Back
SGPC ਦੀ ਵਿਸ਼ੇਸ਼ ਇਜਲਾਸ: ਸਿੱਖਾਂ ਦੇ ਮਸਲੇ 'ਤੇ ਫੈਸਲਾ ਲੈਣ ਦੀ ਅਪੀਲ!
PSParambir Singh Aulakh
Aug 05, 2025 10:48:21
Amritsar, Punjab
ਅੱਜ SGPC ਦਾ ਇੱਕ ਨੁਕਾਤੀ ਏਜੇਂਡਾ ਤਹਿਤ ਵਿਸ਼ੇਸ਼ ਇਜਲਾਸ ਰੱਖਿਆ ਗਿਆ ਸੀ
ਸਾਰਿਆਂ ਮੈਂਬਰਾਂ ਨੇ ਆਪੋ ਆਪਣੇ ਸੁਝਾਅ ਵੀ ਦਿੱਤੇ ਗਏ
ਤਖਤ ਸਾਹਿਬਾਨਾਂ ਦੀ ਮਾਣ ਮਰਿਯਾਦਾ ਨੂੰ ਦੇਖਦੇ ਹੋਏ ਇਹ ਇਜਲਾਸ ਸੱਦਿਆ ਗਿਆ ਸੀ
ਸ੍ਰੀ ਅਕਾਲ ਤਖ਼ਤ ਸਾਹਿਬ ਸੁਪ੍ਰੀਮ ਹੈ
ਅੱਜ ਦਾ ਮਤਾ ਹੈ ਕਿ ਸਿਧਾਂਤਾਂ ਮਰਿਆਦਾ ਅਤੇ ਵਿਚਾਰਧਾਰਾ ਦੀ ਅਮੀਰੀ ਕਰਕੇ ਦੁਨੀਆਂ ਦੇ ਧਰਮਾਂ ਅੰਦਰ ਨਿਵੇਕਲਾ ਸਥਾਨ ਰੱਖਦਾ ਹੈ ਤਾਕ ਸਾਹਿਬਾਨ ਸਿੱਖ ਪੰਥ ਦੀਆਂ ਸਰਵੁਚ ਸੰਸਥਾਵਾਂ ਹਨ ਜੋ ਸਿੱਖ ਇਤਿਹਾਸ ਗੁਰਬਾਣੀ ਅਤੇ ਗੁਰਮਤ ਪਰਮ ਪਰਾਵਾਂ ਅਨੁਸਾਰ ਸਿੱਖ ਕੌਮ ਦੀ ਧਾਰਮਿਕ ਪੰਥਕ ਨੈਤਿਕ ਅਤੇ ਰੂਹਾਨੀ ਅਗਵਾਈ ਕਰਦੇ ਹਨ ਹਰ ਤਖਤ ਸਾਹਿਬ ਦੀ ਆਪਣੇ ਇਤਿਹਾਸਿਕ ਪਿਛੋਕੜ ਤੇ ਪੰਥਕ ਮਹੱਤਾ ਦੇ ਨਾਲ ਨਾਲ ਖੇਤਰੀ ਵਿਸ਼ੇਸ਼ਤਾ ਸਿੱਖ ਮਰਿਆਦਾ ਦਾ ਹਿੱਸਾ ਹੈ ਮਹੱਤਵਪੂਰਨ ਇਹ ਹੈ ਕਿ ਸਭ ਤਖਤ ਸਾਹਿਬਾਨ ਇੱਕੋ ਗੁਰ ਮਰਿਆਦਾ ਅਤੇ ਗੁਰੂ ਮਰਜੀ ਅਧੀਨ ਹਨ ਸੇਵੇਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਤ ਪ੍ਰਭੂ ਸਤਾ ਸੰਪੰਨ ਹਸਤੀ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਵਾਸਤੇ ਅਲਾਹੀ ਆਦੇਸ਼ ਦਾ ਸਥਾਨ ਹਨ। ਇਹ ਧਰਮ ਦੇ ਨਾਲ ਨਾਲ ਪੰਥਕ ਤੇ ਰਾਜਨੀਤਿਕ ਅਗਵਾਈ ਲਈ ਵੀ ਮਾਰਕਦਰਸ਼ਨ ਹੈ ਸਿੱਖ ਕੌਮ ਦੇ ਪੰਜ ਤਖਤ ਸਾਹਿਬਾਨ ਆਪੋ ਆਪਣੀ ਥਾਂ ਵੱਡੀ ਅਹਿਮੀਅਤ ਰੱਖਦੇ ਹਨ ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਪੰਥ ਵੱਲੋਂ ਪਰਵਾਨੀ ਤੇ ਸਨਮਾਨ ਹੀ ਜਾਂਦੀ ਹੈ ਸਿੱਖਾਂ ਦੇ ਕੌਮੀ ਮਸਲੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਵੱਲੋਂ ਵਿਚਾਰੇ ਜਾਣ ਤੇ ਨਿਰਨਾ ਕਰਨ ਦਾ ਸਰ ਪ੍ਰਵਾਨਤ ਵਿਧਾਨ ਹੈ ਪਰ ਬਾਕੀ ਤਖਤ ਸਾਹਿਬਾਨ ਦਾ ਸਥਾਨਕ ਪੱਧਰ ਤੇ ਮਾਮਲਿਆਂ ਨੂੰ ਸੰਬੋਧਨ ਹੋਣਾ ਵੀ ਸਿੱਖ ਰਹਿਤ ਮਰਿਆਦਾ ਦੀ ਸੇਧ ਵਿੱਚ ਅਧਿਕਾਰਤ ਹੈ ਅੱਜ ਦਾ ਜਲਾਸ ਕੌਮੀ ਇਤਿਹਾਸ ਮਰਿਆਦਾ ਪਰੰਪਰਾਵਾਂ ਅਤੇ ਚਲਦੇ ਆ ਰਹੇ ਵਿਧੀ ਵਿਧਾਨ ਦੀ ਰੋਸ਼ਨੀ ਵਿੱਚ ਤਖਤ ਸਾਹਿਬਾਨ ਦੇ ਮਾਨ ਸਤਿਕਾਰ ਅਤੇ ਅਧਿਕਾਰਾਂ ਦਾ ਸਨਮਾਨ ਕਰਦਿਆਂ ਜਥੇਦਾਰ ਸਾਹਿਬਾਨ ਨੂੰ ਹਾਰਦਿਕ ਅਪੀਲ ਕਰਦਾ ਹੈ ਕਿਸੇ ਵੀ ਮਾਮਲੇ ਤੇ ਫੈਸਲਾ ਲੈਣ ਸਮੇਂ ਪੰਥਕ ਰਵਾਇਤਾਂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਇਹ ਅਸੀਂ ਅਪੀਲ ਰੂਪ ਦੇ ਵਿੱਚ ਕੀਤੀ ਗਈ ਹੈ
ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੈਣ ਦੀ ਰਿਵਾਇਤ ਹੈ। ਅਤੇ ਲਏ ਜਾਂਦੇ ਰਹਿਣਗੇ ਪ੍ਰੰਤੂ ਦੂਸਰੇ ਚਾਰ ਤਖਤ ਸਾਹਿਬਾਨ ਨਾਲ ਸੰਬੰਧਿਤ ਸਥਾਨਕ ਮਾਮਲਿਆਂ ਵਿੱਚ ਉਹਨਾਂ ਦੇ ਸਲਾਹ ਮਾਸ਼ਵੇਰੇ ਬਿਨਾਂ ਦਖਲ ਨਾ ਦਿੱਤਾ ਜਾਵੇ। ਜੇਕਰ ਕੋਈ ਅਜਿਹਾ ਮਾਮਲਾ ਵਿਚਾਰ ਦੀਨ ਆਵੇ ਤਾਂ ਦੀਰਗ ਬਾਜ਼ਾਰ ਵਟਾਂਦਰੇ ਮਗਰੋਂ ਅਸੀਂ ਕੋਈ ਫੈਸਲਾ ਲਿਆ ਜਾਵੇ। ਇਸ ਸੰਬੰਧ ਵਿੱਚ ਤਖ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਨੂੰ ਫੈਸਲੇ ਦਾ ਹਿੱਸਾ ਬਣਾਉਣਾ ਬਣਾਇਆ ਜਾਵੇ ਸਾਂਝੀ ਰਾਏ ਨਾਮ ਬਣਨ ਤੇ ਇਸ ਮਾਮਲੇ ਵਿੱਚ ਤੁਸੀਂ ਕਾਹਲੀ ਵਿੱਚ ਫੈਸਲਾ ਨਾ ਲਿਆ ਜਾਵੇ। ਵਿਸ਼ੇਸ਼ ਕਾਰਨਾਂ ਕਰਕੇ ਤੁਰੰਤ ਫੈਸਲਾ ਲਏ ਜਾਣ ਦੇ ਹਾਲਾਤ ਵਿਸ਼ੇਸ਼ ਕਾਰਨ ਕਰਕੇ ਤੁਰੰਤ ਫੈਸਲਾ ਲਏ ਜਾਣ ਦੇ ਹਾਲਾਤ ਨੂੰ ਛੱਡ ਕੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਕੁਝ ਦਿਨ ਪਹਿਲਾਂ ਐਲਾਨ ਕੀਤੀ ਜਾਵੇ ਜੇਕਰ ਕਿਸੇ ਤਖਤ ਸਾਹਿਬਾਨ ਤੋਂ ਜਥੇਦਾਰ ਸਾਹਿਬਾਨ ਕਿਸੇ ਕਾਰਨ ਮੀਟਿੰਗ ਵਿੱਚ ਸ਼ਾਮਿਲ ਨਾ ਹੋ ਸਕਣ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ 19 ਨਵੰਬਰ 2003 ਦੇ ਕੀਤੇ ਫੈਸਲੇ ਮਤੇ ਦੀ ਰੋਸ਼ਨੀ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਸਿੰਘ ਸਾਹਿਬਾਨਾਂ ਵਿੱਚੋਂ ਵੀ ਸ਼ਾਮਿਲ ਕੀਤੇ ਜਾਣ ਇਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਮਤਾ ਏ
