Back
ਸੁਖ ਗਿੱਲ ਦੀ ED ਰੇਡ 'ਤੇ ਚੋਣੀ ਗਈ ਸਾਜਿਸ਼ਾਂ ਦੀ ਗੱਲ!
NSNavdeep Singh
FollowJul 09, 2025 04:01:50
Moga, Punjab
ਭਾਰਤੀ ਕਿਸਾਨ ਇਨ ਤੋਤੇਵਾਲ ਦੇ ਪੰਜਾਬ ਪ੍ਰਧਾਨ ਸੁੱਖ ਗਿੱਲ ਦੇ ਘਰ ਹੋਈ ED ਦੀ ਰੇਡ ਤੋਂ ਬਾਅਦ ਸੁਖ ਗਿੱਲ ਦਾ ਬਿਆਨ ਆਇਆ ਸਾਹਮਣੇ।
ਸੁਖ ਗਿੱਲ ਨੇ ਕਿਹਾ ਕਿ ਮੇਰੇ ਖਿਲਾਫ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ । ਉਹਨਾਂ ਕਿਹਾ ਜੋ ਲੋਕ ਪੰਜਾਂ ਸੱਤਾਂ ਸਾਲਾਂ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਗਏ ਹਨ ਹਨ ਉਹਨਾਂ ਦੇ ਘਰ ਈਡੀ ਦੀ ਰੇਡ ਕਿਉਂ ਨਹੀਂ ਹੁੰਦੀ । ਇੱਕ ਮੱਧ ਵਰਗੀ ਪਰਿਵਾਰ ਨਾਲ ਮੈਂ ਸੰਬੰਧ ਰੱਖਦਾ ਹਾਂ ਅਤੇ ਜੇ ਕਿਸੇ ਨੂੰ ਸਾਡੇ ਤੋਂ ਤੰਗੀ ਹੈ ਉਹ ਸਿੱਧਾ ਆ ਕੇ ਸਾਡੇ ਨਾਲ ਗੱਲ ਕਰੇ।
ਅਸੀਂ ਸੰਯੁਕਤ ਕਿਸਾਨ ਮੋਰਚੇ ਦੀਆਂ 32 ਜਥੇਬੰਦੀਆਂ ਵਿੱਚੋਂ ਇੱਕ ਹਾਂ ਅਤੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਸਰਕਾਰ ਕਿਸਾਨਾਂ ਤੇ ਤਸ਼ੱਦਦ ਕਰ ਰਹੀ ਹੈ।
14
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KBKulbir Beera
FollowJul 09, 2025 08:01:55Bathinda, Punjab:
ਬਠਿੰਡਾ ਦੀ ਸਰਹੰਦ ਨਹਿਰ ਵਿੱਚ 10 ਸਾਲ ਬੱਚਾ ਡਿੱਗਿਆ ਐਨਡੀਆਰਐਫ ਟੀਮ ਵੱਲੋਂ ਕੀਤੀ ਜਾ ਰਹੀ ਹੈ ਭਾਲ
ਬਠਿੰਡਾ ਦੀ ਸਰਹੰਦ ਕੈਨਾਲ ਵਿੱਚ ਜਨਤਾ ਨਗਰ ਦੇ ਨਜ਼ਦੀਕ ਇੱਕ 10 ਸਾਲ ਦਾ ਬੱਚਾ ਨਹਿਰ ਵਿੱਚ ਡਿੱਗਿਆ ਜਿਸ ਨੂੰ ਪਾਲਣ ਲਈ ਐਨਡੀਆਰਐਫ ਦਾ ਸਹਾਰਾ ਲਿਆ ਜਾ ਰਿਹਾ ਹੈ ਬੱਚੇ ਦਾ ਨਾਮ ਕ੍ਰਿਸ਼ਨ ਦੱਸ ਰਹੇ ਹਨ ਘਰਦਿਆਂ ਮੁਤਾਬਕ ਇਹ ਬੱਚਾ ਕੱਲ ਦਾ ਗੁੰਮ ਹੈ ਜਦੋਂ ਸ਼ਾਮ ਤੱਕ ਘਰ ਨਹੀਂ ਆਇਆ ਤਾਂ ਨਾਲ ਦੇ ਲੜਕਿਆਂ ਨੇ ਦੱਸਿਆ ਕਿ ਉਹ ਨਹਿਰ ਵਿੱਚ ਰੁੜ ਗਿਆ ਜਿਸ ਤੋਂ ਬਾਅਦ ਬੱਚੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਹੁਣ ਐਨਡੀਆਰਐਫ ਦਾ ਸਹਾਰਾ ਲਿਆ ਜਾ ਰਿਹਾ ਹੈ ਐਨਡੀਆਰਐਫ ਵੱਲੋਂ ਨਹਿਰ ਦੇ ਵਿੱਚ ਕਿਸਤੀਆਂ ਅਤੇ ਗੋਤਾਖੋਰਾਂ ਰਾਹੀਂ ਭਾਲ ਕੀਤੀ ਜਾ ਰਹੀ ਹੈ ਥਾਣਾ ਕੈਨਾਲ ਪੁਲਿਸ ਮੌਕੇ ਉੱਪਰ ਹਾਜ਼ਰ ਹੈ।
ਬੱਚੇ ਦੀ ਲਾਸ਼ ਕੋਠਾ ਗੁਰੂ ਸੂਏ ਦੇ ਵਿੱਚੋਂ ਮਿਲ ਗਈ ਹੈ।
ਬਾਈਟ ਸੰਦੀਪ ਗਿੱਲ ਸੋਸ਼ਲ ਵਰਕਰ
0
Share
Report
SGSatpal Garg
FollowJul 09, 2025 07:45:24Patran, Punjab:
पातडा़ं से सतपाल गर्ग
निजीकरण और उदारीकरण की नीतियों का विरोध, संयुक्त किसान मोर्चा की और से आज देशव्यापी हड़ताल को दिया समर्थन
ऐकर। केंद्र की ट्रेड यूनियनों द्वारा घोषित देशव्यापी हड़ताल को लेकर संयुक्त किसान मोर्चा ने पूर्ण समर्थन देने के किए एलान के बाद समुह जथेबदीयो ने अनाज मंडी में मुलाज़िम फैडरेशनों, जनतांत्रिक संगठनों और अन्य जन संगठनों ने रोष प्रदर्शन किया।
जिस दोरिन नीतियों का कड़ा विरोध करते हुए केंद्र सरकार की कॉर्पोरेटपरस्त और साम्राज्यवादी नीतियों की खुली चर्चा के साथ कड़ी आलोचना की गई।
बाईट आगु
5
Share
Report
KPKomlata Punjabi
FollowJul 09, 2025 07:41:04Mandi, bharatpur, Himachal Pradesh:
मंडी स्टोरी
राष्ट्रीय अध्यक्ष एवं केंद्रीय मंत्री जेपी नड्डा नाचन के चैलचौक पहुंच चुके हैं, मंडी के प्राकृतिक आपदा प्रभावित क्षेत्रों का दौरा करेंगे
थोड़ी देर में आपदा प्रभावित क्षेत्र पंगलियूर में प्रभावितों से मिलेंगे
Elements:
वीडियो :चैलचौक
0
Share
Report
BSBhushan Sharma
