Back
नदी में फंसी गाय का रेस्क्यू: बजरंग दल की वीरता ने बचाई जान!
NLNAND LAL
FollowJul 22, 2025 03:34:49
Solan, Himachal Pradesh
नालागढ़ की सरसा नदी में फंसी गाय का किया गया सफल रेस्क्यू — बजरंग दल और गौ रक्षा समिति की सूझबूझ से बची जान
नालागढ़ की सरसा नदी में जगाता खाना के पास उस समय हड़कंप मच गया जब भारी बारिश के चलते नदी में एक गाय तेज बहाव में फंस गई। हालात ऐसे थे कि कोई भी आम इंसान उसे बचाने का जोखिम नहीं उठा सकता था, लेकिन बजरंग दल और गौ रक्षा समिति के सदस्यों ने बिना समय गंवाए मोर्चा संभाला।
स्थानीय लोगों और प्रशासन की सहायता से एक रेस्क्यू ऑपरेशन चलाया गया। घंटों की मेहनत और सूझबूझ से आखिरकार तेज बहाव के बीच से गाय को सुरक्षित बाहर निकाल लिया गया। मौके पर मौजूद लोगों ने राहत की सांस ली और रेस्क्यू टीम की जमकर सराहना की।
यह रेस्क्यू न केवल जीवदया की मिसाल है, बल्कि यह भी दिखाता है कि प्राकृतिक आपदा के समय संगठित प्रयास कैसे किसी जानवर की जान भी बचा सकते हैं।
5
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowJul 22, 2025 10:06:56Kullu, Himachal Pradesh:
हिमाचल प्रदेश में बीते दिनों से हो रही भारी बारिश के चलते कई सड़के वाहनों की आवाजाही के लिए बंद हो गई। तो वही जिला कुल्लू में भी बिजली व्यवस्था और सड़क व्यवस्था बदहाल पड़ी हुई है। ऐसे में लोक निर्माण विभाग तथा बिजली बोर्ड की टीम लगातार इन सुविधाओं को बहाल करने में जुटी हुई है। कुल्लू प्रशासन से मिली जानकारी के अनुसार जिला कुल्लू के कुल्लू डिवीजन में 7 सड़कें, बंजार डिवीजन में 19 और आनी तथा निरमंड डिवीजन में 33 सड़कें बंद पड़ी हुई हैं। इसके अलावा थलौट बिजली डिविजन में 88 ट्रांसफार्मर और आनी में 33 बिजली के ट्रांसफार्मर बाधित हुए हैं। वही बंजार से आनी सड़क भी भूस्खलन के कारण बंद पड़ी हुई है। इसके अलावा कुल्लू से वाया पण्डोह होते हुए मंडी की सड़क को भी वाहनों की आवाजाही के लिए खोल दिया गया है। बार-बार खराब हो रहे मौसम के चलते पहाड़ी से भूस्खलन हो रहा है। जिससे जिला कुल्लू के ग्रामीण सड़कों में आवाजाही प्रभावित हुई है। ऐसे में इन दिनों घाटी में कृषि और बागवानी सीजन भी चला हुआ है। लेकिन बार-बार सड़कें बंद होने के चलते किसानों और बागवानों के उत्पाद सब्जी मंडी में नहीं पहुंच पा रहे हैं। ऐसे में किसानों और बागवानों की भी अब चिंता बढ़ गई है कि अगर आने वाले दिनों में भी मौसम ऐसा ही खराब र।हा तो इससे उनके कृषि और बागवानी उत्पाद खेतों में ही खराब हो जाएंगे। वहीं डीसी कुल्लू तोरुल एस रवीश ने बताया कि जिला कुल्लू में आगामी चार दिनों के लिए मौसम विभाग के द्वारा येलो अलर्ट जारी किया गया है। जिला कुल्लू में पानी की सभी सप्लाई सुचारू रूप से चल रही है। लेकिन बिजली और सड़क व्यवस्था कई जगह पर बाधित हुई है। ऐसे में अधिकारियों को निर्देश दिए गए हैं और बिजली तथा सड़क व्यवस्था को बहाल किया जा रहा है।
बाइट - तोरुल एस रवीश डीसी कुल्लू
11
Report