ਸ਼ਾਂਤੀ ਵਿੱਚ ਇਹ ਸਾਰੀ ਮੀਟਿੰਗ ਹੋਈ ਆ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਬੇਹੱਦ ਕੀਮਤੀ ਜਿਹੜੇ ਉਹ ਪੇਸ਼ ਵੀ ਕੀਤੇ ਆ ਤੇ ਅਸੀਂ ਅੱਗੇ ਵੀ ਆਲਰੇਡੀ ਕਿਉਂਕਿ ਇੱਕ ਗੱਲ ਸਭ ਤੋਂ ਜਿਹੜੀ ਵੱਡੀ ਸੀ ਉਹ ਇਹ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅੱਜ ਦੇਖਦੇ ਆਂ ਸ਼ਿਕਾਇਤਾਂ ਦੇ ਢੇਰ ਲੱਗੇ ਪਏ ਆ ਉਹ ਸ਼ਿਕਾਇਤਾਂ ਫਿਰ ਧਰਮ ਪ੍ਰਚਾਰ ਕੋ ਭੇਜ ਦਿੰਦੇ ਆ ਧਰਮ ਪ੍ਰਚਾਰ ਦੇ ਪ੍ਰਚਾਰਕ ਫਿਰ ਉਹਨਾਂ ਗੱਲਾਂ ਚ ਉਲਝੇ ਰਹਿੰਦੇ ਆ ਤੇ ਅਸੀਂ ਪਿਛਲੇ ਜਨਰਲ ਹਾਊਸ ਮਤਾ ਰੱਖਿਆ ਸੀ ਕਿ ਇੱਕ ਐਡਵਾਈਜਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਣ ਜਾਏ ਉਹ ਐਡਵਾਈਜਰੀ ਕਮੇਟੀ ਉਹ ਮਸਲੇ ਜਿਹੜੇ ਪਚੀਦਾ ਕੌਮੀ ਜਿਹੜੇ ਮਸਲੇ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭੇਜੇ ਜਾਣ ਦੂਸਰੇ ਸਾਰੇ ਜਿਹੜੇ ਮਸਲੇ ਆ ਉਹ ਘੋਖ ਕਰਕੇ ਬਣਦਾ ਜਿਹੜਾ ਉਹਦਾ ਫੈਸਲਾ ਐਡਵਾਈਜਰੀ ਕਮੇਟੀ ਲਵੇ ਤੇ ਉਹਦੀ ਜੇ ਕਿਸੇ ਨੇ ਅਪੀਲ ਕਰਨੀ ਅਪੀਲ ਉਹਨੇ ਫੈਸਲਾ ਕਰ ਲਿਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਫਿਰ ਅਪਰੋਚ ਕਰ ਸਕਦਾ ਉਹਦੇ ਵਿੱਚ ਸੁਪਰਮੇਸੀ ਸਾਰੀ ਦੀ ਸਾਰੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੈ
ਇੱਕ ਅਡਵਾਈਜ਼ਰੀ ਕਮੇਟੀ ਬਣਾਈ ਜਾਵੇਗੀ, ਜਿਸ ਦੀ ਸੁਪ੍ਰੀਮ ਪਾਵਰ ਸ੍ਰੀ ਅਕਾਲ ਤਖ਼ਤ ਸਹਿਬ ਕੋਲ ਹੋਵੇਗੀ...
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowAug 06, 2025 05:02:17DMC, Chandigarh:
ਯੂਐਸਏ ਤੋਂ ਡਿਪੋਰਟ ਕੀਤੇ ਭਾਰਤੀਆਂ ਵਿੱਚ ਸਭ ਤੋਂ ਵੱਧ ਪੰਜਾਬੀ
ਕੇਂਦਰ ਸਰਕਾਰ ਨੇ ਲੋਕ ਸਭਾ ਵਿੱਚ ਜਾਰੀ ਕੀਤਾ ਅੰਕੜਾ
ਯੂਐਸਏ ਤੋਂ ਕੁੱਲ 1703 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ
ਯੂਐਸ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਮਿਲਟਰੀ ਫਲਾਈਟ ਜਰੀਏ 5 ਫਰਵਰੀ 15 ਫਰਵਰੀ ਅਤੇ 16 ਫਰਵਰੀ ਨੂੰ 333 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ
ਚਾਰਟਰ ਫਲਾਈਟ ਯੂਐਸ ਇਮੀਗ੍ਰੇਸ਼ਨ ਅਤੇ ਕਸਟਮ ਦੇ ਜਰੀਏ 19 ਮਾਰਚ 8 ਜੂਨ ਅਤੇ 25 ਜੂਨ ਨੂੰ 231 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ
ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਵੱਲੋਂ 5 ਜੁਲਾਈ 18 ਜੁਲਾਈ ਨੂੰ 300 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ
ਪਰਨਾਮਾ ਤੋਂ 72 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ
ਕਮਰਸ਼ੀਅਲ ਫਲਾਈਟ ਯੂਐਸਏ ਜਰੀਏ 767 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ
22 ਜੁਲਾਈ ਤੱਕ ਕੁੱਲ 1703 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ
ਡਿਪੋਰਟ ਕੀਤੇ ਭਾਰਤੀਆਂ ਵਿੱਚ ਸਭ ਤੋਂ ਵੱਧ 620 ਪੰਜਾਬੀ
ਦੂਸਰੇ ਨੰਬਰ ਤੇ ਹਰਿਆਣਾ ਵਿੱਚੋਂ 604 ਲੋਕਾਂ ਨੂੰ ਡਿਪੋਰਟ ਕੀਤਾ ਗਿਆ
ਤੀਸਰੇ ਨੰਬਰ ਤੇ ਗੁਜਰਾਤ ਵਿੱਚੋਂ 245 ਲੋਕਾਂ ਨੂੰ ਡਿਪੋਰਟ ਕੀਤਾ ਗਿਆ