FollowJul 09, 2025 07:34:22Nurpur, Himachal Pradesh:
लोकेशन नूरपुर भूषण शर्मा
बरसात में बीमारियों का बढ़ा खतरा
चिकित्सक ने सावधान रहने की दी सलाह
बचाव के दिए टिप्स
एंकर- बरसात के मौसम में संक्रामक रोगों की आशंका बढ़ जाती है। बदलते तापमान और नमी के कारण वायरल बुखार, डायरिया, सर्दी-जुकाम जैसी बीमारियां तेजी से फैलती हैं। इसको लेकर चिकित्सकों ने लोगों को सतर्क रहने की सलाह दी है।
विओ ० जिला कांगडा के नूरपुर विधानसभा के अन्तर्गत आते राजकीय आयुर्वेदिक चिकित्सालय सुल्याली के आयुवेदिक चित्सक अधिकारी डा० सन्नी जरियाल ने कहा कि बरसात में बीमारियों का प्रकोप बढ़ जाता है। उन्होंने बताया बरसात का मौसम सिर्फ बारिश लेकर नही आती है!अगर आयुर्वेद को समझे तो यह वात और दोष को भी बढाता है और शरीर मे पित को इकट्ठा करना शुरु कर देता है! जिससे हमारी जठ अग्नि है पाचन अग्नि है उसको कम कर देता है । वरसात मे वातावरण की नमी मे फंगस,बैकटिरिया,मच्छर ,किट पंतगे के लिए अनकुल प्रस्तियां वन जाती है जिस से बीमारिया बढ़ जाती है । इस मौसम मे दूषित जल के कारण पीलिया, हैपेटाइटिस, टाइफाइड ,मलेरिया ,डेंगू आदि जैसे रोग बढ़ जाते है! उन्होंने कहा कि नागरिक उबालकर या फिल्टर किया हुआ पानी पिएं। ताजा और घर का बना भोजन करें। खुले स्थानों पर बिकने वाले खाद्य पदार्थों से परहेज करें। उन्होंने कहा कि अधिकतर वायरल संक्रमण इस मौसम में नमी और गंदगी से पनपते हैं, ऐसे में साफ-सफाई जरूरी है। उन्होंने बताया कि बारिश के मौसम में बच्चों की रोग प्रतिरोधक क्षमता कमजोर हो जाती है। जिससे वे जल्दी संक्रमण की चपेट में आ जाते हैं। उन्होंने कहा कि बच्चों को गीले कपड़े पहनने से बचाएं और यदि भीग जाएं तो तुरंत कपड़े बदलें। बच्चों को बाहर के खाने से दूर रखें और घर में हाइजीन का विशेष ध्यान रखें। खांसी, जुकाम, दस्त या बुखार की स्थिति में तुरंत चिकित्सक से संपर्क करें।
बाइट -सुल्याली आयुवेदिक चित्सक अधिकारी डा० सन्नी जरियाल
6
Share
Report
DSDEVINDER SHARMA
FollowJul 09, 2025 07:34:14Barnala, Punjab:
Approval by..Assignment Desk
Date...09-07-2023
Send 2C app
File.. 4 File
Station ..Barnala
Story slug..... 0907ZP_BNL_PRTC_R
REPORTER....Devinder Sharma
A/L--- पूरे देश में आज ट्रेड यूनियन क्या आवाहन पर हुई 3 दिवसीय हड़ताल में पीआरटीसी पनबस यूनियन हुई शामिल, यूनियन के नेताओं ने केंद्र सरकार और पंजाब सरकार पर उनकी मांगे न मानने के लगाए आरोप, वही बसों की हड़ताल के कारण आम जनता हुई परेशान, बरनाला डिपो में 95 बसें होने के बावजूद सिर्फ 15 से 18 बसें ही चल पाई हैं जिस कारण से आम जनता को हो रही है काफी परेशानी, वहीं पीआरटीसी कॉन्ट्रैक्ट यूनियन के नेताओं ने चेतावनी देते हुए कहा कि अगर आज पंजाब सरकार द्वारा उनकी मांगे न मानी गई तो कल पंजाब के मुख्यमंत्री के घर का घेराव यूनियन और किसान संगठनों द्वारा किया जाएगा