SNSUNIL NAGPAL
FollowJul 22, 2025 10:05:59Fazilka, Punjab:
जलालाबाद से विधायक गोल्डी कंबोज ने नशा बेचने वालों के खिलाफ कड़ा रुख अपनाया है। उन्होंने लोगों को नशा बेचने वालों की धुनाई करने की खुली छूट दे दी है। विधायक ने कहा कि अगर कोई नशा बेचने वाला आम लोगों से विवाद करता है, तो लोग उसे पकड़कर पीट सकते हैं। उन्होंने आश्वासन दिया कि वह मामले को खुद सम्भाल लेंगे । इस पर पुलिस कोई कार्रवाई नहीं करेगी।
प्राप्त जानकारी के अनुसार जलालाबाद के जम्मू बस्ती इलाके में नशा बेचने की सूचना विधायक को मिली । लोगों ने शिकायत की जिस पर विधायक ने पुलिस को इस मामले में तुरंत कार्यवाही के आदेश दिए । जिस पर पुलिस ने कार्यवाही करते हुए दो युवाओं को पकड़ा । जिनसे 5 ग्राम हैरोइन मिली l इसके बाद विधायक उसी दिन मोहल्ले में पहुंचे जहां पर स्थानीय लोगों ने कहा कि दो लोगों को उन्होंने पकड़वाया है । लेकिन उक्त लोगों के पारिवारिक सदस्य व अन्य लोग जहां उनके साथ गाली ग्लौच कर रहे हैं । वही धमकियां भी दे रहे हैं l इस पर विधायक गोल्डी कंबोज ने दो टूक साफ किया कि नशा कारोबारी किसी भी व्यक्ति को बख्शा नहीं जाएगा । अगर कोई भी नशा कारोबारी ऐसी हरकत करता है तो आप लोग उसे पकड़ ले और उसकी जमकर धुनाई करें । पुलिस आपके खिलाफ कोई कार्यवाही नहीं करेगी l जहां तक बात नशे का सेवन करने वाले की है । अगर कोई नशे का सेवन करता है तो उसकी भी सूचना दी जाए जिसका इलाज करवाया जाएगा l
4
Report
NSNitesh Saini
FollowJul 22, 2025 09:37:18Sundar Nagar, Himachal Pradesh:
लोकेशन मंडी :
स्लग :
दवाड़ा फ्लाइओवर के पास नेशनल हाईवे यातायात के लिए बहाल,
पिछले कल भारी चट्टानें गिरने से हुआ था मार्ग बंद, अब सुचारु रूप से चल रहा है मंडी-कुल्लू नेशनल हाईवे
उपायुक्त मंडी अपूर्व देवगन ने की मामले की पुष्टि
मंडी (नितेश सैनी) :
एंकर : मंडी जिला के दवाड़ा फ्लाइओवर के पास चंडीगढ़-मनाली नेशनल हाईवे पिछले कल भारी चट्टानें गिरने के कारण मार्ग अवरुद्ध हो गया था। हालांकि, जिला प्रशासन और संबंधित विभागों की त्वरित कार्रवाई के चलते अब यह मार्ग यातायात के लिए पूरी तरह बहाल कर दिया गया है। जानकारी देते हुए उपायुक्त मंडी अपूर्व देवगन ने बताया कि मार्ग को सुचारु रूप से यातायात योग्य बना दिया गया है और अब वाहनों की आवाजाही सामान्य रूप से जारी है। उन्होंने कहा कि भारी बारिश के चलते चट्टानें गिरने की घटनाएं आम हो गई हैं. उन्होंने यात्रियों से सावधानीपूर्वक सफर करने की अपील भी की।
बता दे की प्रशासन की मुस्तैदी से नेशनल हाईवे की बहाली समय रहते संभव हो पाई, जिससे अब मंडी-कुल्लू मार्ग पर कोई रुकावट नहीं है।
16
Report
SPSomi Prakash Bhuveta
FollowJul 22, 2025 09:36:46Chamba, Himachal Pradesh:
एंकर
जनजातीय क्षेत्र भरमौर के अंतर्गत सीनियर सेकेंडरी स्कूल लामू के बच्चों ने सड़क रोक कर कर दिया चक्काजाम
स्कूल में स्टाफ न होने से स्कूली बच्चों की पढाई हो रही थी प्रभावित
