Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

सरवन सिंह: कोर्ट की तल्ख टिप्पणी एक समुदाय तक क्यों सीमित?

AAAsrar Ahmad
Sept 17, 2025 10:07:59
Noida, Uttar Pradesh
किसान नेता सरवन सिंह ने कहा कि सुप्रीम कोर्ट की तल्ख़ टिप्पणियां एक समुदाय के लिए ही लिए है पर्यावरण के साथ कोई समझौता नहीं लेकिन इसको लेकर बनाए नियमों को सरकार उन्हें वापस ले लिया है
1
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SGSatpal Garg
Sept 17, 2025 11:53:24
Patran, Punjab:पातडा़ं से सतपाल गर्ग स्टोरी। नगर कौंसिल पातडां की और से सफ़ाई पदरवाडे के तहित भगत सिंह चौक में सफाई कर लोगों को किया जागरूक,शहर वासीयों को भी सफ़ाई मुहिम में सहियोग देने की अपील । ऐकर। नगर कौंसिल पातड़ां ने आज प्रधान व ईओ की देखरेख में शुरू किए गए सफाई पदरवाडे के तहत बुधवार को शहर के भगत सिंह चौक में सफाई अभियान चलाया गया। इस दौरान नगर कौंसिल प्रधान रणवीर सिंह और ईओ बलजिंदर सिंह की देखरेख में सफाई सेवकों ने सड़क व डिवाइडर की सफाई की।प्रधान रणवीर सिंह और ईओ बलजिंदर सिंह ने बताया कि पंजाब सरकार के निर्देशों पर सफाई सप्ताह की शुरुआत की गई है। जो 2 अक्तूबर तक जारी रहेगा। इसके तहत रोजाना नगर कौंसिल के सफाई सेवक एक किलोमीटर तक मोहल्लों की गलियों व सड़कों की सफाई कर रहे हैं ताकि शहर को साफ, सुंदर और स्वच्छ रखा जा सके। उन्होंने कहा कि जहां वातावरण स्वच्छ होगा, वहां बीमारियों से भी राहत मिलेगी। दोनों अधिकारियों ने शहरवासियों से अपील की कि वे सफाई व्यवस्था में सहयोग करें। किसी भी प्रकार का कचरा सड़कों पर न फेंकें और घरों में गीला व सूखा कूड़ा अलग-अलग डिब्बों में रखें। नगर कौंसिल का कहना है कि शहर को सुंदर और प्रदूषणमुक्त बनाने के लिए प्रशासन के साथ-साथ नागरिकों की भागीदारी भी जरूरी है। बाईट ईओ बलजिंदर सिंह बाईट प्रधान रनवीर सिंह
3
comment0
Report
KCKhem Chand
Sept 17, 2025 11:51:55
Kot Kapura, Punjab:ਜੈਤੋ ਵਿੱਚ ਦੋ ਮੋਟਰਸਾਈਕਲ ਸਵਾਰਾਂ ਨੇ ਔਰਤ ਦੀ ਕੀਤੀ ਲੁੱਟ ਕੀਤਾ ਜ਼ਖ਼ਮੀ ਨਾਲ ਵਿਅਕਤੀ ਨੂੰ ਵੀ ਲੁੱਟਣ ਦੀ ਕੀਤੀ ਕੋਸ਼ਿਸ਼ ਔਰਤ ਸਿਵਲ ਹਸਪਤਾਲ ਜੈਤੋ ਜੇਰੇ ਇਲਾਜ ਹਾਲਤ ਗੰਭੀਰ ਜੈਤੋ ਬਾਜਾਖਾਨਾ ਰੋੜ ਉੱਪਰ ਇੱਕ ਵਿਅਕਤੀ ਆਪਣੀ ਭੈਣ ਨੂੰ ਮੋਟਰ ਸਾਈਕਲ ਤੇ ਛੱਡਣ ਲਈ ਜੈਤੋ ਆ ਰਿਹਾ ਸੀ ਤਾਂ ਬਾਜਾਖਾਨਾ ਡਰੇਨ ਪੁਲ ਨਜ਼ਦੀਕ ਦੋ ਮੋਟਰ ਸਾਈਕਲ ਸਵਾਰ ਨੋਜਵਾਨ ਆਏ ਤੇ ਔਰਤ ਦੀਆਂ ਵਾਲਿਆਂ ਨੂੰ ਲਾਹੁਣ ਲੱਗਿਆ ਜਿਸ ਤੋ ਬਾਦ ਔਰਤ ਹੇਠ ਡਿੱਗ ਗਈ ਤੇ ਬੁਰੀ ਤਰਾਂ ਨਾਲ ਜ਼ਖ਼ਮੀ ਹੋ ਗਈ ਜਿਸ ਤੋ ਬਾਦ ਚੜਦੀਕਲਾ ਸੇਵਾ ਸੁਸਾਇਟੀ ਨੇ ਜ਼ਖ਼ਮੀ ਔਰਤ ਨੂੰ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਗਿਆ । ਬਾਈਟ ਡਾਕਟਰ ਵਰਿੰਦਰ ਕੁਮਾਰ ਬਾਈਟ ਐਮਬੂਲੈਂਸ ਡਰਾਈਵਰ
0
comment0
Report
SSSanjay Sharma
Sept 17, 2025 11:38:04
