਕੋਈ ਪਰਚਾ ਦਰਜ ਹੈ ਉਣਾ ਕਿਹਾਂ ਕਿ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਵੇਰਵੇ ਉਹ ਪੁਲਿਸ ਰਿਮਾਂਡ ਲੈ ਕੇ ਪ੍ਰਾਪਤ ਕਰਨਗੇ ਫਿਲਹਾਲ ਕੋਈ ਮਾਮਲੇ ਨਹੀਂ ਜਸਪ੍ਰੀਤ ਸਿੰਘ ਲੱਕੜਵਾਲਾ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਅਦਾਲਤ ਵਿਚ ਪੇਸ਼ ਕਰਨ ਉਪਰਤ ਇਕ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ
14
Report
KDKuldeep Dhaliwal
FollowJul 26, 2025 04:45:50Mansa, Punjab:
ਪਰਵਿੰਦਰ ਝੋਟਾ ਦੇ ਯਾਤਰਾ ਵਿੱਚ ਪਹੁੰਚਣ ਨਾਲ ਵਿਧਾਇਕ ਤੇ ਆਪ ਦਾ ਕੋਈ ਲੀਡਰ ਵੀ ਨਹੀਂ ਹੋਇਆ ਹਾਜ਼ਰ
ਐਂਕਰ: ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਅੱਜ ਮਾਨਸਾ ਵਿਖੇ ਨਸ਼ਾ ਮੁਕਤੀ ਯਾਤਰਾ ਦਾ ਆਗਾਜ਼ ਕਰਨ ਦੇ ਲਈ ਵਿਧਾਇਕ ਵੱਲੋਂ ਮਾਨਸਾਂ ਦੇ ਸੈਂਟਰਲ ਪਾਰਕ ਦੇ ਵਿੱਚ ਸਵੇਰੇ 7 ਵਜੇ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਸੀ ਪਰ ਪ੍ਰੋਗਰਾਮ ਦੇ ਵਿੱਚ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾ ਰਿਹਾ ਨੌਜਵਾਨ ਪਰਵਿੰਦਰ ਸਿੰਘ ਪਹੁੰਚ ਗਿਆ ਅਤੇ ਪਰਵਿੰਦਰ ਸਿੰਘ ਦੇ ਪਹੁੰਚਣ ਦੇ ਕਾਰਨ ਨਾ ਤਾਂ ਵਿਧਾਇਕ ਪਹੁੰਚਿਆ ਨਾ ਹੀ ਆਮ ਆਦਮੀ ਪਾਰਟੀ ਦਾ ਕੋਈ ਹੋਰ ਲੀਡਰ ਪਹੁੰਚਾ ਜਿਸ ਕਾਰਨ ਨਗਰ ਕੌਂਸਲ ਦੀ ਕਮੇਟੀ ਦੇ ਮੁਲਾਜ਼ਮਾਂ ਨਾਲ ਪਰਵਿੰਦਰ ਸਿੰਘ ਝੋਟੇ ਦੀ ਬਹਿਸ ਹੋਈ ਅਤੇ ਇਸ ਦੌਰਾਨ ਮੁਲਾਜ਼ਮ ਆਪਣਾ ਸਮਾਨ ਚੱਕ ਕੇ ਰਫੂ ਚੱਕਰ ਹੋ ਗਏ ਅਤੇ ਸਮਾਗਮ ਦੇ ਵਿੱਚ ਕੋਈ ਵਰਕਰ ਜਾਂ ਆਮ ਲੋਕ ਵੀ ਨਹੀਂ ਪਹੁੰਚੇ ਜਿਸ ਕਾਰਨ ਸਰਕਾਰ ਦੀ ਨਸ਼ਿਆਂ ਵਿਰੁੱਧ ਯਾਤਰਾ ਦੀ ਫੂਕ ਨਿਕਲ ਗਈ
13
Report
KSKuldeep Singh
FollowJul 26, 2025 04:02:45Banur, Punjab:
ਕੁਲਦੀਪ ਸਿੰਘ
ਬਨੂੜ -
* *ਸੜਕ ਹਾਦਸਿਆਂ ਦਾ ਕਾਰਨ ਬਣ ਰਹੀ *ਸੜਕ ਨੂੰ ਲੈ ਕੇ Zee Media ਦੀ ਖਬਰ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ ਹੈ।* ਖਬਰ ਨਸ਼ਰ ਹੋਣ ਤੋਂ ਬਾਅਦ *ਸੜਕ ਨਿਰਮਾਣ ਦਾ ਕੰਮ ਸ਼ੁਰੂ ਹੋਇਆ ਹੈ ਜਿਸ ਨਾਲ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੀ ਹੈ।
ਜ਼ੀਰਕਪੁਰ ਤੋਂ ਰਾਜਪੁਰਾ ਹਾਈਵੇ ਦੇ ਨਵ ਨਿਰਮਾਣ ਦੌਰਾਨ ਬਹੁਤ ਸਾਰੀਆਂ ਜਗ੍ਹਾ ਉੱਤੇ ਸੜਕ ਦਾ ਕੰਮ ਅਧੂਰਾ ਪਿਆ ਸੀ। ਹਾਈਵੇ ਦੇ ਉੱਤੇ ਪਿੰਡਾਂ ਨੂੰ ਮੁੜਨ ਵਾਲੇ ਰਸਤਿਆਂ ਤੇ ਸੜਕ ਦੇ ਅਧੂਰੇ ਕੰਮ ਕਾਰਨ ਸੜਕ ਤੇ ਫੈਲੀ ਨਾਲ ਟੂ ਵਿਹਲਰ ਚਾਲਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਈ ਹਾਦਸੇ ਵੀ ਹੋਏ ਸਨ।