स्कूली बच्चे बोले उनके अभिभावक लंबे समय से प्रशासन और सरकार से कर रहे हैं स्टाफ की डिमांड
डिमांड पूरी नहीं होने पर ही करना पड़ा है चक्का जाम
उधर, विधायक डॉ जनक बोले बच्चों की डिमांड है जायज
वीओ
चंबा। जनजातीय क्षेत्र भरमौर के अंतर्गत आने वाले सीनियर सेकेंडरी स्कूल लामू के बच्चों ने स्टाफ की कमी को लेकर मंगलवार को मुख्य सड़क को अवरूद्ध करते हुए चक्का जाम कर दिया । क्योंकि स्टाफ की कमी की वजह से स्कूल के बच्चों की पढ़ाई प्रभावित हो रही है। स्कूली बच्चों ने बताया कि कि कई बार प्रशासन और शिक्षा विभाग के अधिकारियों को यहां के स्कूली बच्चों के अभिभावक इस संदर्भ में सूचित कर चुके हैं लेकिन इसके बावजूद स्टाफ की कमी को दूर नहीं किया गया। बहरहाल मंगलवार को स्कूली बच्चों ने चोली क्वांरसी मुख्य सड़क को अवरूद्ध करते हुए चक्का जाम कर दिया है। उधर, विधायक डॉ जनक ने भी बच्चों की डिमांड को जायज बताते हुए उनका समर्थन किया है।
Element...चक्का जाम से संबंधित शॉट
Byte...विधायक डॉ जनक और एक स्टूडेंट की बाईट
14
Report
KDKuldeep Dhaliwal
FollowJul 22, 2025 09:35:55Mansa, Punjab:
ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਵਾਈਸ ਪ੍ਰਧਾਨ ਤੇ ਮੀਤ ਪ੍ਰਧਾਨ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਕਾਬਜ਼
ਵਿਰੋਧੀਆਂ ਨੇ ਵਿਧਾਇਕ ਤੇ ਧੱਕੇਸ਼ਾਹੀ ਕਰਨ ਦੇ ਲਗਾਏ ਦੋਸ਼
ਐਂਕਰ : ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਵਾਈਸ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਕਾਬਜ਼ ਹੋਏ ਨੇ ਦੂਸਰੇ ਪਾਸੇ ਵਿਰੋਧੀ ਕਾਂਗਰਸੀ ਕੌਂਸਲਰਾਂ ਵੱਲੋਂ ਵਾਈਸ ਪ੍ਰਧਾਨ ਦੀ ਚੋਣ ਵਿੱਚ ਧਾਂਦਲੀ ਕਰਨ ਦੇ ਵਿਧਾਇਕ ਅਤੇ ਐਸਡੀਐਮ ਤੇ ਦੋਸ਼ ਲਾਏ ਨੇ ਉਧਰ ਵਿਧਾਇਕ ਨੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਚੋਣ ਨਿਰਪੱਖ ਤਰੀਕੇ ਦੇ ਨਾਲ ਹੋਈ ਹੈ।
ਵੀਓ_ ਮਾਨਸਾ ਨਗਰ ਕੌਂਸਲ ਦੀ ਚੋਣ ਦੇ ਦੌਰਾਨ ਸੁਨੀਲ ਕੁਮਾਰ ਨੀਨੂ ਪ੍ਰਧਾਨ ਬਿੰਦਰ ਸਿੰਘ ਮੀਤ ਪ੍ਰਧਾਨ ਅਤੇ ਵਿਸ਼ਾਲ ਜੈਨ ਗੋਲਡੀ ਵਾਇਸ ਪ੍ਰਧਾਨ ਚੁਣੇ ਗਏ ਨੇ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਦੱਸਿਆ ਕਿ ਚੋਣ ਸਮੇਂ 23 ਕੌਸਲਰ ਹਾਜਰ ਹੋਏ ਪ੍ਰਧਾਨ ਸੁਨੀਲ ਕੁਮਾਰ ਨੀਨੂ ਨੂੰ 18 ਵੋਟਾਂ ਮਿਲੀਆਂ ਵਿਸ਼ਾਲ ਜੈਨ ਗੋਲਡੀ ਨੂੰ 13 ਵੋਟਾਂ ਜਦੋਂ ਕਿ ਬਿੰਦਰ ਸਿੰਘ ਨੂੰ 17 ਵੋਟਾਂ ਮਿਲੀਆਂ ਉਹਨਾਂ ਨੇ ਦੱਸਿਆ ਕਿ ਮਾਨਸਾ ਦੇ ਵਿਕਾਸ ਨੂੰ ਹੋਰ ਬੁਲੰਦੀਆਂ ਮਿਲ ਰਹੀਆਂ ਅਤੇ ਇਹ ਟੀਮ ਮਿਲ ਕੇ ਮਾਨਸਾ ਸ਼ਹਿਰ ਦਾ ਵਿਕਾਸ ਕਰੇਗੀ ਇਸ ਦੌਰਾਨ ਉਹਨਾਂ ਕਿਹਾ ਕਿ ਪਹਿਲੀ ਵਾਰ ਮਾਨਸਾ ਦੇ ਵਿੱਚ ਦਲਿਤ ਵਿਅਕਤੀ ਨੂੰ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ ਹੈ ਜਦੋਂ ਕਿ ਅੱਜ ਤੱਕ ਪੈਸੇ ਦੇਣ ਦੇ ਦੋਸ਼ ਲੱਗਦੇ ਰਹੇ ਨੇ ਪਰ ਬਿਨਾਂ ਪੈਸਿਆਂ ਤੋਂ ਪ੍ਰਧਾਨ ਦੀ ਚੋਣ ਹੋਈ ਹੈ ਇਸ ਦੌਰਾਨ ਵਿਰੋਧੀਆਂ ਵੱਲੋਂ ਵਿਧਾਇਕ ਤੇ ਜਬਰਦਸਤੀ ਵਾਈਸ ਪ੍ਰਧਾਨ ਨੂੰ ਜਿਤਾਉਣ ਦੇ ਦੋਸ਼ਾਂ ਤੇ ਬੋਲਦੇ ਹੋਏ ਕਿਹਾ ਕਿ ਚੋਣ ਨਿਰਪੱਖ ਹੋਈ ਹੈ ਅਤੇ ਇਸ ਦੀ ਵੀਡੀਓਗ੍ਰਾਫੀ ਵੀ ਹੋਈ ਹੈ ਜੋ ਵਿਰੋਧੀਆਂ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਬੇਬੁਨਿਆਦ ਹਨ ਅਤੇ ਵਿਰੋਧੀਆਂ ਦਾ ਕੰਮ ਹੀ ਰੌਲਾ ਪਾਉਣਾ ਹੁੰਦਾ ਹੈ।
ਬਾਈਟ ਵਿਜੈ ਸਿੰਗਲਾ ਵਿਧਾਇਕ
ਬਾਈਟ ਸੁਨੀਲ ਕੁਮਾਰ ਨੀਨੂੰ ਨਵਨਿਯੁਕਤ ਪ੍ਰਧਾਨ