Noida, Uttar Pradesh:ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਵਿਖੇ ਕਾਂਗਰਸ ਆਗੂ ਦੇ ਆਉਣ ਮੌਕੇ ਮਰਯਾਦਾ ਦੀ ਉਲੰਘਣਾ ਦਾ ਮਾਮਲਾ: ਸ਼੍ਰੋਮਣੀ ਕਮੇਟੀ ਨੇ ਦੋਸ਼ੀ ਮੁਲਾਜ਼ਮਾਂ ਖ਼ਿਲਾਫ਼ ਕੀਤੀ ਕਾਰਵਾਈ ਅੰਮ੍ਰਿਤਸਰ, 17 ਸਤੰਬਰ- ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਵਿਖੇ ਕਾਂਗਰਸ ਆਗੂ ਦੇ ਆਉਣ ਮੌਕੇ ਗੁਰਦੁਆਰਾ ਸਾਹਿਬ ਅੰਦਰ ਹੋਈ ਮਰਯਾਦਾ ਦੀ ਉਲੰਘਣਾ ਅਤੇ ਸਨਮਾਨ ਸਬੰਧੀ ਸ਼੍ਰੋਮਣੀ ਕਮੇਟੀ ਦੇ ਫੈਸਲੇ ਦੇ ਵਿਰੁੱਧ ਜਾਣ ਕਰਕੇ ਦੋਸ਼ੀ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦਫ਼ਤਰ ਤੋਂ ਜਾਰੀ ਅਧਿਕਾਰਤ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੇ ਦਿਨੀਂ ਕਾਂਗਰਸ ਆਗੂ ਦੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਵਿਖੇ ਆਉਣ ਸਮੇਂ ਹੋਈ ਮਰਯਾਦਾ ਦੀ ਉਲੰਘਣਾ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਪੜਤਾਲ ਕਰਵਾਈ ਗਈ ਸੀ, ਜਿਸ ਦੀ ਅੱਜ ਰਿਪੋਰਟ ਪ੍ਰਾਪਤ ਹੋਣ ਮਗਰੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਇਸ ਵਿਚ ਕਥਾਵਾਚਕ ਭਾਈ ਪਲਵਿੰਦਰ ਸਿੰਘ ਤੇ ਸੇਵਾਦਾਰ ਭਾਈ ਹਰਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਇਵਜ਼ੀ ਤੌਰ ’ਤੇ ਸੇਵਾ ਨਿਭਾਅ ਰਹੇ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਮੈਨੇਜਰ ਸ. ਪ੍ਰਗਟ ਸਿੰਘ ਨੂੰ ਵਾਰਨਿੰਗ ਕਰਦਿਆਂ ਤਬਦੀਲੀ ਕੀਤੀ ਗਈ ਹੈ। ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਪੜਤਾਲੀਆਂ ਰਿਪੋਰਟ ਵਿਚ ਇਹ ਪੱਖ ਸਾਹਮਣੇ ਆਇਆ ਹੈ ਕਿ ਕਾਂਗਰਸ ਦੇ ਆਗੂ ਗੁਰਦੁਆਰਾ ਸਾਹਿਬ ਦੇ ਦਰਬਾਰ ਵਿਚ ਨਿਰਧਾਰਤ ਜੰਗਲੇ ਦੇ ਅੰਦਰ ਗਏ ਸਨ, ਜੋ ਮਰਯਾਦਾ ਦਾ ਸਿੱਧੇ ਤੌਰ ’ਤੇ ਉਲੰਘਣ ਹੈ। ਉਨ੍ਹਾਂ ਕਿਹਾ ਕਿ ਇਸ ਨਿਰਧਾਰਤ ਅਸਥਾਨ ’ਤੇ ਜਾਣ ਲਈ ਇਕ ਨੀਯਤ ਬਾਣਾ ਵੀ ਲਾਜ਼ਮੀ ਹੁੰਦਾ ਹੈ ਅਤੇ ਅੰਦਰ ਦੀ ਸੇਵਾ ਨਿਭਾਉਣ ਵਾਲੇ ਗ੍ਰੰਥੀ, ਸੇਵਾਦਾਰਾਂ ਅਤੇ ਸਬੰਧਤ ਮੁਲਾਜ਼ਮਾਂ ਤੋਂ ਇਲਾਵਾ ਕੋਈ ਵੀ ਬਾਹਰੀ ਵਿਅਕਤੀ ਜੰਗਲੇ ਦੇ ਅੰਦਰ ਨਹੀਂ ਜਾ ਸਕਦਾ। ਇਸ ਤੋਂ ਇਲਾਵਾ ਕਾਂਗਰਸ ਆਗੂਆਂ ਨੂੰ ਦਰਬਾਰ ਦੇ ਅੰਦਰ ਸਿਰੋਪਾਓ ਦੇਣ ਸਮੇਂ ਵੀ ਬੀਤੇ ਵਿਚ ਅੰਤ੍ਰਿੰਗ ਕਮੇਟੀ ਵੱਲੋਂ ਕੀਤੇ ਫੈਸਲੇ ਦੀ ਉਲੰਘਣਾ ਹੋਈ ਹੈ। ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਅਨੁਸਾਰ ਦਰਬਾਰ ਦੇ ਅੰਦਰ ਕਿਸੇ ਵੀ ਵੀਆਈਪੀ (ਵਿਸ਼ੇਸ਼ ਵਿਅਕਤੀਆਂ) ਨੂੰ ਸਿਰੋਪਾਓ ਨਹੀਂ ਦਿੱਤਾ ਜਾ ਸਕਦਾ। ਇਨ੍ਹਾਂ ਦੋਹਾਂ ਕਾਰਨਾਂ ਦੇ ਮੱਦੇਨਜ਼ਰ ਪੜਤਾਲੀਆ ਰਿਪੋਰਟ ਦੇ ਆਧਾਰ ’ਤੇ ਮੁਲਾਜ਼ਮਾਂ ’ਤੇ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਗਿਆ ਹੈ। ਜਾਰੀ ਕਰਤਾ: ਜਗਤਾਰ ਸਿੰਘ ਖੋਦੇਬੇਟ ਪਬਲੀਸਿਟੀ ਸਹਾਇਕ, ਸ਼੍ਰੋਮਣੀ ਕਮੇਟੀ।
0
comment0
Report
NSNavdeep Singh
Sept 17, 2025 11:20:08
Moga, Punjab:ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਤਲ ਕਰਨ ਵਾਲੇ ਦੋਸ਼ੀ ਦੀ ਪਹਿਚਾਣ ਜਸਕਰਨ ਸਿੰਘ ਵਜੋਂ ਹੋਈ ਹੈ ਜੋ ਕਿ ਮ੍ਰਿਤਕ ਧਰਮਪ੍ਰੀਤ ਦੇ ਗੁਆਂਡ ਵਿੱਚ ਹੀ ਰਹਿੰਦਾ ਸੀ ਅਤੇ ਜਸਕਰਨ ਮ੍ਰਿਤਕ ਧਰਮਪ੍ਰੀਤ ਤੇ ਸ਼ੱਕ ਕਰਦਾ ਸੀ ਕਿ ਧਰਮਪ੍ਰੀਤ ਦੀ ਉਸ ਦੀ ਪਤਨੀ ਨਾਲ ਗਲਤ ਸਬੰਧ ਹਨ । ਜਿਸ ਦੇ ਵਜੋਂ ਦੋਸ਼ੀ ਜਸਕਰਨ ਸਿੰਘ ਵੱਲੋਂ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮੋਗਾ ਤੇ ਪਿੰਡ ਮਹੇਸਰੀ ਵਿੱਚ ਦਿਨ ਦਿਹਾੜੇ ਨੌਜਵਾਨ ਦਾ ਕਤਲ । ਕਤਲ ਕਰਨ ਵਾਲਾ ਵੀ ਪਿੰਡ ਮਹੇਸਰੀ ਦਾ ਹੀ ਦੱਸਿਆ ਜਾ ਰਿਹਾ ਹੈ ਅਤੇ ਮੌਕੇ ਤੋਂ ਫਰਾਰ ਹੋ ਗਿਆ , ਜਾਣਕਾਰੀ ਮੁਤਾਬਿਕ ਦਿਨ ਦਿਹਾੜੇ ਗੰਡਾਸਿਆਂ ਨਾਲ ਮਾਰ ਮਾਰ ਕੇ ਕੀਤਾ ਕਤਲ । ਮ੍ਰਿਤਕ ਨੌਜਵਾਨ ਦੀ ਪਹਿਚਾਣ ਧਰਮਪ੍ਰੀਤ ਵਜੋਂ ਹੋਈ ਹੈ ਅਤੇ ਉਮਰ ਕਰੀਬ 22 ਸਾਲ ਦੱਸੀ ਜਾ ਰਹੀ ਹੈ ਜੋ ਕਿ ਮੋਟਰਸਾਈਕਲ ਤੇ ਆਪਣੇ ਕੰਮ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ । ਮੌਕੇ ਤੇ ਥਾਣਾ ਸਦਰ ਦੀ ਪੁਲਿਸ ਮੌਜੂਦ ।