Visuals and bytes details:- बरनाला बस स्टैंड के शॉट, बसें ना चलने के कारण परेशान हो रहे आम जनता के शॉट, पंजाब सरकार और केंद्र सरकार के खिलाफ धरना प्रदर्शन कर रहे पीआरटीसी यूनियन के नेताओं के शॉट, पीआरटीसी पन बस यूनियन के नेताओं बूटा सिंह रणधीर सिंह और गुरप्रीत सिंह की बाइट
V/o...... इस मामले पर अधिक जानकारी देते हुए पीआरटीसी पन बस यूनियन के नेताओं बूटा सिंह रणधीर सिंह और गुरप्रीत सिंह ने बताया कि वह लोग पिछले लंबे समय से कच्चे कर्मचारियों को पक्का करने की मांग को लेकर संघर्ष कर रहे हैं लेकिन पंजाब सरकार द्वारा और पंजाब के मुख्यमंत्री द्वारा उन्हें समय नहीं दिया जा रहा जिस कारण से वह पिछले लंबे समय से संघर्ष कर रहे हैं वहीं उन्होंने बताया कि आज पूरे देश में ट्रेड यूनियन की हड़ताल की कॉल पर पीआरटीसी पन बस कॉन्ट्रैक्ट यूनियन द्वारा पंजाब के सभी 27 डिपो में हड़ताल की गई है और बरनाला में पीआरटीसी की करीब 95 बस चलती हैं जिनमें से आज सिर्फ 15 के करीब ही बसें चल रही है बाकी सभी खड़ी हैं वहीं उन्होंने कहा कि वह पिछले लंबे समय से कच्चे कर्मचारियों को पक्का करने की मांग को लेकर संघर्ष कर रहे हैं वहीं उन्होंने कहा कि अगर पंजाब सरकार उन्हें बातचीत के लिए बुलाएगी तो हड़ताल के बीच ही बातचीत की जाएगी और उन्होंने चेतावनी देते हुए कहा कि अगर पंजाब सरकार द्वारा उनकी मांगे मानने संबंधी आज मीटिंग ना बुलाई गई तो कल पंजाब के सभी 27 डिपो के कच्चे कर्मचारियों और किसान यूनियन को साथ लेकर पंजाब के मुख्यमंत्री के निवास का घेराव किया जाएगा वहीं उन्होंने कहा कि पीआरटीसी पन बस में किलोमीटर स्कीम के अधीन बेस ना चला कर पंजाब सरकार को अपनी बसें चलनी चाहिए ताकि कच्चे कर्मचारियों को रोजगार मिल सके वहीं उन्होंने कहा कि जब तक उनकी मांगे नहीं मानी जाएगी तब तक संघर्ष जारी रहेगा।
बाइट:-बूटा सिंह पीआरटीसी पन बस यूनियन के नेता
बाइट:-रणधीर सिंह पीआरटीसी पन बस यूनियन के नेता
बाइट:-गुरप्रीत सिंह पीआरटीसी पन बस यूनियन के नेता
8
Share
Report
KPKomlata Punjabi
FollowJul 09, 2025 07:34:03Mandi, bharatpur, Himachal Pradesh:
मंडी स्टोरी
हिमाचल प्रदेश जिला मंडी के धर्मपुर सियाथी गांव में कुत्ते ने भोंक कर दिए खतरे के संकेत, लगातार भोक कर जगाया अपने मकान मालिक को,,
12:30 से लगातार हो रही थी भारी बारिश, ऐसे ही मकान मालिक कुत्ते के भौंकने से उठा तो देखा कि घर की साइड से भारी लैंडस्लाइड हो रहा है, इसके बाद सबसे पहले मकान मालिक ने अपने परिवार को सुरक्षित जगह पहुंचा और पूरे गांव को पर सूचित किया, जिस तरह से पूरा गांव सुरक्षित है, बता दें कि गांव में 21 परिवार रहते हैं जिसमें 67 लोग हैं वहीं 7 घर पूरी तरह से बह गए है, जिस घर में कुत्ता रहता था वह घर भी पूरी तरह से बह गया है, मकान मालिक ने जानकारी देते हुए कहा कि मेरा कुत्ता मलबे मे गायब था, वो दूसरे दिन मिला,
