Back
सुखबीर बादल की बैठक: बाढ़ पीड़ितों के मुआवजे की रणनीति
SSSanjay Sharma
Sept 22, 2025 11:02:12
Noida, Uttar Pradesh
Dr Daljit S Cheema BYTE -
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਚੱਲ ਰਹੀਆਂ ਸੇਵਾਵਾਂ ਦੀ ਸਮੀਖਿਆ ਕਰਨ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜ ਸਹਿਬਾਨ ਦੀ ਇੱਕ ਸਾਂਝੀ ਮੀਟਿੰਗ 24 ਸਤੰਬਰ ਨੂੰ 2 ਵਜੇ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਬੁਲਾਈ ਹੈ।
ਮੀਟਿੰਗ ਵਿੱਚ ਹਰ ਹਲਕੇ ਤੋਂ ਇਸ ਗੱਲ ਦੇ ਵੇਰਵੇ ਮੰਗੇ ਜਾਣਗੇ ਕਿ ਗਰੀਬ ਪਰਿਵਾਰਾਂ ਲਈ ਖਾਣ ਵਾਸਤੇ ਕਿੰਨੀ ਕਣਕ ਚਾਹੀਦੀ ਹੈ ਤੇ ਕਿਸਾਨਾਂ ਨੂੰ ਬਿਜਾਈ ਲਈ ਕਿੰਨੀ ਕਣਕ ਚਾਹੀਦੀ ਹੈ। ਇਹ ਜਾਣਕਾਰੀ ਵੀ ਪ੍ਰਾਪਤ ਕੀਤੀ ਜਾਵੇਗੀ ਕਿ ਖੇਤਾਂ ਵਿੱਚੋਂ ਸਿਲਟ ਕੱਢਣ ਲਈ ਕਿੰਨੇ ਟਰੈਕਟਰ ਲੋੜੀਂਦੇ ਹਨ। ਮੀਟਿੰਗ ਵਿੱਚ ਪਾਰਟੀ ਵੱਲੋਂ ਖਰੀਦੀਆਂ ਗਈਆਂ Fogging Machines ਵੀ ਯੂਥ ਆਗੂਆਂ ਨੂੰ ਸੇਵਾਵਾਂ ਸ਼ੁਰੂ ਕਰਨ ਲਈ ਜਾਰੀ ਕੀਤੀਆਂ ਜਾਣਗੀਆਂ।ਇਸ ਤੋਂ ਇਲਾਵਾ ਹੜ੍ਹ ਪੀੜਤਾਂ ਨੂੰ ਜਲਦੀ ਮੁਆਵਜ਼ਾ ਦਿਵਾਉਣ ਲਈ ਸਰਕਾਰ ਉਪਰ ਦਬਾਅ ਬਣਾਉਣ ਦੀ ਰਣਨੀਤੀ ਉੱਪਰ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KBKulbir Beera
FollowSept 22, 2025 12:27:400
Report
SSSanjay Sharma
FollowSept 22, 2025 12:26:180
Report
ASAnmol Singh Warring
FollowSept 22, 2025 12:23:270
Report
HSHarmeet Singh Maan
FollowSept 22, 2025 12:20:06Nabha, Punjab:DSP NABHA Mandeep kaur ਮੈਂ ਦੱਸੀ ਗੱਲ ਕਿਹਾ ਕਿ ਪਹਿਲੇ ਪਰਤੇ ਪੰਕਜ ਪੱਪੂ ਤੇ ਬਾਏ ਨੇਮ ਦਰਜ ਕੀਤੇ ਗਏ ਹਨ।
0
Report
SSSanjay Sharma
FollowSept 22, 2025 12:02:340
Report
SKSuneel Kumar
FollowSept 22, 2025 12:01:310
Report
MJManoj Joshi
FollowSept 22, 2025 11:48:17Chandigarh, Chandigarh:ਨਾਭਾ ਦੀ ਘਟਨਾ ਤੇ ਸਰਵਣ ਸਿੰਘ ਪੰਧੇਰ ਦਾ ਬਿਆਨ
0
Report
BKBIMAL KUMAR
FollowSept 22, 2025 11:47:200
Report
SSSanjay Sharma
FollowSept 22, 2025 11:34:18Noida, Uttar Pradesh:
AMRITSAR (PUNJAB): TARUN CHUGH (BJP) ON LOK SABHA LOP & CONGRESS LEADER RAHUL GANDHI’S STATEMENT
0
Report
DVDEVENDER VERMA
FollowSept 22, 2025 11:31:300
Report
ASARVINDER SINGH
FollowSept 22, 2025 11:31:180
Report
SNSUNIL NAGPAL
FollowSept 22, 2025 11:21:180
Report
SSSanjay Sharma
FollowSept 22, 2025 11:16:440
Report
SSSanjay Sharma
FollowSept 22, 2025 11:16:190
Report
ADAnkush Dhobal
FollowSept 22, 2025 11:16:120
Report