Back
ਮੋਗਾ ਦੇ ਪਿੰਡ ਵਿੱਚ ਲੜਾਈ: ਸੀਸੀਟੀਵੀ ਫੁਟੇਜ ਨੇ ਖੋਲ੍ਹੇ ਰਾਜ
NSNavdeep Singh
Aug 03, 2025 06:18:37
Moga, Punjab
ਮੋਗਾ ਦੇ ਪਿੰਡ ਧੱਲੇਕੇ ਵਿਖੇ ਦੋ ਧਿਰਾਂ ਦਰਮਿਆਨ ਹੋਈ ਲੜਾਈ , ਸਾਰੀ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ ।
ਇੱਕ ਧਿਰ ਨੇ ਲਗਾਇਆ ਕਾਂਗਰਸੀ ਆਗੂ ਠਾਣਾ ਜੌਹਲ ਤੇ ਦੋਸ਼ , ਕਿਹਾ ਸਾਡੇ ਦਫਤਰ ਦੇ ਬਾਹਰ ਸਾਡੀ ਮਹਿਲਾ ਮੁਲਾਜ਼ਮ ਦੀ ਕੀਤੀ ਬੇਵਜਾਹ ਕੁੱਟਮਾਰ ।
ਪੀੜਤ ਲੜਕੀ ਦਾ ਕਹਿਣਾ ਹੈ ਕਿ ਠਾਣਾ ਜੌਹਲ ਨਾਮ ਦੇ ਵਿਅਕਤੀ ਤੇ ਪਹਿਲਾਂ ਵੀ ਹਨ ਦਰਜਨਾਂ ਮਾਮਲੇ ਦਰਜ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਹਲਕਾ ਇੰਚਾਰਜ ਮੋਗਾ ਮਾਲਵਿਕਾ ਸੂਦ ਨੂੰ ਕੀਤੇ ਅਪੀਲ, ਕਿਹਾ ਇਹੋ ਜਿਹੇ ਕਾਂਗਰਸੀ ਵਰਕਰਾਂ ਨੂੰ ਪਾਰਟੀ ਚੋਂ ਜਾਵੇ ਕੱਢਿਆ।
ਪੀੜਤ ਲੜਕੀ ਨੇ ਪੁਲਿਸ ਪ੍ਰਸ਼ਾਸਨ ਤੋਂ ਲਗਾਈ ਇਨਸਾਫ ਦੀ ਗੁਹਾਰ ।
ਉਧਰ ਠਾਣਾ ਜੌਹਲ ਦਾ ਕਹਿਣਾ ਹੈ ਕਿ ਦਫਤਰ ਦੇ ਮਾਲਕ ਗੁਰਮੀਤ ਸਿੰਘ ਮੀਤਾ ਠੇਕੇਦਾਰ ਵੱਲੋਂ ਪਿੰਡ ਆ ਕੇ ਮੇਰੀ ਕੀਤੀ ਕੁੱਟਮਾਰ ।
ਪੁਲਿਸ ਵੱਲੋਂ ਦੋਨਾਂ ਧਿਰਾਂ ਦੇ ਕੀਤੇ ਬਿਆਨ ਕਲਮਬੰਦ, ਪਰਚਾ ਦਰਜ ।
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowAug 03, 2025 17:30:33Rajpura, Punjab:
rajpura scam series
## ਰਾਜਪੁਰਾ ਦੇ ਪਿੰਡ ਨਲਾਸ ਖੁਰਦ ਵਿੱਚ ਕਰੋੜਾਂ ਰੁਪਏ ਦਾ ਘਪਲਾ: ਵਿਜੀਲੈਂਸ ਨੇ 10 ਲੋਕਾਂ 'ਤੇ ਦਰਜ ਕੀਤੀ FIR
---
ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਤਹਿਤ, ਬਲਾਕ ਰਾਜਪੁਰਾ ਦੇ ਪਿੰਡ ਨਲਾਸ ਖੁਰਦ ਵਿੱਚ ਕਰੋੜਾਂ ਰੁਪਏ ਦੇ ਵੱਡੇ ਘਪਲੇ ਦਾ ਪਰਦਾਫਾਸ਼ ਹੋਇਆ ਹੈ। ਵਿਜੀਲੈਂਸ ਬਿਊਰੋ ਵੱਲੋਂ ਇਸ ਮਾਮਲੇ ਵਿੱਚ 10 ਲੋਕਾਂ ਖਿਲਾਫ ਐਫ.ਆਈ.ਆਰ. ਦਰਜ ਕੀਤੀ ਗਈ ਹੈ, ਜਿਸ ਵਿੱਚ ਸਾਬਕਾ ਸਰਪੰਚ, ਪੰਚਾਇਤ ਸਕੱਤਰ, ਅਤੇ ਹੋਰ ਅਧਿਕਾਰੀ ਸ਼ਾਮਲ ਹਨ। ਇਹ ਘਪਲਾ ਸਾਲ 2019 ਤੋਂ 2022 ਤੱਕ ਕਾਰਜਸ਼ੀਲ ਰਹੀ ਗ੍ਰਾਮ ਪੰਚਾਇਤ ਵੱਲੋਂ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਕੀਤਾ ਗਿਆ ਹੈ।
---
### ਘਪਲੇ ਦਾ ਵੇਰਵਾ: ਪੰਚਾਇਤ ਦੇ ਦਾਅਵੇ ਅਤੇ ਵਿਜੀਲੈਂਸ ਦੀ ਪੜਤਾਲ
---
ਪਿੰਡ ਦੀ ਪੰਚਾਇਤ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਪਿੰਡ ਦੇ ਵਿਕਾਸ ਕਾਰਜਾਂ 'ਤੇ ਕੁੱਲ 16 ਕਰੋੜ 17 ਲੱਖ ਰੁਪਏ ਖਰਚ ਕੀਤੇ ਗਏ ਹਨ। ਪਰ, ਜਦੋਂ ਵਿਜੀਲੈਂਸ ਦੀ ਤਕਨੀਕੀ ਟੀਮ ਨੇ ਮੌਕੇ 'ਤੇ ਜਾ ਕੇ ਪੜਤਾਲ ਕੀਤੀ, ਤਾਂ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਪਾਈ ਗਈ। ਜਾਂਚ ਦੌਰਾਨ ਪਾਇਆ ਗਿਆ ਕਿ ਪਿੰਡ ਵਿੱਚ ਅਸਲ ਵਿੱਚ ਸਿਰਫ 6 ਕਰੋੜ 62 ਲੱਖ ਰੁਪਏ ਹੀ ਲੱਗੇ ਸਨ। ਇਸ ਤਰ੍ਹਾਂ, ਪੰਚਾਇਤ ਵੱਲੋਂ ਲਗਭਗ 9 ਕਰੋੜ 54 ਲੱਖ ਰੁਪਏ ਦਾ ਵੱਡਾ ਘਪਲਾ ਕੀਤਾ ਗਿਆ ਹੈ। ਇਹ ਅੰਕੜਾ ਆਪਣੇ ਆਪ ਵਿੱਚ ਹੈਰਾਨ ਕਰਨ ਵਾਲਾ ਹੈ ਅਤੇ ਦਰਸਾਉਂਦਾ ਹੈ ਕਿ ਕਿਵੇਂ ਸਰਕਾਰੀ ਫੰਡਾਂ ਦੀ ਦੁਰਵਰਤੋਂ ਕੀਤੀ ਗਈ।
---
### ਵੱਖ-ਵੱਖ ਪ੍ਰੋਜੈਕਟਾਂ ਵਿੱਚ ਬੇਨਿਯਮੀਆਂ
---
ਵਿਜੀਲੈਂਸ ਦੀ ਜਾਂਚ ਵਿੱਚ ਕਈ ਪ੍ਰੋਜੈਕਟਾਂ ਵਿੱਚ ਵੱਡੀਆਂ ਬੇਨਿਯਮੀਆਂ ਸਾਹਮਣੇ ਆਈਆਂ ਹਨ:
* **ਪਿੰਡ ਦਾ ਸਟੇਡੀਅਮ:** ਪਿੰਡ ਦੀ ਪੰਚਾਇਤ ਨੇ ਕਾਗਜ਼ਾਂ ਵਿੱਚ ਸਟੇਡੀਅਮ 'ਤੇ 6 ਕਰੋੜ ਤੋਂ ਵੱਧ ਰੁਪਏ ਖਰਚ ਕੀਤੇ ਦਿਖਾਏ ਸਨ। ਪਰ, ਵਿਜੀਲੈਂਸ ਟੀਮ ਦੀ ਜਾਂਚ ਅਨੁਸਾਰ ਸਿਰਫ 2 ਕਰੋੜ 43 ਲੱਖ ਰੁਪਏ ਹੀ ਖਰਚ ਹੋਏ ਪਾਏ ਗਏ। ਇਹ ਇੱਕ ਵੱਡਾ ਅੰਤਰ ਹੈ ਜੋ ਘਪਲੇ ਦੀ ਪੁਸ਼ਟੀ ਕਰਦਾ ਹੈ।
* **ਸ਼ਮਸ਼ਾਨ ਘਾਟ ਵਿੱਚ ਭੱਠੀ:** ਪੰਚਾਇਤ ਵੱਲੋਂ ਸ਼ਮਸ਼ਾਨ ਘਾਟ ਵਿੱਚ ਭੱਠੀ ਬਣਾਉਣ ਲਈ 43 ਲੱਖ 32 ਹਜ਼ਾਰ ਰੁਪਏ ਦੇ ਬਿੱਲ ਪਾਏ ਗਏ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਜਾਂਚ ਦੌਰਾਨ ਸ਼ਮਸ਼ਾਨ ਘਾਟ ਵਿੱਚ ਕੋਈ ਵੀ ਅਜਿਹੀ ਭੱਠੀ ਲੱਗੀ ਹੋਈ ਨਹੀਂ ਮਿਲੀ। ਇਹ ਸਪੱਸ਼ਟ ਤੌਰ 'ਤੇ ਫੰਡਾਂ ਦੀ ਹੇਰਾਫੇਰੀ ਦਾ ਮਾਮਲਾ ਹੈ।
* **ਕੈਮਰੇ ਲਗਵਾਉਣੇ:** ਪਿੰਡ ਵਿੱਚ ਸੁਰੱਖਿਆ ਲਈ ਕੈਮਰੇ ਲਗਵਾਉਣ ਦੇ ਨਾਮ 'ਤੇ 20 ਲੱਖ 27 ਹਜ਼ਾਰ 580 ਰੁਪਏ ਦੇ ਬਿੱਲ ਪਾਏ ਗਏ ਸਨ। ਪਰ, ਮੌਕੇ 'ਤੇ ਪਾਇਆ ਗਿਆ ਕਿ ਪਿੰਡ ਵਿੱਚ ਬਹੁਤ ਘੱਟ ਕੈਮਰੇ ਲੱਗੇ ਹੋਏ ਸਨ, ਜੋ ਕਿ ਖਰਚ ਕੀਤੀ ਗਈ ਰਕਮ ਦੇ ਮੁਕਾਬਲੇ ਨਾ-ਮਾਤਰ ਸਨ।
* **ਕੰਕਰੀਟ ਸੜਕਾਂ:** ਪਿੰਡ ਵਿੱਚ ਕੰਕਰੀਟ ਦੀਆਂ ਸੜਕਾਂ ਬਣਾਉਣ ਲਈ 1 ਕਰੋੜ 22 ਲੱਖ ਰੁਪਏ ਦਾ ਬਿੱਲ ਪਾਇਆ ਗਿਆ ਸੀ। ਤਕਨੀਕੀ ਟੀਮ ਦੇ ਮੁਤਾਬਿਕ, ਸਿਰਫ 1 ਕਰੋੜ 2 ਲੱਖ ਰੁਪਏ ਹੀ ਕੰਕਰੀਟ ਦੀਆਂ ਸੜਕਾਂ 'ਤੇ ਲੱਗੇ ਹਨ। ਭਾਵੇਂ ਇਹ ਅੰਤਰ ਦੂਜੇ ਪ੍ਰੋਜੈਕਟਾਂ ਜਿੰਨਾ ਵੱਡਾ ਨਹੀਂ ਹੈ, ਪਰ ਇਹ ਫਿਰ ਵੀ ਬੇਨਿਯਮੀਆਂ ਨੂੰ ਦਰਸਾਉਂਦਾ ਹੈ।
* **ਡਰੇਨ ਨਾਲੇ:** ਡਰੇਨ ਨਾਲਿਆਂ ਦੇ ਨਿਰਮਾਣ ਲਈ ਪਿੰਡ ਦੀ ਪੰਚਾਇਤ ਵੱਲੋਂ ਕਾਗਜ਼ਾਂ ਵਿੱਚ 3 ਕਰੋੜ 20 ਲੱਖ ਰੁਪਏ ਦੇ ਬਿੱਲ ਪਾਏ ਗਏ ਸਨ। ਪਰ, ਤਕਨੀਕੀ ਟੀਮ ਦੀ ਜਾਂਚ ਅਨੁਸਾਰ, ਸਿਰਫ 66 ਲੱਖ 50 ਹਜ਼ਾਰ ਰੁਪਏ ਹੀ ਖਰਚ ਹੋਏ ਪਾਏ ਗਏ। ਇਹ ਇੱਕ ਬਹੁਤ ਵੱਡਾ ਘਪਲਾ ਹੈ ਜਿੱਥੇ ਫੰਡਾਂ ਦਾ ਇੱਕ ਵੱਡਾ ਹਿੱਸਾ ਗਾਇਬ ਹੈ।
* **ਐਸ.ਸੀ. ਧਰਮਸ਼ਾਲਾ:** ਐਸ.ਸੀ. ਧਰਮਸ਼ਾਲਾ ਬਣਾਉਣ ਲਈ 3 ਕਰੋੜ 16 ਲੱਖ ਰੁਪਏ ਲਗਾਏ ਗਏ ਸਨ। ਵਿਜੀਲੈਂਸ ਦੀ ਤਕਨੀਕੀ ਟੀਮ ਨੇ ਪਾਇਆ ਕਿ ਇਸ 'ਤੇ ਸਿਰਫ 1 ਕਰੋੜ 70 ਲੱਖ ਰੁਪਏ ਹੀ ਲੱਗੇ ਹਨ।
* **ਨਾਲੀਆਂ ਅਤੇ ਗਰਿੱਲਾਂ:** ਨਾਲੀਆਂ ਅਤੇ ਉਨ੍ਹਾਂ ਉੱਪਰ ਗਰਿੱਲਾਂ ਲਗਾਉਣ ਦੇ ਲਈ ਪਿੰਡ ਦੀ ਪੰਚਾਇਤ ਵੱਲੋਂ 93 ਲੱਖ 90 ਹਜ਼ਾਰ ਰੁਪਏ ਦੇ ਬਿੱਲ ਪਾਏ ਗਏ ਸਨ। ਤਕਨੀਕੀ ਟੀਮ ਮੁਤਾਬਿਕ, ਇਸ 'ਤੇ ਸਿਰਫ 65 ਲੱਖ ਰੁਪਏ ਹੀ ਖਰਚ ਹੋਏ ਹਨ।
---
### ਅਗਲੀ ਕਾਰਵਾਈ
---
ਇਸ ਘਪਲੇ ਦੇ ਸਾਹਮਣੇ ਆਉਣ ਤੋਂ ਬਾਅਦ, ਵਿਜੀਲੈਂਸ ਬਿਊਰੋ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ 10 ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਅਜਿਹੇ ਘਪਲਿਆਂ ਨੂੰ ਰੋਕਿਆ ਜਾ ਸਕੇ ਅਤੇ ਜਨਤਾ ਦੇ ਪੈਸੇ ਦੀ ਦੁਰਵਰਤੋਂ ਨਾ ਹੋਵੇ। ਇਸ ਜਾਂਚ ਨਾਲ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਸਰਕਾਰੀ ਪ੍ਰੋਜੈਕਟਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਕਿੰਨੀ ਜ਼ਰੂਰੀ ਹੈ। ਕੀ ਤੁਹਾਨੂੰ ਇਸ ਘਪਲੇ ਬਾਰੇ ਕੋਈ ਹੋਰ ਜਾਣਕਾਰੀ ਚਾਹੀਦੀ ਹੈ?