Elements:
PTC
Vedios
कुत्ते के मालिक की byte
उप प्रधान
8
Share
Report
NSNavdeep Singh
FollowJul 09, 2025 07:32:12Moga, Punjab:
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹੋਈ ਦੋ-ਫਾੜ ।
ਵੱਖ ਵੱਖ ਯੂਨੀਅਨਾਂ ਦੇ ਆਗੂ ਇੱਕ ਦੂਜੇ ਤੇ ਦੋਸ਼ ਲਾਉਣ ਦਾ ਸਿਲਸਿਲਾ ਜਾਰੀ ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ: ਲਵਜੀਤ ਸਿੰਘ ਦਦਾਹੂਰ ।
ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਹਰਦੋ ਝੰਡੇ ਅਤੇ ਬੀਕੇਯੂ ਖੋਸਾ ਤੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਤੇ ਜੰਮ ਕੇ ਵਰੇ ਲਵਜੀਤ ਦਦਾਹੂਰ ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਲ੍ਹਾ ਪ੍ਰਧਾਨ ਲਵਜੀਤ ਸਿੰਘ ਦਦਾਹੂਰ ਨੇ ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਤੇ ਯੂਨੀਅਨ ਤੇ ਮੋਰਚਾ ਰਲ ਮਿਲ ਕੇ ਹਟਾਉਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ।
ਬੀਕੇਯੂ ਖੋਸਾ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਖੋਸਾ ਵੱਲੋਂ ਜਗਜੀਤ ਸਿੰਘ ਡੱਲੇਵਾਲ ਤੇ ਲਾਏ ਗਏ ਸੀ ਦੋਸ਼ ਕਿ ਖਨੌਰੀ ਅਤੇ ਸ਼ੰਬੂ ਤੇ ਲੱਗੇ ਕਿਸਾਨ ਮੋਰਚੇ ਨੂੰ ਸਰਕਾਰ ਦੀ ਮਿਲੀ ਭਗਤ ਨਾਲ ਜਗਜੀਤ ਸਿੰਘ ਡੱਲੇਵਾਲ ਨੇ ਹਟਾਇਆ , 26 ਅਪ੍ਰੈਲ ਨੂੰ ਜ਼ੀ ਪੰਜਾਬ ਹਰਿਆਣਾ ਹਿਮਾਚਲ ਤੇ ਐਕਸਕਲੂਸਿਵ ਗੱਲਬਾਤ ਕੀਤੀ ਸੀ ਸੁਖਜਿੰਦਰ ਖੋਸਾ ਨੇ।
ਬੀਕੇਓ ਸਿੱਧੂਪੁਰ ਤੇ ਜ਼ਿਲ੍ਹਾ ਪ੍ਰਧਾਨ ਲਵਜੀਤ ਸਿੰਘ ਦਦਾਹੂਰ ਨੇ ਕਿਹਾ ਕਿ ਕਿਹਾ ਬੀਕੇਯੂ ਖੋਸਾ ਦਾ ਕੋਈ ਵੀ ਆਗੂ ਗ੍ਰਿਫਤਾਰ ਨਹੀਂ ਹੋਇਆ ਇਥੋਂ ਤੱਕ ਕਿ ਸੁਖਜਿੰਦਰ ਸਿੰਘ ਖੋਸਾ ਦੀ ਕੁਲਦੀਪ ਸਿੰਘ ਧਾਲੀਵਾਲ ਅਤੇ ਸਰਕਾਰ ਦੇ ਕਈ ਨੁਮੰਦਿਆਂ ਨਾਲ ਫੋਟੋਆਂ ਵੀ ਹਨ। ਮੋਰਚੇ ਵਿੱਚ ਹਰ ਥਾਂ ਤੇ ਸੁਖਜਿੰਦਰ ਖੋਸਾ ਅੱਗੇ ਰਹੇ ਅਤੇ ਹਰ ਮੀਟਿੰਗਾਂ ਵਿੱਚ ਮੌਜੂਦ ਰਹੇ ਤੇ ਹੁਣ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ।
19 ਮਾਰਚ ਤੋਂ ਬਾਅਦ ਇਹਨਾਂ ਜਥੇਬੰਦੀਆਂ ਵੱਲੋਂ ਇੱਕ ਵਾਰ ਵੀ ਸਰਕਾਰ ਦਾ ਵਿਰੋਧ ਨਹੀਂ ਕੀਤਾ ਗਿਆ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਕੌਣ ਸਰਕਾਰ ਦੇ ਨਾਲ ਹੈ ਕੌਣ ਨਹੀਂ।
1
Share
Report
NSNaresh Sethi
FollowJul 09, 2025 07:08:16Faridkot, Punjab:
ਐਂਕਰ
ਅੱਜ ਪੰਜਾਬ ਭਰ ਦੇ ਪੀਆਰਟੀਸੀ ਅਤੇ ਪਨਬਸ ਕੱਚੇ ਮੁਲਾਜ਼ਮਾਂ ਵੱਲੋਂ ਤਿੰਨ ਦਿਨਾਂ ਲਈ ਹੜਤਾਲ ਕਰ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ। ਦੱਸ ਦੀਏ ਕਿ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਪੀਆਰਟੀਸੀ ਕੱਚੇ ਮੁਲਾਜ਼ਮ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਉਹ ਆਪਣਾ ਧਰਨਾ ਜਾਰੀ ਰੱਖਣਗੇ ਇਸ ਮੌਕੇ ਧਰਨਾਕਾਰੀ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਲਗਾਤਾਰ ਸਰਕਾਰ ਤੋਂ ਆਪਣੀਆਂ ਮੰਗਾਂ ਪੂਰੀਆਂ ਕਰਨ ਨੂੰ ਲੈ ਕੇ ਮੰਗ ਰੱਖ ਰਹੇ ਸਨ ਪਰ ਸਿਵਾਏ ਲਾਰਿਆਂ ਤੋਂ ਸਰਕਾਰ ਵੱਲੋਂ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ।