ਚੌਥੇ ਨੰਬਰ ਤੇ ਉੱਤਰਾਖੰਡ ਵਿੱਚੋਂ 38 ਅਤੇ ਪੰਜਵੇਂ ਨੰਬਰ ਤੇ ਗੋਆ ਵਿੱਚੋਂ 26 ਲੋਕਾਂ ਨੂੰ ਡਿਪੋਰਟ ਕੀਤਾ ਗਿਆ
ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ 10-10 ਲੋਕਾਂ ਨੂੰ ਡਿਪੋਰਟ ਕੀਤਾ ਗਿਆ
ਚੰਡੀਗੜ੍ਹ ਦੇ ਅੱਠ ਲੋਕਾਂ ਨੂੰ ਡਿਪੋਰਟ ਕੀਤਾ ਗਿਆ
3
Report
CMChander Marhi
FollowAug 06, 2025 05:02:11Kapurthala, Punjab:
*ਬਿਆਸ ਦਰਿਆ ਦੀ ਮਾਰ ਹੇਠ ਆਈ ਹਜ਼ਾਰਾਂ ਏਕੜ ਫਸਲ ਪ੍ਰਭਾਵਿਤ ਹੋਣ ਦਾ ਖਦਸ਼ਾ*
*ਸਰਕਾਰ ਖਿਲਾਫ ਕਿਸਾਨਾਂ ਦਾ ਵਧਿਆ ਪਾਰਾ! ਕਿਹਾ , ਸਰਕਾਰ ਅਪਣਾ ਰਹੀ ਹੈ ਕਿਸਾਨ ਮਾਰੂ ਨੀਤੀਆਂ*
*ਲੈਂਡ ਪੂਲਿੰਗ ਪਾਲਿਸੀ ਤੇ ਬੋਲੇ ਕਿਸਾਨ , ਅਗਰ ਸਰਕਾਰ ਨੇ ਸਾਡੀਆਂ ਜਮੀਨਾਂ ਦੱਬਣ ਦੀ ਕੀਤੀ ਕੋਸ਼ਿਸ਼ ਤਾਂ ਅਸੀਂ ਸ਼ਹੀਦੀਆਂ ਦੇਣ ਨੂੰ ਵੀ ਹੋਵਾਂਗੇ ਤਿਆਰ*
ਬਿਆਸ ਦਰਿਆ ਨੇ ਇੱਕ ਵਾਰੀ ਮੁੜ ਤੋਂ ਕਪੂਰਥਲਾ ਦੇ ਮੰਡ ਖੇਤਰ ਦੇ ਵਿੱਚ ਆਪਣਾ ਕਹਿਰ ਬਰਪਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਕਿਸਾਨਾਂ ਨੇ ਵੱਡੇ ਪੱਧਰ ਤੇ ਚਿੰਤਾ ਪ੍ਰਗਟਾਈ ਹੈ ਅਤੇ ਸਰਕਾਰ ਦੇ ਕੋਲੋਂ ਮਦਦ ਦੀ ਗੁਹਾਰ ਵੀ ਲਗਾਈ ਹੈ। ਗੱਲਬਾਤ ਕਰਦਿਆਂ ਮੰਡ ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਉਹ ਹੜਾਂ ਦੀ ਮਾਰ ਹੇਠ ਆਉਂਦੇ ਰਹੇ ਹਨ ਜਿਸ ਕਾਰਨ ਉਹਨਾਂ ਦੀਆਂ ਫਸਲਾਂ ਵੱਡੇ ਪੱਧਰ ਤੇ ਨੁਕਸਾਨੀਆਂ ਗਈਆਂ ਹਨ। ਅਤੇ ਇਸ ਵਾਰ ਵੀ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਉਹਨਾਂ ਦੀ ਹਜ਼ਾਰਾਂ ਏਕੜ ਫਸਲ ਪ੍ਰਭਾਵਿਤ ਹੋ ਚੁੱਕੀ ਹੈ। ਜਿਸ ਦੀ ਕੀ ਭਰਪਾਈ ਕਰਨੀ ਬੇਹੱਦ ਹੀ ਮੁਸ਼ਕਿਲ ਹੈ। ਉਹਨਾਂ ਨੇ ਇਸ ਮੁਸ਼ਕਿਲ ਸਮੇਂ ਦੇ ਵਿੱਚ ਸਰਕਾਰ ਨੂੰ ਤਾਨੇ ਮੇਹਣੇ ਦਿੰਦੇ ਹੋਏ ਕਿਹਾ ਹੈ ਕਿ ਸਰਕਾਰ ਵੱਲੋਂ ਕਦੇ ਵੀ ਉਹਨਾਂ ਦੀ ਸਮੇਂ ਸਿਰ ਸਾਰ ਨਹੀਂ ਲਈ ਗਈ ਅਤੇ ਨਾਹੀ ਕਦੇ ਫਸਲ ਦਾ ਬਣਦਾ ਵਾਜਿਬ ਮੁਆਵਜਾ ਦਿੱਤਾ ਗਿਆ ਹੈ। ਉਨਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਗਰਾਊਂਡ ਤੇ ਆ ਕੇ ਸਰਕਾਰ ਦੇ ਨੁਮਾਇੰਦੇ ਉਨਾਂ ਦੇ ਹਾਲਾਤਾਂ ਤੇ ਚਾਨਣਾ ਜਰੂਰ ਪਾਉਣ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ।
ਇਸ ਦੌਰਾਨ ਲੈਂਡ ਪੁਲਿੰਗ ਪਾਲਿਸੀ ਤੇ ਕਿਸਾਨ ਆਗੂ ਸ਼ੇਰ ਸਿੰਘ ਮਹੀਵਾਲ ਨੇ ਕਿਹਾ ਕਿ ਸਰਕਾਰਾਂ ਨੇ ਸ਼ੁਰੂ ਤੋਂ ਕਿਸਾਨ ਵਿਰੋਧੀ ਤੇ ਕਿਸਾਨ ਮਾਰੂ ਨੀਤੀ ਅਪਣਾਈ ਹੋਈ ਹੈ। ਜਿਸ ਦਾ ਕਿ ਸਿੱਧਾ ਸਿੱਧਾ ਕਾਰਨ ਲੈਂਡ ਪੁਲਿੰਗ ਪਾਲਿਸੀ ਨੂੰ ਜਾਰੀ ਕਰਨਾ ਹੈ। ਸ਼ੇਰ ਸਿੰਘ ਮਹੀਵਾਲ ਨੇ ਕਿਹਾ ਹੈ ਕਿ ਅਗਰ ਸਰਕਾਰ ਨੇ ਆਪਣੀ ਇਸ ਪਾਲਸੀ ਨੂੰ ਵਾਪਸ ਨਹੀਂ ਲਿਆ ਜਾਂ ਕਿਸਾਨਾਂ ਦੀਆਂ ਜਮੀਨਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇਸਦਾ ਸਖਤ ਵਿਰੋਧ ਕਰਨਗੇ ਅਤੇ ਜੇਕਰ ਉਹਨਾਂ ਨੂੰ ਸ਼ਹੀਦੀਆਂ ਵੀ ਦੇਣੀਆਂ ਪੈਂਦੀਆਂ ਹਨ ਤਾਂ ਉਹ ਪਿੱਛੇ ਨਹੀਂ ਹਟਣਗੇ।
ਬਾਈਟ - ਕਿਸਾਨ
ਬਾਈਟ - ਸ਼ੇਰ ਸਿੰਘ ਮਹੀਵਾਲ ( ਕਿਸਾਨ ਆਗੂ )
6
Report
ADAnkush Dhobal
FollowAug 06, 2025 04:33:34Shimla, Himachal Pradesh:
हिमाचल प्रदेश में लगातार हो रही बारिश ने आम लोगों की परेशानी बढ़ा दी है. शिमला से चंडीगढ़ की तरफ़ जाने वाले नेशनल हाईवे पर लैंडस्लाइड हुआ है. शिमला में नया बस स्टैंड के नज़दीक लैंडस्लाइड की वजह से पेड़ सड़क पर आ गिरा. पेड़ गिरने की वजह से आवाजाही प्रभावित हुई है और फ़िलहाल सिर्फ़ एक तरह का ही ट्रैफ़िक चल पा रहा है. ख़राब मौसम के बीच लोगों से एहतियात बरतने की अपील की गई है.