2
Report
SNSUNIL NAGPAL
FollowAug 03, 2025 14:31:10Fazilka, Punjab:
ਅਬੋਹਰ ਦੇ ਬੱਲੂਆਣਾ ਹਲਕੇ ਦੇ ਵਿੱਚ ਕਈ ਥਾਵਾਂ ਤੇ ਬਰਸਾਤੀ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ । ਵੱਡੀ ਗਿਣਤੀ ਵਿੱਚ ਫਸਲਾਂ ਪਾਣੀ ਦੀ ਚਪੇਟ ਵਿੱਚ ਆਈਆਂ ਨੇ । ਓਥੇ ਹੀ ਕਈ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਕਈ ਘਰ ਨੁਕਸਾਨੇ ਗਏ ਨੇ । ਜ਼ੀ ਮੀਡੀਆ ਨੇ ਇਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਪ੍ਰਕਾਸ਼ਿਤ ਕੀਤਾ ਤਾਂ ਹੁਣ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ । ਜਿਸ ਤੋਂ ਬਾਅਦ ਐਸਡੀਐਮ ਆਪਣੀ ਟੀਮ ਦੇ ਨਾਲ ਪਿੰਡ ਪਿੰਡ ਜਾ ਰਹੇ ਨੇ । ਐਸਡੀਐਮ ਦਾ ਕਹਿਣਾ ਕਿ ਨਾ ਸਿਰਫ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇਗਾ । ਬਲਕਿ ਪਾਣੀ ਦੀ ਨਿਕਾਸੀ ਹੋਣ ਤੋਂ ਬਾਅਦ ਪਟਵਾਰੀ ਤੇ ਬੀਡੀਪੀਓ ਨੂੰ ਨਾਲ ਲੈ ਕੇ ਆਇਆ ਜਾਵੇਗਾ ਤੇ ਸਰਵੇ ਕਰਵਾਇਆ ਜਾਏਗਾ। ਕਿ ਕਿੰਨਾ ਨੁਕਸਾਨ ਹੋਇਆ ਹੈ ।
14
Report
ASAnmol Singh Warring
FollowAug 03, 2025 13:47:24Sri Muktsar Sahib, Punjab:
ਹਲਕਾਂ ਲੰਬੀ ਦੇ ਪਿੰਡ ਮਿੱਡੁ ਖੇੜਾ ਵਿਚੋਂ ਗੁਜ਼ਰਦੀ ਰਾਜਸਥਾਨ ਨਹਿਰ ਉਪਰ ਬਣੇ ਪੁੱਲ ਕੋਲ ਨਹਿਰ ਦੀ ਰਿਪੇਅਰ ਕਰਨ ਉਪਰੰਤ ਕੁਝ ਹਿੱਸਾ ਕੱਚਾ ਛੱਡਣ ਕਰਕੇ ਪਿੰਡ ਵਾਸੀਆਂ ਨੂੰ ਡਰ ਸਤਾਉਣ ਲੱਗਾ ਬਾਰਸ ਦੌਰਾਨ ਕੋਈ ਵਾਪਰ ਸਕਦਾ ਕੋਈ ਹਾਦਸਾ । ਉਣਾ ਨੇ ਇਸ ਨੂੰ ਪੱਕਾ ਕਰਨ ਦੀ ਕੀਤੀ ਅਪੀਲ।
ਇਹ ਇਕੱਠੇ ਹੋਏ ਹਲਕਾਂ ਲੰਬੀ ਦੇ ਪਿੰਡ ਮਿੱਡੁ ਖੇੜਾ ਦੇ ਵਾਸੀ ਹਨ ਜਿਨ੍ਹਾਂ ਦਾ ਰੋਸ਼ ਉਨ੍ਹਾਂ ਦੇ ਪਿੰਡ ਵਿਚੋਂ ਗੁਜ਼ਰਦੀ ਰਾਜਸਥਾਨ ਨਹਿਰ ਪੁੱਲ ਬਣਿਆ ਹੋਇਆ ਹੈ ਨਹਿਰ ਦੀ ਪਿਛਲੇਂ ਸਮੇ ਵਿਚ ਰਿਪੇਅਰ ਕੀਤੀ ਗਈ ਪਰ ਸਾਡੇ ਪਿੰਡ ਕੋਲ ਪੁੱਲ ਦੇ ਚਾਰੇ ਪਾਸੇ 30 ਤੋਂ 40 ਫੁੱਟ ਕੱਚੀ ਛੱਡ ਦਿੱਤੀ ਗਈ ਸਾਡਾ ਪਿੰਡ ਨਹਿਰ ਤੋਂ ਕਾਫੀ ਨੀਵਾ ਹੈ ਬਾਰਸ਼ਾ ਕਾਰਨ ਪਾਣੀ ਦਾ ਵਹਾਅ ਕਾਫੀ ਤੇਜ ਹੈ ਸਾਨੂੰ ਡਰ ਹੈ ਕੇ ਇਹ ਕੱਚੀ ਹੋਣ ਕਰਕੇ ਨਹਿਰ ਕਦੋ ਵੀ ਟੁੱਟ ਸਕਦੀ ਹੈ ਜਿਸ ਨਾਲ ਪਿੰਡ ਦਾ ਭਾਰੀ ਨੁਕਸਾਨ ਹੋ ਸਕਦਾ ਹੈ ਅਸੀਂ ਆਪਣੇ ਪਿੰਡ ਵਲੋਂ ਉਚ ਅੱਧਕਾਰੀਆ ਤੇ ਹਲ਼ਕੇ ਦੇ ਵਧਾਇਕ ਅਤੇ ਖੇਤੀਬਾੜੀ ਮੰਤਰੀ ਖੁਡੀਆ ਨੂੰ ਬੇਨਤੀ ਕਰ ਚੁੱਕੇ ਹਾਂ ਕੇ ਇਸ ਵੱਲ ਧਿਆਨ ਦਿੱਤਾ ਜਾਵੇ ਪਰ ਸਬੱਧਤ ਪ੍ਰਸਸ਼ਨ ਨੇ ਅਜੇ ਤੱਕ ਕੋਈ ਗੋਰ ਨਹੀਂ ਕੀਤੀ ਅਸੀਂ ਇਕ ਵਾਰ ਫਿਰ ਮੰਗ ਕਰਦੇ ਇਸ ਪਾਸੇ ਜਲਦੀ ਧਿਆਨ ਦਿੱਤਾ ਜਾਵੇ ।
Byte ਪਿੰਡ ਦਾ ਸਰਪੰਚ
ਪਿੰਡ ਵਾਸੀ
14
Report
BKBIMAL KUMAR
FollowAug 03, 2025 13:47:16Anandpur Sahib, Punjab:
Story Assigned By Desk
Reporter - Bimal Sharma
Location - Shri Anandpur Sahib
File Folder - 0308ZP_APS_BRIDGE_R
ਸਰਕਾਰ ਦੀ ਉਡੀਕ ਕੀਤੇ ਬਿਨਾਂ, ਕਾਰ ਸੇਵਾ ਨੇ ਜ਼ਿੰਮੇਵਾਰੀ ਲਈ - ਸਤਲੁਜ ਪੁਲ ਦੀ ਮੁਰੰਮਤ ਸ਼ੁਰੂ
ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਨ ਵਾਲਾ ਕਿਲੋਮੀਟਰ ਲੰਬਾ ਪੁਲ ਸੀ ਖਸਤਾ ਹਾਲਤ ਵਿੱਚ
ਪੁਲ ਦੇ ਉੱਪਰ ਵੱਡੇ ਵੱਡੇ ਟੋਏ ਸਨ
ਇਸ ਮੌਕੇ 'ਤੇ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਪਰਮਜੀਤ ਸਿੰਘ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਪਹਿਲਾਂ ਹੀ ਇਸ ਪੁਲ ਦੀ ਮੁਰੰਮਤ ਦੀ ਯੋਜਨਾ ਬਣਾਈ ਸੀ,
Anchor --- ਸ੍ਰੀ ਅਨੰਦਪੁਰ ਸਾਹਿਬ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੋੜਨ ਵਾਲੀ ਮੁੱਖ ਸੜਕ 'ਤੇ ਸਤਲੁਜ ਨਦੀ 'ਤੇ ਬਣਿਆ ਇੱਕ ਕਿਲੋਮੀਟਰ ਤੋਂ ਵੱਧ ਲੰਬਾ ਪੁਲ ਲੰਬੇ ਸਮੇਂ ਤੋਂ ਬਹੁਤ ਹੀ ਖਸਤਾ ਹਾਲਤ ਵਿੱਚ ਸੀ। ਪੁੱਲ ਦੇ ਆਸ ਪਾਸ ਕਰੈਸ਼ਰ ਹੋਣ ਕਰਕੇ ਜਿੱਥੇ ਭਾਰੀ ਮਾਤਰਾ ਵਿੱਚ ਟਰੈਫਿਕ ਲੰਘਦੀ ਹੈ ਉਥੇ ਹੀ ਰੇਤ ਅਤੇ ਬਜਰੀ ਦੇ ਵੱਡੇ ਵੱਡੇ ਟਿੱਪਰ ਲੰਘਣ ਕਾਰਨ ਰੇਤ, ਚਿੱਕੜ ਅਤੇ ਪਾਣੀ ਜਮ੍ਹਾਂ ਹੋਣ ਕਾਰਨ ਇਹ ਪੁਲ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਨ ਬਣ ਗਿਆ ਸੀ। ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ, ਅੱਜ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਨੇ ਪੁਲ ਦੀ ਮੁਰੰਮਤ ਸ਼ੁਰੂ ਕੀਤੀ। ਦੱਸ ਦਈਏ ਕਿ ਜਿੱਥੇ ਇਹ ਪੁੱਲ ਉੱਪਰੋਂ ਦੀ ਖਸਤਾ ਹਾਲਤ ਵਿੱਚ ਹੈ ਉੱਥੇ ਹੀ ਇਸ ਪੁੱਲ ਦੇ ਆਸ ਪਾਸ ਗੈਰ ਕਾਨੂੰਨੀ ਮਾਈਨਿੰਗ ਹੋਣ ਕਾਰਨ ਪੁੱਲ ਦੇ ਪਾਵੇ ਨੰਗੇ ਹੋ ਚੁੱਕੇ ਹਨ ।