0
comment0
Report
MSManish Shanker
Sept 17, 2025 11:16:36
Sahibzada Ajit Singh Nagar, Punjab:Manish Shanker Mohali ਮੋਹਾਲੀ ਦੇ ਅਧੀਨ ਪੈਂਦੇ ਨਵਾਂ ਗਰਾਉਂ ਦੇ ਵਿੱਚ ਹੈਲਮਟ ਗੈਂਗ ਫੇਰ ਹੋਇਆ ਸਰਗਰਮ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਵਿੱਚ ਕਈ ਵਾਰਦਾਤਾਂ ਨੂੰ ਹੈਲਮਟ ਗੈਂਗ ਦੇ ਚੁੱਕਿਆ ਅੰਜਾਮ ਹੁਣ ਮੋਹਾਲੀ ਦੇ ਨਵਾਂ ਗਰਾਉਂ ਦੇ ਵਿੱਚ ਦੋ ਹੈਲਮਟ ਗੈਂਗ ਸ਼ਖਸ ਸੀਸੀ ਟੀਵੀ ਦੇ ਵਿੱਚ ਦਿਖਾਈ ਦਿੱਤੇ ਕਿਸ ਤਰ੍ਹਾਂ ਉਹਨਾਂ ਦੇ ਹੱਥਾਂ ਵਿੱਚ ਹਥਿਆਰ ਵੀ ਪਕੜੇ ਹੋਏ ਸਨ ਅਤੇ ਨਿਡਰ ਹੋ ਕੇ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਕਿੰਨਾ ਸਮਾਂ ਉਹ ਘਰ ਵਿੱਚ ਰਹੇ ਨਿਡਰ ਹੋ ਕੇ ਇਹਨਾਂ ਗੈਂਗ ਨੂੰ ਕਿਸੇ ਦਾ ਕੋਈ ਵੀ ਡਰ ਨਹੀਂ ਕਿ ਅਗਰ ਘਰ ਦਾ ਮੈਂਬਰ ਕੋਈ ਵੀ ਉੱਠ ਕੇ ਇਹਨਾਂ ਨੂੰ ਵੇਖ ਲਉਗਾ ਅਗਰ ਕਿਸੇ ਨੇ ਇਹਨਾਂ ਨੂੰ ਚੋਰੀ ਕਰਦੇ ਵੇਖ ਵੀ ਲਿਆ ਇਹਨਾਂ ਕੋਲੇ ਤਿੱਖੇ ਹਥਿਆਰ ਰੱਖੇ ਹੋਏ ਹਨ ਅਤੇ ਕਿਸੇ ਵੀ ਵਾਰਦਾਤ ਨੂੰ ਇਹ ਅੰਜਾਮ ਦੇ ਸਕਦੇ ਹਨ ਨਵਾਂ ਗਾਂ ਦੇ ਇੱਕ ਘਰ ਵਿੱਚ ਵੜ ਕੇ ਇਹਨਾਂ ਨੇ 80,000 ਨਗਦ 50 ਤੋਂ 60 ਹਜਾਰ ਰੁਪਏ ਦੀ ਚਾਂਦੀ ਅਤੇ ਸੋਨੇ ਦੀ ਜੁਐਲਰੀ ਚੋਰੀ ਕਰਕੇ ਫਰਾਰ ਹੋ ਗਏ ਬਣਾ ਰਿਹਾ ਪਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਹੈਲਮਟ ਗੈਂਗ ਨੂੰ ਲੈ ਕੇ ਡਰ ਬੈਠਾ ਹੋਇਆl CCTV footage
0
comment0
Report
BSBHARAT SHARMA
Sept 17, 2025 11:15:14
Amritsar, Punjab:ਹੜ ਪੀੜਤਾਂ ਦੀ ਰਾਹਤ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸਾਨਾਂ ਦੇ ਖੇਤਾਂ ਦੀ ਬਜਾਈ ਲਈ ਲਗਾਇਆ ਡੀਜ਼ਲ ਦਾ ਲੰਗਰ ਹਰ 5 ਏਕੜ ਤੋਂ ਘੱਟ ਵਾਲੇ ਕਿਸਾਨ ਦੀ ਬਿਜਾਈ ਕਰੇਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਮ ਲੋਕਾਂ ਦੀ ਸਿਹਤ ਸਹੂਲਤ ਲਈ ਲਗਾਤਾਰ ਚੱਲ ਰਹੇ ਹਨ ਫਰੀ ਮੈਡੀਕਲ ਕੈਂਪ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਦੀ ਹਰ ਕਿਸਮ ਦੀ ਮਦਦ ਲਈ ਖੜੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੜ ਪੀੜਤਾਂ ਦੀ ਰਾਹਤ ਲਈ ਲਗਾਤਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਪ੍ਰਬੰਧਕ ਕਮੇਟੀ ਵੱਲੋਂ ਹਲਕਾ ਅਜਨਾਲਾ ਅੰਦਰ ਵੱਖ-ਵੱਖ ਪਿੰਡਾਂ ਅੰਦਰ ਕੈਂਪ ਲਗਾਏ ਜਾ ਰਹੇ ਹਨ ਉੱਥੇ ਹੀ ਜਿੱਥੇ ਘਰਾਂ ਲਈ ਰਾਹ ਸਮਗਰੀ ਵੰਡੀ ਜਾ ਰਹੀ ਹੈ, ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਉਥੇ ਹੀ ਹੁਣ ਕਿਸਾਨਾਂ ਦੇ ਖੇਤਾਂ ਵਿੱਚ ਫਸਲ ਬਿਜਾਈ ਲਈ ਫ੍ਰੀ ਡੀਜ਼ਲ ਦੇ ਲੰਗਰ ਲਗਾਏ ਗਏ ਹਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ ਪੀੜਤਾਂ ਦੀ ਰਾਹਤ ਲਈ ਹਰ ਪ੍ਰਕਾਰ ਦੀ ਮਦਦ ਕਰਨ ਲਈ ਵਚਨਬੰਦ ਹੈ ਤੇ ਲਗਾਤਾਰ ਫ੍ਰੀ ਮੈਡੀਕਲ ਕੈਂਪ ਘਰਾਂ ਵਿੱਚ ਰਾਸ਼ਨ ਮੁਹਾਈਆ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਹੁਣ ਕਿਸਾਨਾਂ ਦੇ ਖੇਤਾਂ ਦੀ ਬਜਾਈ ਲਈ ਫਰੀ ਡੀਜ਼ਲ ਦੇ ਲੰਗਰ ਲਗਾਏ ਗਏ ਹਨ ਤੇ ਬਹੁਤ ਸਾਰੇ ਅਜਿਹੇ ਕਿਸਾਨ ਜਿੰਨਾ ਦੇ ਖੇਤ ਪੰਜ ਏਕੜ ਤੋਂ ਘੱਟ ਹੋਣਗੇ ਉਹਨਾਂ ਨੂੰ ਫਰੀ ਬੀਜ ਦਿੱਤੇ ਜਾਣਗੇ ਅਤੇ ਉਹਨਾਂ ਦੀ ਬਿਜਾਈ ਕਰਵਾਈ ਜਾਵੇਗੀ
0
comment0
Report
ASARVINDER SINGH
Sept 17, 2025 11:03:37