ਵੀਓ_ ਉਧਰ ਨਗਰ ਕੌਂਸਲ ਦੀ ਚੋਣ ਸਮੇਂ ਵਾਇਸ ਪ੍ਰਧਾਨ ਦੇ ਅਹੁਦੇ ਲਈ ਧਾਂਦਲੀ ਦੇ ਦੋਸ਼ ਲਾਉਂਦੇ ਹੋਏ ਕੌਂਸਲਰ ਨੇਮ ਚੰਦ ਨੇ ਕਿਹਾ ਕਿ ਉਹਨਾਂ ਨੂੰ 12 ਵੋਟਾਂ ਮਿਲੀਆਂ ਸਨ ਜਦੋਂ ਕਿ ਵਿਸ਼ਾਲ ਜੈਨ ਗੋਲਡੀ ਨੂੰ ਨੌ ਵੋਟਾਂ ਮਿਲੀਆਂ ਸੀ ਪਰ ਵਿਧਾਇਕ ਅਤੇ ਐਸਡੀਐਮ ਵੱਲੋਂ ਜਬਰਦਸਤੀ ਵਿਸ਼ਾਲ ਜੈਨ ਗੋਲਡੀ ਨੂੰ ਵਾਈਸ ਪ੍ਰਧਾਨ ਚੁਣ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਇਸ ਚੋਣ ਦੇ ਵਿੱਚ ਸ਼ਰੇਆਮ ਧੱਕਾ ਕੀਤਾ ਗਿਆ ਹੈ। ਇਸ ਦੌਰਾਨ ਮਹਿਲਾ ਕੌਂਸਲਰ ਕਮਲੇਸ਼ ਰਾਣੀ ਨੇ ਵੀ ਵਿਧਾਇਕ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹਨਾਂ ਨੇ ਹਾਊਸ ਦੇ ਵਿੱਚ ਉਹਨਾਂ ਨੂੰ ਅਪ ਸ਼ਬਦ ਬੋਲੇ ਹਨ ਜਿਸ ਕਾਰਨ ਉਨਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚੇ ਹੈ ਉਹਨਾਂ ਕਿਹਾ ਕਿ ਜੇਕਰ ਵਿਧਾਇਕ ਨੇ ਇਸ ਮਾਮਲੇ ਦੇ ਵਿੱਚ ਮਾਫੀ ਨਾ ਮੰਗੀ ਤਾਂ ਉਹ ਵਿਧਾਇਕ ਦੇ ਘਰ ਦੇ ਬਾਹਰ ਧਰਨਾ ਲਾ ਕੇ ਬੈਠਣ ਦੇ ਲਈ ਮਜਬੂਰ ਹੋਵੇਗੀ।
ਬਾਈਟ ਨੇਮ ਚੰਦ ਕੌਸਲਰ
ਬਾਈਟ ਕਮਲੇਸ਼ ਰਾਣੀ ਕੌਸਲਰ
15
Report
KBKulbir Beera
FollowJul 22, 2025 09:05:10Bathinda, Punjab:
ਬਠਿੰਡਾ ਬੱਸ ਅੱਡਾ ਸ਼ਿਫਟ ਕਰਨ ਦੇ ਮਾਮਲੇ ਨੂੰ ਲੈ ਕੇ 90 ਵੇਂ ਦਿਨ ਦੇ ਵਿੱਚ ਧਰਨਾ ਜਾਰੀ
ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਵੱਲੋਂ ਸਾੜਿਆ ਪੁਤਲਾ ਸੁਣਵਾਈ ਨਾ ਕਰਨ ਦੀ ਕਹੀ ਗੱਲ
ਪੰਜਾਬ ਸਰਕਾਰ ਵੱਲੋਂ ਬਠਿੰਡਾ ਵਿੱਚ ਇੱਕ ਨਵੇਂ ਬੱਸ ਸਟੈਂਡ ਦੀ ਤਜਵੀਜ਼ ਬਣਾਈ ਗਈ ਜੋ ਵਿਧਾਨ ਸਭਾ ਵਿੱਚ ਪਾਸ ਹੋ ਗਈ ਕਿ ਬਠਿੰਡਾ ਵਿੱਚ ਦੋ ਬੱਸ ਸਟੈਂਡ ਰਹਿਣਗੇ ਜਿਸ ਨੂੰ ਲੈ ਕੇ ਬਠਿੰਡਾ ਦੇ ਬੱਸ ਸਟੈਂਡ ਦੇ ਆਸ ਪਾਸ ਦੇ ਦੁਕਾਨਦਾਰਾਂ ਅਤੇ ਹੋਰ ਬਿਜਨਸ ਮੈਨਾ ਵੱਲੋਂ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਬਣਾਈ ਗਈ ਜੋ ਨਵਾਂ ਬੱਸ ਅੱਡਾ ਨਾ ਬਣਨ ਨੂੰ ਲੈ ਕੇ ਲਗਾਤਾਰ ਮਿੰਨੀ ਸਕੱਤਰੇਤ ਅੱਗੇ ਅੰਬੇਦਕਰ ਪਾਰਕ ਵਿੱਚ ਪਿਛਲੇ 90 ਦਿਨਾਂ ਤੋਂ ਸਰਕਾਰ ਖਿਲਾਫ ਧਰਨਾ ਦੇ ਕੇ ਬੈਠੇ ਹੋਏ ਹਨ ਅੱਜ ਸੰਘਰਸ਼ ਕਮੇਟੀ ਵੱਲੋਂ ਮੰਗਾਂ ਨਾ ਮੰਨੇ ਜਾਣ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕਰਨ ਦੀ ਦਿੱਤੀ ਚੇਤਾਵਨੀ ਬੁਲਾਰਿਆਂ ਨੇ ਕਿਹਾ ਕਿ 15 ਅਗਸਤ 2025 ਵਾਲੇ ਦਿਨ ਬਠਿੰਡਾ ਦੇ ਸਾਰੇ ਬਾਜ਼ਾਰ ਬੰਦ ਕੀਤੇ ਜਾਣਗੇ ਅਤੇ ਸਰਕਾਰ ਖਿਲਾਫ ਧਰਨਾ ਦਿੱਤਾ ਜਾਵੇਗਾ ਜੇ ਸਾਡੀ ਮੰਗ ਨਾ ਮੰਨੀ ਗਈ
ਬਾਈਟ ਬਲਤੇਜ ਸਿੰਘ ਵਾਂਦਰ ਪ੍ਰਧਾਨ ਮਿੰਨੀ ਬੱਸ ਆਪਰੇਟਰ ਯੂਨੀਅਨ ਅਤੇ ਹਰਪ੍ਰੀਤ ਹੈਪੀ ਪ੍ਰਧਾਨ ਪ੍ਰਾਈਵੇਟ ਬੱਸ ਆਪਰੇਟਰ ਯੂਨੀਅਨ ਬਠਿੰਡਾ।
ਦੂਜੇ ਪਾਸੇ ਬਠਿੰਡਾ ਵਿੱਚ ਇੱਕ ਹੋਰ ''ਨਵਾਂ ਬੱਸ ਅੱਡਾ ਬਣਾਓ'' ਸੰਘਰਸ਼ ਕਮੇਟੀ ਬਣੀ ਹੋਈ ਹੈ ਜਿੰਨਾ ਵੱਲੋਂ ਨਵਾਂ ਬੱਸ ਸਟੈਂਡ ਬਣਾਉਣ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਨੇ ਵੀ ਇਸ ਮਾਮਲੇ ਵਿੱਚ ਲੋਕਾਂ ਦੀ ਰਾਏ ਲਈ ਸੀ ਅਤੇ ਸਹਿਮਤੀ ਤੋਂ ਬਾਅਦ ਹੀ ਬੱਸ ਸਟੈਂਡ ਪਾਸ ਹੋਇਆ ਸੀ। ਇਹ ਬੱਸ ਸਟੈਂਡ ਮਲੋਟ ਰੋਡ ਉੱਪਰ ਪਾਸ ਹੋਇਆ ਹੈ ਜਿਸ ਨਾਲ ਉਸ ਏਰੀਏ ਦੀ ਵੀ ਡਿਵੈਲਪਮੈਂਟ ਹੋਵੇਗੀ ਕਿਉਂਕਿ ਸ਼ਹਿਰ ਵਿੱਚ ਬਹੁਤ ਵੱਡੇ ਪੱਧਰ ਤੇ ਟਰੈਫਿਕ ਜਾਮ ਰਹਿੰਦਾ ਜਿਸ ਕਾਰਨ ਲੋਕਾਂ ਨੂੰ ਵੱਡੀ ਸਮੱਸਿਆ ਆ ਰਹੀ ਸੀ।
14
Report
HSHarmeet Singh Maan
FollowJul 22, 2025 08:37:11Nabha, Punjab:
ਜ਼ਿਲ੍ਹਾ ਪਟਿਆਲਾ ਤਹਿਸੀਲ ਨਾਭਾ ਦਾ ਪਿੰਡ ਸਾਧੋਹੇੜੀ ਪਿੰਡ ਦੇ ਨੌਜਵਾਨ ਸਰਪੰਚ ਸਹਿਜ ਵੀਰ ਸਿੰਘ ਚੱਠਾ ਅਤੇ ਪੰਚਾਇਤ ਨੇ ਨਸ਼ਾ ਮੁਕਤ ਕਰ ਦਿੱਤਾ ਹੈ
ਪਿੰਡ ਵਿੱਚ ਨਸ਼ਾ ਮੁਕਤ ਦੇ ਹੋਲਡਿੰਗ ਲਗਾ ਦਿੱਤੇ ਹਨ
ਇਸ ਪਿੰਡ ਵਿੱਚ ਪਹਿਲਾਂ 100% ਨਸ਼ਾ ਵਿਕਦਾ ਸੀ
ਇਸ ਪੰਚਾਇਤ ਨੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ
ਪਿੰਡ ਦੇ ਵਿਚ ਘਰਾਂ ਦੇ ਬਾਹਰ ਰੈਡ ਕਲਰ ਦਾ ਪੇਂਟ ਕੀਤਾ ਜਾ ਰਿਹਾ ਹੈ। ਪਿੰਡ ਨੂੰ ਵੇਖ ਕੇ ਹਰ ਇੱਕ ਵਿਅਕਤੀ ਦੀ ਰੂਹ ਖੁਸ਼ ਹੁੰਦੀ ਹੈ
ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਹੀ ਲੋਕਾਂ ਕੋਲੋਂ ਫੰਡ ਇਕੱਠਾ ਕਰਕੇ ਪਿੰਡ ਤੇ ਹੀ ਲਗਾਇਆ ਜਾ ਰਿਹਾ ਹੈ।
ਪਿੰਡ ਦੇ ਹਰ ਮੋੜ ਤੇ ਹੋਲਡਿੰਗ ਲਗਾਏ ਗਏ ਹਨ
ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿ ਪਿੰਡ ਦੇ ਹਾਲਾਤ ਬਹੁਤ ਮਾੜੇ ਸੀ ਪਹਿਲਾਂ ਹਰ ਮੋੜ ਤੇ ਨਸ਼ਾ ਵਿਕਦਾ ਸੀ ਬਜ਼ੁਰਗਾਂ ਨੇ ਪੰਚਾਇਤ ਦੀ ਪ੍ਰਸ਼ੰਸਾ ਕੀਤੀ ਹੈ ਇਸ ਨੌਜਵਾਨ ਨੇ ਨਸ਼ੇ ਨੂੰ ਨੱਥ ਪਾਈ ਹੈ।
ਨਸ਼ਾ ਸੁਦਾਗਰਾਂ ਨੇ ਖੁਦ ਪੰਚਾਇਤ ਨੂੰ ਐਫਈ ਡੇਵਿਡ ਦੇ ਦਿੱਤੇ ਹਨ ਅਤੇ ਕਈ ਨੌਜਵਾਨਾਂ ਨੂੰ ਨਸ਼ਾ ਛੜਾਊ ਕੇਂਦਰ ਵਿੱਚ ਭਰਤੀ ਕਰਕੇ ਨਸ਼ੇ ਤੋਂ ਰਹਿਤ ਕੀਤਾ ਹੈ।
ਵੇਖੋ ਪਿੰਡ ਦੀਆਂ ਤਸਵੀਰਾਂ ਵੇਖਣ ਯੋਗ ਹਨ
ਹਰ ਪਾਸੇ ਇਸ ਪਿੰਡ ਦੀ ਚਰਚਾ
13
Report
GPGYAN PRAKASH
FollowJul 22, 2025 08:36:43Paonta Sahib, Himachal Pradesh:
साल बाद भी नहीं बना टूटा पुल, उफनते नाले से गोद में उठाकर पार लगाए स्कूली बच्चे
एंकर- पांवटा साहिब का टोका गुलाबगढ़ का रास्ता भारी बारिश के चलते बह गया है। सड़क पर पुल न होने और पानी अधिक आने के कारण छोटे छोटे स्कूली बच्चों को गोद में उठा कर ग्रामीणों ने पानी से भरा नाला पार करवाया। इस सड़क पर बना पुल पिछले साल टूट गया था हैरानी की बात है कि क्षेत्र का मुख्य मार्ग पर बना पुल अब तक नहीं बन पाया है जिसकी वजह से यहां यह समस्या लगातार बनी हुई है।
वीओ - सरकारी योजनाएं और सरकारी विभाग जब जनसरोकारों से मुंह मोड़ लेते हैं तब अब्यवस्ता की तस्वीरें सामने आती हैं। यह तस्वीरें पांवटा साहिब के टोका नगला गुलाबगढ़ रोड की हैं। पिछली बरसात तक यहां पर पुल हुआ करता था मगर, पिछले साल बरसाती सैलाब में पुल के साथ-साथ सरकार की योजनाओं की उम्मीदें भी टूट गई। बार बार मांग करने पर भी साल भर से पुल नहीं बन पाया। यही कारण है कि अब लोगों को बिना पुल के ही आरपार हो रहे थे। यह तस्वीरें उसी उसी स्थान की है। भारी बारिश के कारण नाले में सैलाब आ गया था। तब तक बच्चे स्कूल जा चुके थे। मगर, वापसी में बच्चों का वहां से निकलना ना मुमकिन था। ऐसे में गांव के युवाओं ने कतारबद्ध होकर पहले बच्चों के बैग एक दूसरी तरफ पहुंचाए। बाद में बच्चों को उठा कर दूसरी तरफ पहुंचाया। सरकारी वयवस्था को मुंह चिढ़ाती युवाओं की यह तस्वीरें जम कर वायरल हो रही हैं। यहां लोग वैकल्पिक व्यवस्था करने के लिए प्रशासन और विभागों के चक्कर काट रहे थे! मगर समय रहते किसी विभाग ने कोई कदम नहीं उठाया लिहाजा, लोग निकम्मे सरकारी विभागों को जम कर कोस रहे हैं।
ज्ञान प्रकाश, जी मीडिया, पांवटा साहिब
15
Report
MSManish Shanker
FollowJul 22, 2025 08:35:17Sahibzada Ajit Singh Nagar, Punjab:
Manish Shanker Mohali
ਪੰਜਾਬ ਸਟੇਟ ਸਾਈਬਰ ਕ੍ਰਾਈਮ ਬ੍ਰਾਂਚ ਵੱਲੋਂ ਸਾਈਬਰ ਕ੍ਰਾਈਮ ਤੇ ਨਕੇਲ ਕੱਸਣ ਲਈ ਇੱਕ ਨਵੀਂ ਮਸ਼ੀਨ ਮੰਗਵਾਈ ਹੈ ਜਿਸ ਨਾਲ ਪੰਜਾਬ ਵਿੱਚ ਵੱਧ ਰਹੇ ਸਾਈਬਰ ਕ੍ਰਾਈਮ ਤੇ ਠੱਲ ਪਾਈ ਜਾ ਸਕੇ।
ਇਹ ਮਸ਼ੀਨ ਇੱਕ ਏਟੀਐਮ ਦੀ ਤਰ੍ਹਾਂ ਹੈ ਜਿਸ ਵਿੱਚ ਆਪਣਾ ਫੋਨ ਅਟੈਚ ਕਰਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਇਸ ਵਿੱਚ ਕਿਸ ਤਰੀਕੇ ਦੀਆਂ ਐਪਲੀਕੇਸ਼ਨ ਹਨ ਜੋ ਕਿ ਤੁਹਾਡਾ ਡਾਟਾ ਚੋਰੀ ਕਰਕੇ ਸਾਈਬਰ ਠੱਗਾਂ ਨੂੰ ਦੇ ਰਹੀਆਂ ਹਨ।