VO1 - ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ ਜਿਨਾਂ ਦੁਆਰਾ ਗੜਸ਼ੰਕਰ ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਨੂੰ ਬਣਾਇਆ ਜਾ ਰਿਹਾ ਹੈ ਉਹਨਾ ਨੇ ਇਕੱਲੇ ਹੀ ਪੁੱਲ ਨੂੰ ਠੀਕ ਕਰਨ ਦੀ ਸੇਵਾ ਸ਼ੁਰੂ ਕੀਤੀ। ਬਾਬਾ ਜੀ ਨੂੰ ਦੇਖ ਕੇ ਥੋੜੀ ਹੀ ਦੇਰ ਵਿੱਚ ਆਸ ਪਾਸ ਦੇ ਪਿੰਡਾਂ ਦੇ ਲੋਕ ਅਤੇ ਸ਼ਰਧਾਲੂ ਵੀ ਪੁਲਿਸ ਜਮਾ ਹੋ ਗਏ ਤੇ ਪੁਲ 'ਤੇ ਜਮ੍ਹਾਂ ਹੋਈ ਰੇਤ ਅਤੇ ਚਿੱਕੜ ਨੂੰ ਹਟਾ ਦਿੱਤਾ ਗਿਆ। ਜਦੋਂ ਪਾਣੀ ਸੁੱਕ ਜਾਂਦਾ ਸੀ, ਤਾਂ ਪੁਲ 'ਤੇ ਸੈਂਕੜੇ ਟੋਏ ਸੀਮਿੰਟ ਅਤੇ ਬੱਜਰੀ ਦੇ ਮਿਸ਼ਰਣ ਨਾਲ ਭਰ ਜਾਂਦੇ ਸਨ। ਇਸ ਤੋਂ ਬਾਅਦ, ਰੋਲਰ ਦੀ ਮਦਦ ਨਾਲ ਸੜਕ ਨੂੰ ਦਬਾ ਦਿੱਤਾ ਗਿਆ, ਤਾਂ ਜੋ ਵਾਹਨ ਆਸਾਨੀ ਨਾਲ ਲੰਘ ਸਕਣ। ਇਸ ਪਹਿਲ ਦੀ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਬਹੁਤ ਪ੍ਰਸ਼ੰਸਾ ਕੀਤੀ ਗਈ ।
VO2 -- ਇਸ ਮੌਕੇ 'ਤੇ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਪਰਮਜੀਤ ਸਿੰਘ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਪਹਿਲਾਂ ਹੀ ਇਸ ਪੁਲ ਦੀ ਮੁਰੰਮਤ ਦੀ ਯੋਜਨਾ ਬਣਾਈ ਸੀ, ਪਰ ਹੁਣ ਵਿਭਾਗ ਦੇ ਕਰਮਚਾਰੀ ਵੀ ਬਾਬਾ ਸਤਨਾਮ ਸਿੰਘ ਜੀ ਦੀ ਅਗਵਾਈ ਹੇਠ ਚੱਲ ਰਹੀ ਸੇਵਾ ਦੇ ਨਾਲ-ਨਾਲ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਾਰ ਸੇਵਾ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਵੀ ਕੀਤੀ।
VO3 --- ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਪਹਿਲਾਂ ਇਸ ਪੁਲ 'ਤੇ ਸੈਂਕੜੇ ਟੋਏ ਸਨ, ਜੋ ਬਾਰਸ਼ਾਂ ਦੌਰਾਨ ਭਰ ਜਾਂਦੇ ਸਨ ਅਤੇ ਸੜਕ 'ਤੇ ਪਾਣੀ ਇਕੱਠਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਹਾਦਸਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹਾਦਸਿਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ, ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਮਹਾਂਪੁਰਖਾਂ ਨੇ ਇਸ ਪੁਲ ਦੀ ਮੁਰੰਮਤ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਲੈ ਕੇ ਇੱਕ ਮਹਾਨ ਸੇਵਾ ਦੀ ਮਿਸਾਲ ਕਾਇਮ ਕੀਤੀ ਹੈ।
ਬਾਈਟ: ਰਾਹਗੀਰ
ਬਾਈਟ: ਬਾਬਾ ਸਤਨਾਮ ਸਿੰਘ ਜੀ
ਬਾਈਟ: ਪਰਮਜੀਤ ਸਿੰਘ (SDO PWD)
14
Report
TBTarsem Bhardwaj
FollowAug 03, 2025 13:18:53Ludhiana, Punjab:
ਲੁਧਿਆਣਾ ਵਿੱਚ ਕੇ ਐਮ ਐਮ ਦੀ ਅਹਿਮ ਬੈਠਕ,ਪ੍ਰੈਸ ਕਾਨਫਰੰਸ ਕਰ ਕੀਤਾ ਵੱਡਾ ਐਲਾਨ,ਲੈਂਡ ਪੁਲਿੰਗ ਸਕੀਮ ਦੇ ਵਿਰੋਧ ਚ 11 ਤਰੀਕ ਨੂੰ ਲੁਧਿਆਣਾ ਚ ਕੱਢਣਗੇ ਮੋਟਰਸਾਈਕਲ ਮਾਰਚ ,ਐਸ ਕੇ ਐਮ ਨੂੰ ਲਿਖੀ ਏਕਤਾ ਸਬੰਧੀ ਚਿੱਠੀ, 8 ਤਰੀਕ ਨੂੰ ਮੁੱਖ ਮੰਤਰੀ ਸਮੇਤ ਕੈਬਿਨੇਟ ਮੰਤਰੀਆਂ ਨੂੰ ਖੁੱਲੀ ਬਹਿਸ ਦਾ ਦਿੱਤਾ ਸੱਦਾ
ਲੁਧਿਆਣਾ ਚ ਕੇਐਮਐਮ ਦੇ ਵੱਲੋਂ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ ਇਸ ਦੌਰਾਨ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ, ਮਨਜੀਤ ਸਿੰਘ ਰਾਏ,ਦਿਲਬਾਗ ਸਿੰਘ ਗਿੱਲ, ਜੰਗ ਸਿੰਘ ਤੋਂ ਇਲਾਵਾ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਨੇ ਇਸ ਪ੍ਰੈਸ ਕਾਨਫਰੰਸ ਚ ਹਿੱਸਾ ਲੈਂਦਿਆਂ ਜ਼ਿਕਰ ਕੀਤਾ ਕਿ ਉਹਨਾਂ ਵੱਲੋਂ ਐਸਕੇਐਮ ਨੂੰ ਹੋਣ ਵਾਲੀ ਮੀਟਿੰਗ ਸਬੰਧੀ ਚਿੱਠੀ ਲਿਖੀ ਹੈ ਅਤੇ ਇੱਕਜੁੱਟਤਾ ਦਾ ਸੁਨੇਹਾ ਦੇਣ ਦੀ ਗੱਲ ਕਹੀ ਹੈ ਉਹਨਾਂ ਕਿਹਾ ਕਿ ਬੇਸ਼ਕ ਉਹਨਾਂ ਦੀ ਜਥੇਬੰਦੀ ਵੱਲੋਂ 11 ਤਰੀਕ ਨੂੰ ਲੁਧਿਆਣਾ ਵੱਖ-ਵੱਖ ਪਿੰਡਾਂ ਦੇ ਵਿੱਚ ਮੋਟਰਸਾਈਕਲ ਮਾਰਚ ਕੱਢਿਆ ਜਾਵੇਗਾ ਅਤੇ ਲੈਂਡ ਪੁਲਿੰਗ ਸਕੀਮ ਦਾ ਵਿਰੋਧ ਕੀਤਾ ਜਾਵੇਗਾ ਜਿਸ ਤੋਂ ਇਲਾਵਾ ਉਹਨਾਂ ਕਿਹਾ ਕਿ ਜਲੰਧਰ ਵਿੱਚ ਹੋਣ ਵਾਲੀ ਮੀਟਿੰਗ ਸਬੰਧੀ ਅਠ ਤਰੀਕ ਨੂੰ ਉਹ ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਨਗੇ ਅਤੇ ਅਗਲੀ ਰਣਨੀਤੀ ਅਪਣਾਉਣਗੇ। ਇਹੀ ਨਹੀਂ ਉਹਨਾਂ 8 ਤਰੀਕ ਨੂੰ ਲੁਧਿਆਣਾ ਦੇ ਸ਼ਹਿਨਸ਼ਾਹ ਪੈਲਸ ਵਿੱਚ ਦਿੱਤੇ ਖੁੱਲੇ ਸੱਦੇ ਨੂੰ ਲੈ ਕੇ ਮੁੱਖ ਮੰਤਰੀ ਸਮੇਤ ਖਜ਼ਾਨਾ ਮੰਤਰੀ ਅਤੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਮੇਤ ਮਹਿਕਮੇ ਦੇ ਮੰਤਰੀ ਨੂੰ ਲੈਂਡ ਪੁਲਿੰਗ ਸਕੀਮ ਦੇ ਮਸਲੇ ਤੇ ਬਹਿਸ ਦੀ ਚੁਨੌਤੀ ਦਿੱਤੀ ਹੈ
ਉਧਰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਐਮਐਮ ਦੇ ਆਗੂ ਸਰਵਨ ਸਿੰਘ ਪੰਧੇਰ ਅਤੇ ਮਨਜੀਤ ਸਿੰਘ ਰਾਏ ਅਤੇ ਦਿਲਬਾਗ ਸਿੰਘ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਨੇ ਐਸਕੇਐਮ ਨੂੰ ਲੈਂਡ ਪੋਲਿੰਗ ਸਕੀਮ ਦੇ ਮਾਮਲੇ ਚ ਇੱਕਜੁਟਤਾ ਦੇ ਸੱਦੇ ਸਬੰਧੀ ਚਿੱਠੀ ਲਿਖੀ ਹੈ ਉਹਨਾਂ ਕਿਹਾ ਕਿ 28 ਤਰੀਕ ਨੂੰ ਹੋਣ ਵਾਲੀ ਮੀਟਿੰਗ ਵਿੱਚ ਉਹ ਵੀ ਸ਼ਾਮਿਲ ਹੋ ਸਕਦੇ ਨੇ ਅਤੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਉਹਨਾਂ ਦੀ ਜਥੇਬੰਦੀ ਵੱਲੋਂ 11 ਤਰੀਕ ਨੂੰ ਲੁਧਿਆਣਾ ਵਿਖੇ ਲੈਂਡ ਪੋਲਿੰਗ ਸਕੀਮ ਦੇ ਵਿਰੋਧ ਚ ਮੋਟਰਸਾਈਕਲ ਮਾਰਚ ਕੱਢਿਆ ਜਾਵੇਗਾ ਅਤੇ ਵੱਡੀ ਤਾਦਾਦ ਵਿੱਚ ਕਿਸਾਨਾਂ ਤੋਂ ਇਲਾਵਾ ਆਮ ਲੋਕ ਹਿੱਸਾ ਲੈਣਗੇ ਇਸ ਤੋਂ ਇਲਾਵਾ ਜਲੰਧਰ ਵਿਖੇ ਉਹਨਾਂ ਵੱਲੋਂ ਇਸੇ ਤਰੀਕੇ ਦਾ ਰੋਸ਼ ਪ੍ਰਦਰਸ਼ਨ ਕਰਨ ਦੀ ਗੱਲ ਕਹੀ ਜਾ ਰਹੀ ਹੈ ਉਹਨਾਂ ਕਿਹਾ ਕਿ ਸਾਰਿਆਂ ਨੂੰ ਇੱਕਜੁੱਟਤਾ ਵਿਖਾਉਣੀ ਚਾਹੀਦੀ ਹੈ ਅਤੇ ਇਸ ਲੈਂਡ ਪੋਲਿੰਗ ਸਕੀਮ ਦਾ ਵਿਰੋਧ ਇਕੱਠਿਆਂ ਲੜਨਾ ਚਾਹੀਦਾ ਹੈ ਇਸ ਤੋਂ ਇਲਾਵਾ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਜਿਨਾਂ ਲੋਕਾਂ ਨੇ ਪੁਜ਼ੀਸ਼ਨ ਲੈਟਰ ਦਿੱਤੇ ਨੇ ਉਹ ਕੋਈ ਕਿਸਾਨ ਨਹੀਂ ਬਲਕਿ ਰੀਅਲ ਇਸਟੇਟ ਕਾਰੋਬਾਰ ਨੇ ਜਿਨਾ ਦਾ ਕਿਸਾਨਾਂ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਇੱਕ ਵੀ ਇੰਚ ਜਮੀਨ ਦੇਣ ਤੋਂ ਇਨਕਾਰ ਕੀਤਾ ਗਿਆ। ਇਸ ਦੌਰਾਨ ਉਨਾਂ ਨੇ ਤਰਨ ਤਾਰਨ ਅਤੇ ਅੰਮ੍ਰਿਤਸਰ ਸਮੇਤ ਹੋਰਨਾਂ ਸ਼ਹਿਰਾਂ ਦਾ ਹਵਾਲਾ ਵੀ ਦਿੱਤਾ ਹੈ ਅਤੇ ਕਿਹਾ ਕਿ ਇਸੇ ਸਕੀਮ ਤਹਿਤ ਹੋਰਨਾ ਸ਼ਹਿਰਾਂ ਨੂੰ ਵੀ ਟਾਰਗੇਟ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਜੋ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਹਨਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਜ਼ਾਨਾ ਮੰਤਰੀ ਸਮੇਤ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਟ ਮੰਤਰੀ ਨੂੰ 8 ਤਰੀਕ ਨੂੰ ਹੋਣ ਵਾਲੀ ਖੁੱਲੀ ਬਹਿਸ ਵਿੱਚ ਵੀ ਸੱਦਾ ਦਿੱਤਾ ਹੈ ਅਤੇ ਕਿਹਾ ਕਿ ਉਹਨਾਂ ਨੂੰ ਇਸ ਪੋਲਸੀ ਦੇ ਬਾਰੇ ਸਮਝਾਇਆ ਜਾਵੇ।
ਬਾਈਟ ਕੇਐਮਐਮ ਦੇ ਆਗੂ ਸਰਵਨ ਸਿੰਘ ਪੰਧੇਰ
Byte ,ਮਨਜੀਤ ਸਿੰਘ ਰਾਏ,
Byte ਦਿਲਬਾਗ ਸਿੰਘ ਗਿੱਲ
14
Report
RKRAJESH KATARIA
FollowAug 03, 2025 13:02:27Firozpur, Punjab:
फिरोजपुर से श्री अमरनाथ के लिए जा रहे फिरोजपुर के पांच लोगों की गाड़ी का कठुआ के पास रात के समय गाड़ी खाई में गिरने से हुआ हादसा , हादसे में फिरोजपुर के रहने वाले दो पवन कुमार और महिंदर बाजाज की हुई मौत , तीन लोग घायल जिन्हें गंभीर चोटे लगी है
14
Report
DSDharmindr Singh
FollowAug 03, 2025 12:46:22Khanna, Punjab:
ਖੰਨਾ ਚ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ਹੁਣ ਵਾਰਡ ਨੰਬਰ 5 ਤੋਂ ਟਕਸਾਲੀ ਕਾਂਗਰਸੀ ਸਿਫਤੀ ਪਰਿਵਾਰ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸਿਫਤੀ ਪਰਿਵਾਰ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਪ ਜੁਆਇਨ ਕੀਤੀ ਹੈ। ਇਸ ਨਾਲ ਮਜ਼ਬੂਤੀ ਮਿਲੇਗੀ। ਉਹਨਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਚ ਕਾਂਗਰਸ ਦਾ ਪੂਰੀ ਤਰ੍ਹਾਂ ਨਾਲ ਸਫਾਇਆ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਸ਼ਹਿਰ ਦੀ ਭਲਾਈ ਤੇ ਵਿਕਾਸ ਚਾਹੁਣ ਵਾਲੇ ਹੋਰ ਪਾਰਟੀਆਂ ਦੇ ਆਗੂ ਵੀ ਸੰਪਰਕ ਚ ਹਨ ਜੋ ਆਪ ਜੁਆਇਨ ਕਰਨਗੇ ਤੇ ਆਪ ਕੌਂਸਲ ਚ ਬਹੁਮਤ ਨਾਲ ਆਵੇਗੀ। ਦੂਜੇ ਪਾਸੇ ਕਰਮਜੀਤ ਸਿਫਤੀ ਨੇ ਕਿਹਾ ਕਿ ਉਹ ਆਪ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਇਸ ਪਾਰਟੀ ਚ ਆਏ ਹਨ।
ਬਾਈਟ - ਤਰੁਨਪ੍ਰੀਤ ਸਿੰਘ ਸੌਂਦ
ਕਰਮਜੀਤ ਸਿਫਤੀ
14
Report
BKBIMAL KUMAR
FollowAug 03, 2025 12:32:32Anandpur Sahib, Punjab:
Story Assigned By Desk
Reporter - Bimal Sharma
Location - Nangal
File Folder - 0308ZP_APS_FIGHT_R
ਤਸਵੀਰਾਂ ਵਿਚਲਿਤ ਕਰਨ ਵਾਲੀਆਂ ਹਨ ਇਸ ਨੂੰ ਧੁੰਦਲਾ ਕਰ ਲਿਆ ਜਾਵੇ
ਸ੍ਰੀ ਅਨੰਦਪੁਰ ਸਾਹਿਬ ਨੰਗਲ ਮੁੱਖ ਮਾਰਗ ਤੇ ਭਨੂਪਲੀ ਦੇ ਕੋਲ ਦੋ ਧਿਰਾਂ ਵਿੱਚ ਹੋਈ ਲੜਾਈ ਦੇ ਵਿੱਚ ਇੱਕ ਨੌਜਵਾਨ ਦਾ ਹੱਥ ਬਾਂਹ ਨਾਲੋਂ ਹੋਇਆ ਅਲੱਗ
Anchor - ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਤੇ ਭਨੂਪਲੀ ਵਿੱਚ ਦੋ ਧਿਰਾਂ ਵਿਚਕਾਰ ਹੋਈ ਲੜਾਈ ਵਿੱਚ ਇੱਕ ਨੌਜਵਾਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਅਤੇ ਉਸਦਾ ਹੱਥ ਉਸ ਦੀ ਬਾਂਹ ਨਾਲੋਂ ਅਲੱਗ ਹੋ ਗਿਆ। ਉਕਤ ਨੌਜਵਾਨ ਨੂੰ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਲਿਜਾਇਆ ਗਿਆ ਜਿਸਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