Hamirpur, Himachal Pradesh:जिला हमीरपुर के भोरंज उपमंडल के अंतर्गत आने वाले गांव बैलग में मंगलवार को महिला की संदिग्ध परिस्थितियों में मौत की खबर ने पूरे क्षेत्र को दहला दिया था। घर के कमरे में महिला रक्तस्राव की अवस्था में अचेत पाई गई थी। परिजन व पड़ोसी उसे तुरंत अस्पताल ले गए, जहां चिकित्सकों ने मृत घोषित कर दिया था। सूचना मिलते ही पुलिस मौके पर पहुँची और पूरे घटनास्थल का निरीक्षण किया है। कमरे के दरवाजे भीतर से बंद थे और महिला अकेली थी। निरीक्षण के दौरान पुलिस को रक्तरंजित कपड़े, चप्पलें और अन्य वस्तुएं मिलीं, जिन्हें पुलिस ने अपने कब्जे में लिया है। एसपी हमीरपुर भगत ंिसह के अनुसार पहले मृतक के 24 वर्षीय बेटे ने माता की मौत को लेकर बाहर से आए हुए नकाबपोश लोगों की अफवाह फैलाई थी लेकिन पुलिस ने छानबीन में पाया है कि घर में दोनों ओर अंदर से कुंडियां लगी हुई थी जिससे बाहर से कोई भी अंदर नही आया है । हालंाकि अभी पुलिस के द्वारा घर के आसपास के सीसीटीवी कैमरों को भी खंगाला जा रहा है। पुलिस ने भारतीय न्याय संहिता 103 के तहत मामला दर्ज कर लिया है। बता दे कि प्रारंभिक जांच में शक की सुई मृतका के बेटे अभय ठाकुर की ओर गई। पुलिस पूछताछ के दौरान उसने अपना जुर्म कबूल किया। जब उसकी मां भोजन कर रही थी तो घरेलू विवाद को लेकर कहासुनी हो गई। गुस्से में आकर उसने पास रखी आयरन प्रेस से मां के सिर पर जोरदार प्रहार कर दिया। चोट इतनी गहरी थी कि मौके पर ही उसकी मौत हो गई थी। घटना के बाद आरोपी ने साक्ष्य छिपाने और पुलिस व परिजनों को गुमराह करने की कोशिश भी की है। पुलिस ने आरोपी को हिरासत में ले लिया है और उससे पूछताछ जारी है। घटनास्थल से जुटाए गए साक्ष्य फोरेंसिक जांच के लिए भेजे गए हैं। वहीं एसपी हमीरपुर भगत सिंह ने कहा कि यह अत्यंत गंभीर मामला है। अभियुक्त के खिलाफ ठोस साक्ष्यों के आधार पर निष्पक्ष कानूनी कार्रवाई की जा रही है। उन्होंने बताया कि स्वयं भी घटनास्थल पर जाकर पडताल की है और घर के अंदर व बाहर साक्षय जुटाए गए है। उन्होंने बताया कि आस पडोस के सीसीटीवी कैमरोंक ी मदद भी ली जा रही है। लेकिन पहले बेटे ही माता की मौत करने के लिए बाहर से आए हुए अज्ञात लोगों की अफवाह फैलाई थी। उन्होंने बताया कि अभी बेटे को पुलिस ने हिरासत में लिया है और पूछताछ की जा रही है । फिलहाल बेटे ने गुस्से में आकर किसी बात के चलते अपनी ही माता को मौत के घाट उतार दिया है। बाइट-- भगत सिंह ( एसपी, हमीरपुर)
0
comment0
Report
RBRohit Bansal
Sept 17, 2025 11:01:47
