Back
मंडी-पंडोह हाईवे पर मलबा गिरने से यातायात ठप, जानें क्या करें!
NSNitesh Saini
Aug 06, 2025 03:31:56
Sundar Nagar, Himachal Pradesh
लोकेशन मंडी -
स्लग :
मंडी-पंडोह मार्ग पर 9 मील और कैंची मोड़ के पास फिर आया मलबा, रात 8 बजे से हाईवे बंद
भारी मलबा और पत्थर गिरने से यातायात बाधित, प्रशासन द्वारा मार्ग बहाल करने का प्रयास जारी,
उपायुक्त मंडी अपूर्व देवगन ने दी जानकारी
एंकर - मंडी-पंडोह नेशनल हाईवे पर एक बार फिर भूस्खलन का कहर देखने को मिला है। 9 मील और कैंची मोड़ के पास पहाड़ी से भारी मात्रा में मलबा और पत्थर सड़क पर आ गिरे, जिससे हाईवे सोमवार रात लगभग 8 बजे से पूरी तरह बंद हो गया है।
घटना के बाद ट्रैफिक पूरी तरह से ठप हो गया है और मार्ग को खोलने का कार्य जारी है। मलबे की मात्रा अधिक होने के चलते हाईवे को बहाल करने में समय लग सकता है।
उपायुक्त मंडी अपूर्व देवगन ने जानकारी देते हुए कहा कि एनएच प्राधिकरण और जिला प्रशासन की टीमें मौके पर मौजूद हैं और मार्ग को खोलने का कार्य युद्धस्तर पर जारी है। उन्होंने यात्रियों से अपील की है कि वे अनावश्यक यात्रा से बचें और बेहद सावधानी से सफर करें।
प्रशासन ने लोगों को वैकल्पिक मार्गों का उपयोग करने की सलाह दी है जब तक कि हाईवे को पूरी तरह से बहाल नहीं किया जाता।
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRajneesh Bansal
FollowAug 06, 2025 08:01:37Jagraon, Punjab:
ਐਂਕਰ -- ਜਗਰਾਓਂ ਦੇ ਮੁਹੱਲਾ ਅਜੀਤ ਨਗਰ ਦੇ ਰਹਿਣ ਵਾਲੇ 45 ਸਾਲ ਦੇ ਵਿਅਕਤੀ ਕਿਸ਼ਨਜੀਤ ਸਿੰਘ ਵਲੋਂ ਆਪਣੇ ਹੀ ਘਰ ਵਿਚ ਖੁਦਖੁਸ਼ੀ ਕਰਨ ਤੋਂ ਬਾਅਦ ਮ੍ਰਿਤਕ ਦੇ ਪੋਸਟਮਾਰਟਮ ਸਮੇਂ ਉਸ ਦੀਆਂ ਭੈਣਾਂ ਨੇ ਆਪਣੇ ਭਰਾ ਦੀ ਮੌਤ ਲਈ ਆਪਣੀ ਹੀ ਭਾਬੀ ਨੂੰ ਜਿੰਮੇਵਾਰ ਦੱਸਦਿਆਂ ਉਸਦਾ ਅੰਤਿਮ ਸੰਸਕਾਰ ਕਰਨ ਤੋਂ ਇੰਨਕਾਰ ਕਰ ਦਿੱਤਾ ਤੇ ਕਿਹਾਕਿ ਰੱਖੜੀ ਤੋ ਪਹਿਲਾਂ ਉਸਦੀ ਭਾਬੀ ਨੇ ਓਨਾ ਦੇ ਭਰਾ ਦੀ ਮੌਤ ਦਾ ਤੋਹਫ਼ਾ ਦਿੱਤਾ ਹੈ,ਜਿਸ ਲਈ ਉਹ ਪੁਲਿਸ ਤੋ ਸਖਤ ਕਾਰਵਾਈ ਦੀ ਮੰਗ ਕਰਦੀਆਂ ਹਨ।
ਇਸ ਮੌਕੇ ਜਗਰਾਓਂ ਦੇ ਸਿਵਿਲ ਹੌਸਪੀਟਲ ਵਿੱਚ ਜਮ ਕੇ ਹੰਗਾਮਾ ਹੋਇਆ ਤੇ ਮ੍ਰਿਤਕ ਦੀਆਂ ਭੈਣਾਂ ਨੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਪੁਲਿਸ ਤੋ ਆਪਣੀ ਭਾਬੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਤੇ ਐਂਬੂਲੈਂਸ ਨੂੰ ਹਸਪਤਾਲ ਤੋਂ ਬਾਹਰ ਜਾਣ ਤੋਂ ਰੋਕਣ ਲਈ ਰੱਜ ਕੇ ਹੰਗਾਮਾ ਕੀਤਾ ।
