Become a News Creator

Your local stories, Your voice

Follow us on
Download App fromplay-storeapp-store
Advertisement
Back
Patiala140601

ਬਨੂੜ 'ਚ ਗੁਰੂ ਨਾਨਕ ਮੋਦੀ ਖਾਨਾ ਸਟੋਰ 'ਤੇ ਭਿਆਨਕ ਅੱਗ, 50 ਲੱਖ ਦਾ ਨੁਕਸਾਨ!

KSKuldeep Singh
Aug 03, 2025 04:00:50
Banur, Punjab
First on Zphh ਕੁਲਦੀਪ ਸਿੰਘ ਬਨੂੜ - ਗੁਰੂ ਨਾਨਕ ਮੋਦੀ ਖਾਨਾ ਸਟੋਰ ਨੂੰ ਲੱਗੀ ਭਿਆਨਕ ਅੱਗ 50 ਲੱਖ ਦਾ ਨੁਕਸਾਨ ਬਨੂੜ ਰਾਜਪੁਰਾ ਦੇ ਨਜ਼ਦੀਕ ਪੈਂਦੇ ਪਿੰਡ ਘੜਾਮਾਂ ਕਲਾ ਵਿੱਚ ਸਥਿਤ ਗੁਰੂ ਨਾਨਕ ਮੋਦੀ ਖਾਨਾ ਨੂੰ ਰਾਤ ਕਰੀਬ 1 ਵਜੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੇ ਨਾਲ ਗੁਰੂ ਨਾਨਕ ਮੋਦੀਖਾਨਾ ਕਰਿਆਣਾ ਸਟੋਰ ਦੇ ਵਿੱਚ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋਣ ਦੀ ਅਸ਼ੰਕਾ ਹੈ। ਗੁਰੂ ਨਾਨਕ ਮੋਦੀਖਾਨਾ ਦੇ ਸੰਚਾਲਕ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਰਾਤ 1 ਵਜੇ ਕਰੀਬ ਅੱਗ ਲੱਗੀ। ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਭਿਆਨਕ ਅੱਗ ਲੱਗੀ ਹੋਈ ਸੀ। ਫਾਈਰ ਬ੍ਰਿਗੇਡ ਰਾਜਪੁਰਾ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਸ਼ਾਰਟ - ਬਾਈਟ -
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
DSDEVINDER SHARMA
Aug 03, 2025 07:46:10
Barnala, Punjab:
Approval by..Assignment Desk   Date...03-08-2023  Send  2C app File..   5 File   Station ..Barnala  Story slug..... 0308ZP_BNL_BODY_R REPORTER....Devinder Sharma A/L--- बरनाला में टैक्सी चालक की संदिग्ध परिस्थितियों में मौत,मृतक की पहचान असपाल कलां गाँव के 24 वर्षीय तेजिंदर सिंह उर्फ विक्की के रूप में हुई है। बरनाला में आज सुबह एक कार में शव मिला। परिवार के इकलौते बेटे की मौत से परिवार के लोग रो-रोकर बेहाल हैं। परिवारजन अचानक संदिग्ध तरीके से हुई मौत के लिए जांच की मांग कर रहे हैं मृतक तेजिंदर सिंह एक निजी टैक्सी चालक के साथ मात्र एक एकड़ जमीन पर खेती करके अपने परिवार का गुर्जरवशर करता था  वह लोन पर एक निजी वाहन पर टैक्सी चलाने का काम करता था। पुलिस प्रशासन जांच कर रही है और जांच दौरान डीएसपी बरनाला ने बताया की यह भी पता चला है कि मृतक तेजिंदर सिंह को किसी व्यक्ति का दुर्घटना के संबंध में फोन आया था और कुछ लोगों ने उसे फोन किया था। जिसके बाद वह गाँव नहीं पहुँचा और उसका मोबाइल फोन भी बंद आने लगा। परिजनों ने अपने बेटे की तलाश की, लेकिन कोई सुराग नहीं मिला। परिवार के सदस्यों के बयानो के आधार पर ने मामले की जाँच की जा रही है फिलहाल हार्ट अटैक ही मरने का  कारण जताया जा रहा है  Visuals and bytes details:-  मृतक की फ़ाइल फ़ोटो, मृतक के शव की शॉट्स, परिवार के सदस्यों के शॉट्स, परिवार के सदस्यों की बाइट, ग्राम पंचायत के बाइट, DSP पुलिस की बाइट, Vo - बरनाला ज़िले के असपाल कलां गाँव के 24 वर्षीय टैक्सी चालक की संदिग्ध परिस्थितियों में मौत का मामला सामने आया है। मृतक आज सुबह बरनाला के गुरुद्वारा साहिब के पास बस स्टैंड के पास अपनी कार में संदिग्ध परिस्थितियों में मृत पाया गया। मृतक की पहचान (24) तेजिंदर सिंह उर्फ विक्की पुत्र मलकीत सिंह निवासी गाँव असपाल कलां, जिला बरनाला के रूप में हुई है, जो अपने माता-पिता का इकलौता बेटा था। मृतक अपने पिता के साथ एक एकड़ से भी कम ज़मीन पर खेती करता था और घर का खर्च चलाने के लिए निजी तौर पर उधार ली गई कार चलाकर अपने परिवार का पालन-पोषण भी करता था। Vo - इस संबंध में, परिजनों ने बताया कि उनका बेटा तेजिंदर सिंह एक निजी कार चलाकर परिवार का पालन-पोषण करता था, जो पिछले दिन एक यात्री को लेकर बरनाला आया था प्राप्त जानकारी के अनुसार, यह भी पता चला है कि मृतक तेजिंदर सिंह को किसी व्यक्ति का दुर्घटना के संबंध में फोन आया था और कुछ लोगों ने उसे फोन किया था। जिसके बाद वह गाँव नहीं पहुँचा और उसका मोबाइल फोन भी बंद आने