Chandigarh, Chandigarh: Madhupur ਦੇ ਜੌ ਗੇਟ ਟੁੱਟ ਗਏ ਸੀ ਉਸਦੇ ਅੱਜ 20 ਦਿਨ ਹੋ ਗਏ ਨੇ ਅਤੇ ਮਾਝੇ ਦਾ ਜ਼ਯਾਦਾ ਨੁਕਸਾਨ ਇਸਦੇ ਕਾਰਨ ਹੋਇਆ ਜਿਸ ਦਿਨ ਇਹ ਹਾਦਸਾ ਹੋਇਆ ਉਸ ਦਿਨ ਇਸ ਵਿਭਾਗ ਦੇ ਮੰਤਰੀ ਬਰਿੰਦਰ ਗੋਇਲ ਨੇ ਨੋਟਿਸ ਜਾਰੀ ਕਰਨ ਦੀ ਗੱਲ ਕਹੀ ਸੀ ਜਿਸ ਦੀ ਗਲਤੀ ਕਰਨ ਅਜਿਹਾ ਹੋਇਆ ਪਰ ਅੱਜ ਜੌ ਤੱਥ ਸਾਮ੍ਹਣੇ ਆਏ ਨੇ ਉਸ ਤੋਂ ਪਤਾ ਲਗਦਾ ਇਹ ਇਸ ਦੇ ਡਿਪਾਰਟਮੇਂਟ ਦੀ ਗਲਤੀ ਹੈ ਕੰਪਨੀ ਦੀ ਨਹੀਂ ਕੰਪਨੀ ਨੇ ਜੌ ਆਪਣਾ ਪੱਖ ਪੇਸ਼ ਕੀਤਾ ਉਸ ਨੇ ਕਿਹਾ ਇਹ ਸਾਡਾ ਕੰਮ ਹੀ ਨਹੀਂ ਹੈ ਜਿਸ ਦੀ ਜਿੰਮੇਵਾਰੀ ਸਾਡੇ ਤੇ ਪਾਈ ਜਾ ਰਹੀ ਹੈ ਜਿਸ ਕੰਪਨੀ ਨੂੰ ਕਹਿ ਗਿਆ ਇਸ ਨੇ ਸਾਰਾ ਕੁਝ ਦੇਖਣਾ ਹੈ ਮਜ਼ਬੂਰੀ ਦਾ ਉਸ ਕੰਪਨੀ ਨੇ ਕਿਹਾ ਸਾਡਾ ਕੰਮ ਪਾਣੀ ਦਾ ਡਾਟਾ ਸਟੱਡੀ ਕਰਨਾ ਸੀ ਟੈਂਡਰ ਕਿਸੇ ਹੋਰ ਕੰਮ ਦਾ ਕੀਤਾ ਤੇ ਜਿੰਮੇਵਾਰੀ ਕਿਸੇ ਹੋਰ ਕੰਮ ਦੀ ਪਾਈ ਜਾ ਰਹੀ ਹੈ 3 ਗੇਟ ਨੂੰ ਕਿਉਕਿ ਸਮੇਂ ਸਿਰ ਤੇ ਸਹੀ ਕੰਮ ਨਹੀਂ ਕੀਤਾ ਇਸ ਲਈ ਇਕ ਬੰਦੇ ਦੀ ਜਾਨ ਗਈ ਅਤੇ ਬਾਕੀ ਨੂੰ ਆਪਣੀ ਜਾਨ ਜੋਖਿਮ ਵਿੱਚ ਪਾਉਣਾ ਗਿਆ ਤੇ ਏਅਰ ਲਿਫਟ ਕਰਨਾ ਪਿਆ Chief engineer ਨੇ ਕਿਹਾ ਰੋਲ ਤਹਿ ਨਹੀਂ ਸੀ,,dam ਸੇਫਟੀ ਤੋਂ ਅਸੀਂ ਰੋਲ ਦੀ detail ਮੰਗੀ ਹੈ ਜਿੰਮੇਵਾਰੀ ਕਿਸਦੀ ਹੈ, ਕੀ ਏਨੇ ਦਿਨ ਵਿਚ ਰਿਪੋਰਟ ਹੀ ਨਹੀਂ ਆਈ,,,ਤੇ ਕਿਹਾ ਜਾ ਰਿਹਾ ਪਹਿਲਾ ਰਿਪੋਰਟ ਆਏਗੀ ਤੇ ਫਿਰ ਸਰਕਾਰ ਕੋਲ ਭੇਜੀ ਜਾਵੇਗੀ ਇਸ ਹਿਸਾਬ ਨਾਲ ਜੌ ਹੜ ਨਾਲ ਲੋਕਾਂ ਦੀ ਜਾਨ ਗਈ ਇਹ ਕਤਲ ਹੈ ਹਾਲੇ ਤਕ ਕੋਈ ਪੈਸੇ ਨਹੀਂ ਤੇ ਕੇਂਦਰ ਤੇ ਰਾਜ ਸਰਕਾਰ ਆਪਸ ਵਿੱਚ ਉਲਜੀ ਹੋਈ ਹੈ ਕਿ ਜਿੰਮੇਵਾਰੀ ਕਿਸਦੀ ਹੈ ਤੇ ਕਿਸਨੇ ਪੈਸੇ ਦੇਣੇ ਨੇ ਇਸ ਪੂਰੇ ਮਾਮਲੇ ਦੀ ਜੁਡੀਸ਼ਲ ਜਾਂਚ ਕੀਤੀ ਜਾਵੇ MMBS ਦੀ ਫੀਸ ਕਾਫੀ ਜ਼ਯਾਦਾ ਹੈ ਜਿਸ ਵਿਚ ਗ਼ਰੀਬ ਬੰਚੇ ਨਹੀਂ ਪੜ੍ਹ ਸਕਦੇ ਹੁਣ ਸਰਕਾਰੀ ਕਾਲਜ ਨੇ bond 5 ਲੱਖ ਦੇ ਨਾਲ 20 ਲੱਖ ਦੀ ਪ੍ਰਾਪਰਟੀ ਸ਼ੋ ਕਰਨੀ ਪਵੇਗੀ 19 ਤਰੀਕ ਤੱਕ ਇਹ bond ਭਰਨ ਲਈ ਕਿਹਾ ਗਿਆ ਇਹ ਗ਼ਲਤ ਹੈ ਇਸ ਨੂੰ ਵਾਪਿਸ ਲੈਣਾ ਚਾਹਿਦਾ ਇਹ ਵਾਪਿਸ ਲਓ ਤੇ ਗਰੀਬ ਲਈ ਰਸਤੇ ਖੋਲੋ ਸ਼ਰਧਾਲੂ ਭੇਜੇ ਨਹੀਂ ਜਾ ਰਹੇ ਤੇ ਪਾਕਿਸਤਾਨ ਨਾਲ ਮੈਚ ਕੀਤਾ ਜਾ ਰਿਹਾ ਹੈ ਪੰਜਾਬ ਦੇ ਅੰਦਰ ਸਾਰਿਆ ਮੁਸਿਪਲ ਕਮਟੀ ਨੇ ਪੰਜਾਬ ਦੀ ਕਮਟੀ ਨੂੰ ਮਤੇ ਪਾਉਣ ਲਈ ਕਿਹਾ ਗਿਆ ਜਿਸ ਵਿਚ ਅਜਿਹੀ ਸ਼ਰਤਾਂ ਸਫਾਈ, ਲਾਈਟ, ਤੇ ਬਾਕੀ ਕੰਮ ਲਈ ਪਾਉਣ ਲਈ ਕਿਹਾ ਗਿਆ ਜਿਸ ਵਿਚ ਟੈਂਡਰ delhi ਦੇ ਲੋਕਾਂ ਨੂੰ ਦਿੱਤੇ ਜਾ ਸਕਣ,,,,ਜਦੋਂ ਇਹ ਮਤੇ ਰੱਦ ਕਰ ਦਿੱਤੇ ਗਏ ਤਾਂ ਉਸਤੋਂ ਬਾਦ ਸਰਕਾਰ ਨੇ ਕਾਨੂੰਨ ਹੀ ਬਾਦਲ ਦਿੱਤਾ ਹੁਣ ਹਰ ਜਗ੍ਹਾ ਤੇ ਵਿਰੋਧ ਹੋ ਰਿਹਾ ਹੈ
0
comment0
Report
ASARVINDER SINGH
Sept 17, 2025 10:52:51
Hamirpur, Himachal Pradesh:भाजपा मंडल हमीरपुर द्वारा नाल्टी में प्रधानमंत्री नरेंद्र मोदी का जन्मदिन धूमधाम से मनाया है। कार्यक्रम में राज्यसभा सांसद सिकंदर कुमार ने बतौर मुख्य अतिथि शिरकत की इस मौके पर हमीरपुर सदर के विधायक आशीष शर्मा विशेष अतिथि के रूप में उपस्थित हुए। कार्यक्रम के दौरान दोनों नेताओं ने आशा वर्कर कार्यकर्ताओं और सेवानिवृत्त अध्यापकों को सम्मानित किया। प्रधानमंत्री नरेंद्र मोदी के जन्मदिन के उपलक्ष्य पर पौधारोपण, रक्तदान शिविर आयोजित किए गए। कार्यक्रम में भाजपा मंडल के पदाधिकारी कार्यकर्ता और स्थानीय लोग उपस्थित हुए। वहीं इस मौके पर राज्यसभा सांसद सिकंदर कुमार ने प्रधानमंत्री नरेंद्र मोदी को जन्म दिवस पर बधाई दी है। उन्होंने प्रधानमंत्री नरेंद्र मोदी की दीर्घायु की कामना की है। सिकंदर कुमार ने कहा कि प्रधानमंत्री नरेंद्र मोदी ने पिछले 11 वर्षों तक देश के लिए बहुत अच्छा कार्य किया है आगे भी देश की भलाई के लिए बेहतरीन कार्य करेंगे। बाइट-- सिकंदर