Elements
Visuals and WT
11
Report
NLNAND LAL
FollowAug 06, 2025 04:33:03Solan, Himachal Pradesh:
ब्रेकिंग न्यूज – हिमाचल में भारी बारिश का कहर
हिमाचल प्रदेश में हो रही मूसलाधार बारिश से जनजीवन बुरी तरह प्रभावित हो रहा है। बरसात के कारण बिलासपुर, बद्दी और नालागढ़ क्षेत्र (BBN) की नदियां उफान पर हैं। कई जगहों पर हालात बेकाबू हो चुके हैं।
मानपुरा में पुल टूटा, यातायात बंद
मानपुरा ढेला मार्ग पर मानकपुरा में बना पुल तेज बहाव की वजह से टूट गया है। इस मार्ग पर यातायात पूरी तरह से बंद हो गया है। पुलिस जवान मौके पर तैनात हैं और लोगों को वैकल्पिक मार्ग से गुजरने की सलाह दी जा रही है।
NH-105 नदी में तब्दील
राष्ट्रीय उच्च मार्ग 105 पर हालात बेहद खराब हैं। सड़क जलमग्न हो चुकी है और यह हिस्सा नदी जैसा नजर आ रहा है। वाहनों की आवाजाही खतरे में पड़ गई है, जिससे लंबा जाम लगने की आशंका है।
प्रशासन अलर्ट पर
BBN क्षेत्र में प्रशासन पूरी तरह अलर्ट पर है। लगातार हो रही बारिश के कारण लैंडस्लाइड और नदियों में जलस्तर बढ़ने की आशंका को देखते हुए कई संवेदनशील क्षेत्रों में निगरानी बढ़ा दी गई है।
13
Report
RKRAJESH KATARIA
FollowAug 06, 2025 04:30:37Firozpur, Punjab:
पहाड़ी और मैदानी इलाकों में बारिश होने के चलते ब्यास और सतलुज में बढ़ रहा जल स्तर
हरीके हेड से हुसैनीवाला हैड के लिए 20 हजार से 25 हजार क्यूसिक पानी छोड़ा जा रहा है वही हुसैनीवाला हेड से भी तीन चार गेटों के थोड़े से दर खोल कर पानी को आगे छोड़ा जा रहा है जो फाजिल्का की तरफ जाएगा
अधिकारियों का कहना है कि अभी हालात ठीक है डरने की कोई बात नहीं है
पहाड़ी इलाकों में बारिश और बादल फटने के मामलों पर पंजाब के जिला फिरोजपुर के सरहदी गांव के लोगों को सता रही है चिंता
अभी हालात है ठीक : सरहदी गांव वासी
2023 में एक दम से आ गया था पानी
वही जिला फिरोजपुर के सरहद्दी गांव गाटी राजोके के लोगों से बातचीत की गई तो उन्होंने कहा कि 2023 में एक दम से पानी आ गया था अभी हालात ठीक है लेकिन पहाड़ी इलाकों में बारिश और बादल फटने के मामलों से चिता तो बनी हुई है हुसैनीवाला हेड से भी तीन चार गेटों के थोड़े से दर खोल कर पानी को आगे छोड़ा जा रहा है
बाइट गांव वासी
बाइट गांव वासी
बाइट गांव वासी
13
Report
NSNavdeep Singh
FollowAug 06, 2025 04:15:21Moga, Punjab:
ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਸੈਦੋਕੇ ਵਿਖੇ ਡਰੇਨ ਤੇ ਚਿੱਟੇ ਨਸ਼ੇ ਦੀ ਓਵਰਡੋ ਚ ਬੇਹੋਸ਼ੀ ਹਾਲਤ ਵਿੱਚ ਮਿਲੇ ਦੋ ਨੌਜਵਾਨਾਂ ਦੀ ਵੀਡੀਓ ਤੇਜੀ ਨਾਲ ਹੋ ਰਹੀ ਹੈ ਵਾਇਰਲ!
ਨੋਜਵਾਨ ਦੀ ਬਾਹ ਤੇ ਸਰੀਂਜਾ ਲੱਗੀਆ ਮਿਲੀਆ , ਪਿੰਡ ਦੇ ਲੋਕਾ ਨੇ ਆ ਕੇ ਚੁੱਕਿਆ ਨੋਜਵਾਨਾਂ ਨੂੰ !
ਭਦੌੜ ਨਾਲ ਸਬੰਧਿਤ ਹਨ ਨੌਜਵਾਨ , ਡੋਪ ਟੈਸਟ ਕਰਵਾਉਨ ਤੋਂ ਬਾਅਦ ਨੌਜਵਾਨਾਂ ਨੂੰ ਕਰਵਾਇਆ ਜਾਵੇਗਾ ਭਰਤੀ : ਡੀਐਸਪੀ ।
11
Report
BKBIMAL KUMAR
FollowAug 06, 2025 03:34:30Anandpur Sahib, Punjab:
Story Assigned By Desk
For Social
Reporter - Bimal Sharma
Location - Nangal
File Folder - 0608ZP_APS_BULL_R