लगा। परिजनों ने अपने बेटे की तलाश की, लेकिन कोई सुराग नहीं मिला। Vo - आज सुबह बरनाला पुलिस ने परिजनों को सूचित किया कि उनका बेटा कार में मृत पाया गया है। इस संबंध में, परिजन और ग्रामीण उसकी संदिग्ध परिस्थितियों में हुई मौत के मामले की गहन जांच की मांग कर रहे हैं। मृतक तेजिंदर सिंह की अभी शादी नहीं हुई थी, जब वह अपने पिता के साथ एक एकड़ से भी कम जमीन पर खेती कर रहा था, तो घर का खर्च चलाने के लिए लाखों रुपये का कर्ज लेकर प्राइवेट कार चालक का काम कर रहा था। परिजनों और गांववासियों ने उसकी संदिग्ध परिस्थितियों में हुई मौत के मामले की जांच की मांग की है। वहीं, आर्थिक रूप से कमजोर छोटे किसान के बेटे की मौत के बाद परिवार ने कार लोन का कर्ज भी माफ करने की गुहार लगाई है। वहीं, छोटे किसान परिवार के बेटे की मौत के बाद परिवार कार लोन माफ करने की मांग कर रहा है। मृतक अपने पीछे माता-पिता और दो बहनों को छोड़ गया है। बाइट - मंजीत सिंह (गाँव के सरपंच का बेटा) बाइट - पूर्व पंच सतपाल सिंह (असपाल कलाँ) बाइट - भोला सिंह (मृतक के चाचा) VO--- इस मामले की जानकारी देते डीएसपी बरनाला सतबीर सिंह ने बताया कि आज सुबह युवक का शव मिला, जिसके बारे में परिजनों को सूचित किया गया, जहां मृतक तेजिंदर सिंह के पिता मलकीत सिंह पुत्र उत्तम सिंह के बयानों के आधार पर 196 (बीएनएस) के तहत मामला दर्ज कर मृतक का पोस्टमार्टम करवाया जा रहा है। फिलहाल हार्ट अटैक की करने का कारण जताया जा रहा है मृतक के परिजनों के बयानों के आधार पर जाँच से तथ्य सामने आएंगे और उसके अनुसार उचित कार्रवाई की जाएगी। पुलिस प्रशासन जांच कर रही है और जांच दौरान डीएसपी बरनाला ने यह भी बताया की यह भी पता चला है कि मृतक तेजिंदर सिंह को किसी व्यक्ति का दुर्घटना के संबंध में फोन आया था और कुछ लोगों ने उसे फोन किया था। जिसके बाद वह गाँव नहीं पहुँचा और उसका मोबाइल फोन भी बंद आने लगा। परिजनों ने अपने बेटे की तलाश की, लेकिन कोई सुराग नहीं मिला। परिवार के सदस्यों के बयानो के आधार पर ने मामले की जाँच की जा रही है Byte.... सतवीर सिंह (डीएसपी बरनाला
4
Report
ASARVINDER SINGH
Aug 03, 2025 07:09:06
Hamirpur, Himachal Pradesh:
सुलभ बनाने के लिए तैयार किए गए एडवांस पोस्टल टेक्नोलॉजी सॉफ्टवेयर में कार्य सोमवार से नियमित शुरू हो जाएगा। इस सॉफ्टवेयर को ग्राहक तथा डाक विभाग के कर्मचारियों की सहूलियत को देखते हुए तैयार किया गया है। यह सॉफ्टवेयर डाक विभाग के माध्यम से ही सीईपीटी मैसूर में तैयार किया गया है। कुछ जगहों पर इस सॉफ्टवेयर ने कार्य करना शुरू कर दिया है लेकिन अधिकांश जगहों पर सोमवार से कार्य आरंभ होने जा रहा है। हमीरपुर जिला के डॉक कार्यालयों में कुछ समय से काम नहीं हो पा रहा था। इसका कारण नए सॉफ्टवेयर में कार्य शुरू करना माना जा रहा है।  अब नए सॉफ्टवेयर में डाक विभाग के कर्मचारी कार्य करेंगे। डाक विभाग हमीरपुर मंडल के तहत 377 डाक कार्यालयों में इसकी सुविधा मिलेगी। पूरे देश में एक लाख 65 हजार डाकघरों में यह सुविधा सोमवार से शुरू होने जा रही है। इंडिया पोस्ट इस समय आईटी 2.0 ढांचे के तहत एक व्यापक, प्रौद्योगिकी संचालित ट्रांसफॉर्मेशन से गुजर रहा है। यह पहल एक रणनीतिक रोडमैप का हिस्सा है। इसका उद्देश्य इंडिया पोस्ट को लॉजिस्टिक्स उद्योग में, विशेष रूप से तेजी से बढ़ते ई-कॉमर्स पार्सल डिलीवरी क्षेत्र में एक मजबूत प्रतिस्पर्धी के रूप में स्थापित करना है। डाक विभाग ने ग्राहकों को सेल्फ सर्विस ऐप की सुविधा भी उपलब्ध करवाई है। इसके माध्यम से तथा पोर्टल के माध्यम से ग्राहक अपने आर्टिकल बुक कर सकते हैं। इसके साथ ही यूपीआई से पेमेंट का भुगतान करने की सुविधा भी प्रदान की जा रही है। वहीं ट्रेक एंड ट्रेस