ਇਸ ਮੌਕੇ ਗਲ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਜਿਸ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ,ਬਰਾਬਰ ਕੰਮ ਬਰਾਬਰ ਤਨਖਾਹ,ਛੋਟੀ ਮੋਟੀ ਗਲਤੀ ਤੇ ਉਨ੍ਹਾਂ ਦੇ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨਾ,ਪੀਆਰਟੀਸੀ ਦੇ ਬੇੜੇ 'ਚ ਨਵੀਆਂ ਬੱਸਾਂ ਪਾਉਣਾ,ਕਿਲੋਮੀਟਰ ਸਕੀਮ ਤਹਿਤ ਬਸਾਂ ਪਾਉਣੀਆਂ ਬੰਦ ਕਰਨਾ ਅਤੇ ਹੋਰ ਕਈ ਮੰਗਾ ਜਿਨ੍ਹਾਂ ਨੂੰ ਲਾਗੂ ਕਰਨ ਦਾ ਭਰੋਸਾ ਦੇਣ ਦੇ ਬਾਵਜੂਦ ਵੀ ਸਰਕਾਰ ਅਤੇ ਮੈਨਜਮੈਂਟ ਉਨ੍ਹਾਂ ਨੂੰ ਲਾਗੂ ਨਹੀਂ ਕਰ ਰਹੀ ਜਦਕਿ ਪੰਜਾਬ ਦੀ ਸੱਤਾ ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਸਰਕਾਰ ਬਣਨ ਤੇ ਪਹਿਲਾ ਉਨ੍ਹਾਂ ਦੀਆਂ ਮੰਗਾਂ ਮੰਨੀਆ ਜਾਣਗੀਆਂ ਪਰ ਸਰਕਾਰ ਦੇ ਤਿੰਨ ਸਾਲ ਤੋਂ ਵੀ ਜਿਆਦਾ ਸਮਾਂ ਲੰਘਣ ਦੇ ਬਾਵਜੂਦ ਉਨ੍ਹਾਂ ਨੂੰ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਅੱਜ ਭਰਾਤਰੀ ਜਥੇਬੰਦੀਆਂ ਦਾ ਪੂਰਨ ਸਹਿਯੋਗ ਉਨ੍ਹਾਂ ਨੂੰ ਮਿਲ ਰਿਹਾ ਹੈ।
ਬਾਈਟ- ਪੀਆਰਟੀਸੀ ਕੱਚੇ ਮੁਲਾਜ਼ਮ ਆਗੂ
12
Share
Report
ASAvtar Singh
FollowJul 09, 2025 07:07:48Gurdaspur, Punjab:
Gurdaspur
ਮੁਖਬਰ ਖਾਸ ਦੀ ਇਤਲਾਹ ਤੇ ਗੁਰਦਾਸਪੁਰ ਪੁਲਿਸ ਨੇ ਹਰਵਿੰਦਰ ਸਿੰਘ ਉਰਫ ਰਿੰਦਾ ਪੁੱਤਰ ਚਰਨ ਸਿੰਘ ਸੰਧੂ ਵਾਸੀ ਹਜੂਰ ਸਾਹਿਬ ਨਦੇੜ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੁੱਖ ਸਰਗਨਾ ਹੈ ਜੋ ਕਿ ਇਸ ਵਕਤ ਪਾਕਿਸਤਾਨ ਦੇ ਵਿੱਚ ਬੈਠ ਕੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਰਹਿੰਦਾ ਹੈ। ਅਤੇ ਹੁਣ ਵੀ ਇਸ ਨੇ ਹਥਿਆਰ ਗੋਲਾ ਬਰੂਦ ਦੀ ਖੇਪ ਪਾਕਿਸਤਾਨ ਤੋਂ ਭਾਰਤ ਭੇਜੀ ਹੈ ਜਿਸ ਨੂੰ ਥਾਣਾ ਪੁਰਾਣਾ ਛਾਲਾ ਵਿੱਚ ਪੈਂਦੇ ਤਿਬੜੀ ਪੁੱਲ ਤੋਂ ਪਿੰਡ ਗਾਜੀਕੋ ਨੂੰ ਜਾਂਦੀ ਨਹਿਰ ਦੇ ਕਿਨਾਰੇ ਝਾੜੀਆਂ ਵਿੱਚ ਦਬਾ ਕੇ ਰੱਖਿਆ ਹੋਇਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਜਾ ਕੇ 2 ਏਕੇ-47 16 ਜਿੰਦਾ ਕਾਰਤੂਸ 2 ਮੈਗਜ਼ੀਨ ਅਤੇ 2 ਗਰਨੇਡ ਬਰਾਮਦ ਕੀਤੇ ਹਨ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਐਸਐਸਪੀ ਗੁਰਦਾਸਪੁਰ ਅਦਿੱਤਿਆ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਜਾਵੇਗੀ।
15
Share
Report
DSDEVINDER SHARMA
FollowJul 09, 2025 07:03:26Barnala, Punjab:
Approval by..Assignment Desk
Date...09-07-2023
Send 2C app
File.. 3 File
Station ..Barnala
Story slug..... 0709ZP_BNL_BKU_MEET_R
REPORTER....Devinder Sharma
A/L--- लैंड पूलिंग संघर्ष को लेकर बीकेयू उगराहां और संयुक्त किसान मोर्चा के बीच मतभेद उभर कर सामने आए हैं
बीकेयू उगराहां ने 18 जुलाई को एसकेएम द्वारा राजनीतिक दलों के साथ होने वाली बैठक में भाग न लेने का फैसला किया है
संगठन ने यह फैसला आज बरनाला में राज्य स्तरीय बैठक के दौरान लिया
संगठन के प्रदेश अध्यक्ष जोगिंदर सिंह उगराहां ने कहा कि सभी राजनीतिक दल अपनी सरकार के दौरान लैंड पूलिंग नीति का समर्थन करते रहे हैं, जिसके कारण बीकेयू उगराहां उनके साथ संघर्ष नहीं कर सकता
उन्होंने कहा कि संगठन 24 अगस्त को मुल्लांपुर में होने वाली संयुक्त मोर्चा की विरोध रैली में पूरे जोश के साथ भाग लेगा
Visual and Elements - बरनाला में भारतीय किसान यूनियन उगराहां स्टेट लेवल की बैठक के शाट, अध्यक्ष जोगिंदर सिंह उगराहां और झंडा सिंह की बाइट।