ਪੰਜਾਬ ਸਟੇਟ ਸਾਈਬਰ ਕ੍ਰਾਈਮ ਵੱਲੋਂ ਪੰਜਾਬ ਦੇ ਤਿੰਨ ਕਮਿਸ਼ਨਰੇਟ ਨੂੰ ਚੁਣਿਆ ਗਿਆ ਹੈ ਜਿੱਥੇ ਜਿਆਦਾਤਰ ਸਾਈਬਰ ਠੱਗੀ ਹੋ ਰਹੀ ਹੈ। ਉਹਨਾਂ ਥਾਵਾਂ ਤੇ ਇਹ ਮਸ਼ੀਨ ਲਗਾਈ ਗਈ ਹੈ।
ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਇੰਸਪੈਕਟਰ ਹੀਰਾ ਸਿੰਘ ਨੇ ਦੱਸਿਆ ਕਿ ਇਸ ਮਸ਼ੀਨ ਰਾਹੀਂ ਕੋਈ ਵੀ ਆਮ ਵਿਅਕਤੀ ਆ ਕੇ ਆਪਣਾ ਫੋਨ ਸਕੈਨ ਕਰਵਾ ਸਕਦਾ ਹੈ। ਤੇ ਅਸੀਂ ਉਨ੍ਹਾਂ ਦਾ ਕਿਸੇ ਵੀ ਤਰੀਕੇ ਦਾ ਡਾਟਾ ਆਪਣੇ ਕੋਲ ਨਹੀਂ ਲੈਂਦੇ।
ਇਹ ਮਸ਼ੀਨ ਕੇਵਲ ਫੋਨ ਵਿੱਚ ਆਏ ਹੋਏ ਮਾਲਵੇਰਾ ਵਾਇਰਸ ਦੀ ਪਹਿਚਾਨ ਕਰਕੇ ਦਿੰਦਾ ਹੈ ਅੱਗੇ ਫੋਨ ਦੇ ਮਾਲਕ ਦੀ ਮਰਜ਼ੀ ਹੈ ਕਿ ਉਹ ਉਸ ਐਪਲੀਕੇਸ਼ਨ ਨੂੰ ਡਿਲੀਟ ਕਰਨਾ ਚਾਹੁੰਦਾ ਹੈ ਜਾਂ ਨਹੀਂ।
ਇਸ ਮਸ਼ੀਨ ਦੀ ਵਰਤੋਂ ਇੰਡੀਅਨ ਆਰਮੀ ਸਮੇਤ ਕਈ ਰਾਜਾਂ ਦੀ ਪੁਲਿਸ ਕਰ ਰਹੀ ਹੈ। ਹੁਣ ਅਸੀਂ ਇਸ ਨੂੰ ਪੰਜਾਬ ਵਿੱਚ ਵੀ ਲੈ ਕੇ ਆਏ ਹਾਂ।
Shorts of State Cyber Crime Punjab and Machine
1-2-1 Inspector State Cyber Crime Punjab Rohit Heera
15
Report
MTManish Thakur
FollowJul 22, 2025 08:33:25Kullu, Himachal Pradesh:
जिला कुल्लू में बिजली महादेव रोपवे का मुद्दा इन दिनों जहां खूब गर्माया आया हुआ है। तो वही 25 जुलाई को जिला कुल्लू के मुख्यालय में एक विशाल प्रदर्शन भी आयोजित किया जाएगा। वहीं बिजली महादेव रोपवे विरोध समिति के द्वारा दुकानदारों से भी आग्रह किया गया है कि वह उस दिन अपनी दुकानों को बंद रखें। वही खराहल घाटी के ग्रामीणों ने भी कुल्लू सदर के विधायक सुंदर सिंह ठाकुर से मांग रखी है कि जो बात उन्होंने कही है कि चंसारी पंचायत के द्वारा साल 2018 में रोपवे के लिए एनओसी दी गई है। आखिर वह दस्तावेज उन्हें किस माध्यम से मिले और उन्हें इस बात की जानकारी भी जनता के साथ साझा करनी चाहिए। ढालपुर में पत्रकारों को जानकारी देते हुए खराहल घाटी के ग्रामीण गंगा राम ने कहा कि उन्होंने भी साल 2024 और 2025 में चंसारी पंचायत में आरटीआई लगाई थी और रोपवे से संबंधित जानकारी मांगी थी। लेकिन आरटीआई में उन्हें इस बात की जानकारी मिली कि पंचायत के द्वारा इस रोपवे निर्माण के लिए कोई भी एनओसी नहीं दी गई है। उन्होंने कहा कि विधायक सुंदर ठाकुर के द्वारा कहा गया कि साल 2018 में चंसारी पंचायत के द्वारा रोपवे निर्माण के लिए मंजूरी दी गई है। अगर विधायक के द्वारा यह जानकारी आरटीआई के माध्यम से ली गई है। तो उन्हें आरटीआई के दस्तावेज भी जनता के समक्ष पेश करने चाहिए। ताकि लोगों को भी पता चल सके कि आखिर कौन उन्हें गुमराह करने की कोशिश कर रहा है। ग्रामीण गंगा राम का कहना है कि यह सब 25 जुलाई को होने वाले आंदोलन को कमजोर करने की साजिश हो रही है। लेकिन स्थानीय लोग बिजली महादेव के आदेश को मानने के लिए तैयार हैं और 25 जुलाई को ढालपुर में विशाल प्रदर्शन भी किया जाएगा।
बाइट - ग्रामीण गंगा राम
14
Report
KCKhem Chand
FollowJul 22, 2025 08:32:03Kot Kapura, Punjab:
ਕੋਟਕਪੂਰਾ ਵਿਖੇ ਦੇਵੀ ਵਾਲਾ ਰੋਡ ਨੈਸ਼ਨਲ ਹਾਈਵੇ ਨੇੜੇ ਕਾਰ ਅਤੇ ਐਕਟਿਵਾ ਵਿਚਕਾਰ ਹੋਈ ਟੱਕਰ ਵਿੱਚ ਇੱਕ ਬਜ਼ੁਰਗ ਜੋੜੇ ਦੀ ਹੋਈ ਮੌਤ