की सुविधा भी उपभोक्ताओं के लिए उपलब्ध रहेगी। विभाग के पोर्टल के माध्यम से ग्राहक अपने सामान की बुकिंग के बाद उसकी लोकेशन का पता लगा सकते हैं। रियल टाइम लोकेशन चेक करने का विकल्प ग्राहकों को उपलब्ध रहेगी। ऐसे में उपभोक्ताओं को पता चल पाएगा कि उनका मंगवाया हुआ पार्सल कहां तक पहुंचा है। बताया जाता है कि पहले भी यह सुविधा थी लेकिन रियल टाइम लोकेशन का पता नहीं चल पाता था। अब पार्सल की रियल टाइम लोकेशन का पता उपभोक्ताओं को लगेगा। ऐसे में उपभोक्ता को जानकारी रहेगी कि उसका पार्सल कहां से कब डिस्पैच हुआ तथा कहां तक आकर पहुंचा है।  इसके साथ ही एसएमएस सुविधा को भी मजबूत किया जा रहा है। बाइट पवनजोत कौर प्रवर अधीक्षक डाक विभाग मंडल हमीरपुर की प्रवर अधीक्षक पवनजोत कौर ने बताया कि एपीटी के माध्यम से सोमवार से कार्य शुरू हो जाएगा।  तकनीकीकरण का यह दूसरा चरण शुरू किया जा रहा है। डाक विभाग के एपीटी सॉफ्टवेयर को सीईपीटी मैसूर में बनाया गया है। इस सॉफ्टवेयर से उपभोक्ताओं तथा डाक विभाग के कर्मचारियों को सुविधा मिलेगी।
12
Report
NSNavdeep Singh
Aug 03, 2025 06:18:37
Moga, Punjab:
ਮੋਗਾ ਦੇ ਪਿੰਡ ਧੱਲੇਕੇ ਵਿਖੇ ਦੋ ਧਿਰਾਂ ਦਰਮਿਆਨ ਹੋਈ ਲੜਾਈ , ਸਾਰੀ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ । ਇੱਕ ਧਿਰ ਨੇ ਲਗਾਇਆ ਕਾਂਗਰਸੀ ਆਗੂ ਠਾਣਾ ਜੌਹਲ ਤੇ ਦੋਸ਼ , ਕਿਹਾ ਸਾਡੇ ਦਫਤਰ ਦੇ ਬਾਹਰ ਸਾਡੀ ਮਹਿਲਾ ਮੁਲਾਜ਼ਮ ਦੀ ਕੀਤੀ ਬੇਵਜਾਹ ਕੁੱਟਮਾਰ । ਪੀੜਤ ਲੜਕੀ ਦਾ ਕਹਿਣਾ ਹੈ ਕਿ ਠਾਣਾ ਜੌਹਲ ਨਾਮ ਦੇ ਵਿਅਕਤੀ ਤੇ ਪਹਿਲਾਂ ਵੀ ਹਨ ਦਰਜਨਾਂ ਮਾਮਲੇ ਦਰਜ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਹਲਕਾ ਇੰਚਾਰਜ ਮੋਗਾ ਮਾਲਵਿਕਾ ਸੂਦ ਨੂੰ ਕੀਤੇ ਅਪੀਲ, ਕਿਹਾ ਇਹੋ ਜਿਹੇ ਕਾਂਗਰਸੀ ਵਰਕਰਾਂ ਨੂੰ ਪਾਰਟੀ ਚੋਂ ਜਾਵੇ ਕੱਢਿਆ। ਪੀੜਤ ਲੜਕੀ ਨੇ ਪੁਲਿਸ ਪ੍ਰਸ਼ਾਸਨ ਤੋਂ ਲਗਾਈ ਇਨਸਾਫ ਦੀ ਗੁਹਾਰ । ਉਧਰ ਠਾਣਾ ਜੌਹਲ ਦਾ ਕਹਿਣਾ ਹੈ ਕਿ ਦਫਤਰ ਦੇ ਮਾਲਕ ਗੁਰਮੀਤ ਸਿੰਘ ਮੀਤਾ ਠੇਕੇਦਾਰ ਵੱਲੋਂ ਪਿੰਡ ਆ ਕੇ ਮੇਰੀ ਕੀਤੀ ਕੁੱਟਮਾਰ । ਪੁਲਿਸ ਵੱਲੋਂ ਦੋਨਾਂ ਧਿਰਾਂ ਦੇ ਕੀਤੇ ਬਿਆਨ ਕਲਮਬੰਦ, ਪਰਚਾ ਦਰਜ ।
14
Report
GPGYAN PRAKASH
Aug 03, 2025 05:17:04
Paonta Sahib, Himachal Pradesh:
राष्ट्रीय राजमार्ग 707 पर आया भारी मालवा, मार्ग बंद एंकर - पांवटा साहिब गुम्मा राष्ट्रीय राजमार्ग 707 सतोन के समीप चिलोंन में बंद हो गया है। पिछली रात हुई मूसलाधार बारिश के कारण सड़क पर बड़ा लैंडस्लाइड आया है। जिसकी वजह से वाहनों की आवाज आई रुक गई है दोनों तरफ गाड़ियों के लंबी कटारे लग गई है। बार बार सूचित करने पर भी सड़क मार्ग को ठीक करने का प्रयास नहीं किया जा रहा है। वीओ - राष्ट्रीय राजमार्ग 707 बार-बार बंद हो रहा है। उत्तरी गांव के पास राष्ट्रीय राजमार्ग लगभग 15 दिन बंद रहा। अब राजमार्ग पर चिलोंन जंगल के समीप भारी लैंड स्लाइड हुआ है। पहाड़ से बड़े-बड़े पत्थर और मिट्टी सड़क पर आ गई है। सड़क मार्ग बंद होने की वजह से यहां लंबा जाम लग गया है। वाहनों की आवाज़ाहि बंद हो गई है। हैरानी की बात है कि रात में हुए लैंडस्लाइड के बाद से यहां सड़क को रिस्टोर करने का काम शुरू नहीं हो पाया है। जिसकी वजह से यात्री जान जोखिम में डाल कर पैदल ही दूसरी तरफ जाने को मजबूर हैं। सड़क मार्ग के रिस्टोरेशन का काम शुरू न होने की वजह से आने जाने वाले यात्रियों और वाहन चालकों में भारी नाराजगी है। लोगों का कहना है कि अवैज्ञानिक ढंग से कटिंग की वजह से बार-बार लैंडस्लाइड हो रहा है। जिसका खामियाजा क्षेत्र के लोगों को भुगतना पड़ता है। स्थानीय लोगों ने राष्ट्रीय राजमार्ग प्राधिकरण पर आरोप लगाया है कि सड़क को खोलने के काम में भी भारी लापरवाही की जाती है। सड़क मार्ग बंद होने का सबसे अधिक खामियाजा नगदी फसलों की ढुलाई करने वाले और किसानों को भुगतना पड़ता है। मार्ग बंद रहने की वजह से फ्रांसबिन और बैमोसमी टमाटर जैसी जल्द खराब होने वाली फैसलों को नुकसान होता है। स्थानीय लोगों और यात्रियों ने सड़क मार्ग को शीघ्र बहाल करने की मांग की है। बाइट - यात्री ज्ञान प्रकाश / पांवटा साहिब
