Become a News Creator

Your local stories, Your voice

Follow us on
Download App fromplay-storeapp-store
Advertisement
Back
Kullu175101

बरसात के बाद पहाड़ दरकने से गांव में मची अफरा-तफरी!

MTManish Thakur
Jul 26, 2025 06:15:46
Kullu, Himachal Pradesh
बरसात के बाद मौसम खुलने से पहाड़ दरकने लगे है। सैंज घाटी की देहुरीधार पंचायत के दरमेढा गांव के पीछे पहाड़ी से भूस्खलन हो गया। भारी-भरकम चट्टान, पत्थर और मलबा गिरने से गांव के लोग जान बचाकर सुरक्षित जगह की ओर भागे। पहाड़ी से रुक-रुक भूस्खलन होता रहा। सूचना के बाद पंचायत प्रधान मौके पर पहुंचे और घटना का जायजा लिया। उन्होंने इसकी सूचना प्रशासन को दी। प्रशासन ने लोगों से रोपा स्थित गेस्ट हाउस में रुकने को कहा। प्रशासन ने ग्रामीणों को टेंट और अन्य सामान उपलब्ध करवाने का भी आश्वासन दिया। पहाड़ी से लगातार भूस्खलन होने से गांव को खतरा हो गया है। लोग पशुओं की सुरक्षा को लेकर भी चिंतित है। हालांकि गांव को किसी तरह का नुकसान नहीं हुआ है। फिलहाल गांव सुरक्षित है और गांव के लोग एहतियातन सुरक्षित स्थान पर निकल गए है। मिली जानकारी के अनुसार गांव के पीछे की पहाड़ी से भूस्खलन हो रहा है। चट्टानें और पत्थर गांव तक आ रहे है। गांव को खतरा बना हुआ है। दरमेढा गांव पर पहाड़ी दरकने से खतरा बना हुआ है। गांव के पीछे की पहाड़ी से लगातार भूस्खलन हो रहा है। गांव के 14 परिवारों के करीब 60 से अधिक सदस्यों में दहशत का माहौल है। डीसी कुल्लू तोरुल एस रवीश ने बताया कि गांव के लोगों की सुरक्षा को लेकर उनके रहने की व्यवस्था की जा रही है। उन्होंने मौके का दौरा किया है। ग्रामीणों से बात कर उन्हें रोपा में ग्रेट हिमालयन नेशनल पार्क के गेस्ट हाउस में ठहरने का विकल्प दिया है। कहा कि प्रशासन पहाड़ी दरकने की स्थित पर नजर रखे हुए है। बाइट - तोरुल एस रवीश डीसी कुल्लू 
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Jul 26, 2025 14:45:09
Zirakpur, Punjab:
ਜ਼ੀਰਕਪੁਰ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਪਟਿਆਲਾ ਰੋਡ 'ਤੇ ਸਥਿਤ ਦੋ ਹੋਟਲਾਂ 'ਤੇ ਛਾਪਾ ਮਾਰ ਕੇ ਉੱਥੇ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਦੋ ਦੋਸ਼ੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ, ਜਿਸ ਵਿੱਚੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਦੂਜੇ ਦੀ ਭਾਲ ਜਾਰੀ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਕੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਹੈ। ਪੁਲਿਸ ਨੇ ਪਟਿਆਲਾ ਰੋਡ 'ਤੇ ਸਥਿਤ ਹੋਟਲ ਅੰਬਾਨੀ ਅਤੇ ਹੋਟਲ ਏ.ਕੇ. ਗ੍ਰੈਂਡ 'ਚ ਇਹ ਛਾਪੇਮਾਰੀ ਕੀਤੀ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਇਮੋਰਲ ਟਰੈਫਿਕਿੰਗ ਪ੍ਰੀਵੈਂਸ਼ਨ ਐਕਟ ਦੀ ਧਾਰਾ 3, 4 ਅਤੇ 5 ਹੇਠ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। BYTE- POLICE SHOTS SHOTS POLICE STATION FIR
0
Report
KCKhem Chand
Jul 26, 2025 14:30:17
Kot Kapura, Punjab:
ਕੋਟਕਪੂਰਾ ਦੇ ਪਿੰਡ ਸਿਰਸੜੀ ਅਤੇ ਅਨੋਖਪੁਰਾ ਦੀਆਂ ਗਰਾਮ ਪੰਚਾਇਤਾਂ ਨੇ ਸਾਂਝੇ ਤੌਰ ’ਤੇ ਜਨਤਕ ਇਕੱਠ ਕਰਕੇ ਕਈ ਅਹਿਮ ਮਤੇ ਪਾਸ ਕੀਤੇ ਹਨ। ਇਸ ਮੀਟਿੰਗ ਦੀ ਪ੍ਰਧਾਨਗੀ ਸਿਰਸੜੀ ਦੀ ਸਰਪੰਚ ਬੀਬੀ ਗਿਆਨ ਕੌਰ ਅਤੇ ਅਨੋਖਪੁਰਾ ਦੇ ਸਰਪੰਚ ਬਲਜੀਤ ਸਿੰਘ ਨੇ ਕੀਤੀ। ਇਸ ਮੌਕੇ ਮਤਿਆਂ ਸਬੰਧੀ ਜਨਤਕ ਰਾਇ ਵੀ ਲਈ ਗਈ, ਜਿਸ ਵਿਚ ਨਗਰ ਦੇ ਪਤਵੰਤੇ ਵਿਅਕਤੀਆਂ ਨੇ ਆਪੋ-ਆਪਣੇ ਸੁਝਾਅ ਦਿੱਤੇ। ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤਿਆਂ ’ਚ ਪਿੰਡ ਦਾ ਵਸਨੀਕ ਮੁੰਡਾ, ਕੁੜੀ ਅਤੇ ਨੂੰਹ ਜੇਕਰ ਵਿਆਹ ਕਰਵਾ ਕੇ ਪਿੰਡ ਵਿਚ ਹੀ ਰਹਿਣਗੇ ਤਾਂ ਸਮੁੱਚੀ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵਲੋਂ ਇਨ੍ਹਾਂ ਦਾ ਬਾਈਕਾਟ ਕਰਕੇ ਪੂਰਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ। ਗਰਾਮ ਪੰਚਾਇਤਾਂ ਨੇ ਪੰਜਾਬ ਸਰਕਾਰ ਅਤੇ ਸਿਵਲ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਸਾਡਾ ਇਸ ਮਾਮਲੇ ’ਚ ਸਹਿਯੋਗ ਕੀਤਾ ਜਾਵੇ। ਮਤੇ ’ਚ ਇਹ ਵੀ ਕਿਹਾ ਕਿ ਜੇਕਰ ਇਸ ਤਰ੍ਹਾਂ ਦੇ ਵਿਆਹਾਂ ’ਤੇ ਸਰਕਾਰੀ ਤੌਰ ’ਤੇ ਪਾਬੰਦੀ ਲਗਾਈ ਜਾਵੇ ਤਾਂ ਅਣਖਾਂ ਖ਼ਾਤਰ ਹੋਣ ਵਾਲੇ ਕਤਲ ਕਾਫ਼ੀ ਹੱਦ ਤੱਕ ਰੁਕ ਸਕਦੇ ਹਨ। ਪਿੰਡ ਦੇ ਵਸਨੀਕ ਹੋਣ ਸਬੰਧੀ ਆਧਾਰ ਕਾਰਡ ਜਾਂ ਵੋਟਰ ਕਾਰਡ ਤੋਂ ਬਿਨ੍ਹਾਂ ਕੋਈ ਵੀ ਵਿਅਕਤੀ ਪਿੰਡ ਵਿਚ ਨਹੀਂ ਰਹਿ ਸਕੇਗਾ। ਮਤਾ ਨੰਬਰ ਤਿੰਨ ਅਨੁਸਾਰ ਰਸਾਇਣਕ ਯਾਨੀ ਚਿੱਟਾ ਨਸ਼ਾ ਵੇਚਣ ਵਾਲੇ ਦੀ ਦੋਹਾਂ ਗਰਾਮ ਪੰਚਾਇਤਾਂ ਵਲੋਂ ਉਕਾ ਮੱਦਦ ਨਹੀਂ ਕੀਤੀ ਜਾਵੇਗੀ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਇਸ ਮੌਕੇ ਨੰਬਰਦਾਰ ਕੁਲਦੀਪ ਸਿੰਘ ਗਿੱਲ, ਚੜ੍ਹਤ ਸਿੰਘ ਗਿੱਲ, ਪੰਚ ਬਲਵੀਰ ਸਿੰਘ, ਅਕਾਸ਼ਦੀਪ ਸਿੰਘ, ਸੁਖਦੀਪ ਕੌਰ, ਵਿਕਰਮਜੀਤ ਸਿੰਘ, ਜਸਪਾਲ ਕੌਰ, ਜਸਪ੍ਰੀਤ ਕੌਰ ਤੋਂ ਇਲਾਵਾ ਬਲਰਾਜ ਸਿੰਘ, ਜਗਦੀਪ ਸਿੰਘ, ਨਛੱਤਰ ਸਿੰਘ ਢਿੱਲੋਂ, ਗੁਰਤੇਜ ਸਿੰਘ, ਬਲਜੀਤ ਸਿੰਘ, ਗੁਰਜੰਟ ਸਿੰਘ, ਬਲਵਿੰਦਰ ਕੌਰ ਅਤੇ ਹੋਰ ਹਾਜ਼ਰ ਸਨ। ਬਾਈਟ ਗਿਆਨ ਕੌਰ ਸਰਪੰਚ
4
Report
PSParambir Singh Aulakh
Jul 26, 2025 14:15:42
Amritsar, Punjab:
ਅੰਮ੍ਰਿਤਸਰ ਪੁਲਿਸ ਨੇ ਫਰੌਤੀਆਂ ਮੰਗਣ ਵਾਲੇ ਗਰੋਹ ਦੇ ਮੈਂਬਰਾਂ ਦਾ ਕੀਤਾ ਇਨਕਾਊਂਟਰ ਵਪਾਰੀਆਂ ਤੋਂ ਫਰੌਤੀਆਂ ਮੰਗਣ ਵਾਲੇ ਗਿਰੋਹ ਦਾ ਅੰਮ੍ਰਿਤਸਰ ਪੁਲਿਸ ਨੇ ਕੀਤਾ ਐਨਕਾਊਂਟਰ ਇੱਕ ਵਪਾਰੀ ਤੋਂ ਫਰੌਤੀ ਮੰਗੀ ਗਈ ਸੀ ਅਤੇ ਉਸ ਦੇ ਘਰ ਦੇ ਬਾਹਰ ਬੋਰਡ ਤੇ ਫਾਇਰਿੰਗ ਵੀ ਕੀਤੀ ਗਈ ਸੀ। ਜਿਸ ਮਗਰੋਂ ਪੁਲਿਸ ਨੇ ਸਖਤ ਐਕਸ਼ਨ ਲੈਂਦੇ ਹੋਏ ਪਹਿਲਾਂ ਹੀ ਕਈ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਅਤੇ ਭਗੌੜਿਆਂ ਦਾ ਅੱਜ ਇਨਕਾਊਂਟਰ ਹੋਇਆ ਚਾਰ ਵਿਅਕਤੀ ਇੱਕ ਵਪਾਰੀ ਤੋਂ ਫਰੌਤੀ ਮੰਗ ਰਹੇ ਸਨ ਅਤੇ ਉਸਦੇ ਘਰ ਤੇ ਗੋਲੀਆਂ ਵੀ ਚਲਾਈਆਂ ਸਨ ਪੁਲਿਸ ਨੇ ਅੱਜ ਇੱਕ ਫਰੌਤੀ ਮੰਗਣ ਵਾਲੇ ਵਿਅਕਤੀ ਦਾ ਇਨਕਾਊਂਟਰ ਕੀਤਾ ਹੈ। ਉਸ ਨੂੰ ਪੁਲਿਸ ਨੇ ਪਹਿਲਾਂ ਹੀ ਕਾਬੂ ਕਰ ਲਿਆ ਸੀ ਅਤੇ ਅੱਜ ਨਿਸ਼ਾਨਦੇਹੀ ਲਈ ਉਸ ਨੂੰ ਪਿਸਤੌਲ ਬਰਾਮਦ ਕਰਨ ਲਈ ਆਈ ਸੀ ਜਿੱਥੇ ਕਿ ਗੁਥਮ ਗੁੱਥੀ ਹੋ ਕੇ ਉਸ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰਨੀ ਦੀ ਕੋਸ਼ਿਸ਼ ਕੀਤੀ ਜਿਸ ਮਗਰੋਂ ਜਵਾਬੀ ਫਾਇਰਿੰਗ ਦੇ ਵਿੱਚ ਉਸਦੀ ਲੱਤ ਤੇ ਗੋਲੀ ਲੱਗੀ ਹੈ। ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਕਹਿਣਾ ਹੈ ਕਿ ਲਗਾਤਾਰ ਇਹ ਲੋਕ ਫਰੌਤੀਆਂ ਮੰਗ ਰਹੇ ਸਨ ਤਾਂ ਅੱਜ ਇਸ ਵਪਾਰੀ ਕੋਲੋਂ ਫਰੋਤੀ ਮੰਗੀ ਗਈ ਹੈ ਇਹ ਕਿਸੇ ਗੈਂਗਸਟਰ ਦਾ ਨਾਮ ਵਰਤ ਕੇ ਫਰੌਤੀ ਮੰਗ ਰਹੇ ਸਨ ਜਿਨਾਂ ਨੂੰ ਪਹਿਲਾਂ ਹੀ ਗਿਰਫਤਾਰ ਕਰ ਲਿਆ ਗਿਆ ਹੈ ਤੇ ਅੱਜ ਨਿਸ਼ਾਨਦੇਹੀ ਮੌਕੇ ਇਸ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਜਿਸ ਮਗਰੋਂ ਇਸ ਦੇ ਪੱਟ ਵਿੱਚ ਗੋਲੀ ਵੱਜੀ ਹੈ ਅਤੇ ਇਹ ਇਸ ਵੇਲੇ ਅੰਮ੍ਰਿਤਸਰ ਦੇ ਇੱਕ ਨਿਜੀ ਹਸਪਤਾਲ ਦੇ ਵਿੱਚ ਦਾਖਿਲ ਹੈ।
3
Report
BSBHARAT SHARMA
Jul 26, 2025 14:04:48
Amritsar, Punjab:
ਇਟਲੀ ਵਿੱਚ ਲਾਪਤਾ ਹੋਏ ਹਰਮਨਦੀਪ ਦੇ ਪਰਿਵਾਰ ਨੂੰ ਮਿਲਣ ਲਈ ਸੰਸਦ ਮੈਂਬਰ ਔਜਲਾ ਪਹੁੰਚੇ ਅੰਮ੍ਰਿਤਸਰ ਦੂਤਾਵਾਸ ਨਾਲ ਲਗਾਤਾਰ ਗੱਲਬਾਤ ਜਾਰੀ ਅੱਜ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਸਰਹੱਦੀ ਖੇਤਰ ਅਟਾਰੀ ਦੇ ਪਿੰਡ ਮੁਹਾਵਾ ਦੇ ਕਾਬਲ ਸਿੰਘ ਨੂੰ ਮਿਲਣ ਪਹੁੰਚੇ। ਕਾਬਲ ਸਿੰਘ ਦਾ ਪੁੱਤਰ ਹਰਮਨਦੀਪ ਸਿੰਘ ਇਟਲੀ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਚਾਰ ਦਿਨਾਂ ਤੋਂ ਲਾਪਤਾ ਹੈ। ਜਿਸ ਸਬੰਧੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਅਤੇ ਇਹ ਵੀ ਦੱਸਿਆ ਕਿ ਇਸ ਮਾਮਲੇ ਵਿੱਚ ਦੂਤਾਵਾਸ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ ਅਤੇ ਉੱਥੋਂ ਦੀ ਪੁਲਿਸ ਵੀ ਪੂਰੀ ਮਦਦ ਕਰ ਰਹੀ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਹਰਮਨਦੀਪ ਸਿੰਘ ਲਗਭਗ ਸੱਤ ਸਾਲ ਪਹਿਲਾਂ ਇਟਲੀ ਗਿਆ ਸੀ ਅਤੇ 22 ਜੁਲਾਈ ਨੂੰ ਇਟਲੀ ਦੇ ਪੋਂਟੀਨਾ ਵਿੱਚ ਇੱਕ ਡੇਅਰੀ ਫਾਰਮ 'ਤੇ ਕੰਮ ਕਰਨ ਤੋਂ ਬਾਅਦ ਘਰ ਵਾਪਸ ਆਉਂਦੇ ਸਮੇਂ ਲਾਪਤਾ ਹੋ ਗਿਆ ਸੀ। ਉਦੋਂ ਤੋਂ ਹਰਮਨਦੀਪ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ ਪਰ ਉਸਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਹਰਮਨਦੀਪ ਸਿੰਘ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਕੋਲ ਹੋਵੇਗਾ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਹਰਮਨ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲੀ, ਉਨ੍ਹਾਂ ਨੇ ਰੋਮ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਦੂਤਾਵਾਸ ਤੋਂ ਜਵਾਬ ਮਿਲਿਆ ਕਿ ਉਹ ਉੱਥੋਂ ਦੀ ਪੁਲਿਸ ਦੇ ਸੰਪਰਕ ਵਿੱਚ ਹਨ ਅਤੇ ਉੱਥੇ ਰਹਿਣ ਵਾਲੇ ਭਾਰਤੀ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਰਮਨਦੀਪ ਦੇ ਪਿਤਾ ਨਾਲ ਵੀ ਭਾਰਤ ਵਿੱਚ ਗੱਲ ਕੀਤੀ ਗਈ ਹੈ ਅਤੇ ਹੋਰ ਸੰਪਰਕ ਕੀਤੇ ਗਏ ਹਨ, ਜਲਦੀ ਹੀ ਹਰਮਨ ਬਾਰੇ ਜਾਣਕਾਰੀ ਮਿਲ ਜਾਵੇਗੀ। ਸੰਸਦ ਮੈਂਬਰ ਔਜਲਾ ਨੇ ਦੱਸਿਆ ਕਿ ਹਰਮਨਦੀਪ ਦਾ ਇੱਕ ਭਰਾ ਫੌਜ ਵਿੱਚ ਹੈ, ਜਿਸਦੇ ਵਿਆਹ ਲਈ ਹਰਮਨਦੀਪ ਨੂੰ ਦਸੰਬਰ ਮਹੀਨੇ ਆਉਣਾ ਸੀ, ਪਰ ਇਸ ਤੋਂ ਪਹਿਲਾਂ ਉਨ੍ਹਾਂ ਦੇ ਲਾਪਤਾ ਹੋਣ ਨਾਲ ਪਰਿਵਾਰ ਵਿੱਚ ਚਿੰਤਾ ਪੈਦਾ ਹੋ ਗਈ ਹੈ, ਜਿਸ ਕਾਰਨ ਉਹ ਇੱਥੇ ਹੌਸਲਾ ਵਧਾਊਣ ਆਏ ਹਨ। ਸੰਸਦ ਮੈਂਬਰ ਔਜਲਾ ਨੇ ਕਿਹਾ ਕਿ ਮਹਾਵਾ ਪਿੰਡ ਇੱਕ ਅਜਿਹਾ ਪਿੰਡ ਹੈ ਜਿੱਥੇ 130 ਲੋਕ ਜਾਂ ਤਾਂ ਫੌਜ ਵਿੱਚ ਕੰਮ ਕਰ ਰਹੇ ਹਨ ਜਾਂ ਫੌਜ ਤੋਂ ਸੇਵਾਮੁਕਤ ਹੋ ਚੁੱਕੇ ਹਨ। ਮਹਾਵਾ ਦੇਸ਼ ਭਗਤੀ ਨਾਲ ਭਰਪੂਰ ਇੱਕ ਅਜਿਹਾ ਪਿੰਡ ਹੈ ਜਿੱਥੇ ਹਰਮਨਦੀਪ ਨੂੰ ਲੱਭਣਾ ਨਾ ਸਿਰਫ਼ ਉਸਦਾ ਫਰਜ਼ ਹੈ ਸਗੋਂ ਦੇਸ਼ ਦੇ ਨਾਇਕਾਂ ਪ੍ਰਤੀ ਉਸਦਾ ਸਤਿਕਾਰ ਵੀ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ ਪ੍ਰਾਰਥਨਾ ਕਰਦੇ ਹਨ ਕਿ ਹਰਮਨ ਜਲਦੀ ਤੋਂ ਜਲਦੀ ਘਰ ਵਾਪਸ ਆ ਜਾਵੇ ਅਤੇ ਪਰਿਵਾਰ ਨੂੰ ਇਸ ਘੜੀ ਵਿੱਚ ਹਿੰਮਤ ਰੱਖਣ ਲਈ ਵੀ ਬੇਨਤੀ ਕਰਦੇ ਹਨ।
8
Report
KSKuldeep Singh
Jul 26, 2025 14:00:42
Banur, Punjab:
24 घंटे के भीतर पुलिस ने कत्ल के मामले में दो और आरोपियों को किया गिरफ्तार, 5 दिन का मिला पुलिस रिमांड पहले दारू पी उसके बाद दोस्तों ने नलके की हत्थी सर में मार कर तरसेम का कर दिया कत्ल मृतक पर था नशे का मामला दर्ज, जबकि एक आरोपी का क्रिमिनल रिकॉर्ड बनूड़ क्षेत्र से एक दिल दहला देने वाला मामला सामने आया है जहां दोस्तों ने मिलकर अपने दोस्त का कत्ल कर दिया और शव एसवाईएल नहर में दबा दिया। युग जब घर नहीं पहुंचा तो उसके परिजनों ने उसकी तलाश करनी शुरू की मामला 20 जुलाई का है। बनूड़ क्षेत्र के गांव उड़दन का 30 वर्ष युवक तरसेम सिंह 20 जुलाई से घर से लापता था। और उसका शव syl नहर से बरामद हुआ है। तरसेम के लापता होने की शिकायत पुलिस को मिली तो जांच पड़ताल शुरू की गई और एक सीसीटीवी से खुलासा हुआ कि तरसेम अपने दोस्त के साथ मोटरसाइकिल पर 20 जुलाई को गया था। मामले की जांच पड़ताल के बाद पुलिस ने दो आरोपी युवकों को गिरफ्तार कर कोर्ट में पेश किया जहां से 5 दिन का पुलिस रिमांड मिला है।जिनमें से एक का क्रिमिनल रिकॉर्ड है जबकि तरसेम पर भी नशे का मामला तर्ज था। बाकी आरोपियों की तलाश के लिए पुलिस छापेमारी कर रही है। शार्ट - accused in police custody बाइट - SHO