Anchor - ਨੰਗਲ ਦੇ Mp ਦੀ ਕੋਠੀ ਨਜ਼ਦੀਕ ਘਾਹ ਚੁਗਦੀਆਂ ਨਹਿਰ ਵਿੱਚ ਗਿਰਿਆ ਸਾਨ ਕਈ ਕਿਲੋਮੀਟਰ ਤੱਕ ਰੁੜ੍ਹਦਾ ਚਲਾ ਗਿਆ ਲੋਕਾਂ ਵੱਲੋਂ ਉਸ ਨੂੰ ਬਾਹਰ ਕੱਢਣ ਦੇ ਕਈ ਪ੍ਰਯਾਸ ਕੀਤੇ ਗਏ ਤੇ ਪਿੰਡ ਬ੍ਰਹਮਪੁਰ ਨਜ਼ਦੀਕ ਪੁੱਜਣ ਤੇ ਲੋਕਾਂ ਵੱਲੋਂ ਸਰਵ ਸੇਵਾ ਸੋਸਾਇਟੀ ਬ੍ਰਹਮਪੁਰ ਲੋਅਰ ਨੂੰ ਬੁਲਾਇਆ ਗਿਆ ਗਿਆ ਉਨਾਂ ਵਲੋਂ ਸਾਨ ਨੂੰ ਕੱਢਣ ਦੇ ਪ੍ਰਯਾਸ ਕੀਤੇ ਗਏ ਤੇ ਬੜੀ ਮੁਸ਼ੱਕਤ ਨਾਲ ਜਾਨ ਦੀ ਬਾਜ਼ੀ ਲਾਉਣ ਤੋਂ ਬਾਅਦ ਸਾਨ ਨੂੰ ਪਿੰਡ ਜਾਂਦਲਾ ਦੇ ਕੋਲ ਕੱਢ ਲਿਆ ਗਿਆ ਤੇ ਸੁਰੱਖਿਅਤ ਥਾਂ ਤੇ ਛੱਡ ਦਿੱਤਾ ਗਿਆ ।
13
Report
NSNitesh Saini
FollowAug 06, 2025 03:31:56Sundar Nagar, Himachal Pradesh:
लोकेशन मंडी -
स्लग :
मंडी-पंडोह मार्ग पर 9 मील और कैंची मोड़ के पास फिर आया मलबा, रात 8 बजे से हाईवे बंद
भारी मलबा और पत्थर गिरने से यातायात बाधित, प्रशासन द्वारा मार्ग बहाल करने का प्रयास जारी,
उपायुक्त मंडी अपूर्व देवगन ने दी जानकारी
एंकर - मंडी-पंडोह नेशनल हाईवे पर एक बार फिर भूस्खलन का कहर देखने को मिला है। 9 मील और कैंची मोड़ के पास पहाड़ी से भारी मात्रा में मलबा और पत्थर सड़क पर आ गिरे, जिससे हाईवे सोमवार रात लगभग 8 बजे से पूरी तरह बंद हो गया है।
घटना के बाद ट्रैफिक पूरी तरह से ठप हो गया है और मार्ग को खोलने का कार्य जारी है। मलबे की मात्रा अधिक होने के चलते हाईवे को बहाल करने में समय लग सकता है।
उपायुक्त मंडी अपूर्व देवगन ने जानकारी देते हुए कहा कि एनएच प्राधिकरण और जिला प्रशासन की टीमें मौके पर मौजूद हैं और मार्ग को खोलने का कार्य युद्धस्तर पर जारी है। उन्होंने यात्रियों से अपील की है कि वे अनावश्यक यात्रा से बचें और बेहद सावधानी से सफर करें।
प्रशासन ने लोगों को वैकल्पिक मार्गों का उपयोग करने की सलाह दी है जब तक कि हाईवे को पूरी तरह से बहाल नहीं किया जाता।
14
Report
BSBHARAT SHARMA
FollowAug 05, 2025 18:30:51Jalandhar, Punjab:
Jalandhar
जालंधर के सोढल के इलाके के पास स्थित लाठी मार मोहल्ला में तीन युवकों दूध लेने जा रहे लड़के पर चलाई गोली
घायल युवक की पहचान लाठी मार मोहल्ला निवासी राहुल के रूप में हुई है।
गोली चलने की सूचना मिलने ही थाना 8 की पुलिस सहित सीआईए स्टाफ की टीमें और एडीसीपी सिटी 1 आकार्षी जैन खुद मौके पर पहुंची
प्रत्यक्षदर्शी व्यक्ति ने बताया कि घायल युवक राहुल रोजाना की तरह अपने दोस्तों के साथ गली में बैठा हुआ था। तभी तीन के करीब युवक आए एक के पास पिस्तौल पड़ा हुआ था। जिसमें से एक युवक ने राहुल पर गोली चला दी जो कि उसकी लात के पास लगी है। गोली चलते ही मौके पर हड़कंप मच गया।
14
Report
BSBHARAT SHARMA
FollowAug 05, 2025 17:00:56Amritsar, Punjab:
ਗੁਰੂ ਨਾਨਕ ਹੋਸਪਿਟਲ ਅੰਮ੍ਰਿਤਸਰ 'ਚ ਮਰੀਜ਼ਾ ਨਾਲ ਸਟਾਫ ਵੱਲੋਂ ਬਦਸਲੂਕੀ ਦਾ ਦੋਸ਼
ਹਰਿਆਣੇ ਤੋਂ ਆਏ ਪਰਿਵਾਰ ਨੇ ਲਗਾਏ ਨਰਸ ਤੇ ਹੱਥਾਪਾਈ ਅਤੇ ਵੀਡੀਓ ਮਿਟਾਉਣ ਦੇ ਆਰੋਪ
ਪੈਸੇ ਲੈਣ ਦੇ ਬਾਵਜੂਦ ਨਹੀਂ ਮਿਲੀਆਂ ਬੁਨਿਆਦੀ ਸਹੂਲਤਾਂ, ਪਰਿਵਾਰ ਨੂੰ ਕੀਤਾ ਜ਼ਬਰਦਸਤੀ ਬਾਹਰ
ਚਾਰ ਘੰਟੇ ਤੋਂ ਬਾਅਦ ਵੀ ਨਹੀਂ ਪਹੁੰਚਿਆ ਕੋਈ ਪ੍ਰਸ਼ਾਸਨਿਕ ਅਧਿਕਾਰੀ, ਪਰਿਵਾਰ ਦੀ ਬੇਬਸੀ
ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰ ਮੌਕੇ ਤੇ ਪੁੱਜੇ ਉਨਾਂ ਨੇ ਮਰੀਜ਼ ਨੂੰ ਹਸਪਤਾਲ ਵਿੱਚ ਕੀਤਾ ਦਾਖਲ ਜਿੱਥੇ ਚੱਲ ਰਿਹਾ ਹੈ ਮਰੀਜ਼ ਦਾ ਇਲਾਜ
ਅੰਮ੍ਰਿਤਸਰ: ਗੁਰੂ ਨਾਨਕ ਹੋਸਪਿਟਲ ਅੰਮ੍ਰਿਤਸਰ ਵਿੱਚ ਹਰਿਆਣੇ ਤੋਂ ਆਏ ਇਕ ਪਰਿਵਾਰ ਨੇ ਹੋਸਪਿਟਲ ਸਟਾਫ ਤੇ ਬਦਸਲੂਕੀ, ਹੱਥਾਪਾਈ ਅਤੇ ਵੀਡੀਓ ਮਿਟਾਉਣ ਦੇ ਆਰੋਪ ਲਗਾਏ ਹਨ। ਮਰੀਜ਼ ਬਿੰਦੂ ਦੇ ਪਰਿਵਾਰ ਅਨੁਸਾਰ, ਉਨ੍ਹਾਂ ਦੀ ਮਾਤਾ ਨੂੰ ਕੱਲ੍ਹ ਹਾਰਟ ਅਟੈਕ ਆਇਆ ਸੀ ਅਤੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ।