14
Report
KSKamaldeep Singh
Aug 03, 2025 05:02:23
DMC, Chandigarh:
*Breaking* ਬਲਾਕ ਰਾਜਪੁਰਾ ਦੇ ਪਿੰਡ ਨਲਾਸ ਖੁਰਦ ਪਿੰਡ ਵਿੱਚ ਹੋਇਆ ਕਰੋੜਾਂ ਰੁਪਏ ਦਾ ਘਪਲਾ ਵਿਜੀਲੈਂਸ ਵੱਲੋਂ 10 ਲੋਕਾਂ ਦੇ ਖਿਲਾਫ ਦਰਜ ਕੀਤੀ ਗਈ ਐਫ ਆਈ ਆਰ 2019 ਤੋਂ ਲੈ ਕੇ 2022 ਤੱਕ ਕਾਰਜਸ਼ੀਲ ਰਹੀ ਗ੍ਰਾਮ ਪੰਚਾਇਤ ਵੱਲੋਂ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਕੀਤਾ ਗਿਆ ਘਪਲਾ ਪਿੰਡ ਦੀ ਪੰਚਾਇਤ ਦੇ ਮੁਤਾਬਿਕ ਪਿੰਡ ਵਿੱਚ 16 ਕਰੋੜ 17 ਲੱਖ ਰੁਪਏ ਲੱਗੇ ਹਨ। ਜਦਕਿ ਵਿਜੀਲੈਂਸ ਦੀ ਟੈਕਨੀਕਲ ਟੀਮ ਨੇ ਜਿਸ ਸਮੇਂ ਪੜਤਾਲ ਕੀਤੀ ਤਾਂ ਪਿੰਡ ਵਿੱਚ 6 ਕਰੋੜ 62 ਲੱਖ ਹੀ ਲੱਗੇ ਪਾਏ ਗਏ। ਜਿਸ ਦੇ ਮੁਤਾਬਿਕ 9 ਕਰੋੜ 54 ਲੱਖ ਦਾ ਘਪਲਾ ਪਿੰਡ ਦੀ ਪੰਚਾਇਤ ਵੱਲੋਂ ਕੀਤਾ ਗਿਆ ਹੈ। ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਸਟੇਡੀਅਮ ਉੱਪਰ ਕਾਗਜ਼ਾਂ ਵਿੱਚ 6 ਕਰੋੜ ਤੋਂ ਵੱਧ ਰੁਪਏ ਲਗਾਏ ਗਏ ਸਨ ਜਦ ਕਿ ਵਿਜੀਲੈਂਸ ਦੀ ਟੀਮ ਦੇ ਮੁਤਾਬਿਕ 2 ਕਰੋੜ 43 ਲੱਖ ਰੁਪਏ ਹੀ ਲੱਗੇ ਪਾਏ ਗਏ ਨੇ ਪਿੰਡ ਵਿੱਚ ਸ਼ਮਸ਼ਾਨ ਘਾਟ ਵਿੱਚ ਭੱਠੀ ਬਣਾਉਣ ਲਈ ਪਿੰਡ ਦੀ ਪੰਚਾਇਤ ਵੱਲੋਂ 43 ਲੱਖ 32000 ਦੇ ਬਿੱਲ ਪਾਏ ਗਏ ਸਨ। ਜਦਕਿ ਸ਼ਮਸ਼ਾਨ ਘਾਟ ਵਿੱਚ ਕੋਈ ਵੀ ਅਜਿਹੀ ਭੱਠੀ ਲੱਗੀ ਨਹੀਂ ਪਾਈ ਗਈ। ਪਿੰਡ ਵਿੱਚ ਕੈਮਰੇ ਲਗਵਾਉਣ ਲਈ 20 ਲੱਖ27,580 ਦੇ ਬਿੱਲ ਪਾਏ ਗਏ ਸਨ। ਜਦਕਿ ਪਿੰਡ ਵਿੱਚ ਬਹੁਤ ਘੱਟ ਕੈਮਰੇ ਲੱਗੇ ਹੋਏ ਨੇ। ਪਿੰਡ ਵਿੱਚ ਕੰਕਰੀਟ ਸੜਕਾਂ ਬਣਾਉਣ ਦੇ ਲਈ 1 ਕਰੋੜ 22 ਲੱਖ ਰੁਪਏ ਦਾ ਬਿੱਲ ਪਾਇਆ ਗਿਆ ਸੀ ਜਦਕਿ ਟੈਕਨੀਕਲ ਟੀਮ ਦੇ ਮੁਤਾਬਿਕ 1 ਕਰੋੜ 2 ਲੱਖ ਰੁਪਏ ਹੀ ਕਨਕਰੀਟ ਦੀਆਂ ਸੜਕਾਂ ਉੱਪਰ ਲੱਗੇ ਹਨ। ਡਰੇਨ ਨਾਲਿਆਂ ਲਈ ਪਿੰਡ ਦੀ ਪੰਚਾਇਤ ਵੱਲੋਂ 3 ਕਰੋੜ 20 ਲੱਖ ਰੁਪਏ ਕਾਗਜ਼ਾਂ ਦੇ ਵਿੱਚ ਬਿੱਲ ਪਾਏ ਗਏ ਸਨ ਜਦਕਿ ਟੈਕਨੀਕਲ ਟੀਮ ਦੇ ਮੁਤਾਬਿਕ ਸਿਰਫ 66 ਲੱਖ50 ਹੀ ਲੱਗਿਆ ਹੈ। ਐਸੀ ਧਰਮਸ਼ਾਲਾ ਬਣਾਉਣ ਲਈ 3 ਕਰੋੜ 16 ਲੱਖ ਰੁਪਏ ਲਗਾਏ ਗਏ ਸਨ ਜਦਕਿ ਟੈਕਨੀਕਲ ਟੀਮ ਦੇ ਮੁਤਾਬਿਕ 1 ਕਰੋੜ 70 ਲੱਖ ਰੁਪਏ ਹੀ ਲੱਗੇ ਹਨ ਨਾਲੀਆਂ ਅਤੇ ਉਨਾਂ ਉੱਪਰ ਗਰਿਲ ਲਗਾਉਣ ਦੇ ਲਈ ਪਿੰਡ ਦੀ ਪੰਚਾਇਤ ਵੱਲੋਂ 93 ਲੱਖ 90 ਹਜਾਰ ਰੁਪਏ ਦੇ ਬਿੱਲ ਪਾਏ ਗਏ ਸਨ। ਜਦਕਿ ਟੈਕਨੀਕਲ ਟੀਮ ਮੁਤਾਬਿਕ 65 ਲੱਖ ਹੀ ਲੱਗਿਆ ਹੈ।
14
Report
RBRohit Bansal
Aug 03, 2025 04:31:28
DMC, Chandigarh:
जब जिला ही नहीं संभाला जा रहा तो बनाया क्यों ? क्या सत्र न्यायाधीश रोज संगरूर से मालेरकोटला सफर करेगा? यह सवाल पंजाब एवं हरियाणा हाई कोर्ट ने मालेरकोटला में जिला एवं सत्र न्यायाधीश के लिए सरकारी आवास न होने और उन्हें संगरूर से प्रतिदिन अप-डाउन करने की दलील पर पंजाब सरकार को सख्त फटकार लगाते हुए किया। अदालत ने स्पष्ट शब्दों में कहा कि यदि मालेरकोटला में जजों के लिए आवास नहीं है, तो प्रशासनिक अधिकारियों के मकान खाली कराए जाएंगे। हाई कोर्ट ने दी तीखी प्रतिक्रिया मामले की सुनवाई के दौरान पंजाब सरकार ने बताया कि मालेरकोटला में जिला जज के लिए न कोई सरकारी आवास है और न ही निजी भवन, जबकि संगरूर में उपयुक्त आवास उपलब्ध है जो मालेरकोटला से लगभग 30 मिनट की दूरी पर स्थित है। इस पर हाई कोर्ट ने तीखी प्रतिक्रिया दी और कहा ‘अगर डीसी को सरकारी आवास मिल सकता है तो जज को क्यों नहीं? हम अपने जजों को रोज अप-डाउन नहीं करवाएंगे। आपने जिला बनाया है, तो बुनियादी सुविधाएं भी सुनिश्चित करें।’ कोर्ट ने सरकार से पूछा कि मालेरकोटला में किस प्रशासनिक अधिकारी को कौन सा सरकारी मकान आवंटित किया है। जवाब में पंजाब सरकार ने बताया कि डिप्टी कमिश्नर पीडब्ल्यूडी गेस्ट हाउस में रह रहे हैं। अधिकारियों के आवासों की कोर्ट ने मांगी सूचना कोर्ट ने अगली सुनवाई में मालेरकोटला स्थित प्रशासनिक अधिकारियों के आवासों की फोटो और सूची मांगी है। साथ ही, आदेश दिया है कि जिला जज के वेतनमान के स्तर के अधिकारियों को दिए गए सभी आवासों का पूरा ब्योरा पेश किया जाए। सुनवाई के दौरान सरकारी वकील ने कहा कि सरकार इस मुद्दे को गंभीरता से ले रही है और अस्थाई समाधान तलाश रही है। उन्होंने यह दिखाने के लिए कि सरकार न्यायिक मांगों के प्रति गंभीर है, जीरकपुर में तहसील कार्यालय खाली कराने के हाई कोर्ट के पुराने आदेश को याद दिलाया। हरियाणा सरकार ने कोर्ट को अवगत कराया कि सभी जिलों से जजों के आवास व कोर्टरूम की उपलब्धता संबंधी विस्तृत हलफनामा अगली सुनवाई तक दाखिल कर दिया जाएगा।