8
Report
RKRAJESH KATARIA
Jul 26, 2025 14:00:31
Firozpur, Punjab:
ਲੁਟੇਰਿਆਂ ਰਾਹ ਜਾਂਦੇ ਬਜ਼ੁਰਗ ਜੋੜੇ ਨਾਲ ਕੀਤੀ ਲੁੱਟ ਖੋਹ ਲੋਕਾਂ ਵੱਲੋਂ ਲੁਟੇਰਾ ਕਾਬੂ ਲੁਟੇਰੇ ਦੇ ਬਾਪ ਵੱਲੋਂ ਮੌਕੇ ਤੇ ਪਹੁੰਚ, ਲੁਟੇਰੇ ਪੁੱਤ ਦੀ ਕੀਤੀ ਕੁੱਟ ਮਾਰ ਚੋਰੀ ਕਰਦੇ ਫੜੇ ਗਏ ਪੁੱਤ ਦਾ ਡਾਗਾ ਨਾਲ ਮੌਕੇ ਵਾਲੀ ਥਾਂ ਪਹੁੰਚ ਪਿਓ ਨੇ ਚਾੜਿਆ ਕਟਾਪਾ ਜਿਵੇਂ ਵੱਧ ਰਿਹਾ ਚਿੱਟਾ ਓਵੇ ਹੀ ਵੱਧ ਰਹੀਆਂ ਲੁੱਟਾਂ      ਚੋਰੀਆਂ ਨਸੇ ਦੀ ਪੂਰਤੀ ਦਾ ਕਾਰਨ  ਚੋਰੀ ਦੇ ਮੋਟਰਸਾਈਕਲ ਬਿਨਾਂ ਨੰਬਰ ਪਲੇਟਾਂ ਨਸ਼ੇ ਦੀ ਤੋੜ ਨੇ ਕੀਤਾ ਮਜਬੂਰ ਚੋਰੀ  ਨੂੰ ਖੁਦ ਦੇ ਸੁਣੋ ਜਬਾਨੀ ਫਿਰੋਜ਼ਪੁਰ ਚ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਏ ਹੈ ਜਿਸ  ਮਾਮਲੇ ਵਿੱਚ ਮੌਕੇ ਵਾਰਦਾਤ ਤੇ ਪਹੁੰਚ ਕੇ ਬਾਪ ਵੱਲੋਂ ਹੀ ਆਪਣੇ ਲੁਟੇਰੇ ਪੁੱਤ ਦੀ ਕੁੱਟਮਾਰ ਕੀਤੀ ਤੇ ਪੁਲਿਸ ਹਵਾਲੇ ਕੀਤਾ ਗਿਆ।  ਫਿਰੋਜ਼ਪੁਰ ਦੇ ਪਿੰਡ ਵਾਹਕਾ ਮੋੜ ਦੇ ਨਜਦੀਕ ਇੱਕ ਮੋਟਰਸਾਈਕਲ ਸਵਾਰ ਲੁਟੇਰੇ ਵੱਲੋਂ ਰਾਹ ਜਾਂਦੇ ਬਜੁਰਗ ਜੋੜੇ ਦੇ ਕੁੜਤੇ ਦੀ ਜੇਬ ਪਾੜ ਕੇ ਜੇਬ ਵਿੱਚੋਂ ਪੈਸੇ ਕਢ ਲਏ ਤੇ ਮੌਕੇ ਤੋਂ ਫ਼ਰਾਰ ਹੋ ਗਿਆ। ਰਾਹਗੀਰਾਂ ਵੱਲੋਂ ਲੁਟੇਰੇ ਦਾ ਪਿੱਛਾ ਕਰਦੇ ਹੋਏ ਕੁਝ ਦੂਰ ਜਾ ਕੇ ਕਾਬੂ ਕਰ ਲਿਆ ਤੇ ਖੂਬ ਛਿੱਤਰ ਪ੍ਰੇਡ ਕੀਤੀ।  ਪੁੱਤ ਵੱਲੋਂ ਕੀਤੀ ਲੁੱਟ ਦੀ ਖਬਰ ਸੁਣ ਕੇ ਮੌਕੇ ਤੇ ਪਹੁੰਚੇ ਨੌਜਵਾਨ ਲੁਟੇਰੇ ਦੇ ਬਾਪ ਨੇ ਵੀ ਪੁੱਤ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਤੇ ਖੁਦ ਕਾਰਵਾਈ ਲਈ ਪੁਲਿਸ ਹਵਾਲੇ ਕਰ ਦਿੱਤਾ।  ਬਾਈਟ, ਲੁੱਟ ਦਾ ਸ਼ਿਕਾਰ ਬਜੁਰਗ ਭਜਨ ਸਿੰਘ  ਬਾਈਟ, ਰਾਹਗੀਰ ਬਾਈਟ, ਲੁਟੇਰਾ ਕਮਲ ਫੇਸ ਬਲਰ ਕਰ ਦੇਣਾ
4
Report
TBTarsem Bhardwaj
Jul 26, 2025 13:48:20
Ludhiana, Punjab:
लुधियाना में लड़की के साथ चाकू की नोक पर गैंगरेप करने वाले दुर्वाषी पुलिस ने किया गिरफ्तार लुधियाना जिले में एक युवती के साथ गैंग रेप का मामला सामने आया है। पुलिस ने इस केस में दो आरोपियों को गिरफ्तार कर लिया है। पुलिस आरोपियों से पूछताछ कर रही है। दरअसल जस्सियां रोड की एक युवती अपनी मां से रूठ कर गांव जाने के रेलवे स्टेशन लिए पहुंच गई। स्टेशन के बाहर उसे दो अज्ञात बाइक सवार युवक मिले, जिन्होंने उसे बहला-फुसला उसके घर छोड़ने की बात कही। युवती को दोनों आरोपी ताजपुर रोड रामदास नगर मोहल्ले में बने एक कमरे में ले गए। जहां उसके साथ मारपीट की। चाकू की नोक पर बदमाशों ने बारी-बारी उसके साथ रेप किया। युवती को दोनों आरोपी कमरे में छोड़ कर भाग गए। जानकारी देते हुए ACP सुमित सूद ने कहा कि युवती की पुलिस को शिकायत मिली है। उसने बताया कि वह थाना डिवीजन नंबर 7 के ही एक इलाके में रहती है। उसके पिता की करीब 5 साल पहले मौत हो चुकी है। उसके मामा और उनका बेटा मां-बेटी का पालन-पोषण करते है। कई बार युवती की उसकी मां के साथ किसी ना किसी बात को लेकर अनबन हो जाती है। युवती मुताबिक 24 जुलाई को उसकी मां के साथ इस बात को लेकर लड़ाई हो गई कि वह सारा दिन फोन चलाती रहती है। मां से रूठ कर वह रात 10.30 बजे रेलवे स्टेशन पर गई, ताकि वह यूपी के बनारस जिले में स्थित अपने गांव चली जाए। वह रेलवे स्टेशन के बाहर अकेली खड़ी थी। तभी आरोपी लड़की को अपने साथ लेकर गए और रेप कर दिया बाइट सुमित सूद एसीपी