ਇਸੇ ਸਮੱਸਿਆ ਨੂੰ ਲੈ ਕੇ ਪਿੰਡ ਜੰਗਪੁਰਾ ਦੀ ਪੰਚਾਇਤ ਵੱਲੋਂ NHAI ਦੇ ਕੋਲ ਆਨਲਾਈਨ ਕੰਪਲੇਂਟ ਦਰਜ ਕਰਵਾਈ ਗਈ ਸੀ। Zee Media ਵੱਲੋਂ ਨਸ਼ਰ ਕੀਤੇ ਮੁੱਦੇ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ ਹੈ ਅਤੇ ਨੈਸ਼ਨਲ ਹਾਈਵੇ ਵੱਲੋਂ ਸਮੁੱਚੇ ਸੜਕੀ ਕੱਟਾਂ ਦੇ ਉੱਤੇ ਸੜਕ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਨਾਲ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੀ ਹੈ।
ਸ਼ਾਰਟ -
ਬਾਈਟ - ਪਿੰਡ ਜੰਗਪੁਰਾ ਦੀ ਪੰਚਾਇਤ।
14
Report
BSBhushan Sharma
FollowJul 26, 2025 04:02:37Nurpur, Himachal Pradesh:
लोकेशन नूरपुर भूषण शर्मा
शादी की उम्र में देश के काम आए थे फतेहपुर कारगिल शहीद अशोक कुमार
कारगिल दिवस पर शहीद की परिवार का छलका दर्द
परिवार ने खुद बनाए ,शहिद के नाम का गेट पर आज भी उपेक्षा का शिकार
एंकर -शहीदों के नाम पर लगेंगे वर्ष मेले।वतन पर मिटने वालों का यही आखिरी निशान होगा।
यह पंक्तियां फतेहपुर की लोहारा पंचायत के कारगिल शहीद अशोक कुमार की शहादत पर बिल्कुल सटीक बैठती हैं। अशोक कुमार 24 वर्ष की उम्र में शहादत का जाम पीकर सदा के लिए अमर हो गया। आज भी उनकी शहादत जनता के दिलों में धड़कन बनकर धड़कती है।
हिमाचल प्रदेश के जिला कांगडा विधानसभा फतेहपुर के शहीद अशोक कुमार कारगिल युद्ध में शहीद हुए थे, और वे शादी की उम्र में ही देश के लिए शहीद हो गए। शहीद अशोक कुमार हिमाचल प्रदेश जिला कांगडा की विधानसभा फतेहपुर के लौहारा के रहने वाले थे। कारगिल युद्ध के दौरान, उन्होंने देश की रक्षा करते हुए अपनी जान कुर्बान कर दी। उस समय, वे शादी की उम्र के थे, लेकिन उन्होंने अपने जीवन का बलिदान देश के लिए दिया। फतेहपुर के कारगिल शहीद अशोक कुमार कम उम्र में शहीद हुए थे। 24 साल की उम्र में, उन्होंने देश के लिए अपना सर्वोच्च बलिदान दिया.