ਇਸ ਮੌਕੇ ਜਿੱਥੇ ਪੁਲਿਸ ਨੇ ਪੋਸਟਮਾਰਟਮ ਤੋ ਬਾਅਦ ਬਣਦੀ ਕਾਰਵਾਈ ਕਰਨ ਦੀ ਗੱਲ ਕੀਤੀ,ਉਥੇ ਹੀ ਮੁਹੱਲਾ ਅਜੀਤ ਨਗਰ ਦੇ ਕੌਂਸਲਰ ਜਰਨੈਲ ਸਿੰਘ ਲੋਹਟ ਨੇ ਕਿਹਾਕਿ ਇਸ ਗਹਿਰ ਵਿਚ ਪਹਿਲਾਂ ਵੀ ਲੜਾਈ ਰਹਿੰਦੀ ਸੀ, ਪਰ ਬੀਤੀ ਰਾਤ ਕੀ ਹੋਇਆ,ਇਸ ਬਾਰੇ ਕੁਝ ਨਹੀਂ ਪਤਾ।
ਬਾਈਟ -- ਮ੍ਰਿਤਕ ਦੀ ਭੈਣ
ਬਾਈਟ -- ਕੌਂਸਲਰ ਤੇ ਪੁਲਿਸ ਅਧਿਕਾਰੀ
ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
10
Report
KCKhem Chand
FollowAug 06, 2025 07:48:12Kot Kapura, Punjab:
ਕੋਟਕਪੂਰਾ ਦੇ ਰੇਲਵੇ ਸਟੇਸ਼ਨ ਤੇ ਡੀਆਰਐਮ ਫਿਰੋਜ਼ਪੁਰ ਡਵੀਜ਼ਨ ਸੰਜੀਵ ਕੁਮਾਰ ਨੇ ਲਿੱਤਾ ਜਾਇਜਾ
ਕੋਟਕਪੂਰਾ ਦੇ ਰੇਲਵੇ ਸਟੇਸ਼ਨ ਤੇ ਡੀਆਰਐਮ ਫਿਰੋਜ਼ਪੁਰ ਡਵੀਜ਼ਨ ਸੰਜੀਵ ਕੁਮਾਰ ਨੇ ਜਾਇਜਾ ਲਿਆ ਅਤੇ ਚੱਲ ਰਹੇ ਸਟੇਸ਼ਨ ਤੇ ਚਲ ਰਹੇ ਨਿਰਮਾਣ ਕਾਰਜ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਹਨਾਂ ਕਿਹਾ ਕਿ ਰੇਲਵੇ ਸਟੇਸ਼ਨ ਤੇ ਬਣ ਚੁੱਕੀ ਨਵੀਂ ਇਮਾਰਤ ਨੂੰ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਜੋ ਵੀ ਕਮੀ ਪੇਸੀਆਂ ਰਹਿ ਗਈਆਂ ਹਨ,ਉਨਾਂ ਨੂੰ ਦੂਰ ਕਰਵਾਇਆ ਜਾਵੇਗਾ। ਡੀਆਰਐਮ ਦਾ ਚਾਰਜ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਕੋਟਕਪੂਰਾ ਦੇ ਰੇਲਵੇ ਸਟੇਸ਼ਨ ਦਾ ਜਾਇਜ਼ਾ ਲੈਣ ਪੁੱਜੇ ਸੰਜੀਵ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਰੇਲਵੇ ਸਟੇਸ਼ਨ ਤੇ ਨਵੀਂ ਬਿਲਡਿੰਗ ਸਮੇਤ ਨਵੇਂ ਪਲੇਟਫਾਰਮ ਅਤੇ ਹੋਰ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ ਹਨ ਅਤੇ ਜਲਦ ਹੀ ਨਵੀਂ ਬਿਲਡਿੰਗ ਨੂੰ ਜਨਤਾ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਇਸ ਮਾਮਲੇ ਵਿੱਚ ਉਹਨਾਂ ਕਿਹਾ ਕਿ ਜੋ ਵੀ ਕਮੀਆਂ ਪੇਸ਼ੀਆਂ ਰਹਿ ਗਈਆਂ ਹਨ,ਉਹਨਾਂ ਨੂੰ ਵੀ ਦੂਰ ਕਰਵਾਇਆ ਜਾ ਰਿਹਾ ਹੈ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ। ਪਲੇਟਫਾਰਮ ਤੇ ਬਾਥਰੂਮਾਂ ਅਤੇ ਬੈਠਣ ਲਈ ਬੈਂਚਾਂ ਦੀ ਘਾਟ ਬਾਰੇ ਉਹਨਾਂ ਕਿਹਾ ਕਿ ਜਲਦ ਹੀ ਇਸ ਨੂੰ ਦੂਰ ਕਰਵਾਇਆ ਜਾਵੇਗਾ। ਆਪਣੇ ਇਸ ਦੌਰੇ ਦੇ ਦੌਰਾਨ ਡੀਆਰਐਮ ਨੇ ਕੋਟਕਪੂਰਾ ਰੇਲਵੇ ਸਟੇਸ਼ਨ ਤੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਬਾਈਟ ਸੰਜੀਵ ਕੁਮਾਰ DRM ਫਿਰੋਜਪੁਰ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
10
Report
NSNaresh Sethi
FollowAug 06, 2025 07:47:13Faridkot, Punjab:
ਐਂਕਰ-