13
Report
ASAvtar Singh
Jul 26, 2025 13:47:35
Gurdaspur, Punjab:
ਗੁਰਦਾਸਪੁਰ ਦੇ ਪਿੰਡ ਬਾੜਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਵੱਡੀ ਰੈਲੀ,,,,ਜਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਗਾਹ ਰੈਲੀ ਵਿਚ ਹੋਏ ਸ਼ਾਮਿਲ,, ਅਕਾਲੀ ਵਰਕਰਾਂ ਵਿੱਚ ਦਿਖਿਆ ਭਾਰੀ ਉਤਸਾਹ,, ਨਾਰਾਜ਼ ਹੋਏ ਅਕਾਲੀ ਵਰਕਰਾਂ ਨੂੰ ਇਕੱਠੇ ਹੋਣ ਦੀ ਕੀਤੀ ਅਪੀਲ ਰਿਪੋਰਟਰ ਅਵਤਾਰ ਸਿੰਘ ਗੁਰਦਾਸਪੁਰ ਐਂਕਰ --- ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਦੇ ਲਈ ਸਾਬਕਾ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹ ਗੁਰਦਾਸਪੁਰ ਤੋਂ ਪ੍ਰਧਾਨ ਸੁੱਚਾ ਸਿੰਘ ਲੰਗਾਹ ਦੇ ਵੱਲੋਂ ਲਗਾਤਾਰ ਪਿੰਡਾਂ ਵਿੱਚ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸੇ ਲੜੀ ਦੇ ਤਹਿਤ ਅੱਜ ਦੀਨਾਨਗਰ ਦੇ ਪਿੰਡ ਬਾੜਾ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਸੀਨੀਅਰ ਅਕਾਲੀ ਆਗੂ ਨਰਿੰਦਰ ਸਿੰਘ ਬਾੜਾ ਦੀ ਅਗਵਾਈ ਹੇਠ ਵੱਡੀ ਰੈਲੀ ਕੀਤੀ ਗਈ ਜਿਸ ਵਿੱਚ ਜਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਗਾਹ ਸ਼ਾਮਿਲ ਹੋਏ ਇਸ ਮੌਕੇ ਤੇ ਜ਼ਿਲਾ ਪ੍ਰਧਾਨ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਜਿਹੜੇ ਅਕਾਲੀ ਵਰਕਰ ਨਰਾਜ ਬੈਠੇ ਹਨ ਉਹ ਸਾਰੇ ਇਕੱਠੇ ਹੋਣ ਤਾਂ ਜੋ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਮੁੜ ਤੋਂ ਮਜ਼ਬੂਤ ਕੀਤਾ ਜਾ ਸਕੇ ਵਿ ਉ ---- ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਅਕਾਲੀ ਮੰਤਰੀ ਅਤੇ ਜਿਲਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਹਵਾ ਦਾ ਰੁੱਖ ਦੱਸ ਰਿਹਾ ਹੈ ਕਿ ਪੰਜਾਬ ਦੇ ਵਿੱਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਉਹਨਾਂ ਕਿਹਾ ਕਿ ਲੋਕਾਂ ਵਿੱਚ ਅਕਾਲੀ ਦਲ ਨੂੰ ਲੈਕੇ ਕਾਫੀ ਉਤਸ਼ਾਹ ਹੈ ਅਤੇ ਮੌਜੂਦਾ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਕਿਉਂਕਿ ਸਰਕਾਰ ਨੇ ਹਰ ਇੱਕ ਦੇ ਨਾਲ ਧੱਕਾ ਕੀਤਾ ਹੈ । ਉਹਨਾਂ ਕਿਹਾ ਕਿ ਜਿਨਾਂ ਦੇ ਮੱਥੇ ਉੱਪਰ ਵਜ਼ੀਰ ਬਣਨ ਦੀਆਂ ਲਕੀਰਾਂ ਹਨ ਉਹ ਬਣ ਕੇ ਹੀ ਰਹਿਣਗੇ ਉਹਨਾਂ ਨੂੰ ਕੋਈ ਤਾਕਤ ਰੋਕ ਨਹੀਂ ਸਕਦੀ ਇਸ ਮੌਕੇ ਤੇ ਉਹਨਾਂ ਨੇ ਨਰਾਜ਼ ਹੋਏ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ ਸਭ ਇੱਕਜੁੱਟ ਹੋਣ ਤਾਂ ਜੋ ਅਕਾਲੀ ਦਲ ਨੂੰ ਮੁੜ ਤੋਂ ਮਜਬੂਤ ਕੀਤਾ ਜਾ ਸਕੇ ਬਾਈਟ --- ਸੁੱਚਾ ਸਿੰਘ ਲੰਗਾਹ ਜਿਲਾ ਪ੍ਰਧਾਨ ਗੁਰਦਾਸਪੁਰ ਬਾਈਟ --- ਨਰਿੰਦਰ ਸਿੰਘ ਬਾੜਾ ਅਕਾਲੀ ਆਗੂ
12
Report
SKSanjeev Kumar
Jul 26, 2025 13:47:04
Bhikhi, Punjab:
एंकर जिला मानसा के कस्बा भिखी में लड़कियों ने आज बड़ी धूमधाम से तीज का त्योहार बनाया गया लड़कियों ने खूब नाच कर तीज का त्यौहार मनाया तीज के अवसर पर आज सभी लड़कियां मन्नत होटल में इकट्ठा हुई सभी ने खुशी-खुशी रल मिलकर और नाच कर तीज का त्यौहार मनाया और तीज का त्यौहार मनाने ए पिंकी रानी ने बताया तीज के त्योहार पर पुरानी सहेलियां जो अपने ससुराल में चली जाती हैं आज तीज के मौके पर इकट्ठी हुई पुरानी सहेलियों ने इकट्ठे होकर गिद्दा डालकर तीज का त्यौहार मनाया और पुरानी यादें ताजा की मीना रानी ने बताया तीज का त्यौहार पहले आलोप होता हुआ नजर आ रहा था लेकिन अब दोबारा पंजाब की लड़कियां तीज का त्यौहार मनाने लग गई है लड़कियों ने बताया आगे से भी कोई भी प्रोग्राम होगा हम इसी तरह सेलिब्रेट करेंगे बाइट मीना रानी बाइट पिंकी रानी रिपोर्टर संजीव कुमार भिखी मानसा पंजाब