शादी की उम्र में देश के काम आए थे फतेहपुर कारगिल शहीद अशोक कुमार
शहीद अशोक कुमार भतीजा जसपींदर ने शहीद अशोक कुमार की माता अपनी दादी शांति देवी के साथ बेटे हुए इस दौरान जसपींदर कुमार ने बताया की मेरा चाचा अशोक कुमार कारगिल युद्ध में 20 जून 1999 को शहीद हो गया था। हमने कभी भी सरकार से किसी चीज की मांग नहीं की। गैस एजैंसी हमें दी, इसके लिए हम उनका धन्यवाद करते हैं। उन्होंने बताया कि इसके अलावा एक हैंडपंप व एक सड़क का निर्माण शहीद के नाम पर सरकार द्वारा करवाया गया है।
कारगिल दिवस पर शहीद की परिवार का छलका दर्द, परिवार ने खुद बनाए ,शहिद के नाम का गेट पर आज भी उपेक्षा का शिकार ।
शहिद अशोक कुमार के भतीजे जसपींदर कुमार ने कि उनके परिवार ने उनके गांव में आने वाले रास्ते पर खुद ही शहीदी गेट बनवाया था मगर उस गेट के किनारों में डंगे लगना अभी बाकी हैं। अगर समय पर डंगे नहीं लगे तो शहीद की याद में बनाया गया शहीदी गेट कभी भी गिर सकता है। उन्होंने सरकार से इस शहीदी गेट के आसपास डंगे लगाने की मांग करते हुए घर को जाने वाली सड़क की हालत को सुधारने की भी मांग की है। शहीद के पिता व भाई की मृत्यु हो चुकी है। अब परिवार में माता, भाभी व भतीजा-भतीजी हैं। एक भतीजी की शादी हो चुकी है जबकि एक अभी पढ़ाई कर रही है। उन्होंने बताया कि देश पर मर मिटने वाले मेरे बेटे का एक ही सपना था कि पहले मकान बनाऊंगा उसके बाद ही शादी करूंगा लेकिन उससे पहले ही वो देश के लिए कुर्बान हो गया। हमने पक्का मकान बनाकर अपने बेटे की इच्छा पूरी कर दी है। हर वर्ष 26जुलाई को कारगिल विजय दिवस मनाया जाता है जिसमें शहीदों की शहादत को याद किया जाता है।
बाइट - जसपींदर कुमार शहीद अशोक के भतीजे
14
Report
KBKulbir Beera
FollowJul 26, 2025 04:02:27Bathinda, Punjab:
ਬ੍ਰੇਕਿੰਗ ਨਿਊਜ਼
ਬਠਿੰਡਾ ਦੇ ਪਿੰਡ ਤੁੰਗਵਾਲੀ ਵਿਖੇ ਪਰਵਾਸੀ ਮਜਦੂਰਾਂ ਨੂੰ ਨਸ਼ੇੜੀਆਂ ਵੱਲੋਂ ਲੁੱਟਣ ਦੀ ਕੋਸ਼ਿਸ਼
ਤੇਜ਼ਧਾਰ ਅਤੇ ਮਾਰੂ ਹਥਿਆਰਾਂ ਨਾਲ ਲੈ ਕੇ ਆਏ ਸਨ ਲੁਟੇਰੇ
ਬਚਾਅ ਕਰਨ ਆਏ ਨੌਜਵਾਨ ਤੇ
ਲੁਟੇਰਿਆਂ ਨੇ ਕੀਤਾ ਹਮਲਾ
ਭੱਜੇ ਜਾਂਦੇ ਲੁਟੇਰਿਆਂ ਦਾ ਹਥਿਆਰ ਝੋਨੇ ਵਿੱਚ ਡਿੱਗਿਆ