ਕੋਟਕਪੂਰਾ ਵਿਖੇ ਦੇਵੀ ਵਾਲਾ ਰੋਡ ਨੈਸ਼ਨਲ ਹਾਈਵੇ ਨੇੜੇ ਕਾਰ ਅਤੇ ਐਕਟਿਵਾ ਵਿਚਕਾਰ ਹੋਈ ਟੱਕਰ ਵਿੱਚ ਇੱਕ ਬਜ਼ੁਰਗ ਜੋੜੇ ਦੀ ਮੌਤ ਹੋ ਗਈ ਮ੍ਰਿਤਕਾਂ ਦੀ ਪਹਿਚਾਣ ਇੱਥੋਂ ਦੇ ਪਿੰਡ ਬੱਗੇਆਨਾ ਦੇ ਰਹਿਣ ਵਾਲੇ ਟਹਿਲ ਸਿੰਘ(67) ਅਤੇ ਉਨਾਂ ਦੀ ਧਰਮ ਪਤਨੀ ਕਰਮਜੀਤ ਕੌਰ (65) ਵੱਜੋਂ ਹੋਈ ਅਤੇ ਇਸ ਮਾਮਲੇ ਵਿੱਚ ਸੂਚਨਾ ਤੋਂ ਬਾਅਦ ਥਾਣਾ ਸਿਟੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਦੋਹਾਂ ਲਾਸ਼ਾਂ ਦਾ ਫਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਤੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦੇ ਮੁਤਾਬਕ ਪਿੰਡ ਬੱਗੇਆਣਾ ਦਾ ਰਹਿਣ ਵਾਲਾ ਸੇਵਾਮੁਕਤ ਬਿਜਲੀ ਮੁਲਾਜ਼ਮ ਟਹਿਲ ਸਿੰਘ ਆਪਣੀ ਧਰਮ ਪਤਨੀ ਕਰਮਜੀਤ ਕੌਰ ਦੇ ਨਾਲ ਐਕਟਿਵਾ ਤੇ ਸਵਾਰ ਹੋ ਕੇ ਸ਼ਹਿਰ ਵੱਲ ਨੂੰ ਆ ਰਿਹਾ ਸੀ ਅਤੇ ਜਦ ਉਹ ਦੇਵੀ ਵਾਲਾ ਰੋਡ ਤੇ ਨੈਸ਼ਨਲ ਹਾਈਵੇ ਦੇ ਨੇੜੇ ਪੁੱਜੇ ਤਾਂ ਉਨਾਂ ਦੀ ਇੱਕ ਕਾਰ ਦੇ ਨਾਲ ਟੱਕਰ ਹੋ ਗਈ ਟੱਕਰ ਕਾਰਨ ਦੋਹਾਂ ਨੂੰ ਗੰਭੀਰ ਸੱਟਾਂ ਵੱਜੀਆਂ ਸੀ ਜਿਨਾਂ ਨੂੰ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਕਿ ਦੋਹਾਂ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਥਾਣਾ ਸਿਟੀ ਪੁਲਿਸ ਨੇ ਦੋਹਾਂ ਵਹੀਕਲਾਂ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਪਰਿਵਾਰ ਦੇ ਬਿਆਨ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਵਿੱਚ ਥਾਣਾ ਸਿਟੀ ਦੇ ਐਸਐਚਓ ਸਬ ਇੰਸਪੈਕਟਰ ਚਮਕੌਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਬੇਟੇ ਦੇ ਬਿਆਨ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਅਤੇ ਦੋਹਾਂ ਲਾਸ਼ਾਂ ਦਾ ਲੋਸਾਂ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਬਾਈਟ ਚਮਕੌਰ ਸਿੰਘ ਐਸ ਐਚ ਓ ਸਿਟੀ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
15
Report
SBSANJEEV BHANDARI
FollowJul 22, 2025 08:11:29Zirakpur, Punjab:
ਜ਼ੀਰਕਪੁਰ
ਅੱਜ ਜ਼ਿਰਕਪੁਰ ਦੇ ਸਿੰਘਪੁਰਾ ਚੌਂਕ ਦੇ ਕੋਲ ਇਕ ਮੋਟਰਸਾਈਕਲ ਸਵਾਰ ਸਿੱਖ ਨੌਜਵਾਨ ਦੀ ਮੋਟਰਸਾਈਕਲ ਕਾਵੜ ਨਾਲ ਟਕਰਾ ਗਈ ਜਿਸ ਤੋਂ ਬਾਅਦ ਸ਼ੁਰੂ ਹੋਈ ਬਹਿਸ ਹਾਥਾ ਬਾਈ ਤੱਕ ਆ ਪਹੁੰਚੀ । ਮੌਕੇ ਤੇ ਮੌਜੂਦ ਚਸ਼ਮਦੀਦ ਨੇ ਦੱਸਿਆ ਕਿ ਕਾਵੀੜ ਲੈ ਕੇ ਜਾ ਰਹੇ ਕਾਵੜੀਆਂ ਅਤੇ ਸਿੱਖ ਨੌਜਵਾਨ ਵਿਚਾਲੇ ਜ਼ਬਰਦਸਤ ਮਾਰ ਕੁੱਟ ਹੋਈ ਜਿਸ ਤੋਂ ਬਾਅਦ ਸਿੱਖ ਨੌਜਵਾਨ ਬੁਰੀ ਤਰਹਾਂ ਜਖਮੀ ਹੋ ਗਿਆ ਜਿਸ ਨੂੰ ਢਕੋਲੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ।
ਸਿੱਖ ਨੌਜਵਾਨ ਨੇ ਦੱਸਿਆ ਕਿ ਮੋਟਰਸਾਈਕਲ ਬੀ ਮਾਮੂਲੀ ਜੀ ਟੱਕਰ ਕਾਵੜ ਨਾਲ ਹੋਈ ਸੀ ਜਿਸ ਤੋਂ ਬਾਅਦ ਉਸ ਵੱਲੋਂ ਕਾਵੜੀਆਂ ਤੋਂ ਮਾਫੀ ਵੀ ਮੰਗੀ ਗਈ ਸੀ ਜਿਸਦੇ ਬਾਵਜੂਦ 10 ਤੋਂ 12 ਕਾਂਵੜੀਆਂ ਨੇ ਮਿਲ ਕੇ ਉਸ ਦੇ ਉੱਪਰ ਹਮਲਾ ਕਰ ਦਿੱਤਾ । ਜੋ ਸਿੱਖ ਨੌਜਵਾਨ ਬੁਰੀ ਤਰਹਾਂ ਫੱਟੜ ਹੋਇਆ ਹੈ ਅਤੇ ਉਸਦੇ ਸਿਰ ਤੇ ਟਾਂਕੇ ਵੀ ਲੱਗੇ ਹਨ ।
ਸਿੱਖ ਨੌਜਵਾਨ ਵੱਲੋਂ ਜ਼ਿਰਕਪੁਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਜੋ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।
BYTE- INJURED
BYTE- EYE WITNESSES
SHOTS
17
Report
SNSUNIL NAGPAL
FollowJul 22, 2025 07:36:54Fazilka, Punjab:
ਜਲਾਲਾਬਾਦ ਵਿਖੇ ਭਾਰਤ ਪਾਕਿਸਤਾਨ ਸਰਹੱਦੀ ਇਲਾਕੇ ਦੇ ਪਿੰਡ ਹਜਾਰਾ ਰਾਮ ਸਿੰਘ ਵਾਲਾ ਦੇ ਇਲਾਕੇ ਦੇ ਵਿੱਚ ਡਰੋਨ ਦੀ ਮੂਵਮੈਂਟ ਹੋਈ l ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਮੌਕੇ ਤੇ ਪੁਲਿਸ ਪਹੁੰਚੀ ਹੈ l ਜਿਨਾਂ ਵੱਲੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਤੇ ਸਰਚ ਆਪਰੇਸ਼ਨ ਚਲਾਇਆ ਗਿਆ l ਜਿਸ ਦੌਰਾਨ ਪਾਕਿਸਤਾਨ ਤੋਂ ਆਇਆ ਇੱਕ ਡਰੋਨ ਅਤੇ 571 ਗ੍ਰਾਮ ਵਜਣ ਦਾ ਹੈਰੋਇਨ ਦਾ ਪੈਕਟ ਮਿਲਿਆ ਹੈ l ਜਿਸ ਮਾਮਲੇ ਵਿੱਚ ਪੁਲਿਸ ਨੇ ਮੁਕਦਮਾ ਦਰਜ ਕਰ ਦਿੱਤਾ ਹੈ ਤੇ ਤਫਤੀਸ਼ ਕੀਤੀ ਜਾ ਰਹੀ ਹੈ।