VO1 --- ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਨੰਗਲ ਥਾਣਾ ਦੇ ਸਟੇਸ਼ਨ ਇੰਚਾਰਜ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਪੁਲਿਸ ਸਟੇਸ਼ਨ ਤੋਂ ਸੁਨੇਹਾ ਮਿਲਿਆ ਸੀ ਕਿ ਪਿੰਡ ਢਾਹੇ ਦੇ ਰਹਿਣ ਵਾਲੇ ਇੱਕ ਨੌਜਵਾਨ ਦਲਜੀਤ ਸਿੰਘ ਨੂੰ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਦੋਂ ਤੱਕ ਸਾਡੀ ਟੀਮ ਹਸਪਤਾਲ ਪਹੁੰਚੀ, ਉਦੋਂ ਤੱਕ ਉਕਤ ਨੌਜਵਾਨ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬੀ.ਐੱਡ. ਕਾਲਜ ਨੇੜੇ ਦੋ ਧਿਰਾਂ ਵਿਚਕਾਰ ਲੜਾਈ ਹੋਈ ਸੀ ਜਿਸ ਵਿੱਚ ਦਲਜੀਤ ਸਿੰਘ ਦਾ ਹੱਥ ਕੱਟਿਆ ਗਿਆ ਸੀ। ਉਨ੍ਹਾਂ ਕਿਹਾ ਕਿ ਦਲਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਖੂਨੀ ਟਕਰਾਅ ਦਾ ਕਾਰਨ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।
Byte - SHO Nangal Simranjeet Singh
14
Report
ASAvtar Singh
FollowAug 03, 2025 12:31:47Gurdaspur, Punjab:
Gurdaspur
ਗੁਰਦਾਸਪੁਰ ਤੋਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਤੋਂ ਮੰਗੀ ਗਈ ਇਕ ਕਰੋੜ ਦੀ ਫਰੋਤੀ
____ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਮੰਗੀ ਗਈ ਇਕ ਕਰੋੜ ਫਰੋਤੀ ਪੈਸੇ ਨਾ ਦੇਣ ਤੇ ਜਾਨੋ ਮਾਰਨ ਦੀ ਦਿੱਤੀ ਗਈ ਧਮਕੀ
___ਕਿਸਾਨ ਆਗੂ ਇੰਦਰਪਾਲ ਸਿੰਘ ਬੈਂਸ ਨੇ ਕਿਹਾ ਕਿ ਪਹਿਲਾਂ ਵੀ ਉਹਨਾਂ ਦੀ ਹੋ ਚੁੱਕੀ ਹੈ ਰੇਕੀ
____ਲਗਾਤਰ ਜਾਨੋ ਮਾਰ ਦੀਆਂ ਮਿਲ ਰਹੀਆਂ ਹਨ ਧਮਕੀਆਂ ਇਸ ਸਬੰਧੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਸੂਚਨਾ
_____ਕਿਹਾ ਪੁਲਿਸ ਨਹੀਂ ਕਰ ਰਹੀ ਕੋਈ ਕਾਰਵਾਈ ਇਨਸਾਫ ਦੀ ਕੀਤੀ ਮੰਗ
Byte ::— farmer leader
14
Report
RMRakesh Malhi
FollowAug 03, 2025 12:17:10Una, Himachal Pradesh:
Slug :ऊना में बाढ़ के जख्म पुल, सड़क फसले तक हुई ख़राब, एनजीओ द्वारा बाढ़ प्रभावितों को वांटा जा रहा हैँ लंगर, पिछले कल हुई भारी वारिश से जिला प्रसासन ने 27 करोड़ रूपये का नुक्सान का आकलन,
V/01: हिमाचल प्रदेश के ऊना जिला में पिछले कल हुई भारी बरसात से ऊना मुख्यालय जल मग्न हो गया था जहां तक की आसपास के गांव में भी बाढ़ जैसे हालात पैदा हो गए थे लोगों के घरों और दुकानों बा खेतों में पानी भर गया था जिस कारण करोड़ों रुपए का नुकसान जिला प्रशासन द्वारा आपका गया था पानी से प्रभावित हुए लोगों को स्थानीय एनजीओ द्वारा खाने की व्यवस्था की जा रही है जो लोग बाढ़ से प्रभावित हुए एनजीओ द्वारा उन्हें खाना दिया जा रहा है महेश बारिश ने जिला में तबाही में जाकर रख दी है इसमें सड़के और पुल तक टूट गये हैँ तस्वीरे देखकरें हैरानी हो रही हैँ की पानी द्वारा इस तरह कहर भरपाया गया है की पुल तक टूट गये हैँ किसानो की फसलों में पानी भरा हुआ है जिस कारण किसान काफी चिंतित दिखाई दे रहे हैं वहीं स्थानीय लोगों ने बाढ़ से हुई तबाही को लेकर अपनी गाथा मीडिया के सामने रखी लोगों की मां ने की बरसात के कारण आए पानी ने उनका काफी नुकसान किया है जिस कारण उन्हें मुश्किलों का सामना करना पड़ रहा है उनकी माने तो अभी तक प्रशासन की तरफ से कोई भी अधिकारी व कर्मचारी नहीं पंहुचा हैँ वहीं जिला प्रशासन द्वारा जहां-जहा बरसात के कारण नुक्सान हुआ हैँ बहा पर pwd बिभाग के जरीऐ मलवे को हटाया जा रहा है
Byte :गुरबचन सिंह किसान
Feed File :0308ZP_UNA_DAMAGE_R 8
Byte :मुनीश कुमार स्थानीय निवासी
Feed File:0308ZP_UNA_DAMAGE_R 9
Feed Sent BY 2C
Feed File:0308ZP_UNA_DAMAGE_R1--9
Assign BY:Assignment Desk
14
Report
VBVIJAY BHARDWAJ
FollowAug 03, 2025 12:09:50Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट.