V/o - इस अवसर पर बोलते हुए संगठन के अध्यक्ष जोगिंदर सिंह उगराहां ने कहा कि संयुक्त मोर्चा ने लुधियाना में लैंड पूलिंग योजना से प्रभावित गांवों के साथ तालमेल करके 24 अगस्त को एक कार्यक्रम आयोजित किया है। जिसको लेकर उनका संगठन 24 अगस्त को इस संघर्ष में बड़े जोश के साथ शामिल होगा। इस संबंध में प्रभावित लोगों और किसानों को लामबंद किया जाएगा। वहीं, उगराहां ने कहा कि एसकेएम के कुछ संगठनों ने 18 जुलाई को राजनीतिक दलों के साथ बैठक करने का फैसला किया है, जिसमें बीकेयू उगराहां शामिल नहीं होगा। उन्होंने कहा कि संयुक्त मोर्चा का गठबंधन ऐसा है कि वह किसी भी राजनीतिक दल के साथ मंच या आंदोलन साझा नहीं करेगा। इसलिए इसी नीति के तहत उनका संगठन आगामी 18 तारीख की बैठक में भाग नहीं लेगा। उन्होंने कहा कि बीकेयू उगराहां समझता है कि सभी राजनीतिक दल अपनी-अपनी सरकारों के दौरान लैंड पूलिंग नीति का समर्थन करते रहे हैं, जिसके चलते उनसे कोई उम्मीद नहीं की जा सकती। इससे पहले जोगिंदर उगराहां ने कहा कि पिछले कुछ दिनों में संगरूर में भूमि अधिग्रहण संघर्ष के नेताओं को पुलिस ने जेल भेज दिया है। इस संबंध में सभी संगठन 25 जुलाई को संगरूर की अनाज मंडी में रैली निकालेंगे।
Byte - जोगिंदर सिंह उगराहां (अध्यक्ष बीकेयू उगराहां)
Byte - झंडा सिंह जेठूके (नेता बीकेयू उगराहां)
10
Share
Report
TBTarsem Bhardwaj
FollowJul 09, 2025 07:03:08Ludhiana, Punjab:
ਲੁਧਿਆਣਾ ਦੇ ਬੱਸ ਸਟੈਂਡ ਵਿੱਚ ਪੀਆਰਟੀਸੀ ਪਨ ਬਸ ਕਟਰੈਕਟਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ
ਲੁਧਿਆਣਾ ਦੀ ਬੱਸ ਸਟੈਂਡ ਵਿੱਚ ਪਨ ਬਸ ਪੀਆਰਟੀਸੀ ਕਟਰੈਕਟਰ ਯੂਨੀਅਨ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਠੇਕੇਦਾਰੀ ਪ੍ਰਥਾ ਨੂੰ ਖਤਮ ਕੀਤਾ ਜਾਵੇ ਅਤੇ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਉਸ ਅਧਿਕਾਰੀਆਂ ਨਾਲ ਉਹਨਾਂ ਦੀ ਕਈ ਵਾਰ ਮੀਟਿੰਗ ਹੋ ਚੁੱਕੀ ਹੈ ਜਿੱਥੇ ਕਿ ਉਹਨਾਂ ਨੂੰ ਰੈਗੂਲਰ ਕਰਨ ਲਈ ਭਰੋਸਾ ਦਿੱਤਾ ਗਿਆ ਪਰ ਹਾਲੇ ਤੱਕ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਅਤੇ ਜਿਸ ਤੇ ਉਹਨਾਂ ਨੇ ਮੰਗ ਕੀਤੀ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਪਨ ਬਸ ਅਤੇ ਪੀਆਰਟੀਸੀ ਵਿੱਚ ਸਰਕਾਰ ਨਵੀਆਂ ਬੱਸਾਂ ਪਾਵੇ ਅਤੇ ਜਿਹੜੇ ਵਰਕਰਾਂ ਨੂੰ ਕੰਡੀਸ਼ਨਾਂ ਲਾ ਕੇ ਬਾਹਰ ਕੱਢਿਆ ਜਾਂਦਾ ਉਹਨਾਂ ਨੂੰ ਜੁਰਮਾਨਾ ਲਾ ਕੇ ਬਹਾਲ ਕਰੇ ਅਤੇ ਸਰਵਿਸ ਰੂਲ ਲਾਗੂ ਕੀਤੇ ਜਾਣ ਉਹਨਾਂ ਨੇ ਕਿਹਾ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਦੇ ਕੰਮ ਸਭ ਤੋਂ ਅੱਗੇ ਹੋ ਕੇ ਸੇਵਾ ਨਿਭਾਉਂਦੇ ਹਨ ਚਾਹੇ ਕਰੋਨਾ ਦਾ ਸਮਾਂ ਸੀ ਚਾਹੇ ਜੰਗ ਦਾ ਸਮਾਂ ਸੀ ਚਾਹੇ ਕਿਤੇ ਕੋਈ ਹੜ ਵਰਗੀ ਸਥਿਤੀ ਆਈ ਇਸ ਲਈ ਉਹਨਾਂ ਦੀਆਂ ਮੰਗਾਂ ਜਲਦ ਤੋਂ ਜਲਦ ਮੰਗੀਆਂ ਜਾਣ ਇੱਕ ਸਾਲ ਦਾ ਸਮਾਂ ਨਿਕਲ ਚੁੱਕਿਆ ਹਾਲੇ ਵੀ ਉਹਨਾਂ ਨੂੰ ਲਾਰੇ ਲੱਪੇ ਲਗਾਏ ਜਾ ਰਹੇ ਹਨ।
Byte ਯੂਨੀਅਨ ਆਗੂ
8
Share
Report
HSHarmeet Singh Maan
FollowJul 09, 2025 07:02:11Nabha, Punjab:
ਦੇਸ਼ ਵਿਆਪੀ ਹੜਤਾਲ ਨੂੰ ਲੈ ਨਾਭਾ ਦੇ ਵਿੱਚ ਭਰਾਤਰੀ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਵਿੱਚ ਰੋਸ ਮਾਰਚ ਕੀਤਾ ਗਿਆ
ਇਸ ਮੌਕੇ ਤੇ ਰੋਸ ਪ੍ਰਦਰਸ਼ਨ ਮੌਕੇ ਕਿਸਾਨਾਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਨਾਲ ਹਮੇਸ਼ਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਧੱਕਾ ਕਰਦੀ ਆ ਰਹੀ ਹੈ ਇਹ ਧੱਕਾ ਬਰਦਾਸ਼ਤ ਨਹੀਂ ਹੋਵੇਗਾ
5
Share
Report
ASAnmol Singh Warring