कुमार (राज्यसभा सांसद) वहीं सांसद राज्यसभा सांसद सिकंदर कुमार ने कांग्रेस पार्टी द्वारा आए दिन दिए जा रहे बयानों पर पलट बार करते हुए कहा कि कांग्रेस पार्टी को भगवान सद्बुद्धि प्रदान करें। उन्होंने कहा कि आपदा के समय में प्रधानमंत्री नरेंद्र मोदी ने हिमाचल प्रदेश को 1500 करोड रुपए की आर्थिक सहायता दी है, लेकिन प्रदेश की सरकार उनका आभार व्यक्त करने की बजाय, उन पर उल्टे सीधे बयान दे रही है, जो कि गलत है। कांग्रेस पार्टी को प्रधानमंत्री नरेंद्र मोदी का आभार व्यक्त करना चाहिए कि उन्होंने हिमाचल प्रदेश को 1500 करोड रुपए की मदद प्रदान की है। बाइट-- सिकंदर कुमार (राज्यसभा सांसद) वहीं हमीरपुर सदर के विधायक आशीष शर्मा ने भगवान शिव शंकर भोलेनाथ से प्रधानमंत्री नरेंद्र मोदी की दीर्घायु की कामना की है। उन्होंने कहा कि प्रधानमंत्री नरेंद्र मोदी के जन्मदिन के उपलक्ष्य पर भाजपा मंडल हमीरपुर द्वारा अनेको कार्यक्रम आयोजित किए गए हैं जिसमें भाजपा कार्यकर्ताओं और पदाधिकारी ने बढ़ चढ़कर हिस्सा लिया है। आशीष शर्मा ने कहा प्रधानमंत्री नरेंद्र मोदी का जीवन शुरू से ही राष्ट्र के प्रति समर्पित रहा है। चाहे मुख्यमंत्री के पद पर हों या प्रधानमंत्री के पद पर हों । उन्होंने हमेशा ही देश की भलाई के लिए कार्य किया है। बाइट - आशीष शर्मा ( विधायक, हमीरपुर) वहीं हमीरपुर सदर के विधायक आशीष शर्मा ने कांग्रेस के वोट चोरी के बयानों पर पलटवार करते हुए कहा कि हिमाचल प्रदेश में जब उपचुनाव हुआ था तो कांग्रेस पार्टी ने स्वयं बोट खरीदे थे। उन्होंने कहा कि मुख्यमंत्री ने देहरा और हमीरपुर में वोटों की चोरी की है। विधायक आशीष शर्मा ने कहा कि विधानसभा सत्र के दौरान भी प्रदेश की महिलाओं को ₹1500 के लिए पूछा तो विधानसभा सत्र में सही जवाब नहीं दिया गया। आशीष शर्मा ने कहा कि प्रदेश की सरकार महिलाओं को कोई भी पैसा नहीं देगी ,केवल ठगने का काम कांग्रेस पार्टी द्वारा किया गया है। बाइट - आशीष शर्मा ( विधायक, हमीरपुर)
1
comment0
Report
MJManoj Joshi
Sept 17, 2025 10:46:25
Chandigarh, Chandigarh:ਅਧਿਆਪਕਾਂ ਨੂੰ ਜੇ ਤਰੱਕੀ ਚਾਹੀਦੀ ਹੈ ਤਾਂ ਟੈਟ ਪਰੀਖਿਆ ਪਾਸ ਕਰਨਾ ਜ਼ਰੂਰੀ 23 ਅਗਸਤ 2010 ਤੋਂ ਬਾਅਦ ਭਰਤੀ ਅਧਿਆਪਕਾਂ ਨੂੰ ਦੇਣੀ ਹੋਵੇਗੀ ਪ੍ਰੀਖਿਆ 2001 ਤੋਂ 23 ਅਗਸਤ 2010 ਦੇ ਵਿਚਕਾਰ ਨਿਯੁਕਤ ਅਧਿਆਪਕਾਂ ਨੂੰ ਬਿਨਾਂ ਟੈਟ ਪਾਸ ਕੀਤੇ ਮਿਲੇਗੀ ਤਰੱਕੀ ਸਾਲ 2015 ਦੇ ਨਿਰਦੇਸ਼ਾਂ 'ਚ ਸਿੱਖਿਆ ਵਿਭਾਗ ਨੇ ਕੀਤੀ ਸੋਧ ਪੰਜਾਬ ਸਕੁਲ ਸਿਖਿਆ ਵਿਭਾਗ ਨੇ ਸਾਲ- 2015 ਵਿਚ ਬਣਾਈ ਅਧਿਆਪਕ ਯੋਗਤਾ ਟੈਸਟ ਬਾਰੇ ਬਣਾਈ ਕਮੇਟੀ ਦੇ ਫ਼ੈਸਲੇ ਵਿੱਚ ਸੋਧ ਕਰਦਿਆਂ ਤਰੱਕੀ ਹਾਸਲ ਕਰਨ ਲਈ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਪਾਸ ਕਰਨਾ ਲਾਜ਼ਮੀ ਕਰ ਦਿਤਾ ਹੈ। ਦਰਅਸਲ 26 ਅਕਤੂਬਰ 2015 ਨੂੰ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਤਿੰਨ ਨੁਕਾਤੀ ਪੱਤਰ ਵਿਚ ਅਧਿਆਪਕਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਤਰੱਕੀ ਹਾਸਲ ਕਰਨ ਵਾਸਤੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਸ਼ਰਤ ਖਤਮ ਕਰ ਦਿੱਤੀ ਸੀ। ਡੀਪੀਆਈ ਸਕੈਂਡਰੀ ਸਿੱਖਿਆ ਵੱਲੋਂ ਜਾਰੀ ਹੁਕਮਾਂ ਵਿੱਚ ਹੁਣ ਇਸੇ ਪੱਤਰ ਦੇ ਨਿਯਮ-3 ਵਿੱਚ ਬਦਲਾਅ ਕਰ ਦਿੱਤਾ ਗਿਆ ਹੈ। ਸੋਧ ਵਾਲੇ ਹੁਕਮ ਤੋਂ ਬਾਅਦ ਵੱਖ-ਵੱਖ ਸਾਲਾਂ ਵਿੱਚ ਭਰਤੀ ਹੋਏ ਅਧਿਆਪਕਾਂ ਤੇ ਹੁਣ ਤਰੱਕੀ ਵਾਸਤੇ ਟੀ.ਈ.ਟੀ ਪਾਸ ਕਰਨਾ ਜ਼ਰੂਰੀ ਹੋ ਗਿਆ।