14
Report
NSNaresh Sethi
FollowJul 22, 2025 07:33:48Faridkot, Punjab:
ਐਂਕਰ
ਕਹਿੰਦੇ ਨੇ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ ਤਾਂ ਬਾਗ ਦਾ ਰੱਬ ਹੀ ਰਾਖਾ ਹੁੰਦਾ,ਅਜਿਹਾ ਹੀ ਹੋਇਆ ਫਰੀਦਕੋਟ ਦੇ ਕਸਬਾ ਸਾਦਿਕ ਜਿੱਥੇ ਲੋੱਕਾ ਨੇ ਆਪਣੇ ਜੀਵਨ ਭਰ ਦੀ ਕਮਾਈ ਨੂੰ ਸੁਰੱਖਿਅਤ ਸਮਝ ਕੇ ਬੈੰਕ ਚ ਜਮਾ ਕਰਵਾਇਆ ਪਰ ਉਸੇ ਹੀ ਬੈੰਕ ਦੇ ਮੁਲਾਜ਼ਮਾਂ ਵੱਲੋਂ ਅਮਾਨਤ ਚ ਖਿਆਨਤ ਕਰ ਲੋਕਾਂ ਦੇ ਲੱਖਾਂ ਰੁਪਏ ਕਢਵਾ ਉਨ੍ਹਾਂ ਨਾਲ ਧੋਖਾ ਕੀਤਾ ਅਤੇ ਇਲਜ਼ਾਮ ਵੀ ਲੱਗੇ ਬੈੰਕ ਦੇ ਮੈਨੇਜਰ ਤੇ ਜਿਸ ਤੇ ਸਾਰੇ ਬੈੰਕ ਦੀ ਜਿੰਮੇਦਾਰੀ ਹੁੰਦੀ ਹੈ।ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਰਕਾਰੀ ਬੈੰਕ ਸਟੇਟ ਬੈੰਕ ਆਫ਼ ਇੰਡੀਆ(SBI) ਦੀ ਜਿਸ ਤੇ ਲੋਕ ਸਭ ਤੋਂ ਵੱਧ ਭਰੋਸਾ ਕਰ ਆਪਣੀ ਜਮਾ ਪੂੰਜੀ ਇਸ ਬੈੰਕ ਚ ਜਮਾ ਕਰਵਾਉਂਦੇ ਹਨ ਅਤੇ ਲੱਖਾਂ ਰੁਪਏ ਦਾ ਲੇਂਣਦੇਣ ਆਪਣੇ ਵਪਾਰ ,ਖੇਤੀ ਅਤੇ ਹੋਰ ਕੰਮਾਂ ਕਾਰਾਂ ਲਈ ਕਰਦੇ ਹਨ ਪਰ ਫਰੀਦਕੋਟ ਦੇ ਕਸਬਾ ਸਾਦਿਕ ਦੀ SBI ਬ੍ਰਾਂਚ ਚ ਤੈਨਾਤ ਮੈਨੇਜਰ ਤੇ ਹੀ ਲੋਕਾਂ ਦੇ ਸੇਵਿੰਗ,ਫਿਕਸ ਡਿਪੋਜ਼ਿਟ ਅਤੇ ਲਿਮਟ ਦੇ ਪੈਸਿਆਂ ਨਾਲ ਕਥਿਤ ਹੇਰਾਫੇਰੀ ਦੇ ਇਲਜ਼ਾਮ ਲੱਗੇ ਹਨ ਜਿਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਹਾਲਾਂਕਿ ਬੈੰਕ ਦੇ ਉਚ ਅਧਿਕਾਰੀ ਬ੍ਰਾਂਚ ਚ ਪੁੱਜ ਕੇ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਗ੍ਰਾਹਕਾਂ ਨੂੰ ਭਰੋਸਾ ਦਿਵਾਇਆ ਜ਼ਾ ਰਿਹਾ ਹੈ ਕੇ ਜਲਦ ਹੀ ਉਨ੍ਹਾਂ ਵੱਲੋਂ ਦਰਜ਼ ਸ਼ਿਕਾਇਤ ਦੀ ਜਾਂਚ ਕਰ ਇਨਸਾਫ ਦਿਲਾਇਆ ਜਾਵੇਗਾ ਪਰ ਇਸ ਸਾਰੇ ਚ ਇੱਕ ਵਾਰ ਇਸ ਬੈੰਕ ਨਾਲ ਜੁੜੇ ਗ੍ਰਾਹਕ ਆਪਣੇ ਆਪ ਨੂੰ ਠਗਿਆ ਮਹਿਸੂਸ ਕਰ ਰਹੇ ਹਨ।ਉਧਰ ਪੁਲਿਸ ਨੂੰ ਵੀ ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਸਭ ਚ ਬੈੰਕ ਦੇ ਗ੍ਰਾਹਕਾਂ ਦਾ ਕਹਿਣਾ ਹੈ ਕੇ ਬੈੰਕ ਮੁਲਾਜ਼ਮਾਂ ਵੱਲੋਂ ਹੀ ਉਨ੍ਹਾਂ ਦੇ ਖਾਤਿਆਂ ਚ ਹੇਰਾਫੇਰੀ ਕਰ ਉਨ੍ਹਾਂ ਦੇ ਲੱਖਾਂ ਰੁਪਏ ਦਾ ਗਬਨ ਕੀਤਾ ਜਾ ਚੁਕਾ ਹੈ ਅਤੇ ਹਾਲਾਂ ਹੋਰ ਵੀ ਕਈ ਅਜਿਹੇ ਖਾਤੇਦਾਰ ਹੋਣਗੇ ਜਿਨ੍ਹਾਂ ਨਾਲ ਠੱਗੀ ਵੱਜੀ ਹੋ ਸਕਦੀ ਹੈ ਜੋ ਹੁਣ ਆਪਣੇ ਆਪਣੇ ਖਾਤੇ ਚੈੱਕ ਕਰਵਾ ਰਹੇ ਹਨ।
ਬਾਈਟ- ਅਰਵਿੰਦ ਸ਼ਰਮਾ ਚੀਫ਼ ਮੈਨੇਜਰ
ਬਾਈਟ- ਸੁਸ਼ਾਂਤ ਫੀਲਡ ਅਫਸਰ
ਬਾਈਟਾਂ - ਪੀੜਿਤ ਗ੍ਰਾਹਕ
21
Report
NSNitesh Saini
FollowJul 22, 2025 07:00:38Sundar Nagar, Himachal Pradesh:
लोकेशन मंडी :
स्लग :
दवाड़ा फ्लाइओवर के पास चंडीगढ़-मनाली हाईवे की बहाली का कार्य जारी, दोपहर 1 बजे तक खुलने की संभावना
पहाड़ी से गिरी बड़ी चट्टानों के कारण बंद हुआ था मार्ग,
उपायुक्त मंडी अपूर्व देवगन ने दी जानकारी
एंकर : चंडीगढ़-मनाली नेशनल हाईवे पर दवाड़ा फ्लाइओवर के पास पिछले कल पहाड़ी से गिरी बड़ी चट्टानों के कारण अवरुद्ध हुआ मार्ग अब दोबारा खोलने की प्रक्रिया में है। प्रशासन ने त्वरित कार्रवाई करते हुए रास्ता साफ करने का कार्य शुरू कर दिया है और उम्मीद जताई जा रही है कि दोपहर लगभग 1 बजे तक हाईवे को पूरी तरह बहाल कर दिया जाएगा।
जानकारी देते हुए उपायुक्त मंडी अपूर्व देवगन ने बताया कि बहाली का कार्य तेजी से जारी है और यातायात को जल्द सुचारु रूप से बहाल करने के प्रयास किए जा रहे हैं। प्रशासन ने स्थानीय लोगों और यात्रियों से अपील की है कि वे फिलहाल वैकल्पिक मार्गों का उपयोग करें और सुरक्षा के दृष्टिगत सावधानी बरतें।
14
Report