10
Report
PSParambir Singh Aulakh
Jul 26, 2025 13:45:16
Amritsar, Punjab:
गुरूद्वरा शाहिद गंज में नकली घी की फैक्ट्री पकड़ी जाने के बाद लगाए गए बोर्ड घी की अच्छी तरह से परख की जाए अर...अमृतसार के तरनतारन रोड पर नकली घी की फैक्ट्री पकड़ी जाने के बाद गुटुद्वार शाहिदा सहीब गुटुद्वार प्रबन्धक कमेटी के मेंबर सचेत हुए है और लगातार घी की लगी सड़को पर दुकानों की चेकिंग की और श्रदालुओ को लगातार सचेत किया जा रहा है इस मौके गुरूद्वरा प्रबन्धक का कहना है कि घी की फैक्ट्री पकड़े जाने के बारे में।उन्हें सोशल मीडिया से पता चला जिसके बाद गुटुद्वार के अंदर बोर्ड लगाएर जा रहे है और लगातार श्रदालुओ को सचेत किया जा रहा है वही श्रदालुओ ने भी इस कदम को सराहनीय बताया वही दुकानदार का कहना है कि वह सही घी बेच रहे है और अब जो लक़ली घी की फैक्ट्री पकड़े जाने के बाद वह भी इस समय लोगो की निगाहों पर है
8
Report
MTManish Thakur
Jul 26, 2025 13:19:13
Kullu, Himachal Pradesh:
जिला कुल्लू के मुख्यालय ढालपुर में जिला कुल्लू भाजपा के द्वारा शनिवार को कारगिल विजय दिवस मनाया गया। तो वही इस युद्ध में शहीद हुए सैनिकों को भी श्रद्धांजलि दी गई। वही विजय दिवस के अवसर पर जिला कुल्लू भाजपा के द्वारा ढालपुर में एक मशाल जुलूस भी निकाला गया और सैनिकों की याद में नारेबाजी भी की गई। संगोष्ठी को संबोधित करते हुए पूर्व मंत्री गोविंद सिंह ठाकुर ने कहा कि कारगिल विजय दिवस हमे याद दिलाता है कि राष्ट्र की एकता और अखंडता की रक्षा के लिए हमें हर परिस्थिति में तैयार रहना चाहिए और यह दिन हमें बलिदान और समर्पण की भावना को याद करने और उसका सम्मान करने का अवसर देता है। उन्होंने कहा कि कारगिल विजय दिवस हमें हमारी सेना के प्रति आभार प्रकट करने और उनके योगदान को याद करने का दिन है। वही, यह दिवस युवाओं को प्रेरित करता है कि वे देश भक्ति, साहस और नेतृत्व जैसे मूल्यों को अपनाना चाहिए। उन्होंने कहा कि इस युद्ध में देश के कई वीर सैनिक भी शहीद हुए और कई घायल भी हुए। लेकिन उसके बावजूद भी सेना के शौर्य और पराक्रम के चलते भारत ने पाकिस्तान ने विजय हासिल की। ऐसे में भाजपा कारगिल युद्ध में भाग लेने वाले सभी सैनिकों को नमन करती है। बाइट - गोविंद सिंह ठाकुर पूर्व मंत्री
14
Report
MJManoj Joshi
Jul 26, 2025 13:02:08
DMC, Chandigarh:
महिलाओं में बढ़ते हुए सर्वाइकल कैंसर(Cervical Cancer)के प्रति महिलाओं को जागरूक करने के लिए एक स्पेशल अभियान रोटरी डिस्ट्रिक्ट 3080 और रोटरी क्लब चंडीगढ़ Up Town की और से चलाया गया इस अवसर पर लड़कियों की सर्वाइकल कैंसर से बचाव के लिए फ़्री वैक्सीनेशन की गई। 121….रोटेरियन डाक्टर रीटा कालडा ने बताया की महिलाओं में सर्वाइकल कैंसर(बच्चेदानी के मुँह का केंसर )बहुत बुरी तरह से फैला हुआ है ये एक वायरस के कारण फैलता है नौ वर्ष की बच्ची से लेकर 45 वर्ष की महिलाओं में हो सकता है इसको लेकर वेकसीनेशन की जाती है जिससे यह कैंसर पूरी तरह ठीक हो जाता है। 50 वर्ष के ऊपर की उम्र की महिलाओं को ये कैंसर नहीं होगी हैं । उन्होंने कहा कि 30 साल के उम्र के बाद ज़्यादा ध्यान देना चाहिए महिलाओं को डॉक्टर से नियमत टैंकर आप करवाना चाहिए। 3Bytes…. इस अवसर पर अन्य रोटरी क्लब के सदस्यों ने कहा कि मुंबई से आयी टीम के साथ पुरी चंडीगढ़, मोहाली और पंचकूला मे यह कैंपेन चलाया गया है।फ़्री वेकसीनेशन की जा रही है।