ਪਰਿਵਾਰ ਦਾ ਦੋਸ਼ ਹੈ ਕਿ ਪੈਸੇ ਲੈਣ ਦੇ ਬਾਵਜੂਦ ਉਨ੍ਹਾਂ ਦੀ ਮਾਤਾ ਨੂੰ ਬੁਨਿਆਦੀ ਸਹੂਲਤਾਂ ਤੱਕ ਨਹੀਂ ਦਿੱਤੀਆਂ ਗਈਆਂ। ਬਾਥਰੂਮ ਲਈ ਪਾਈਪ ਲਗਾਉਣ ਅਤੇ ਸਰੀਰ ਵਿਚੋਂ ਸਰਿੰਜ ਕੱਢਣ ਲਈ ਕਿਹਾ ਗਿਆ ਤਾਂ ਨਰਸ ਵੱਲੋਂ ਉਲਟੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਪਰਿਵਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਵਾਰਦਾਤ ਦੀ ਵੀਡੀਓ ਬਣਾਈ ਤਾਂ ਨਰਸ ਨੇ ਫੋਨ ਖੋਹ ਕੇ ਚਪੇੜ ਵੀ ਮਾਰੀ।
ਉਨ੍ਹਾਂ ਦੱਸਿਆ ਕਿ ਪੁਲਿਸ ਬੁਲਾਈ ਗਈ ਪਰ ਪੁਲਿਸ ਨੇ ਵੀ ਉਨ੍ਹਾਂ ਤੋਂ ਫੋਨ ਲੈਣ ਦੀ ਕੋਸ਼ਿਸ਼ ਕੀਤੀ। ਹਾਲਾਤ ਇੰਜ ਬਣ ਗਏ ਕਿ ਪਰਿਵਾਰ ਨੂੰ ਹੋਸਪਿਟਲ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਉਨ੍ਹਾਂ ਦੀ ਮਾਤਾ ਨੂੰ ਰੋਡ 'ਤੇ ਬੈਠੇ ਚਾਰ ਘੰਟੇ ਹੋ ਚੁੱਕੇ ਹਨ। ਪਰਿਵਾਰ ਨੇ ਪ੍ਰਸ਼ਾਸਨ ਤੇ ਹੋਸਪਿਟਲ ਪ੍ਰਬੰਧਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਬਾਈਟ:-- ਪੀੜਿਤ ਮਹਿਲਾਵਾਂ
ਜਿਸ ਤਰ੍ਹਾਂ ਹੀ ਇਸ ਘਟਨਾ ਦਾ ਸੀਨੀਅਰ ਡਾਕਟਰਾਂ ਨੂੰ ਪਤਾ ਲੱਗਾ ਤਾਂ ਡਾਕਟਰ ਜਸਕਰਨ ਸਿੰਘ ਮੌਕੇ ਤੇ ਪੁੱਜੇ ਤੇ ਉਹਨਾਂ ਨੇ ਪੀੜਿਤ ਬਜ਼ੁਰਗ ਮਹਿਲਾ ਨੂੰ ਹਸਪਤਾਲ ਦੇ ਪ੍ਰਸ਼ਾਸ਼ਨ ਦੇ ਨਾਲ ਮਿਲ ਕੇ ਇਲਾਜ ਦੇ ਲਈ ਵਾਰ ਵਿੱਚ ਕਰਵਾਇਆ ਦਾਖਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਸਾਡੀ ਮੈਡੀਸਨ ਤਿੰਨ ਨੰਬਰ ਵਾਰਡ ਹੈ ਜਿੱਥੇ ਮੈਂ ਬਤੌਰ ਡਾਕਟਰ ਦਾ ਕੰਮ ਕਰਦਾ ਹਾਂ ਤੇ ਸਾਨੂੰ ਪਤਾ ਲੱਗਾ ਹੈ ਕਿ ਸਾਡੇ ਜੂਨੀਅਰ ਡਾਕਟਰਾਂ ਦੇ ਨਾਲ ਪੀੜਿਤ ਪਰਿਵਾਰ ਦਾ ਕੋਈ ਝਗੜਾ ਹੋਇਆ ਸੀ ਜਿਸ ਦੇ ਚਲਦੇ ਆਪਸ ਚ ਕਹਾ ਸੁਣੀ ਹੋ ਗਈ ਤੇ ਉਹਨਾਂ ਦੱਸਿਆ ਕਿ ਬਜ਼ੁਰਗ ਮਾਤਾ ਨੂੰ ਪਹਿਲਾਂ ਵੀ ਅਟੈਕ ਆਇਆ ਹੈ ਜਿਸ ਦੇ ਚਲਦੇ ਅਸੀਂ ਮਾਤਾ ਨੂੰ ਹਸਪਤਾਲ ਵਿੱਚ ਦੁਬਾਰਾ ਦਾਖਲ ਕਰ ਰਹੇ ਹਾਂ ਤੇ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾਵੇਗਾ ਉਥੇ ਹੀ ਉਹਨਾਂ ਕਿਹਾ ਕਿ ਸੀਨੀਅਰ ਡਾਕਟਰਾਂ ਵੱਲੋਂ ਡਾਕਟਰਾਂ ਦੇ ਖਿਲਾਫ ਇੱਕ ਬੋਰਡ ਬਣਾਇਆ ਗਿਆ ਜਿੱਥੇ ਇਹ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ
ਬਾਈਟ:-- ਡਾਕਟਰ ਜਸਕਰਨ ਸਿੰਘ ਗੁਰੂ ਨਾਨਕ ਦੇਵ ਹਸਪਤਾਲ
14
Report
RBRohit Bansal
FollowAug 05, 2025 16:00:55DMC, Chandigarh:
*ਸੰਤ ਸੀਚੇਵਾਲ ਨੇ ਸੰਸਦ ਨਾ ਚੱਲਣ ‘ਤੇ ਰਾਜ ਸਭਾ ਦੇ ਵਾਈਸ ਚੇਅਰਮੈਨ ਤੇ ਕੇਂਦਰੀ ਸੰਸਦੀ ਮੰਤਰੀ ਨੂੰ ਲਿਖੇ ਪੱਤਰ*
*ਪਾਰਲੀਮੈਂਟ ਵਿੱਚ ਹੰਗਾਮਿਆਂ ਕਾਰਣ ਲੋਕਾਂ ਦੇ ਟੈਕਸਾਂ ਦੇ ਕਰੋੜਾਂ ਰੁਪਏ ਦੀ ਹੋ ਰਹੀ ਹੈ ਬਰਬਾਦੀ*
*ਢਾਈ ਲੱਖ ਰੁਪਏ ਹਰ ਮਿੰਟ ਦੇ ਹੁੰਦੇ ਹਨ ਖ਼ਰਚ*
ਨਵੀਂ ਦਿੱਲੀ/ਚੰਡੀਗੜ੍ਹ, 5 ਅਗਸਤ
ਰਾਜ ਸਭਾ ਮੈਂਬਰ ਤੇ ਉਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਾਰਲੀਮੈਟ ਨਾ ਚੱਲਣ ਨੂੰ ਲੈਕੇ ਰਾਜ ਸਭਾ ਦੇ ਉਪ ਚੇਅਰਮੈਨ ਅਤੇ ਸੰਸਦੀ ਮਾਮਲਿਆਂ ਦੇ ਕੇਂਦਰੀ ਮੰਤਰੀ ਨੂੰ ਪੱਤਰ ਲਿਖਕੇ ਦੋਸ਼ ਲਾਇਆ ਹੈ ਕਿ ਲੋਕਾਂ ਵੱਲੋਂ ਦਿੱਤੇ ਜਾ ਰਹੇ ਟੈਕਸਾਂ ਦਾ ਕਰੋੜਾਂ ਰੁਪਏ ਖ਼ਰਚ ਹੋ ਰਹੇ ਹਨ ਪਰ ਪਾਰਲੀਮੈਂਟ ਵਿੱਚ ਕੰਮ ਧੇਲੇ ਦਾ ਵੀ ਨਹੀਂ ਹੋ ਰਿਹਾ। ਸੰਤ ਸੀਚੇਵਾਲ ਵੱਲੋਂ ਤਿੰਨ ਸਫ਼ਿਆ ਦੇ ਲਿਖੇ ਇਸ ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਰਲੀਮੈਂਟ ਦੇ ਚੱਲ ਰਹੇ ਸ਼ੈਸ਼ਨ ਦੌਰਾਨ ਹਰ ਮਿੰਟ ਦਾ ਢਾਈ ਲੱਖ ਰੁਪਏ ਖਰਚ ਹੁੰਦੇ ਹਨ। ਇਸੇ ਤਰ੍ਹਾਂ ਇੱਕ ਦਿਨ ਦਾ ਔਸਤਨ 10 ਕਰੋੜ ਰੁਪਏ ਖਰਚ ਆਉਂਦਾ ਹੈ ਤੇ 12 ਦਿਨਾਂ ਵਿੱਚ ਲਗਭੱਗ 120 ਕਰੋੜ ਰੁਪਏ ਖਰਚੇ ਗਏ ਹਨ ਜਦ ਕਿ ਇੰਨ੍ਹਾਂ 12 ਦਿਨਾਂ ਵਿੱਚ ਸ਼ੈਸ਼ਨ ਸਹੀ ਢੰਗ ਨਾਲ ਨਹੀਂ ਚੱਲਿਆ।