FollowJul 09, 2025 06:40:32Sri Muktsar Sahib, Punjab:
ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਰੋਡਵੇਜ਼ ਪੀਆਰਟੀਸੀ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਤੋਂ ਤਿੰਨ ਦਿਨ ਦੀ ਹੜਤਾਲ ਤਹਿਤ ਬੱਸਾਂ ਦਾ ਚੱਕਾ ਕੀਤਾ ਜਾਮ, ਇਸ ਸਮੇਂ ਕੱਚੇ ਮੁਲਾਜ਼ਮਾਂ ਨੇ ਕਿਹਾ ਕਿ ਜਿੰਨਾ ਸਮਾਂ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨਾਂ ਸਮਾਂ ਇਹ ਸੰਘਰਸ਼ ਚਲਦਾ ਰਹੇਗਾ।
12
Share
Report
AMAjay Mahajan
FollowJul 09, 2025 06:40:11Pathankot, Punjab:
एंकर : पंजाब रोडवेज पनबस पीआरटीसी कांटेक्ट वर्कर जूनियर पंजाब की ओर से तीन दिनों के लिए हड़ताल, हड़ताल के पहले दिन बसे रखी गई बंद, यूनियन के लोगों ने कहा कि इस संगर्ष को ओर तेज किया जाएगा और मुख्यमंत्री का घेराव किया जाएगा
वीओ 1 : पंजाब रोडवेज पनबस पीआरसी कांट्रैक्ट वर्कर्स यूनियन पंजाब की ओर से तीन दिनों के लिए हड़ताल रखी गई है 3 दिन के लिए बसों का चक्का जाम रहेगा कॉन्ट्रैक्ट वर्कर यूनियन पंजाब के मुलाजिमों का कहना है कि उनकी कई बार मुख्यमंत्री से मीटिंग हो चुकी है परंतु उनकी मांगों का समाधान नहीं निकला है जिसको लेकर अब उनकी ओर से संघर्ष तेज किया गया है और तीन दिनों के लिए बसों का चक्का जाम रहेगा इसी बीच उन्होंने बताया कि कल उनके द्वारा मुख्यमंत्री का घेराव किया जाएगा और इस संघर्ष को और तेज किया जाएगा उनकी मुख्य मांगे हैं कि जो कॉन्ट्रैक्ट पर मुलाजिम है उनको रेगुलर किया जाना चाहिए जो आउटसोर्स मुलाजिम है जिनको निकला गया था उनको दोबारा रखा जाए जिन मुलाजिमो की मृत्यु हो चुकी है उनका बनता बीमा राशि उनके परिवार को दी जानी चाहिए
बाइट : मुलाजिम
बाइट : मुलाजिम
12
Share
Report
BSBHARAT SHARMA
FollowJul 09, 2025 06:38:43Amritsar, Punjab:
ਦੇਸ਼ ਵਿਆਪੀ ਹੜਤਾਲ ਦੇ ਹਿੱਸੇ ਵਜੋਂ ਪੰਜਾਬ ਵਿੱਚ ਰੋਡਵੇਜ਼ ਕਰਮਚਾਰੀਆਂ ਵੱਲੋਂ ਚੱਕਾ ਜਾਮ, ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਅੱਜ ਕੇਂਦਰ ਸਰਕਾਰ ਦੇ ਵਿਰੋਧ ਵਿੱਚ 32 ਟਰੇਡ ਯੂਨੀਅਨਾਂ ਵੱਲੋਂ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ।
ਦੂਜੇ ਪਾਸੇ, ਪੰਜਾਬ ਰੋਡਵੇਜ਼ ਕੰਟਰੈਕਟ ਵਰਕਰਾਂ ਅਤੇ ਸੀਟੀਯੂ ਦੇ ਸੱਦੇ 'ਤੇ ਚੱਕਾ ਜਾਮ ਕੀਤਾ ਗਿਆ।
ਰੋਡਵੇਜ਼ ਤੋਂ ਇਲਾਵਾ ਕਈ ਸਮੂਹਾਂ ਨੇ ਵੀ ਇਸ ਚੱਕਾ ਜਾਮ ਵਿੱਚ ਹਿੱਸਾ ਲਿਆ।
ਪੰਜਾਬ ਰੋਡਵੇਜ਼ ਅਤੇ ਪਨਬੱਸ ਕੰਟਰੈਕਟ ਮੁਲਾਜ਼ਮਾਂ ਨੇ 9 ਤੋਂ 11 ਤਰੀਕ ਤੱਕ ਹੜਤਾਲ ਦਾ ਸੱਦਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਭਰ ਤੋਂ ਸਾਢੇ ਸੱਤ ਹਜ਼ਾਰ ਕਰਮਚਾਰੀ ਹੜਤਾਲ 'ਤੇ ਹਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਕੱਲ੍ਹ ਅਸੀਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਾਂਗੇ।
ਉਨ੍ਹਾਂ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਾਂ ਪਰ ਸਰਕਾਰ ਦਾ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਹੈ।
ਉਨ੍ਹਾਂ ਕਿਹਾ ਕਿ ਅੱਜ ਅਸੀਂ ਚੰਡੀਗੜ੍ਹ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਾਂ, ਜੇਕਰ ਇਹ ਮੀਟਿੰਗ ਸਫਲ ਹੁੰਦੀ ਹੈ ਤਾਂ ਅਸੀਂ ਆਪਣੀ ਹੜਤਾਲ ਵਾਪਸ ਲੈ ਲਵਾਂਗੇ।