11
Report
KCKhem Chand
Jul 26, 2025 12:32:45
Kot Kapura, Punjab:
ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸੱਗੂ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਸੀਵਰੇਜ ਦੀ ਪ੍ਰੋਬਲਮ ਕਾਫੀ ਸੀ ਕਿਉਂਕਿ ਛੱਪੜਾਂ ਦੇ ਵਿੱਚ ਪਹਿਲਾਂ ਬਾਰਿਸ਼ ਦਾ ਪਾਣੀ ਚਲਿਆ ਜਾਂਦਾ ਸੀ ਅੱਜ ਕੱਲ ਉਹ ਛੱਪੜ ਖਤਮ ਹੋ ਗਏ ਜਿਸ ਕਾਰਨ ਸੀਵਰੇਜ ਅਤੇ ਬਾਰਿਸ਼ ਦਾ ਪਾਣੀ ਹੁਣ ਨਾਲਿਆਂ ਨਾਲ ਜੋੜਿਆ ਗਿਆ ਅਤੇ ਇਹ ਪਾਣੀ ਸੀਵਰੇਜ ਦੇ ਵਿੱਚ ਚੱਲਿਆ ਜਾਂਦਾ । ਅਤੇ ਕਰੀਬ 75 ਲੱਖ ਦਾ ਫੰਡ ਸੀਵਰੇਜ ਬੋਰਡ ਨੂੰ ਦੇ ਦਿੱਤਾ ਗਿਆ ਹੈ ਅਤੇ ਬਹੁਤ ਹੀ ਜਲਦ ਇਸ ਤੇ ਕੰਮ ਸ਼ੁਰੂ ਹੋ ਜਾਵੇਗਾ । ਬਹੁਤ ਹੀ ਜਲਦ ਕੋਟਕਪੂਰਾ ਵਾਸੀਆਂ ਨੂੰ ਰਾਹਤ ਮਿਲ ਜਾਵੇਗੀ । ਬਾਈਟ ਭੁਪਿੰਦਰ ਸੱਗੂ ਪ੍ਰਧਾਨ ਨਗਰ ਕੌਂਸਲ ਕੋਟਕਪੂਰਾ
12
Report
DSDEVINDER SHARMA
Jul 26, 2025 12:31:45
Barnala, Punjab:
Approval by..Assignment Desk   Date...26-07-2023  Send  2C app File..   6 File   Station ..Barnala  Story slug..... 2607ZP_BNL_OVERDOSE_R REPORTER....Devinder Sharma A/L-- जिला बरनाला की विधानसभा मेहलकलां के चन्ननवाल गाँव में ओवरडोज़ से युवक की मौत मामला आया सामने, मेहल कलां के चन्ननवाल गाँव में एक मज़दूर परिवार के युवक बेअंत सिंह (26) की ओवरडोज़ से मौत हो गई परिवारिक मेंबर मृतक के पिता ने रोष व्यक्त करते कहा कि उनके बेटे बेअंत सिंह की मौत ओवरडोज हुई है, सरेआम उनके गांव में चिट्टा बिक रहा है  मौकेपुर गांव वासियों ने किया बड़ा खुलासा गाँव में खुलेआम चिट्टा बिक रहा है प्रशासन उसके बारे में कई बार सूचित किया गया है पर प्रशासन कोई भी कार्रवाई नहीं कर रहा, पूरे मामले की जांच कर रही पुलिस प्रशासन ने जांच का हवाला देते कहा कि जिस तरीके की परिवार वाले बयान दर्ज कराएंगे उसे आधार पर मामला दर्ज कर दिया जाएगा ELEMENTS....Visual ,Byte, details... मृतक की फाइल फोटो, गांव के शर्ट परिवार के शॉट, डेड बॉडी के शॉट, परिवार मेंबर और गांव सरपंच की बाइट, पुलिस प्रशासन की बाइट, VO....जिला बरनाला की हल्का महलकलां के चन्ननवाल गाँव में ओवरडोज़ से युवक की मौत मामले पर पूरे गांव और मृत्यु के परिवार वालों में भारी रोग पाया जा रहा है उनकी तरफ से दोष लगाए जा रहे हैं कि उनके गांव में सरे आम चिट्टा बिक रहा है और इसके बारे में वह बार-बार प्रशासन और पुलिस को जानकारी दे रहे हैं पर प्रशासन कोई भी कार्रवाई नहीं कर रहा है इसी के तहत मेहल कलां के चन्ननवाल गाँव में एक मज़दूर परिवार के युवक बेअंत सिंह (26) की ओवरडोज़ से मौत हो गई परिवारिक मेंबर मृतक के पिता ने रोष व्यक्त करते कहा कि उनके बेटे बेअंत सिंह की मौत ओवरडोज हुई है, सरेआम उनके गांव में चिट्टा बिक रहा है वही गांव वासियों और गांव के सरपंच का बड़ा खुलासा गाँव में खुलेआम चिट्टा बिक रहा है प्रशासन उसके बारे में कई