ਉਨ੍ਹਾਂ ਰਾਜ ਸਭਾ ਦੇ ਵਾਈਸ ਚੇਅਰਮੈਨ ਤੇ ਕੇਂਦਰੀ ਸੰਸਦੀ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਲੋਕਾਂ ਦੇ ਮੁੱਦਿਆਂ ਨੂੰ ਸਦਨ ਵਿੱਚ ਉਠਾਉਣਾ ਹੀ ਵਿਰੋਧੀ ਧਿਰ ਦਾ ਮੁੱਖ ਕੰਮ ਹੁੰਦਾ ਹੈ ਪਰ ਉਥੇ ਹਾਲਾਤ ਅਜਿਹੇ ਬਣਾ ਦਿੱਤੇ ਜਾਂਦੇ ਹਨ ਕਿ ਵਿਰੋਧੀ ਧਿਰ ਹੰਗਾਮੇ ਕਰਨ ਲਈ ਮਜ਼ਬੂਰ ਹੋ ਜਾਂਦੀ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਇੱਕ ਮੈਂਬਰ ਪਾਰਲੀਮੈਂਟ ਦੇ ਕੋਲ ਸਿਫ਼ਰ ਕਾਲ, ਪ੍ਰਸ਼ਨ ਕਾਲ ਅਤੇ ਸਪਸ਼ੈਲ ਮੈਨਸ਼ਨ ਜਰੀਏ ਹੁੰਦੇ ਹਨ ਜਿਸ ਰਾਹੀ ਲੋਕਾਂ ਦੇ ਮੁੱਦਿਆ ਨੂੰ ਉਠਾੳਣ ਦਾ ਮੌਕਾ ਮਿਲਦਾ ਹੈ ਪਰ ਜੇ ਸੰਸਦ ਹੀ ਨਾ ਚੱਲੇ ਤਾਂ ਇੱਕ ਮੈਂਬਰ ਪਾਰਲੀਮੈਂਟ ਦੇ ਇਹ ਸਾਰੇ ਹੱਕ ਖੋਹੇ ਜਾਂਦੇ ਹਨ। ਪਾਰਲੀਮੈਂਟ ਵਿੱਚ ਹੰਗਾਮੇ ਕਰਕੇ ਕਿਸੇ ਦੀ ਜਿੱਤ ਨਹੀਂ ਹੁੰਦੀ ਸਗੋਂ ਦੇਸ਼ ਦੇ ਆਮ ਲੋਕਾਂ ਦੀ ਹਾਰ ਹੁੰਦੀ ਹੈ, ਜਿੰਨ੍ਹਾਂ ਨੇ ਮੈਂਬਰਾਂ ਨੂੰ ਚੁਣ ਕੇ ਇਸ ਸਦਨ ਵਿੱਚ ਭੇਜਿਆ ਹੁੰਦਾ ਹੈ ਕਿ ਇੱਕ ਦਿਨ ਉਨ੍ਹਾਂ ਦੀ ਅਵਾਜ਼ ਵੀ ਪਾਰਲੀਮੈਂਟ ਦੀ ਆਵਾਜ਼ ਬਣੇਗੀ।
ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਜ਼ਾਦ ਹੋਇਆ 75 ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਅਜੇ ਤੱਕ ਦੇਸ਼ ਦੇ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਨਹੀਂ ਦੇ ਸਕੇ। ਸ਼ੁੱਧ ਹਵਾ ਨਹੀਂ ਦੇ ਸਕੇ ਤੇ ਨਾ ਹੀ ਸ਼ੁੱਧ ਖੁਰਾਕ ਦੇ ਸਕੇ, ਜਦ ਕਿ ਮਨੁੱਖ ਦੇ ਜਿਊਣ ਦਾ ਇਹ ਸੰਵਿਧਾਨਕ ਹੱਕ ਹੈ। ਬੇਰੁਜ਼ਗਾਰੀ ਕਾਰਣ ਦੇਸ਼ ਦੀ ਨੌਜਵਾਨੀ ਜਾਂ ਤਾਂ ਨਸ਼ੇ ਦੇ ਦਲਦਲ ਵਿੱਚ ਫਸਦੀ ਜਾ ਰਹੀ ਹੈ ਜਾਂ ਵਿਦੇਸ਼ਾਂ ਦਾ ਰੁਖ ਕਰ ਰਹੀ ਹੈ।
ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ਾਂ ਵਿੱਚ ਗਏ ਭਾਰਤੀ ਕਿਵੇਂ ਰੁਲ ਰਹੇ ਹਨ। ਇਸ ਦੀ ਵੀ ਕਦੇਂ ਸਦਨ ਨੇ ਫਿਕਰਮੰਦੀ ਜ਼ਾਹਿਰ ਨਹੀਂ ਕੀਤੀ। ਇਸੇ ਤਰ੍ਹਾਂ ਅਮਰੀਕਾ ਦੇ ਨਵੇਂ ਬਣੇ ਸਦਰ ਨੇ ਭਾਰਤੀਆਂ ਨੂੰ ਕਿਵੇਂ ਹੱਥਕੜੀਆਂ ਲਗਾ ਕਿ ਕੈਦੀਆਂ ਵਾਂਗ ਡਿਪੋਰਟ ਕੀਤਾ ਸੀ। ਰੂਸੀ ਆਰਮੀ ਵਿੱਚ ਹਲੇ 13 ਪਰਿਵਾਰਾਂ ਦੇ ਬੱਚੇ ਲਾਪਤਾ ਹਨ ਜਿਹਨਾਂ ਦੀ ਉਡੀਕ ਵਿੱਚ ਅੱਜ ਵੀ ਪਰਿਵਾਰ ਬੈਠਾ ਹੈ ਆਦਿ ਵਰਗਿਆਂ ਮੁੱਦਿਆਂ ਤੇ ਚਰਚਾ ਨਹੀ ਹੋ ਸਕੀ।
__
14
Report
BSBHARAT SHARMA
FollowAug 05, 2025 15:47:16Amritsar, Punjab:
ਅੰਮ੍ਰਿਤਸਰ 'ਚ ਤਾਰਾ ਵਾਲਾ ਪੁਲ ਨੇੜੇ ਨੌਜਵਾਨ 'ਤੇ ਗੋਲੀ ਚਲਾਉਣ ਦੀ ਵਾਰਦਾਤ ਆਈ ਸਾਹਮਣੇ
ਜ਼ਖਮੀ ਨੌਜਵਾਨ ਦਾ ਨਾਂ ਅਰਮਾਨ ਸੂਦ ਹੈ ਜਿਸ ਨੂੰ ਲੱਗੀ ਗੋਲੀ, ਹਾਲਤ ਗੰਭੀਰ
ਨਿੱਜੀ ਕੰਮ ਲਈ ਆਇਆ ਸੀ ਅੰਮ੍ਰਿਤਸਰ, ਹਮਲਾਵਰ ਮੋਟਰਸਾਇਕਲ ਤੇ ਫਰਾਰ
ਨੌਜਵਾਨ ਨੂੰ ਇਲਾਜ ਦੇ ਲਈ ਕਰਵਾਇਆ ਨਿੱਜੀ ਹਸਪਤਾਲ ਵਿੱਚ ਦਾਖਲ ਜਿੱਥੇ ਚੱਲ ਰਿਹਾ ਹੈ ਉਸ ਦਾ ਇਲਾਜ
ਪੁਲਿਸ ਅਧਿਕਾਰੀ ਪੁੱਜੇ ਮੌਕੇ ਤੇ ਜਾਂਚ ਕੀਤੀ ਸ਼ੁਰੂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।
ਮੌਕੇ ਤੇ ਪੁੱਜੇ ਏਸੀਪੀ ਪਰਵੇਸ਼ ਚੋਪੜਾ ਨੇ ਕਿਹਾ ਕਿ ਮਾਮਲਾ ਲੁੱਟਖੋਹ ਦਾ ਨਹੀਂ, ਰੰਜਿਸ਼ ਜਾਂ ਹੋਰ ਕਾਰਨ ਦੀ ਜਾਂਚ ਕਰ ਰਹੀ ਪੁਲਿਸ
ਅੰਮ੍ਰਿਤਸਰ: ਅੱਜ ਸ਼ਾਮ ਤਾਰਾ ਵਾਲਾ ਪੁਲ ਤੋਂ ਥੋੜਾ ਪਹਿਲਾਂ ਮੇਨ ਰੋਡ 'ਤੇ ਗੋਲੀ ਚਲਾਉਣ ਦੀ ਵਾਰਦਾਤ ਸਾਹਮਣੇ ਆਈ ਹੈ। ਵਾਰਦਾਤ ਦੌਰਾਨ ਝਬਾਲ ਵਾਸੀ ਨੌਜਵਾਨ ਅਰਮਾਨ ਸੂਦ ਨੂੰ ਗੋਲੀ ਲੱਗੀ, ਜਿਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲਾਤ ਗੰਭੀਰ ਹੋਣ ਕਾਰਨ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਸੀਪੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਤਾਰਾਂ ਵਾਲਾ ਪੁੱਲ ਦੇ ਕੋਲ ਇੱਕ ਨੌਜਵਾਨ ਜੋ ਕਿ ਝਬਾਲ ਦਾ ਰਹਿਣ ਵਾਲਾ ਹੈ ਜਿਸਦਾ ਨਾਂ ਅਰਮਾਨ ਸੂਧ ਹੈ ਉਹ ਆਪਣੇ ਕਿਸੇ ਕੰਮ ਦੇ ਲਈ ਅੰਮ੍ਰਿਤਸਰ ਆਇਆ ਸੀ ਜਿਸਥੇ ਉਸ ਤੇ ਕਿਸੇ ਨੇ ਗੋਲੀਆਂ ਚਲਾਈਆਂ ਉਸ ਨੂੰ ਗੋਲੀ ਲੱਗੀ ਤੇ ਉਹ ਗੰਭੀਰ ਰੂਪ ਜਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਨੌਜਵਾਨ ਦੀ ਪਹਿਚਾਣ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਰਮਾਨ ਅਪਨੇ ਨਿੱਜੀ ਕੰਮ ਲਈ ਅੰਮ੍ਰਿਤਸਰ ਆਇਆ ਹੋਇਆ ਸੀ ਜਦੋਂ ਇਹ ਵਾਰਦਾਤ ਵਾਪਰੀ। ਗੋਲੀ ਮਾਰਨ ਵਾਲਾ ਹਮਲਾਵਰ ਮੋਟਰਸਾਇਕਲ ਤੇ ਸੀ ਤੇ ਵਾਰਦਾਤ ਮਗਰੋਂ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ, ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰ ਇਕੋ ਵਿਅਕਤੀ ਸੀ ਪਰ ਪੁਲਿਸ ਵੱਲੋਂ ਘਟਨਾ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀ ਦੇ ਮਤਾਬਕ, ਲੁੱਟਖੋਹ ਦਾ ਕੋਈ ਅੰਗੇਲ ਫਿਲਹਾਲ ਸਾਹਮਣੇ ਨਹੀਂ ਆਇਆ, ਪਰ ਰੰਜਿਸ਼ ਜਾਂ ਹੋਰ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰ ਦੀ ਪਛਾਣ ਤੇ ਗ੍ਰਿਫਤਾਰੀ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਜਲਦ ਹੀ ਸੱਚਾਈ ਸਾਹਮਣੇ ਲਿਆਉਣ ਲਈ ਪੁਲੀਸ ਦੀਆਂ ਟੀਮਾਂ ਲਗਾਈਆਂ ਗਈਆਂ ਹਨ।