ਬੀਤੇ ਕੱਲ ਬਰਨਾਲਾ ਜ਼ਿਲ੍ਹੇ ਦੇ ਧਨੌਲਾ ਪਿੰਡ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ ਲੰਗਰ ਬਣਾਉਂਦੇ ਸਮੇਂ ਡੀਜ਼ਲ ਭੱਠੀ ਵਿੱਚ ਤੇਲ ਪਾਉਂਦਿਆਂ ਇੱਕ ਧਮਾਕਾ ਹੋਇਆ ਜਿਸ ਨਾਲ ਅੱਗ ਚਾਰੇ ਪਾਸੇ ਫੈਲ ਗਈ ਅਤੇ ਉੱਥੇ ਮੌਜੂਦ ਸ਼ਰਧਾਲੂ ਅਤੇ ਲੰਗਰ ਤਿਆਰ ਕਰ ਰਹੇ ਸੇਵਾਦਾਰਾਂ ਨੂੰ ਅੱਗ ਪੈਣ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਏ । ਕਰੀਬ 14 ਤੋਂ 15 ਵਿਅਕਤੀ ਉੱਥੇ ਝੁਲਸੇ ਜਾਣ ਦਾ ਪਤਾ ਚੱਲਿਆ ਹੈ ਜਿਨ੍ਹਾਂ ਨੂੰ ਇਲਾਜ ਲਈ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਪਰ ਉੱਥੇ ਕੁਝ ਮਰੀਜ਼ਾਂ ਦੀ ਹਾਲਤ ਜਿਆਦਾ ਖਰਾਬ ਹੋਣ ਦੇ ਚਲਦੇ ਉਹਨਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਕੱਲ ਰਾਤ ਹੀ ਪੰਜ ਗੰਭੀਰ ਹਾਲਤ ਵਿੱਚ ਮਰੀਜ਼ਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਆਂਦਾ ਗਿਆ ਸੀ ਜਿਨਾਂ ਨੂੰ ਤੁਰੰਤ ਐਮਰਜੈਂਸੀ ਵਾਰਡ ਵਿੱਚ ਦਾਖਲ ਕੀਤਾ ਗਿਆ ਅਤੇ ਇਸ ਤੋਂ ਬਾਅਦ ਉਹਨਾਂ ਦਾ ਇਲਾਜ ਹੁਣ ਬਰਨ ਡਿਪਾਰਟਮੈਂਟ ਦੇ ਪੁਲਾਸਟਿਕ ਸਰਜੀਵ ਵਿਭਾਗ ਵਿੱਚ ਚੱਲ ਰਿਹਾ ਹੈ ਜਿੱਥੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਇਸ ਮੌਕੇ ਮੈਡੀਕਲ ਸੁਪਰਡੈਂਟ ਡਾਕਟਰ ਨੀਤੂ ਕੁੱਕੜ ਨੇ ਦੱਸਿਆ ਕਿ ਉਹਨਾਂ ਕੋਲ ਪੰਜ ਮਰੀਜ਼ ਆਏ ਸਨ ਜੋ ਬਰਨਾਲਾ ਜਿਲੇ ਦੇ ਰਹਿਣ ਵਾਲੇ ਹਨ ਜਿਨਾਂ ਦੀ ਹਾਲਤ ਅੱਗ ਨਾਲ ਝੁਲਸਣ ਨਾਲ ਕਾਫੀ ਗੰਭੀਰ ਬਣੀ ਹੋਈ ਸੀ ਜਿਨਾਂ ਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਚਾਰ ਮਰੀਜ਼ਾਂ ਦੀ ਹਾਲਤ ਕਾਫੀ ਗੰਭੀਰ ਹੈ ਜਿਨਾਂ ਦਾ 50 ਤੋਂ 60 ਪ੍ਰਤੀਸ਼ਤ ਝੁਲਸੇ ਹੋਣ ਦਾ ਅਨੁਮਾਨ ਹੈ ਜਦ ਕਿ ਇੱਕ ਮਰੀਜ਼ 15 ਤੋਂ 20 ਪ੍ਰਤੀਸ਼ਤ ਝੁਲਸ ਚੁੱਕਾ ਸੀ। ਉਹਨਾਂ ਦੱਸਿਆ ਕਿ ਇੱਕ ਮਰੀਜ਼ ਦਾ ਆਯੁਸ਼ਮਾਨ ਕਾਰਡ ਹੋਣ ਦੇ ਚਲਦੇ ਉਸਦਾ ਇਲਾਜ ਸਰਕਾਰ ਵੱਲੋਂ ਕੀਤਾ ਜਾਏਗਾ ਤੇ ਬਾਕੀ ਮਰੀਜ਼ ਜਿਨਾਂ ਦਾ ਇਲਾਜ ਮੈਡੀਕਲ ਹਸਪਤਾਲ ਦਾ ਪ੍ਰਸ਼ਾਸਨ ਆਪਣੇ ਵੱਲੋਂ ਫਰੀ ਕਰਾਏਗਾ ਅਤੇ ਉਹਨਾਂ ਨੂੰ ਸਾਰੀਆਂ ਦਵਾਈਆਂ ਫਰੀ ਮੁਹਈਆ ਕਰਾਇਆ ਜਾਣਗੀਆਂ । ਉਹਨਾਂ ਦੱਸਿਆ ਕਿ ਸਾਡੀ ਬੈਸਟ ਡਾਕਟਰਾਂ ਦੀ ਟੀਮ ਉਹਨਾਂ ਦੇ ਇਲਾਜ ਵਿੱਚ ਜੁਟ ਚੁੱਕੀ ਹੈ ਅਤੇ ਸਾਡੀ ਪਹਿਲ ਰਹੇਗੀ ਕਿ ਉਹਨਾਂ ਦੀ ਜਾਨ ਬਚਾਈ ਜਾਵੇ ਅਤੇ ਉਹਨਾਂ ਦਾ ਪ੍ਰੋਪਰ ਇਲਾਜ ਕਰਕੇ ਉਹਨਾਂ ਨੂੰ ਤੰਦਰੁਸਤ ਕਰ ਘਰੇ ਭੇਜਿਆ ਜਾਵੇ।
ਬਾਈਟ- ਡਾ. ਨੀਤੂ ਕੁੱਕੜ MS
10
Report
NSNavdeep Singh
FollowAug 06, 2025 07:46:04Moga, Punjab:
ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਚਹੂੜ ਚੱਕ ਵਿਖੇ ਇੱਕ ਹੋਰ ਨਸ਼ੇ ਚ ਧੁੱਤ ਮੋਟਰਸਾਈਕਲ ਤੋਂ ਡਿੱਗੇ ਪਏ ਨੌਜਵਾਨ ਦੀ ਵੀਡੀਓ ਆਈ ਸਾਹਮਣੇ !
ਨਸ਼ੇ ਦੀ ਹਾਲਤ ਚ ਡਿੱਗੇ ਪਏ ਨੌਜਵਾਨ ਕੋਲ ਸਰਿੰਜ ਵੀ ਮੌਜੂਦ , ਲੋਕਾਂ ਨੇ ਵੀਡੀਓ ਬਣਾ ਕੇ ਕੀਤੀ ਸੋਸ਼ਲ ਮੀਡੀਆ ਤੇ ਵਾਇਰਲ !
ਪੁਲਿਸ ਦਾ ਪੱਖ ਨਹੀਂ ਆਇਆ ਹਜੇ ਤੱਕ ਸਾਹਮਣੇ , ਵੀਡੀਓ ਬਣਾਉਣ ਵਾਲੇ ਸਕਸ਼ ਨੇ ਦਸਿਆ ਕਿ ਇਸ ਸਬੰਧੀ ਥਾਣਾ ਅਜੀਤਵਾਲ ਦੀ ਪੁਲਿਸ ਨੌਜਵਾਨ ਨੂੰ ਆਪਣੀ ਗੱਡੀ ਚ ਬਿਠਾ ਕੇ ਲੈ ਗਈ !