ਉਨ੍ਹਾਂ ਕਿਹਾ ਕਿ ਸਰਕਾਰ ਬਣਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਮੁਲਾਜ਼ਮਾਂ ਲਈ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।
ਇਸ ਦੇ ਨਾਲ ਹੀ ਅੰਮ੍ਰਿਤਸਰ ਡਿਪੂ ਤੋਂ ਇੱਕ ਵੀ ਬੱਸ ਨਹੀਂ ਜਾਣ ਦਿੱਤੀ ਗਈ।
ਇਸ ਮੌਕੇ 'ਤੇ ਠੇਕਾ ਮੁਲਾਜ਼ਮਾਂ ਅਤੇ ਆਊਟਸੋਰਸਿੰਗ ਮੁਲਾਜ਼ਮਾਂ ਨੇ ਰੋਡਵੇਜ਼ ਡਿਪੂ ਵਿੱਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਰੋਡਵੇਜ਼ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਚਾਰ ਕਾਲੇ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ, ਰੈਗੂਲਰ ਕਰਨ, ਭਰਤੀ ਕਰਨ, ਅਸਥਾਈ ਮੁਲਾਜ਼ਮਾਂ ਨੂੰ ਸਥਾਈ ਕਰਨ ਵਰਗੀਆਂ ਹੋਰ ਮੰਗਾਂ ਰੱਖੀਆਂ ਗਈਆਂ।
ਅੰਮ੍ਰਿਤਸਰ – ਅੱਜ ਕੇਂਦਰ ਸਰਕਾਰ ਦੇ ਵਿਰੋਧ ਵਿੱਚ 32 ਟਰੇਡ ਯੂਨੀਅਨਾਂ ਵੱਲੋਂ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ, ਜਿਸਦੇ ਹਿੱਸੇ ਵਜੋਂ ਪੰਜਾਬ ਵਿੱਚ ਵੀ ਵੱਖ-ਵੱਖ ਕਰਮਚਾਰੀ ਯੂਨੀਅਨਾਂ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਹੋਏ। ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਯੂਨੀਅਨ ਅਤੇ ਸੀਟੀਯੂ ਦੇ ਸੱਦੇ 'ਤੇ ਅੱਜ ਸਵੇਰੇ ਤੋਂ ਹੀ ਚੱਕਾ ਜਾਮ ਕਰ ਦਿੱਤਾ ਗਿਆ। ਅੰਮ੍ਰਿਤਸਰ ਡਿਪੂ ਸਮੇਤ ਸੂਬੇ ਦੇ ਕਈ ਰੋਡਵੇਜ਼ ਡਿਪੂਆਂ ਤੋਂ ਇੱਕ ਵੀ ਬੱਸ ਰਵਾਨਾ ਨਹੀਂ ਹੋਈ। ਹੜਤਾਲ ਵਿੱਚ ਰੋਡਵੇਜ਼, ਪਨਬੱਸ, ਠੇਕਾ ਅਤੇ ਆਊਟਸੋਰਸਿੰਗ ਕਰਮਚਾਰੀ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ। ਜੋਧ ਸਿੰਘ, ਸੂਬਾ ਪ੍ਰਧਾਨ ਤੇ ਯੁਗਰਾਜ ਸਿੰਘ ਪੰਜਾਬ ਰੋਡਵੇਜ਼ ਪਨਬੱਸ ਨੇ ਦੱਸਿਆ ਕਿ, "ਪੰਜਾਬ ਭਰ ਤੋਂ ਲਗਭਗ 7500 ਕਰਮਚਾਰੀ ਹੜਤਾਲ 'ਚ ਸ਼ਾਮਲ ਹਨ। ਅਸੀਂ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲੈ ਕੇ ਸਰਕਾਰ ਦੇ ਦਰਵਾਜੇ ਖੜਕਾ ਰਹੇ ਹਾਂ, ਪਰ ਕੋਈ ਸੁਣਵਾਈ ਨਹੀਂ ਹੋ ਰਹੀ।"ਉਨ੍ਹਾਂ ਕਿਹਾ ਕਿ ਰੈਗੂਲਰ ਨੌਕਰੀਆਂ, ਪੁਰਾਣੀ ਪੈਨਸ਼ਨ ਦੀ ਬਹਾਲੀ, ਠੇਕੇਦਾਰੀ ਪ੍ਰਣਾਲੀ ਖ਼ਤਮ ਕਰਨ ਅਤੇ ਅਸਥਾਈ ਕਰਮਚਾਰੀਆਂ ਨੂੰ ਸਥਾਈ ਕਰਨ ਵਰਗੀਆਂ ਮੂਲ ਮੰਗਾਂ ਨੂੰ ਲੈ ਕੇ ਇਹ ਹੜਤਾਲ ਕੀਤੀ ਜਾ ਰਹੀ ਹੈ।ਕਰਮਚਾਰੀਆਂ ਵੱਲੋਂ ਐਲਾਨ ਕੀਤਾ ਗਿਆ ਕਿ 9 ਤੋਂ 11 ਜੁਲਾਈ ਤੱਕ ਤਿੰਨ ਦਿਨੀ ਹੜਤਾਲ ਕੀਤੀ ਜਾਵੇਗੀ ਅਤੇ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ 10 ਜੁਲਾਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।ਚੰਡੀਗੜ੍ਹ ਵਿੱਚ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇੱਕ ਮੀਟਿੰਗ ਰੱਖੀ ਗਈ ਹੈ, ਜਿਸ ਬਾਰੇ ਯੂਨੀਅਨ ਆਗੂਆਂ ਨੇ ਕਿਹਾ ਕਿ ਜੇ ਮੀਟਿੰਗ ਸਫਲ ਰਹੀ ਤਾਂ ਹੜਤਾਲ ਵਾਪਸ ਲੈਣ ਦੀ ਸੰਭਾਵਨਾ ਵੀ ਬਣ ਸਕਦੀ ਹੈ।ਕਰਮਚਾਰੀ ਆਗੂਆਂ ਨੇ ਆਮ ਆਦਮੀ ਪਾਰਟੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ, "ਚੋਣਾਂ ਤੋਂ ਪਹਿਲਾਂ ਵਾਅਦੇ ਤਾਂ ਵੱਡੇ ਕੀਤੇ ਗਏ ਸਨ, ਪਰ ਅੱਜ ਤੱਕ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ਹੜਤਾਲ ਕਾਰਨ ਆਮ ਲੋਕਾਂ ਨੂੰ ਆਵਾਜਾਈ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਖਾਸ ਕਰਕੇ ਦਿਹਾਤੀ ਇਲਾਕਿਆਂ 'ਚ ਜਿੱਥੇ ਸਰਕਾਰੀ ਬੱਸ ਸੇਵਾ ਹੀ ਆਮ ਆਵਾਜਾਈ ਦਾ ਮੁੱਖ ਸਾਧਨ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਅਸੀਂ ਯਾਤਰੀਆਂ ਕੋਲੋਂ ਮਾਫੀ ਮੰਗਦੇ ਹਾਂ ਕਿ ਉਹਨਾਂ ਨੂੰ ਸਾਡੇ ਕਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਅਸੀਂ ਵੀ ਮਜਬੂਰ ਹਾਂ।
ਬਾਈਟ - ਜੋਧ ਸਿੰਘ ਸੂਬਾ ਪ੍ਰਧਾਨ ਪੰਜਾਬ ਰੋਡਵੇਜ਼ ਪਨਬਸ
ਬਾਈਟ:--- ਯੁਗਰਾਜ ਸਿੰਘ
11
Share
Report