ਬਾਈਟ:--- ਏਸੀਪੀ ਪਰਵੇਸ਼ ਚੋਪੜਾ
14
Report
NSNitesh Saini
FollowAug 05, 2025 15:32:00Sundar Nagar, Himachal Pradesh:
लोकेशन मंडी :
स्लग :
दवाड़ा फ्लाईओवर पर बड़ा हादसा टला: तेल टैंकर पर गिरे भारी पत्थर, सड़क पर फैला पेट्रोल
मंडी-कुल्लू राष्ट्रीय राजमार्ग पर फौरन रोका गया ट्रैफिक, एसपी ने की लोगों से सतर्क रहने की अपील
एंकर : मंडी-कुल्लू राष्ट्रीय राजमार्ग पर दवाड़ा फ्लाईओवर के नीचे एक बड़ा हादसा होते-होते टल गया। मंगलवार शाम फ्लाईओवर से अचानक भारी पत्थर चलते हुए तेल टैंकर पर आ गिरे, जिससे टैंकर को नुकसान पहुंचा जिस कारण सड़क पर पेट्रोल फैल गया। घटना के बाद प्रशासन ने तत्परता दिखाते हुए ट्रैफिक को तत्काल रोक दिया, जिससे कोई बड़ा हादसा न हो सके।
मामले की पुष्टि करते हुए एसपी मंडी साक्षी वर्मा ने बताया कि यह हादसा दवाड़ा फ्लाईओवर के पास हुआ है, जहां एक तेल टैंकर पर अचानक भारी भरकम पत्थर गिर पड़े। उन्होंने कहा कि राहत की बात यह रही कि टैंकर चालक सुरक्षित है और कोई जनहानि नहीं हुई है। हालांकि, सड़क पर पेट्रोल फैलने के चलते सुरक्षा के लिहाज से वाहनों की आवाजाही फिलहाल रोक दी गई है।
एसपी ने लोगों से अपील की है कि वे इस मार्ग पर यात्रा करते समय अतिरिक्त सावधानी बरतें और प्रशासन द्वारा जारी दिशा-निर्देशों का पालन करें। मौके पर दमकल विभाग, पुलिस और एनएचएआई की टीमें स्थिति को नियंत्रित करने में जुटी हुई हैं। प्रशासन जल्द ही मार्ग को पुनः सुरक्षित बनाकर यातायात बहाल करने की प्रक्रिया में लगा हुआ है।
14
Report
SBSANJEEV BHANDARI
FollowAug 05, 2025 15:31:54Dera Bassi, Punjab:
ਡੇਰਾਬੱਸੀ
ਮੁਬਾਰਕਪੁਰ ਦੇ ਚੱਕੀ ਵਾਲਾ ਪੀਰ ਦੀ ਵਾਸੀ ਇੱਕ ਗਰੀਬ ਵਿਧਵਾ ਮਹਿਲਾ ਅਮਰਜੀਤ ਕੌਰ ਦਾ ਕੱਚਾ ਮਕਾਨ ਪਿਛਲੇ ਕਈ ਸਾਲਾਂ ਤੋਂ ਬੇਹਦ ਖਸਤਾਹਾਲ ਹੈ। ਹਾਲ ਹੀ ਦੀ ਬਾਰਿਸ਼ ਦੌਰਾਨ ਮਕਾਨ ਦੀ ਛੱਤ ਡਿੱਗ ਪਈ, ਜਿਵੇਂ ਕਿ ਤਸਵੀਰਾਂ 'ਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮਕਾਨ ਦੀ ਹਾਲਤ ਤਰਸਯੋਗ ਬਣੀ ਪਈ ਹੈ। ਬਚੀ-ਖੁਚੀ ਛੱਤ ਵੀ ਥਾਂ-ਥਾਂ ਤੋਂ ਚੋ ਰਹੀ ਹੈ ਅਤੇ ਮਕਾਨ ਕਿਸੇ ਵੀ ਸਮੇਂ ਢਹਿ ਸਕਦਾ ਹੈ।
ਵਿਧਵਾ ਮਹਿਲਾ ਨੇ ਦੱਸਿਆ ਕਿ ਘਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈ ਜੋ ਮਕਾਨ ਦੀ ਮੁਰੰਮਤ ਕਰਵਾ ਸਕੇ। ਓਹ 14 ਸਾਲ ਦੇ ਪੁੱਤ ਨਾਲ ਕੱਲੀ ਰਹਿੰਦੀ ਹੈ। ਉਹ ਕਈ ਵਾਰ ਸਰਕਾਰੀ ਦਫ਼ਤਰਾਂ ਅਤੇ ਡੇਰਾਬੱਸੀ ਨਗਰ ਕੌਂਸਲ ਦੇ ਚੱਕਰ ਲਾ ਚੁੱਕੀ ਹੈ ਪਰ ਅਜੇ ਤਕ ਕੋਈ ਮਦਦ ਨਹੀਂ ਮਿਲੀ।
ਮਹਿਲਾ ਨੇ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਉਸਦੇ ਕੱਚੇ ਮਕਾਨ ਨੂੰ ਠੀਕ ਕਰਵਾਉਣ ਵਿੱਚ ਮਦਦ ਕੀਤੀ ਜਾਵੇ, ਤਾਂ ਜੋ ਉਹ ਸੁਰੱਖਿਅਤ ਜੀਵਨ ਬਤੀਤ ਕਰ ਸਕੇ।
BYTE- WIDOW LADY
SHOTS
14
Report
KDKuldeep Dhaliwal
FollowAug 05, 2025 15:01:39Mansa, Punjab:
Mansa Breaking
ਮਾਨਸਾ ਦੇ ਕਸਬਾ ਸਰਦੂਲਗੜ੍ਹ ਥਾਣੇ ਦੇ ਮੁੱਖੀ ਬਿਕਰਮਜੀਤ ਸਿੰਘ ਤੇ ਹੈਡਕਾਂਸਟੇਬਲ ਪ੍ਰਿੰਸਦੀਪ ਸਿੰਘ ਤੇ ਨਜਾਇਜ ਕੁੱਟਮਾਰ ਕਰਨ ਦੇ ਦੋਸ਼ ਹੇਠ ਵੱਖ ਵੱਖ ਧਾਰਾ ਅਧੀਨ ਮਾਮਲਾ ਦਰਜ ਦੋਨੋ ਨੂੰ ਕੀਤਾ ਲਾਈਨ ਹਾਜਰ
14
Report