Back
फाजिल्का बाढ़ प्रभावित इलाकों में MLA नरिंदर पाल स्वणा मदद कर रहे
SNSUNIL NAGPAL
Sept 15, 2025 04:19:00
Fazilka, Punjab
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ ਆਇਆ ਹੋਇਆ ਹੈ । ਤਾਂ ਇਸੇ ਦੌਰਾਨ ਪਿਛਲੇ ਕਈ ਦਿਨਾਂ ਤੋਂ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਵਨਾ ਸਰਹੱਦੀ ਇਲਾਕੇ ਚ ਜਾ ਰਹੇ ਨੇ ਤੇ ਲੋਕਾਂ ਦੀ ਮਦਦ ਕਰ ਰਹੇ ਨੇ । ਹੁਣ ਪਾਣੀ ਘੱਟ ਗਿਆ ਤਾਂ ਹੁਣ ਲੋਕ ਵਿਧਾਇਕ ਨੂੰ ਇਹ ਕਹਿੰਦੇ ਨਜ਼ਰ ਆਏ ਕਿ ਐਮਐਲਏ ਸਾਹਿਬ ਤੁਹਾਡਾ ਰੰਗ ਕਾਲਾ ਪੈ ਗਿਆ । ਸਾਰਾ ਦਿਨ ਧੁੱਪ ਚ ਸਾਡੇ ਵਿਚਾਲੇ ਰਹਿ ਰਹਿ ਕੇ ਰੰਗ ਕਾਲਾ ਕਰਾ ਲਿਆ । ਤਾ ਅੱਗੋ ਵਿਧਾਇਕ ਨੇ ਕਿਹਾ ਕਿ ਲੋਕਾਂ ਦੀ ਮਦਦ ਕਰਨਾ ਉਹਨਾਂ ਦੀ ਪਹਿਲ ਹੈ । ਇਹੀ ਲੋਕ ਨੇ ਜਿਨ੍ਹਾਂ ਨੇ ਉਹਨਾਂ ਨੂੰ ਇਸ ਕੁਰਸੀ ਤੇ ਬਿਠਾਇਆ ਹੈ ।
5
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KBKulbir Beera
FollowSept 15, 2025 07:06:320
Report
KKKIRTIPAL KUMAR
FollowSept 15, 2025 07:05:150
Report
ADAnkush Dhobal
FollowSept 15, 2025 07:03:250
Report
RBRohit Bansal
FollowSept 15, 2025 07:02:390
Report
AAAsrar Ahmad
FollowSept 15, 2025 06:51:290
Report
RBRohit Bansal
FollowSept 15, 2025 06:51:020
Report
AAAsrar Ahmad
FollowSept 15, 2025 06:34:212
Report
KSKamaldeep Singh
FollowSept 15, 2025 06:07:314
Report
KSKamaldeep Singh
FollowSept 15, 2025 06:06:154
Report
KSKamaldeep Singh
FollowSept 15, 2025 06:05:170
Report
HSHarmeet Singh Maan
FollowSept 15, 2025 06:03:480
Report
DKDARSHAN KAIT
FollowSept 15, 2025 06:00:480
Report
KSKamaldeep Singh
FollowSept 15, 2025 05:47:463
Report
HSHarmeet Singh Maan
FollowSept 15, 2025 05:30:450
Report
NSNavdeep Singh
FollowSept 15, 2025 05:17:556
Report