स्लग- हिमाचल प्रदेश के तकनीकी शिक्षा मंत्री राजेश धर्माणी ने बिलासपुर जिला के दौरे के दौरान सलोआ पंचायत में आयोजित जन संवाद कार्यक्रम की अध्यक्षता करते हुए जनता की सुनी समस्याएं तो प्रदेश में करीब 1500 सरकारी भवनों के खाली व जर्जर होने की धर्माणी ने कही बात तो जल्द ही पॉलिसी बनाकर जिन सरकारी संस्थानों का अपना भवन नहीं हैं उन्हें शिफ्ट करने, भवनों को किराए पर देने व पुनर्निर्माण की दिशा में कदम उठाने की कही बात.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिमाचल प्रदेश के नगर नियोजक, आवास एवं तकनीकी शिक्षा मंत्री राजेश धर्माणी ने बिलासपुर जिला के दौरे के दौरान ग्राम पंचायत सलाओं का दौरा किया और एक जनसंवाद की अध्यक्षता करते हुए स्थानीय ग्रामीणों की समस्याएं सुनी. वहीं इस अवसर पर ग्राम पंचायत प्रतिनिधि सहित विभिन्न विभागों के अधिकारी भी उपस्थित रहे। वहीं जनसंवाद कार्यक्रम में काफी संख्या में ग्रामीणों ने भाग लिया और शिक्षा, स्वास्थ्य, सड़क, बिजली, पानी तथा अन्य मूलभूत सुविधाओं से संबंधित समस्याएं मंत्री राजेश धर्माणी के समक्ष रखी जिसपर राजेश धर्माणी ने इन समस्याओं को गंभीरता से लेते हुए संबंधित अधिकारियों को त्वरित कार्रवाई के निर्देश भी दिए हैं. वहीं मंत्री राजेश धर्माणी का कहना है कि प्रदेश की कांग्रेस सरकार जनकल्याण के प्रति पूरी तरह प्रतिबद्ध है और सभी शिकायतों का प्राथमिकता के आधार पर समाधान सुनिश्चित किया जाएगा. साथ ही उन्होंने कहा कि हिमाचल सरकार ग्रामीण क्षेत्रों में बुनियादी सुविधाओं को सुदृढ़ करने के लिए ठोस कदम उठा रही है और ग्रामीण विकास राज्य सरकार की शीर्ष प्राथमिकताओं में शामिल है. वहीं मंत्री राजेश धर्माणी ने बताया कि लोक निर्माण विभाग द्वारा ग्राम पंचायत सलाओं में विभिन्न संपर्क सड़कों के निर्माण हेतु अब तक 15 लाख रूपए व्यय किए जा चुके हैं, जबकि करीब 17 लाख रूपए के कार्य प्रगति पर हैं। वहीं हाल ही में आयोजित हुई मंत्रिमंडल की बैठक के दौरान प्रदेश में खाली पड़े सरकारी संस्थानों के भवनों के पुनः उपयोग को मंजूरी दी गयी है जिसको लेकर कैबिनेट मंत्री राजेश धर्माणी की अध्यक्षता वाली मंत्रिमंडलीय उप समिति द्वारा अप्रयुक्त सरकारी भवनों के सर्वोत्तम उपयोग के संबंध में सिफारिश की गई थी. वहीं इस संबंध में मंत्री राजेश धर्माणी ने कहा कि प्रदेश में करीब 1500 ऐसे सरकारी भवन है जो या तो खाली हैं या फिर जर्जर हालत में हैं, जिसमें से 450 भवनों का डाटा उन्हें प्राप्त भी हुआ है. साथ ही उन्होंने कहा कि इस दिशा में जल्द ही पॉलिसी बनाई जाएगी और इन खाली भवनों में उन सरकारी संस्थानों को शिफ्ट किया जाएगा जिनका अपना भवन नहीं हैं, इसके साथ ही भवनों को प्राइवेट सेक्टर में किराए पर देने पर भी विचार किया जा रहा है और जर्जर भवनों व आवासीय परिसर के पुनर्निर्माण की दिशा में अहम कदम उठाया जाएगा ताकि हिमाचल प्रदेश में सभी सरकारी संस्थानों को अपना भवन मिल सके.
बाइट- राजेश धर्माणी, नगर नियोजक, आवास एवं तकनीकी शिक्षा मंत्री, हिमाचल प्रदेश.
14
Report
AJAnil Jain
FollowAug 03, 2025 12:07:47Lehragaga, Punjab:
ਲਹਿਰਾ ਗਾਗਾ ਵਿਖੇ 5 ਸਤੰਬਰ ਨੂੰ ਕਰਵਾਇਆ ਜਾਵੇਗਾ ਜਰੂਰਤਮੰਦ101 ਲੜਕੀਆਂ ਦਾ ਵਿਆਹ
101 ਲੜਕੀਆਂ ਦਾ ਵਿਆਹ ਮੰਤਰੀ ਬਰਿੰਦਰ ਗੋਇਲ ਦੇ ਯਤਨਾਂ ਸਦਕਾ ਕਰਵਾਇਆ ਜਾ ਰਿਹਾ
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੰਜੋਕ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ
ਬਾਈਟ ਗੌਰਵ ਗੋਇਲ ਸਪੁੱਤਰ ਮੰਤਰੀ ਬਰਿੰਦਰ ਗੋਇਲ
14
Report
HSHarmeet Singh Maan
FollowAug 03, 2025 11:21:36Nabha, Punjab:
ਨਾਭਾ ਦੇ ਪਿੰਡ ਧੰਗੇੜਾ ਵਿੱਚ ਸਦੀਆਂ ਤੋਂ ਮਨਾਇਆ ਜਾਂਦਾ ਹੈ ਤੀਆਂ ਦਾ ਮੇਲਾ, ਜਿਸ ਵਿੱਚ ਪਿੰਡ ਦੀਆਂ ਬਜ਼ੁਰਗ ਲੜਕੀਆਂ ਵੱਲੋਂ ਮੇਲੇ ਦਾ ਉਦਘਾਟਨ ਰੀਵਨ ਕੱਟ ਕੇ ਕੀਤਾ ਜਾਂਦਾ ਹੈ।
ਇਸ ਮੌਕੇ ਤੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸੌਣ ਦੇ ਮਹੀਨੇ ਵਿੱਚ ਇਕੱਠੀਆਂ ਹੋ ਕੇ ਇੱਕ ਦੂਸਰੇ ਨਾਲ ਗੱਲਾਂ ਸਾਂਝੀਆਂ ਕਰਦੀਆਂ ਹਨ
ਉਹਨਾਂ ਕਿਹਾ ਕਿ ਇਹਨਾਂ ਧੀਆਂ ਦੇ ਮੇਲਿਆਂ ਨਾਲ ਲੜਕੀਆਂ ਦੇ ਵਿੱਚ ਪਿਆਰ ਬਣਿਆ ਰਹਿੰਦਾ ਹੈ
14
Report
SNSUNIL NAGPAL