14
Report
SNSUNIL NAGPAL
Aug 03, 2025 04:00:41
Fazilka, Punjab:
ਫਾਜ਼ਿਲਕਾ ਦੇ ਵਿੱਚ 22 ਅਪ੍ਰੈਲ ਨੂੰ ਕੋਰਟ ਕੰਪਲੈਕਸ ਦੇ ਨੇੜੇ ਗੋਲੀਆਂ ਮਾਰ ਕੇ ਸਾਹਿਲਪ੍ਰੀਤ ਨਾਮਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਸੀ । ਜਿਸ ਮਾਮਲੇ ਵਿੱਚ ਪੁਲਿਸ ਨੇ ਮੁਕਦਮਾ ਦਰਜ ਕੀਤਾ ਸੀ । ਹਾਲਾਂਕਿ ਇਸ ਵਿੱਚ ਪਹਿਲਾਂ ਦੋ ਆਰੋਪੀ ਫੜੇ ਜਾ ਚੁੱਕੇ ਨੇ ਜਦਕਿ ਹੁਣ ਪੁਲਿਸ ਨੂੰ ਇਨਪੁੱਟ ਸੀ ਤੇ ਇਸ ਮਾਮਲੇ ਵਿੱਚ ਪੁਲਿਸ ਨੇ ਦੋ ਆਰੋਪੀਆਂ ਨੂੰ ਫੜਨ ਦੇ ਲਈ ਜਾਲ ਵਿਛਾਇਆ । ਜਿਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਫਾਇਰਿੰਗ ਕੀਤੀ ਹੈ । ਜਿਸ ਦੌਰਾਨ ਦੋਵਾਂ ਦੀ ਲੱਤ ਵਿੱਚ ਗੋਲੀ ਵੱਜੀ ਹੈ । ਜਿਨਾਂ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਐਸਐਸਪੀ ਦਾ ਕਹਿਣਾ ਹੈ ਕਿ ਦੋਨੋਂ ਆਰੋਪੀ ਸੰਜੇ ਵਰਮਾ ਹੱਤਿਆਕਾਂਡ ਮਾਮਲੇ ਵਿੱਚ ਵੀ ਸ਼ਾਮਿਲ ਦੱਸੇ ਜਾ ਰਹੇ ਨੇ।
14
Report
BKBIMAL KUMAR
Aug 02, 2025 16:46:49
Anandpur Sahib, Punjab:
Story Assigned By Desk  Reporter - Bimal Sharma  Location - Shri Anandpur Sahib  File Folder - 0208ZP_APS_GOYAL_R ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਨਵਰਾਤਰੇ ਦੌਰਾਨ ਲਗਾਏ ਜਾਣ ਵਾਲੇ ਪੋਲ ਪਲਾਜ਼ਾ ਬਾਰੇ ਹਿਮਾਚਲ ਪ੍ਰਦੇਸ਼ ਵਿੱਚ ਚਰਚਾ ਕੀਤੀ ਜਾਵੇਗੀ -- ਨਵਰਾਤਰੀ ਦੌਰਾਨ ਸ਼ਰਧਾਲੂਆਂ ਨੂੰ ਟੋਲ ਨਹੀਂ ਦੇਣਾ ਚਾਹੀਦਾ-- ਵਰਿੰਦਰ ਗੋਇਲ ਕੈਬਨਿਟ ਮੰਤਰੀ, ਪੰਜਾਬ ਸਰਕਾਰ ਵੱਲੋਂ 350ਵੇਂ ਸਾਲਾਨਾ ਸਮਾਗਮ ਨੂੰ ਮਨਾਉਣ ਲਈ ਕੀਤੇ ਜਾ ਰਹੇ ਹਨ ਪ੍ਰਬੰਧ, ਇੱਕ ਕਰੋੜ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ -- ਗੋਇਲ ਕੈਬਨਿਟ ਮੰਤਰੀ ਪੰਜਾਬ Anchor --- ਅੱਜ ਪੰਜਾਬ ਦੇ ਕੈਬਨਿਟ ਮੰਤਰੀ ਵਰਿੰਦਰ ਗੋਇਲ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਦਰਬਾਰ 'ਤੇ ਮੱਥਾ ਟੇਕਣ ਜਾਂਦੇ ਸਮੇਂ ਮਾਤਾ ਸ਼੍ਰੀ ਨੈਣਾ ਦੇਵੀ ਲੰਗਰ ਟਰੱਸਟ ਵਿਖੇ ਰੁਕੇ ਅਤੇ ਲੰਗਰ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਦਰਸ਼ਨਾਂ ਲਈ ਜਾਣ ਵਾਲੇ ਜ਼ਿਆਦਾਤਰ ਸ਼ਰਧਾਲੂ ਪੰਜਾਬ ਤੋਂ ਆਉਂਦੇ ਹਨ ਅਤੇ ਪੰਜਾਬ ਸਰਕਾਰ ਨੇ ਸ਼ਰਧਾਲੂਆਂ ਲਈ ਟੋਲ ਬੰਦ ਕਰ ਦਿੱਤੇ ਹਨ, ਪਰ ਹਿਮਾਚਲ ਪ੍ਰਦੇਸ਼ ਵੱਲੋਂ ਕੋਲਾਂ ਵਾਲਾ ਟੋਬਾ ਵਿਖੇ ਬਣਾਏ ਗਏ ਟੋਲ ਪਲਾਜ਼ਾ ਕਾਰਨ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਲਈ ਪੰਜਾਬ ਸਰਕਾਰ ਹਿਮਾਚਲ ਪ੍ਰਦੇਸ਼ ਸਰਕਾਰ ਨਾਲ ਗੱਲ ਕਰੇਗੀ। ਸ੍ਰੀ ਆਨੰਦਪੁਰ ਸਾਹਿਬ ਵਿੱਚ ਮਨਾਏ ਜਾ ਰਹੇ 350 ਸਾਲ ਪੁਰਾਣੇ ਸ਼ਹੀਦੀ ਸਮਾਗਮ ਨੂੰ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ, ਜਿਸ ਲਈ ਪੰਜਾਬ ਸਰਕਾਰ ਦੇ ਮੰਤਰੀ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਈਨਿੰਗ ਸਬੰਧੀ ਸਰਕਾਰ ਵੱਲੋਂ ਇੱਕ ਪਾਲਸੀ ਬਣਾਈ ਗਈ ਹੈ ਅਤੇ ਇਸਨੂੰ ਵਿਧਾਨ ਸਭਾ ਵੱਲੋਂ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਜਿਸ ਕਿਸਾਨ ਕੋਲ ਜ਼ਮੀਨ ਹੈ ਉਹ ਖੁਦ ਠੇਕੇਦਾਰ ਹੋਵੇਗਾ ਅਤੇ ਇਸ ਨਾਲ ਰੇਤ-ਬੱਜਰੀ ਵਿੱਚ ਲੋਕਾਂ ਨੂੰ ਰਾਹਤ ਮਿਲੇਗੀ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਬਰਸਾਤ ਤੋਂ ਬਾਅਦ ਪੰਜਾਬ ਸਰਕਾਰ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਸੜਕਾਂ ਬਣਾਏਗੀ ਅਤੇ ਚਾਰੇ ਪਾਸੇ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ।   ਬਾਈਟ - ਕੈਬਨਿਟ ਮੰਤਰੀ ਵਰਿੰਦਰ ਗੋਇਲ 
14
Report
BKBIMAL KUMAR
Aug 02, 2025 16:16:48
Anandpur Sahib, Punjab:
Story Assigned By Desk  Reporter - Bimal Sharma  Location - Shri Anandpur Sahib  File Folder - 0208ZP_APS_RAIN_R Anchor --- ਹਿਮਾਚਲ ਦੇ ਜ਼ਿਲ੍ਹਾ ਊਨਾ ਤੇ ਕਾਂਗੜਾ ਵਿਖੇ ਪਈ ਭਾਰੀ ਬਰਸਾਤ ਦੇ ਨਾਲ ਇਹਨਾਂ ਦਾ ਬਰਸਾਤੀ ਖੱਡਾਂ ਦਾ ਪਾਣੀ ਸਵਾਂ ਨਦੀ ਦੇ ਰਸਤੇ ਸਤਲੁਜ ਦਰਿਆ ਵਿੱਚ ਭਾਰੀ ਮਾਤਰਾ ਵਿੱਚ ਪਹੁੰਚਿਆ , ਖਾਸ ਤੌਰ ਤੇ ਵਾਇਆ ਬੁਰਜ ਪਿੰਡ ਸ੍ਰੀ ਆਨੰਦਪੁਰ ਸਾਹਿਬ  ਤੋਂ  ਨੂਰਪੁਰ ਬੇਦੀ ਜਾਂ ਵਾਲਾ ਮਾਰਗ ਸੜਕ ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ਲਈ ਬੰਦ ਹੋ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਦਿਨਾਂ ਵਿੱਚ ਹਰ ਸਾਲ ਅਜਿਹਾ ਹੁੰਦਾ ਹੈ ਪ੍ਰੰਤੂ ਸਰਕਾਰਾਂ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੰਦੀਆਂ ਸਗੋਂ ਦਰਿਆ ਦੇ ਕੰਢਿਆਂ ਤੇ ਡੰਗੇ ਲਗਾਉਣ ਦਾ ਕੰਮ ਵੀ ਬਰਸਾਤਾਂ ਦੇ ਦਿਨਾਂ ਵਿੱਚ ਕੀਤਾ ਜਾਂਦਾ ਹੈ ਤੇ ਬਰਸਾਤ ਪੈਣ ਨਾਲ ਇਹ ਡੰਗੇ ਹੜ ਜਾਂਦੇ ਹਨ।  VO1 --- ਜ਼ਿਕਰਯੋਗ ਹੈ ਕਿ ਹਿਮਾਚਲ ਦੇ ਉ ਵਿੱਚ ਪਈ ਬਰਸਾਤ ਤੋਂ ਬਾਅਦ ਇਹ ਪਾਣੀ ਸਵਾਂ ਰਾਹੀਂ  ਸਤਲੁਜ ਵਿੱਚ ਆਇਆ, ਸੁਖ ਦੀ ਗੱਲ ਇਹ ਰਹੀ ਕਿ ਭਾਖੜਾ ਡੈਮ ਰਾਹੀਂ ਸਤਲੁਜ ਵਿੱਚ ਹਜੇ ਛੱਡੇ ਜਾ ਰਹੇ ਪਾਣੀ ਦੀ ਮਾਤਰਾ ਬਹੁਤ ਘੱਟ ਹੈ ਜਿਸ ਤੇ ਚੱਲਦਿਆਂ ਇਹ ਪਾਣੀ ਪਿੰਡਾਂ ਵਿੱਚ ਆਬਾਦੀ ਵਾਲੇ ਘਰਾਂ ਵਿੱਚ ਨਹੀਂ ਪੁੱਜਿਆ ਪ੍ਰੰਤੂ ਪਿੰਡਾਂ ਦੇ ਲੋਕਾਂ ਨੂੰ ਡਰ ਸਤਾ ਰਿਹਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਖਰਾਬ ਹੁੰਦਾ ਹੈ ਤੇ ਜੇਕਰ ਸਤਲੁਜ ਦਰਿਆ ਵਿੱਚ ਭਾਖੜੇ ਰਾਹੀਂ ਵੀ ਪਾਣੀ ਛੱਡਿਆ ਜਾਂਦਾ ਹੈ ਤਾਂ ਹੋਰ ਵਧੇਰੇ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਆਬਾਦੀ ਤੱਕ ਅਜੇ ਪਾਣੀ ਨਹੀਂ ਪੁੱਜਿਆ ਪ੍ਰੰਤੂ ਪਿੰਡ ਹਰੀਵਾਲ, ਅਮਰਪੁਰ ਬੇਲਾ, ਚੰਦਪੁਰ ਬੇਲਾ ਤੇ ਬੁਰਜ ਆਦ ਪਿੰਡਾਂ ਵਿੱਚ ਖੇਤੀਬਾੜੀ ਵਾਲੀ ਜਮੀਨ ਵਿੱਚ ਪਾਣੀ ਘੁੰਮ ਜਾਣ ਨਾਲ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਹੈ।
14
Report
BSBHARAT SHARMA
Aug 02, 2025 16:01:40
Jalandhar, Punjab:
ਐਡਵੋਕੇਟ ਲਖਵਿੰਦਰ ਸਿੰਘ ਕਤਲ ਕੇਸ ਨਾਲ ਸੰਬੰਧਿਤ ਤਿੰਨ ਕਥਿਤ ਦੋਸ਼ੀ ਪੁਲਿਸ ਵੱਲੋਂ ਹਥਿਆਰਾਂ ਸਮੇਤ ਕਾਬੂ ਅਭੀ ਵਾਸੀ ਜੰਡਿਆਲਾ ਦੇ ਕਹਿਣ ਉੱਤੇ ਅੰਜਾਮ ਦਿੱਤੀ ਗਈ ਸੀ ਵਾਰਦਾਤ ਅੰਮ੍ਰਿਤਸਰ, 2 ਅਗਸਤ ਥਾਣਾ ਜੰਡਿਆਲਾ ਪੁਲਿਸ ਵੱਲੋ ਐਡਵੋਕੇਟ ਲਖਵਿੰਦਰ ਸਿੰਘ ਕਤਲ ਮਾਮਲੇ ਵਿੱਚ 3 ਕਥਿਤ ਦੋਸ਼ੀਆਂ ਨੂੰ 2 ਗਲੌਕ ਪਿਸਟਲ, (9 ਐਮ ਐਮ), 3 ਮੈਗਜੀਨ ਅਤੇ 14 ਰੌਂਦ (9 ਐਮ ਐਮ), 2 ਪਿਸਟਲ 30 ਬੋਰ, 2 ਮੈਗਜੀਨ ਅਤੇ 6 ਰੌਂਦ (30 ਬੋਰ) ਅਤੇ ਇੱਕ 32 ਬੋਰ ਪਿਸਟਲ ਸਮੇਤ 4 ਜਿੰਦਾ ਰੌਦ ਸਮੇਤ ਗ੍ਰਿਫਤਾਰ ਕੀਤਾ ਹੈ। ਇੰਨਾ ਕਥਿਤ ਦੋਸ਼ੀਆਂ ਦੀ ਪਛਾਣ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਮੰਗਲ ਸਿੰਘ ਵਾਸੀ ਚੌਂਕ ਕਰੋੜੀ ਰਾਮਸਰ ਰੋਡ ਥਾਣਾ ਬੀ-ਡਵੀਜਨ ਅੰਮ੍ਰਿਤਸਰ, ਮਨਪ੍ਰੀਤ ਸਿੰਘ ਉਰਫ ਮਨੀ ਉਰਫ ਕਾਲੂ ਭਾਪਾ ਪੁੱਤਰ ਸੁਖਦੇਵ ਸਿੰਘ ਵਾਸੀ ਖਾਲਸਾ ਨਗਰ ਕੋਟ ਮਿੱਤ ਸਿੰਘ ਭਾਈ ਮੰਝ ਰੋਡ ਅੰਮ੍ਰਿਤਸਰ ਅਤੇ ਮਨਮਿੰਦਰ ਸਿੰਘ ਸਿੰਘ ਉਰਫ ਹਰਮਨ ਉਰਫ ਬਿੱਲਾ ਪੁੱਤਰ ਕੇਵਲ ਸਿੰਘ ਵਾਸੀ ਫਰੀਦਕੋਟ ਵਜੋਂ ਹੋਈ ਹੈ। ਇਹ ਜਾਣਕਾਰੀ ਦਿੰਦੇ ਸ ਮਨਿੰਦਰ ਸਿੰਘ ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ ਦਿਹਾਤੀ ਨੇ ਦੱਸਿਆ ਕਿ ਸ਼੍ਰੀ ਅਦਿੱਤੀਆ ਵਾਰੀਅਰ ਆਈ.ਪੀ.ਐੱਸ., ਐਸ.ਪੀ (ਡੀ) ਦੀ ਅਗਵਾਈ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੰਨਾ 3 ਦੋਸ਼ੀਆ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਸ਼੍ਰੀ ਅਦਿੱਤੀਆ ਵਾਰੀਅਰ ਆਈ.ਪੀ.ਐੱਸ., ਐਸ.ਪੀ (ਡੀ) ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਤੀ 21 ਜੁਲਾਈ ਨੂੰ ਦਲਜੀਤ ਸਿੰਘ ਉਰਫ ਜੀਤਾ ਵਾਸੀ ਮਕਾਨ ਮੁਹੱਲਾ ਸੇਖੂਪੁਰਾ ਜੰਡਿਆਲਾ ਨੇ ਥਾਣਾ ਜੰਡਿਆਲਾ ਪੁਲਿਸ ਨੂੰ ਇਤਲਾਹ ਦਿੱਤੀ ਕਿ ੳੇੁਸਦੇ ਭਰਾ ਲਖਵਿੰਦਰ ਸਿੰਘ ਨੂੰ 2 ਮੋਟਰਸਾਇਕਲ ਸਵਾਰ ਹਮਲਾਵਾਰਾਂ ਨੇ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਮਾਰਕੇ ਜਖਮੀ ਕਰ ਦਿੱਤਾ ਹੈ। ਜਿਸ ਸਬੰਧੀ ਥਾਣਾ ਜੰਡਿਆਲਾ ਵਿਖੇ ਮੁਕੱਦਮਾ ਨੰ. 163 ਮਿਤੀ 21.07.2025 ਜੁਰਮ 109,61(2),3(5),351(2),351(3) BNS, 25 ARMS ACT ਤਹਿਤ ਦਰਜ ਕਰਕੇ ਤਫਤੀਸ਼ ਕੀਤੀ। ਉਹਨਾਂ ਦੱਸਿਆ ਕਿ ਦੌਰਾਨੇ ਤਫਤੀਸ਼ ਸ਼੍ਰੀ ਰਵਿੰਦਰ ਸਿੰਘ ਡੀ.ਐਸ.ਪੀ ਜੰਡਿਆਲਾ ਅਤੇ ਸ਼੍ਰੀ ਮਨਿੰਦਰ ਸਿੰਘ ਡੀ.ਐਸ.ਪੀ (ਡੀ) ਜੀ ਦੀ ਅਗਵਾਈ ਵਿੱਚ ਥਾਣਾ ਜੰਡਿਆਲਾ ਅਤੇ ਸੀ.ਆਈ.ਏ ਦੀਆ ਵੱਖ-ਵੱਖ ਟੀਮਾ ਵੱਲੋ ਅਣਥੱਕ ਮਿਹਨਤ ਕਰਦਿਆਂ ਉਕਤ ਮੁਕੱਦਮਾ ਦੇ ਦੋਸ਼ੀ ਲਵਪ੍ਰੀਤ ਸਿੰਘ ਉਰਫ ਲਵ, ਮਨਪ੍ਰੀਤ ਸਿੰਘ ਉਰਫ ਮਨੀ ਉਰਫ ਕਾਲੂ ਭਾਪਾ ਅਤੇ ਮਨਮਿੰਦਰ ਸਿੰਘ ਸਿੰਘ ਉਰਫ ਹਰਮਨ ਉਰਫ ਬਿੱਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਕਤ ਦੋਸ਼ੀਆ ਕੋਲੋ ਕੀਤੀ ਪੁੱਛਗਿਛ ਦੌਰਾਨ ਸਾਹਮਣੇ ਆਇਆ ਕਿ ਉਕਤ ਗ੍ਰਿਫਤਾਰ ਦੋਸ਼ੀਆ ਵੱਲੋ ਇਸ ਘਟਨਾ ਨੂੰ ਅਭੀ ਪੁੱਤਰ ਕੰਤਾ ਵਾਸੀ ਜੰਡਿਆਲਾ ਦੇ ਕਹਿਣ ਉੱਤੇ ਅੰਜਾਮ ਦਿੱਤਾ ਗਿਆ ਸੀ। ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਕਤ ਗ੍ਰਿਫਤਾਰ ਦੋਸ਼ੀ ਮਨਪ੍ਰੀਤ ਸਿੰਘ ਉਰਫ ਮਨੀ ਉਰਫ ਕਾਲੂ ਭਾਪਾ ਦੇ ਖਿਲਾਫ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਵਰਗੀਆ ਗੰਭੀਰ ਧਰਾਵਾਂ ਤਹਿਤ 6 ਮੁਕੱਦਮੇ ਦਰਜ ਹਨ ਅਤੇ ਮਨਮਿੰਦਰ ਸਿੰਘ ਸਿੰਘ ਉਰਫ ਹਰਮਨ ਉਰਫ ਬਿੱਲਾ ਖਿਲ਼ਾਫ ਐਨਡੀਪੀਐਸ ਐਕਟ ਤਹਿਤ 3 ਮੁਕੱਦਮੇ ਦਰਜ ਹਨ।
