Back
जलभराव से जुझ रहे आटुवाला में भाईचारे की सबसे बड़ी राहत पहल
SNSUNIL NAGPAL
Sept 15, 2025 03:31:48
Fazilka, Punjab
ਜਲਾਲਾਬਾਦ ਦੇ ਪਿੰਡ ਆਤੂਵਾਲਾ, ਢਾਣੀ ਨੱਥਾ ਸਿੰਘ ਤੇ ਹੋਰ ਕਈ ਇਲਾਕੇ ਹੜ ਦੀ ਚਪੇਟ ਵਿੱਚ ਨੇ । ਤੇ ਹੁਣ ਪਾਣੀ ਦਾ ਪੱਧਰ ਘੱਟ ਰਿਹਾ ਪਰ ਲੋਕਾਂ ਨੂੰ ਹੁਣ ਮਦਦ ਦੀ ਲੋੜ ਹੈ । ਇਸ ਕਰਕੇ ਇਹਨਾਂ ਲੋਕਾਂ ਦੀ ਮਦਦ ਦੇ ਲਈ ਹਿੰਦੂ, ਸਿੱਖ ਤੇ ਮੁਸਲਮਾਨ ਭਾਈਚਾਰਕ ਸਾਂਝ ਦਾ ਸੁਨੇਹਾ ਸਾਹਮਣੇ ਆਇਆ ਹੈ । ਜੋ ਟਰੱਕ ਭਰ ਕੇ ਰਾਸ਼ਨ, ਦਵਾਈਆਂ ਤੇ ਹੋਰ ਸਮਾਨ ਦਾ ਲੈ ਕੇ ਪਹੁੰਚੇ ਨੇ । ਜਿਨਾਂ ਵੱਲੋਂ ਇਹਨਾਂ ਹੜ ਪੀੜਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ । ਮੇਵਾਤ ਤੋਂ ਮੁਸਲਿਮ ਭਾਈਚਾਰਾ ਰਾਹਤ ਸਮਗਰੀ ਲੈ ਕੇ ਆਇਆ ਹੈ ਤਾਂ ਇਧਰ ਸਿੱਖ ਭਾਈਚਾਰਾ ਵੀ ਰਾਸ਼ਨ ਤੇ ਹੋਰ ਸਮਾਨ ਲੈ ਕੇ ਪੁੱਜਿਆ ਹੈ । ਪੰਜਾਬ ਦੇ ਡੁੱਬ ਰਹੇ ਲੋਕਾਂ ਦੀ ਬਾਂਹ ਫੜ ਓਹਨਾ ਨੂ ਇਸ ਮੁਸੀਬਤ ਤੋਂ ਬਾਹਰ ਕੱਢਣ ਲਈ ਮਦਦ ਕੀਤੀ ਜਾ ਰਹੀ ਹੈ ।
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh Maan
FollowSept 15, 2025 05:30:450
Report
NSNavdeep Singh
FollowSept 15, 2025 05:17:550
Report
BSBHARAT SHARMA
FollowSept 15, 2025 05:17:21Ludhiana, Punjab:कांग्रेस नेता राहुल गांधी पंजाब पहुंच गए हैं। वह अमृतसर एयरपोर्ट से अजनाला के लिए रवाना हो गए हैं। यहां वह बाढ़ प्रभावित लोगों से मुलाकात करेंगे।
0
Report
KBKulbir Beera
FollowSept 15, 2025 05:15:400
Report
AAAsrar Ahmad
FollowSept 15, 2025 05:15:24Noida, Uttar Pradesh:ANI MORN R24-- -- ANI ASR RAHUL AIRPORT ARRIV
LIVE ALERT: AMRITSAR (PUNJAB): LOK SABHA LoP & CONGRESS LEADER RAHUL GANDHI ARRIVES AT AIRPORT/ VISUALS
0
Report
KSKamaldeep Singh
FollowSept 15, 2025 04:50:341
Report
KBKulbir Beera
FollowSept 15, 2025 04:36:390
Report
BSBHARAT SHARMA
FollowSept 15, 2025 04:35:521
Report
BSBHARAT SHARMA
FollowSept 15, 2025 04:33:050
Report
AAAsrar Ahmad
FollowSept 15, 2025 04:19:586
Report
KBKulbir Beera
FollowSept 15, 2025 04:19:093
Report
SNSUNIL NAGPAL
FollowSept 15, 2025 04:19:002
Report
AAAsrar Ahmad
FollowSept 15, 2025 04:18:471
Report
SNSUNIL NAGPAL
FollowSept 15, 2025 04:02:343
Report
AAAsrar Ahmad
FollowSept 15, 2025 03:33:153
Report