0
comment0
Report
SGSatpal Garg
Sept 17, 2025 10:39:59
Patran, Punjab:पातडा़ं से सतपाल गर्ग स्टोरी। पराली को आग न लगाने की अपील एसडीएम पातडां ने पंचायत सचिवों व मुलाजिमों के साथ की मीटिंग, हिदायतें जारी ऐकर धान की कटाई के बाद पराली को आग लगाने पर रोक लगाने के लिए एसडीएम पातडां अशोक कुमार ने पंचायत सचिवों व सरकारी मुलाजिमों के साथ मीटिंग कर स्पष्ट हिदायतें जारी कीं। उन्होंने कहा कि पराली को आग लगाने वाले किसानों के खिलाफ सख्त कार्रवाई की जाएगी।मीटिंग में बताया गया कि सब डिवीजन पातडां के गांवों में एक-एक कलस्टर अफसर और नौडल अफसर नियुक्त किए गे है, जिन्हें 10-10 गांवों की जिम्मेदारी सौंपी गई है। ये अधिकारी किसानों को जागरूक करते हुए पराली न जलाने के लिए प्रेरित करेंगे। एसडीएम अशोक कुमार ने कहा कि पराली को आग लगाने से वातावरण प्रदूषित होता है, जिससे बच्चों और बुजुर्गों की सेहत पर गंभीर असर पड़ता है। उन्होंने किसानों से अपील की कि वे एसएमएस से कटाई करें और पराली को खेत में ही दबाकर गेहूं की बुआई करें।बीडीपीओ बघेल सिंह ने कहा कि गांवों के सरपंचों को भी अपने-अपने गांवों में पराली को आग न लगाने के लिए किसानों को प्रेरित करने के निर्देश दिए गए हैं। नौडल अफसरों ने कहा कि पंजाब सरकार की ओर से जारी हिदायतों की पालना करते हुए किसानों को पराली जलाने से होने वाले नुकसान संबंधी जानकारी दी जाएगी और वैकल्पिक उपाय अपनाने को कहा जाएगा। बाईट एसडीएम अशोक कुमार बाईट बीडीपीओ अशोक कुमार बाईट नौडल अधिकारी
0
comment0
Report
BSBhushan Sharma
Sept 17, 2025 10:37:16
Nurpur, Himachal Pradesh:लोकेशन नूरपुर भूषण शर्मा निजी वाहन चालकों और टैक्सी यूनियन में तीव्र विवाद, मामला दर्ज एंकर -निजी वाहन चालकों और देवभूमि टैक्सी यूनियन के बीच चल रहा विवाद लगातार गहराता जा रहा है। अब हालात इतने गंभीर हो चुके हैं कि दोनों पक्ष आमने-सामने खड़े नजर आ रहे हैं। मामला इतना बढ़ गया कि देवभूमि टैक्सी यूनियन ने पुलिस थाना नूरपुर में निजी वाहन चालकों के खिलाफ शिकायत दर्ज करवा दी है। निजी वाहन चालकों का आरोप निजी वाहन चालकों का आरोप है कि टैक्सी यूनियन के सदस्य रास्ते में उनकी गाड़ियां रोककर जांच-पड़ताल कर रहे हैं। उन्होंने सवाल उठाया है कि ऐसे जांच का अधिकार यूनियन को किसने दिया। उनका यह भी कहना है कि इस तरह के अवैध तरीके से उनकी गाड़ियों की आज़ादी बाधित हो रही है और व्यवसाय प्रभावित हो रहा है। टैक्सी यूनियन