14
Report
SGSatpal Garg
Aug 02, 2025 16:01:15
Patran, Punjab:
पातडा़ं से सतपाल गर्ग स्टोरी सात दिन से चल रहा धरना समाप्त, प्रशासन और परिवार में हुईं सहिमती, चार चार लाख रुपए की वितरित सहायता दोनों परिवारों को और दोनों के बच्चों को पंजाब पुलिस में सरकारी नौकरी के साथ परिवार की आर्थिक वित्तीय सहायता के लिए पचास हजार रुपया का केस त्यार कर पंजाब सरकार को भेजने के फैसले पर धरना प्रदर्शन समाप्त बाईट एस पी पटियाला बाईट बच्चों बाउट आगु बाउट सरपंच गाव नयाल और मरितक देविंद्र सिंह का पिता मलकीत सिंह
14
Report
KPKomlata Punjabi
Aug 02, 2025 15:18:09
Mandi, Himachal Pradesh:
मंडी स्टोरी मंडी जिले में हाल ही में आई प्राकृतिक आपदा के मद्देनजर, हिमाचल प्रदेश के राज्यपाल शिव प्रताप शुक्ल ने आज देर शाम आपदा प्रभावित क्षेत्रों का दौरा किया और जमीनी स्थिति का जायजा लिया और प्रभावित परिवारों के प्रति अपनी एकजुटता व्यक्त की, और हर संभव सहायता का आश्वासन दिया, आपदा मे हुए नुकसान को तुरन्त पुरा नहीं किया जा सकता, हिमाचल पर सुप्रीम कोर्ट के सुव्यवस्थित और अस्तित्व खत्म होने वाले कॉमेंट पर भी राज्यपाल ने कहा कि ये बहुत बड़ी बात स्प्रीम कोर्ट ने कही है, सभी लोगों को इसपर विचार करने की आवश्यकता है, लेकिन लोगों की पीड़ा को दूर नहीं किया जा सकता, केंद्र सरकार भी चिंतित है, अकालन के आधार पर केंद्र प्रदेश की सहायता करेंगे।। Elements: वीडियो
14
Report
KKKIRTIPAL KUMAR
Aug 02, 2025 15:03:41
Sangrur, Punjab:
कार्यालय जिला जन संपर्क अधिकारी, संगरूर कैबिनेट मंत्री हरपाल सिंह चीमा ने पुलिस लाइन संगरूर में लगभग 24 लाख 95 हजार रुपए की लागत से बने विकास प्रोजेक्ट जनता को समर्पित किए पंजाब सरकार की ओर से गांवों और शहरों में खेल स्टेडियम बनाने का कार्य युद्धस्तर पर जारी : हरपाल सिंह चीमा विभिन्न खेल मुकाबलों में नाम कमाने वाले जिले के खिलाड़ियों को किया गया सम्मानित इतिहास में पहली बार खेलों के विकास के लिए बजट में लगभग 1000 करोड़ रुपए रखे गए संगरूर, 2 अगस्त: मुख्यमंत्री श्री भगवंत सिंह मान के नेतृत्व में पंजाब सरकार राज्य का बहुआयामी विकास युद्धस्तर पर करवा रही है और युवाओं के संरक्षण और विकास की दिशा में भी विशेष ध्यान दे रही है, जिसके सार्थक परिणाम सामने आ रहे हैं। इतिहास में पहली बार पंजाब सरकार ने खेलों के विकास के लिए बजट में लगभग 1000 करोड़ रुपए निर्धारित किए हैं। ये विचार वित्त मंत्री श्री हरपाल सिंह चीमा ने स्थानीय पुलिस लाइन में लगभग 24 लाख 95 हजार रुपए की लागत से तैयार विकास परियोजनाओं को जनता को समर्पित करते हुए व्यक्त किए। इन परियोजनाओं के अंतर्गत पुलिस लाइन में पुलिस मार्टियर्स मेमोरियल स्टेडियम में लगभग 11.25 लाख रुपए की लागत से शेड बनाया गया है। स्टेडियम में लगभग 1.30 लाख रुपए की लागत से पोल लाइटें लगाई गई हैं। लगभग 3 लाख रुपए की लागत से एक और अलग शेड लगाया गया है। लगभग 9.40 लाख रुपए की लागत से बैडमिंटन कोर्ट का पूरी तरह से नवीनीकरण किया गया है। उन्होंने बताया कि जब वह पिछली बार यहां आए थे तो जिला पुलिस प्रमुख द्वारा खेल मैदानों के विकास के लिए ग्रांट की मांग की गई थी और उस ग्रांट से यहां बहुत अच्छा कार्य किया गया है। पुलिस लाइन में खेल मैदानों के नवीनीकरण के लिए जल्द ही और ग्रांट दी जाएगी। इस अवसर पर कैबिनेट मंत्री ने कहा कि प्रतिदिन बड़ी संख्या में बच्चे और युवा पुलिस लाइन स्थित विभिन्न खेल मैदानों में अभ्यास करते हैं और सरकार खेलों का स्तर ऊँचा उठाने में