14
Report
TBTarsem Bhardwaj
FollowAug 06, 2025 07:19:19Ludhiana, Punjab:
ਲੁਧਿਆਣਾ ਸਿਹਤ ਵਿਭਾਗ ਨੂੰ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਮਿਲੀ ਵੱਡੀ ਸਫਲਤਾ ਰਾਜਸਥਾਨ ਦੇ ਵਿੱਚੋਂ ਆਇਆ ਛੇ ਕੁਇੰਟਲ ਮਿਲਾਵਟੀ ਖੋਆ ਤੇ ਘਿਓ ਬਰਾਮਦ ਸਾਰੇ ਸਮਾਨ ਨੂੰ ਸ਼ਹੀਦ ਵਿਭਾਗ ਨੇ ਕੀਤਾ ਸੀ ਅਤੇ ਸੈਂਪਲ ਜਾਂਚ ਲਈ ਭੇਜੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ
ਲੁਧਿਆਣਾ ਸਿਹਤ ਵਿਭਾਗ ਵੱਲੋਂ ਲਗਾਤਾਰ ਮਿਲਾਵਟ ਖੋਰਾ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉਸੇ ਲੜੀ ਤਹਿਤ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਸਿਹਤ ਵਿਭਾਗ ਨੂੰ ਸੂਚਨਾ ਮਿਲੀ ਕਿ ਰਾਜਸਥਾਨ ਤੋਂ ਬੱਸ ਰਾਹੀਂ ਭਾਰੀ ਮਾਤਰਾ ਦੇ ਵਿੱਚ ਅਨਹਾਈਜੈਨਿਕ ਅਤੇ ਮਿਲਾਵਟੀ ਖੋਆ ਲੁਧਿਆਣਾ ਦੇ ਵਿੱਚ ਆ ਰਿਹਾ ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਬੱਸ ਨੂੰ ਰੋਕਿਆ ਬੱਸ ਵਿਚੋਂ ਛੇ ਕੁਇੰਟਲ ਖੋਆ ਬਰਾਮਦ ਕੀਤਾ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਬਸ ਵਿੱਚੋਂ ਛੇ ਕੁਇੰਟਲ ਦੇ ਕਰੀਬ ਖੋਆ ਅਤੇ ਦੇਸੀ ਘਿਓ ਦੇ ਟੀਨ ਬਰਾਮਦ ਹੋਏ ਹਨ। ਇਸ ਸਾਰੇ ਸਮਾਨ ਨੂੰ ਸੀਜ਼ ਕੀਤਾ ਜਾਵੇਗਾ ਅਤੇ ਸੈਂਪਲ ਭੇਜੇ ਜਾਣਗੇ ਜੇਕਰ ਸੈਂਪਲ ਫੇਲ ਆਉਂਦੇ ਨੇ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਨਾਲ ਦੁੱਧ ਤੋਂ ਤਿਆਰ ਸਮਾਨ ਦਾ ਤਾਪਮਾਨ ਮੇਨਟੇਨ ਰੱਖਣਾ ਜਰੂਰੀ ਹੁੰਦਾ ਹੈ। ਜੋ ਬੱਸ ਵਿੱਚ ਖੋਆ ਲਿਆਂਦਾ ਗਿਆ ਹੈ ਉਸਦਾ ਤਾਪਮਾਨ ਮੇਨਟੇਨ ਨਹੀਂ ਰੱਖਿਆ ਗਿਆ ਜਿਸ ਨਾਲ ਤਾਮ ਜਿਆਦਾ ਹੋਣ ਇਹ ਠੀਕ ਨਹੀਂ ਰਹਿ ਸਕਦਾ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹਨਾਂ ਨੂੰ ਕਿਤੇ ਵੀ ਪਤਾ ਚੱਲਦਾ ਹੈ ਕੋਈ ਮਿਲਾਵਟ ਵਾਲਾ ਸਮਾਨ ਵੇਚ ਰਿਹਾ ਤੁਰੰਤ ਉਹਨਾਂ ਨੂੰ ਸੂਚਿਤ ਕਰਨ ਲੇਕਿਨ ਦੱਸਣ ਯੋਗ ਹੈ ਕਿ ਜਿੱਥੇ ਵੱਡੀਆਂ ਵੱਡੀਆਂ ਦੁਕਾਨਾਂ ਤੇ ਮਹਿੰਗੇ ਮੁੱਲ ਦੀਆਂ ਲੋਕਾਂ ਨੂੰ ਮਠਿਆਈਆਂ ਵੇਚੀਆਂ ਜਲਦੀ ਆ ਪਰ ਸਸਤੇ ਭਾਅ ਵਿੱਚ ਲਿਆਂਦਾ ਮਿਲਾਵਟੀ ਖੋਆ ਲੋਕਾਂ ਦੀ ਸਿਹਤ ਨੂੰ ਖਰਾਬ ਕਰ ਸਕਦਾ ਜੋ ਜਰੂਰਤ ਹੈ ਇਸ ਤਰਾਂ ਮਿਲਾਵਟ ਵਾਲਾ ਖੋਆ ਵੇਚਣ ਵਾਲਿਆ ਅਤੇ ਖਰੀਦਣ ਵਾਲੇ ਦੁਕਾਨਦਾਰਾਂ ਤੇ ਪ੍ਰਸ਼ਾਸਨ ਸਖਤ ਕਾਰਵਾਈ ਕਰੇ
Byte ਅਮਰਜੀਤ ਕੌਰ ਜਿਲਾ ਸਿਹਤ ਅਫਸਰ
13
Report
ADAnkush Dhobal
FollowAug 06, 2025 07:05:43Shimla, Himachal Pradesh:
पंचायत स्तर पर भ्रष्टचार गंभीर, आरोपों की जांच के बाद हो कार्रवाई- हर्षवर्धन चौहान
बीजेपी विधायक बलवीर वर्मा के आरोपों पर बोले उद्योग मंत्री हर्षवर्धन चौहान
एंकर—- हिमाचल भाजपा की ओर से जिला सिरमौर की भारापुर पंचायत में लगाए गए भ्रष्टाचार के आरोपों को राज्य सरकार ने गंभीरता से लिया है. उद्योग मंत्री हर्षवर्धन चौहान ने कहा कि इस पूरे मामले में गंभीरता से जांच की जानी चाहिए. उन्होंने कहा कि कई बार पंचायत स्तर पर भ्रष्टाचार देखने में आता है. ज़्यादातर मामलों में सिर्फ़ पंचायत प्रधान पर ही कार्रवाई होती है, जबकि इसमें पंचायत सेक्रेटरी समेत अन्य अधिकारियों की मिलीभगत होती है. संसदीय कार्य मंत्री ने कहा कि उन्होंने इस संबंध में पंचायती राज एवं ग्रामीण विकास मंत्री अनिरुद्ध सिंह से भी बात की है. इस पूरे मामले की गंभीरता से जांच की जानी चाहिए. गौर हो कि बीजेपी ने भारापुर पंचायत के कामों में गड़बड़ी के आरोप लगाए हैं.