की प्रतिक्रिया वहीं, देवभूमि टैक्सी यूनियन का कहना है कि निजी वाहन चालक मनमानी तरीके से यात्रियों को ढो रहे हैं, जिससे टैक्सी व्यवसाय संकट में है। यूनियन के जिला प्रभारी सुरेश कपूर ने स्पष्ट किया कि टैक्सी चालक भारी भरकम टैक्स भरते हैं और गाड़ियों की किस्तें भी समय पर चुकाते हैं, लेकिन निजी वाहन चालक बिना टैक्स चुकाए धड़ल्ले से सवारी ढो रहे हैं। उन्होंने कहा, “यह अनुचित प्रतिस्पर्धा टैक्सी चालकों के लिए गंभीर चिंता का विषय बन गई है।” पुलिस में दर्ज हुई शिकायत सुरेश कपूर ने बताया कि निजी वाहन चालकों द्वारा यूनियन के सदस्यों को धमकाने की शिकायत पर पुलिस थाना नूरपुर में मामला दर्ज करवा दिया गया है। उन्होंने जिला प्रशासन से मांग की है कि बिना टैक्स जमा किए सवारी ढोने वाले निजी वाहन चालकों के खिलाफ कड़ी कार्रवाई की जाए और उन पर भारी भरकम चालान लगाया जाए ताकि टैक्सी व्यवसाय को बचाया जा सके। निष्कर्ष इस मामले ने न सिर्फ टैक्सी चालकों और निजी वाहन चालकों के बीच तनाव बढ़ा दिया है, बल्कि प्रशासन के समक्ष भी एक चुनौती खड़ी कर दी है। अब देखना यह है कि प्रशासन इस विवाद का किस तरह समाधान करता है ताकि क्षेत्र में यातायात सुचारू रूप से चलता रहे और व्यवसायिक संतुलन बना रहे।
3
comment0
Report
JSJagmeet Singh
Sept 17, 2025 10:37:06
Fatehgarh Sahib, Punjab:Anchor - ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਟੀਮ ਵੱਲੋਂ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਡਾਕਟਰ ਸੋਨਾ ਥਿੰਦ ਨੂੰ ਮੰਗ ਪੱਤਰ ਦੇਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਹੁੰਚੇ। ਜਿੱਥੇ ਪੁਲਿਸ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਲਈ ਪੰਜ ਕਿਸਾਨਾਂ ਨੂੰ ਆਉਣ ਦੀ ਆਗਿਆ ਦਿੱਤੀ ਅਤੇ ਬਾਕੀਆਂ ਕਿਸਾਨਾਂ ਨੂੰ ਬਾਹਰ ਖੜੇ ਰਹਿਣ ਲਈ ਕਹਿ ਦਿੱਤਾ ਜਿਸ ਤੋਂ ਬਾਅਦ ਪੁਲਿਸ ਨਾਲ ਕਿਸਾਨਾਂ ਦੀ ਬਹਿਸ ਹੋ ਗਈ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਸੜਕ ਜਾਮ ਕਰਕੇ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।            ਗੱਲਬਾਤ ਕਰਦੇ ਹੋਏ ਸੂਬਾ ਕਮੇਟੀ ਮੈਂਬਰ ਹਰਿੰਦਰ ਸਿੰਘ ਚਨਾਰਥਲ ਨੇ ਕਿਹਾ ਕਿਸਾਨਾਂ ਵੱਲੋਂ ਇੱਕ ਮੰਗ ਪੱਤਰ ਅੱਜ ਸੌਂਪਿਆ ਗਿਆ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਜੋ ਕਿਸਾਨਾਂ ਦੀ ਝੋਨੇ ਦੀ ਫਸਲ ਬੌਨੇ ਵਾਇਰਸ ਨਾਲ ਖਰਾਬ ਹੋ ਗਈ ਹੈ ਸਰਕਾਰ ਉਸਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ।              ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੁਆਵਜੇ ਦਾ ਐਲਾਨ ਕੀਤਾ ਉਹ ਬਹੁਤ ਹੀ ਘੱਟ ਹੈ ਸਰਕਾਰ ਇਸ ਨੂੰ ਵਧਾ ਕੇ 80 ਹਜਾਰ ਰੁਪਏ ਕਿਲਾ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਲਈ ਡੀਏਪੀ ਦਾ ਪੁਖਤਾ ਪ੍ਰਬੰਧ ਕਰੇ ਅਤੇ ਜੋ ਡੀਏਪੀ ਨਾਲ ਬੇਲੋੜੇ ਪ੍ਰੋਡਕਟ ਦਿੱਤੇ ਜਾ ਰਹੇ ਹਨ ਉਹਨਾਂ ਨੂੰ ਬੰਦ ਕੀਤਾ ਜਾਵੇ ਤੇ ਜੋ ਦੇ ਰਹੇ ਹਨ ਉਹਨਾਂ ਤੇ ਕਾਰਵਾਈ ਕੀਤੀ ਜਾਵੇ  Byte - ਸੂਬਾ ਕਮੇਟੀ ਮੈਂਬਰ ਹਰਿੰਦਰ ਸਿੰਘ ਚਨਾਰਥਲ
1
comment0
Report
Advertisement
Back to top