FollowAug 03, 2025 11:21:01Fazilka, Punjab:
ਜਲਾਲਾਬਾਦ ਹਲਕੇ ਦੇ ਪਿੰਡ ਸਜਰਾਣਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਬੀਜੇਪੀ ਦੀ ਟੀਮ ਫਾਜ਼ਿਲਕਾ ਤੋਂ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਦੀ ਅਗਵਾਈ ਚ ਟਰੈਕਟਰ ਰੇਹੜੇ ਤੇ ਸਵਾਰ ਹੋ ਕੇ ਪਿੰਡ ਵਿੱਚ ਪਹੁੰਚੇ ਨੇ । ਜਿੱਥੇ ਉਹਨਾਂ ਨੇ ਹਾਲਾਤਾਂ ਦਾ ਜਾਇਜ਼ਾ ਲਿਆ ਤੇ ਸਵਾਲ ਖੜੇ ਕੀਤੇ ਕਿ ਇਲਾਕੇ ਦੇ ਵਿੱਚ ਬਰਸਾਤੀ ਪਾਣੀ ਕਰਕੇ ਕਰੀਬ 1000 ਏਕੜ ਰਕਬਾ ਪਾਣੀ ਦੀ ਚਪੇਟ ਵਿੱਚ ਆ ਚੁੱਕਿਆ ਤੇ ਪ੍ਰਸ਼ਾਸਨ ਕੋਈ ਸਾਰ ਨਹੀਂ ਲੈ ਰਿਹਾ । ਉਹਨਾਂ ਨੇ ਪ੍ਰਸ਼ਾਸਨ ਤੋਂ ਇਹਨਾਂ ਕਿਸਾਨਾਂ ਦੀ ਸਾਰ ਲੈਣ ਦੀ ਅਪੀਲ ਕੀਤੀ ਹੈ । ਉਧਰ ਲੋਕਾਂ ਦਾ ਕਹਿਣਾ ਹੈ ਕਿ ਹਾਲਾਤ ਇਹ ਹੋ ਗਏ ਨੇ ਕਿ ਉਹਨਾਂ ਨੂੰ ਆਪਣੇ ਘਰਾਂ ਤੱਕ ਆਓਣਾ ਜਾਓਣਾ ਵੀ ਮੁਸ਼ਕਿਲ ਹੋ ਗਿਆ ਹੈ । ਬੱਚੇ ਸਕੂਲ ਨਹੀਂ ਜਾ ਪਾ ਰਹੇ ਤੇ ਇੱਕ ਦੂਜੇ ਤੱਕ ਪਹੁੰਚ ਕਰਨੀ ਔਖੀ ਹੋ ਗਈ ਹੈ । ਉਹਨਾਂ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਾਈ ਹੈ।
14
Report
JSJagmeet Singh
FollowAug 03, 2025 11:05:29Fatehgarh Sahib, Punjab:
Anchor :- ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ( ਟਾਵਰ ਮੋਰਚਾ) ਸਮਾਣਾ ਅਤੇ ਅੱਠੇ ਪਹਿਰ ਟਹਿਲ ਸੇਵਾ ਲਹਿਰ, ਸ੍ਰੀ ਅਨੰਦਪੁਰ ਸਾਹਿਬ ਵਲੋਂ ਫਤਿਹਗੜ੍ਹ ਸਾਹਿਬ ਦੇ ਦੀਵਾਨ ਟੋਡਰਮੱਲ ਹਾਲ ਵਿਖੇ ਵਿਸ਼ਾਲ 'ਧਰਮ ਕਾ ਜੈਕਾਰ' ਇਕੱਤਰਤਾ ਕਰਕੇ ਮੰਗ ਕੀਤੀ ਗਈ ਕਿ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਦੇ ਮਾਮਲੇ ਸੰਬੰਧੀ ਪੰਜਾਬ ਵਿਧਾਨ ਸਭਾ ਵੱਲੋਂ ਗਠਿਤ ਸਲੈਕਟ ਕਮੇਟੀ ਜਲਦ ਤੋਂ ਜਲਦ ਬਿੱਲ ਨੂੰ ਕਾਨੂੰਨ ਬਣਾਇਆ ਜਾਵੇ।
V/O 01 :- ਇਸ ਮੌਕੇ ਤੇ ਭਾਈ ਗੁਰਪ੍ਰੀਤ ਸਿੰਘ, ਮੋਰਚਾ ਕੋਆਰਡੀਨੇਟਰ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ( ਟਾਵਰ ਮੋਰਚਾ) ਸਮਾਣਾ ਅਤੇ ਅੱਠੇ ਪਹਿਰ ਟਹਿਲ ਸੇਵਾ ਲਹਿਰ, ਸ੍ਰੀ ਅਨੰਦਪੁਰ ਸਾਹਿਬ ਤੇ ਵੱਖੋ ਵੱਖ ਆਗੂਆਂ ਸਮੇਤ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਸੰਬੋਧਨ ਕਰਕੇ ਬੇਅਦਬੀ ਆ ਤੇ ਮਾਮਲੇ ਤੇ ਜਲਦ ਤੋਂ ਜਲਦ ਕਾਨੂੰਨ ਬਣਾਉਣ ਲਈ ਸਰਕਾਰ ਪਾਸੋਂ ਮੰਗ ਕੀਤੀ ਗਈ,ਇਸ ਮੌਕੇ ਬੋਲਦਿਆਂ ਭਾਈ ਗੁਰਪ੍ਰੀਤ ਸਿੰਘ, ਪਿਛਲੇ 10 ਸਾਲਾਂ ਤੋਂ ਪੰਜਾਬੀਆਂ ਵੱਲੋਂ ਝੱਲੀ ਜਾ ਰਹੀ ਬੇਅਦਬੀਆਂ ਦੀ ਲੰਬੀ ਤੜਫਣਾ ਤੋਂ ਬਾਅਦ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਸੂਬੇ ਦਾ ਸਪੈਸ਼ਲ ਐਕਟ, 'ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ, 2025' ਸਬੰਧੀ ਪੰਜਾਬ ਵਿਧਾਨ ਸਭਾ ਵੱਲੋਂ ਗਠਿਤ ਸਲੈਕਟ ਕਮੇਟੀ ਕੋਲ ਨੇ 31 ਅਗਸਤ ਤੱਕ ਸੁਝਾਅ ਮੰਗੇ ਹਨ, ਜੋ ਕਿ ਇੱਕ ਚੰਗਾ ਕਦਮ ਹੈ, ਪਰ ਏਸੇ ਹੀ ਤੇਜ਼ੀ ਨਾਲ ਇਹ ਬਿੱਲ ਕਾਨੂੰਨ ਬਣ ਸਕੇ, ਇਸ ਲਈ ਸ਼ਹੀਦਾਂ ਦੀ ਧਰਤੀ ਸ੍ਰੀ ਫਤਹਿਗੜ੍ਹ ਸਾਹਿਬ ਦੇ ਦੀਵਾਨ ਟੋਡਰ ਮੱਲ ਹਾਲ ਵਿਖੇ, 'ਧਰਮ ਕਾ ਜੈਕਾਰ' ਇਕੱਤਰਤਾ ਬੁਲਾਈ ਗਈ ਹੈ,ਭਾਈ ਗੁਰਪ੍ਰੀਤ ਸਿੰਘ, ਮੋਰਚਾ ਕੋਆਰਡੀਨੇਟਰ,ਨੇ ਇਸ ਇਕੱਤਰਤਾ ਵਿੱਚ ਸਭ ਧਰਮਾਂ ਦੇ ਆਗੂ ਸਾਹਿਬਾਨ, ਵਿਦਵਾਨ ਅਤੇ ਕਾਨੂੰਨੀ ਮਾਹਿਰਾਂ ਵਲੋਂ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਟਾਵਰ ਮੋਰਚੇ ਤੇ ਪਿਛਲੇ 294 ਦਿਨਾਂ ਤੋਂ ਸਮਾਣਾ ਵਿੱਚ 400 ਫੁੱਟ ਉੱਚੇ ਟਾਵਰ 'ਤੇ ਆਪਣੀ ਜ਼ਿੰਦਗੀ ਦਾਅ 'ਤੇ ਲਗਾ ਕੇ ਬੈਠੇ, ਇਸ ਕਾਨੂੰਨ ਲਈ ਸੰਘਰਸ਼ ਕਰ ਰਹੇ ਭਾਈ ਗੁਰਜੀਤ ਸਿੰਘ ਖਾਲਸਾ ਦੀ ਵਿਗੜੀ ਹੋਈ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਇਕੱਤਰਤਾ ਰਾਹੀਂ ਇਹ ਕੋਸ਼ਿਸ਼ ਕੀਤੀ ਗਈ ਕਿ ਸਲੈਕਟ ਕਮੇਟੀ ਦਾ ਕਾਰਜ ਜਲਦੀ ਪੂਰਾ ਹੋ ਸਕੇ ਅਤੇ ਪੰਜਾਬ ਵਿਧਾਨ ਸਭਾ ਦਾ ਇੱਕ ਹੋਰ ਵਿਸ਼ੇਸ਼ ਇਜ਼ਲਾਸ ਬੁਲਾ ਕੇ ਸਤੰਬਰ ਮਹੀਨੇ ਵਿੱਚ ਇਸ ਬਿੱਲ ਨੂੰ ਕਾਨੂੰਨ ਦਾ ਰੂਪ ਦਿੱਤਾ ਜਾਏ, ਜੋ ਕਿ ਗਵਰਨਰ ਸਾਹਿਬ ਦੇ ਦਸਤਖ਼ਤਾਂ ਦੇ ਨਾਲ ਪੰਜਾਬ ਵਿੱਚ ਲਾਗੂ ਕੀਤਾ ਜਾ ਸਕੇ।
Byte :- ਭਾਈ ਗੁਰਪ੍ਰੀਤ ਸਿੰਘ, ਮੋਰਚਾ ਕੋਆਰਡੀਨੇਟਰ, ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ( ਟਾਵਰ ਮੋਰਚਾ) ਸਮਾਣਾ
V/O 01 :- ਇਸ ਮੌਕੇ ਤੇ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੇ ਕਿਹਾ ਕੇ ਸਰਕਾਰਾਂ ਵੱਲੋਂ ਜਿੱਥੇ ਬੇਅਦਬੀਆਂ ਦੇ ਮਾਮਲੇ ਤੇ ਕਾਨੂੰਨ ਬਣਾਉਣ ਵਿੱਚ ਦੇਰੀ ਕਰ ਰਹੀਆਂ ਹਨ ਉੱਥੇ ਹੀ ਲੈਂਡ ਪੋਲਿੰਗ ਪੋਲਿਸੀ ਲਿਆ ਕੇ ਕਿਸਾਨਾਂ ਨੂੰ ਖਤਮ ਕਰਨ ਦੀਆਂ ਸਮਰੱਥ ਕੋਸ਼ਿਸ਼ਾਂ ਕਰ ਰਹੀ ਹੈ ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦਿੱਲੀ ਦੇ ਕੇਜਰੀਵਾਲ ਦੇ ਇਸ਼ਾਰਿਆਂ ਤੇ ਚੱਲ ਕੇ ਪੰਜਾਬ ਦੇ ਕਿਸਾਨਾਂ ਦੀ ਜਮੀਨ ਕੋਆਪਰੇਟਿਵ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਖਤਮ ਕੀਤਾ ਜਾ ਸਕੇ ਤਾਂ ਜੋ ਕਿਸਾਨ ਸੰਘਰਸ਼ ਦਾ ਰੂਪ ਨਾਂ ਅਖਤਿਆਰ ਕਰ ਸਕਣ। ਪ੍ਰੰਤੂ ਪੰਜਾਬ ਦਾ ਕੋਈ ਵੀ ਕਿਸਾਨ ਲੈਂਡ ਪੁਲਿੰਗ ਪਾਲੀਸੀ ਦੇ ਤਹਿਤ ਆਪਣੀ ਜਮੀਨ ਨਹੀਂ ਦੇਵੇਗਾ।
Byte :- ਸਰਵਣ ਸਿੰਘ ਪੰਧੇਰ, ਕਿਸਾਨ ਆਗੂ।
14
Report