बार सूचित किया गया है पर प्रशासन कोई भी कार्रवाई नहीं कर रहा, Byte.... वुहपेंद्र सिंह (पिता) Byte... गुरजंट सिंह ( परिवारिक मेबर) Byte..... गांव वासी VO--- मामले की जांच कर रही पुलिस प्रशासन ने जांच का हवाला देते कहा कि गांव चन्ननवाल के 25 साला एक नौजवान की मौत का मामला सामने आया है जिसकी जांच की जा रही है फिलहाल मृतक की डेड बॉडी को सरकारी अस्पताल बरनाला पोस्टमार्टम के लिए मोर्चरी में रखा गया है जिस तरीके की परिवार वाले बयान दर्ज कराएंगे उसे आधार पर मामला दर्ज कर दिया जाएगा Byte.... शेरविंदर सिंह (SHO)
14
Report
VKVipan Kumar
Jul 26, 2025 12:18:28
Dharamshala, Himachal Pradesh:
ढलियारा के खूनी मोड़ पर श्रद्धालुओं से भरा ट्रक पलटा, एक की मौत, चार गंभीर घायल ज्वालामुखी लंगर सेवा के लिए जा रहे थे सिरसा (हरियाणा) के श्रद्धालु, ब्रेक फेल होना बताया जा रहा कारण एंकर : जिला कांगडा के ढलियारा के कुख्यात खूनी मोड़ पर शनिवार सुबह लंगर सेवा के लिए जा रहे श्रद्धालुओं से भरा एक ट्रक अनियंत्रित होकर पलट गया। हादसे में एक श्रद्धालु की मौत हो गई, जबकि चार की हालत गंभीर बताई जा रही है। ट्रक में कुल 25 श्रद्धालु सवार थे, जो हरियाणा के सिरसा जिले के ओढां क्षेत्र से माता ज्वालामुखी में लंगर लगाने जा रहे थे। हादसे में जान गंवाने वाले श्रद्धालु की पहचान बलदेव सिंह पुत्र बलविंद्र सिंह निवासी ओढां, सिरसा के रूप में हुई है। बताया जा रहा है कि हादसे के समय बलदेव सिंह ने घबराहट में ट्रक से छलांग लगा दी थी, जिससे उसकी मौके पर ही मौत हो गई। घायलों को प्राथमिक उपचार के लिए पास के अस्पतालों में भेजा गया। कुछ श्रद्धालुओं को चिंतपूर्णी सिविल अस्पताल ले जाया गया, जबकि अन्य को देहरा सिविल अस्पताल में भर्ती कराया गया है। चार श्रद्धालुओं की हालत गंभीर बनी हुई है। ट्रक चालक लखविंद्र सिंह ने बताया कि वे सुबह 4 बजे माता चिंतपूर्णी के दर्शन करके ज्वालामुखी की ओर रवाना हुए थे। लेकिन कुछ ही दूरी पर स्थित ढलियारा के तीखे मोड़ों और गहरी उतराई के दौरान ट्रक की ब्रेक अचानक फेल हो गई। चालक ने वाहन को बचाने के लिए एक माइल स्टोन से ट्रक को टकराने की कोशिश की, लेकिन ट्रक नहीं रुका और सड़क किनारे मिट्टी के ढेर में पलट गया। गनीमत यह रही कि ट्रक गहरी खाई में नहीं गिरा, अन्यथा यह हादसा और भी भयावह हो सकता था। घटना की जानकारी मिलते ही देहरा पुलिस मौके पर पहुंची और राहत एवं बचाव कार्य शुरू किया। पुलिस ने मामला दर्ज कर जांच शुरू कर दी है। प्रारंभिक जांच में तकनीकी खराबी (ब्रेक फेल) को हादसे की वजह माना जा रहा है। ढलियारा का यह मोड़ पहले भी कई हादसों का गवाह बन चुका है। स्थानीय लोग लंबे समय से इस स्थान पर चेतावनी बोर्ड, स्पीड ब्रेकर और सुरक्षा दीवारें लगाने की मांग कर रहे हैं। प्रशासन ने हादसे को लेकर गहरा दुख जताया है और घायलों को हरसंभव चिकित्सा सुविधा मुहैया करवाने का आश्वासन दिया है। श्रद्धालुओं के बाकी साथियों को सुरक्षित स्थान पर भेज दिया गया है और उनके ठहरने व भोजन की व्यवस्था की गई है। बाईट : लखविंद्र सिंह ट्रक चालक
14
Report
Advertisement
Back to top