ਜ਼ਖਮੀ ਨੌਜਵਾਨ ਨੂੰ ਇਲਾਜ ਲਈ ਲਿਆਂਦਾ ਗਿਆ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ
ਜਖਮੀ ਦਾ ਕਹਿਣਾ ਹੈ ਕਿ ਲੁਟੇਰੇ ਤਿੰਨ ਸਨ ਅਤੇ ਮਜ਼ਦੂਰਾਂ ਨੂੰ ਲੁੱਟਣ ਪਏ ਤਾਂ ਜਦੋਂ ਅਸੀਂ ਬਚਾਉਣ ਲੱਗੇ ਤਾਂ ਸਾਡੇ ਤੇ ਵੀ ਹਮਲਾ ਕਰ ਦਿੱਤਾ ਜਿਸ ਵਿੱਚ ਮੇਰੇ ਕਈ ਕਿਰਪਾਨਾਂ ਮਾਰੀਆਂ ਅਤੇ ਮੌਕੇ ਤੋਂ ਭੱਜ ਗਏ
ਪਿੰਡ ਤੁੰਗਵਾਲੀ ਦੇ ਸਰਪੰਚ ਦਾ ਕਹਿਣਾ ਹੈ ਕਿ ਸਾਡੇ ਪਿੰਡ ਵਿੱਚ ਜਾਨਾ ਇਹਨਾਂ ਨਸ਼ੇੜੀਆਂ ਨੇ ਚੋਰੀਆਂ ਚਕਾਰੀਆਂ ਦਾ ਕੰਮ ਵੱਡੇ ਪੱਧਰ ਤੇ ਹੋ ਰਿਹਾ ਹੈ ਸਾਡੀ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਹਨਾਂ ਦੇ ਨੱਥ ਪਾਈ ਜਾਵੇ ਲੋਕ ਬਹੁਤ ਤੰਗ ਪਰੇਸ਼ਾਨ ਹਨ।
13
Report
RKRAJESH KATARIA
FollowJul 26, 2025 04:02:17Firozpur, Punjab:
ਲੋਕਾਂ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਚੋਰ ਨੂੰ ਫੜ ਕੇ ਖੂਬ ਕੀਤੀ ਛਿੱਤਰ ਪਰੇਡ, ਛਿੱਤਰ ਪਰੇਡ ਕਰਨ ਤੋਂ ਬਾਅਦ ਚੋਰ ਨੂੰ ਲੋਕਾਂ ਨੇ ਕੀਤਾ ਪੁਲਿਸ ਹਵਾਲੇ
ਫਿਰੋਜ਼ਪੁਰ ਸ਼ਹਿਰ ਦੇ ਊਧਮ ਸਿੰਘ ਚੌਂਕ ਦੇ ਕੋਲ ਪੁੱਡਾ ਮਾਰਕੀਟ ਵਿੱਚ ਲੋਕਾਂ ਨੇ ਇੱਕ ਮੋਟਰਸਾਈਕਲ ਚੋਰ ਨੂੰ ਮੋਟਰਸਾਈਕਲ ਚੋਰੀ ਕਰਦਿਆਂ ਫੜ ਲਿਆ ਉਸ ਨੂੰ ਖੰਭੇ ਨਾਲ ਬੰਨ ਕੇ ਉਸ ਦੀ ਖੂਬਛਿਤਰ ਪਰੇਡ ਕੀਤੀ ਤੇ ਛਿੱਤਰ ਪਰੇਡ ਕਰਨ ਤੋਂ ਬਾਅਦ ਉਸ ਨੂੰ ਫਿਰੋਜ਼ਪੁਰ ਥਾਣਾ ਸਿਟੀ ਦੀ ਪੁਲਿਸ ਹਵਾਲੇ ਕਰ ਦਿੱਤਾ ਛਿੱਤਰ ਪਰੇਡ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਆਏ ਦਿਨ ਉਹਨਾਂ ਦੇ ਮੋਟਰਸਾਈਕਲ ਇਹ ਚੋਰ ਬੜੀ ਆਸਾਨੀ ਨਾਲ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ ਉਹਨਾਂ ਦੱਸਿਆ ਕਿ ਉਹਨਾਂ ਦਾ ਪਹਿਲਾ ਵੀ ਇੱਕ ਮੋਟਰਸਾਈਕਲ ਚੋਰੀ ਹੋ ਚੁੱਕਿਆ ਹੈ ਤੇ ਦੂਜਾ ਵੀ ਇਹ ਚੋਰ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਸੀ ਜਿਸ ਨੂੰ ਅੱਜ ਅਸੀਂ ਰੰਗੇ ਹੱਥੀ ਫੜ ਲਿਆ ਹੈ ਅਸੀਂ ਲੋਕ ਬਹੁਤ ਪਰੇਸ਼ਾਨ ਹਾਂ ਇਹਨਾਂ ਚੋਰਾਂ ਤੋਂ ਜਦੋਂ ਇਹਨਾਂ ਨੂੰ ਪੁਲਿਸ ਹਵਾਲੇ ਕਰੀਦਾ ਹੈ ਤਾਂ ਇਹ ਫਿਰ ਪੁਲਿਸ ਤੋਂ ਛੁੱਟ ਕੇ ਆ ਕੇ ਫਿਰ ਸਾਡੇ ਲੋਕਾਂ ਦਾ ਮੋਟਰਸਾਈਕਲ ਚੋਰੀ ਕਰ ਲਿਆ ਜਾਂਦੇ ਹਨ। ਇਸ ਕਰਕੇ ਮਜਬੂਰਨ ਸਾਨੂੰ ਇਹਨਾਂ ਦੀ ਖੁਦ ਸੇਵਾ ਕਰਨੀ ਪਈ ਹੈ।
ਬਾਈਟ ਪੀੜਿਤ ਲੋਕ
ਉਥੇ ਥਾਣਾ ਸਿਟੀ ਦੇ ਐਸਐਚ ਓ ਜਤਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਵੱਲੋਂ ਇਸ ਚੋਰ ਨੂੰ ਫੜ ਕੇ ਸਾਡੇ ਹਵਾਲੇ ਕੀਤਾ ਗਿਆ ਹੈ ਜਿਸ ਤੋਂ ਅਸੀਂ ਪੁੱਛ ਗਿੱਛ ਕਰਾਂਗੇ ਤੇ ਇਸ ਚੋਰ ਕੋਲੋਂ ਹੋਰ ਵੀ ਕਈ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਣ ਦੀ ਉਮੀਦ ਹੈ
ਬਾਈਟ ਜਤਿੰਦਰ ਸਿੰਘ ਐੱਸ ਐੱਚ ਓ ਥਾਣਾ ਸਿਟੀ
14
Report