VO—- उद्योग मंत्री हर्षवर्धन चौहान ने कहा कि उनके गृह विधानसभा क्षेत्र में भी पंचायत स्तर पर इस तरह के भ्रष्टाचार के मामले सामने आए हैं. उन्होंने कहा कि वे इस तरह के मामलों को सदन के अंदर और सदन के बाहर उठाते रहे हैं. हर्षवर्धन चौहान ने इस तरह के मामलों पर गंभीरता से कार्रवाई की बात कही है. उन्होंने कहा कि विभाग को इन आरोपों की जांच कर सख़्त कार्रवाई अमल में लानी चाहिए.
बाइट—- हर्षवर्धन चौहान, उद्योग मंत्री, हिमाचल प्रदेश
(बाइट के अंतिम हिस्सा- पंचायत में भ्रष्टाचार के आरोपों पर)
14
Report
MSManish Shanker
FollowAug 06, 2025 07:05:38Sahibzada Ajit Singh Nagar, Punjab:
Manish Shanker Mohali
ਮੋਹਾਲੀ ਦੇ ਉਦੋਗਿਕ ਖੇਤਰ ਫੇਜ ਨੌ ਵਿਖੇ ਸਥਿਤ ਆਕਸੀਜਨ ਗੈਸ ਸਲਿੰਡਰ ਭਰਨ ਦੀ ਫੈਕਟਰੀ ਵਿੱਚ ਹੋਇਆ ਬਲਾਸਟ।
ਦੋ ਵਿਅਕਤੀਆਂ ਦੀ ਮੌਕੇ ਤੇ ਹੋਈ ਮੌਤ।
ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਕਰਵਾਏ ਗਏ ਇਲਾਜ ਲਈ ਜ਼ਿਲ੍ਾ ਹਸਪਤਾਲ ਭਰਤੀ।
ਲਾਸ਼ਾਂ ਲਿਜਾਣ ਤੋਂ ਪਰਿਵਾਰਕ ਮੈਂਬਰਾਂ ਨੇ ਕੀਤਾ ਮਨਾl
ਐਂਬੂਲੈਂਸ ਅੱਗੇ ਲੇਟ ਕੇ ਰੁਕਵਾਈਆਂ ਐਂਬੂਲੈਂਸਾਂl
1-2-1 SDM Mohali Damandeep Kaur
Harsimran Singh DSP
EX President MIA Anurag Aggarwal
Dy Mayor Kuljit Bedi
14
Report
KPKomlata Punjabi
FollowAug 06, 2025 07:02:43Mandi, Himachal Pradesh:
मंडी स्टोरी
चंडीगढ़ मनाली नेशनल हाईवे 21 जोगनी मोड़ पर हुआ लैंडस्लाइड
पहाड़ से पत्थर व भारी मालवा आने के कारण नेशनल हाईवे फिलहाल बंद, बहाल करने के लिए कार्य जारी, बहाल करने मे करने मे लगेगा समय
मंडी से औट तक जगह जगह हो रहा है लैंड स्लाईड,
Elements
वीडियो
14
Report
BSBALINDER SINGH
FollowAug 06, 2025 07:02:02Patiala, Punjab:
Story idea
Patiala
ਪਟਿਆਲਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਕਿਸਾਨ ਝੋਨੇ ਦੀ ਫਸਲ ਜਮੀਨ ਵਿੱਚ ਵਾਹ ਕੇ ਦੁਬਾਰਾ ਤੋਂ ਲਗਾਉਣ ਦੇ ਲਈ ਮਜਬੂਰ। ਤਕਰੀਬਨ ਦੋ ਮਹੀਨੇ ਤੱਕ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਨੂੰ ਜਮੀਨ ਦੇ ਵਿੱਚ ਹੀ ਵਾਹ ਰਹੇ ਹਨ ਕਿਸਾਨ।
ਦੱਸ ਦਈਏ ਕਿ ਪਟਿਆਲਾ ਜ਼ਿਲੇ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਝੋਨੇ ਦੀ ਫਸਲ ਨੂੰ ਇੱਕ ਅਜਿਹੀ ਬਿਮਾਰੀ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਜਿਸ ਦੇ ਚਲਦਿਆਂ ਝੋਨੇ ਦੇ ਬੂਟੇ ਦਾ ਆਕਾਰ ਦਿਨੋ ਦਿਨ ਘੱਟਦਾ ਜਾ ਰਿਹਾ ਹੈ ਅਤੇ ਕਿਸਾਨਾਂ ਦੇ ਦੁਆਰਾ ਇਸ ਨੂੰ ਬੋਨਾ ਰੋਗ ਕਿਹਾ ਜਾ ਰਿਹਾ ਹੈ। ਪਿੰਡ ਬਠੋਈ ਕਲਾਂ ਦੇ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਤਕਰੀਬਨ ਦੋ ਮਹੀਨੇ ਤੱਕ ਇਸ ਫਸਲ ਨੂੰ ਕੋਈ ਪ੍ਰੋਬਲਮ ਨਹੀਂ ਸੀ ਅਤੇ 10 ਤੋਂ 15 ਦਿਨਾਂ ਤੋਂ ਫਸਲ ਦਾ ਆਕਾਰ ਦਿਨੋ ਦਿਨ ਘਟਦਾ ਗਿਆ ਅਤੇ ਅਸੀਂ ਕਈ ਸਪਰੇਹਾਂ ਕੀਤੀਆਂ ਪਰ ਝੋਨੇ ਦੀ ਫਸਲ ਦਾ ਨੁਕਸਾਨ ਹੁੰਦਾ ਚਲਿਆ ਗਿਆ ਜਿਸ ਦੇ ਮਜਬੂਰੀ ਬੱਸ ਸਾਨੂੰ ਫਸਲ ਵਾਉਣੀ ਪਈ ਹੈ।
ਪਰ ਹੁਣ ਨਾ ਤਾਂ ਸਾਨੂੰ ਪਨੀਰੀ ਮਿਲ ਰਹੀ ਹੈ ਅਤੇ ਨਾ ਹੀ ਜੀਰੀ ਦਾ ਹੁਣ ਸਮਾਂ ਰਹਿ ਗਿਆ ਹੈ ਕਿਉਂਕਿ ਜੀਰੀ ਜੇਕਰ ਹੁਣ ਲੱਗੇਗੀ ਤਾਂ ਅੱਗੇ ਨਵੰਬਰ ਦੇ ਵਿੱਚ ਕਣਕ ਦੀ ਬਜਾਈ ਸ਼ੁਰੂ ਹੋ ਜਾਵੇਗੀ ਜਿਸ ਦੇ ਚਲਦਿਆਂ ਇਹ ਜੀਰੀ ਕਦੇ ਵੀ ਸਹੀ ਢੰਗ ਨਾਲ ਸਿਰੇ ਨਹੀਂ ਚੜੇਗੀ।
ਦੱਸ ਦੀਏ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਠੋਈ ਡਕਾਲਾ ਅਤੇ ਤਰੈ ਦੇ ਕਿਸਾਨਾਂ ਦੇ ਦੁਆਰਾ ਖੇਤਾਂ ਦੇ ਵਿੱਚ ਝੋਨੇ ਦੀ ਫਸਲ ਨੂੰ ਵਾਹ ਕੇ ਦੁਬਾਰਾ ਤੋਂ ਲਗਾਇਆ ਜਾ ਰਿਹਾ ਹੈ।