कोई कसर नहीं छोड़ रही है। युवाओं को राष्ट्रीय और अंतरराष्ट्रीय स्तर की प्रतियोगिताओं के लिए तैयार करने की दिशा में ठोस कदम उठाए जा रहे हैं। हर गांव में खेल मैदान और कई गांवों में एक से अधिक खेल मैदान और स्टेडियम बनाए जा रहे हैं। श्री चीमा ने कहा कि वह समय दूर नहीं जब पंजाब के गांवों से निकलकर युवा लड़के-लड़कियाँ अंतरराष्ट्रीय स्तर पर देश का नेतृत्व करेंगे और नाम कमाएंगे। उन्होंने कहा कि पंजाब सरकार युवाओं को नशे से दूर कर खेलों से जोड़ने के लिए "खेलों वतन पंजाब दियाँ" जैसी पहल शुरू कर चुकी है और साथ ही राष्ट्रीय व अंतरराष्ट्रीय स्तर पर नाम रोशन करने वाले खिलाड़ियों को नौकरियाँ व इनामी राशि देकर सम्मानित भी किया जा रहा है। श्री चीमा ने कहा कि खेलों के क्षेत्र में पंजाब का भविष्य अत्यंत उज्ज्वल है। उन्होंने युवाओं से अपील की कि वे पंजाब सरकार द्वारा शुरू की गई खेल और खिलाड़ियों को प्रोत्साहित करने वाली योजनाओं का लाभ अवश्य लें। गौरतलब है कि पुलिस लाइन स्टेडियम में हर साल 26 जनवरी (गणतंत्र दिवस) और 15 अगस्त (स्वतंत्रता दिवस) के मौके पर जिला स्तरीय कार्यक्रम आयोजित किए जाते हैं। इस स्टेडियम में रोज़ बड़ी संख्या में बच्चे और युवा खेलों की प्रैक्टिस करने आते हैं। इसी स्टेडियम में अभ्यास कर कई बच्चों ने राज्य, राष्ट्रीय और अंतरराष्ट्रीय स्तर पर बेहतरीन स्थान हासिल किए हैं। इस अवसर पर कैबिनेट मंत्री और जिला पुलिस प्रमुख ने बैडमिंटन खेला और निशानेबाजी भी की। इस दौरान विभिन्न खेल मुकाबलों में नाम कमाने वाले जिले के खिलाड़ियों को सम्मानित भी किया गया। इस मौके पर जिला पुलिस प्रमुख श्री सरताज सिंह चाहल, एस.पी. (एच) श्री दिलप्रीत सिंह, कैबिनेट मंत्री के ओएसडी तपिंदर सिंह सोही, नगर सुधार ट्रस्ट संगरूर के चेयरमैन प्रीतम सिंह पीतू, गुरविंदर सिंह चठा सहित विभिन्न विभागों के अधिकारी, बड़ी संख्या में खिलाड़ी और गणमान्य व्यक्ति उपस्थित थे।
14
Report
SNSUNIL NAGPAL
Aug 02, 2025 14:48:03
Fazilka, Punjab:
फाजिल्का में गांव खैरेके उताड़ में भारत-पाकिस्तान अंतरराष्ट्रीय तारबंदी के उसपार खेती करने गए किसान का बेटा गलती से सरहद पार कर गया था । ओर करीब डेढ़ महीने बाद किसान के बेटे का वीडियो सामने है । पाकिस्तान से आए इस वीडियो में उसके द्वारा कहा जा रहा है कि वह बिल्कुल ठीक-ठाक है । और पाकिस्तान की जेल में है । बता दे कि पाकिस्तान में किसान के लड़के अमृतपाल पर मुकदमा दर्ज कर दिया गया है । जिसे 1 महीने की सजा की गई है । और एक लाख का जुर्माना किया गया है । जानकारी देते हुए जुगराज सिंह ने बताया कि उसका लड़का 21 जून को भारत पाक अंतरराष्ट्रीय तारबंदी के उस पार सरहद पार कर गया और पाकिस्तान चला गया था । जिसके बाद अब उन्हें 28 जुलाई को पता लगा कि उनका लड़के अमृतपाल सिंह पर पाकिस्तान में मुकदमा दर्ज कर दिया गया । जिस बाबत उन्होंने पाकिस्तान में सुहेल नामक वकील किया और उनके वकील ने पाकिस्तान के चूनीया कोर्ट से उनके लड़के के केस के दस्तावेज व्हाट्सएप के जरिए भेजी गई है । जिसमें बताया गया है कि उनके लड़के को एक महीने की सजा और एक लाख रुपए का जुर्माना किया गया है । उन्होंने कहा कि ये जुर्माना तभी अदा किया जा सकता है जब विदेश मंत्री पाकिस्तान में पत्र भेजेंगे की उनके लड़के को डिपोट किया जाए । उन्होंने सरकार से मदद की गुहार लगाई है । कि वह जुर्माना अदा नहीं कर सकते । ऐसे में जुर्माना अदा न करने की सूरत में उनके लड़के को 15 दिन ओर जेल की सजा काटनी होगी। हालांकि इस दौरान पाकिस्तान से उनके लड़के अमृतपाल का एक वीडियो भी सामने आया है । जिसमें उसके द्वारा कहा जा रहा है कि वह ठीक ठाक है । ओर पाकिस्तान की जेल में है ।
14
Report
Advertisement
Back to top