ਦੱਸ ਦਈਏ ਕਿ ਕਿਸਾਨਾਂ ਦੇ ਦੁਆਰਾ ਦਿੱਤੀ ਜਾਣਕਾਰੀ ਦੇ ਮੁਤਾਬਕ ਅਜੇ ਤੱਕ ਕੋਈ ਵੀ ਖੇਤੀਬਾੜੀ ਮਹਿਕਮੇ ਦਾ ਅਧਿਕਾਰੀ ਨਾ ਤਾਂ ਪਿੰਡਾਂ ਦੇ ਵਿੱਚ ਦੌਰਾ ਕਰਨ ਆਇਆ ਤੇ ਨਾ ਹੀ ਇਸ ਰੋਗ ਦੇ ਸੰਬੰਧ ਦੇ ਵਿੱਚ ਕਿਸਾਨਾਂ ਨੂੰ ਕੋਈ ਜਾਗਰੂਕਤਾ ਦਿੱਤੀ ਜਾ ਰਹੀ ਹੈ।
ਕਿਸਾਨਾਂ ਨੇ ਪੰਜਾਬ ਸਰਕਾਰ ਦੇ ਅੱਗੇ ਅਪੀਲ ਕੀਤੀ ਹੈ ਕਿ ਕਿਸਾਨਾਂ ਦਾ ਹੁਣ ਤੱਕ ਤਕਰੀਬਨ 15 ਹਜਾਰ ਰੁਪਏ ਪ੍ਰਤੀ ਏਕੜ ਖਰਚਾ ਹੋ ਚੁੱਕਾ ਹੈ ਅਤੇ ਜਿੰਨਾ ਕਿਸਾਨਾਂ ਦੀ ਫਸਲ ਇਸ ਬੋਨੇ ਰੋਗ ਦੇ ਕਾਰਨ ਬਰਬਾਦ ਹੋ ਰਹੀ ਹੈ ਉਹਨਾਂ ਨੂੰ ਸਪੈਸ਼ਲ ਗਿਰਦਾਵਰੀਆਂ ਕਰਵਾ ਕੇ ਮੁਆਵਜ਼ਾ ਐਲਾਨਿਆ ਜਾਵੇ।।
ਕਿਸਾਨ
ਗੁਰਵਿੰਦਰ ਸਿੰਘ
ਰਣਦੀਪ ਸਿੰਘ
14
Report
ADAnkush Dhobal
FollowAug 06, 2025 06:49:50Shimla, Himachal Pradesh:
एंकर—- सोमवार को हिमाचल कांग्रेस की अहम बैठक दिल्ली में हुई। इस बैठक में राहुल गांधी और मल्लिकार्जुन खड़गे ने हिस्सा लिया। बैठक में कांग्रेस संगठन के ढांचे और आगामी चुनावों की रणनीति पर चर्चा हुई है। संसदीय कार्य मंत्री हर्षवर्धन चौहान ने बताया कि बैठक में बड़े नेता को अध्यक्ष बनाने पर सहमति बनी है और सरकार-संगठन के बीच समन्वय स्थापित करने पर जोर दिया गया है। चौहान ने कहा कि राज्य में हिमाचल कांग्रेस का संगठन न होने से प्रतिकूल असर पड़ रहा है। सभी नेता जल्द इस प्रकिया को पूरा करने के लिए एकमत हैं।
VO—- माना जा रहा है कि कांग्रेस संगठन में जल्द ही बड़ा फेरबदल हो सकता है, जिसमें नए अध्यक्ष की नियुक्ति शामिल है। आगामी पंचायती राज संस्थाओं और शहरी निकाय चुनावों के लिए पार्टी की रणनीति पर चर्चा हुई। राहुल गांधी ने स्पष्ट संदेश दिया है कि सरकार और संगठन को मिलकर काम करना होगा और जनता से किए गए वादों को प्राथमिकता से पूरा करना होगा।
बैठक में सरकार और संगठन के बीच बेहतर समन्वय स्थापित करने पर जोर दिया गया है, ताकि आगामी चुनावों में पार्टी मजबूती से लड़ सके। हिमाचल कांग्रेस प्रभारी रजनी पाटिल ने बैठक में व्यक्तिगत तौर पर भी बात की और वरिष्ठ नेताओं से चर्चा कर आपसी सहमति से निर्णय लेने का निर्देश दिया है। नए अध्यक्ष के नाम पर जल्द ही फैसला हो सकता है, जिसे लेकर मुख्यमंत्री सुखविंदर सिंह सुक्खू और प्रदेश कांग्रेस अध्यक्ष प्रतिभा सिंह के बीच सहमति बनाने का प्रयास किया जा रहा है। संगठनात्मक बदलाव और चुनावी रणनीति पर चर्चा के बाद पार्टी आगामी चुनावों के लिए तैयारियों पर ध्यान केंद्रित करेगी।
बाइट—- हर्षवर्धन चौहान, संसदीय कार्यमंत्री, हिमाचल प्रदेश
14
Report
BNBISHESHWAR NEGI
FollowAug 06, 2025 06:32:34Dhar Chhiling Khola, Himachal Pradesh:
किन्नौर
ब्रेकिंग
भारी बारिश के चलते भूस्खलन व पहाड़ी से पत्थरो की बरसात शुरू हो गई है
किन्नौर व स्पीति को जोडने वाली राष्ट्रीय उच्च मार्ग 5 ज्यूरी के निकट पहाड़ी से पत्थरो की बरसात होने से राष्ट्रीय उच्च मार्ग पूरी तरह से अवरुद्ध है
वही राष्ट्रीय उच्च मार्ग चोरा व स्किबा के पास भी अवरुद्ध है राष्ट्रीय उच्च मार्ग के अवरुद्ध होने से किन्नौर व स्पीति देश दुनिया से कट गया है
14
Report
BNBISHESHWAR NEGI
FollowAug 06, 2025 06:32:16Dhar Chhiling Khola, Himachal Pradesh:
किन्नौर
ब्रेकिंग
भीषण वर्षा के कारण किन्नौर कैलाश यात्रा मार्ग में कई स्थानों पर भारी नुकसान हुआ है। इसलिए आज से किन्नर कैलाश यात्रा स्थागित किया गया है.
जो यात्री फसे हुए है उन को पुर्बानी के मार्ग से निकला जाएगा.
बारिश व बाढ के कारण तांगलिपी और कांगरंग नालों पर बने पुल तेज बहाव के कारण बह गए हैं। इसके अलावा यात्रा मार्ग पर अधिकांश पैदल रास्ते या तो अत्यधिक फिसलन भरे हो गए हैं या भू-स्खलन की चपेट में आ चुके हैं, जिससे यात्रियों की सुरक्षा को गंभीर खतरा उत्पन्न हो गया है।
किन्नौर कैलाश यात्रा को आगामी आदेश तक अस्थायी रूप से स्थगित किया जाता है।
किन्नर कैलाश यात्रा के लिए रजिस्ट्रेशन भी बंद कर दिया गया है
14
Report
ADAnkush Dhobal
FollowAug 06, 2025 06:30:56Shimla, Himachal Pradesh:
एंकर—- हिमाचल प्रदेश में बारिश का कहर जारी है। राज्य में भारी तबाही हुई है। राजस्व मंत्री जगत सिंह नेगी ने बताया कि बारिश के कारण 613 सड़कें बंद हो गई हैं और चार नेशनल हाईवे भी प्रभावित हुए हैं। 20 जून से अब तक 194 लोगों की मौत हुई है, जिनमें 108 मौतें प्राकृतिक आपदा और 86 सड़क हादसों में हुई हैं। राज्य सरकार ने लोगों से एहतियात बरतने की अपील की है।
VO—- राजस्व मंत्री जगत सिंह नेगी ने बताया कि अलग अलग हादसों में 301 लोग घायल हुए हैं और 36 लोग अभी भी लापता हैं। राज्य सरकार को अब तक 1,852 करोड़ रुपये से ज्यादा का नुकसान हुआ है। आने वाले दिनों में भी मौसम खराब बने रहने का ही पूर्वानुमान है। लगातार हो रही बारिश से आम जनजीवन प्रभावित हुआ है।
बाइट—- जगत सिंह नेगी, राजस्व मंत्री, हिमाचल प्रदेश
14
Report
TSTEJINDER SINGH
FollowAug 06, 2025 06:16:07Rupnagar, Punjab:
ਰੋਪੜ-
ਰੋਪੜ ਦੇ ਟਰਾਂਸਪੋਰਟ ਨਗਰ ਦੇ ਵਿੱਚ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ।ਇਥੇ ਕੁੱਝ ਲੋਕਾਂ ਨੇ ਇਕ ਮਕੈਨਿਕ ਤੇ ਹਮਲਾ ਕਰ ਦਿੱਤਾ ਤੇ ਟਰੱਕ ਦੇ ਹੇਠਾਂ ਕੰਮ ਕਰ ਰਹੇ ਮਕੈਨਿਕ ਦੀ ਬੇਰਹਿਮੀ ਨਾਲ ਕੁੱਟ ਮਾਰ ਕਰ ਦਿੱਤੀ।ਇਸ ਵੀਡਿਉ ਵਿਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰਾਂ ਨਾਲ ਇਹ ਲੋਕ ਟਰੱਕ ਹੇਠਾਂ ਕੰਮ ਕਰ ਰਹੇ ਮਕੈਨਿਕ ਦੀ ਲੋਹੇ ਦੀਆਂ ਰਾਡਾਂ ਤੇ ਡੰਡਿਆਂ ਨਾਲ ਕੁੱਟਮਾਰ ਕਰ ਰਹੇ ਹਨ ਤੇ ਮਕੈਨਿਕ ਚੀਕਾਂ ਮਾਰ ਕੇ ਇੰਨਾਂ ਅੱਗੇ ਤਰਲੇ ਕੱਢ ਰਿਹਾ ਹੈ ਪਰ ਇਸਦੇ ਬਾਵਜੂਦ ਵੀ ਇਹ ਲੋਕ ਇਸ ਮਕੈਨਿਕ ਤੇ ਬਿਲਕੁਲ ਵੀ ਰਹਿਮ ਨਹੀਂ ਕਰਦੇ ਦਿਖਾਈ ਦਿੱਤੇ ਤੇ ਮਕੈਨਿਕ ਦਾ ਇਹ ਹਾਲ ਕਰ ਦਿੰਦੇ ਹਨ ਕਿ ਇਹ ਮਕੈਨਿਕ ਅੱਜ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ।ਇਸ ਮਕੈਨਿਕ ਦੀਆਂ ਲੱਤਾਂ ਕਈ ਥਾਂਵਾਂ ਤੋਂ ਟੁੱਟ ਗਈਆਂ ਹਨ ਤੇ ਇਹ ਫਿਲਹਾਲ ਕੰਮ ਕਰਨ ਤੋਂ ਅਸਮਰੱਥ ਹੋ ਗਿਆ ਹੈ।ਜਾਣਕਾਰੀ ਦੇ ਅਨੁਸਾਰ ਇਹ ਝਗੜਾ ਮਕੈਨਿਕ ਵੱਲੋਂ ਗੱਡੀ ਜਲਦੀ ਨਾਂ ਠੀਕ ਕਰਕੇ ਦੇਣ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ।ਭਾਂਵੇ ਕਿ ਮਕੈਨਿਕ ਦਾ ਕਹਿਣਾ ਹੈ ਉਹ ਨੇ ਗੱਡੀ ਠੀਕ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਸੀ ਤੇ ਉਸ ਤੋਂ ਪਹਿਲਾਂ ਹੀ ਇੰਨਾਂ ਲੋਕਾਂ ਨੇ ਉਸ ਨਾਲ ਕੁੱਟ ਮਾਰ ਕਰਕੇ ਜ਼ਖ਼ਮੀ ਕਰ ਦਿੱਤਾ ਹੈ ਪਰ ਵੱਡੀ ਗੱਲ ਤਾ ਇਹ ਹੈ ਕਿ ਜੇਕਰ ਇਸ ਮਕੈਨਿਕ ਦੀ ਕੋਈ
ਗਲਤੀ ਵੀ ਹੈ ਤਾਂ ਕੀ ਉਸ ਨਾਲ ਇਸ ਕਦਰ ਕੁੱਟ ਮਾਰ ਕਰਨਾ ਤੇ ਕਨੂੰਨ ਨੂੰ
ਆਪਣੇ ਹੱਥ ਵਿੱਚ ਲੈਣਾ ਕਿੰਨਾ ਕਿ ਜਾਇਜ ਹੈ।ਜਾਣਕਾਰੀ ਦੇ ਅਨੁਸਾਰ ਹਮਲਾ ਕਰਨ ਵਾਲੇ ਵਿਅਕਤੀ ਪੜੋਸੀ ਸੂਬਾ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਦੱਸੇ ਜਾ ਰਹੇ ਹਨ ਪਰ ਪੁਲਿਸ ਵੱਲੋਂ ਫਿਲਹਾਲ ਜ਼ਖ਼ਮੀ ਮਕੈਨਿਕ ਦੇ ਬਿਆਨ ਲੈ ਕੇ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਇੰਨਾਂ ਹਮਲਾਵਰਾਂ ਨੂੰ ਨਾ ਤਾਂ ਕਾਬੂ ਕੀਤਾ ਗਿਆ ਹੈ ਤੇ ਨਾ ਹੀ ਅਜੇ ਤੱਕ ਸਾਰੇ ਹਮਲਾਵਰਾ ਦੀ ਪਛਾਣ ਉਜਾਗਰ ਹੋ ਸਕੀ ਹੈ ਤੇ ਅਜਿਹੇ ਵਿੱਚ ਕਾਰਵਾਈ ਪ੍ਰਤੀ ਤੇ ਅਮਨ ਕਾਨੂੰਨ ਦੀ ਸਥਿਤੀ ਪ੍ਰਤੀ ਪੁਲਿਸ ਕਿੰਨੀ ਕੁ ਗੰਭੀਰ ਹੈ ਇਹ ਤਸਵੀਰਾਂ ਸਾਫ ਬਿਆਨ ਕਰ ਰਹੀਆਂ ਹਨ।
ਬਾਈਟ-ਮੰਗਾ -ਜ਼ਖਮੀ ਮਕੈਨਿਕ
ਪਵਨ ਚੋਧਰੀ-ਐਸ ਐਚ ਓ ਰੋਪੜ ਸਿਟੀ ਥਾਣਾ
ਡਾਕਟਰ
14
Report
RBRohit Bansal
FollowAug 06, 2025 05:02:17DMC, Chandigarh:
ਯੂਐਸਏ ਤੋਂ ਡਿਪੋਰਟ ਕੀਤੇ ਭਾਰਤੀਆਂ ਵਿੱਚ ਸਭ ਤੋਂ ਵੱਧ ਪੰਜਾਬੀ
ਕੇਂਦਰ ਸਰਕਾਰ ਨੇ ਲੋਕ ਸਭਾ ਵਿੱਚ ਜਾਰੀ ਕੀਤਾ ਅੰਕੜਾ
ਯੂਐਸਏ ਤੋਂ ਕੁੱਲ 1703 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ
ਯੂਐਸ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਮਿਲਟਰੀ ਫਲਾਈਟ ਜਰੀਏ 5 ਫਰਵਰੀ 15 ਫਰਵਰੀ ਅਤੇ 16 ਫਰਵਰੀ ਨੂੰ 333 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ
ਚਾਰਟਰ ਫਲਾਈਟ ਯੂਐਸ ਇਮੀਗ੍ਰੇਸ਼ਨ ਅਤੇ ਕਸਟਮ ਦੇ ਜਰੀਏ 19 ਮਾਰਚ 8 ਜੂਨ ਅਤੇ 25 ਜੂਨ ਨੂੰ 231 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ
ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਵੱਲੋਂ 5 ਜੁਲਾਈ 18 ਜੁਲਾਈ ਨੂੰ 300 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ
ਪਰਨਾਮਾ ਤੋਂ 72 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ
ਕਮਰਸ਼ੀਅਲ ਫਲਾਈਟ ਯੂਐਸਏ ਜਰੀਏ 767 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ
22 ਜੁਲਾਈ ਤੱਕ ਕੁੱਲ 1703 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ
ਡਿਪੋਰਟ ਕੀਤੇ ਭਾਰਤੀਆਂ ਵਿੱਚ ਸਭ ਤੋਂ ਵੱਧ 620 ਪੰਜਾਬੀ
ਦੂਸਰੇ ਨੰਬਰ ਤੇ ਹਰਿਆਣਾ ਵਿੱਚੋਂ 604 ਲੋਕਾਂ ਨੂੰ ਡਿਪੋਰਟ ਕੀਤਾ ਗਿਆ
ਤੀਸਰੇ ਨੰਬਰ ਤੇ ਗੁਜਰਾਤ ਵਿੱਚੋਂ 245 ਲੋਕਾਂ ਨੂੰ ਡਿਪੋਰਟ ਕੀਤਾ ਗਿਆ
ਚੌਥੇ ਨੰਬਰ ਤੇ ਉੱਤਰਾਖੰਡ ਵਿੱਚੋਂ 38 ਅਤੇ ਪੰਜਵੇਂ ਨੰਬਰ ਤੇ ਗੋਆ ਵਿੱਚੋਂ 26 ਲੋਕਾਂ ਨੂੰ ਡਿਪੋਰਟ ਕੀਤਾ ਗਿਆ
ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ 10-10 ਲੋਕਾਂ ਨੂੰ ਡਿਪੋਰਟ ਕੀਤਾ ਗਿਆ
ਚੰਡੀਗੜ੍ਹ ਦੇ ਅੱਠ ਲੋਕਾਂ ਨੂੰ ਡਿਪੋਰਟ ਕੀਤਾ ਗਿਆ
14
Report